ਸੁਰਾਂ ਦੇ ਬਾਦਸ਼ਾਹ ਬਹੁਤ ਸੁਣੇ ਆਪਣੀ ਜ਼ਿੰਦਗੀ ਚ ਪਰ ਜਦੋਂ ਅਸੀਂ ਸਰਦਾਰ ਅਲੀ ਨੂੰ ਸੁਣੀਏਂ ਤਾ ਸਾਡੀ ਲਿਵ ਰੱਬ ਨਾਲ ਆਪ ਮੁਹਾਰੇ ਹੀ ਜੁੜ ਜਾਂਦੀ ਹੈ । ਨਹੀਂ ਯਕੀਨ ਤਾਂ ਕਰ ਕੇ ਦੇਖ ਲਓ।wow super Sardar Ali ji. You are a unique person. May Data ji shower His blessings upon you forever
Bahut miss kr rhi hu mom 😭😭😭heart touching song Sardar ali veer 😭😭aj 3 year ho gye hai Mom ko gye hue sach me Maa Ki jagh koi nai le skta I really miss you Mom
ਵਾਕਿਆ ਹੀ ਤੁਸੀਂ ਸੁਰਾਂ ਦੇ ਸਰਤਾਜ ਹੋ. ਤੋਹਾਡਾ ਘਟਨਾ ਨੂੰ ਦਰਸਾਣ ਦਾ ਤਰੀਕਾ ਲਾਜਵਾਬ ਹੈ. ਮੈਂ 72 ਸਾਲਾ ਬੁੱਢਾ ਤੁਹਾਡੇ ਇਸ ਮਾਂ ਦੇ ਗਾਣੇ ਨੂੰ ਸੁਣ ਕੇ ਭਾਵੁਕ ਹੋ ਗਿਆਂ ਹਾਂ. Keep it up and God bless you
ਵਾਹ ਜੀ ਵਾਹ ਸਰਦਾਰ ਅੱਲੀ ਜੀ ਤੁਸੀਂ ਵਾਹ ਕਮਾਲ ਗਾਇਕੀ ਜੀ ਤੁਹਾਡੀ ਮੱਜਾ ਆ ਗਿਆ ਜੀ ਰੋਣ ਨੂੰ ਮਜਬੂਰ ਕਰ ਦਿੱਤਾ ਜੀ
ਇਹ ਗਾਣੇ ਤੇ ਸਰਦਾਰ ਅਲੀ ਨੂੰ ਐਵਾਰਡ ਮਿਲਣਾਂ ਚਾਹੀਦਾ ਹੈ । ਬਾਈ ਨੇ ਸਿਰਾਂ ਕਰਵਾਤਾ । ਅੱਖਾਂ ਵਿੱਚੋਂ ਹੰਝੂ ਨਹੀਂ ਰੁਕੇ ਵਾਹ ਵੀਰ ਸਰਦਾਰ ਅਲੀ ਜਿਊਂਦਾ ਰਹਿ
Bilkul ji
ਸਹੀ ਗੱਲ ਆ ਵੀਰ ਦੀ ਪਿੱਛੋਂ ਕੋਈ ਫਾਇਦਾ ਨਹੀਂ ਜਲੇਬਿਆਂ ਖਵਾਕੇ ਸੇਵਾ ਕਰਨੀ ਹੈ ਤਾਂ ਜਿਊਂਦੇ ਜੀ ਕਰੋ love you bai
ਵਾਹ ਜੀ ਵਾਹ। ਮੇਰੀ ਦੁਆ ਜੀ ਇਹ ਵੀਡੀਓ ਦੇਖ ਰਹੇ ਸਾਰਿਆਂ ਦੀ ਮਾਵਾਂ ਸਲਾਮਤ ਰਹਿਵਣ❣️
Same to you ji
ਰੱਬਾ ਹਰ ਇੱਕ ਮਾਂ ਨੂੰ ਮੇਰੀ ਉਮਰ ਲਾ ਦੇਵੀ ।
