Jasbir Jassi - Hokke (Official Video)

Поділитися
Вставка
  • Опубліковано 21 вер 2024
  • JJ Musics presents “Hokke” by Jasbir Jassi. This song represents the voice of Punjab. Please Share , Like and Subscribe .
    #hokke #punjab #newsong #jasbirjassi #jjmusics
    Credits -
    Credits
    Singer - Jasbir Jassi
    Music - Music Empire
    Lyrics - Surinder Daumajra
    Video Concept - Dr. Ramanjeet Kaur
    Editor - It’s Harry
    Label - JJ Musics
    Dop - Guri Kooner
    Link to streaming platforms -
    bfan.link/hokke

КОМЕНТАРІ • 755

  • @bachittersingh4195
    @bachittersingh4195 4 місяці тому +43

    ਵਾਹਿਗੁਰੂ ਜੀ

  • @jaswinderratti8874
    @jaswinderratti8874 4 місяці тому +33

    ਅਜੌਕੇ ਸ਼ੋਰ ਸ਼ਰਾਬੇ ਦੇ ਦੌਰ ਵਿੱਚ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਬਹੁਤ ਹੀ ਸ਼ਲਾਘਾ ਯੋਗ ਹੈ ਪਰ ਵੇਖ ਲੈਣਾ ਲੋਕਾਂ ਨੂੰ ਕੁੰਭਕਰਨੀ ਨੀਂਦ ਹੀ ਪਸੰਦ ਆਉਣੀ ਏ । ਸੁਰਿੰਦਰ ਦੀ ਕਲਮ ਦਾ ਮੈਂ ਪਹਿਲਾਂ ਹੀ ਆਸ਼ਿਕ ਹਾਂ । ਉਸਦੀ ਲੇਖਣੀ ਬਾਕਮਾਲ ਹੁੰਦੀ ਐ । ਉਮੀਦ ਕਰਦਾ ਹਾਂ ਤੁਹਾਡਾ ਹੋਕਾ ਪਿੰਡ ਪਿੰਡ ਗਲੀ ਗਲੀ ਤੱਕ ਪੁੱਜਦਾ ਹੋਵੇ । ਸਾਰੀ ਟੀਮ ਨੂੰ ਜਸਵਿੰਦਰ ਰੱਤੀ ਵੱਲੋਂ ਵਧਾਈ ।

  • @jasssingh1401
    @jasssingh1401 4 місяці тому +21

    ਅੱਜ ਦੇ ਸਮੇਂ ਗਾਇਕੀ ਦੀ ਜਰੂਰੀ ਮੰਗ ਸੀ ਇਹੋ ਜਿਹੇ ਗਾਣੇ ਦੀ ,,, ਜਸਵੀਰ ਜੱਸੀ ਬਾਈ ਬਹੁਤ ਬਹੁਤ ਧੰਨਵਾਦ

  • @shellysarao6743
    @shellysarao6743 4 місяці тому +76

    ਜੇ ਸਾਡੇ ਲੋਕ ਜਾਗਦੇ ਹੋਣ ਤਾਂ ਬੇਨਤੀ ਹੈ ਇਹ ਗਾਣੇ ਨੂੰ ਵੱਧ ਤੋਂ ਵੱਧ ਲਾਈਕ ਕਰੋ।

    • @FunnyVideosZ5
      @FunnyVideosZ5 4 місяці тому +4

      ਸਾਡੇ ਵਾਲੇ ਤਾਂ ਗੂੜੀ ਨੀਂਦੇ ਸੂਤੇ ਪਏ ਆ ।

    • @harryrod
      @harryrod 4 місяці тому +1

      garmi bdi bhra .!!!! saon de

    • @simranjeetkulrian2832
      @simranjeetkulrian2832 2 місяці тому

      ਬਾਈ ਇਹ ਜੀਹਨੇ ਛੱਬੀ ਸਾਲ ਪਹਿਲਾਂ ਗਾਇਆ ਲਿਖਿਆ, ਉਹਨੂੰ ਜਾਣਦੇ ਈ ਨੀ ਲੋਕ

  • @paljatinder164
    @paljatinder164 4 місяці тому +40

    ਜੱਸੀ ਜੀ ਬਹੁਤ ਧੰਨਵਾਦ ਅਜਿਹਾ ਗੀਤ ਗਾਉਣ ਲਈ । ਅੱਜ ਪੰਜਾਬੀ ਅਤੇ ਪੰਜਾਬ ਨੂੰ ਅਜਿਹੇ ਗੀਤਾਂ ਦੀ ਲੋੜ ਹੈ ।

