ਮੈਂ ਸਿਰਫ ਆਪ ਬਣਾ ਕੇ ਛਕਦਾ! ਸੁੱਚ-ਜੂਠ ਦਾ ਵਹਿਮ | Bhai Sarbjit Singh Dhunda

Поділитися
Вставка
  • Опубліковано 12 лют 2022
  • ਮੈਂ ਸਿਰਫ ਆਪ ਬਣਾ ਕੇ ਛਕਦਾ! ਸੁੱਚ-ਜੂਠ ਦਾ ਵਹਿਮ | Bhai Sarbjit Singh Dhunda

КОМЕНТАРІ • 265

  • @kashmirdhillon7768
    @kashmirdhillon7768 Рік тому +5

    ਸਤਿਨਾਮ। ਵਾਹਿਗੂਰੁ🙏

  • @Simran_kaur1313
    @Simran_kaur1313 2 роки тому +14

    ਭੌਜਨ ਖਾਏ ਨਗੁਰੇ ਕਾ ਟੁੱਟੇ ਹਰਿ ਸਿਉ ਪ੍ਰਤਿ

    • @ranachima2407
      @ranachima2407 2 роки тому +1

      ਕਿਹੜੇ ਮਹਾਤਮਾ ਦੀ ਬਾਣੀ ਹੈ। please ਜਰੂਰ ਦੱਸਣਾ

    • @damdamitaksalmehta7930
      @damdamitaksalmehta7930 2 роки тому

      ਧੂੰਦਾ ਕੁੱਤਾ ਆਪਦੀ ਰਹਿਤ ਦੱਸ ਰਿਹਾ ਆ,,ਕਿਉਕਿ ਕੁੱਤਾ ਜਿਥੇ ਮਰਜ਼ੀ ਮੂੰਹ ਮਾਰ ਲੈਂਦਾ ਆ

  • @jaideepsingh5014
    @jaideepsingh5014 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹ ਜੀ

  • @SukhdevSingh-qj1so
    @SukhdevSingh-qj1so 5 місяців тому +1

    ਵਾਹਿਗੁਰੂ ਜੀ ਮੈਨੂੰ ਸੰਤਾਂ ਨਾਲ ਸੇਵਾ ਦਾ ਮੌਕਾ ਮਿਲਿਆ ਉਹ ਕੀ ਕਰਦੇ ਸੀ ਗਰੀਬਾ ਘਰ ਜਾਕੇ ਕੱਪੜੇ ਮੇਲੇ ਮੰਜੀ ਟੁਟੀ ਤੇ ਸੰਤਾਂ ਬਹਿ ਜਾਣਾ ਇਹ ਹੁੰਦੇ ਸੰਤ

  • @amartejsingh8175
    @amartejsingh8175 2 роки тому +5

    ਗੱਲ ਕੀ ਸਾਰੀ ਬਸ ਟਕਸਾਲ ਨੂੰ ਟਾਰਗੇਟ ਕਰਨਾ ਆਪਣੀਆਂ ਗੱਲਾਂ ਨਾਲ ਏਹ ਕਥਾ ਨੀ ਹੁੰਦੀ ਕਾਕਾ ਜਿਹਦੇ ਵਿੱਚ ਆਪਣੇ ਆਪ ਨੂੰ ਉੱਚਾ ਤੇ ਦੂਜੇ ਨੂੰ ਨੀਵਾਂ ਦੱਸਣਾ

  • @Never_Forget84
    @Never_Forget84 2 роки тому +8

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @MotiLal-qj9sp
    @MotiLal-qj9sp 2 роки тому +21

    ਗੁਰੂ ਨਾਨਕ ਦੇਵ ਜੀ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਕਿਸੇ ਗੁਰੂ ਸਾਹਿਬਾਨਾਂ ਵਲੋਂ ਕੋਇ ਜਾਤ ਪਾਤ ਨਹੀ ਸੀ ਪਰ ਹੁਣ ਸੱਭ ਕੁੱਝ ਹੋ ਰਿਹਾ ਭਾਈ ਸਾਹਿਬ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @kultarsinghcheema-ml3uq
    @kultarsinghcheema-ml3uq Рік тому

