ਐਵੇਂ ਬੁੱਢਾ ਨਾ ਜਾਣਿਓ,ਗੱਲਾਂ ਸੁਣਕੇ ਅੱਖਾਂ ਅੱਢੀਆਂ ਰਹਿ ਜਾਣੀਆਂ | Mehraj Rally Interview | Surkhab Tv

Поділитися
Вставка
  • Опубліковано 3 гру 2024

КОМЕНТАРІ • 221

  • @lovejeetbhullar9068
    @lovejeetbhullar9068 3 роки тому +86

    ਬਿਲਕੁਲ ਸਹੀ ਬਾਬਾ ਜੀ ਸਿਰ ਦੇਣ ਨੂੰ ਸਿੱਖ ਤੇ ਰਾਜ ਕਰਨ ਨੂੰਦੂਸਰੇ

  • @mantabsingh8528
    @mantabsingh8528 3 роки тому +28

    100%ਬਿਲਕੁਲ ਸਹੀ ਕਿਹਾ ਬਾਬਾ ਜੀ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜਿੰਦਾਬਾਦ ਕਿਸਾਨ ਯੂਨੀਅਨ ਮਜਦੂਰ ਯੂਨੀਅਨ ਜਿੰਦਾਬਾਦ

  • @GurdeepSingh-td8fg
    @GurdeepSingh-td8fg 3 роки тому +21

    ਸੁਆਦ ਆ ਗਿਆ ਖਾਲਸਾ ਜੀ ਨਜ਼ਾਰੇ ਲਿਆ ਦਿੱਤੇ ਸਰਾਂਓ ਸਾਹਿਬ ਤੁਸੀਂ ਮੇਰੇ ਮਨ ਦੀ ਗਲ ਕੀਤੀ ਸਾਰਾ ਭਾਰਤ ਸਾਡਾ ਹੈ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sonygill7
    @sonygill7 3 роки тому +1

    ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @o.pgorakapoorpind6908
    @o.pgorakapoorpind6908 3 роки тому +16

    ਬਾਬਾ ਜੀ ਸਭ ਇਕੱਠੇ ਹੋ ਕੇ ਰਹੀਏ ਬਾਬਾ ਜੀ ਦੇ ਵਿਚਾਰ ਜਰੂਰ ਸੁਣੋ ਜੀ ਜ਼ਿੰਦਾਬਾਦ ਬਹੁਤ ਹੀ ਵਧੀਆ ਵਿਚਾਰ ਹਨ

  • @kirpalrathaur7400
    @kirpalrathaur7400 3 роки тому +43

    ਸਾਰੇ ਪੱਤਰਕਾਰ ਵੀਰੋ! ਆਪ ਜੀ ਨੂੰ ਬੇਨਤੀ ਹੈ ਕਿ ਆਪਣੀ TRP ਨੂੰ ਛੱਡ ਕੇ, ਸਹੀ ਟਾਈਟਲ ਅਤੇ ਸਾਫ਼ਸੁਥਰੀ ਪੱਤਰਕਾਰੀ ਦਾ ਇਸ ਅਉਖੀ ਘੜੀ ਵਿਚ ਆਪਣਾ ਯੋਗਦਾਨ ਪਾਵੋ ਜੀ! ਧੰਨਵਾਦ ਜੀ!

  • @informationbooster9597
    @informationbooster9597 3 роки тому +30

    ਬਾਬਾ ਜੀ , salute 🙏 , Respect🙏

  • @davinderrandhawa4391
    @davinderrandhawa4391 3 роки тому +41

    ਕਿਸਾਨ ਖੁਸਹਾਲ ਦੇਸ ਖੁਸਹਾਲ ਬਹੁਤ ਵਧੀਆ 👌

  • @user646
    @user646 3 роки тому +1

    ਵਾਹਿਗੁਰੂ ਜੀ ਫਤਿਹ

  • @B33263
    @B33263 3 роки тому +69

    ਸ਼ੇਰ ਜੇਲ ਵਿੱਚ ਬੰਦ ਹਨ ।ਇਨਸਾਫ਼ ਕੌਣ ਮੰਗੇ

  • @pritamsingh5049
    @pritamsingh5049 3 роки тому +2

    Waheguru ji good News ji

  • @ishersingh9446
    @ishersingh9446 3 роки тому +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @avtarsingh896
    @avtarsingh896 3 роки тому +20

