Simranjit Singh Mann ਨੇ ਚੱਕੀ ਜਿੰਮੇਵਾਰੀ | 'ਹਾਂ ਮੈਂ ਚੜਾਇਆ ਨਿਸ਼ਾਨ ਸਾਹਿਬ,ਕਰਲੋ ਜੋ ਕਰਨਾ' | Surkhab Tv

Поділитися
Вставка
  • Опубліковано 11 гру 2024

КОМЕНТАРІ • 499

  • @navdeepsinghnavdeepsingh3816
    @navdeepsinghnavdeepsingh3816 3 роки тому +94

    ਸਹੀ ਅਰਥਾਂ ਵਿੱਚ ਆਪ ਜੀ ਨੇ ਹਰ ਇੱਕ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵਾਹਿਗੁਰੂ ਜੀ ਹਮੇਸ਼ਾ ਚੜੵਦੀ ਕਲਾਂ ਚ ਰੱਖੇ ਜੀ ਆਪ ਨੂੰ

  • @navdeepsinghnavdeepsingh3816
    @navdeepsinghnavdeepsingh3816 3 роки тому +114

    ਦੀਪ ਬਾਈ ਤੇ ਲੱਖੇ ਬਾਈ ਤੇ ਦੂਜੇ ਕਿਸਾਨ ਮੋਰਚੇ ਚ ਗਏ ਯੋਧਿਆਂ ਦੀ ਰਿਹਾਈ ਲਈ ਉੱਦਮ ਕਰੋ ਜੀ ਇਸ ਨਾਲ ਹੋਰ ਯੋਧੇ ਨਿੱਤਰ ਕੇ ਲੜਨ ਦੇ ਲਈ ਕੌਮ ਦੀ ਸੇਵਾ ਤੇ ਅਗਵਾਈ ਕਰਨ ਲਈ ਅੱਗੇ ਆਉਣ ਗੇ

    • @cscs1443
      @cscs1443 3 роки тому +1

      shi gal ji👍👍👌👌👌👌

    • @jagdeepkaur2854
      @jagdeepkaur2854 3 роки тому +1

      ਬਿਲਕੁਲ ਸਹੀ ਜੀ

  • @baljindersidhu3775
    @baljindersidhu3775 3 роки тому +135

    ਇਹ ਏ ਮਰਦਾਂ ਵਾਲੀ ਗੱਲ 👍

  • @hirasinghhirasingh6029
    @hirasinghhirasingh6029 3 роки тому +70

    ਦੀਪ ਸਿੱਧੂ ਲੱਖਾਂ ਜਿੰਦਾਬਾਦ

  • @darshansingh8324
    @darshansingh8324 3 роки тому +24

    ਸਿਮਰਜੀਤ ਸਿੰਘ ਮਾਨ ਜਿੰਦਾਬਾਦ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਬਖਸ਼ੇ

  • @sukhkarma3360
    @sukhkarma3360 3 роки тому +39

    ਕਰਲੋ ਜੋ ਕਰਨਾ ਲਾਲਾ ਜੋਰ ਲਾਊਣਾ ਲਾਲਾ ਮੋਦੀ ਤੂੰ ਤਾਂ ਬਾਈਆ ਈ ਰਹਿ ਗਿਆ ਸਿਮਰਨਜੀਤ ਮਾਨ ਸਿੰਘ ਸਾਹਿਬ ਜੀ ਨੇ ਕਰਤਾ ਐਲਾਨ

  • @navdeepsinghnavdeepsingh3816
    @navdeepsinghnavdeepsingh3816 3 роки тому +69

    ਆਪ ਜੀ ਦੀ ਸੋਚ ਬਹੁਤ ਉੱਚੀ ਤੇ ਸੁੱਚੀ ਆ ਇਦਾ ਹੀ ਚੜੵਦੀ ਕਲਾਂ ਚ ਰਹਿਣਾ ਜੀ

  • @amardeepkhalsa1830
    @amardeepkhalsa1830 3 роки тому +27

    ਞਾਹਿਗਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੰਘ ਜੀ

  • @HarjitSingh-hm4wm
    @HarjitSingh-hm4wm 3 роки тому +117

    ਜੁਗਰਾਜ,ਦੇ,ਘਰ,ਦੀ,ਹਲਾਤ,ਬਹੁਤ,ਮਾੜੀ,ਹੈ,ਉਸ,ਦੀ,ਮਦਤ,ਕਿਤੀ,ਜਾਵੇ

  • @lakhvirlakha7807
    @lakhvirlakha7807 3 роки тому +131

    ਸਿੱਖ ਪੰਥ ਦਾ ਮਾਣ,,,, ਸਰਦਾਰ ਸਿਮਰਨਜੀਤ ਸਿੰਘ ਮਾਨ 🙏🙏

  • @varindersohivarindersohi3078
    @varindersohivarindersohi3078 3 роки тому +21