    ਬਹੁਤ ਵਧੀਆ ਵਿਚਾਰ ਪ੍ਰਗਟ ਕੀਤੇ ਗਏ ਹਨ ਜੀ ।

  • @jagmohansarao5273
    @jagmohansarao5273 2 роки тому +9

    ਹਾ ਜੀ ਵਾਹਿਗੁਰੂ ਭਲੀ ਕਰੇ 🙏

  • @premsinghpuma6844
    @premsinghpuma6844 Рік тому +1

    ਗੱਲ ਠੀਕ ਹੈ ਜੀ

  • @chamansharma4455
    @chamansharma4455 2 роки тому +11

    ਬਾਬਾ ਜੀ ਬਿਲਕੁਲ ਸਹੀ ਗਲ ਹੈ, ਬਹਿਮ ਦਾ ਕੋਈ ਇਲਾਜ ਨਹੀਂ, ਅਗਰ ਬੇਹਮ ਮਿਟਾਣਾ ਹੈ ਤਾਂ ਫਿਰ ਗਿਆਨ ਦੀ ਜ਼ਰੂਰਤ ਪੈਂਦੀ ਹੈ, ਬਹਮ ਸਿਰਫ ਗਿਆਨ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ ,🙏🙏

  • @davindersingh-rv1nz
    @davindersingh-rv1nz 5 місяців тому

    Wah ji wah thanwad ji bahut vadia katha Bhai saab sahi kiha aap ji ne ajkal lok eda hi under aag londe ne sahi kiha ji waheguru mat surat baksen sab nu waheguru ji

  • @user-pd6hg2yd6l
    @user-pd6hg2yd6l 2 місяці тому

    Baba yah khasiyat hai❤❤❤❤

  • @jaspalsingh5816
    @jaspalsingh5816 2 роки тому +2

    Waheguru ji waheguru ji Baht Vdea Vcar Veer ji waheguru ji kirpa krnh Veer Tah

  • @SunnyKumar-rl7dc
    @SunnyKumar-rl7dc 2 роки тому +5

    Waheguru ji 🙏🙏

  • @jaspaldhillon5027
    @jaspaldhillon5027 Рік тому

    ਵਾਹਿਗੁਰੂ ਜੀ ਧੰਨਵਾਦ

  • @davindersingh-rv1nz
    @davindersingh-rv1nz 5 місяців тому

    Bahut vadia ji Bhai saab chak ke rakho pakandi babeya nu sach kah rahe ho tusi sach kahna koi Darr nahi Bhai saab ji very good ji thanwad tuhada shukar hai tusi sach bolde ho tusi ehna ne te bhole loka nu bevkhup banaya hoya hai paji ehna ne Ashi tuhade naal ha Bhai saab ji

