Jasbir Jassi ਨੇ ਦਰਗਾਹਾਂ ਨੂੰ ਲੈ ਕੇ ਇਹ ਕੀ ਕਹਿ ਦਿੱਤਾ? ਲੋਕਾਂ ਨੇ ਕੀਤਾ ਟ੍ਰੋਲ |OneIndia Punjabi

Поділитися
Вставка
  • Опубліковано 30 вер 2024
  • ਪੰਜਾਬੀ ਗਾਇਕ ਜਸਬੀਰ ਜੱਸੀ ਸੰਗੀਤ ਜਗਤ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਇਨ੍ਹੀਂ ਦਿਨੀਂ ਪੰਜਾਬੀ ਗਾਇਕ ਸੋਸ਼ਲ ਮੀਡੀਆ ਉੱਪਰ ਆਪਣੇ ਵੱਖ-ਵੱਖ ਤਰ੍ਹਾਂ ਦੇ ਵੀਡੀਓਜ਼ ਵਾਇਰਲ ਹੋਣ ਦੇ ਚੱਲਦੇ ਸੁਰਖੀਆਂ ਵਿੱਚ ਬਣੇ ਹੋਏ ਹਨ। ਜਸਬੀਰ ਜੱਸੀ ਨੇ ਕਿਹਾ ਕਿ ਉਹ ਕਬਰਾਂ ‘ਤੇ ਨਹੀਂ ਗਾਉਂਦਾ ਤੇ ਅੱਜ ਵੀ ਉਹ ਆਪਣੇ ਸਟੈਂਡ ‘ਤੇ ਕਾਇਮ ਹਨ।ਉਨ੍ਹਾਂ ਕਿਹਾ ਕਿ ’ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਬੰਦਾ ਹਾਂ’, ‘ਕਬਰਾਂ ਨੇ ਬੇੜਾ ਗਰਕ ਕੀਤਾ ਪੰਜਾਬ ਦਾ ਇਹ ਨਸ਼ਿਆਂ ਦੇ ਅੱਡੇ ਬਣ ਗਈਆਂ ਹਨ।
    .
    What did Jasbir Jassi say about the shrines? People trolled.
    .
    .
    .
    #jasbirjassi #punjabnews #punjabisinger
    ~PR.182~

КОМЕНТАРІ • 325

  • @saabsingh47
    @saabsingh47 11 місяців тому +17

    ਬਹੁਤ ਵਧੀਆ ਜੂਰਤ ਆ ਹੋਰਾ ਗਾਈਕਾ ਨੂੰ ਵੀ ਸਿੱਖਣਾ ਚਾਹਿਦਾ ਪਰ ਅਣਖ ਜਮੀਰ ਮੁੱਲ ਨੀ ਮਿਲਦੀਆਂ

  • @SandeepSingh-di2jk
    @SandeepSingh-di2jk 11 місяців тому +7

    ਜੇ ਜੱਸੀ ਕਬਰਾ ਤੇ ਗਾਉਦਾ ਨਹੀ, ਫਿਰ ਨੂਰਪੁਰ ਪਿਛਲੇ ਸਾਲ ਸਰਦਾਰ ਮੁਹੰਮਦ, ਗੁਲਜਾਰ ਮੁਹੰਮਦ ਦੀ ਬਰਸੀ ਤੇ ਆਪ ਕਿਉ ਆਇਆ, ਗਾਉਣ ਲਈ ਸਮਾ ਨੀ ਮਿਲਿਆ

  • @jagdeepchahal7325
    @jagdeepchahal7325 Рік тому +15

    ਵੀਰ ਜੀ ਬੱਸ ਵਿਚ ਚੜ੍ਹਨ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ ਬਹੁਤ ਵਧੀਆ ਵਿਚਾਰ ਨੇ