    ਵਾਹਿਗੂਰੁ ਜੀ ਹਮੇਸਾ ਮੇਹਰ ਭਰਿਆ ਹਥ ਰਖਨਾ ਸਭ ਤੇ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਲੱਖਾ ਵੀਰ ਜਿੰਦਾਬਾਦ ਦੀਪ ਸਿੱਧੂ ਜਿੰਦਾਬਾਦ

  • @kuldeeptakher4503
    @kuldeeptakher4503 3 роки тому +19

    ਦੀਪ ਸਿੱਧੂ ਸੱਚਾਈ ਨਾਲ ਹੈ ਪਰਚੇ ਰੱਦ ਕੀਤੇ ਜਾਣ

  • @jagwindersingh9445
    @jagwindersingh9445 3 роки тому +30

    ਬਹੁਤ ਵਧੀਆ ਵਿਚਾਰ ਰੱਖੇ ਮਾਨ ਸਾਹਿਬ ਦੇ

  • @darchangingh720
    @darchangingh720 3 роки тому +25

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JasneetSingh-pf4cl
    @JasneetSingh-pf4cl 3 роки тому +39

    Simranjit Singh Mann zindaabaad

  • @tajindersingh2065
    @tajindersingh2065 3 роки тому +73

    🙏,, ਜੋ ਵੀ ਆ ਮਾਨ ਸਾਹਿਬ 💪ਜ਼ੁਰਅਤ ਨਾਲ ਗੱਲ ਕਰਦੇ ਆ ਹਮੇਸ਼ਾਂ, ਨਹੀਂ ਬਾਕੀ ਲੀਡਰ ਤਾਂ ਸੈਂਟਰ ਅੱਗੇ ਲੇਲੜੀਆਂ ਕੱਢਦੇ ਹੀ ਦੇਖੀ ਦੇ ਆ ਅਕਸਰ

  • @karamjeetsingh6272
    @karamjeetsingh6272 3 роки тому +45

    ਸ੍ਰ,,, ਸਿਮਰਨਜੀਤ ਸਿੰਘ ਮਾਨ, ਜਿੰਦਾਬਾਦ

  • @tarankang298
    @tarankang298 3 роки тому +33

    ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਸਹਾਈਹੌਵੇ

  • @labhabainsmubarakajisingh6898
    @labhabainsmubarakajisingh6898 3 роки тому +35

    Kisan Ekta Jindabaad

  • @kuldeepsingh-rj3po
    @kuldeepsingh-rj3po 3 роки тому +14

    ਵਾਹਿਗੁਰੂ ਜੀ ਕੀ ਫਤਿਹ

  • @mahobatpalsingh916
    @mahobatpalsingh916 3 роки тому +28

    ਇਨਕਲਾਬ ਜ਼ਿੰਦਾਬਾਦ

  • @hirasinghhirasingh6029
    @hirasinghhirasingh6029 3 роки тому +98

    ਸਿਮਰਨਜੀਤ ਮਾਨ ਤੁਹਾਡੇ ਤੇ ਮਾਣ ਹੈ

    • @malkitsingh3825
      @malkitsingh3825 3 роки тому

      similitude singhmanjedaba China break Mel guide and legacy new annoyed lannodeva Kuala standard jealous bade