ਮੈ ਕਿਨੇ ਵੀ ਜਨਮ ਲਵਾ ਮੈਨੂੰ ਮੇਰੀ ਹੀ ਮਾ ਦੇਵੀ 💕💕( ਮੀਤ ਕਲਿਆਣ )
❤veer ji ,
ਸਲਾਮ ਹੈ ਕਲਮਾ ਨੂੰ ❤️ਮਾਂ❤️
ਮੇਰੀ ਮਾਂ ਮੈਨੂੰ 05-07-2003 ਦੀ ਛੱਡ ਕੇ ਚਲੀ ਗਈ ਮੈਨੂੰ ਅੱਜ ਵੀ ਲੱਗ ਰਿਹਾ ਜਿਵੇ ਕਲੵ ਦੀ ਗੱਲ ਹੋਵੇ। ਭਰਾ ਜੀ ਮਾਂ ਜਦੋਂ ਚਲੀ ਜਾਵੇਗੀ ਤਾਂ ਮੁੜ ਕੇ ਨਹੀਂ ਆਣੀ।
ਇਸ ਇਸ ਕਲਾਕਾਰ ਨੇ ਜੇ ਕੁਝ ਖੱਟਿਆ ਸੱਭ ਤੋਂ ਮਹਿੰਗਾ ਉਹ ਹੈ ਇਜ਼ਤ ਬਹੁਤ ਇਜ਼ਤ ਹੈ ਇਸ ਕਲਾਕਾਰ ਦੀ ਕਲਾ ਦਾ ਧਨੀ
ਬਹੁਤ ਸੋਹਣਾ ਗਾਇਆ ਜੀ ਸਿਰਾਂ ਵੀਰ 😭😭😭
ਸਦਾ ਜੱਗ ਤੇ ਜਿਯੁਆਂਦੀਆ ਰਹਿਣ ਮਾਵਾਂ ਬਾਕਮਾਲ ਕਵਾਲੀ ਯਾਰ
ਸਾਰੇ ਮਾ ਦੇ ਕਦਰ ਕਰੋ ਤੇ ਪਿਤਾ ਦੀ ਬੀ ਕਦਰ ਕਰੋ ਸਾਰੇ ਆ ਨੋ ਆਈ ਲਵ ਮਾ
ਰੱਬ ਦੀ ਇਹ ਰੱਬਤਾ ਦਾ ਸੱਚਾ ਸੁੱਚਾ ਰਿਸ਼ਤਾ ,ਨਾ ਚਿਤਾਰੇ ਭੁੱਲ ਨੂੰ ।
ਮਮਤਾ ਇਲਾਹੀ ਚੀਜ਼ ,ਮਾਂ ਦਾ ਪਿਆਰ ਕਦੇ ਮਿਲਦਾ ਨਾ ਮੁੱਲ ਨੂੰ ।
ਮਾਵਾਂ ਨਾਲ ਹੀ ਜੱਗ ਤੇ ਪੁੱਤਾਂ ਦਾ ਵਜੂਦ ਹੈ, ਮਾਵਾਂ ਨਾਲ ਹੀ ਘਰ ਵਸਦੇ ਹੁੰਦੇ, ਮਾਵਾਂ ਦੀਆਂ ਦੁਆਵਾਂ ਨਾਲ ਹੀ ਜ਼ਿੰਦਗੀ ਚ ਤਰੱਕੀਆਂ ਹੁੰਦੀਆਂ ਨੇ
ਮਾਂ ਨੂੰ ਰੱਬ ਨੇ ਵੀ ਆਵਦੇ ਤੋ ਵੱਡਾ ਦਰਜਾ ਦਿੱਤਾ ❤
ਬਹੁਤ ਹੀ ਵਧੀਆ ਗੀਤ ਮਨ ਭਾਵੁਕ ਹੋ ਗਿਆ
ਮੇਰੇ ਪੂਰੀ ਕੁੱਟ ਪਈ ਆ ਮੈਂ ਕਹਿੰਨਾ ਇਕ ਵਾਰੀ ਹੀ ਆ ਜੈ ਦੁਬਾਰਾ ਕੁੱਟਣ ਵਾਸਤੇ😢😢😢😢😢😢😢😢😢😢😢
😢😢😢😢
Mai v chuhndi k vaps aa jan fr oda hi jhidkan
ਬਹੁਤ😘💕 ਵਧੀਆ ਗੀਤ ਅਤੇ ਆਵਾਜ਼ ਵੀਰ ਜੀ 🙏ਸਭ ਦੀਆਂ ਮਾਵਾਂ ਸਲਾਮਤ ਰੱਖਿਓ ਵਾਹਿਗੁਰੂ ਜੀ🙏
Fry l
ਵਾਹ ਜੀ ਵਾਹ। ਕਿਆ ਬਾਤ ਹੈ, ਬਹੁਤ ਬਹੁਤ ਸੁੰਦਰ ਗਾਇਆ ਹੈ ਜੀ ,ਵਾਕਿਆ ਹੀ ਹੰਝੂਆਂ ਦੀ ਝੜੀ ਲੱਗ ਗਈ ।
