ਹਾਏ ਓ ਰੱਬ ਏਨਾ ਧੱਕਾ • ਕਹਾਣੀ ਹਰ ਘਰ ਦੀ • Epi - 3 • Kahani Har Ghar Di • | New Punjabi Web Series 2024

Поділитися
Вставка
  • Опубліковано 1 бер 2024
  • Web Series Name
    ਕਹਾਣੀ ਹਰ ਘਰ ਦੀ • Kahani Har Ghar Di • Epi-3 | New Punjabi Web Series 2024
    CONTACT FOR PROMOTION
    Mobile & Whatsapp 6283327175
    Email:- Punjab@masahuri.com
    { Facebook Page }
    / dharnatjhinjer001
    { Instagram }
    / desi_masti_pinda_wale
    { Dharnat Jhinjer }
    / dharnat_jhinjer
    { Babaldeep Jhinjer }
    / babaldeep_jhinjer
    Staring :- Dharnat Jhinjer , Babaldeep Jhinjer , Amrit Gill , Tari Bhangu , Pali Lover , Dimpal , Manju Mahal , kirna ,
    Story writer :- prahb dhaliwal
    Editing : - BABALDEEP SINGH JHINJER
    Poster work :- BABALDEEP SINGH JHINJER
    Camra man :- Satta maan

КОМЕНТАРІ • 133

  • @user-nn9ok4zp7i
    @user-nn9ok4zp7i 2 місяці тому +6

    ਪਾਲੀ ਬਹੁਤ ਸਿਆਣੀ ਕੁੜੀ ਆ ਬਹੁਤ ਨਰਮ ਦਿਲ ਅਤੇ ਸਵਾਹ ਹੈ ਜੀ ਧੰਨਵਾਦ ਜੀ

  • @AmandeepSingh-bu4wn
    @AmandeepSingh-bu4wn 2 місяці тому +8

    ਮਾਂ ਧੀਆਂ ਬਹੁਤ ਚਾਲ ਬਾਜ ਏ

  • @Gurpyar_bhangu
    @Gurpyar_bhangu 6 годин тому

    ਬਹੁਤ ਵਧੀਆ ਹੈ ਲੇਖਕ

  • @balrajsidhu3296
    @balrajsidhu3296 2 місяці тому +5

    ਪਾਲੀ ਦਾ ਰੋਲ ਬਹੁਤ ਹੀ ਵਧੀਆ ❤❤❤❤❤

    • @rewalkaur5138
      @rewalkaur5138 Місяць тому

      ਡਪਲ ਆਪਣੀ ਮਾਂ ਮਗਰ ਲਗ ਕੇ ਆਪਣਾ ਘਰ ਉਜਾੜਨ ਲਗੀ ਹੈ

  • @JasvinderSingh-yl8ir
    @JasvinderSingh-yl8ir 2 місяці тому +3

    Siraaa story

  • @SatgurAujla-tb9pu
    @SatgurAujla-tb9pu 2 місяці тому +3

    ਬਹੁਤ ਵਧੀਆ ਘੈਂਟ ਵੀਡੀਓ ਆ ਬਾਈ ਧਰਨਾਟ, ਮਾਵਾਂ ਧੀਆਂ ਬਹੁਤ ਚਾਲ ਵਾਜ, ਨੇ ਦੋਨੇ,,,,,,,, ਸਤਗੁਰ ਔਜਲਾ ਰਾਜਲਹੇੜੀ ਸੰਗਰੂਰ PB13ਵਾਲੇ ਰੈਸਲੀਏ ਸਿੱਖ ਜੱਟ💪💪💪💪💪🙏🙏🙏🙏🙏🙏🙏🙏🙏🙏🙏🙏🙏👍👍👍👍👍👍👍