    • @sohi5103
      @sohi5103 3 роки тому

      @@malkitsingh3825 ਟੌਟ ਨੇ ਟੌਟ ਦੀ ਮੱਦਦ ਕਰਨੀ ਫਰਜ ਬਣਦਾ ਹੈ
      ਲੋਕ ਵੀ ਮਾਨਸਿਕ ਤੌਰ ਤੇ ਬਿਮਾਰ ਹਨ ਲਾਲ ਕਿਲ੍ਹੇ ਤੇ ਨਿਸਾਨ ਸਾਹਿਬ ਚੜਾਉਣ ਨਾਲ ਫੈਦਾ ਸਿੱਖ ਕੌਮ ਦਾ ਹੋਇਆ ਹੈ ਜਾ BJP ਦਾ ਇਨ੍ਹਾਂ ਲੋਕਾਂ ਨੂੰ ਮੱਤ ਕੌਣ ਦੇ ਸਕਦਾ ਸਿੱਖ ਕੌਮ ਤੋ ਤਾ ਹੀ ਕੋਈ ਚੰਗਾ ਆਗੂ ਮੁਖੀ ਲੀਡਰ ਨਹੀ ਹੈਗਾ ਸਿੱਖ ਕੌਮ ਹੀ ਲੀਡਰ ਲੈਸ਼ ਹੈ ਕੌਮ ਹੈ

    • @sohi5103
      @sohi5103 3 роки тому

      ਸਿਮਰਨਜੀਤ ਮਾਨ ਸਰਕਾਰੀ ਕੈਟ ਹੈ ਬਰਗਾੜੀ ਮੋਰਚਾ ਗੌਰਮਿੰਟ ਦੇ ਗਲੇ ਦੀ ਹੱਡੀ ਬਣ ਗਿਆ ਅੱਗੇ ਬੋਟਾ ਆ ਰਹੀਆਂ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਤੈਅ ਸੀ

    • @dekhijabas5676
      @dekhijabas5676 3 роки тому +1

      @@sohi5103 🙄 menu ehna mann sahib da ta nhi pta kuch vi par 26 nu,
      Lal kile kabja karan li ni chdaya si nishani sahib, roh vjo chdaya si, naal hi kisaani jhanda vi jhdaya si te rajewal de bandeya oda vi jhdaya si!
      Pr agua ne ulta kisaan te hi dosh laane shuru krte, byaan ena aguan de hi sige pehla lal kile, parliament, modi di hikk te tractors de par deep sidhu, sidhane da ik vi byaan ni si.... Dosh ulta deep te sidhane te lata ehna!
      Lok anne bhagat bne firde ena aguan de

    • @ਔਜਲਾਔਜਲਾਸਾਬ
      @ਔਜਲਾਔਜਲਾਸਾਬ 3 роки тому +2

      @@dekhijabas5676 ਸਹੀ ਕਿਹਾ 22 ਇਹ ਕਾਮਰੇਡ ਲਾਣੇ ਨੇ ਸਾਡੀ ਕਿਸਾਨੀ ਦਾ ਬੇੜਾ ਤਾਂ ਪਹਿਲਾਂ ਹੀ ਬਿਠਾ ਰੱਖਿਆ ਸੀ, ਹੁਣ ਕੁਰਸੀਆਂ ਦੇ ਲਾਲਚ ਨੂੰ ਇਹ ਲਾਣਾ ਦੀਪ ਤੇ ਲੱਖੇ 22 ਨੂੰ ਬਦਨਾਮ ਕਰ ਰਹੇ , ਇਹ ਕਾਮਰੇਡ ਤਾਂ ਪਹਿਲੇ ਦਿਨ ਤੋਂ ਨਿਸ਼ਾਨ ਸਾਹਿਬ ਦੇ ਹੱਕ ਚ ਨੀ ਇਹ ਮਰੀ ਜ਼ਮੀਰਾਂ ਵਾਲੇ ਸਰਕਾਰੀ ਟੱਟੂ ਮੋਰਚਾ ਖ਼ਤਮ ਕਰਨ ਨੂੰ ਫਿਰਦੇ

  • @baldevchungha3529
    @baldevchungha3529 3 роки тому +91

    ਵਾਹ ਸਰਦਾਰ ਮਾਨ ਤੁਸੀਂ ਸਿਖ ਕੌਮ ਦਾ ਮਾਣ

  • @rajnijoshi856
    @rajnijoshi856 3 роки тому +1

    ਰੱਬ ਤੁਹਾਨੂੰ ਲੰਮੇ ਸਮੇਂ ਲਈ ਬਰਕਤ ਦੇਵੇ, ਮੈਂ ਤੁਹਾਡੇ ਨਾਲ ਵਿਸ਼ਵਾਸ ਕਰਦਾ ਹਾਂ

  • @JasneetSingh-pf4cl
    @JasneetSingh-pf4cl 3 роки тому +27

    WAHEGURU JI

  • @ਦੇਸ਼ਮੇਰਾਪੰਜਾਬ-ਡ4ਥ

    ਅਜ਼ਾਦੀ ਹੀ ਹੱਲ ਹੈ ਖਾਲਿਸਤਾਨ ਜ਼ਿੰਦਾਬਾਦ। ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਬਣਾਓ ਪੰਜਾਬ ਨੂੰ ਅਜਾਦ ਕਰਾਉ