    • @r.m.w8110
      @r.m.w8110 4 місяці тому

      ua-cam.com/video/4pwssiWP5DA/v-deo.htmlsi=pQ4_d0dHD3MFs2wK

  • @amrinderhundal1381
    @amrinderhundal1381 4 місяці тому +12

    ਬਾਈ ਬੜਾ ਮਾੜਾ ਸਮਾ ਆ ਗਿਆ ਸਾਡੇ ਲੋਕ ਬਾਣੀ ਗੁਰੂ ਸਾਹਿਬਾਨਾ ਦੇ ਹੁਕਮ ਛੱਡ ਕੇ ਬਰਾਮਣਵਾਦ ਤੇ ਨਕਲੀ ਬਾਬਿਆਂ ਦੀ ਮੰਨਣ ਲੱਗ ਗਏ ਬੜਾ ਮਾੜਾ ਸਮਾ ਆ ਗਿਆ

  • @amitsaroay
    @amitsaroay 4 місяці тому +28

    ਸੁੱਤੇ ਸ਼ੇਰਾ ਨੂੰ ਜਗਾ ਰਿਹਾ ਏ ਗੀਤ।
    ਜੱਸੀ ਬਾਈ ਤੁਸੀਂ ਪੰਜਾਬ ਦੇ ਹਲਾਤਾਂ ਨੂੰ ਖੂਬ ਸਮਝ ਦੇ ਆਉਂਦੇ ਓ.... ਤੁਹਾਡਾ ਹੋਕਾ❤ ਜਰੂਰ ਪੰਜਾਬੀਆਂ ਦੇ ਦਿਲਾਂ ਨੂੰ ਸੋਚਣ ਲਾਏਗਾ🙇🙇
    ਕੁਦਰਤੀ।

  • @indersingh-mb1qv
    @indersingh-mb1qv 3 місяці тому +4

    ਉਸਤਾਦ ਜੀ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਖਰੀ ਸੋਚ ਵਾਲਾ ਗੀਤ ਏ, ਇਹ ਗੀਤ ਦੇ ਇੱਕ ਇੱਕ ਬੋਲ ਦਿਲ ਨੂੰ ਸਕੂਨ ਅਤੇ ਜਿੰਦਗੀ ਨੂੰ ਸਹੀ ਸੇਧ ਦੇਣ ਵਾਲੇ ਨੇ,❤❤❤

  • @lovedeepbansal8728
    @lovedeepbansal8728 4 місяці тому +47

    ਕੋਈ ਅਮਲੀ ਬਹਿਕੇ ਕਬਰੀਂ ਰੱਬ ਕਹਾਉਦਾਂ ਏ
    ਕੋਈ ਕੰਜਰੀ ਬਣਿਆ ਦੂਹਰਾ ਹੋ-ਹੋ ਗਾਉਦਾ ਏ

  • @jugrajsandhu2267
    @jugrajsandhu2267 4 місяці тому +5

    ਸ਼ਬਦ ਹੀ ਨਹੀਂ ਕੋਈ ਤਾਰੀਫ਼ ਲਈ ਜੱਸੀ ਵੀਰ ਜੀ

  • @deepjoshan8159
    @deepjoshan8159 4 місяці тому +11

    ਬਹੁਤ ਵਧੀਆ ਗੀਤ ਬਾਈ ਜਸਵੀਰ ਜੱਸੀ ਜੀ, ਬਿਲਕੁਲ ਸਾਡੇ ਲੋਕ ਬਹਿਮਾ ਭਰਮਾ ਦੇ ਵਿੱਚ ਫਸਕੇ ਰਹਿਗੇ ਆ, ਅਪਣੇ ਭੈਣ ਭਰਾਵਾਂ ਤੇ ਸਾਖ ਸਬੰਧੀਆਂ ਤੋ ਦੂਰ ਹੋ ਗਏ, ਪਖੰਡੀਆਂ ਦੀਆ ਝੂਠੀਆ ਕਹਾਣੀਆ ਕਰਕੇ, ਨੋਜਵਾਨੀ ਦਾ ਨੁਕਸਾਨ ਹੋਇਆ ਸੁਲਫਈ ਅਪਣੇ ਆਪ ਨੂੰ ਦਰਗਾਹੀ ਕਹਿਣ ਵਾਲਿਆ ਕਰਕੇ, ਅੱਜ ਦੇ ਸਮੇ ਦਾ ਸੱਚ ਬਹੁਤ ਧੰਨਵਾਦ ਜਸਵੀਰ ਜੱਸੀ ਵੀਰ 💐❤