  • @boharsingh7725
    @boharsingh7725 2 місяці тому +6

    ਬਹੁਤ ਹੀ ਵਧੀਆ ਬਾਈ ਕਮਾਲ਼
    👍👍👍👍👍

  • @KuldeepDandiwal-oi2vy
    @KuldeepDandiwal-oi2vy 2 місяці тому +3

    ❤❤❤❤❤❤❤❤

  • @ranjitgosal5868
    @ranjitgosal5868 Місяць тому

    Very nice ji God bless you ❤❤❤❤

  • @officialRupinderchahal
    @officialRupinderchahal 2 місяці тому +4

    ਸਿਰਾਂ ਵੀਡੀਓ ਹੁੰਦੀਆਂ ਨੇ ਧਰਨਾਟ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏

  • @ranjeetsekhon765
    @ranjeetsekhon765 Місяць тому

    Very nice ji god bless u❤❤❤

  • @HarpreetKaur-ny3lc
    @HarpreetKaur-ny3lc 2 місяці тому +3

    ਬਹੁਤ ਵਧੀਆ ਵੀਡੀਓ ਧਰਨਾਟ ਵੀਰੇ ਡੀਪਲ ਤੇ ਡੀਪਲ ਦੀ ਮਾਂ ਤਾਂ ਮੇਰੀ ਸੱਸ ਤੇ ਨਣਦ ਵਰਗੀਆਂ ਨੇ

  • @yadwindersingh2253
    @yadwindersingh2253 2 місяці тому +3

    ਆ ਬੁੜੀ ਤਾਂ ਸੀਬੋ ਨਾਲੋ ਵੀ ਟੱਪ ਗਈ

  • @user-yo7jl4gx3g
    @user-yo7jl4gx3g 2 місяці тому +2

    Bahut vadhia story hei bai ji dhanwad sari teem da gursewak singh kothe s s

  • @gopi7330
    @gopi7330 2 місяці тому +4

    🎉🎉🎉🎉❤❤❤
    Niceone vdo bro

  • @tarlochansinghgrewal4522
    @tarlochansinghgrewal4522 2 місяці тому +24

    ਡਿੰਪਲ ਹਰ ਕੰਮ ਨੂੰ ਕਹਿੰਦੀ ਹੈ ਮੈ ਕੰਮ ਦਾ ਠੇਕਾ ਨੀ ਲਿਆ ਆਪਣੇ ਖਸਮ ਦੇ ਉਧਾਰੇ ਲਏ ਪੈਸੇ ਚੋਰੀ ਕਰ ਕੇ ਅਪਣੀ ਮਾ ਨੂੰ ਦਿੱਤੇ ਨੇ ਉਹ ਦਾ ਠੇਕਾ ਲਿਆ ਸੀ। ਅਜਿਹੀ ਨੂੰਹ ਤੋਂ ਕਿਸੇ ਨੇ ਕੀ ਕਰਵਾਉਣਾ ਹੈ।

  • @sukhchainbrar9802
    @sukhchainbrar9802 23 дні тому

    Nyc🎉❤

  • @beantghumaan6550
    @beantghumaan6550 2 місяці тому +2

    ਬਹੁਤ ਵਧੀਆ ਵੀਰ ਜੀ ❤❤❤❤❤❤❤❤

  • @avtardeol7895
    @avtardeol7895 2 місяці тому +2

    ਬਹੁਤ ਵਧੀਆ ਟੀਮ ਹੈ

  • @SatnamSingh-zi8kj
    @SatnamSingh-zi8kj 2 місяці тому +2

    ਬਹੁਤ ਵਧੀਆ ਧਰਨਾਟ ਬਾਈ ❤❤❤

  • @gurdeepaujla1442
    @gurdeepaujla1442 2 місяці тому +1

    Very nice video

  • @user-xr9jf3xe7f
    @user-xr9jf3xe7f 2 місяці тому +1

    ਧਰਨਾਟ ਵੀਰ ਜੀ ਇਸ ਵੀਡੀਓ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ

  • @kamaldeepsingh3988
    @kamaldeepsingh3988 2 місяці тому +8

    ਜੇ ਸਟੇਬਾਜੀ ਆਲੀ ਵਧੀਆ ਅੱਪਲੀਕੈਸ਼ਨ ਆ ਤਾਂ ਦੀਨ ਇਮਾਨ ਨਾਲ(ਜੇ ਹੈਗਾ ) ਆਵਦੇ ਜਵਾਕਾਂ ਨੂੰ ਖੇਡਣ ਲਾਓ ਪਹਿਲਾਂ.. ਉਹਨਾਂ ਦੇ ਖੇਡਦੇ ਦੀਆਂ ਵੀਡੀਓ ਪਾਇਆ ਕਰੋ ਨਾਲ...ਸਾਰੇ ਖੇਡਾਂਗੇ...

