Loona (ਲੂਣਾ) Shiv kumar Batalvi | Manpreet Randhawa

Поділитися
Вставка
  • Опубліковано 25 жов 2020
  • Subscribe 'Manpreet Randhawa' Official channel for more videos👉 / @official.manpreetrand...
    Press Bell🔔Turn ON Notification
    Singer : Manpreet Randhawa
    manpreet__randh...
    Lyrics: Shiv kumar batalvi
    'ਲੂਣਾ'
    (ਰਾਣੀ ਇੱਛਰਾਂ ਤੇ ਓਸਦੀ ਗੋਲੀ ਦੀ ਵਰਤਾਲਾਪ)

КОМЕНТАРІ • 722

  • @Official.ManpreetRandhawa
    @Official.ManpreetRandhawa  3 роки тому +51

    For more content like this please subscribe the channel👉ua-cam.com/channels/kalqidkLoSSEmXChk5qUlw.html
    Thanks for watching 🙏

  • @reshamdosanjh832
    @reshamdosanjh832 3 роки тому +48

    ਸ਼ਿਵ ਨੇ ਜੋ ਕੁਛ ਲਿਖਿਆ ਪਹਿਲੇ ਕਿਸੇ ਨੇ ਨਹੀਂ ਲਿਖਿਆ ਅਤੇ ਨਾਂ ਕੋਈ ਲਿਖ ਸਕੇਗਾ । ਸ਼ਿਵ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ ।

  • @Kaur7kang
    @Kaur7kang 3 роки тому +242

    33 ਸਾਲ ਪਹਿਲਾਂ ਮੈਨੂੰ ਕੈਨੇਡਾ ਭੇਜ ਦਿੱਤਾ ਸੀ ਮੈਨੂੰ ਨਾ ਅੰਗਰੇਜ਼ੀ ਆਉਂਦੀ ਸੀ ਪਹਿਲਾਂ ਪਹਿਲ ਬਹੁਤ ਹੀ ਦੁੱਖ ਝੱਲਿਆ ਪਰ ਫਿਰ ਸੋਚਿਆ ਪੰਜਾਬੀ ਆਸੀ ਦੁੱਖ ਤਾਂ ਗੁੜ੍ਹਤੀ ਮਿਲੇ ਹਨ ਮੈਂ ਪੰਜਾਬ ਦੀ ਧੀਆਂ ਹਾਂ ਪਰ ਅੱਜ ਤੱਕ ਪੰਜਾਬ। ਦੀ ਯਾਦ ਨਹੀ ਭੁੱਲਦੀਐਂ 🙏🙏

  • @preetparmsingh3308
    @preetparmsingh3308 3 роки тому +72

    ਬਹੁਤ ਖੂਬ
    ਸ਼ਿਵ ਨੇ ਇਕ ਮਰਦ ਹੁੰਦੇ ਹੋਏ
    ਮਰਦ ਦੀ ਸਚਾਈ ਦਸੀ ਹੈ

    • @Official.ManpreetRandhawa
      @Official.ManpreetRandhawa  3 роки тому +2

      🙏🙏

    • @Raks-ev3mg
      @Raks-ev3mg 3 роки тому +1

      Par punjab ch lok people iss nu asshlell kavi kende

    • @preetparmsingh3308
      @preetparmsingh3308 3 роки тому +3

      @@Raks-ev3mg ਜੇਕਰ ਤੁਹਾਨੂੰ ਪੰਜਾਬੀ ਸਾਹਿਤ ਬਾਰੇ ਜਾਣਕਾਰੀ ਹੈ ਤਾਂ ਇਸ ਨੂੰ ਅਸ਼ਲੀਲ ਨਹੀਂ ਬਿਰਹਾ ਦਾ ਕਵੀ ਕਹਿੰਦੇ ਹਨ

    • @Raks-ev3mg
      @Raks-ev3mg 3 роки тому

      @@preetparmsingh3308 bhaji ki ditta panjab ne us bnde nu?