  • @PSK_Media_Group-Canada
    @PSK_Media_Group-Canada 4 місяці тому +8

    ਜੀਤੇ ਰਹੋ ਭਰਾ ❤ ਬਹੁਤ ਸੋਹਣਾ ਸੁਨੇਹਾ ਹੋ ❤ ਖੁਸ਼ ਰਹੋ 🙏🏼

  • @kamaljitsingh4253
    @kamaljitsingh4253 4 місяці тому +17

    ਬਹੁਤ ਖ਼ੂਬ….ਅੱਜ ਦੇ ਸਮੇਂ ਚ ਭੀੜ ਚੋ ਅਲੱਗ ਹੋ ਕੇ ਉਹੀ ਚਲ ਸਕਦਾ ਜਿਸਨੂੰ ਪੰਜਾਬ ਤੇ ਪੰਜਾਬੀਅਤ ਦੀ ਫ਼ਿਕਰ ਹੋਵੇ

  • @sikhidaparchar-tp8uk
    @sikhidaparchar-tp8uk 4 місяці тому +7

    ਬਹੁਤ ਹੀ ਸੋਹਣਾ ਗੀਤ ਗਾਇਆ ਜਸਵੀਰ ਜੱਸੀ ਨੇ, ਇਹੋ ਜਿਹੇ ਗੀਤਾਂ ਦੀ ਬਹੁਤ ਜ਼ਰੂਰਤ ਹੈ ਸਮਾਜ ਵਿਚ ।

  • @lakhvirsingh5093
    @lakhvirsingh5093 4 місяці тому +13

    ਲੋਕਾਂ ਨੂੰ ਜਗਾਉਣ ਲਈ ਏਹੋ ਜਿਹੇ ਗੀਤਾਂ ਦੀ ਬਹੁਤ ਜ਼ਰੂਰਤ ਹੈ ❤❤❤❤

  • @GulabMusicMastiLondon
    @GulabMusicMastiLondon 4 місяці тому +6

    ਸਲੂਟ ਆ ਜੱਸੀ ਭਾਜੀ ਤੁਹਾਡੀ ਸੁਲੱਖਣੀ ਸੋਚ ਨੂੰ ਅੱਜ ਦੇ ਜ਼ਮਾਨੇ ਵਿੱਚ ਸੱਚ ਬੋਲਣਾ ਬੜਾ ਔਖਾ ਏ ਪਰ ਜਦੋਂ ਜਿਸ ਦੇ ਉੱਤੇ ਦਸਮ ਪਾਤਿਸ਼ਾਹ ਦੀ ਅਪਾਰ ਕਿਰਪਾ ਹੈ ਤੁਹਾਡੇ ਤੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲਾ ਕਦੀ ਬਾਬਾ ਸਾਧੂ ਸੰਤ ਨਹੀਂ ਹੋ ਸਕਦਾ ਆਸ ਕਰਦੇ ਤੁਹਾਡੇ ਗੀਤ ਨੂੰ ਵਾਹਿਗੁਰੂ ਵਧੀਆ ਸੁਨੇਹਾ ਦੇ ਰੂਪ ਵਿੱਚ ਤੁਹਾਡੇ ਰਿਣੀ ਹਾਂ
    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ
    ਗੁਲਾਬ ਸੁਰਖਪੁਰੀ

  • @jaspalchangal8274
    @jaspalchangal8274 4 місяці тому +6

    ਬਹੁਤ ਹੀ ਜ਼ਿਆਦਾ ਵਧੀਆ ਤੇ ਸੱਚੀ ਸੁੱਚੀ ਸੋਚ ਤੇ ਕਲ਼ਮ ਨੂੰ ਬਹੁਤ ਹੀ ਜ਼ਿਆਦਾ ਸ਼ਲਾਘਾ ਵੀਰ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ।

  • @MANJIT979
    @MANJIT979 4 місяці тому +6

    ਬਹੁਤ ਹੀ ਵਧੀਆ ਗੀਤ .. ਆਸ ਹੈ ਕਿ ਇਹ ਸਾਰਥਕ ਹਲੂਣਾ ਬਣ ਨਿੱਬੜੇ

  • @jsaini513
    @jsaini513 4 місяці тому +5

    ਜੱਸੀ ਭਾਜੀ ਬਹੁਤ ਹੀ ਸੋਹਣਾਂ ਗੀਤ. ਸਮੇ ਦੀ ਲੋੜ ਅਨੂਸਾਰ. Thank u bro.