    ਬਾਬਾ ਜੀ ਧੰਨ ਹੋ ਕਿਥੇ ਛੁਪੇ ਰਹੇ ਇਹੋ ਜਿਹੇ ਖਾਨਦਨੀ ਲੋਕ ਅਤੇ ਬਾਦਲ ਅਤੇ ਕੈਪਟਨ ਵਰਗੇ ਅੱਗੇ ਆ ਗਏ ਪੰਜਾਬੀਆਂ ਨੂੰ ਚਾਹੀਦਾ ਹੈ ਇਹੋ ਜਿਹੇ ਲੋਕਾਂ ਨੂੰ ਸਿੱਖਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ

  • @sohansinghkhalsa7725
    @sohansinghkhalsa7725 3 роки тому +14

    ਵਾਹਿਗੁਰੂ ਜੀ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ, ਇਹ ਦਿੱਲੀ ਸਾਡੇ ਨਾਲ ਹਮੇਸ਼ਾ ਹੀ ਵਿਤਕਰਾ ਕੀਤਾ
    ਸਾਨੂੰ ਤਾਂ ਇਨਸਾਫ਼ ਨਹੀਂ ਮਿਲਿਆ ਇਹ ਸਾਰੇ ਗ਼ਦਾਰਾਂ ਨੇ ਕਿਸਾਨਾਂ ਨੂੰ ਵਰਬਾਦੀ ਕੀਤੀ 🙏

  • @user-Sgill
    @user-Sgill 3 роки тому +16

    101% ਸੱਚ

  • @gurshibbhullar4930
    @gurshibbhullar4930 3 роки тому +19

    ਸੁਨਣ ਵਾਲਾ ਕੋਈ ਨਹੀਂ ਕਿਹਨੂੰ ਦੱਸੀਏ ਅਸੀ ਕੀ ਕੀਤਾ ਹਿਦੂਸ਼ੈਤਾਨ ਲਈ ਪਰ ਕੋਈ ਨਾ ਬਾਬਾ ਨਾਨਕ ਜੀ ਤਾ ਸਬ ਦੇਖ ਰਹੇ ਨੇ

    • @rizensandhu3315
      @rizensandhu3315 3 роки тому

      guru ji aap help kar rehey ney morchey tey oh har time haazar naazar ney..DEKHAN WALI AAKH NAHI YAAR TETON BAKH NAHI...

  • @gurbaxsingh6000
    @gurbaxsingh6000 3 роки тому +24

    Proud of you bapu ji

  • @khushdhillon3511
    @khushdhillon3511 3 роки тому +2

    ਧੰਨਭਾਗ ਮੇਰੇ ਮੈਂ ਅਕਾਲੀ ਫੂਲਾ ਸਿੰਘ ਜੀ ਦੀ ਦਸਵੀਂ ਪੀੜ੍ਹੀ ਦੇ ਦਰਸ਼ਨ ਕਰ ਰਿਹਾ ਹਾਂ

  • @GurmailSingh-jy1qb
    @GurmailSingh-jy1qb 3 роки тому +15

    ਬਾਪੂ ਜੀ

  • @ਪਰਮਜੀਤਸਿੰਘ-ਛ5ਠ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।। ਪ੍ਗਟਿਉ ਖ਼ਾਲਸਾ ਪ੍ਰਮਾਤਮਾ ਕੀ ਮੌਜ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।।

  • @JeetBargariKabaddi
    @JeetBargariKabaddi 3 роки тому +3

    ਬਹੁਤ ਵਧੀਆ ਗੱਲਬਾਤ ਜੀ

  • @gurpreetdhaliwal8581
    @gurpreetdhaliwal8581 3 роки тому +56

    ਬਾਬਾ ਜੀ ਸਾਧ ਨੀ ਕਹਿਣਾ ਸੰਤ ਜਰਨੈਲ ਸਿੰਘ ਜੀ ਨਾਂ ਵੀ ਜਰਨੈਲ ਤੇ
    ਜਰਨੈਲ ਸਨ ਸਰਕਾਰਾਂ ਤਾਂ ਕੰਬਦੀਆਂ ਸੀ

    • @ਲਾੜਾ
      @ਲਾੜਾ 3 роки тому +1

      ਬਾਬਾ ਜੀ ਦੇ ਕਹਿਣ ਦਾ ਮਤਲਬ ਕਿ ਇੰਦਰਾ ਕਹਿੰਦੀ ਸੀ ਉਸਦੇ ਬੋਲ ਸਨ ਕਿ
      ਅਸੀ ਇੱਕ ਸਾਧ ਮਰਵਾਤਾ

    • @ਲਾੜਾ
      @ਲਾੜਾ 3 роки тому +2

      ਬਾਬਾ ਜੀ ਸੰਤਾ ਦੇ ਨਾਲ ਰਹੇ ਓ ਕਿਉ ਮਾੜਾ ਕਹਿਣ ਗਏ 🙏👍

    • @MalkitSingh-kh1en
      @MalkitSingh-kh1en 3 роки тому +4

      He is mentioning Dr Swami saying SADH , not him .