    • @monkeblox5480
      @monkeblox5480 3 роки тому

      Koi na manto nu v ehi kenhde c

  • @jasveersingh46200
    @jasveersingh46200 Рік тому +48

    ਧੰਨ ਹੈ ਸ਼ਿਵ, ਜਿਸ ਨੇ ਲੂਣਾ ਦਾ ਦਰਦ ਲਿਖਿਆ।
    ਅਤੇ ਧੰਨ ਹੈ ਰੰਧਾਵਾ ਜਿਸ ਨੇ ਏਨੀ ਸੋਹਣੀ ਆਵਾਜ਼ ਵਿੱਚ ਲੂਣਾ ਗਾਈ।

    • @KuldeepSingh-rt5tv
      @KuldeepSingh-rt5tv Рік тому

      ਦਰਦ ਪੂਰਨ ਦੀ ਮਾਂ ਇੱਛਰਾਂ ਰਾਣੀ ਦਾ ਸੀ ਜੀ, ਲੂਣਾ ਸਲਵਾਨ ਦੀ ਦੂਜੀ ਘਰ ਵਾਲੀ ਸੀ

    • @sunitarani3073
      @sunitarani3073 8 днів тому

      ਸਹੀ ਗੱਲ ਆ ਵੀਰ ਜੀ 🙏

  • @NareshKumar-bc8xw
    @NareshKumar-bc8xw 3 роки тому +134

    ਸਿਵ ਕੁਮਾਰ ਬਟਾਲਵੀ ਜੀ ਨੇ ਸਦਾ ਹੀ ਅਮਰ ਰਹਿਣਾ...🙏🏼🙏🏼

    • @Official.ManpreetRandhawa
      @Official.ManpreetRandhawa  3 роки тому +5

      🙏🙏🙏

    • @pargatsingh105
      @pargatsingh105 Рік тому +1

      Very nice G

    • @avtarbanger9003
      @avtarbanger9003 Рік тому +1

      Shiv ne aurat de dard nu bahut hi khoobian nal pesh Kita ha.Mere Punjab nu rabb ne aisa shahir bakhshe hn,ke Punjab Punjabi Punjabi at sda jeonde rhegee ,kde Marr mitt nhi sakdi,bhave lakh angrejian te hor bhashavan de daur aa jaan.
      Shiv Kumar Batalvi di es Azeem shahiri nu Dil to koti koti pranaam.