  • @BalwinderSingh-hc8zh
    @BalwinderSingh-hc8zh 3 місяці тому +3

    ਬਹੁਤ ਹੀ ਵਧੀਆ ਜੱਸੀ ਵੀਰ ਜੀ।ਤੁਹਾਡੀ ਗਾਇਕੀ ਹਮੇਸ਼ਾਂ ਹੀ ਬਾਕਮਾਲ ਹੁੰਦੀ ਹੈ।ਅਜਿਹੀਆਂ ਕਲਮਾਂ ਸਲਾਮਤ ਰਹਿਣ👌👌👍👍

  • @jeettiwana9367
    @jeettiwana9367 4 місяці тому +6

    ਪੂਰੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ

  • @rupinderjeetsingh626
    @rupinderjeetsingh626 4 місяці тому +8

    ਬਹੁਤ ਖੂਬਸੂਰਤ ਪੇਸ਼ਕਸ਼

  • @JASWANTSINGH-ok8hr
    @JASWANTSINGH-ok8hr 4 місяці тому +25

    ਬਾ - ਕਮਾਲ ਪੇਸ਼ਕਾਰੀ ਬਾਈ ਜੀ।

  • @jashandeepsingh3969
    @jashandeepsingh3969 4 місяці тому +8

    ਕਦੇ ਮਾਛੀਵਾੜੇ ਆਈਏ ਮਿੱਟੀ ਛੋ ਕੇ ਓਏ ਧੰਨ ਧੰਨ ਮੇਰੇ ਕਲਗੀਆ ਵਾਲੇ ਬਾਵਲਾ

  • @KuldipSingh-k8q
    @KuldipSingh-k8q 4 місяці тому +9

    ਵਾਹ ਵਾਹ ਜਸਬੀਰ ਜੱਸੀ ਜੀ,
    ਹਰ ਵਾਰ ਦੀ ਤਰ੍ਹਾਂ ਬਹੁਤ ਵਧੀਆ ਗੀਤ।
    ਮੈਨੂੰ ਲਗਦਾ ਅਗਲਾ ਗੀਤ ਬਹੁਤ ਜਲਦ ਆਵੇਗਾ।
    - ਨਾਨਕਾ ਮੇਲ
    - ਕੁਲਦੀਪ ਸਿੰਘ ਪਰਿੰਗੜੀ

  • @GurdeepSingh-nb4fo
    @GurdeepSingh-nb4fo 4 місяці тому +11

    ਵਾਹ ਜੀ ਵਾਹ ਜੱਸੀ ਜੀ ਤੁਹਾਡਾ ਆ ਅੰਦਾਜ਼ ਵੀ ਬਹੁਤ ਬਕਮਾਲ ਏਦਾ ਦਾ ਹੀ ਸਾਰੇ ਕਲਾਕਾਰਾਂ ਨੂੰ ਗਾਉਣਾ ਚਾਹੀਦਾ ਹੈ ਬਹੁਤ ਖੂਬ ਜੀ ਸਾਰੇ ਵਰਿਤਰਨਾਂ ਨੂੰ ਵੀ ਏਦਾ ਦਾ ਲਿਖਣਾ ਚਾਹੀਦਾ ਹੈ

  • @gurmeetsingh-wh5ch
    @gurmeetsingh-wh5ch 12 днів тому

    ਬਹੁਤ ਵਧੀਆ ਜਸਵੀਰ ਜੱਸੀ ਇਦਾਂ ਦੀਆਂ ਚੀਜ਼ਾਂ ਕੋਈ ਕੋਈ ਰਿਕਾਰਡਿੰਗ ਕਰਾਉਂਦਾ

  • @ਕੁਲਦੀਪਸਿੰਘ-ਲ7ਣ
    @ਕੁਲਦੀਪਸਿੰਘ-ਲ7ਣ 3 місяці тому +1

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ।❤❤

  • @harrymaan3704
    @harrymaan3704 4 місяці тому +7

    ਬਹੂਤ ਸੋਹਣਾ song hai , hun sun ke chlo ਪਾਖੰਡੀ ਬਾਬੇ ਕੋਲ 🎉🎉

  • @tegsingh1677
    @tegsingh1677 3 місяці тому +1

    ਬਹੁਤ ਸਾਰਾ ਪਿਆਰ ਤੇ ਸਤਿਕਾਰ ਜਸਬੀਰ ਸਿੰਘ ਜੱਸੀ ਜੀ🙏

  • @rajeshkhanna6901
    @rajeshkhanna6901 3 місяці тому

    ਜੱਸੀ ਵੀਰ ਤੁਸੀ ਗੁਰਦੇ ਵਾਲੇ ਬੰਦੇ ,ਓ ਹਰ ਕੋਈ ਇਹ ਉਦਮ ਨੀ ਕਰ ਸਕਦਾ🎉❤

  • @user-zc6yd4nf8s
    @user-zc6yd4nf8s 3 місяці тому +1

    ਬਹੁਤ ਵਧੀਆ ਗੀਤ ਐ ਯਾਰ,, ਸਮੇਂ ਦੀ ਸਚਾਈ ਲਿਖੀ ਐ

  • @gurdevsingh5082
    @gurdevsingh5082 3 місяці тому +2

    ਪੰਜਾਬ ਪੰਜਾਬੀਅਤ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਤੁਹਾਨੂੰ

  • @KulbirSingerOfficial
    @KulbirSingerOfficial 3 місяці тому +1

    Jassi Bahut sohna Geet youth tak pujnaa chahida Dere Drgaah muk Jaan Waheguru kare