    • @ਬੱਬਰਸ਼ੇਰਖਾਲਿਸਤਾਨੀ
      @ਬੱਬਰਸ਼ੇਰਖਾਲਿਸਤਾਨੀ 3 роки тому +1

      ਵੀਰਾਂ ਤੈਨੂੰ ਸਮਝ ਨਹੀਂ ਲੱਗੀ ਬਾਬਾ ਜੀ ਨੇ ਕੀ ਕਿਹਾ ਧਿਆਨ ਨਾਲ ਸੁਣੋ🙏

  • @gaggisekhon3481
    @gaggisekhon3481 3 роки тому +4

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ✌️🙏

  • @kulwantsingh4696
    @kulwantsingh4696 3 роки тому +5

    ਇਹ ਸਭ ਸਚ ਬੋਲਿਆ ਹੈ ਜੀ ਸ਼ਬ।ਸ਼ ਇਸ ਸਰਦਾਰ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @japindermaan3080
    @japindermaan3080 3 роки тому +5

    ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾
    ਲੱਖਾਂ ਸਿਧਾਣਾ ਤੇ ਦੀਪ ਸਿੱਧੂ ਜ਼ਿੰਦਾਬਾਦ

  • @slaveofimmortal4678
    @slaveofimmortal4678 3 роки тому +8

    Bapu ji ne100% Sach keha

  • @ਬੱਬਰਸ਼ੇਰਖਾਲਿਸਤਾਨੀ

    ਸੰਤਾਂ ਦੀ ਸੋਚ ਤੇ ਪਹਿਰਾ ਦਿਆਗੇ ਠੋਕ ਕੇ ਕਿਸਾਨ ਏਕਤਾ ਜਿੰਦਾਬਾਦ ਸੰਤ ਜਰਨੈਲ ਸਿੰਘ ਜੀ ਜਿੰਦਾਬਾਦ

  • @JingelBells123
    @JingelBells123 3 роки тому +3

    Waheguru ji mehar karo mere kisan veera te

  • @singhsabbrothar6711
    @singhsabbrothar6711 3 роки тому +16

    ਬਾਬਾ ਜੀ , ਅਕਾਲੀ ਫੂਲਾ ਸਿੰਘ ਜੀ ਦੇ ਖ਼ਾਨਦਾਨ ਨਾਲ ਆਪਣੇ ਸੰਬੰਧਾਂ ਬਾਰੇ ਜਾਣਕਾਰੀ ਦਿਉ ਜੀ।

  • @mukhtarsingh3581
    @mukhtarsingh3581 3 роки тому +5

    ਵਾਹ ਓਏ ਬੁੱਢਿਆ ਸ਼ੇਰਾ ਨਹੀਂ ਰੀਸਾਂ ਪਰ ਇਹਨਾਂ ਆਰ,ਐਸ ਐਸ ਦੇ ਦੱਲੇ ਲੋਕਾਂ ਨੂੰ ਹੁਣ ਜੁੱਤੀ ਜਰੂਰ ਫਿਰਨੀ ਚਾਹੀਦੀ ਹੈ ਬਹੁਤ ਹੀ ਪਹਿਲਾਂ ਇਹ ਕੰਮ ਹੋਣਾ ਚਾਹੀਦਾ ਸੀ ਪਰ ਹੁਣ ਵੀ ਲੋਕ ਜਾਗ ਪੈਣ ਤਾਂ ਇਹਨਾਂ ਡਾਕੂਆਂ ਦਾ ਸਫਾਇਆ ਜਰੂਰ ਕਰ ਦੇਣਗੇ