  • @harpreetsaini1214
    @harpreetsaini1214 2 місяці тому

    Buhat sunni video g ❤️

  • @amarjitsingh1946
    @amarjitsingh1946 2 місяці тому +1

    ਬਹੁਤ ਵਧੀਆ ਵੀਡਿਓ ਆ ਬਾਈ ਧਰਨਾਟ ਵਧੀਆ ਕਹਾਣੀ ਆ ਵਾਈ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @user-xr9jf3xe7f
    @user-xr9jf3xe7f 2 місяці тому +1

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ 🎉🎉🎉🎉

  • @jaskarandhindsa6818
    @jaskarandhindsa6818 2 місяці тому +1

    ❤❤

  • @SewakSingh-jo5hj
    @SewakSingh-jo5hj 2 місяці тому +1

    ❤❤❤❤

  • @PalaAULAKH
    @PalaAULAKH 2 місяці тому +1

    ਬਹੁਤ ਸੋਹਣੀ ਵੀਡੀਓ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਜੀ 👍👍

  • @AbhiKumar-hw8kd
    @AbhiKumar-hw8kd 2 місяці тому

    Bahut boldi aa dimple. Juban khicknwali aa ehdi ta😮

  • @harmandhaliwal2842
    @harmandhaliwal2842 2 місяці тому

    Very nice Video Bhai ji ❤❤❤

  • @waitloseandgain44
    @waitloseandgain44 2 місяці тому +1

    Bahut sohne video hai ji tuhadi agla bhag jaldi bhejna please ❤❤❤❤

  • @honeysingh2868
    @honeysingh2868 2 місяці тому +1

    LAKHH LAANAT IHO JI JANANI DE

  • @KuldeepDandiwal-oi2vy
    @KuldeepDandiwal-oi2vy 2 місяці тому +1

    Love' u tarnat bai pind Golewala,, bithada too

  • @JasvinderSingh-yl8ir
    @JasvinderSingh-yl8ir 2 місяці тому +2

    Nice movie

  • @AmandeepSingh-bu4wn
    @AmandeepSingh-bu4wn 2 місяці тому +5

    ਜੱਗੀ ਸਰਪੰਚ ਦੀ ਸੇਲੀ ਬਹੁਤ ਚਾਲਕ ਏ

  • @ChamkaurSingh-lo8jk
    @ChamkaurSingh-lo8jk 2 місяці тому +1

    Very nice y g 👌👌

  • @vijaykumari3183
    @vijaykumari3183 2 місяці тому +1

    Aj.kal.to.kundli.ladki.or.sass.ki.milAo.kundli.dono.ki.milli.ghar.swrgg💯👍👍 radhe radhe.

  • @sukhpalsingh8637
    @sukhpalsingh8637 2 місяці тому

    ਹਰ ਵੀਡੀਓ ਦੀ ਤਰ੍ਹਾਂ ਬਹੁਤ ਹੀ ਵਧੀਆ ਵੀਡੀਓ ਬਣਾਈ ਹੈ। ਵਾਕਿਆ ਹੀ ਸਾਡੇ ਸਮਾਜ ਵਿਚ ਇਸ ਤਰ੍ਹਾਂ ਵਾਪਰ ਰਿਹਾ ।ਔਰਤ ਹੀ ਔਰਤ ਦਾ ਦਰਦ ਨਾ ਸਮਝ ਕੇ ਇੱਕ ਦੂਜੀ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ

  • @grewalgaming9946
    @grewalgaming9946 2 місяці тому +1

    . :ਪਾਲੀ ਦਾ ਰੋਲ ਬਹੁਤ ਵਧੀਆ

  • @user-im7gc7yo9f
    @user-im7gc7yo9f 2 місяці тому +1

    22 ਜੀ ਤੁਸੀ ਜੂਏ ਵਾਲਿਆ ਐਡਾ ਨਾ ਕਰਿਆ ਕਰੋ । ਹੱਥ ਜੋੜ ਕੇ ਬੇਨਤੀ ਆ

  • @jsa-bb2mf
    @jsa-bb2mf 2 місяці тому +2

    Vary nice video

  • @HarpalSingh-il9om
    @HarpalSingh-il9om 2 місяці тому

    ❤❤❤

  • @LakhwinderSingh-rt4mo
    @LakhwinderSingh-rt4mo 2 місяці тому +1

    ਨਾਇਸ ਵੀਡੀਓ ਬਾਈ ਜੀ

  • @gurpreetsidhu8166
    @gurpreetsidhu8166 2 місяці тому +1

    Nice y

  • @user-vh3he4tq4d
    @user-vh3he4tq4d 2 місяці тому +1

    ਬਹੁਤ ਵਧੀਆ ਵੀਡੀਓ ਜੀ

  • @kuldeepmalhi2379
    @kuldeepmalhi2379 2 місяці тому +1

    ਬਹੁਤ ਘੈਟ ਵੀਡੀਓ

  • @soniuppal161
    @soniuppal161 2 місяці тому +1

    Kaint video

  • @jagwindersingh9446
    @jagwindersingh9446 2 місяці тому

    Very nice ਸਟੋਰੀ watting for next part ❤️❤️❤️❤️❤️

  • @avtarbrar2275
    @avtarbrar2275 2 місяці тому +1

    ਬਹੁਤ ਵਧੀਆ ਬਾਈ

  • @user-nn9ok4zp7i
    @user-nn9ok4zp7i 2 місяці тому +1

    ਡਿੰਪਲ। ਤੈਨੂੰ ਤਾਂ ਜਮਾ ਆਕਲ ਨੀ ਸਰਮ ਕਰ ਤੂ ਤਾਂ ਜਮਾ ਸਿਦੇ ਮੁਹ ਨੀ ਬੋਲਦੀ ਤੇਨੂੰ ਆਕਲ ਨੀ ਦਿੱਤੀ ਤੇਰੀ ਮਾਂ ਨੇ ਧੰਨਵਾਦ ਜੀ

  • @jattana623
    @jattana623 2 місяці тому

    ਡਿੰਪਲ ਦੀ ਛਿੱਤਰ ਪਰੇਡ ਬੀ ਦਿਖਾ ਦੋ ਭਾਈ ,ਬਹੁਤ ਵਧੀਆ ਵੀਡੀਓ ਆ ਜੀ

  • @sharma_302
    @sharma_302 2 місяці тому +1

    Love you dharnat bai nal sari team❤

  • @sukhbitkaursukhbitkaur4113
    @sukhbitkaursukhbitkaur4113 2 місяці тому +1

    Bhut ghant video ji.gbu

  • @jassi3221
    @jassi3221 2 місяці тому

    ਬਹੁਤ ਵਧੀਆ ਵੀਡੀਓ ਬਾਈ ਧਰਨਾਟ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ

  • @ranjodhsaini5078
    @ranjodhsaini5078 2 місяці тому +1

    ਸਤਿ ਸ਼੍ਰੀ ਅਕਾਲ ਜੀ

  • @gurveeranttal9146
    @gurveeranttal9146 2 місяці тому +1

    Bahut vadia veere video

  • @hardeepsinghsingh7016
    @hardeepsinghsingh7016 2 місяці тому +1

    Very nice ☺️🙂

  • @BaljitKaur-ej3ue
    @BaljitKaur-ej3ue 2 місяці тому +1

    ❤❤👍👍

  • @MandeepSingh-uo7wo
    @MandeepSingh-uo7wo 2 місяці тому +1

    Bahot vadia vedio

  • @AmandeepSingh-bu4wn
    @AmandeepSingh-bu4wn 2 місяці тому +4

    ਪਾਲੀ ਸੱਸ ਬਹੁਤ ਮਾੜੀ ਏ

  • @gurmaan1999ankurnarulaministre
    @gurmaan1999ankurnarulaministre 2 місяці тому