  • @bagichasingh5314
    @bagichasingh5314 11 місяців тому +13

    ਬਹੁਤ ਬਹੁਤ ਵਧਾਈ ਹੋਵੇ ਜੀ ਜੱਸੀ ਵੀਰ ਜੀ ਤੁਸੀਂ ਸੱਚ ਕਿਹਾ ਹੈ

  • @prabhjotkhalsa5318
    @prabhjotkhalsa5318 11 місяців тому +36

    ਵਾਹਿਗੁਰੂ ਜਸਵੀਰ ਜੱਸੀ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏

  • @gurjeetsingh9370
    @gurjeetsingh9370 11 місяців тому +49

    ਜੱਸੀ ਬਾਈ ਜੀ ਤੁਸੀ ਬਿਲਕੁਲ ਸੱਚ ਕਿਹਾ, ,ਤੁਹਾਡੀ ਆਹ ਗੱਲ ਸੁਣ ਕੇ ਬਹੁਤ ਮਾਣ ਹੋਇਆ ਤੁਹਾਡੇ ਤੇ ,, ਬਾਈ ਜੀ ਸਾਰੇ ਸਿੰਗਰਾਂ ਨੂੰ ਚਾਹੀਦਾ ਤੁਹਾਡੇ ਵਾਂਗ ਕਿਸੇ ਵੀ ਕਬਰ ਸਮਾਧ ਨੂੰ ਪਰਮੋਟ ਨਾ ਕਰਨ ,,ਸਹੀ ਕਿਹਾ ਬਾਈ ਜੀ ਤੁਸੀਂ ਪਹਿਰਾਵੇ ਕਰਕੇ ਸਿੱਖ ਨਹੀਂ ,ਪਰ ਅੰਦਰੋਂ ਸੱਚੇ ਸਿੱਖ ਹੋ ,ਸਾਨੂੰ ਆਪਣੇ ਗੁਰੂ ਨੂੰ ਛੱਡ ਕੇ ਕਿਸੇ ਵੀ ਕਬਰ ,ਸਮਾਧ ,ਨੂੰ ਬਿਲਕੁਲ ਵੀ ਨਹੀਂ ਮੰਨਣਾ ਚਾਹੀਦਾ ,

  • @bagichasingh5314
    @bagichasingh5314 11 місяців тому +14

    ਬਹੁਤ ਵਧੀਆ ਸੋਚ ਹੈ

  • @bangarhkumar1492
    @bangarhkumar1492 11 місяців тому +3

    ਵੀਰ ਜੀ ਭੰਗ ਤਾਂ ਨਿੰਹਾਗ ਵੀ ਪੀਂਦੇ? ਜੱਸੀ ਭਾਜੀ ਭੰਗ ਤਾਂ ਨਿੰਹਾਗ ਵੀ ਪੀਂਦੇ ਇਸ ਬਾਰੇ ਦੱਸੋ ਭਾਜੀ

    • @deepsingh-jk1sx
      @deepsingh-jk1sx 11 місяців тому

      hai bai penda a bang nihang singh par jo kurbani komm te desh khater nihang singh karda a koi chilam mast malang kao ni karde bai nihang singh diya kurbaniya da koi den ni de sakda

    • @bangarhkumar1492
      @bangarhkumar1492 11 місяців тому

      @@deepsingh-jk1sx ਕਿਹੜੀ ਕਰਿਵਾਨੀ ਦਿੱਤੀ

  • @manjitkaur1705
    @manjitkaur1705 Рік тому +29

    ਬਿਲਕੁਲ ਸੱਚ ਬੋਲਣ ਜੱਸੀ ਵੀਰ ਨੇ 💯🙏🙏♥️♥️

  • @jawantsingh6555
    @jawantsingh6555 Рік тому +9

    ਵਧੀਆ ਗੱਲ ਹੈ ਜੀ ਉਨ੍ਹਾਂ ਪਖੰਡੀ ਬਾਬੇ ਜਿਨ੍ਹਾਂ ਵਿਚ ਸ੍ਰੀ ਗੁਰੂ ਨਾਨਕ ਚਰਨ ਸਰ ਭੀਖੋਵਾਲ ਹੁਸ਼ਿਆਰਪੁਰ ਤੋਂ ਦਸੂਹੇ ਰੋੜ ਤੇ ਸਥਿਤ ਹੈ ਇਹ ਗੁਰੂ ਘਰ ਇਸ ਗਾਇਕ ਤੋਂ ਸਿਖਿਆ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਕਾਰੋਬਾਰ ਬਣਾਏ ਹੋਏ ਹਨ

  • @kamaljitsingh7364
    @kamaljitsingh7364 11 місяців тому +21

    ਇਕ ਵਾਰ ਗੁਰਦਾਸ ਮਾਨ ਨੇ ਕਿਸੇ ਦਰਬਾਰ ਦੀ ਸਟੇਜ ਤੇ ਇਕ ਪ੍ਰੋਗਰਾਮ ਵਿਚ ਲਾਡੀ ਸ਼ਾਹ ਨੂੰ ਗੁਰੂ ਅਮਰਦਾਸ ਜੀ ਦੀ ਕੁਲ ਦਾ ਬੰਦਾ ਦਸਿਆ ਕਿ ਗੁਰੂ ਜੀ ਵੀ ਭਲੇ ਸਨ ਤੇ ਸਾਈ ਜੀ ਵੀ ਭਲੇ ਸਨ। ਸਿੱਖ ਸੰਗਤਾਂ ਵਲੋਂ ਕੁਝ ਦਿਨ ਗੁਰਦਾਸ ਮਾਨ ਦਾ ਵਿਰੋਧ ਹੋਇਆ ਤੇ ਜਲਦੀ ਹੀ ਭੁੱਲ ਗਏ ਭਾਵ ਵਿਰੋਧ ਬੰਦ ਹੋ ਗਿਆ ਤੇ ਅਗਲਾ ਹੁਣ ਤਕ ਦੇਸ਼ ਵਿਦੇਸ਼ ਅਖਾੜੇ ਲਗਾ ਰਿਹਾ ਹੈ ਤੇ ਅਸੀਂ ਸਵਾਦ ਨਾਲ ਸੁਣਦੇ ਹਾਂ ਐਨੀ ਛੋਟੇ ਸਮੇਂ ਦੀ ਯਾਦਾਸ਼ਤ ਹੈ ਸਾਡੇ ਲੋਕਾਂ ਦੀ।