ਵਾਹ ਕਮਾਲ ਬਾਈ ਸਰਦਾਰ ਅਲੀ ਜੀ। ਬਹੁਤ ਹੀ ਵਧੀਆ ਤੇ ਬਹੁਤ ਹੀ ਸ਼ਲਾਘਾਯੋਗ ਬਾਈ ਜੀ ਰੱਬ ਮੌਲਾ ਚੱੜਦੀ ਕਲਾ ਵਿੱਚ ਰੱਖੇ 🙏🙏🙏🙏🙏
ਬਹੁਤ ਸੋਹਣਾ ਵੀਰ ਜੀ ❤️ ਮਾਵਾਂ ਨੂੰ ਕੋਟਿ ਕੋਟਿ ਪ੍ਰਣਾਮ ਜੀ ❤️❤️🌹🌹👏
🙏🙏🙏🙏❤❤❤❤🙏🙏🙏🙏
Ok
ਬਹੁਤ ਵੱਧੀਆ ਸੱਚੀ ਹਕੀਕਤ ਦਾ ਗੀਤ ਹੈ ਰੂਹਾਂ ਨੂੰ ਟੁੰਬਣ ਵਾਲਾ ਗੀਤ ਧੰਨਵਾਦ ਬੇਟਾ ਜੀ । ਹੱਸਦੇ ਵੱਸਦੇ ਰਹੋ ਲੰਮੀਆਂ ਉਮਰਾਂ ਹੰਡਾਵੋ ।👏🙏
ਕੋਟਿ ਕੋਟਿ ਪ੍ਰਣਾਮ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਹਿਣ
ਬਾਕਮਾਲ ਬਹੁਤ ਵਧੀਆ ਗਾਇਆ ਜੀ ਜੰਗਲ ਮਾਛੀਵਾੜੇ ਦਾ ਤੋਂ ਬਾਅਦ ਇਹ ਗੀਤ ਸੁਣਿਆ ਬਹੁਤ ਵਧੀਆ ਗਾਇਆ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ
ਜਿਉਂਦਾ ਰਹਿ ਸ਼ੇਰਾ ਜੁੱਗ ਜੁੱਗ ਜੀਵੇ ਬਹੁਤ ਸਹੋਣਾ ਗਾਇਆ ਜਞਾਨੀ ਮਾਣੇ ਚਹਿ ਮਾਵਾਂ ਜਗ ਚਹਿ ਮਾਵਾਂ ਰਬ ਤੇ ਸਭ ਨੂਞਾਤੀ
ਅਆ ਜਣਨੀ ਜਣੇ ਤਾ ਭਗਤ ਜਨ ਕਿਅਤ
ਮਾਂ ਦੀਆਂ ਗਾਲ੍ਹਾਂ ਤੇ ਘਿਉ ਦੀਆਂ ਨਾਲਾ ਕਰਮਾਂ ਵਾਲਿਆਂ ਨੂੰ ਨਸੀਬ ਹੁੰਦੀਆਂ ਨੇ 🙏👏❤️👍👌🌹
Verry nice veer g vsde rho ਸੱਚੀਂ ਰਵਾਤਾ ਤੁਸੀਂ 😭
ਸੁਰਾਂ ਦੇ ਬਾਦਸ਼ਾਹ ਬਹੁਤ ਸੁਣੇ ਆਪਣੀ ਜ਼ਿੰਦਗੀ ਚ ਪਰ ਜਦੋਂ ਅਸੀਂ ਸਰਦਾਰ ਅਲੀ ਨੂੰ ਸੁਣੀਏਂ ਤਾ ਸਾਡੀ ਲਿਵ ਰੱਬ ਨਾਲ ਆਪ ਮੁਹਾਰੇ ਹੀ ਜੁੜ ਜਾਂਦੀ ਹੈ । ਨਹੀਂ ਯਕੀਨ ਤਾਂ ਕਰ ਕੇ ਦੇਖ ਲਓ।wow super Sardar Ali ji. You are a unique person. May Data ji shower His blessings upon you forever
ਬਿਲਕੁਲ ਸਹੀ ਸਰਦਾਰ ਅਲੀ ਜੀ ਮੈਂ ਮੇਰੇ ਮੁੰਡੇ ਦੇ ਵਿਆਹ ਤੁਹਾਨੂੰ ਸੱਦਣਾ ਤੇ ਮਾਂ ਮੇਰੀ ਹੀ ਗਵਾਉਣਾ ਮੈਂ ਆਪਣੀ ਮਾਂ ਨੂੰ ਕਦੀ ਵੀ ਨਹੀਂ ਭੁੱਲ ਸਕਦਾ ਮੇਰੀ ਜਿੰਦਗੀ ਚੋਂ ਇੱਕ ਕੀਮਤੀ ਚੀਜ਼ ਚਲੀ ਗਈ ਉਹ ਸੀ ਮੇਰੀ ਮਾਂ 😢😢😢😢😢😢😢