    God bless you all teem 🙏

  • @user-hy1ch1fp4b
    @user-hy1ch1fp4b 2 місяці тому

    Very nice bro

  • @GurpreetSingh-fq7di
    @GurpreetSingh-fq7di 2 місяці тому +1

    Amazing video brother Dharnat always your videos awesome and your all team members work superb ❤️👍🌹🙏🙏

  • @kuldeepsinghbabbu2835
    @kuldeepsinghbabbu2835 2 місяці тому

    Good video

  • @Anmolnagra_1
    @Anmolnagra_1 14 днів тому

    Gg

  • @tanukaur10
    @tanukaur10 2 місяці тому +1

    ❤❤😊😊Very Very Very nice video ji😊😊❤❤

  • @Gyan_chauhan
    @Gyan_chauhan 2 місяці тому +1

    Very nice 👍

  • @avtarmaan6736
    @avtarmaan6736 2 місяці тому

    Nice

  • @diljassaujla5875
    @diljassaujla5875 2 місяці тому +1

    Very very beautiful ❤️❤️❤️❤️❤️

  • @amitachara2996
    @amitachara2996 2 місяці тому +1

    Very nice

  • @SharpShooterGamingg
    @SharpShooterGamingg 2 місяці тому +2

    Aajo aajo... Udeek c thodii

  • @AmankaurSidhu-pp9gr
    @AmankaurSidhu-pp9gr 2 місяці тому +1

    Nyc video

  • @gursantsingh1430
    @gursantsingh1430 2 місяці тому

    Y gussa na kareo Tari di Mami dharnat di gharwali eh tusi msge galt de rahe oh lokaa nu mai suru tou thodia video dekha bhot vadia hundia ne pr j vivhia kudiya eh video dekhn gyea ohna tai ki asrr hou baki actiong vadia sab di God bless you all team members nu 🙏 ❤️ 👏 👍

  • @vijaykumari3183
    @vijaykumari3183 2 місяці тому

    Very.nicd.video👌👌gbu.all.team.tari.bfo.ys.ma.to.jis.video.meho.ram.hi.bcawy.muti.orat.he.baki.sab.v.nice🙏🙏 Radhe Radhe.ambala

  • @mandeepgosalmandeepgosal4839
    @mandeepgosalmandeepgosal4839 2 місяці тому

    Very nice vdo a dharnat bai

  • @luckymaan9928
    @luckymaan9928 2 місяці тому +1

    ਉਵਰ ਡੇਟ ਵਾਲ਼ੇ ਬਿਸਕੁੱਟ

  • @mirze_wala4419
    @mirze_wala4419 2 місяці тому

    sach kya bjurga ne jnani bina ghr ni bnde bina bahr ni dona cho ik viged gya ghr ghr nhi rahnda

  • @user-tv4wl2cp9n
    @user-tv4wl2cp9n 2 місяці тому +1

    Nice video

  • @rajkumarsingla-zi2qz
    @rajkumarsingla-zi2qz 2 місяці тому

    Nice video ji 💯👍

  • @MandeepSingh-uo7wo
    @MandeepSingh-uo7wo 2 місяці тому +1

    Very

  • @Amarjeetkaur-hd4jc
    @Amarjeetkaur-hd4jc 2 місяці тому

    Next part

  • @user-iw8rm3op6d
    @user-iw8rm3op6d 2 місяці тому

    Very nice video🎉🎉🎉

  • @gurpalsingh2111
    @gurpalsingh2111 2 місяці тому

    ❤❤❤❤❤❤❤❤❤❤❤❤❤❤❤❤❤❤❤❤❤❤❤❤❤

  • @bindergahlot6920
    @bindergahlot6920 2 місяці тому

    ਧਰਨਾਟ ਵੀਰੇ. ਤੇਰੇ ਤੋਂ ਕੁਝ ਸਰਦਾ ਨਹੀਂ. ਡਿੰਪਲ ਵਾਲਾ ਬੋਲਦੀ. ਸਟੋਰੀ ਬਹੁਤ ਵਧੀਆ ਜੀ. ਨੈਕਸਟ ਭਾਗ ਛੇਤੀ ਲੈ ਕੇ ਆਇਓ.