  • @jagdeepchahal7325
    @jagdeepchahal7325 Рік тому +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @preetcheema9495
    @preetcheema9495 11 місяців тому +5

    Jasbir paji tusi apna stand rakho ,assi saare tuhade nal a 🙏

  • @Punjab_5rivers
    @Punjab_5rivers 11 місяців тому +8

    ਜੱਸੀ ਵੀਰ brave

  • @bagichasingh5314
    @bagichasingh5314 11 місяців тому +33

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਬਣੀਂ ਰਹੇ

  • @baljindersingh-pv3gx
    @baljindersingh-pv3gx 11 місяців тому +6

    ਸੱਚ ਕਿਹਾ ਜੱਸੀ ਵੀਰ ਨੇ

  • @Chamkora
    @Chamkora 11 місяців тому +2

    Flop singer a. . Eve fame bhalda 😂😂😂😂😂
    Ap sala KPS Gill agey Mujra krda rea 😂😂
    Akhey Mai sirf Guru granth sab to darda..... #FukraJattBreed😂

  • @bagichasingh5314
    @bagichasingh5314 11 місяців тому +18

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੋਰ ਚੜ੍ਹਦੀ ਕਲਾ ਵਿਚ ਰੱਖੇ

  • @NirmalSingh-yf5uu
    @NirmalSingh-yf5uu Рік тому +9

    Very good jassi ❤❤

  • @sarabjitkaur5046
    @sarabjitkaur5046 11 місяців тому +8

    Jai sai laddi shah ji
    Jeeyoo maan saab nhi reesaan thodiyaa 🎉

  • @AmarjitSingh-md8gl
    @AmarjitSingh-md8gl 11 місяців тому +5

    ਭਾਈ ਸਾਹਿਬ ਜੀ 👌🙏

  • @IqbalSingh-iw7if
    @IqbalSingh-iw7if 11 місяців тому +5

    ਅੱਛਾ ਬਾਈ ਜੀ ਜੋ ਬੰਦਾਂ ਬੱਸਾਂ ਤੇ ਜਾਂਦੇ ਨੇ ਉਹ ਛੋਟੇ ਹੁੰਦੇ ਨੇ ਬਾਈ ਜੀ

  • @rajeevnagpal9793
    @rajeevnagpal9793 11 місяців тому +2

    Tajurbekar Banda Hove te pehchane ki rajjya tu v hoya khake

  • @pritpalkaurudasi9139
    @pritpalkaurudasi9139 11 місяців тому +4

    Waheguru bless you JASSI veer ji. I’m Proud of you. ਚੜ੍ਹਦੀ -ਕਲਾ ਮੁਬਾਰਕ ਹੋਵੇ ਮੇਰੇ ਅਣਖੀਲੇ ਵੀਰ !! ਵਾਹਿਗੁਰੂ ਹੋਰ ਵੀ ਜ਼ੁਅਰਤ ਬਖ਼ਸ਼ਿਸ ਕਰਨ। ਤੂੰ ਮਘਦਾ ਰਹੀਂ ਵੇ ਸੂਰਜਾ ,,,,ਕੰਮੀਆਂ ਦੇ ਵਿਹੜੇ।

  • @BalwinderSingh-yu4tq
    @BalwinderSingh-yu4tq Рік тому +15

    ਜੱਸੀ ਵੀਰ ਤੈਨੂੰ ਪ੍ਰੋ ਮੋਹਨ ਸਿੰਘ ਦੇ ਮੇਲੇ ਤੋਂ ਦੇਖਦੇ ਆ ਰਹੇ ਹਾਂ ਵੀਰ ਇਹ ਚਵਲ ਲੋਕ ਨੇ ਜਿੰਨਾਂ ਨੇ ਕਬਰਾਂ ਮਗਰ ਲਗ ਕੇ ਆਪਣਾ ਮਾਨਸਿਕ ਪੱਧਰ ਜੀਰੋ ਕਰ ਲਿਆ

  • @varinderpalsingh4782
    @varinderpalsingh4782 11 місяців тому +4

    ਬਹੁਤ ਵਧੀਆ ਵਿਚਾਰ ਹਨ ਜੀ।

  • @kikiisawesome489
    @kikiisawesome489 11 місяців тому +4

    ਬਹੁਤ ਸਿਆਣੀ ਗੱਲ

  • @gurjitsingh1914
    @gurjitsingh1914 11 місяців тому +4

    He is absolutely right. 100% correct.

