😂 Gunkari Manja 2 | New Punjabi comedy video | dharnat jhinjer | Desi masti pinda wale

Поділитися
Вставка
  • Опубліковано 5 жов 2024
  • Join 👇🏻
    Facebook page ;- / dharnatjhinjer001
    instgram:- www.instagram....
    contact :- ph 8195865948 ( whats app )
    for Business :- Babaldeepsingh955@gmail.com
    --------------------------------------------------------------------------------------------------------------------------
    Video Title :- 😂 Gunkari Manja 2 | New Punjabi comedy video | dharnat jhinjer | Desi masti pinda wale
    --------------------------------------------------------------------------------
    staring :-Dharnat Jhinjer , Babaldeep Jhinjer , satta maan , kirnpal gaga , Tari , rozi ,
    -------------------------------------------------------------------------------------------------------------------
    D.O.P :- Satta Maan and Babaldeep singh
    Editing :- Babaldeep jhinjer , Anmol Jhinjer
    Story writer :- desi masti pinda wale
    Poster work :- satta Maan

КОМЕНТАРІ • 591

  • @bipandeepsingh890
    @bipandeepsingh890 2 роки тому +16

    ਬਾਈ ਮੈਂ ਵੀਡੀਓ ਦੇਖਣ
    ਤੋ ਪਹਿਲਾਂ ਹੀ ਕਮੈਟ
    ਕਰਨ ਲੱਗਾ ਵੀਡੀਓ ਵਿੱਚ
    ਤੂੰ ਸਿਰਾ ਹੀ ਲਾਈ ਹੋਣੀ ਹੈ ❤❤❤❤😘😘

    • @PB64STUDYPOINT
      @PB64STUDYPOINT 2 роки тому

      ua-cam.com/video/cuZYmTjeNxs/v-deo.html

  • @gurpreetsatike
    @gurpreetsatike 2 роки тому +1

    ਬਹੁਤ ਵਧੀਆ ਵੀਡੀਓ ਧਰਨਾਟ ਵੀਰ ਜੀ ਆਪਾਂ ਸੈਦੇਵਾਲਾ ਗੁਰੂ ਘਰ ਵਿੱਚ ਮਿਲੇ ਸੀ

  • @surjitsandhu9170
    @surjitsandhu9170 2 роки тому +1

    ਵੀਡੀਓ ਬੁਹਤ ਹੀ ਸੋਹਣੀ ਹੈ ਭਾਈ ਧਰਨਾਟੲਇਸੇ ਤਰ੍ਹਾਂ ਦੀਆਂ ਵੀਡੀਓ ਬਣਾਦੇ ਰਹਣਾ ਵਾਹਿਗੁਰੂ ਭਲੀ ਕਰੇ

  • @GurpreetSingh-fq7di
    @GurpreetSingh-fq7di 2 роки тому +19

    ਬਹੁਤ ਹੀ ਵਧੀਆ ਫਿਲਮ ਬਣਾਈ ਹੈ ਤੁਸੀ ਧਰਨਾਟ ਵੀਰੇ । ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ।ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖ਼ਸ਼ਣ 👍🙏🙏

  • @HardevSingh-bp5dz
    @HardevSingh-bp5dz Рік тому +4

    ਬਹੁਤ ਵਧੀਆ ਹੈ ਸੋਹਣੀ ਵੀਡੀਓ

  • @gurmehaksingh2529
    @gurmehaksingh2529 Рік тому

    ਜੁਗਾੜ ਲਾਉਣ ਚ ਸਿਰਾ ਧਰਨਾਟ ਵੀਰ ਧੰਨਵਾਦ , ਗੁਰਤੇਜ ਝਲੂਰ

  • @buntyjatt5567
    @buntyjatt5567 2 роки тому

    ਬਹੁਤ ਹੀ ਘੇਂਟ ਵੀਡਿਓ ਥੋੜਾ ਜਲਦੀ ਵੀਡਿਓ ਅਪਲੋਡ ਕਰੇਆ ਕਰੋ ♥️♥️

  • @gagandeepKour-h9w
    @gagandeepKour-h9w 25 днів тому

    ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ 😂ਸਾਡਾ ਤਾ ਹਾਸਾ ਨਿਈ ਰੁਕਦਾ ਸੀ ਬਹੁਤ ਵਧੀਆ ਵੀਡੀਓ ਹੈ 😂😂😂😂👏👏👌👌👍👍❤❤