  • @sidakkaur34
    @sidakkaur34 3 роки тому +12

    Waheguru ji bapu ji bahut sohna daseya ji🙏🙏🙏😥😥

  • @bittukot7865
    @bittukot7865 3 роки тому +3

    ਭਾਰਤੀ ਕਿਸਾਨ ਮਜ਼ਦੂਰ ਮੁਲਾਜਮ ਏਕਤਾ ਜ਼ਿੰਦਾਬਾਦ

  • @karnailsinghkhalsausa176
    @karnailsinghkhalsausa176 3 роки тому +3

    ਬਹੁਤ ਵਧੀਆ ਜੀ । ਧੰਨਵਾਦ

  • @gaggisekhon3481
    @gaggisekhon3481 3 роки тому +2

    🙏 ਸਲੂਟ ਆ ਬਾਪੂ ਜੀ

  • @Sukhwinder5567.
    @Sukhwinder5567. 3 роки тому +16

    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਭਿੰਡਰਾਂਵਾਲਾਂ ਟਾਈਗਰ ਫੋਰਸ ਦੇ ਮੁੱਖੀ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾ ਨ ਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸਾਲ ਸਿੰਘ ਖਾਲਸਾ ਜੀ ਆਰੀਫੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲਸਾ ਖਾਲੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਖਾਲਸਾ ਜੀ ਪਾੜਾ ਜ਼ਿੰਦਾਬਾਦ।
    ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ।
    ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ।
    ਵਾਹਿਗੁਰੂ ਜੀ।
    ਖਾਲਿਸਤਾਨ ਜ਼ਿੰਦਾਬਾਦ।
    Never Forget June and November 1984.
    Never Forget from 1984 to 1995.
    ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ।
    ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ।
    ਧੰਨ ਧੰਨ ਆਨੰਦਪੁਰ ਦਾ ਮਤਾ ਜੀ।
    🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤।

    • @ਭਾਊਮਾਝੇਵਾਲੇ-ਯ1ਗ
      @ਭਾਊਮਾਝੇਵਾਲੇ-ਯ1ਗ 3 роки тому +1

      ਇਹ ਜੋ ਟਕਸਾਲ ਦਮਦਮੀ ਯੋਧਿਆਂ ਦੀ ਖਾਨ ਹੈ,,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

    • @harfoolsingh4470
      @harfoolsingh4470 3 роки тому

      🌷🌷ਵਾਹਿਗੁਰੂ ਜੀ 🌷🌷

  • @srbkalsi2834
    @srbkalsi2834 3 роки тому +4

    Wah Bapu ji 👍👍👍✌

  • @kirpalsingh6287
    @kirpalsingh6287 3 роки тому +6

    ਬਾਬਾ ਜੀ ਤੁਸੀਂ ਜਮੀਰ ਜਿਉਂਦੀ ਜਮੀਰ ਦੇ ਮਾਲਕ ਹੋ ਵਾਹਿਗੁਰੂ ਭਲੀ ਕਰੇ ਗੁਰੂ ਗੋਬਿੰਦ ਤੁਹਾਡੀ ਉਮਰ ਲੰਮੀ ਕਰੇ

  • @JARNAILSingh-hv9he
    @JARNAILSingh-hv9he 9 місяців тому +1

    ਬਾਬਾ ਜੀ ਹਿੰਦਸਤਾਨ ਨਾ ਕਹੋ ਇਹ ਭਾਰਤ ਹੈ ਹਿੰਦੁਸਤਾਨ ਕਹਿਕੇ ਆਪਾਂ ਇਹਨਾਂ ਦਾ ਅਜੰਡਾ ਨਾਹਰਾ ਸਫਲ ਕਰਦੇ ਹਾਂ। ਭਾਰਤ ਕਹੋ ਜੀ।

  • @laxmansingh11
    @laxmansingh11 3 роки тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @kuldipkaur1464
    @kuldipkaur1464 3 роки тому +4

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @GurmukhSingh-ub4kd
    @GurmukhSingh-ub4kd 3 роки тому +13

    Waheguruji

  • @gurigill5920
    @gurigill5920 3 роки тому +14

    Sant Jarnail Singh Khalsa zindabaad

  • @jaswinderkaursaggu9054
    @jaswinderkaursaggu9054 3 роки тому +14

    Waheguru ji🙏🙏🙏

  • @satwantkaurpandha1046
    @satwantkaurpandha1046 3 роки тому +9

    Wahguru ji mehar karo

  • @makhankalas660
    @makhankalas660 3 роки тому +2

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @jagdeepsingh-od6ts
    @jagdeepsingh-od6ts 3 роки тому +3

    baba ji tusi bohat sachia gala dasia .waheguru guru ji kisaan andolan jaldi jit prapat kre tuhadi kirpa naal ji

  • @kingdomsingh7713
    @kingdomsingh7713 3 роки тому +13

    JAi jawaan jai kissan ✊✊✊

  • @kushwindersinghkhazangill5624
    @kushwindersinghkhazangill5624 3 місяці тому