  • @hunterhappy0073
    @hunterhappy0073 4 місяці тому +1

    Eh Sach Koi Gaounda Hi Nahi.Thanks Jassi Bai Ji.Hor Geet Gaow Pls 🎉❤

  • @Meet_Music
    @Meet_Music 4 місяці тому +3

    ਬਾ ਕਮਾਲ ਦੀ ਪੇਸ਼ਕਾਰੀ ਗੀਤ ਉਹ ਜੋ ਰੂਹ ਨੂੰ ਸਕੂਨ ਦੇਵੇ ਜੱਸੀ ਭਾਜੀ ਸਲਾਮ ਏ ਤੁਹਾਡੀ ਸੋਚ ਨੂੰ ❤❤🙏🙏🙏

  • @cutebabynew5906
    @cutebabynew5906 2 місяці тому

    ਬਹੁਤ ਵਧੀਆ ਉਪਰਾਲਾ ਸਲੂਟ ਜੱਸੀ ਭਾਜੀ ਨੂੰ 🙏🙏🙏🙏

  • @shawindersingh6931
    @shawindersingh6931 4 дні тому

    ਬਹੁਤ ਸੋਹਣਾ ਗਾਇਆ ਵੀਰ ਜੱਸੀ ਨੇ ਲਿਖਿਆ ਵੀ ਵਕਮਾਲ

  • @harwindersingh813
    @harwindersingh813 4 місяці тому +5

    ਲੋੜ ਏ ਅਜਿਹੇ ਗੀਤਾਂ ਦੀ ਸਲਾਮ ਜੱਸੀ ਭਾਜੀ

  • @AshokGupta-co8ln
    @AshokGupta-co8ln 3 місяці тому +1

    Today attended musical programme of Jasbir Jassi at Celebration square Mississauga Toronto . He is amazing .He paid his respects to Shri Guru Nanak Sahebji and talked about good teachings to children for better. foundation also keep one self away from other bad habits . A great singer and thorough gentleman . Wish him lots of success .

  • @preetbrar5729
    @preetbrar5729 4 місяці тому

    Bahut wadia song Jassi bai ! Gurdas Mann ne derevaad nu Bahut promote kita.. Sikhan de Munde ghungru, Mundran paun lagg ge c… youth hun wapas Sahi track te a reha .. keep up the good work.

  • @gsaab1175
    @gsaab1175 4 місяці тому +1

    ਬਹੁਤ ਵਧੀਆ ਗੀਤ ਵੀਰ ਵਾਹਿਗੁਰੂ ਜੀ ਮੇਹਰ ਕਰਨ ਜੀ ਪੰਜਾਬ ਤੇ🙏🙏🙏

  • @KalaSingh-ve6lp
    @KalaSingh-ve6lp 3 місяці тому

    ਸਾਨੂੰ ਮਾਣ ਹੈ ਜੱਸੀ ਪਾਜੀ ਸਾਡੇ ਇਲਾਕੇ ਦੇ ਹਨ। ਕਾਲਾ ਈਸੇ ਪੁਰੀਆ।

  • @DigitalWorld-lt5iz
    @DigitalWorld-lt5iz 2 місяці тому

    Wah g wah, bahut sohna Gaya , ba kmaal 👍🏻👌🏻🤗😊🙏🏻💯💯✌🏻🙏🏻🙏🏻😊🤗🤗👍🏻💯👍🏻✌🏻

  • @GurinderShahkotiOfficial
    @GurinderShahkotiOfficial 4 місяці тому

    ਬਹੁਤ ਸੋਹਣਾ ਗਾਣਾ ਹੈ ਜਿਸ ਵਿਚ ਪੰਜਾਬ ਦੀ ਜਰੂਰਤ ਦਾ ਸਹੀ ਸੁਨੇਹਾ ਦਿੱਤਾ ਗਿਆ ਹੈ , ਵਸਦੇ ਰਹੋ ਜਸਬੀਰ ਭਾਜੀ । ਰੱਬ ਲੰਬੀ ਉਮਰ ਕਰੇ ।