  • @tajindersinghgill4374
    @tajindersinghgill4374 11 місяців тому +3

    ਬਹੁਤ ਵਧੀਆ ਜੱਸੀ ਵਾਈ ਪ੍ਰਮਾਤਮਾ ਚੰੜਦੀ ਕੱਲਾ ਵਿੱਚ ਰੰਖੇ

  • @jindugill2203
    @jindugill2203 11 місяців тому +4

    ਸਲਾਮ ਆ ਵੀਰ ਤੁਹਾਡੀ ਸੋਚ ਨੂੰ ,ਮੇਰੇ ਕਈ ਮੁਸਲਮਾਂਨ ਦੋਸਤ ਨੇ ਉਹ ਕਹਿੰਦੇ ਕਿ ਸੱਚਾ ਮੁਸਲਮਾਂਨ ਕਦੇ ਵੀ ਕਿਸੇ ਕਬਰ ਤੇ ਸਿਜਦਾ ਨਹੀਂ ਕਰਦਾ।

  • @AvtarSingh-ph3ms
    @AvtarSingh-ph3ms 11 місяців тому +15

    ਜੱਸੀ ਵੀਰ ਪੰਜਾਬ ਵਿੱਚ ਬਹੁਤ ਵਧੀਆ ਗਾਇਕ ਬਹੁਤ ਵਧੀਆ ਗਾਉਂਦੇ ਬਹੁਤ ਵਧੀਆ ਅੰਦਾਜ ਉਹ ਅੱਜ ਤੇਰੇ ਸਾਹਮਣੇ ਬਹੁਤ ਬੋਨੇ ਲੱਗਦੇਆ ਸਾਰੇ ਗਾਇਕਾਂ ਚੋ ਸਭ ਤੋਂ ਵਧੀਆ ਤੇਰੀ ਸੋਚ ਸੱਜਣਾ ਜਿਉਂਦਾ ਵਸਦਾ ਰਹਿ ਬਾਬਾ ਨਾਨਕ ਤੇਰੇ ਨਾਲ ਤੇਰੇ ਸਰੋਤੇ ਰਾਹਾਂ ਵਿਚ ਅੱਖਾਂ ਵਛਾ ਕੇ ਤੇਰਾ ਇੰਤਜ਼ਾਰ ਕਰਣਗੇ ਵਾਹਿਗੁਰੂ।

  • @RaviShanker-vm1mw
    @RaviShanker-vm1mw 7 місяців тому +1

    Chal oh fukra singer..tenu ajj chete ayea mudda....tenu sufi program bulande ni..sardar ali nu bulande aa..teri kiyo chittraa nu mircha lagdiaa

  • @Sidhuffbro
    @Sidhuffbro 7 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ

  • @ManjeetSingh-sopu
    @ManjeetSingh-sopu 7 місяців тому

    ਸਾਰੇ comment positive response love you too all brothers ❤

  • @mrajmraj6133
    @mrajmraj6133 Рік тому +6

    Good 👍👍 BRO 🙏🙏

  • @happysidhu9853
    @happysidhu9853 11 місяців тому +3

    ਬਿਲਕੁੱਲ ਸਹੀ ਕਿਹਾ ਜਸਵੀਰ ਜੱਸੀ ਨੇ 👌

  • @balkarbalkar1368
    @balkarbalkar1368 11 місяців тому +3

    ਅਸੀ ਵੀਰ ਦੇ ਹੱਕ ਵਿਚ ਹਾਂ

  • @GURPREETSINGH-co4bj
    @GURPREETSINGH-co4bj 11 місяців тому

    22 me ta app ni Manda kise vi plase nu sirf guru granth sahib to Bina ਵਧੀਆ ਗਿਆਨ ਦੇ ਰੇ ਆ ਜੱਸੀ ਵੀਰ ਜੀ

  • @Dr.Karamjit_vegill
    @Dr.Karamjit_vegill 11 місяців тому +1

    Vari.goog.jasi.veer

  • @ranjodhsingh056
    @ranjodhsingh056 11 місяців тому +5

    Very nice jassi veer

  • @jatinverma8988
    @jatinverma8988 11 місяців тому +1

    Jassi daa koi stand nah ah..lady boy ah.
    Ehnu bc nu mauka ni dinde gaun da murad shah dere de taa bakwas krda..
    Ten puchda kon ah