    • @amriksingh4935
      @amriksingh4935 11 місяців тому

      ​@@avtarbanger9003pa°`1❤❤😊

  • @The_storyteller_47
    @The_storyteller_47 3 роки тому +13

    ਮੇਰਾ ਮਨਪਸੰਦ ਕਵੀ ਕਿਆ ਬਾਤ ਆ ਉਸਤਾਦ ਜੀ 🙏🙏🙏🙏

  • @jagtarsingh1186
    @jagtarsingh1186 Рік тому +3

    ਬਟਾਲਵੀ ਸਾਬ ਤੇ ਵੀਰ ਮਨਪਰੀਤ ਨੂ ਸੂਣ ਕੇ ਲੂ ਕੰਡਾ ਖੜਾ ਹੂੰਦੈ

  • @Nankdadesh
    @Nankdadesh 2 роки тому +25

    ਬਾ ਕਮਾਲ ਲਿਖਤ
    ਬਾ ਕਮਾਲ ਅਵਾਜ਼ 🙏
    ਸੱਚਮੁੱਚ ਬੇਸ਼ਕੀਮਤੀ

  • @SimranKaur-zb3ix
    @SimranKaur-zb3ix 3 роки тому +103

    ਅਵਾਜ਼ ਨੇ ਬੋਲਾਂ ਵਿੱਚ ਜਾਣ ਪਾ ਦਿੱਤੀ....👍👍

  • @vipandeepsingh7345
    @vipandeepsingh7345 3 роки тому +11

    ਨਿੱਕੀ ਉਮਰੇ ਸਾਰਾ ਦਰਦ ਹੰਢਾ ਬੈਠਾ।
    ਜੋਬਨ ਰੁੱਤ ਲਈ ਦਰਦ ਉਧਾਰਾ ਹੋਰ ਦਿਓ।

  • @MsSurinderChahal
    @MsSurinderChahal 3 роки тому +3

    ਜ਼ਬਰਦਸਤ ਦਾਸਤਾਨ ਨਾਰੀ ਦੀ। ਵਾਹ ਵਾਹ।

  • @chkishorilal
    @chkishorilal Рік тому +4

    ਬਹੁਤ ਹੀ ਸੁੰਦਰ ਅਤੇ ਵਧੀਆ ਕਵਿਤਾ. ਸ਼ਿਵ ਤਾਂ ਸ਼ਿਵ ਹੀ ਸੀ l

  • @jindubhullar7997
    @jindubhullar7997 9 місяців тому +3

    8.52 ਬਹੁਤ ਖੂਬ

  • @lonelymodhgill9535
    @lonelymodhgill9535 2 роки тому +8

    ਵੀਰ ਜੀ ਲਫ਼ਜ਼ ਜਵਾਂ ਸਿਰਾ ਅਤੇ ਅਵਾਜ ਨੇ ਜਵਾਂ ਹੀ ਅੱਤ ਕਰਤੀ.
    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਵੀਰ ਜੀ
    🙏🙏🙏🌹🌹🌹🙌🙌🙌

  • @BalwinderNimana9808
    @BalwinderNimana9808 7 днів тому +1

    ਬਹੁਤ ਬਹੁਤ ਵਧੀਆਂ

  • @rabb_de_shayar
    @rabb_de_shayar 8 днів тому +1

    ਬਹੁਤ ਖੂਬਸੂਰਤ 💕

  • @reenakumari899
    @reenakumari899 2 роки тому +9

    ਬੇਹੱਦ ਖੂਬਸੂਰਤ ਤੇ ਸਹਿਜ ਨਾਲ ਗਾਇਆ 👌👌

  • @baljeetchahal2176
    @baljeetchahal2176 3 роки тому +3

    ਕਿਆ ਬਾਤ ,ਬੁਹਿਤ ਖ਼ੂਬ ਸ਼ਿਵ ਕੁਮਾਰ ਬਟਾਲਵੀ ਅਮਰ ਰਹਿਣਾ

  • @Wisdom_shine
    @Wisdom_shine 2 роки тому +6

    ਸ਼ਿਵ ਕੁਮਾਰ ਬਟਾਲਵੀ ਜੀ ਬਹੁਤ ਸੋਹਣਾ ਲਿਖਿਆ ਆ ।
    ਤੇ ਬਾਈ ਤੇਰੀ ਆਵਾਜ਼ ਵੀ ਬਹੁਤ ਸੋਹਣੀ ਆ

  • @rattandhaliwal
    @rattandhaliwal 3 роки тому +47

    ਬਹੁਤ ਵਧੀਅਾ ਸ਼ਿਵ ਨੇ ਰਹਿੰਦੀ ਦੁਨੀਆਂ ਤੱਕ ਜਿਉਂਦੇ ਰਹਿਣਾਂ ਕਮਾਲ ਹੈ ਗਾਉਂਣ ਵਾਲੇ ਵੀਰ ਦੀ ਅਵਾਜ਼ ਵੀ

    • @Raks-ev3mg
      @Raks-ev3mg 3 роки тому

      Par Shiv Kumar ji nu punjab ch usda rutaba ni milya

    • @Raks-ev3mg
      @Raks-ev3mg 3 роки тому

      Ki Jinda rehna.... Loki ta us nu ashlell kavi kende... He didn't get his status... No institute no library nothing on his name