  • @baljindersingh2043
    @baljindersingh2043 3 роки тому +1

    ਹੋ ਸਕਦਾ ਅੱਜ ਭਗਤ ਸਿੰਘ ਊਧਮ ਸਿੰਘ ਦੀ ਰੂਹ ਨੂੰ ਥੋੜ੍ਹਾ ਸਕੂਨ ਮਿਲਿਆ ਹੋਵੇਗਾ ਬਾਪੂ ਜੀ

  • @lakhvirlakha7807
    @lakhvirlakha7807 3 роки тому +25

    ਜਿਹੜੇ ਇੱਥੇ ਕਈ ਵਿਦਵਾਨ ਬੈਠੇ ਨਿਸ਼ਾਨ ਸਾਹਿਬ ਦੀ ਪਰਿਭਾਸ਼ਾ ਪੁੱਛ ਰਹੇ ਨੇ,,ਕਈ ਅੰਦੋਲਨ ਦੀਆਂ ਗੱਲਾਂ ਕਰ ਰਹੇ ਨੇ,,, ਪਹਿਲਾਂ ਤੁਸੀਂ ਮਾਨ ਸਾਹਬ ਬਾਰੇ ਪੂਰਾ ਜਾਣੋ,, ਪੜੋ, ਇਹ ਉਨ੍ਹਾਂ ਲੀਡਰਾਂ ਵਰਗੇ ਨਹੀਂ ਜਿਹੜੇ ਅਪਣੀ ਗੱਲਾਂ ਕਹਿ ਕੇ ਉਨ੍ਹਾਂ ਉੱਤੇ ਹੀ ਖੜ ਨਹੀ ਸਕਦੇ,,,, ਇਨਾਂ ਜੋ ਕਿਹਾ ਸ਼ਰੇਆਮ ਕਿਹਾ,,, ਤੇ ਅੱਜ ਤੱਕ ਆਪਣੇ ਬੋਲਾਂ ਉੱਤੇ ਖੜੇ ਨੇ🙏

  • @punjabdirooh5757
    @punjabdirooh5757 3 роки тому +74

    ਇਹ ਹੈ ਅਸਲ ਮਰਦ ਸਿਮਰਨਜੀਤ ਸਿੰਘ ਮਾਨ। ਜਿਸਨੇ ਇਹ ਜ਼ਿੰਮੇਵਾਰੀ ਲਈ ਕਿ ਲਾਲ ਕਿਲ੍ਹੇ ਤੇ ਕੇਸਰੀ ਝੰਡਾ ਉਸਨੇ ਝੜਾਇਆ।

  • @kajindersingh4957
    @kajindersingh4957 3 роки тому +30

    Good speech.

  • @Aulakh_b
    @Aulakh_b 3 роки тому +22

    🙏🏻🙏🏻🙏🏻waheguru ji

  • @sarbjitsingh9115
    @sarbjitsingh9115 3 роки тому +49

    ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਕਾਮਰੇਡਾਂ ਕੁੱਤੇ ਮੁਰਦਾਬਾਦ ✊

  • @bittumaan5339
    @bittumaan5339 3 роки тому +15

    ਵਹਿਗੁਰੂ ਜੀ

  • @tarloksingh2650
    @tarloksingh2650 3 роки тому +22

    Waheguru ji🙏

  • @baljindersidhu3775
    @baljindersidhu3775 3 роки тому +42

    ਇਹ ਏ ਮਰਦਾਂ ਕੰਮ 👍

  • @harrysingh6563
    @harrysingh6563 3 роки тому +30

    Sardar Simranjit Singh ji Mann saab tuhadi support di bhut zada lor aa is time please help karo nojwana di ek tusi ho jo is time is hakumat nal loha ke skde o.. Maan saab zindabad..