  • @malwaboyvlogs5509
    @malwaboyvlogs5509 4 місяці тому +5

    ਬਾਲ ਤਾਂ ਹਿੱਕ ਤੇ ਦੀਵਾ,, ਜੀਓ ਜੀਓ ❤❤

  • @NirmalSingh-ys7wz
    @NirmalSingh-ys7wz 4 місяці тому +1

    ਬਹੁਤ ਵਧੀਅਾ ਜੱਸੀ ਵੀਰ।ਲੋਕਾਂ ਨੂੰ ਵਹਿਮਾਂ ਭਰਮਾਂ ਅਤੇ ਨਸ਼ਿਅਾਂ ਤੋਂ ਬਚਣਾ ਚਾਹੀਦਾ ਹੈ।

  • @SukhwinderSingh-wq5ip
    @SukhwinderSingh-wq5ip 4 місяці тому +1

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ❤❤❤

  • @bhavnachhabra8206
    @bhavnachhabra8206 4 місяці тому

    👏👏👏👏👏👏👏👏👏👏👏👏👏👏👏👏👏👏👏👏👏👏👏👏👏
    bahut bahut acha gaya hai ji
    It’s a wake up call for Punjab
    Direction of song is beautiful too
    Bahut sundar bahut acha bahut bahut madhur aawaz main gaya
    Dil se shukriya 🙏🙏🙏🙏🙏🙏🙏🙏🎉🎊🎉🎊👏

  • @TractorKnowledge
    @TractorKnowledge 4 місяці тому +6

    Great message by a beautiful Song
    Jio Jassi Bhaji rabb thonu lambi umar deve

  • @ਚਮਕਦੀਪਸਿੰਘਹਰਿਆਓ-ਫ5ਦ

    ਬਹੁਤ ਖੂਬ ਜੱਸੀ ਬਾਈ। ਵਧੀਆ ਉਪਰਾਲਾ ।ਲੱਗੇ ਰਹੋ ਫੁੱਲ ਮਦਦ

  • @shammisaini2863
    @shammisaini2863 2 місяці тому

    ਸੱਚ ਹੈ ਅੱਜ ਦੇ ਪੰਜਾਬ ਦੀ❤

  • @DigitalWorld-lt5iz
    @DigitalWorld-lt5iz 2 місяці тому

    Jeonde reh Jassi Bhai ✌🏻👍🏻💯🤗😊🙏🏻👌🏻✌🏻👌🏻💯🙏🏻😊💯😊

  • @jeetvirk07
    @jeetvirk07 4 місяці тому

    Jassi veer bahut bahut thanks eda da song gon vaste

  • @mandeepkaurgilljharsahib3543
    @mandeepkaurgilljharsahib3543 4 місяці тому +3

    ਸੁਰਿੰਦਰ ਦਾਉਂਮਾਜਰਾ ਬਹੁਤ ਵਧੀਆ ਲਿਖਿਆ ਗੀਤ 🙏🙏🙏🙏
    ਧੰਨਵਾਦ ਤੁਹਾਡਾ ਦੋਹਾਂ ਦਾ 🙏🙏❤️❤️

  • @RajvinderSingh-s6d
    @RajvinderSingh-s6d 2 місяці тому

    ਵਾਹ ਜੀ ਵਾਹ ਬਹੁਤ ਵਧੀਆ ਗੀਤ 👍👌😎❤️🫡🫡🫡🫡🫡🫡🫡

  • @freepanjab1984
    @freepanjab1984 4 місяці тому

    ਬਹੁਤ ਵਧੀਆਂ ਗਾਣਾ ਬਈ ਜੀ ਵਾਹਿਗੁਰੂ ਤੁਹਾਡੀ ਕਮਲ ਨੂੰ ਹੋਰ ਤੇਜ ਕਰੇ ਜੋ ਆਉਣ ਵਾਲੇ ਸਮੇ ਵਿੱਚ ਇਸ ਤਰਾ ਦੇ ਗਾਣੇ ਕਰੀ ਜਾਉ

  • @KingBai1
    @KingBai1 Місяць тому +1

    Bai bahut sohna gana sun k rooh khush Ho gai ..❤❤

  • @LovePreet-u9q
    @LovePreet-u9q 4 місяці тому

    Bhut vadiya Msg dita paji Ida song bhut lod je Punjab nu bachuna ga god bless you paji ❤❤

  • @SatnamSingh-mc2oq
    @SatnamSingh-mc2oq 4 місяці тому +1

    Kyaaa bat A JASSI ❤❤❤

  • @shishanghotra1642
    @shishanghotra1642 4 місяці тому +5

    Great song jassi ji.