  • @KP26Jodi
    @KP26Jodi 11 місяців тому

    ਜੇਹੜੇ ਕਹਿੰਦੇ ਆ ਜੱਸੀ ਫੇਮ ਲੈਣ ਦੀ ਗੱਲ ਕਰਦਾ ਪਤੰਦਰੋ ਤੁਹਾਡਾ ਜਨਮ ਤੋਂ ਪਹਿਲਾਂ ਦੀ ਫੇਲ ਲਈ ਬੈਠਾ
    ਏਕ ਸੋਚ ਹੁੰਦੀ ਆ ਸੋਚ ਸਮਝਣ ਦੀ ਜੱਸੀ ਭਾਜੀ ਦਾ ਮਤਲਬ ਇਹ ਹੈ ਨਸ਼ਾ ਨਾ ਕਰੋ ਜਿੱਥੇ ਤੁਹਾਡਾ ਦਿਲ ਕਰਦਾ ਜੌ ਜੌ ਤੁਹਾਡਾ ਪੱਕਾ ਟਿਕਾਣਾ ਓਹ ਨਾ ਭੁੱਲੋ ਸਿੱਖੀ ਨੂੰ ਮਜਬ ਨੂੰ ਗੀਤਾ ਨੂੰ ਆਪਣੇ ਪਿਉ ਨੂੰ ਨਾ ਭੁੱਲੋ ਨਾ ਆਪਣੇ ਗੁਰੂ ਦੇਵੀ ਦੇਵਤੇ ਪੀਰ ਫ਼ਕੀਰ ਜੇਹੜੇ ਪਹਿਲਾ ਸੀ ਉਹ ਆਪਣੇ ਬੱਚਿਆਂ ਨੂੰ ਨਸ਼ੇ ਤੇ ਥੋੜਾ ਲਾਉਂਦੇ ਸੀ।
    ਅਗਰ ਪੋਜ਼ੀਟਿਵ ਸੋਚੋ ਤਾਂ ਜੱਸੀ ਬਾਈ ਜੀ ਸਹੀ ਨੇ ਬਾਕੀ ਅਪਣੀ ਆਪਣੀ ਸੋਚ ❤❤

  • @sarwansingh-xb2iq
    @sarwansingh-xb2iq Рік тому +5

    Balle sher putt Sach bola va

  • @RaviShanker-vm1mw
    @RaviShanker-vm1mw 7 місяців тому +1

    Tu koi gurbani shabd gayea....tu aap ta heer gake hit hoyea...sharm kar..je guru granth sahb ji mannde aa ta gurbani v gaa or fer tera ykin kriye...heer di v kabr aa..tu heer gake hit hoyea

  • @deepakbhagat9968
    @deepakbhagat9968 11 місяців тому +3

    Veer ji sareya nu apna apna taram pyara hunda

  • @gurmendrasinghsandhu1596
    @gurmendrasinghsandhu1596 11 місяців тому +3

    Gurdaas maan v smju ga k nhi 22 ji

  • @SurinderSingh-yz3zh
    @SurinderSingh-yz3zh 11 місяців тому

    ੲਿਹ ਸਾਰੀ ਗਲਤੀ ਜਟਾ ਦੀ ਅਾ ਜੋ ਗਾੲਿਕ ਡੇਰੇਅਾ ਤੇ ਗਾੳੁਦੇ ੳੁਨਾ ਨੂ ੲਿਹ ਕਨੇਡਾ ਅਮਰੀਕਾ ਸੋਅ ਕਰਾੳੁਦੇ ੲਿਹ ਗਲਤੀ ਜਟਾ ਦੀ ਅਾ.ਕੲੀ ਗਾੲਿਕ ੲੇਦਾ ਦੇ ਅਾ ਜੋ ਜਟਾ ਵਾਲੇ ਗੀਤ ਗਾੳੁਦੇਅਾ ਪਰ ਜਟਾ ਤੋ ਪੈਸਾ ਕਮਾ ਕੇ ੳੁਨਾ ਨੂ ਘਰ ਜਾ ਕੇ ਗਾਲਾ ਕਡਦੇਅਾ ਕਹਿਦੇਅਾ ਜਟਾ ਨੂ ਸਦਾੲੀ ਬਣਾ ਤਾ.ਜਦ ਕੀਜਟ ਹੀ ਕਬਡੀ ਟੂਰਨਾਮੈਟ ਤੇ ਤੇ ਕਨੇਡਾ ਅਾਮਰੀਕਾ ਚ ਸੋਅ ਤੇ ਸਦ ਦੇ ਅਾ ਜਟ.ੳੁਹ ਗਾੲਿਕ ੲਿਨਾ ਤੋ ਪੈਸਾ ਡਾਲਰ ਕਮਾ ਕੇ ਘਰ ਅਾ ਕੇ ਗਾਲਾ ਕਡਦੇਅਾ ਤੇ ੳੁਨਾ ਦੇ ਨਿਅਾਣੇ ਵੀ ਗਾਲਾ ਕਡਦੇਅਾ ਜਟਾ ਨੂ ਜਟਾ ਵਾਲੇ ਗੀਤ ਗਾ ਕੇ ਸਦਾੲੀ ਬਣਾੲੀ ਜਾਦੇ.ਹਾ ਪਰ ਜਦੋ ਜਟ ਗਾੲਿਕ ਜਟਾ ਵਾਲਾ ਗੀਤ ਗਾੳੁਦਾ ੳੁਦੋ ਬੜਾ ਤੜਫਦੇਅਾ ਕੀ ਜਾਤ ਨੂ ਪ੍ਰਮੋਟ ਕਰਦੇਅਾ.ਜਦੋ ੲਿਨਾ ਦੇ ਗਾੲਿਕ ਜਟਾ ਵਾਲਾ ਗੀਤ ਗਾੳੁਦੇਅਾ ਤਾ ਫੇਰ ਕੁਝ ਨੀ ਬੋਲਦੇ ਪਤਾ ਡਾਲਰ ਪੋਡ ਵੀ ਜਟਾ ਨੇ ਹੀ ਦੇਣਾ ਸਾਡੀ ਜਾਤ ਵਾਲੇ ਗਾੲਿਕਾ ਨੂ. ਬਸ ਜਦੋ ਜਟਾ ਗਾੲਿਕ.ਜਟਾ ਵਾਲੇ ਗੀਤ ਗਾੳਦੇਅਾ ੳੁਦੋ ਬਹੁਤ ਤੜਫਦੇਅਾ

