Prime Sath (121) || (Part-2) ਬਾਬੇ ਕਹਿੰਦੇ ਵਿਆਹ ਦੀ ਗੱਲ ਨਾ ਕਰੀ ਬਾਕੀ ਕੁੱਝ ਵੀ ਪੁੱਛਲਾ

Поділитися
Вставка
  • Опубліковано 8 лис 2024

КОМЕНТАРІ • 45

  • @ManishKumar-q5s4b
    @ManishKumar-q5s4b 2 місяці тому +6

    🙏🌷ਪੱਤਰਕਰ ਵੀਰ ਜੀ ❤❤❤❤ ਬਹੁਤ ਵਧੀਆ ਪਿੰਡਾ ਦੀ ਸੱਥਾ ਤੇ ਇੰਟਰਵਿਊ 🙏😂ਵਿਆਹ ਵਾਲੇ 🙏 ਬਾਈ ਵਰਗਾ ਸੇਮ ਇਕ ਬਾਈ🙏 ਵਰਗਾ ਵਧੀਆ ਇਕ ਬੰਦਾ ਸਾਡੇ ਵੀ ਨੇੜੇ ਹੇਗਾ

  • @amarjitbrar6938
    @amarjitbrar6938 3 місяці тому +13

    ਬਾਪੂ ਜੀ ਬਹੁਤ ਵਧੀਆ ਤੁਸੀਂ ਮੇਰੇ ਵਰਗੇ ਹੋ। ਮੈਂ ਵੀ ਡੌਗ ਰੱਖਿਆ ਹੈ ਨਾਲ ਸੌਂਦਾ ਹੈ।

  • @SandeepKaurBrar-jg4tk
    @SandeepKaurBrar-jg4tk Місяць тому +1

    ਬਾਪੂ ਦਾ ਗੀਤ ਬਹੁਤ ਸੋਹਣਾ ਸੀ

  • @bahadursingh9718
    @bahadursingh9718 2 місяці тому +2

    ਵੀਰ ਜੀ ਬਜ਼ੁਰਗਾਂ ਦੀਆਂ ਗੱਲਾਂ ਬਹੁਤ ਹੀ ਵਧੀਆ ਹਨ।

  • @rbrar3859
    @rbrar3859 3 місяці тому +1

    ਬਹੁਤ ਵਧੀਆ ਪ੍ਰੋਗਰਾਮ ਹੈ।

  • @Jaismeen-r2ck
    @Jaismeen-r2ck 2 місяці тому

    Bht vadia bai ji. Sad mood c ek Dum dil khush ho gya eh program vekh k😅😅

  • @tirathsingh6539
    @tirathsingh6539 3 місяці тому +1

    ਬਹੁਤ ਵਧੀਆ ਜੀ 🎉

  • @bpunjab7965
    @bpunjab7965 3 місяці тому +3

    ਵੀਰੇ ਪਿੰਡ ਦੇ ਇਤਿਹਾਸ ਬਾਰੇ ਪੁੱਛ ਪਿੰਡ ਦਾ ਨਾਮ ਕਿਵੇਂ ਪਿਆ।

  • @Kirat-i9x
    @Kirat-i9x 2 місяці тому

    ਅੱਜ ਦਾ ਪ੍ਰੋਗਰਾਮ ਬਹੁਤ ਵਧਿਆ c ਵੀਰੇ

  • @HardeepSingh-wg6nx
    @HardeepSingh-wg6nx 3 місяці тому +1

    Bohat vadhiya sada pind because eh Mera pind aa 1998 ch hor v bohat vadhiya

  • @preetd5728
    @preetd5728 3 місяці тому +1

    One of the best interviews. 🙏🏽

  • @harrymehat2932
    @harrymehat2932 3 місяці тому +2

    Verry nice 👍👍

  • @hendrikjansen283
    @hendrikjansen283 2 місяці тому +1

    Eho jehe najare kismat naal hi milda is sme vich

  • @BahadarSingh-cr1xr
    @BahadarSingh-cr1xr 3 місяці тому +1

    ਜਦੋ ਬਾਪੂ ਯਾਰੀ ਜੱਟ ਦੀ ਗਾਉਂਦਾ ਸੀ ਤੇ ਪਿਛੇ ਡਰਾਈਵਰ ਸਾਬ ਕੋਈ ਹੋਰ ਹੀ ਗੇਰ ਪਾਈ ਜਾਂਦੇ ਆ 😂😂

  • @pavitarsingh389
    @pavitarsingh389 2 місяці тому +1

    RABB MEHAR kre 🙏 😅

  • @rajpalkaur7753
    @rajpalkaur7753 2 місяці тому

    Veri nice

  • @satwal4941
    @satwal4941 2 місяці тому

    Sirra karta 😂😂

  • @Ramanpreetkaurkaur-yb2gr
    @Ramanpreetkaurkaur-yb2gr 2 місяці тому +1

    Veer g part 1 v daseo

  • @AmrikSingh-vf7do
    @AmrikSingh-vf7do 2 місяці тому

    ❤😂😂😂very nice👏👏

  • @harbhajansoomal4709
    @harbhajansoomal4709 3 місяці тому +1