  • @HarjinderSingh-ho4on
    @HarjinderSingh-ho4on 2 роки тому

    ਬਹੁਤ ਵਧੀਅਾ ਧਰਨਾਟ ਵਾਈ ਕਮਾਲ ਕਰਤੀ

  • @gamingjatt4355
    @gamingjatt4355 2 роки тому +1

    ਅੱਤ ਵੀਡੀਓ ਵੀਰ

  • @ranpreetsinghranpreetsingh9773
    @ranpreetsinghranpreetsingh9773 2 роки тому

    Gunkari Manja 2 Dharnat Bhot Vadia Video

  • @gurpreetSingh-jy7fj
    @gurpreetSingh-jy7fj 2 роки тому

    ਧਰਨਾਣ ਵੀਡੀਓ ਵਧੀਆ ਵਾਲੀ ਕਿਹੜੀ ਗੱਲ ਬਹੁਤ ਵਧੀਆ ਆ ਵੀਡੀਓ ਤਾਂ ਸਿਰਾ ਆ

  • @manjindersinghbhullar8221
    @manjindersinghbhullar8221 2 роки тому +6

    ਧਰਨਾਟ ਬਾਈ ਬਹੁਤ ਵਧੀਆ ਵੀਡੀਓ 👍🏻👍🏻👍🏻👍🏻 ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ

  • @sunnysunny8735
    @sunnysunny8735 2 роки тому +1

    V V NICE VIDEO DHARNAT VEEREY KYA STORY C SUPER TE VEEREY PAISEYA TO MUKRAN WALYA NAAL ISS TARH HI HONI CHAHIDI HAI BAAKI BEST OF LUCK VEEREY HOR VADIA TO VADIA VIDEO BANAYO RABH MEHAR KAREY TUHADE TE AUR TUHADI SAARI TEAM TE PAR VIDEO COMEDY HI BANAYO GOD BLESS YOU

  • @BalwinderSingh-ce8iw
    @BalwinderSingh-ce8iw 2 роки тому +1

    Bahut vadhia video c by ji Siraaaaaaa attttttttttttttt kra ti jionde raho Sari team tai waheguru mehar kare

  • @akkokaur8030
    @akkokaur8030 2 роки тому +3

    ਬਹੁਤ ਵਧੀਆ ਵੀਰ ਜੀ 🙏🙏🙏🙏🙏🙏🙏

  • @sukhwindersonu5051
    @sukhwindersonu5051 2 роки тому

    ਬਹੁਤ ਵਧੀਆ ਵੀਡਿਓ ਧਰਨਾਹਟ ਬਾਈ ਵੀਡਿਓ ਜਲਦੀ ਤੋਂ ਜਲਦੀ ਪਾਇਆ ਕਰੋ ਜੀ

  • @gursewaksingh8019
    @gursewaksingh8019 2 роки тому +1

    Bahut badhiya bai

  • @omiomidhiman2298
    @omiomidhiman2298 2 роки тому

    ਧਰਨਾਟ ਬਾਈ ਜਨਾਨੀ ਨੂੰ ਇਨਾ ਸਿਰ ਨਹੀਂ ਚਾਹਣਾ ਚਹਿਦਾ

  • @gursewaksekhon99
    @gursewaksekhon99 2 роки тому

    Bahut vdia bro carry on gbu all team 👌🏻👌🏻👌🏻👌🏻

  • @RajKumar-bw5ru
    @RajKumar-bw5ru 2 роки тому

    Bahut ghaint 👌👌👌👌video🎥 gurpreet jhinger 22

  • @jagsirmann4426
    @jagsirmann4426 2 роки тому

    ਬਹੁਤ ਹੀ ਵਧਿਆ ਵੀਡੀਓ ਧਰਨਾਟ ਵੀਰ ਲਵ ਯੂ ਟਰਾਲੀ ਭਰ ਕੇ

  • @amarjitsingh1946
    @amarjitsingh1946 2 роки тому

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਸਿਰਾ ਕਰਤਾ ਬਾਬਿਓ ਨਾਇਸ਼

  • @ekamdhaliwal6235
    @ekamdhaliwal6235 Рік тому +1

    Very nice video JASDEEP Singh wander

  • @jaspalkaur4343
    @jaspalkaur4343 2 роки тому +38

    ਬਹੁਤ ਵਧੀਆ ਵੀਰ ਜੀ , ਵੀਡੀਓ ਜਲਦੀ ਪਾਇਆ ਕਰੋ ਵੀਰੇ ਬੜੀ ਉਡੀਕ ਰਹਿੰਦੀਆ ਵੀਰੇ

  • @nardeepdhimanjilasangrursa2230
    @nardeepdhimanjilasangrursa2230 2 роки тому +1