    • @Facts_reporting_sir
      @Facts_reporting_sir 3 роки тому

      @@Raks-ev3mg shiv o diya eh je khud jal ke baaqiyaa'n nu roshan kar gya 😣🙏

    • @Raks-ev3mg
      @Raks-ev3mg 3 роки тому +1

      @@Facts_reporting_sir Par ki dittav us nu ....koi library koi institute

    • @Raks-ev3mg
      @Raks-ev3mg 3 роки тому +1

      @@Facts_reporting_sir surf galla

  • @jeevaypunjabisahit3689
    @jeevaypunjabisahit3689 Рік тому +2

    ਬਹੁਤ ਹੀ ਵਧੀਆ ਲਿਖਤ ਅਤੇ ਇਸ ਨੂੰ ਦਿੱਤੀ ਗਈ ਆਵਾਜ਼ ਵੀ ਬਾਕਮਾਲ ਹੈ ਜੀ।

  • @harvindersinghkhosa8943
    @harvindersinghkhosa8943 5 місяців тому +2

    ਕਮਾਲ ਹੈ ਸ਼ਿਵ ਦੀ ਕਲਮ ਤੇ ਵੀਰ ਤੇਰੀ ਆਵਾਜ਼

  • @happybhamra8141
    @happybhamra8141 3 роки тому +5

    ਡੁਹਾਡੀ ਅਵਾਜ ਨੇ ਲਿਖਤ ਚ ਜਾਨ ਪਾ ਦਿੱਤੀ

  • @sukhvinderdukhi1473
    @sukhvinderdukhi1473 3 роки тому +7

    ਬਾਕਮਾਲ ਰਚਨਾ ਬਾਕਮਾਲ ਆਵਾਜ਼। ਰੁਹ ਖੁਸ਼ ਕਰ ਦਿੱਤੀ ਯਾਰ। ਤੂਹਾਡੀ ਆਵਾਜ਼ ਵਿਚ ਹੋਰ ਵੀ ਬਹੁਤ ਕੁਝ ਸੁਣਨ ਦੀ ਆਸ ਕਰਾਂਗੇ ਜੀ

  • @darshansidhu5114
    @darshansidhu5114 3 місяці тому +1

    "LOONA" is the great creation of Shiv Batalvi ji. Ba-Kamaal poetry worth listening ❤❤❤

  • @KamalKaur-sq1cu
    @KamalKaur-sq1cu 2 місяці тому

    ਵਾਹ ਵਾਹ ਵਾਹ ਬਾਕਮਾਲ ਜੀ ❤️

  • @_amitsingh4085
    @_amitsingh4085 3 роки тому +6

    Rona aa gea sunn ke veer 25 saal di umer ch ehda di awazz kadi ni sunni likat shiv kumar nu salam ❤️

    • @Official.ManpreetRandhawa
      @Official.ManpreetRandhawa  3 роки тому +1

      🙏🙏❤❤

    • @_amitsingh4085
      @_amitsingh4085 3 роки тому +1

      @@Official.ManpreetRandhawa sir not me only i think everyone will love to listen more such veidos, voice and sound... And poetry of shiv ❤️ hope u carry on god bless you