    ਵਾਈ ਜੀ ਬਿਲਕੁਲ ਸੱਚੀਆਂ ਗੱਲਾਂ ਹਨ ਸਮਾਂ ਆਉਣ ਵਾਲਾ ਹੀ ਹੈ

  • @harbhajansinghhabal6825
    @harbhajansinghhabal6825 3 роки тому +2

    Bhuat wadia baba ji salute hai thuanu ji

  • @paraminderkahlon4820
    @paraminderkahlon4820 3 роки тому +2

    *Salute aa Baapu ji WAHEGURU ji mehar Karn*

  • @jinder6966
    @jinder6966 3 роки тому +1

    Very good thing Waheguru ji chardikala vich rakhe ji kissan majdur ekta zindabad

  • @sukhwindersinghrandhawa4810
    @sukhwindersinghrandhawa4810 3 роки тому +6

    ਗਦਾਰਾਂ ਨੇ 1984 ਵਿਚ ਗ਼ਦਾਰੀ ਕਰਕੇ ਕੌਮ ਨੂੰ ਧੋਖਾ ਦਿੱਤਾ ਤੇ ਹੁਣ ਕਿਸਾਨੀ ਭੇਸ਼ ਵਿੱਚ ਰਜਿੰਦਰ ਕਾਮਰੇਡ ਵਰਗੇ ਗ਼ਦਾਰ ਕਿਸਾਨਾਂ ਦਾ ਸੰਘਰਸ਼ ਫੇਲ੍ਹ ਕਰ ਰਹੇ ਹਨ।