  • @balkarsingh904
    @balkarsingh904 Рік тому +1

    🙏🙏waheguru ji waheguru ji ka Khalsa waheguru ji ki fateh ji 🙏🏻

  • @craftergirl6915
    @craftergirl6915 2 роки тому +2

    ਭਾਈ ਸਾਹਬ ਜੀ ਲੋਕਾਂ ਦਾ ਤਰਕਵਾਦੀ ਦਿਮਾਂਗ਼ ਨੀਂ ਹੈ

  • @panjdrya
    @panjdrya 2 роки тому +3

    ਨਿੰਦਾ ਨਿੰਦਾ ਬਸ ਨਿੰਦਾ ਵੀਰਾ ਸਾਡੇ ਧਰਮ ਵਿੱਚ ਬਹੁਤ ਚੰਗੀਆ ਚੀਜਾ ਵੀ ਉਨਾ ਦਾ ਪਰਚਾਰ ਕਰ ਲਉ ਜਿਹੜੀ ਵੀਡਿਉ ਦੇਖੋ ਬਸ ਬਾਹਾ ਖੜੀਆ ਕਰ ਕਰ ਆਹ ਵੀ ਮਾੜਾ ਉਹ ਵੀ ਮਾੜਾ ਮੰਨਿਆ ਬਹੁਤ ਮਾੜਾ ਹੈ ਪਰ ਜੋ ਤੁਸੀ ਚੰਗਿਆਈ ਚੰਗਾ ਕੀਤਾ ਹੈ ਉਸਦਾ ਹੀ ਪਰਚਾਰ ਕਰ ਲਉ ,,ਮੱਖੀ ਦੀ ਤਰਾ ਗੰਦਗੀ ਲੱਭ ਲੱਭ ਕੇ ਬੇਠਦੇ ਹੋ ,, ਨਿੰਦਾ ਭਲੀ ਕਿਸੀ ਕੀ ਨਾਹੀ

  • @GurmeetKaur-xi5bk
    @GurmeetKaur-xi5bk 2 роки тому

    ਵਾਹਿਗੁਰੂ ਜੀ

  • @GurjeetSingh-ef3gq
    @GurjeetSingh-ef3gq 2 роки тому +14

    ਮੇਰੇ ਅੱਖੀਂ ਵੇਖ਼ੀ ਗਲ਼, ਗੁਰੂ ਘਰੋ ਦੇਗ ਨਹੀ ਲੈਦੇ,, ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ

    • @kamaldeep09786
      @kamaldeep09786 2 роки тому +2

      ਮੰਨੂ ਦੀ ਔਲਾਦ ਹਨ

    • @ranikalra4239
      @ranikalra4239 2 роки тому +1

      Deog lena sb nu chnga lgda, pr guru ghr di sewa v ta kro, ta deig len te bhar ni chrhda

    • @superior9591
      @superior9591 Рік тому

      @@ranikalra4239 nhi deg lein nal koi bhar nhi charda.
      sewa te khud di mat hai.
      Je guru ch sharda hai taan ape hi bande ne kar leni a

  • @user-yj7xn2ty2k
    @user-yj7xn2ty2k Рік тому +1

    ਬਿਲਕੁੱਲ ਸਹੀ ਗੱਲ ਕੀਤੀ ਬਿਲਕੁੱਲ ਸਹੀ

  • @gumitgill6406
    @gumitgill6406 2 роки тому +2

    Waheguru ji

  • @baljindersingh1184
    @baljindersingh1184 Рік тому +4

    ਬੇਦੀਨਾ ਕੀ ਦੋਸਤੀ ਬੇਦੀਨਾ ਕਾ ਖਾਣ। ਸਿਫਤੀ ਸਾਰ ਨਾ ਜਾਣਈ ਸਦਾ ਵਸੈ ਸ਼ੈਤਾਨ। ਗੁਰਬਾਣੀ ਵਿੱਚ ਲਿਖਿਆ ਹੈ।ਮਤਲਬ ਤੁਸੀਂ ਸਮਝ ਲਵੋ। ਇਹ ਬਿਨਾ ਪੜੇ ਹੀ ਭੰਬਭੂਸਾ ਪਾ ਰਿਹਾ ਹੈ।

    • @superior9591
      @superior9591 Рік тому

      puri hi pankati end tak likho.
      Fir isda sahi matlab pta laggu vr.

  • @arvindersingh6712
    @arvindersingh6712 Рік тому

    Waheguru Ji

  • @okg1985
    @okg1985 Рік тому +1

    Baba ji bahut badia "Jai baba Nanak sahib"

  • @rameshkumar-xk7ki
    @rameshkumar-xk7ki 10 місяців тому

    Dhoonda g God bless you

  • @subhashdutta4266
    @subhashdutta4266 Рік тому

    Waheguru ji ka Khalsa
    Waheguru ji ki fateh..
    Dhunda sahib ji..
    Guru Ghar dein bakshish
    Len lai patience di lod ha..
    Aj lokan vich patience nhi a