    • @Official.ManpreetRandhawa
      @Official.ManpreetRandhawa  3 роки тому +2

      I will upload more parts of this very soon..stay tuned🙏🙏❤

  • @MsSurinderChahal
    @MsSurinderChahal 3 роки тому +1

    ਸ਼ਿਵ ਤੇਰੀ ਕਲਮ ਵਿੱਚੋਂ ਨਿੱਕਲਿਆ ਇੱਕੋ-ਇੱਕ ਸ਼ਬਦ ਮੋਤੀਆ ਤੋਂ ਮਹਿੰਗੇ ਹਨ

  • @zindpolice
    @zindpolice 3 роки тому +4

    ਮੈ ਇਹ song 100 ਵਾਰ ਸੁਣ ਲਿਆ ,,, ਹਰ ਵਾਰ ਹਰ ਵਧੀਆ ਲੱਗਣ ਲੱਗ ਜਾਂਦਾ

  • @rajwantmavi1843
    @rajwantmavi1843 2 роки тому +6

    ਮਰਦ ਹੋ ਕੇ ਮਰਦਾ ਦੀਆਂ ਕਮੀਆਂ ਬਾ ਖੂਬੀ ਪੇਸ਼ ਕੀਤਾ ਗਿਆ ਹੈ

  • @jojodogra1770
    @jojodogra1770 Рік тому +5

    i am born n brought up in Rajasthan
    i was very far from punjabi literature
    m ne english literature hindi literature pdha
    but kuch din pahle shiv kumar ji ka bbc ka interview 6 min. ka u he samne aa gya
    i so curious to know more about him n want to read him
    . this one was sp good .
    manpeet did justice with luna by signing it in marvellous voice.

  • @musiclibrary5094
    @musiclibrary5094 3 роки тому +17

    salute to BIRHA DA SULTAN......SHIV IS A LEGEND.....THANKS FOR UPLOAD...

  • @khushpreetkaur7423
    @khushpreetkaur7423 2 роки тому +5

    Sikhar duphar ser te nd eh likhat ❤️🔥🙏

  • @jitendargill6749
    @jitendargill6749 Рік тому +1

    शिव कुमार बटालवी साहिब ने किरदार को जिंदा कर दिया ऐसी कलम हमेशा के लिए अमर हो गई 🙏🙏🙏

  • @baljitmahi2229
    @baljitmahi2229 8 місяців тому

    ਬਹੁੱਤ ਵਧੀਆ........ਬਾਈ।।।।

  • @jindubhullar7997
    @jindubhullar7997 9 місяців тому +1

    14.01ਕਿੰਨੀਆ ਕੀਮਤ ਸਤਰਾ ਮੈਨੂੰ ਮੁਫਤ ਸੁਨਣ ਨੂੰ ਮਿਲ ਗਈ ਆ

  • @1022Joraphantwantv
    @1022Joraphantwantv 9 місяців тому

    ਬਾ - ਕਮਾਲ ਪੇਸ਼ਕਾਰੀ ਰੰਧਾਵਾ ਜੀ
    ਬਹੁਤ ਵਧੀਆ ਸ਼ਿਵ ਕੁਮਾਰ ਬਣਾਲਵੀ ਜੀ👍👍🙏🙏

  • @hardevsingh5279
    @hardevsingh5279 Рік тому

    ਬਹੁਤ ਹੀ ਵਧੀਆ ਲੱਗਾ ਜੀ

  • @JaspalSingh-jc4bn
    @JaspalSingh-jc4bn 3 роки тому +4

    Wah Wah ...Veera ji. Kmaal Karti.

  • @AmritVoyages
    @AmritVoyages Рік тому +1

    ਇਕ ਸਾਲ ਫਿਰ ਸੁਣ ਰਿਹਾਂ ਹਾਂ। Repeat ਤੇ

  • @hafeezhayat2744
    @hafeezhayat2744 2 роки тому +1

    ਸਲਾਮ ਹੈ ਪਰਨਾਮ ਹੈ ਸ਼ਿਵ ਕੁਮਾਰ ਬਟਾਲਵੀ

  • @amandeepgill2878
    @amandeepgill2878 Рік тому +4

    Manpreet veer , mere kol shabad e ni haige , kive tuhadi sifat kra, kive tuhada dhanwad kra , Mann bhar aaya shiv Kumar nu yaad krke , ona di kla kirat nu sunn ke 😥😥😥😥😥