  • @tigercaliforniafans
    @tigercaliforniafans 4 місяці тому

    Jassi Paaji bhut sohni video
    Music bhut sohna
    Lyrics v bhut sohne
    🔥🔥🔥❤❤❤

  • @harpreetkang45
    @harpreetkang45 3 місяці тому

    Bohat vadiya likhya and gaya 🙏🏻jounde raho 👌🏻👌🏻

  • @amninderboparai5580
    @amninderboparai5580 4 місяці тому

    ਬਹੁਤ ਵਧੀਆ ਵੀਰ ਇਹੋ ਜਿਹੇ ਗੀਤ ਆਉਣੇ

  • @drecords8822
    @drecords8822 4 місяці тому +2

    Very nice song , good message to everyone God bless you Jassi❤🎉

  • @7winder
    @7winder 4 місяці тому +9

    ਬਹੁਤ ਸੋਹਣਾ ਗੀਤ

  • @kuldipsingh9314
    @kuldipsingh9314 4 місяці тому +6

    Love you Jassi Paji Dalia Mirjanpur Gurdaspur ❤❤❤

  • @baljeetbk6245
    @baljeetbk6245 4 місяці тому +2

    ਸੋਹਣਾ ਲਿਖਿਆ ਤੇ ਸੋਹਣਾ ਗਾਇਆ, good luck

  • @AnmolArmaan143
    @AnmolArmaan143 4 місяці тому

    ਵਾਹ ਜੀ ਵਾਹ ਬਹੁਤ ਵਧੀਆ ਜੀ
    ਪ੍ਰਮਾਤਮਾ ਲਿਖ਼ਣ ਵਾਲੇ ਨੂੰ ਤੇ ਗਾਉਣ ਵਾਲੇ ਨੂੰ ਸਦਾ ਖੁਸ਼ ਰੱਖੇ ਲੰਮੀਆਂ ਉਮਰਾਂ ਬਖਸ਼ੇ

  • @raminderpreetsingh6688
    @raminderpreetsingh6688 4 місяці тому

    ਬਹੂਤ ਵਧੀਆ,
    ਜਸਬੀਰ ਜੱਸੀ ਤੇ ਦਾਉਮਾਜਰੇ ਦਾ ਕੰਬੀਨੇਸ਼ਨ ਇਕ ਵਾਰ ਫਿਰ ਕਮਾਲ ਕਰ ਗਿਆ।

  • @Paramjitsingh-tp2eh
    @Paramjitsingh-tp2eh 4 місяці тому +1

    Koie ta sabnu jagunda hai
    Waheguru bhalla kare punjabiat da

  • @waheguru2117
    @waheguru2117 Місяць тому

    ਬਹੁਤ ਚੰਗਾ ਕੰਮ ਕਰ ਰਹੇ ਓ ਬਾਈ। 🙏🙏

  • @14858
    @14858 4 місяці тому

    Bahut vadia Bai ji 🙏 Rab tuhanu hamesha chardi kalan ch rakhe 🙏 jug jug jeooo 🙏 sach bolna te sach likhna bahut aukha 👍 sizda bai ji 🙏

  • @jagreepsingh7369
    @jagreepsingh7369 4 місяці тому

    ਬਹੁਤ ਵਧੀਆ ਜੱਸੀ ਭਾਜੀ...

  • @Gurdeepcheemapb13
    @Gurdeepcheemapb13 4 місяці тому

    Waheguru ji ❤❤❤❤ waheguru ji ❤❤❤❤ waheguru ji ❤❤❤❤ waheguru ji

  • @shammisaini2863
    @shammisaini2863 2 місяці тому

    ਬਹੁਤ ਸੋਨਾ song ਬੱਸ ਸਮਜਨ ਵਾਲਾ ਚਾਹੀਦਾ

  • @jassaman8951
    @jassaman8951 4 місяці тому +2

    ਬਾਕਮਾਲ ਜਿਉਂਦਾ ਰਹਿ ਪੰਜਾਬ ਦੇ ਪੁੱਤਰਾ 🙏🏻

  • @mewadhaliwalmewasingh6732
    @mewadhaliwalmewasingh6732 4 місяці тому

    ਵਾਹ ਜੀ ਵਾਹ ਕਿਆ ਬਾਤ ਹੈ ❤❤❤❤

  • @JaspalSingh-js2oq
    @JaspalSingh-js2oq Місяць тому

    ਲੰਬੀ ਉਮਰ ਬਖਸੇ ਵਾਹਿਗੁਰੂ

  • @hakamsingh4624
    @hakamsingh4624 4 місяці тому +5

    ਜੀਉ ਬਾਈ।

  • @gurmeetsinghMalwaBlock
    @gurmeetsinghMalwaBlock 4 місяці тому

    ਵਾਹਿਗੁਰੂ ਜੀ ਹੋਰ ਬਖਸਿਸ਼ ਕਰਨ।
    ਇਹ ਸੱਚ ਕਈਆਂ ਨੂੰ ਨਾ ਗਵਾਰ ਹੋਣਾ...