  • @RatanSingh-o8f
    @RatanSingh-o8f Рік тому +3

    raghit

  • @Jasbirsingh-tz6tz
    @Jasbirsingh-tz6tz 11 місяців тому +2

    ਵਾਹਿਗੁਰੂ ਵਾਹਿਗੁਰੂ 🙏🙏

  • @BalwinderSingh-mc1lq
    @BalwinderSingh-mc1lq Рік тому +6

    Very nice ❤

  • @manjotsingh9573
    @manjotsingh9573 11 місяців тому +3

    ਜਸਵੀਰ ਜੱਸੀ ❤️❤️❤️❤️❤️❤️🌹🌹🌹🌹🌹🌹🌹

  • @love_Punjab51
    @love_Punjab51 11 місяців тому +1

    Jashi ji tusi apane app nu guru nanak dev ji dai potta das dai ho
    Pahila tusi appne hair cat krune band kro amritdari bno fir appne app nu guru ji da potta dasna
    Guru ji potte hair cating nhi krunde tusi bolan to pahila kuj socho
    Lagda tusi koi drug kita hai ja foki wah wah li eh darama na kro
    Guru granth sahib ji nga sir le k gall v nhi kar sakde plz

  • @LakhwinderSingh-sf4uo
    @LakhwinderSingh-sf4uo 11 місяців тому

    ਜੱਸੀ ਜੀ ਲੋਕ ਥੱਤ ਤਾ ਅੱਜ ਦੇ ਸਿੰਗਰ ਭੁੱਲ ਗਏ

  • @sehajgaming3161
    @sehajgaming3161 5 місяців тому

    ਜੱਸੀ ਭਾ ਬਹੁਤ ਵਧੀਆ

  • @jagirsingh5196
    @jagirsingh5196 11 місяців тому +1

    ਇਸਲਾਮ ਵਿੱਚ ਸਿੱਖ ਧਰਮ ਵਾਂਗ ਹੀ ਕਬਰਾਂ ਜਾਂ ਸਮਾਧਾਂ ਨੂੰ ਪੂਜਣਾਂ ਮਨਾਹੀ ਹੈ

  • @kewalsingh4609
    @kewalsingh4609 4 дні тому

    ਬਹੁਤ ਵਧੀਆ ਵਿਚਾਰ ਦਿੱਤੇ ਹਨ ਜੱਸੀ ਵੀਰ ਜੀ ਨੇ । ਸਾਡੇ ਗੁਰੂ ਗ੍ਰੰਥ ਸਾਹਿਬ ਜੀ ਹਨ ਨਾ ਕਿ ਨਸਿਆਂ ਦੇ ਕਬਰਾਂ ਤੇ ਬਣਾਈਆਂ ਦਰਗਾਹਾਂ ਹਨ 9:40

  • @NarinderSingh-dc8ls
    @NarinderSingh-dc8ls 11 місяців тому +5

    Love. You. Veer. Ji, 👌👌✌️✌️

  • @jatinvlogschannel7501
    @jatinvlogschannel7501 11 місяців тому +1

    Sikh kom kitho nikli hai sir ? Granth sahib chh likheya ki hai or kide bare likhi hai guru nanak dav ji v hindu c dharma da na leke loka nu ghumra na kro rabb ik hai bande di apni marji kide val jana te kide val ni Tusi ki lene vicho

  • @manmohanmalik2470
    @manmohanmalik2470 11 місяців тому +4

    I salute Jasbir Jassi, he should only respect "Gurbani", which is the essence of human life and spirituality.
    Punjab is the land of gurus, we should only follow Guru Granth Sahib - waheguru give us strength to keep away from fraud dargahs, peer samadhi etc. 🙏

  • @pramodkumarsahoo723
    @pramodkumarsahoo723 7 місяців тому

    ਬਿਲਕੁਲ ਸਹੀ ਗੱਲ ਹ ਜੱਸੀ ਵੀਰ ਜੀ 100% ਸਹੀ

  • @harbhajanharbhajan8299
    @harbhajanharbhajan8299 Рік тому +4

    Jiooda re vire such kiha very good

  • @Sidhuffbro
    @Sidhuffbro 7 місяців тому

    ਬਹੁਤ ਵਧੀਆ ਜੱਸੀ ਵੀਰ

  • @JaspinderSingh-op4lj
    @JaspinderSingh-op4lj 11 місяців тому +4

    ਜੱਸੀ ਸਾਹਿਬ ਹੁਰਾਂ ਬਿਲਕੁਲ ਸਹੀ ਕਿਹਾ ਹੈ ਬਾਕੀ ਗੁਰਦਾਸ ਮਾਨ ਨੇ ਲਾਡੀ ਸਾਹ ਨੂੰ ਪਰਮੋਟ ਕਰਕੇ ਬਹੁਤ ਗਲਤ ਕੀਤਾ ਹੈ