  • @jagdevrampura6492
    @jagdevrampura6492 Рік тому

    Tuhi Nirankar

  • @kaurn6544
    @kaurn6544 2 роки тому +1

    Aap ji da bohat bohat dhanvaad Satkarjog Sarabjit Singh ji , jekar tuhade parchar jiha parchar na hunda ta mainu Kade samajh nhi oni c gurbani ki sikhondi hai Waheguru ji di apaar kirpa Hoi tuhade jihe guidance den vale guru ke sikh ne as world ch Rabb di kirpa nal aapa v gurbani parhan lgg gye aa ate samjhan lgg gye haan

  • @thecraftworld1339
    @thecraftworld1339 Рік тому +1

    Sach naal rubaru karwaan wali sachi te changi rooh .. ho ji tusi ….aap ji de bachan sunn ke kaii tarah de thoughts clear honde hai … keep it up

  • @Sarabjitsinghbhullar
    @Sarabjitsinghbhullar 2 роки тому +4

    ਤੇਰੀ ਸਾਰੀ ਉਮਰ ਸ਼ੰਕਾਵਾਂ ਚ ਲੰਘ ਜਾਣੀ a dhan dhan ਬਾਬਾ ਸ੍ਰੀ ਚੰਦ ਜੀ ਮਹਾਰਾਜ ਕਿਰਪਾ ਕਰੋ

    • @darshansinghrode4303
      @darshansinghrode4303 2 роки тому

      BABE sri chand ne ta aap aapne pio di koi galh nahi manni ।

    • @Sarabjitsinghbhullar
      @Sarabjitsinghbhullar 2 роки тому

      @@darshansinghrode4303 galat a bai tu

    • @Sarabjitsinghbhullar
      @Sarabjitsinghbhullar 2 роки тому

      @@darshansinghrode4303 guru Granth Sahib vich bhai gurdass di bani kahandi udasin panth baba shri chand ji da Guru Nanak Sahib toh chaleya a

  • @mandeepkhera4618
    @mandeepkhera4618 2 роки тому +8

    ਸਹੀ ਗੱਲ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ajmersingh8066
    @ajmersingh8066 2 роки тому +2

    ਸੋਡੀ ਆਪਸ ਵਿੱਚ ਕਿਉਂ ਨਹੀਂ ਬਣਦੀ ਸਾਰੇ ਰੱਬ ਦੇ ਖੁੰਢ ਨਾਲ ਬੰਨ੍ਹ ਰਹੇ ਹੋ

  • @amandeepkour4650
    @amandeepkour4650 Рік тому

    Khalsa ji thunu sun ke zindgi jini sikh lahi bahut bahut dhanbad ji thuda

  • @SURINDERSINGH-hb9oc
    @SURINDERSINGH-hb9oc 2 роки тому +10

    ਸਤਿਨਾਮ ਵਾਹਿਗੁਰੂ ਜੀ 🙏🙏🙏🙏🙏

    • @harleenkaur7303
      @harleenkaur7303 2 роки тому

      Uhi y6yhhvv gym bm kn B n jjjjjiJJJJJI n l un hb vl

  • @singhbhattiamrik9141
    @singhbhattiamrik9141 Рік тому

    Really correct message through the Katha regarding PAKHANDWAD Ji

  • @harindersinghjohal835
    @harindersinghjohal835 2 роки тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਮਾਲਕ ਚੜ੍ਹਦੀ ਕਲਾ ਵਿੱਚ ਰੱਖਣ ਆਪ ਜੀ ਨੂੰ।

  • @ajmersingh8066
    @ajmersingh8066 2 роки тому +1

    ਰੇਡੀਓ ਵਿਰਸਾ ਦੀਆਂ ਵੀਡੀਓਜ਼ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰੋ ਭਾਈ ਸਾਹਿਬ ਜੀ