  • @shivcharndhaliwal1702
    @shivcharndhaliwal1702 Рік тому +1

    Oh AJJ MY SHIV KUMAR BATALVI JI. IKK VAR FIR. PUNJAB DEE DHARTI TE AA JAVO PLEASE 😭😭😭😭😭😭😭😭😭

  • @jaspindersingh7180
    @jaspindersingh7180 Рік тому

    ਅਮਰ ਹੋ ਗਏ ਸ਼ਿਵ ਕੁਮਾਰ ਬਟਾਲਵੀ ਜੀ

  • @avtarsinghbilling3234
    @avtarsinghbilling3234 3 роки тому +3

    ਵਾਹ ਵਾਹ! ਬਹੁਤ ਵਧੀਆ ਗਾਇਣ

  • @goldysidhu7050
    @goldysidhu7050 11 місяців тому

    ਬਹੁਤ ਕਮਾਲ ਬਾਈ ਜੀਉ 🖤

  • @zahidsalehbaloch
    @zahidsalehbaloch 2 роки тому +1

    Shiv Kumar 🧡🧡🧡🧡🧡🧡

  • @SatbirBaidwan-my1xw
    @SatbirBaidwan-my1xw Рік тому +2

    ਕਿਤਾਬਾਂ ਵਿੱਚ ਪੜਦੇ ਹੁੰਦੇ 1998 ਵਿੱਚ ਅਜ 2023 ਵਿੱਚ ਸੁਣ ਰਿਹਾ ਹਾ

  • @dharampreetgillgill9937
    @dharampreetgillgill9937 3 роки тому +2

    ਬਹੁਤ ਖੂਬ ਸੱਜਣਾਂ

  • @ranamajeed8370
    @ranamajeed8370 2 роки тому +1

    Is poetry main wo words hain punjabi k jo hum ny chooti c umar main sunny thy lekin ab wo words ni sunny main aty

  • @Avar2252
    @Avar2252 10 місяців тому

    ਇਸ ਤੋਂ ਵੱਧ ਖੂਬਸੂਰਤ ਕਦੀ ਕੁਝ ਨਹੀਂ ਸੁਣਿਆ❤

  • @jagjeetsidhu7842
    @jagjeetsidhu7842 3 роки тому +3

    ਬਾ ਕਮਾਲ ਜੀ😇🙏🏻💐💗

  • @vickramsingh6834
    @vickramsingh6834 9 місяців тому

    ਸ਼ਿਵ ਜੋ ਲਿਖ ਗਿਆ ਉਹ ਹੁਣ ਕਦੇ ਕੋਈ ਸੋਚ ਵੀ ਨਹੀਂ ਸਕਦਾ

  • @DEGTEGFATEH-em8wt
    @DEGTEGFATEH-em8wt 9 місяців тому +1

    Es toh sirra loona di side koi nahi likh skdaa

  • @gurpreetsinghgrewal9570
    @gurpreetsinghgrewal9570 3 роки тому +2

    Wah ji wah awaj bakmal
    Oho ji oyi kalam de malk shiv kumar batavli sahb🙏🙏

  • @aurorareacts7150
    @aurorareacts7150 9 місяців тому +2

    REspect for shiv kumar batalvi ji

  • @MsSurinderChahal
    @MsSurinderChahal 3 роки тому +1

    ਜ਼ਬਰਦਸਤ ਬਿਆਨਬਾਜ਼ੀ ਮਰਦ ਦੀ ਜਾਤ ਵਾਰੇ।

  • @sukhwindersingh-ph4cn
    @sukhwindersingh-ph4cn 7 місяців тому

    ਬਹੁਤ ਖੂਬ ਕੁਝ ਕੂ ਸ਼ਬਦਾਂ ਦੇ ਉਚਾਰਨ ਵੱਲ ਧਿਆਨ ਦੇਣ ਦੀ ਲੋੜ ਸੀ ❤

  • @vijaybajwa
    @vijaybajwa 2 роки тому +30

    OMG, thank you so much Manpreet ji, for such a beautiful rendition! Just imagine, Shiv Kumar Batalvi wrote this magnum opus before he was 27 years old! At 27 years of age, he was awarded with the Sahitya Academy Award for "Loona". The style is classical, and is reminiscent of Waris Shah. Just speechless at the metaphor rich language. Shiv Kumar was a magician with words and imagery!