ਧੰਨ ਆ ਮੈਂ ਜ਼ੋ ਰੋਜ਼ ਪਿਆਰ ਨਾਲ ਮਾਂ ਕੋਲੋਂ ਗਾਲਾਂ ਖਾਂਦਾ ਪਰ ਮੇਰਾ ਸਾਰਾ ਪਰਿਵਾਰ ਸਮਝਦਾ ਮੈਂ ਮਾਂ ਨੂੰ ਪਿਆਰ ਨਹੀਂ ਕਰਦਾ ਪਰ ਮੈਨੂੰ ਪਤਾ ਮੈਂ ਕੀ ਕਮਾਈ ਕਰਦਾ ਹਰ ਰੋਜ਼
ਵਾ ਜੀ ਵਾ ❤️❤️🙏🙏
0 ni
#maa 🙏🙏
ੲਿਹ ੳੁਹ ਘਾਟਾ ਜਿਸ ਨੂੰ ਪੈ ਜਾਦਾ ੳੁਹ ਹੀ ਜਾਣਦਾ ਹੈ ੲਿਹ ਘਾਟ ਪੁੱਤ ਨੂੰ ਸਾਰੀ ੳੁਮਰ ਮਹਿਸੂਸ ਹੁੰਦੀ ਹੈ ਜੋ ਮੈ ਮਹਿਸੂਸ ਕਰ ਰਿਹਾ ਹਾ 😭😭😭😭😭
ਦਿਲੋ ਸਲਾਮ ਆ ਏਸ ਫ਼ਨਕਾਰ ਕਲਾਕਾਰ ਨੂੰ ਜਿਹਨੇ ਏਸ ਸੋਂਗ ਚ ਮਾ ਦਾ ਪਿਆਰ ਯਾਦ ਕਰਾਇਆ love you mom
Veer ji bhot vadiya Salam aa Maa nu God bless you veer ji
ਮੈ ਆਪਣੀ ਮਾਂ ਨਾਲ ਕਦੀ ਕਦੀ ਇਹੀ ਗੱਲ ਕਰਦਾ ਕੀ ਜਿਸ ਦਿਨ ਮਾਂ ਤੂ ਤੇ ਬਾਪੂ ਮੈਨੂੰ ਸ਼ੱਡ ਕੇ ਚਲੇ ਗਏ ਮੇਰਾ ਕੀ ਬਣੂਗਾ 🥺🥺🥺 ਮੈ ਰੋ ਪੇਨਾ ਆਹੀ ਸੋਚ ਕੇ ,ਹਾਏ ਰੱਬਾ ਮਾਵਾਂ ਤੇ ਬਾਪੂ ਕਿਸੇ ਦਾ ਨਾ ਵਿਛੜੇ 🥺🥺🥺🙏🙏🙏
ਮਾਂ ਪਿਓ ਬੱਚਿਆਂ ਨੂੰ ਪਿਆਰ ਦੀ ਕੁੱਟ ਮਾਰਦੇ ਦਿਲੋਂ ਨਹੀਂ ਪਰ ਅਸੀਂ ਬਚਪਨ ਵਿੱਚ ਅਣਜਾਣ ਹੁੰਦੇ ਹਾਂ।
ਬਹੁਤ ਵਧੀਆ ਅਲੀ ਸਾਬ ਜੀ
ਵਾਹ ਸਰਦਾਰ ਅਲੀ ਜੀ ਮਾਵਾ ਦਾੀ ੳੁਮਰ ਲੰਮੀ ਕਰੇ ਪਰਮਾਤਮਾ
ਮਾਂ ਜਿਹਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜਰ ਨਾ ਆਵੇ
ਬਆ ਜੀ ਬਾ ਸਰਦਾਰ ਅਲੀ ਕਮਾਲ ਕਰਤੀ ਜੀ
Wah ji wah bakamal kawali hai ji dil cher ka rakhta ji
Ba kmaal god bless u Ali
Very touching
Meri maa di yaad aa gya