  • @waqatkaparindausa7469
    @waqatkaparindausa7469 2 роки тому +4

    Baba ji tuhadi galla 100 % sach ne waheguru ji

  • @paramjeetkaur4576
    @paramjeetkaur4576 Рік тому

    Sahi gal a veerji 🙏🙏🙏🙏🙏🙏🙏

  • @laljisingh5850
    @laljisingh5850 2 роки тому +9

    ਧੰਨ ਧੰਨ ਅਕਾਲ ਪੁਰਖ ਸ੍ਰੀ ਸਤਿਗੁਰ ਰਾਮ ਜੀ ਦੀ ਰਹਿਤ ਮਰਿਆਦਾ

    • @liveguru3251
      @liveguru3251 2 роки тому

      Oh kehri a

    • @darshansinghrode4303
      @darshansinghrode4303 2 роки тому

      Aah kehda Satguru Ramm ai bai ।

    • @carchalanaseekhe6881
      @carchalanaseekhe6881 Рік тому

      ਚੱਲ ਓਏ ਨਰਕਧਾਰੀ ਤੁਸੀ ਕਿਥੋਂ ਦੇ ਗੂਰੁ ਨੂੰ ਲਈ ਫ਼ਿਰਦੇ ਅਸਿ ਸਿਰਫ਼ ਗੂਰੁ ਗਰੰਥ ਸਾਹਿਬ ਤੇ ਵਿਸ਼ਵਾਸ ਕਰਦੇ ਹਾ ਤੂਹਾਡੇ ਰਾਮ ਦੇ ਸਿੰਘ ਤੇ ਨਹੀ ਜਿਹਨੇ ਗੂਰੁ ਸਾਬ੍ਹ ਦੀ ਬਖਸ਼ਿਸ ਪੰਜ ਕਕਾਰ ਲਾਹ ਕੇ ਸੁੱਟ ਦਿੱਤੇ ਤੇ ਕੀਹਾ ਕੌਨ ਇਹ ਬੋਜ਼ ਚੁੱਕੀ ਫਿਰੇ ਉਹੀ ਨਾਮਧਾਰੀ ਰਾਮ ਸਿੰਘ

  • @narinderpalsingh5349
    @narinderpalsingh5349 2 роки тому +5

    ਮਹਾਨ ਸੇਵਾ ਵੀਰ ਜੀ

  • @rajunaresh
    @rajunaresh Рік тому +3

    ਤੁਹਾਨੂੰ ਸੁਣਨ ਤੋਂ ਬਾਅਦ, ਸਿੱਖੀ ਦੀ ਸਮਜ ਆ ਰਹੀ ਹੈ। ਨਹੀਂ ਤਾਂ ਸੱਭ ਪਾਸੇ ਧੋਖਾ ਹੀ ਚੱਲ ਰਿਹਾ ਹੈ। ਇਹੋ ਜਿਹੀਆਂ ਪੁੱਠੀਆਂ ਗੱਲਾਂ ਕਰਕੇ ਹੀ ਮੈਂ ਗੁਰਦੁਆਰੇ ਜਾਣ ਤੋਂ ਗੁਰੇਜ਼ ਕਰਦਾ ਸੀ। ।।।

  • @satshreeayurvedicneveloil2367
    @satshreeayurvedicneveloil2367 2 роки тому

    Waheguru ji bohot hi achhi ktha ji Raj krega Khalsa Mann vibhor hogya ji bhagwan ko pana bboht kathin h

  • @jasbirsinghgill1512
    @jasbirsinghgill1512 2 роки тому +4

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ
    🙏🙏🙏🙏🙏🙏🙏🙏🙏🙏
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurbakshsingh8134
    @gurbakshsingh8134 2 роки тому +2

    Wahegure ji ka khalsa wahegure ji Ki fateh 🙏🙏🙏🙏🙏🙏🙏

  • @satbirsingh4626
    @satbirsingh4626 Рік тому +2

    ਧੁੰਦਾ ਜੀ ਜੇ ਕੋਈ ਆਪ ਪ੍ਸ਼ਾਦਾ ਤਿਆਰ ਕਰ ਕੇ ਛਕਦਾ ਇਹਦੇ ਨਾਲ ਕਿਸੇ ਨੂੰ ਕੀ ਤਕਲੀਫ ਹੋ ਸਕਦੀ ਐ ,,ਕਿਸੇ ਤੋ ਮੰਗ ਕੇ ਤੇ ਨੀ ਛਕਦਾ ,,

    • @superior9591
      @superior9591 Рік тому

      veer je koi app bna ke prashada shakda hai taan koi probem nahi par eh kehna ki kise de hath naal lag ke bhojan brishat ho jayega .
      Eh bura hai.
      Baaki eh gal guru nanak ji maharaj hi asa di waar vich kehnde han.