  • @balwansingh8819
    @balwansingh8819 3 роки тому +48

    Sab to vadia leader punjab de Simranjeet Singh Maan👍👍

  • @zeeshanakram3718
    @zeeshanakram3718 3 роки тому +52

    Sikh veer zindabad sistars zindabad ya Allah in ki madad farma ameen kisan veer zindabad poora Punjab zindabad

  • @gurkawalsingh8834
    @gurkawalsingh8834 3 роки тому +79

    ਮਾਨ ਕੌਮ ਦੀ ਸ਼ਾਨ

  • @kamaljitkaur9371
    @kamaljitkaur9371 3 роки тому +4

    🙏🏻ਵਾਹਿਗੁਰੂ ਤੁਹਾਡੀ ਬਹੁਤ ਵੱਡੀ ਦੇਣ ਹੈ

  • @SatpalSingh-ny5jd
    @SatpalSingh-ny5jd 3 роки тому +14

    Waheguru ji

  • @khalistansadahaq424
    @khalistansadahaq424 3 роки тому +10

    Har ek sikh kehe kesri nishan sahib Mai raise kita Lal kila te..fir eh hindustan ki karu...excellent speech Simranjit Singh Maan🙏

  • @RahulKumar-jd5nj
    @RahulKumar-jd5nj 3 роки тому +16

    Good speech

  • @suchasingh2098
    @suchasingh2098 3 роки тому +14

    Wahaguru ji

  • @mangaljitsingh1284
    @mangaljitsingh1284 3 роки тому +14

    waheguru ji

  • @karamjeet2691
    @karamjeet2691 3 роки тому +21

    Deep lakha veer g

  • @ਕੂਵੈਤਆਲੇ007
    @ਕੂਵੈਤਆਲੇ007 3 роки тому +27

    Waheguru ji ka khalsa waheguru ji kee fateh👏

  • @lovedhillon9879
    @lovedhillon9879 3 роки тому +10

    ਰਾਜ.ਕਰੇਗਾ.ਖਾਲਸਾ.ਪੰਥ.ਕੀ.ਜੀਤ

  • @KulwantSingh-bt1oe
    @KulwantSingh-bt1oe 3 роки тому +3

    ਸਰਦਾਰ ਸਿਮਰਨਜੀਤ ਸਿੰਘ ਮਾਨ ਕੋਮ ਦਾ ਯੋਧਾ

  • @manjindertoor4235
    @manjindertoor4235 3 роки тому +22

    Full support aaaaa Babbar Sher Punjab da Lakha Deep Jindabaad ✌✌✌✌✌✌✌✌💪💪💪💪💪💪💪💪

  • @navsingh1314
    @navsingh1314 3 роки тому +2

    Proud on s. simranjeet Singh maan👌❤❤❤❤🙏

  • @harjitsingh9988
    @harjitsingh9988 3 роки тому +1

    ਇਹ ਮਰਦਾਂ ਤੇ ਸਿੰਘਾ ਵਾਲੀ ਗੱਲ ਹੈ

  • @kajindersingh4957
    @kajindersingh4957 3 роки тому +27

    Sir pls put pressure on UNO to give punishment to 1984terrorist govt. So that in future no govt think about genocide. Then only punjabi can establish Khalsa Raj that is Ramraj where everyone will get food cloth and shelter but not genocide

  • @KuldeepSingh-ru6bf
    @KuldeepSingh-ru6bf 3 роки тому +3

    ਸਿਮਰਨਜੀਤ ਸਿੰਘ ਜਿੰਦਾਬਾਦ

  • @manjeetgill6277
    @manjeetgill6277 3 роки тому

    Very good information ji

  • @goldycheema1592
    @goldycheema1592 3 роки тому +7

    Sardaar simranjit singh maan zindabaad 💖💖💖💖💖🙏🙏🙏🙏🙏

  • @Legendsidhumoosewala-record
    @Legendsidhumoosewala-record 3 роки тому +3

    Satnam waheguru satnam waheguru satnam waheguru satnam waheguru satnam ji

  • @gurpreetsinghtoor8928
    @gurpreetsinghtoor8928 3 роки тому +17

    ਵੋਟਾਂ ਵੇਲੇ ਵੀ ਮਾਨ ਨੂੰ ਚੇਤੇ ਰੱਖਿਆ ਕਰੋ ਉਦੋਂ ਵੋਟਾਂ ਆਪਾਂ ਹੋਰਨਾਂ ਨੂੰ ਪਾ ਦੇਨੇ ਆਂ

    • @jassjohal7454
      @jassjohal7454 3 роки тому

      Veer ji 13 dia 13 seeta jitia c es ne lok sbha ja k sugnd hi Nhi chuki Te lok sbha vich gia ji Nhi lok ki krn Ih v satja Te boln vala veer