  • @ranjeetdhaliwal5450
    @ranjeetdhaliwal5450 3 роки тому +8

    Waheguru g🙏🏽🙏🏽🙏🏽🙏🏽🙏🏽

  • @ranjitaujla9770
    @ranjitaujla9770 3 роки тому +2

    God bless you sir true speach. Keep Ekta. Kannon rad

  • @harjinderrandhawa7587
    @harjinderrandhawa7587 3 роки тому +8

    ਸਮੂਹ ਸਿੱਖ ਕੌਮ ਨੂੰ ਬੇਨਤੀ ਹੈ ਕਿ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਹਰ ਅਰਦਾਸ ਸਮੇਂ "ਰਾਜ ਕਰੇਗਾ ਖਾਲਸਾ" ਦੋਹਰੇ ਦਾ ਉਚਾਰਣ ਦੁਬਾਰਾ ਸ਼ੁਰੂ ਕਰਵਾਉਣ ਲਈ ਉਪਰਾਲਾ ਕੀਤਾ ਜਾਵੇ ਜੋ ਕਿ ਅੰਗਰੇਜਾਂ ਦੇ ਪੰਜਾਬ ਉੱਪਰ ਕਬਜੇ ਤੋਂ ਬਾਅਦ ਬੰਦ ਕੀਤਾ ਗਿਆ ਸੀ(1852 ਦੁਆਲੇ)। ਅੰਗਰੇਜ ਚਾਹੁੰਦੇ ਸਨ ਕਿ ਸਿੱਖ ਮਾਨਸਿਕਤਾ ਵਿਚੋਂ ਆਜ਼ਾਦੀ ਦਾ ਅਤੇ ਰਾਜ ਕਰਨ ਦੀ ਇੱਛਾ ਦਾ ਜਜ਼ਬਾ ਹੀ ਖਤਮ ਕਰ ਦਿਤਾ ਜਾਵੇ।
    ਜੇਕਰ ਅਸੀਂ ਆਪਣੇ ਧਰਮ ਸਥਾਨ ਉਪਰ ਆਪਣੇ ਧਰਮ ਮੁਤਾਬਕ ਅਰਦਾਸ ਅਤੇ ਸੰਕਲਪ ਵੀ ਨਹੀਂ ਕਰ ਸਕਦੇ ਤਾਂ ਵਾਹਿਗੁਰੂ ਸਾਡੀ ਮੱਦਦ ਕਿਉਂ ਕਰੇ? ਆਓ ਅੰਗਰੇਜਾਂ ਦੇ ਸਮੇਂ ਤੋਂ ਚੱਲੀ ਆ ਰਹੀ ਸਰਕਾਰਾਂ ਦੀ ਸਿੱਖ ਧਰਮ ਵਿਚ ਦਖਲ ਅੰਦਾਜ਼ੀ ਨੂੰ ਵੰਗਾਰੀਏ ਅਤੇ ਆਪਣੇ ਧਰਮ ਵਿੱਚ ਘੁਸਪੈਠ ਕਰ ਕੇ ਬੈਠੇ ਦੁਸ਼ਮਣਾ ਨੂੰ ਪਛਾਣ ਕੇ ਬਾਹਰ ਕੱਢ ਮਾਰੀਏ, ਕਿਉਂ ਕਿ ਕੋਈ ਵੀ ਗੁਰੂ ਦਾ ਸਿੱਖ ਇਸ ਗੱਲ ਦਾ ਵਿਰੋਧ ਨਹੀਂ ਕਰੇਗਾ,ਸਿਰਫ ਦੁਸ਼ਮਣ ਹੀ ਬਹਾਨੇ ਘੜ ਕੇ ਅੜ੍ਹਚਣਾ ਬਣਾਉਣਗੇ।
    ਇਹ ਸੁਨੇਹਾ ਵੱਖ ਵੱਖ ਤਰੀਕਿਆਂ ਨਾਲ ਹਰ ਸਿੱਖ ਤੱਕ ਪਹੁੰਚਣਾ ਚਾਹੀਦਾ ਹੈ। ਇਸ ਕੌਮੀ ਕਾਰਜ ਨੂੰ ਜਲਦੀ ਪੂਰਾ ਕਰਨ ਲਈ ਇਸ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਇਸ ਕੁਮੈਂਟ ਨੂੰ ਕੌਪੀ ਪੇਸਟ ਕਰਕੇ ਸੋਸ਼ਲ ਮੀਡੀਆ 'ਤੇ ਵੱਧ ਤੋਂ ਵੱਧ ਅੱਗੇ ਪਹੁੰਚਾਓੋ । ਆਪਣੇ ਸਕੇ ਸੰਬੰਧੀ ਅਤੇ ਦੋਸਤ, ਮਿੱਤਰਾਂ ਵਿੱਚ ਵੀ ਇਸ ਗੱਲ ਨੂੰ ਜੋਸ਼ੋ-ਖਰੋਸ਼ ਨਾਲ ਸਮਝਾਓ ਤਾਂ ਕਿ ਇਹ ਟੀਚਾ ਜਲਦ ਤੋਂ ਜਲਦ ਪੂਰਾ ਕੀਤਾ ਜਾ ਸਕੇ ।
    The entire Sikh nation is requested to make an effort to resume the chanting of "Raj Karega Khalsa" at every prayer at Sri Darbar Sahib, Amritsar, which was discontinued after the British occupation of the Punjab (around 1852). The British wanted the spirit of freedom and desire to self rule to be eradicated from the Sikh psyche.
    If we can't even pray and resolve according to our religious customs at our place of worship then why would God help us? Let's challenge the continuing government intervention in Sikh instituitions from the british time and identify and expel the enemy within who has infiltrated our religious establishment, because no Guru's Sikh will oppose this. Only the enemy will make excuses and create obstacles.
    This message should reach every Sikh. Consider it your personal duty to complete this national task. Copy and paste this comment and spread it on social media as much as possible. Explain this passionately to your relatives and friends so that this goal can be achieved as soon as possible.

  • @balvinderuppal4609
    @balvinderuppal4609 3 роки тому +6

    Jai Bharat Jai Punjab 🙏🏼💕🙏🏼🇮🇳🇮🇳🇮🇳

  • @AjitSingh-tq6ll
    @AjitSingh-tq6ll 3 роки тому +3

    ਕਮਾਲ ਦੇ ਹੀਰੇ ਛੁਪੇ ਹੋਏ ਨੇ ਸਾਡੀ ਕੌਮ ਵਿੱਚ , ਉਪਰਾਲਾ ਕਰਕੇ ਇਹ ਵੀਚਾਰ ਹਿੰਦੀ , ਇੰਗਲਿਸ਼ ਵਿੱਚ ਵੀ ਦਿਖਾਣੇ ਚਾਹੀਦੇ ਹਨ ।