    • @carchalanaseekhe6881
      @carchalanaseekhe6881 Рік тому

      ਪ੍ਰਸਾਦਾ ਆਪਿ ਬਨਾ ਕੇ ਸ਼ਕਨਾ ਮੱਤਲਬ ਬੀਬੀ ਦਾ ਹੱਥ ਨਾ ਲਗੇ ਤੇ ਫ਼ਿਰ ਜਨਮ ਵੀ ਮਾ ਤੋਂ ਬਿਨਾਂ ਲਈ ਲੈਂਦਾ

  • @RakeshKumar-ff2xn
    @RakeshKumar-ff2xn Рік тому

    Baba ji tuhadiyan gallan bahut changiyan hundiyan ne. Dudh jutha hona ta hai par ode utte sirf bacche da hak hunda hai, asi tan us nu gan ya majh to chori kar ke dhokhe nal chonde han ji.

  • @parminderjitsinghaulakh1885
    @parminderjitsinghaulakh1885 2 роки тому +9

    ਸ੍ਰੀ ਵਾਹਿਗੁਰੂ ਜੀ

  • @arvindersingh6712
    @arvindersingh6712 2 роки тому +1

    Waheguru Ji Ka khalsa Waheguru Ji ki Fateh

  • @majersingh6529
    @majersingh6529 Рік тому

    nice satnam shiri waheguru ji 🙏🙏🙏🙏

  • @balvirsingh6657
    @balvirsingh6657 Рік тому

    Bhunda Sahib

  • @jagdevsingh4821
    @jagdevsingh4821 2 роки тому

    ਵਾਹਿਗੁਰੂ ਜੀ ਮੇਹਰ ਕਰਨ ਖਾਲਸਾ ਜੀ ਸਿੱਖੀ ਲਹਿਰ ਰੇਡੀਓ ਕਯੁ ਨਹੀਂ ਚਲਦਾ

  • @dailypost930
    @dailypost930 2 роки тому +3

    ਪਰ baba g. ਸਿਮਰਨ krdya ਜਿਹੜਾ ਖਾਣਾ ਤਿਆਰ ਹੁੰਦਾ ਉਹਦੇ ਚ ਤੇ gallan krdya ਜਿਹੜਾ ਤਿਆਰ hoya . Ki ਉਹਦੇ ch ਫਰਕ nhi ਹੋਵੇਗਾ ga?

  • @inderjeetsingh2690
    @inderjeetsingh2690 2 роки тому +10

    Sochan vali gall h ainiyan sohnian gallan jedia jindagi vich kamm on alian ne ona te 8 days vich 30 comments ne te jede ganyan ch banduka raflan te gundyan di gall hundi h ona te lakhan comments fer kainde desh badal raha h soch badlo desh badlega waheguru ji ka khalsa shri waheguru ji ki fateh

    • @Baljitnancy
      @Baljitnancy 2 роки тому

      Agree👍

    • @jassik4142
      @jassik4142 2 роки тому

      Sahi a. Betukian vedio Te comment krde ,chal d gal hajm nahi hundi.

  • @vichaarsagar6045
    @vichaarsagar6045 2 роки тому +4

    ਜਿੰਨੇ ਮਰਜ਼ੀ ਪਾਖੰਡ ਕਰਲੋ ਪਾਖੰਡ ਵਿਚ ਪ੍ਰਮਾਤਮਾ ਨਹੀਂ

  • @ManpreetKaur-gz8tw
    @ManpreetKaur-gz8tw Рік тому

    Waheguru g

  • @GurmeetSingh-sb8kk
    @GurmeetSingh-sb8kk 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @mukhtiar2011
    @mukhtiar2011 Рік тому