    ਬਹੁਤ ਵਧੀਆ ਵਡੀਓ ਧਰਨਾਟ ਬਾਈ ਸਿਰਾ ਕਰਤਾ👍👍👍👍👍👍👌👌👌👌👌❤❤❤❤💯💯💯💯💯

  • @SukhwinderSingh-wq5ip
    @SukhwinderSingh-wq5ip 2 роки тому

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @bproduction6913
    @bproduction6913 2 роки тому +1

    Sira ustaad g

  • @gurdeepjohal2420
    @gurdeepjohal2420 2 роки тому +2

    Rab tenu hamessa lai khush rekhe ❤️❤️❤️❤️🙏🙏🙏🙏❤️ ❤️❤️

  • @JagsirSingh-ve1kk
    @JagsirSingh-ve1kk 2 роки тому +1

    Very good sira krata bhai Dharnat G thanks 🙏❤️👍

  • @SatnamSingh-lw3bc
    @SatnamSingh-lw3bc 2 роки тому +6

    ਧਰਨਾਟ ਵੀਡੀਓ ਬਹੁਤ ਵਧੀਆ ਗਿਆਰਾਂ ਵਜੇ ਤੋਂ ਪਹਿਲਾਂ ਹੀ ਮੰਜੇ ਨੂੰ ਗੁਣਕਾਰੀ ਮੰਜਾ ਬਨਾ ਦਿੱਤਾ।ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ।ਧੰਨਵਾਦ ਬਰਨਾਲਾ ਮਹਿਲ ਕਲਾਂ।

  • @sajjansingh168
    @sajjansingh168 2 роки тому +1

    Siraaaaaaaaaaaaaaaaaaa

  • @prabhjotsingh1831
    @prabhjotsingh1831 2 роки тому +1

    ਧਰਨਾਟ ਵੀਰੇ ਤੁਸੀਂ ਬਹੁਤ ਹੀ ਵਧੀਆ ਵੀਡੀਓਜ਼ ਬਣਾਉਂਦੇ ਹੋ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਤੁਹਾਡੇ ਉੱਪਰ ਅਤੇ ਤੁਹਾਡੀ ਪੂਰੀ ਟੀਮ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਇਸੇ ਤਰ੍ਹਾਂ ਬਣਾਈ ਰੱਖਣ , ਤੰਦਰੁਸਤੀਆਂ ਬਖਸ਼ਣ , ਕਾਮਯਾਬੀਆਂ ਬਖਸ਼ਣ , ਸਿਹਤਯਾਬੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @ramanrai7998
    @ramanrai7998 2 роки тому +1

    Me video dekhan to pehla hi khen laga ki. Best video sira hi laya hona tusi love u ♥️♥️🙏🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳

  • @kamaljeetkaur4496
    @kamaljeetkaur4496 2 роки тому +1

    😂😂😂😂 bhut vadia 🤣🤣

  • @G_Jant_Randhawa
    @G_Jant_Randhawa 2 роки тому +6

    Sarpanch di acting boht jabardast a 💯☑️🌹

    • @KiranpalGaga
      @KiranpalGaga 2 роки тому

      Thanks veer

    • @jsb7660
      @jsb7660 2 роки тому

      Main v ਇਹ ਗੱਲ ਨੋਟ ਕੀਤੀ ਘੈਂਟ ਐਕਟਰ ਆਂ ਸਰਪੰਚ...