  • @avtarbhambra2169
    @avtarbhambra2169 3 роки тому +4

    Very nice video

  • @SurjitSingh-ww3pj
    @SurjitSingh-ww3pj 3 роки тому +2

    Bahaut changy vichar very good lakha deep nihang Singh jinda bad

  • @charanpreet2374
    @charanpreet2374 3 роки тому +1

    ਵਾਹਿਗੁਰੂ ਜੀਓ 🙏

  • @kuldipkaur1464
    @kuldipkaur1464 3 роки тому +4

    Good speech

  • @jsjsjssingh1194
    @jsjsjssingh1194 3 роки тому +6

    Waheguru

  • @RajinderSingh-lb9wy
    @RajinderSingh-lb9wy 3 роки тому

    Bilkul sahi kaha baba ji waheguru ji

  • @kuldipkaur5626
    @kuldipkaur5626 3 роки тому +2

    Ryt babaji

  • @JingelBells123
    @JingelBells123 3 роки тому +1

    Waheguru ji chardi kala vich rakhe mere kisan veera nu

  • @ranjitaujla9770
    @ranjitaujla9770 3 роки тому +1

    Punjabio keep Ekta Ekta ekta save farmers. Save food. True speach

  • @rajwindersinghsidhu610
    @rajwindersinghsidhu610 3 роки тому +1

    Very good taya ji

  • @dalbirkaur4948
    @dalbirkaur4948 3 роки тому +5

    God bless you sir 🙏🙏

  • @SurinderSingh-dq4lu
    @SurinderSingh-dq4lu 3 роки тому +1

    Good.baba.ji

  • @balwinderkaur8674
    @balwinderkaur8674 3 роки тому +1

    Bapuje Tusi great how kisan majdor akta jindabaad

  • @renukaahuja664
    @renukaahuja664 3 роки тому +2

    ਬਾਬਾ ਜੀ ਆਪ ਜੀ ਬਿਲਕੁਲ ਸਹੀ ਕਹਿ ਰਹੇ ਹੋ, ਜਿਓਦੇ ਰਹੋ, ਵਾਹਿਗੁਰੂ ਆਪ ਜੀ ਨੂੰ ਲੰਬੀ ਉਮਰ ਬਖਸ਼ੇ ਧਨਵਾਦ🙏🙏

  • @mandeepthind6527
    @mandeepthind6527 3 роки тому +3

    sab to peala news da thanka .beer ji bapu ji huna nea jo sade koam naal tasjad kitta o galla daseya bohat badeya lagya

  • @HarjitKaur-qk5vl
    @HarjitKaur-qk5vl 3 роки тому +1

    Very good ji

  • @khushdhillon3511
    @khushdhillon3511 3 роки тому

    ਕਿਸਾਨ ਮਜ਼ਦੂਰ ਦੁਕਾਨਦਾਰ ਬਹੁਜਨ ਸਮਾਜ ਏਕਤਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @KuldeepKaur-pp4bd
    @KuldeepKaur-pp4bd 3 роки тому +2

    Shi gl ae baba g

  • @jagjitsingh1252
    @jagjitsingh1252 3 роки тому +1

    Jai.jwan.jai.kisan

  • @kingdomsingh7713
    @kingdomsingh7713 3 роки тому +4

    Lakha sidana veer Zindabaad ✊
    Deep sidhu veer Zindabaad ✊

  • @hardialsinghkang7807
    @hardialsinghkang7807 3 роки тому +2

    Sacho sach

  • @simranjitsingh6128
    @simranjitsingh6128 3 роки тому +2

    Right baba ji

  • @bholisran7561
    @bholisran7561 3 роки тому +1

    Sacha des baghat bapu ur so intelligent purson in world

  • @lakhvindervirk6827
    @lakhvindervirk6827 3 роки тому +1

    Waheguru ji Mehar Karo

  • @jatindersingh3308
    @jatindersingh3308 3 роки тому +1

    Bilkul sahi kiha baba g🙏🙏

  • @kamalgill8376
    @kamalgill8376 3 роки тому +4

    Bapu jindabad

  • @mehaksandhu3552
    @mehaksandhu3552 3 роки тому

    ਵਾਹਿਗੁਰੂ ਜੀ

  • @harjeetkaur4043
    @harjeetkaur4043 3 роки тому

    Bahut wadia gall baat baba ji naal

  • @sukhwindersinghsekhasekha4038
    @sukhwindersinghsekhasekha4038 3 роки тому +1

    Khalsa Raj jindabad

  • @MOHITsingh-dc4ix
    @MOHITsingh-dc4ix 3 роки тому +1

    ਦੀਪ ਵੀਰ ਲੱਖਾ ਵੀਰ ਜ਼ਿੰਦਾਬਾਦ ਹੈ

  • @rashveer5092
    @rashveer5092 3 роки тому +2

    Salute to u Babag 🙌 God bless you 🙏 live 🙏 long 🙏 life 🙏 ❤ 💙 ♥ 🙌 💖 🙏 from Rakshvir singh una sahib Hp