  • @babbivloger3963
    @babbivloger3963 2 місяці тому +1

    Very nice video ji

  • @jagvirsinghbenipal5182
    @jagvirsinghbenipal5182 2 місяці тому

    ਬਹੁਤ ਵਧੀਆ ਵੀਡੀਓ ਆ ਵੀਰ ਜੀ

  • @manindermaninder3117
    @manindermaninder3117 2 місяці тому +1

    Suffer video 🎉🎉

  • @championgamemap6485
    @championgamemap6485 2 місяці тому +1

    ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ ਧਰਨਾਟ ਐਂਡ ਪਾਰਟੀ ਜਿੰਦਾ ਬਾਦ ❤

  • @darshansingh5731
    @darshansingh5731 2 місяці тому

    ਡਿੰਪਲ ਦੇ ਚਾਰ ਉਠਦੀ ਦੇ ਪੈਣ ਚਾਰ ਸੌਦੀ ਦੇ ਪੈਣ ਕੁੱਟ ਕੁੱਟ ਲਾ ਲਾਲ ਕਰਦੇ ਬਾਈ ਧਰਨਾਟ ਬਾਦ ਵਿੱਚ ਤਾ ਫੈਸਲਾ ਹੀ ਹੁੰਦਾ

  • @user-lb6nj4dn9e
    @user-lb6nj4dn9e 2 місяці тому

    Dimpe ta vadhan wali a

  • @lalitiwana5554
    @lalitiwana5554 2 місяці тому

    ❤❤ Dhrnat Jinger vai jindabaad aaaa ty Pali but jde sohni aa vai rol ve Sera la dendi char Chan la dendi har rol ch vai dhrnat sea tre mgu ❤❤

  • @gurpreetkaurgurpreetkaur1527
    @gurpreetkaurgurpreetkaur1527 Місяць тому

    ਡਿੰਪਲ ਨੂੰ 👠👠👠 20:09 👠👠👠👠👠👠👠👠👠

  • @ranglapunjabgangsar4859
    @ranglapunjabgangsar4859 2 місяці тому +1

    ਡਿੰਪਲ ਦੀ ਸੱਸ ਗ਼ਲਤ ਬਣਾਤੀ ਹੁੰਦੀ ਕਿਤੇ ਕੁਲਦੀਪ ਕੌਰ ਡਿੰਪਲ ਕੰਮ ਕਰਦੀ ਕਿ ਮੂਰੇ ਬੋਲਦੀ

  • @baljitkaur34
    @baljitkaur34 2 місяці тому +1

    Okpb

  • @paramjeetjassdeep1832
    @paramjeetjassdeep1832 2 місяці тому

    Paramjeetballowal

  • @gurjindersingh3638
    @gurjindersingh3638 2 місяці тому

    ਸਾਰੀ ਟੀਮ ਨੂੰ ਸ਼ਤਿ ਸ੍ਰੀ ਅਕਾਲ ਧਰਨਾਟ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਪਰ ਡਿੰਪਲ ਨੇ ਚੋਰੀ ਕਰ ਕੇ ਠੀਕ ਨਹੀਂ ਕੀਤਾ ਵੈਰੀ ਸਲੋਟ ਜੀ 🙏🥀💛🥀👌 ਯਮੂਨਾ ਨਗਰ

  • @honeysingh2868
    @honeysingh2868 2 місяці тому +1

    LOK TAA KUDI DE GHAR DAA PANI NAHI PEENDE TE ITHE VAAD KHET NU KHAI JANDI HAI 😢

  • @ParamjitKaur-cg8mr
    @ParamjitKaur-cg8mr 24 дні тому

    ਜਾਣ ਦਿਓ ਚੋਰਨੀ ਨੂੰ ਕੀ ਕਰਨੀ ਏ ਇਹੋ ਜਹੀ ਰੱਖ ਕੇ ਜੀਣਾ ਹਰਾਮ ਕੀਤਾ ਹੋਇਆ ਏ

  • @RaghuKumar-kp5vm
    @RaghuKumar-kp5vm 2 місяці тому

    The