    • @jagdishsinghsran9891
      @jagdishsinghsran9891 2 роки тому

      ਆ ਬੀਬੀ ਦੀ ਐਕਟਿੰਗ ਨੀ ਵਧੀਆ

  • @brindersingh3654
    @brindersingh3654 2 роки тому +2

    ਧਰਨਾਟ ਦਾ ਜੁਗਾੜ 😂😂😂 ਜਮਾਂ ਸਿਰਾ ਹੁੰਦਾ ☺☺🥰

  • @ABIkumar-iz4sy
    @ABIkumar-iz4sy 2 роки тому +4

    ਬਹੁਤ ਵਧੀਆ ਵੀਰ ਜੀ ਆਪ ਜੀ ਦੀ ਵੀਡੀਓ 👌 ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਵਾਹਿਗੁਰੂ ਸਾਰੇ ਪਰਿਵਾਰ ਨੂੰ ਖੁਸ਼ੀਆ ਦੇਵੇ 🙏

    • @harmanbhattian8639
      @harmanbhattian8639 2 роки тому

      👍👍👍🏻👍🏻👍🏻👍🏻👌👌👌👌👌

  • @ashwanisharda6924
    @ashwanisharda6924 2 роки тому

    ਬਹੁਤ ਵਧੀਆ ਵੀਡੀਓ ਹੈ ਅੱਤ ਕਰ ਛੱਡੀ
    ਬਹੁਤ ਹੀ ਘੈਂਟ ਐਕਟਿੰਗ ਕੀਤੀ ਹੈ।
    ਧਰਨਾਟ ਮਜ਼ਾ ਆ ਗਿਆ 👌👌👍👍

  • @GSJ-mp5fq
    @GSJ-mp5fq 2 роки тому

    22 ਜਮਾਂ ਘੈਂਟ ਵੀਡੀਉ ਏ

  • @prabh_vlog4003
    @prabh_vlog4003 2 роки тому

    ਬਹੁਤ ਬਹੁਤ ਵਧੀਆ ਵੀਡੀਓ

  • @hashimkhan4054
    @hashimkhan4054 2 роки тому

    ਧਰਨਾਟ ਦਿਮਾਗੀ ਬੰਦਾ ਯਰ ਬਾਈ ਤੂੰ god bless you All Team Withaut Sarpanch♥️😂

  • @gurmailsinghsangha2501
    @gurmailsinghsangha2501 2 роки тому

    ਬਹੁਤ ਵਧੀਆ ਲੱਗੀ ਵੀਡੀਓ ਜੀ ਬਹੁਤ ਹੀ ਵਧੀਆ ਬਾਈ ਜੀ

  • @gurvinderkullar5431
    @gurvinderkullar5431 2 роки тому

    ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ

  • @jaipal6699
    @jaipal6699 2 роки тому +1

    ਬਹੁਤ ਵਧੀਆ ਵੀਡੀਓ ਧਰਨਾਟ ਵੀਰੇ ਜਲਦੀ ਵੀਡੀਓ ਪਇਆ ਕਰੋ ਤੁਹਾਡੀ ਵੀਡੀਓ ਉਡੀਕ ਰਹਿੰਦੀ 🙏🙏👌

  • @sukhpalkaur7527
    @sukhpalkaur7527 2 роки тому

    ਬਹੁਤ ਵਧੀਆ ਵੀਡੀਓ ਸਿਰਾ ਏ

  • @rkaur4183
    @rkaur4183 2 роки тому

    ਬਹੁਤ ਵਧੀਆ ਵੀਰੇ

  • @Gurisingh007
    @Gurisingh007 2 роки тому +3

    Very nice 👌👌👌👌👌😂😂😂😂😂😂

  • @gautam11975
    @gautam11975 2 роки тому

    Wah Dharnat bai ....
    Udaas Mann nu khushi dinde o hasde vasde raho.

  • @jagdevsingh7524
    @jagdevsingh7524 2 роки тому

    ਬਹੁਤ ਹੀ ਵਧੀਆ।

  • @prabhbarn8888
    @prabhbarn8888 2 роки тому +1

    Bai att bamb siraaaa love you 😘😘♥️♥️❤️😘❤️😘❤️❤️❤️

  • @harkiratkaur1251
    @harkiratkaur1251 2 роки тому

    Dil khush ho geaaa veer ji

  • @kaursukhidhillon9272
    @kaursukhidhillon9272 2 роки тому

    ਬਹੁਤ ਵਧੀਆ ਵੀਡੀਓ ਜੀ

  • @lakhvirsingh9614
    @lakhvirsingh9614 2 роки тому +1

    Dharnat veer very funny video hai ji 😂🤣

  • @KuldeepSingh-od5tl
    @KuldeepSingh-od5tl 2 роки тому

    ਬਹੁਤ ਵਧੀਆ ਵੀਰ ਵੀਡੀਓ

  • @jagsirdhaliwal4932
    @jagsirdhaliwal4932 2 роки тому

    ਸਿਰਾ ਬੰਦਾ ਵਾਈ ਧਰਨਾਟ ਤੂੰ ਐਕਟਿੰਗ ਸਿਰਾ ਤੇਰੀ

  • @indercheema2066
    @indercheema2066 2 роки тому +2

    Dharnat veer tusi ouan wale time ch punjabi Industry de super star ho love you bro