  • @Hero-uu7yl
    @Hero-uu7yl 10 місяців тому +3

    Masterpiece of all time
    Sadness of centuries 😢😢😢

  • @parmjitsinghsian159
    @parmjitsinghsian159 Рік тому

    ਵਾਹ ਵਾਹ

  • @Singh99971
    @Singh99971 Рік тому

    Shiv shiv wah aajv geet nwa lagda rooh nu khichda

  • @singhajmereuropean2172
    @singhajmereuropean2172 3 роки тому +4

    Bhut vdia ji
    Anand aa gya sun k

  • @pirtisheronwala2795
    @pirtisheronwala2795 2 роки тому +3

    ਬਾਕਮਾਲ ਲਿਖਤ ਬਹੁਤ ਵਧੀਆ ਕਲਾਕਾਰੀ

  • @ManpreetSingh-em6tf
    @ManpreetSingh-em6tf 3 роки тому +1

    Bahot sona ver g

  • @Mandeep34Matt
    @Mandeep34Matt 3 роки тому +1

    Bahut wadiya

  • @veerpalkaurmaanju8318
    @veerpalkaurmaanju8318 3 роки тому +3

    Shive Kumar ji ne bhut vadiya likhiye and Bhut vadiya awaaj je

  • @gurdeepjolly8282
    @gurdeepjolly8282 Рік тому +3

    So hear touching words in this poem. Shiv ji saloot. 🙏

  • @kuldipsingh7854
    @kuldipsingh7854 2 роки тому

    Manpreet g supar shiv di luna wich jaan pa diti

  • @manikaggarwal824
    @manikaggarwal824 2 роки тому +1

    Paaji sir aaphi jinone shiv kumar batli ji ki kavii ko abhi yaad rakha hai ...apka bohot dhanyaavaad🙏🙏🙏🙏🙏🙏🙏🙏🙏🙏

  • @balbirsidhu5243
    @balbirsidhu5243 2 роки тому

    ਸ਼ਿਵ ਕੁਮਾਰ ਜੀ ਦੀ ਲਿਖਤ ਨੂੰ ਤੁਹਾਡੀ ਅਵਾਜ਼ ਨੇ ਚਾਰ ਚੰਨ ਲਾ ਦਿੱਤੇ ਬਾਕਮਾਲ ਕੋਈ ਸਬਦ ਨਹੀ ਸਿਫਤ ਲ ਈ

  • @panjabiskool9347
    @panjabiskool9347 2 роки тому +1

    Jinni kalam ch Jaan c shiv kumar di ch .... Unna hi saath tuhadi aawaz ne dita .no words just so beautiful

  • @GurdeepSingh-wy1jt
    @GurdeepSingh-wy1jt Місяць тому

    ਕਿਆ ਬਾਤ ਹੈ

  • @scp5001
    @scp5001 3 роки тому +5

    ਵਾਹ ਵੀਰੇ 🙏🙏🙏
    ਬਹੁਤ ਵਧੀਆ ਵੀਡੀਓ ਬਣਾਈ। ਵਾਹਿਗੁਰੂ ਚੜਦੀ ਕਲਾ ਬੱਕਸ਼ੇ।

  • @user-yx8bs8di9c
    @user-yx8bs8di9c Рік тому

    ਬਾ-ਕਮਾਲ ਪੇਸ਼ਕਾਰੀ ।

  • @bablikajal7188
    @bablikajal7188 3 роки тому +10

    ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਕਿੱਸਾ ਲੂਣਾਂ, ਪੰਜਾਬੀ ਸੱਭਿਆਚਾਰ ਨੂੰ ਹੋਰ ਅੱਗੇ ਲਿਜਾਣ ਦੀ ਕੋਸ਼ਿਸ਼, ਸੁਰੀਲੀ ਆਵਾਜ਼। ਖੁਸ਼ ਰਹੋ🎊🎊❤️