    Very nice Bai ji

  • @karanbains9313
    @karanbains9313 2 місяці тому

    Nice video

  • @sahib9037
    @sahib9037 3 місяці тому +1

    ਸਾਡੇ ਪਿੰਡ ਵੀ ਇਸ ਤਰ੍ਹਾਂ ਦੀ ਜੋੜੀ ਹੈ ਜੂ ਹਮਉਮਰ ਨੇ
    ਜੂ ਪਿੰਡ ਦੇ ਬੱਸ ਅੱਡੇ ਤੇ katte ਬਹਿ ਜਾਂਦੇ ਸੀ
    ਹੁਣ ਤਾਂ ਹੈਨੀ ਰੱਬ ਕੋਲ ਨੇ
    ਇਕ ਬਾਪੂ ਗੱਲ ਸੁਣਾ ਰਿਹਾ ਸੀ
    ਵੀ ਬਚਪਨ ਚ ਮੈ ਏਨਾ ਤਕੜਾ ਸੀ
    ਬਲਦਾ ਨਾਲ ਏਨਾ ਟਾਈਮ kehti ਕਰੀ
    ਮੇ ਉਹ ਕੀਤਾ ਮੇ ਆਹ ਕੀਤਾ
    ਦੂਜਾ ਬਾਬਾ ਕਹਿੰਦਾ ਸਾਲਿਆ ਚੁੱਪ ਕਰ ਗੱਪ ਨਾ ਮਾਰ ਪਤਾ ਮੈਨੂ ਕਿੰਨਾ ਦਲੇਰ ਸੀ ਤੂੰ
    ਤੇਰੇ ਸਾਮ੍ਹਣੇ ਖੇਤ ਇਕ ਵਾਰੀ ਸੱਪ ਆ ਗਿਆ
    ਤੇਰੇ ਤੂੰ ਸੱਪ ਵੀ ਨੀ ਆਖਿਆ ਜਾਂਦਾ ਸੀ
    ਤੂੰ ਆਵਾਜ਼ ਕਿਵੇ ਮਾਰਦਾ ਸੀ ਬਾਪੂ ਓਇ ਹਪ ਬਾਪੂ ਹਾਪਿ
    ਸਾਰੇ ਬੱਸ ਅੱਡੇ ਵਾਲੇ ਹੱਸ ਹੱਸ ਕਮਲੇ ਕਰਤੇ ਬਾਬਿਆ ਨੇ❤❤❤❤❤

  • @gillsingh258
    @gillsingh258 2 місяці тому

    Very nice sir g

  • @manjitkaur9448
    @manjitkaur9448 3 місяці тому +1

    very nice ji❤❤

  • @parmjeetsingh7665
    @parmjeetsingh7665 2 місяці тому +1

    16:20 😂😂

  • @jarnailsingh9949
    @jarnailsingh9949 3 місяці тому +2

    205th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @RajuSingh-ig3xl
    @RajuSingh-ig3xl 3 місяці тому

    Babe da Geert record ਕਰਵਾਓ

  • @Ramanpreetkaurkaur-yb2gr
    @Ramanpreetkaurkaur-yb2gr 2 місяці тому +1

    Mare v pind aa eh vale

  • @surindernijjar7024
    @surindernijjar7024 3 місяці тому

    Very nice

  • @mamtagandhi31
    @mamtagandhi31 3 місяці тому

    ❤❤

  • @sandeepkumarheer4233
    @sandeepkumarheer4233 3 місяці тому

    mera pind ❤

  • @HardeepSingh-wg6nx
    @HardeepSingh-wg6nx 3 місяці тому

    Plz ik intri hor karo is pind ch

  • @harneksingh-mp6jr
    @harneksingh-mp6jr 2 місяці тому

    Mera pind a

  • @Naresh-hz6ks
    @Naresh-hz6ks 2 місяці тому +1

    2 ਦੋ ਵਿਆਹਾ ਵਾਲੇ ਸੂਰੈ ਰਹਿੰਦੇ ਪਿੰਡ ਵਿੱਚ 😂😂😂

  • @riarsab3493
    @riarsab3493 3 місяці тому

    😂😂😂😂😂

  • @G.Selfmade
    @G.Selfmade 3 місяці тому

    😂😂

  • @jasmanngill4671
    @jasmanngill4671 3 місяці тому

    ਅਨਪੜ੍ਹ ਪੱਤਰਕਾਰ

  • @GurmeetSingh-ki9nt
    @GurmeetSingh-ki9nt 2 місяці тому

    o bhukhar kuj saram kR

  • @Punjabsin
    @Punjabsin 3 місяці тому +1

    Suad aa giya vir 35 suta wale babe di gal te sanu goor karni chahi di

  • @daljitsingh3073
    @daljitsingh3073 3 місяці тому

    Very nice

  • @Singh-b3f
    @Singh-b3f 3 місяці тому

    😂😂