ਵਾਹਿਗੁਰੂ ਜੀ ਮੇਹਰ ਕਰਨੀ ਮੇਰੇ ਵੀਰ ਸਰਦਾਰ ਅੰਲੀ ਜੀ ਤੇ 🙏🙏🙏🙏🙏🌹🌹🌹🌺🌺🌷🌷🌷🌺🌺🌺🌹🌹
🙏ਸੱਚੀਆ ਗੱਲਾ ਵੀਰ ਜੀ🙏
ਮੇਰਾ ਬਾਪੂ ਜੀ 2012 ਅਤੇ ਮੇਰੀ ਮਾਂ 2022 ਵਿੱਚ ਸਾਨੂੰ ਸਦਾ ਲਈ ਕੱਲਿਆ ਛੱਡਕੇ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। Miss you ਬੇਬੇ ਬਾਪੂ ਜੀ ।
ਮੇਰੀ ਮਾਂ ਵੀ 31/05/2023 ਨੂੰ ਸਾਨੂੰ ਛੱਡ ਕੇ ਇਸ ਸੰਸਾਰ ਤੋਂ ਚਲੀ ਗਈ। ਹੁਣ ਕੁਝ ਵੀ ਚੰਗਾ ਨਹੀਂ ਲੱਗਦਾ। ਬਹੁਤ ਯਾਦ ਆਉਂਦੀ ਆ ਮੰਮੀ ਦੀ😭😭😭😭😭
Ilu
😢😢😢😢
22 main v tare warga hi aaa.mare maa 29.12.2023 nu chle gye😢
Dunya suni ho Jade Jad maa ni reh de😢😢😢😢
Veer koi na yarr tension ni Leni..kya karna fir ,Jo rabb ji di Marzi,rabb ji da hukm,
ਬਹੁਤ ਅੱਛੀ ਸ਼ਾਹਕਾਰੀ, ਬਾਕਮਾਲ ਪੇਸ਼ਕਾਰੀ,ਕਮਾਲ ਦੀ ਇਮਮੋਸ਼ਨਲ ਟੌਪਿਕ ਨੂੰ ਛੁੱਹਣ ਦੀ ਅਦਾਕਾਰੀ! ਜਿਸਨੇ ਵੀ ਗੌਰ ਨਾਲ ਸੁਣਿਆ ਹੋਵੇ ਗਾ ਉਸਦਾ ਦਿਲ ਭਰ ਜਾਣਾ ਕੁਦਰਤੀ ਵੇਰਤਾਰਾ ਹੈ!
👍🙏
😋😋😋
ਵਾਹਿਗੁਰੂ ਭਲੀ ਕਰੇ ਜੀ
ਵਾਹਿਗੁਰੂ ਜੀ ਸਭ ਦਿਆ ਮਾਵਾਂ ਨੂੰ ਸਲਾਮਤ ਰੱਖੀ ਮਾਵਾਂ ਮਾਵਾਂ ਨੇ
ਮਾਂ ਮੈਨੂੰ ਸੱਤ ਮਹੀਨੇ ਹੋ ਗਏ ਰੋਂਦੀ ਨੂੰ ਪਰ ਤੂੰ ਤਾਂ ਪਿੱਛੇ ਮੁੜਕੇ ਨਈਂ ਦੇਖਿਆ ਬਿਲਕੁਲ ਸੱਚਾ ਗੀਤ ਮਾਂਵਾਂ ਤੋਂ ਬਗੈਰ ਕੋਈ ਨਈਂ ਕਹਿੰਦਾ ਪੁੱਤ ਘਰੇ ਗੇੜਾ ਮਾਰ ਜਾਈਂ ਛੇਤੀ ਮਿਸ ਯੂ ਮਾਂ ਮੇਰੀ ਪਿਆਰੀ ਮਾਂ 😭😭😭😭
Miss u maa😭😭😭😭
Miss you maa 😢😢😢😢
Jug jug jive mava rab kisi di ma dur na jave meri ah duwai Bahut vadhiya kawali jug jug jive sardar Ali