  • @avtarsingh-dp6gd
    @avtarsingh-dp6gd 8 місяців тому

    ਬਿਲਕੁਲ ਸਹੀ ਕੇਹਾ 👍

  • @lakeshkumar9511
    @lakeshkumar9511 11 місяців тому +1

    Who believes Shri Guru Granth Shaib
    Support Jassi

  • @jetindersaini8438
    @jetindersaini8438 11 місяців тому +1

    I think 😂you have no job😢

  • @sikhwarrior7283
    @sikhwarrior7283 11 місяців тому +3

    Jassi veer swad aa gia

  • @khushwantsingh8721
    @khushwantsingh8721 6 місяців тому +1

    Very nice

  • @mukeshmastanahpsinger9732
    @mukeshmastanahpsinger9732 11 місяців тому +4

    Right guru ji 🙏 👍

  • @HappyDhillon-qz1bz
    @HappyDhillon-qz1bz 11 місяців тому +1

    ਦਰਗਾਹਾਂ ਤੇ ਗਾਉਣ ਵਾਲਿਆ ਦੀਆਂ ਸਕਲਾਂ ਦੇਖੋ
    ਵਿਆਹ ਚ ਬੁਲਾ ਕੇ ਸਰਦਾਰ ਅਲੀ ਵਰਗੇ ਨੂੰ
    ਜਵਾਕ ਡਰਾਉਣੇ ਨੇ

    • @SandeepRai-r7c
      @SandeepRai-r7c 11 місяців тому

      😅😅😅😂😂😂😂

    • @SandeepRai-r7c
      @SandeepRai-r7c 11 місяців тому

      Veere Tera comment pad ke bhut hassa aya yar ,very funny

  • @ਗੁਰਪ੍ਰੀਤਸਿੰਘ-ਢ2ਗ
    @ਗੁਰਪ੍ਰੀਤਸਿੰਘ-ਢ2ਗ 11 місяців тому +2

    ਜਸਵੀਰ ਜੱਸੀ ❤❤❤

  • @mukeshmastanahpsinger9732
    @mukeshmastanahpsinger9732 11 місяців тому +6

    Wahe guru ji 🙏

  • @amansonu4875
    @amansonu4875 11 місяців тому +1

    Bus ch bande ni jande ..busa ch wakeel jaj ja hor koi wade ohde wale bnde ni jande .delhi airpot no jandya indocanadian ch kide wade wade bande jande ...gandi soch loka d

  • @palvindersingh7766
    @palvindersingh7766 Рік тому +4

    Very good

  • @RaviShanker-vm1mw
    @RaviShanker-vm1mw 7 місяців тому

    Tenu bhull geya lagda..tere lyi ta gurpreet ghuggi v rab aa fukreaa.....ohdi vjaah naal tu set hoyea

  • @reallty4547
    @reallty4547 6 місяців тому

    Veer naa main kide babe nu janda naa mera koi guru peer ..naa mere lyi koi v rub naa parmatma..main apni antr atma te yakin krda bs...🙏🙏tee mainu ni pta tu ki boll reha kinu boll reha kio boll reha...jehde v darbar da keh reha k oh cigrta nu krde pta ni ki krde mainu taah sali angreji b nahi aundi...! Veer tere layi ek swal aaa eh ds --TU KISE DERE YAH KISE V JGAH TE GYA..C Te OTHE TENU KISE BABE PEER NE KEHA K LAA KAKA CIGRT PEE CIGT DA KASSH LGA ZINDGI SUDHR JAU ? EDA KEHA KISE NE ? HAN YAH NAA ?

  • @jaswindersingh8799
    @jaswindersingh8799 11 місяців тому

    Sab di aapni aapni aastha hai.....tenu kise bare bolan da koi hak nhi.....singer gande mande geet ga ke fer dharmik lecture de dende.......na tu khud dastar sajai .........pta ni ki kha ke boli janda ....sab peera guruaa da satkar kro.......

  • @HARRYLUDHIANA
    @HARRYLUDHIANA 11 місяців тому +3

    Good 💯 💯 jassi bhaji 😃👍

  • @kawalsingh3841
    @kawalsingh3841 11 місяців тому +2

    Jassi veer ji bahut vadea shyd eh video dekh k dooze singra nu v akel aawe,, specially jinu Punjab walya ne baba bohar di khitaab dita

  • @KhanHandWork
    @KhanHandWork Місяць тому

    Paji bahut khoob kisine punjab ke ki bat ki hai i..m... Muslim...par ...bat apki thik. May apke sath hu apne dhar ka pakka banke rehna chahiye ... Mai gharib Nawaz Mane walu

  • @rosandeepsingh9138
    @rosandeepsingh9138 11 місяців тому +2

    🙏🙏ਸਤਿਨਾਮੁ ਵਹਿਗੁਰੂ ਜੀ 🙏🙏

  • @VishuAmritsar
    @VishuAmritsar Місяць тому

    Jassi g u r very good person... Punjab sara tuhanu bahut pyaar karda hai..har kise di aapni soch va ..jo jisnu manda va ohdi aapni aastha va.. Sirf insaan aacha hona he sab kuch hunda va .....caste creed and colour saade banaye hoye va... Tusi apna kam karde raho rab tuhanu tarakiyaa bakhshe..