    • @japindermaan3080
      @japindermaan3080 3 роки тому +2

      ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

    • @japindermaan3080
      @japindermaan3080 3 роки тому +1

      ਲੱਖਾਂ ਸਿਧਾਣਾ ਤੇ ਦੀਪ ਸਿੱਧੂ ਜ਼ਿੰਦਾਬਾਦ

  • @Gkaur284
    @Gkaur284 3 роки тому +12

    Deep sidhu zindabad

  • @diwansinghpbo2
    @diwansinghpbo2 3 роки тому +2

    Maan sab jindabad 👍

  • @doabatalent7197
    @doabatalent7197 3 роки тому +2

    ਜੁਗ ਜੁਗ ਜੀਉਂਦਾ ਰਹੇ ਮਾਨ ਸਾਹਿਬ।

  • @goldycheema1592
    @goldycheema1592 3 роки тому +10

    Deep sidhu veer zindabaad 💖🙏

  • @simarjeet445
    @simarjeet445 3 роки тому +7

    Simranjeet singh maan jindabad🙏🏻🙏🏻🙏🏻🙏🏻🙏🏻

  • @harpreetsranpreetsran6539
    @harpreetsranpreetsran6539 3 роки тому +4

    ਵਾਹਿਗੁਰੂ ਜੀ

  • @amrindersingh5593
    @amrindersingh5593 3 роки тому +2

    Good ❤️❤️❤️

  • @GurpreetSingh-bx2uc
    @GurpreetSingh-bx2uc 3 роки тому +1

    Waheguru ji waheguru ji waheguru ji waheguru ji waheguru ji

  • @7starsmusic185
    @7starsmusic185 3 роки тому +1

    Khalistan zindabad

  • @HarjeetSingh-em7qh
    @HarjeetSingh-em7qh 3 роки тому +1

    Waheguru ji ka khalsa waheguru ji ki fteh ❤️kisan majdur ekta zindabad

  • @Chauhan.007.
    @Chauhan.007. 3 роки тому +1

    ਦੀਪ ਸਿੱਧੂ ਦੀ ਮੱਦਦ ਜਰੂਰ ਕਰਨੀ ਚਾਹੀਦੀ ਹੈ ਜੀ

  • @harjitsingh9988
    @harjitsingh9988 3 роки тому +1

    ਸਿਮਰਜੀਤ ਸਿੰਘ ਜੀ ਤੁਹਾਡੀ ਸੋਚ ਉਚੀ ਆ
    ਕਾਮਰੇਡ ਕੰਜਰੋ ਕੁਝ ਸਮਝੌ ਰਾਜੇਵਾਲ ਮੁਰਦਾਬਾਦ

  • @makhankalas660
    @makhankalas660 3 роки тому +1

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @sunnysinghsunny9933
    @sunnysinghsunny9933 3 роки тому