  • @lovepreetgill6710
    @lovepreetgill6710 3 роки тому

    Bapu g wheguru g ka Khalsa wheguru g ki Fateh wheguru g tnu chadikala che rkhan

  • @parmparitsingh7696
    @parmparitsingh7696 3 роки тому +1

    Bapu ji tuci sac kul la bolaa

  • @Jasbirsinghsahib
    @Jasbirsinghsahib 3 роки тому +2

    🙏🙏👍👍

  • @RajwinderKaur-jo4dr
    @RajwinderKaur-jo4dr 3 роки тому +1

    ਅਕਾਲੀ ਫੂਲਾ ਸਿੰਘ ਦੇ ਵਾਰਿਸ ਤੇ ਓਹਨਾ ਦਾ ਇੱਕ ਇੱਕ ਲਫਜ, ਫੱਟੀ ਚ ਗੱਡੇ ਕਿੱਲ ਵਰਗਾ ਏ ਇਤਿਹਾਸ ਅਕਾਲੀ ਫੂਲਾ ਸਿੰਘ ਜੀ ਦਾ ਦੇਣਦਾਰ ਹੈ ਤੇ ਰਹੇਗਾ, ਰਹੀ ਗੱਲ ਮੋਦੀ ਦੀ ਇਸਦਾ ਅੰਤ ਨਜਦੀਕ ਹੈ ਯਾਦ ਰਹੂ ਇਹ ਸਾਕਾ ਪੀੜ੍ਹੀਆਂ ਤੱਕ, ਏਸ intervew ਚ ਦੱਸੀ ਗਈ ਇੱਕ ਇੱਕ ਗੱਲ ਸੱਚ ਏ ਸਾਧ ਸੰਗਤ ਜੀਓ

  • @pargatsingh3770
    @pargatsingh3770 3 роки тому +9

    Kissan jinda baj

  • @harcharansingh1737
    @harcharansingh1737 Рік тому +1

    ਕੋਈ ਅਸਰ ਵਾਲੀ ਗਲ ਨਹੀਂ ਸਭ ਜਭਲੀਆ ਹਨ

  • @ManpreetKaur-rz5dd
    @ManpreetKaur-rz5dd 3 роки тому +37

    That's why I always say HINDUSTAN AZAD HO GAYA PAKISTAN Azad Ho Gaya per Mera punjab barbad ho gaya 😭😭

    • @updatelivedaily3681
      @updatelivedaily3681 3 роки тому +5

      Sahi kiha meri behn

    • @ManpreetKaur-rz5dd
      @ManpreetKaur-rz5dd 3 роки тому +1

      @@updatelivedaily3681 g veer g

    • @kajindersingh4957
      @kajindersingh4957 3 роки тому +1

      Because we dont have good leaders like Baba Fula Singh and Maharaja Ranjeet Singh

    • @ManpreetKaur-rz5dd
      @ManpreetKaur-rz5dd 3 роки тому

      @@kajindersingh4957 bilkul veer g

    • @kajindersingh4957
      @kajindersingh4957 3 роки тому +2

      Hindustan became independent but Our PUNJAB divided 46 % to Hindustan and 54 % to Pakistan. We left more than 200 (hindu + Sikh) TEMPLEs .It was better if our leaders Master Tara Singh and Baldev Singh would have taken Independent undivided PUNJAB of MAHARAJA RANJIT Singh region. Then 1984 Genocide would have not happened. Now pray for good leaders will come

  • @lakhisingh3684
    @lakhisingh3684 3 роки тому +2

    Wahe guru g wahe guru g

  • @amritpalsinghsandhucitytar214
    @amritpalsinghsandhucitytar214 3 роки тому +2

    KHLASA RAJ ZINDABAAD INKLAABA SOUCH ZINDABAAD INKLAAB ZINDABAAD

  • @Lalsingh-qo9dt
    @Lalsingh-qo9dt 3 роки тому +6

    👌🏻👌🏻👌🏻👌🏻

  • @mukhtiarsingh2521
    @mukhtiarsingh2521 Рік тому

    Right hundred percent Khalsa ji 👌

  • @Sukhwinder5567.
    @Sukhwinder5567. 3 роки тому +4

    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਰੂਪੋਵਾਲੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਤਲਵਿੰਦਰ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਲੱਖਣ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਪਰਮਜੀਤ ਸਿੰਘ ਜੀ ਖਾਲਸਾ ਭਿਓਰਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਕਵੀਸ਼ਰ ਭਾਈ ਨਿਰਮਲ ਸਿੰਘ ਜੀ ਖਾਲਸਾ ਚੋਹਲਾ ਸਾਹਿਬ ਜੀ ਜ਼ਿੰਦਾਬਾਦ।
    ਇਕ ਵੀ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਿਮੰਦਰ ਸਿੰਘ ਖਾਲਸਾ ਜੀ ਮਿੰਟੂ ਜ਼ਿੰਦਾਬਾਦ।