  • @malhipvc5460
    @malhipvc5460 4 місяці тому

    Wah jasbir ji wah kya baat...

  • @NirmalSinghlopa
    @NirmalSinghlopa 4 місяці тому

    ਬਹੁਤ ਵਧੀਆ ਜੱਸੀ ਗੁਰਦਾਸਪੁਰੀਆ ਜੀ

  • @HarjitSingh-yt9ox
    @HarjitSingh-yt9ox 4 місяці тому +3

    ਬਹੁਤ ਵਧੀਆ ਹੋਕਾ ਦਿੱਤੈ ਭਾਊ❤

  • @BhupinderSingh-tb9wr
    @BhupinderSingh-tb9wr 4 місяці тому

    ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਅਤੇ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਬਾਈ ਜੀ ਵਾਹਿਗੁਰੂ ਮਿਹਰ ਕਰੇ

  • @profitnessworld
    @profitnessworld 4 місяці тому

    ਬਾਕੀ ਗੀਤ ਬਹੁਤ ਸੋਹਣਾ ਹੈ ਪਾਜੀ ❤❤❤❤

  • @manindersingh4628
    @manindersingh4628 4 місяці тому

    ❤❤❤❤ ਜਿਉਂਦਾ ਵੱਸਦਾ ਰਹਿ ਵੀਰਾ..
    ਚੜ੍ਹਦੀਕਲਾ ✊✊
    ਹੁਣ ਕਈਆਂ ਦੇ ਮਿਰਚਾਂ ਲੱਗਣੀਆਂ

  • @parmjitmajri1984
    @parmjitmajri1984 4 місяці тому

    Bahut badiya tareeka suttea nu jahon da wah ji ❤❤❤❤❤

  • @ManjitSingh-01
    @ManjitSingh-01 4 місяці тому

    ਚੰਗੀ ਲਿਖਤ ਤੇ ਗਾਇਕੀ ਬਾ-ਕਮਾਲ 👍🏻👌🏻

  • @Darrdo-q2w
    @Darrdo-q2w 4 місяці тому

    ਸੱਚਾਈ ਐ ਬਾਈ ❤ ਸੱਚ ਕੌੜਾ ਈ ਹੁੰਦਾ

  • @malkeetjaula3532
    @malkeetjaula3532 4 місяці тому

    Salute ah g tuhadi ਸੋਚ ਨੂੰ

  • @Harjit0364
    @Harjit0364 4 місяці тому +7

    ਬਹੁਤ ਵਧੀਆ ਜੀ

  • @ManinderSingh-cx6rk
    @ManinderSingh-cx6rk 4 місяці тому

    ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਇਆ । ਧੰਨਵਾਦ ਜੱਸੀ ਵੀਰ

  • @pb84gamer45
    @pb84gamer45 4 місяці тому

    ਅੱਜ ਦੇ ਹਲਾਤਾਂ ਨੂੰ ਦੇਖਦਿਆਂ ਬਾਈ ਜੱਸੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਇਹੋ ਜਿਹੇ ਗੀਤ ਗਾਉਣ ਨੂੰ ਵੀ ਜਿਗਰਾਂ ਚਾਹੀਦਾ ਹੈ

  • @sandeepbhalla1017
    @sandeepbhalla1017 4 місяці тому

    Bhaji dil di gl gaa diti...true❤

  • @HarpinderkhosaNawan
    @HarpinderkhosaNawan 4 місяці тому

    ਬਹੁਤ ਵਧੀਆ ਗੀਤ ਵੀਰ ਜੀ ❤

  • @HappySingh-ec7je
    @HappySingh-ec7je 2 місяці тому

    Wonderful ❤ Thanx to Jassi veer ji

  • @RavinderSingh-gf7pw
    @RavinderSingh-gf7pw 4 місяці тому

    ਬਾਈ ਸਿਰਾ ਹੀ ਕਰਾਤਾ ਜੀ
    100% ਸਹੀ

  • @malkitsingh3231
    @malkitsingh3231 4 місяці тому

    ਬਹੁਤ ਖੂਬ ਲਿਖਿਆ ਤੇ ਗਾਇਆ

  • @profitnessworld
    @profitnessworld 4 місяці тому +1

    ਕੋਈ ਹੋਕੇ ਲਾਉਂਦਾ ਫਿਰਦਾ ,,ਸੁਣ ਲਓ ਇਕੱਠੇ ਹੋਕੇ ਓਏ
    ਜੱਸੀ ਪਾਜੀ ਏਵੇਂ ਬੋਲਣਾ ਸੀ ,