    Waheguro ji

  • @sukhjeetsinghkahlon7919
    @sukhjeetsinghkahlon7919 3 роки тому +11

    Waheguru ji mai v chdaye🙏

  • @gamechangerjatt0794
    @gamechangerjatt0794 3 роки тому +5

    Always ready for Punjab ✊🏻, from Hosiarpur

  • @user-yj7xn2ty2k
    @user-yj7xn2ty2k 3 роки тому +1

    Sardar simranjit Singh Mann naujawanon de Dil ki dhadkan Azadi hi HAL

  • @happykantu8884
    @happykantu8884 3 роки тому +4

    Khalistan zindabad zindabad zindabad zindabad zindabad zindabad zindabad

  • @gurbhejsingh9605
    @gurbhejsingh9605 3 роки тому +18

    👏👏👏👏👏🙏🙏🙏🙏

  • @mandersingh6082
    @mandersingh6082 3 роки тому

    ਵਾਹਿਗੁਰੂ ਜੀ ਮੇਹਰ ਕਰਨਗੋ ਸ਼ਾਰਯਾ ਸ਼ਿਖ ਕੋਮ ਦੇ ਮੋਹਰ ਬਖਸ਼ੀ ਹੈ 🙏🙏

  • @DeepakSharma-mz1hk
    @DeepakSharma-mz1hk 3 роки тому

    Kisan Ekta jindabad

  • @aliasger3894
    @aliasger3894 3 роки тому +9

    Maan saab zindabad

  • @gulabfateh8629
    @gulabfateh8629 3 роки тому +2

    🙏🙏💪💪💪🙏🙏🙏

  • @user-bl1ds6cj8t
    @user-bl1ds6cj8t 3 роки тому

    Great ,Maan Saab, well educated, Great Visionary, we Need you, May God Bless You with Good Health, We Need Leaders like you.

  • @JaspalSingh-il6sw
    @JaspalSingh-il6sw 3 роки тому +1

    ਮਾਨ ੲਿੱਕ ਸੇਰ

  • @babbudeep751
    @babbudeep751 3 роки тому

    ❤️ਦਿੱਲੀ ਤੇ ਕਬਜ਼ਾ ✊💥
    ਕਿਸਾਨ ਮਜਦੂਰ ਏਕਤਾ ਜਿੰਦਾਬਾਦ🌾

  • @balvindersingj4975
    @balvindersingj4975 3 роки тому +1

    ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਮੈ ਝੁਲਾਇਆ ਹੈ

  • @harjitsingh9988
    @harjitsingh9988 3 роки тому +2

    ਸਦਕੇ ਜਾਈਏ ਸੇਰ ਦੇ

  • @harshsodhi9302
    @harshsodhi9302 3 роки тому

    ਇਸ ਸਿੱਖ ਉੱਪਰ ਵੀ ਤਾਂ ਸਰਕਾਰ ਨੇ ਬਹੁਤ ਜ਼ੁਲਮ ਕੀਤੇ ਹਨ, ਕਿਸਾਨਾਂ ਦਾ ਸੱਚਾ ਸਾਥੀ

  • @noorbhullar5493
    @noorbhullar5493 3 роки тому +1

    Kro support ess banda di maan saab jindabaad 🔥

  • @japindermaan3080
    @japindermaan3080 3 роки тому

    ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ
    ਲੱਖਾਂ ਸਿਧਾਣਾ ਤੇ ਦੀਪ ਸਿੱਧੂ ਜ਼ਿੰਦਾਬਾਦ

  • @GurvinderSingh-jk7xv
    @GurvinderSingh-jk7xv 3 роки тому +4

    Waheguru ji khalsa waheguru ji ki fathe

  • @cromochan8646
    @cromochan8646 3 роки тому +1

    Nishan sahib saadi jaan shaan ae... Ek ho jao sab... Kisan ekta zindabaad punjabkisan ekta zindabaad haryana kisan ekta zindabaad sare state di kisan ekta zindabaad

  • @neelkamal3483
    @neelkamal3483 3 роки тому

    ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾਂ ਕੋਇ

  • @trg2570
    @trg2570 3 роки тому +1

    #wesupportlakhasidhana
    #wesupportdeepsidhu
    KISAN EKTA ZINDABAD

  • @BRAHMRASHARI
    @BRAHMRASHARI 3 роки тому

    Jai kisan ,wel come simarjit Singh maan

  • @E.s._gaming-and-studio_
    @E.s._gaming-and-studio_ 3 роки тому +3

    Simranjit singh mann ji zindabad 🚩

  • @s20gamer12
    @s20gamer12 3 роки тому

    ਸਹੀ ਗੱਲ ਮਾਨ ਸਾਹਿਬ ਜੀ

  • @GurmeetSingh-ud1dv
    @GurmeetSingh-ud1dv 3 роки тому

    ਸਿੱਖ ਸ਼ੇਰ ਪੰਜਾਬ ਦਾ ਧੰਨਵਾਦ ਜੀ

  • @farmertv5483
    @farmertv5483 3 роки тому +13

    bole so nihal
    sat shri akal

  • @dharampalsingh8462
    @dharampalsingh8462 3 роки тому

    Waheguruji waheguruji waheguruji waheguruji waheguruji waheguruji varygoodji manshabji

  • @mpbuilder
    @mpbuilder 3 роки тому +2

    WAHEGURU JI MAHER KRNA 🙏🏻