  • @satveersingh5438
    @satveersingh5438 2 роки тому

    ਨਾਈਸ ਵੀਡੀਓ ਵੀਰ ਧਰਨਾਟ

  • @gulabsinghgulabsingh8145
    @gulabsinghgulabsingh8145 2 роки тому

    Siraaaa lataaaa gbu alll Malak chardi kala bakshan sab nu love u truck 🚛🚛🚛🚛🚛🚛🚛🚛🚛🚛🚛🚛🚛🚛🚛🚛 bhar k

  • @ravnoordailyvlogs3654
    @ravnoordailyvlogs3654 2 роки тому

    Bhot vadia bai msg Dita tusi baki DHARNAAT tah DHARNAAT E A

  • @boharsingh7725
    @boharsingh7725 2 роки тому +3

    ਬਹੁਤ ਵਧੀਆ ਬਾਈਁ

  • @sajjansingh168
    @sajjansingh168 2 роки тому +1

    Good job all team

  • @ashugamer8580
    @ashugamer8580 2 роки тому

    ਬਹੁਤ ਹੀ ਵਧੀਆ

  • @satnamsingh9601
    @satnamsingh9601 2 роки тому

    ਬਹੁਤ ਬਹੁਤ ਵਧੀਆ ਵੀਡੀਓ ਬਣਾਇ ਬਾਈ ਜੀ

  • @manjeetsingh2901
    @manjeetsingh2901 2 роки тому

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋਂ ਬਹੁਤ ਵਧੀਆ

  • @jagvirsinghbenipal5182
    @jagvirsinghbenipal5182 2 роки тому +2

    ਬਾਹੁਤ ਵਧੀਆ ਜੀ 👌👌👌👌

  • @jarnailsidhu6190
    @jarnailsidhu6190 2 роки тому

    ਬਹੁਤ ਵਧੀਆ ਜੀ

  • @amarjitkaur270
    @amarjitkaur270 2 роки тому

    Bhut vdyia lgi veer dhrnat vedio

  • @gurpalsingh7493
    @gurpalsingh7493 Рік тому

    ਬਹੁਤ ਵਾਧੀਆ ਵੀਰੇ👌👌👌

  • @dsbhattisingh9072
    @dsbhattisingh9072 2 роки тому

    Tarnhat bhai ji bahut badhiya maja a gia

  • @ramsinghgharu2734
    @ramsinghgharu2734 2 роки тому

    ਸੀਰਾ ਵੀਰੇ 👌👌👌👌👌

  • @vadethanduramsarpunchghuna4625
    @vadethanduramsarpunchghuna4625 2 роки тому

    ਬਹੁਤ ਵਧੀਆ ਵੀਡਿਉ ਹੈ ਧਰਨਾਟ ਵੀਰ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @manpreetgill4576
    @manpreetgill4576 2 роки тому +2