    V. Nice ji

  • @user-nv5jf8ql5k
    @user-nv5jf8ql5k 2 роки тому +2

    ਲੋਕਾਂ ਤਾ ਬਹੁਤ ਪਖੰਡ ਕਰਦਾ ਹਨ ਵਹਿਗੁਰੂ ਜੀ ਇਨ੍ਹਾਂ ਨੂੰ ਅਕਲ ਦੇਵੇ ਜੀ

  • @sarnjeetsinghjeetsingh2485
    @sarnjeetsinghjeetsingh2485 Рік тому

    ਭਾਈ ਸਾਬ ਜੀ ਜੇ ਸਾਰੇ ਪਰਚਾਰਕ ਤੁਹਾਡੇ ਵਾਂਗ ਗੁਰੂ ਆਸ਼ੇ ਅਨੁਸਾਰ ਗੁਰਬਾਣੀ ਅਨੁਸਾਰ ਪਰਚਾਰ ਕਰਨ ਤਾਂ ਸੁੱਚ ਭਿੱਟ ਦਾ ਗੰਦ ਸਿੱਖ ਜਗਤ ਵਿੱਚ ਕਦੇ ਨਹੀਂ ਰਹਿ ਸਕਦਾ ਜਾਤ ਪਾਤ ਦੀ ਗੰਦਗੀ ਇਹ ਸਭ ਕਾਸੇ ਤੋਂ ਗੁੁਰੂ ਸਹਿਬਾਨਾਂ ਸਿੱਖ ਨੂੰ ਵਰਜਿਆ ਪਰ ਆਪਣੇ ਆਪ ਨੂੰ ਸਿੱਖ ਵੀ ਸਮਝਣਾ ਤੇ ਊਚ ਨੀਚ ਜਾਤ ਪਾਤ ਸੁੱਚ ਭਿੱਟ ਦੀ ਗੰਦਗੀ ਵਿੱਚ ਵੜਨਾ ਐਹੋ ਜਿਹਾ ਸਿੱਖ ਸਤਿਗੁਰੂ ਸਾਹਿਬ ਨੂੰ ਮੰਜੂਰ ਨਹੀਂ

  • @amritsinghamritsingh9982
    @amritsinghamritsingh9982 2 роки тому +1

    Wah wah bhai sahib ji

  • @AmritSingh-vr6kb
    @AmritSingh-vr6kb 2 роки тому

    Dhan dhan guru ramdss ji

  • @sonudhanju2381
    @sonudhanju2381 Рік тому +1

    ਬਿਲਕੁਲ ਠੀਕ ਸਿੰਘ ਸਾਹਿਬ

  • @user-ly4zi8sf1q
    @user-ly4zi8sf1q 2 роки тому

    Bhot vadiya waheguru ji

  • @jagmohansarao5273
    @jagmohansarao5273 2 роки тому +1

    🙏 ਬਾਬਾ ਜੀ

  • @gurpreetgopi1869
    @gurpreetgopi1869 2 роки тому

    Satnam Ji waheguru Ji

  • @jatindersingh1769
    @jatindersingh1769 2 роки тому

    Thank you baba jee

  • @surinderaulakh14
    @surinderaulakh14 2 роки тому

    Baba ji very nice.

  • @AnilKumar-ez9yy
    @AnilKumar-ez9yy 2 роки тому

    Bahut hi wadiya ji...kya baat hai g

  • @kashmirkaur626
    @kashmirkaur626 2 роки тому

    ਅਛਾ ਜੋ

  • @subhashdutta4266
    @subhashdutta4266 Рік тому

    Es kar k lok deravad te vishwas karde hun

  • @JK-lf5ui
    @JK-lf5ui 2 роки тому +2

    Wa kya baat hai SAB

  • @karamjeetdhillon3773
    @karamjeetdhillon3773 2 роки тому

    Bhai saab bahut vadia samjode ne

  • @jassik4142
    @jassik4142 2 роки тому +1

    Changian gallan v sung sad sangat ji. Nikamian vedioes Te trhathar comment krde a. Niklna hi nahi chahonde vehman bharman cho. Baha’i sab da thanks. Gutts a sachi gal sunon da. Oh v is time Te jdo dere chapee chapee Te a. Satyanas krta sikh charm da. Sand moksha milia kisi de Sade Te Jana hi c nanaksar gurudware ( in Toronto). Kdi curtain kar den kdi chak den; baba ji d hajooroi Te. Main sochan eh ki krde a. Baba Nanank ji d photo; nal apne babeian Dian photo; nal sher rakhio. Kia tmasha banaya a. Dukh hunda.