  • @RaviShanker-vm1mw
    @RaviShanker-vm1mw 7 місяців тому

    Romentik gaane gayo kudiaa nu leke naal gayo dil le gi kudi gujraat di...

  • @sharanjeetkaur2800
    @sharanjeetkaur2800 11 місяців тому +3

    Very good Jassi veer,❤❤

  • @jagdishkaurmittidatellpake2438
    @jagdishkaurmittidatellpake2438 8 місяців тому

    Vir teria saria interviews sunia bahut vadhia laggia vir teri soach bahut vadhia

  • @rajveersingh2652
    @rajveersingh2652 10 місяців тому

    ਕੁੱਝ ਗਲਾਂ ਵੀਰ ਜੀ ਤੁਸੀ ਬੋਤ ਵਧੀਆ ਕੀਤੀਆਂ ਨੇਂ,,ਪਰ ਵੀਰ ਜੀ ਪੀਰ ਪੈਗ਼ੰਬਰ ਬੀ ਮਾਲਕ ਦੀ ਹੀ ਬੰਦਗੀ ਕਰਦੇ ਹਨ ਕਰਦੇ ਸਨ,,

  • @Sharanjit-j9k
    @Sharanjit-j9k Місяць тому

    JASSI PAJI TUSE THEEK JA RAHE HO TUSE MERE VARGI SOCH DE MALIK HO WAHEGURU JI KA KHALSA WAHEGURU JI KI FATEH

  • @ladditalwandiwala
    @ladditalwandiwala 11 місяців тому +3

    ਬਹੁਤ ਵਧੀਆ ਸੋਚ ❤👏👏👏👏

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 11 місяців тому +1

    ਜੈ ਸਾਈ ਟੱਟੇ ਸ਼ਾਹ ਜੀ

  • @Offroadingmachine999
    @Offroadingmachine999 Рік тому +3

    Night cluba ch gao

  • @LakhwinderSingh-cl5lc
    @LakhwinderSingh-cl5lc 11 місяців тому +1

    ਭਂਗ ਪੀ ਕੇ ਦਿਮਾਗ ਨੀ‌ ਚਲਦਾ ਼jassi ji

  • @gurdeepkaur7895
    @gurdeepkaur7895 11 місяців тому +4

    ਸਹੀ ਕਿਹਾ ਪੁੱਤ ਤੁਸੀ
    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ਣ
    🙏 ਧੰਨ ਧੰਨ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ 🙏

  • @rajnkalyan7121
    @rajnkalyan7121 11 місяців тому +1

    Jo hunda veere us di marji nal hunda jo uh cohnda uhi hunda. Jo galt hovega usda hisaab vi uh lea hi lainda ...Jis nal pyar karde ho us nal jude raho kise nu mada nai kahi da ,🙏

  • @gurvgill1984
    @gurvgill1984 7 місяців тому

    Thank you jassi ਬਾਈ love you always ❤❤❤❤

  • @Uppal-bj9gk
    @Uppal-bj9gk 11 місяців тому

    Letertly bohh vdiya gl kiti aa Jasbir jassi sir ne really ohna ne jo gl kiti aa beda garg kita ae ehna ne te ehh sach aa....jekar ohh fakeer aa ohna ne peeta te uthey tkk rehndo na...
    Te tuc kyo peene o... Directly or indirectly tuc nashe e promote krr rhai o

  • @sukhbirsinghbhullar7867
    @sukhbirsinghbhullar7867 11 місяців тому +1

    Bilkul sahi veer ji

  • @Mtoba-nv3qw
    @Mtoba-nv3qw 11 місяців тому

    Baba kashmira singh ji de dera jalandhar Punjab vich sewa sadka jassi tu aap singer baneya te aj dereya te vivaad khara karta??

  • @jaspalsekhon43
    @jaspalsekhon43 4 місяці тому

    Jasbir jassi Zindabad

  • @AnkitSharma-qx3dy
    @AnkitSharma-qx3dy 6 місяців тому

    Ik gall da ver Main 3 saal hogye Darbaar jande nu makn tai koi Nashe nu hat ni laya apni apni soch hundi Aa main behas tai kr ni skda thoude naal Thoudi Apni Soch Sade vaste Sara Dharm theek ne 🙏

  • @deepakbhagat9968
    @deepakbhagat9968 11 місяців тому

    Tusi bhut badiya gal kiti a pr veer ji kise de baare kuch ni bolna cahida