    ਬਹੁਤ ਵਧੀਆ ਵੀਡੀਓ ਵੀਰ ਜੀ God bless you🙏🙏

  • @jaggisheron8185
    @jaggisheron8185 2 роки тому +1

    Nice video veer ji

  • @jassabehbalkalan4985
    @jassabehbalkalan4985 2 роки тому

    ਬਹੁਤ ਵਧੀਆ ਵੀਡਿਓ ਜੀ

  • @sandeepkaur-qt3gf
    @sandeepkaur-qt3gf 2 роки тому

    ❤️❤️ bahut vadiya video bai darnat

  • @kulwinderkaurrano2621
    @kulwinderkaurrano2621 2 роки тому +1

    ਬਹੁਤ ਵਧੀਆ ਵੀਰੇ ਸਾਰੀ ਟੀਮ ਖ਼ਸ਼ ਰਹੋ ਜੀ 🙏🙏

  • @abhijoy2318
    @abhijoy2318 2 роки тому

    Very ਇੰਟੇਲਲੀਜੇਂਟ😂🤣

  • @jaspalchangal8274
    @jaspalchangal8274 2 роки тому +1

    ਬਹੁਤ ਵਧੀਆ ਹੈ ਵੀਡਿਓ ਵੀਰ ਧਰਨਾਟ ❤️👌👍

  • @rajwindersingh5364
    @rajwindersingh5364 Рік тому

    ਬਹੁਤ ਵਦੀਆ ਵੀਡੀਓ ਸੀ ਬਾਈ ਜੀ ਧੰਨਵਾਦ ਸਾਰੀ ਟੀਮ ਦਾ ਧੰਨਵਾਦ ਜੀ 🌹❤️🌹 👌👌👍👍

  • @surjeetsinghsurjeet30455
    @surjeetsinghsurjeet30455 2 роки тому

    sirra video dharnat bai ji

  • @GurjeetSingh-qf2mb
    @GurjeetSingh-qf2mb 2 роки тому

    Nice bro bhut vadiya video c aj sira he krta 🤣🤣🤣🤣🤣🤣🤣🤣🤣🤣🤣🤣

  • @gurnathsingh6869
    @gurnathsingh6869 2 роки тому

    Bhut vadiya video veer ji rabb tuhanu khush rakhe

  • @gurdevsingh161
    @gurdevsingh161 2 роки тому +4

    ਬਹੁਤ ਵਧੀਆ ਵੀਡੀਓ ਧਰਨਾਟ ਜੀ👍

  • @sarbjeetsingh845
    @sarbjeetsingh845 2 роки тому +1

    Nice video 💕💕💕

  • @boghadhillon12
    @boghadhillon12 2 роки тому +1

    Ok maja badea

  • @harjassbhullar4804
    @harjassbhullar4804 2 роки тому

    Bahut vadia veer....par aani khatarnak gharwali har var ketho labh ke leone o bai😆😆😆😆

  • @jattboys9655
    @jattboys9655 2 роки тому

    Siraa lya pya bro

  • @HarpreetSingh-fe8dd
    @HarpreetSingh-fe8dd 2 роки тому +2

    ਬਹੁਤ ਵਧੀਆ ਵੀਡੀਓ ਆ ਧਰਨਾਟ ਬਾਈ

  • @BaldevSingh-pf2tu
    @BaldevSingh-pf2tu 2 роки тому

    ਵਾਹ ਧਰਨਾਟ ਬਾਈ

  • @Gagandeepsingh-zf2li
    @Gagandeepsingh-zf2li 2 роки тому +1

    Hamirgarh ਦੇ ਲੋਕ ਕਿਸੇ ਦਾ ਪੈਸਾ ਨੀ ਦਿੰਦੇ ਮੈਂ ਲੈਣੇ ਨੇ ਦੋ ਬੰਦਿਆ ਤੋ..... ਫੋਨ ਹੀ ਨੀ ਚੱਕਦੇ

  • @balwindersahota6163
    @balwindersahota6163 2 роки тому

    Superrrr very funny vdo ful enjoyment. 😄😄😄😄🙏

  • @bhadarsingh1871
    @bhadarsingh1871 2 роки тому

    Very good video he thanks all team and very funny acting he

  • @SurjeetSingh-dc5be
    @SurjeetSingh-dc5be 2 роки тому +1

    Nice 22 g

  • @kamalpendutech9772
    @kamalpendutech9772 2 роки тому +1

    ਬਾਈ ਧਰਨਾਟ ਸਾਨੂੰ ਵੀ ਲੈਲਾ ਕਿਸੇ video ਵਿੱਚ

  • @Gurisingh007
    @Gurisingh007 2 роки тому

    Bhola vr we kaint actor a and thode puri team he koka veere 👌👌👌👌

  • @JashanpreetSingh-yp6dx
    @JashanpreetSingh-yp6dx 2 роки тому

    Siraaaaaa video brother God bless you

  • @malkeetsingh1602
    @malkeetsingh1602 2 роки тому

    ਹਾਏ ਨੀ ਤੇਰੇ ਹੋ ਜੇ ਤੂਣਕ ਵਾ ਸਿਰਾ ਲਾ ਗਿਆ ਬਾਈ ਧਰਾਨਾਟ

  • @baljindersinghmaan3166
    @baljindersinghmaan3166 2 роки тому +3

    ਬਹੁਤ ਵਧੀਆ

  • @jaswinderjawanda9652
    @jaswinderjawanda9652 2 роки тому +1

    Super video dharnat bro God bless you