  • @MandeepKaur-xs2yz
    @MandeepKaur-xs2yz 2 роки тому

    Bhut vadyea vichar nai bhai ji 🙏🙏

  • @user-eg3iq9tn2p
    @user-eg3iq9tn2p 2 роки тому +13

    ਬਹੁਤ ਵਧੀਆ ਜੀ ਭਾਈ ਸਾਹਿਬ ਜੀ ਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ

  • @lovepreetkaur687
    @lovepreetkaur687 2 роки тому +1

    Boht vdiaaa

  • @jashanpreetsingh5437
    @jashanpreetsingh5437 2 роки тому

    Sade vi hege ne baba g

  • @sandhu_gaming3825
    @sandhu_gaming3825 2 роки тому +2

    Waheguru ji waheguru ji waheguru ji waheguru ji waheguru ji waheguru ji

  • @iqbalsingh8298
    @iqbalsingh8298 2 роки тому

    🙏 ji

  • @happysandhuhappy2258
    @happysandhuhappy2258 2 роки тому

    Waheguru ji waheguru ji

  • @jaskiratkaur747
    @jaskiratkaur747 Рік тому

    ਸਹੀ ਜੀ

  • @balwantkaur9760
    @balwantkaur9760 2 роки тому +1

    Waheguru jl

  • @JaswinderSingh-hq5vs
    @JaswinderSingh-hq5vs 2 роки тому

    Baba ji tuhadia gallan bhutiya nu chubnia ne

  • @BhupendraSingh-kc9xw
    @BhupendraSingh-kc9xw 2 роки тому +5

    निंदक निंदक निंदक

  • @vanshansh9650
    @vanshansh9650 Рік тому

    👌👌👌👌👌

  • @kuldeeph.dstudioblair8692
    @kuldeeph.dstudioblair8692 2 роки тому +14

    ਬਹੁਤ ਵਧੀਆ ਖਾਲਸਾ ਜੀ

  • @nandusakhira6162
    @nandusakhira6162 2 роки тому +1

    Shi gal baba ji 🙏❤️

  • @satnamwaheguru9139
    @satnamwaheguru9139 2 роки тому

    🙏🙏🙏🙏🙏🙏

  • @bikramjitchahal6019
    @bikramjitchahal6019 Рік тому

    real............

  • @harmeshsingh2017
    @harmeshsingh2017 2 роки тому

    waheguru ji

  • @akaalfauj7561
    @akaalfauj7561 2 роки тому +1

    Waheguru

  • @Factbaaz-fm6bx
    @Factbaaz-fm6bx 2 роки тому +2

    Waheguru ji mehar karn sab te🙏

  • @bcnrvju
    @bcnrvju 2 роки тому

    ਬਹੁਤ ਵਧੀਆ ਵਿਚਾਰ ਭਾਈ ਸਾਹਿਬ

  • @jasbirkaur4917
    @jasbirkaur4917 2 роки тому

    Wahguru🙏🙏

  • @damdamitaksalmehta7930
    @damdamitaksalmehta7930 2 роки тому +2

    ਕੁਤਿਆ ਲੋਕੀਂ ਹੁਣ ਰਹਿਤ ਬਹਤ ਛੱਡ ਗਏ ਨੇ ਤਾਂ ਹੁਣ ਕਿ ਸਿੱਖ ਵੀ ਆਪਦੀ ਰਹਿਤ ਛੱਡ ਦੇਨ

  • @jassik4142
    @jassik4142 2 роки тому

    Baha’i sahib hoka Demi jao j kisi ik d v soch badl jae