  • @ajaynangal4085
    @ajaynangal4085 3 роки тому +2

    ਬਹੁਤ ਖੂਬ

  • @JaswantSingh-zt8pn
    @JaswantSingh-zt8pn 11 місяців тому

    ਵਧੀਆ ਜੀ ਵਧੀਆ

  • @Amo_nation
    @Amo_nation 2 роки тому

    Pehlan sirf Shiv de fan c ajj Bai Manpreet de v ho gye. Justice done

  • @preetgrewal114
    @preetgrewal114 13 днів тому

    🙏🏻👍👍there will no be another shiv kumar bTalvi

  • @parvindersinghmaan.399
    @parvindersinghmaan.399 Рік тому

    Wahh 22 kmaal hogi yaar 🙏🙏

  • @KamaljitSingh-go6ir
    @KamaljitSingh-go6ir 3 роки тому +15

    No words for the poetry.

  • @munishkaushal8565
    @munishkaushal8565 Рік тому +16

    Manpreet Ji you have truly justified the level of content with your melodious voice… looking for complete recitation of Loona….. amazing writing.. gr8 vocabulary and level of imagination…. How shiv kumar Ji portrayed the female situation and male dominance in our society….. hats off

  • @amarjitkaur2781
    @amarjitkaur2781 3 роки тому

    Kamaal hi aa gi batalvi Sahib di rachna

  • @mandeepbaba33
    @mandeepbaba33 Рік тому +4

    Randhawa saab kamal krta from himachal pradesh love u 🙏🙏🙏

  • @sunnylikhari
    @sunnylikhari Рік тому

    ਬਾਕਮਾਲ ਜੀ

  • @KuldeepSingh-rt5tv
    @KuldeepSingh-rt5tv 6 місяців тому

    ਸ਼ਬਦ ਹੀ ਹੈਨੀ ਬੋਲਣ ਨੂੰ ❤❤❤❤

  • @DoabaphotoFilms
    @DoabaphotoFilms 4 місяці тому +1

    lajaab❤

  • @andtv7716
    @andtv7716 Рік тому

    Wah kmaal !

  • @surjitmand7013
    @surjitmand7013 9 місяців тому

    ਬਹੁਤ ਕਮਾਲ ਪੇਸ਼ਕਸ਼

  • @sunillothia6574
    @sunillothia6574 Рік тому

    bahutt hi khoobbbb. .shabad vich byaan nahi ho skda...

  • @Paramjeetsingh-ve4cn
    @Paramjeetsingh-ve4cn 2 роки тому +1

    wawwww ਕਯਾ ਬਾਤ ਹੈ ਵੀਰ sirraaa ਲਾਤਾ

  • @taranjitsingh4900
    @taranjitsingh4900 8 місяців тому

    Manpreet bahut badhiya

  • @kamaldeepsingh3988
    @kamaldeepsingh3988 11 місяців тому

    ਵਾਹ ਬਾਈ ਵਾਹ... 👌🏻👌🏻👌🏻ਬਹੁਤ ਖ਼ੂਬ 🌹

  • @balramjidass3404
    @balramjidass3404 3 роки тому +2

    Wah ji wah shiv nu gaona har kise de vas da rogh nahi bhot khoob mr. Randhawa

  • @punjabichannel6362
    @punjabichannel6362 Рік тому +1

    ਆਨੰਦ ਆ ਗਿਆ

  • @r.k3261
    @r.k3261 Рік тому +1

    Rona aa gya sun ke

  • @rupindersandhu9147
    @rupindersandhu9147 3 роки тому +1

    ena oh raani ni khul k byaan kr skdi c
    jina deeply Shiv Kumar Batalvi ji ne kita 🙏🏻🙏🏻🙏🏻
    tuhadi awaaz ne es nu chaar chnn lgaye bai ji🙏🏻🙏🏻🙏🏻

  • @lovejeetsingh2593
    @lovejeetsingh2593 2 роки тому +3

    Bahut Sohni likhat teh awaaz ❤️✊🌻