ਵਾਹਿਗੁਰੂ ਮੇਹਰ ਭਰੀਆ ਹੱਥ ਰੱਖਣ ਬਾਈ ਜੀ ਉਤੇ
Vary nice song
Ohh meriya dil ron lg piya yr love u maa
ਵਾਹ ਕਮਾਲ, ਸਰਦਾਰ ਸਾਹਿਬਜੀ ਮਨ ਭਰ ਆਇਆ ਸੁੁਣ ਕੇ , ਜਿਉਦਾਂ ਰਹਿ 😔
ati sunder. Pa.njabi
@@YashpalSharma-zl2bj ਹਾਂਜੀ ਸ਼ਰਮਾਂ ਜੀ
@@YashpalSharma-zl2bj f3re xxdagh gff4ee
👍👍👍👍👍
ਜਿਹੜੇ ਸੱਜਣ ਸਰਦਾਰ ਅਲੀ ਤੋਂ ਨੋਟ ਸੁਟ ਰਹੇ ਹਨ,ਮੇਰੀ ਬੇਨਤੀ ਹੈ ਕਿ ਸਰਦਾਰ ਅਲੀ ਕੋਲ ਨੋਟਾਂ ਦੀ ਕਮੀ ਨਹੀਂ ਹੈ ਇਹ ਪੈਸਾ ਕਿਸੇ ਸਕੂਲ ਦੇ ਬਾਹਰ ਠੰਡੇ ਪਾਣੀ ਦੀ ਮਸ਼ੀਨ ਲੱਗਾ ਦਿਓ (water cooler )ਗਰਮੀਆਂ ਵਿੱਚ ਬੱਚਿਆਂ ਨੂੰ ਤੇ ਪੰਛੀਆਂ ਨੂੰ ਪਾਣੀ ਦੀ ਲੋੜ ਹੁੰਦੀ ਹੈ
ਲੱਖ ਲੱਖ ਮੁਬਾਰਕਾਂ ਜੀ ਲੰਮੀ ਉਮਰ ਕਰੇ ਤੁਹਾਡੀ ਵਾਹਿਗੁਰੂ ਬਾਈ ਕਮਾਲ ਹੈ ਤੁਹਾਡੀ ਗਾਇਕੀ ਤੋਂ ਬਹੁਤ ਬਹੁਤ ਧੰਨਵਾਦ ਜੀ 😂😂😂😂😂😂😂😂😂
ਸੱਚੀ ਮੁੱਚੀ ਮੇਰੇ ਹਜ਼ੂਰ ਜੀ 🙏
Ruba har kisey dey ser te maa bap da saiya hamesha kiyam rakhey very nice kalam sardar ali sahab.💞💞👌👌
ਜੈ ਮਸਤਾ ਦੀ ਜੀ
ਦਰਬਾਰ ਪੀਰ ਮੀਆਂ ਹਸਨ ਮਹੁੰਮਦ ਜੀ ,
( ਹਰਮੋਇਆ ਸ਼ਰੀਫ ) , ਹੁਸ਼ਿਆਰਪੁਰ।
ਵਾ ਵਈ ਸਰਦਾਰ ਅਲੀ ਵੀਰੇ ਕਿਥੋਂ ਕਿਥੋਂ ਲੱਭ ਕੇ ਇਹ ਗੱਲਾਂ ਵੀਰੇ ਮੈਂ ਮਾਂ ਦੇ ਨਾਮ ਤੋਂ ਹੀ 😢 ਰੋਣ ਲੱਗ ਪਿਆ ਸੀ ਬੱਸ ਦੁਨੀਆਂ ਦੇ ਹਰ ਪ੍ਰੋਗਰਾਮ ਲਾਈਵ ਤੇ ਰਕੋਡੀਗ ਕਰਦਾ ਜਿਥੇ ਮਾਂ ਗੱਲ ਹੁੰਦੀ ਮੈਂ ਅੰਦਰੋਂ ਅੰਦਰ ਹੀ ਰੋਂਦਾ ਹੁੰਦਾ ਮੇਰੀ ਮਾਂ ਨੂੰ ਸਵੰਰਗ ਵਾਸ ਹੋਈ ਨੂੰ ਸੱਤ ਸਾਲ ਹੋ ਗਏ ਨੇ ਪਰ ਮੈਨੂੰ ਨਹੀਂ ਭੁਲਦੀ ਮਾਂ ਮੈਂ ਹੁਣ ਵੀ 😢 ਰੋ ਰਿਹਾ ਹਾਂ 😢😢😢
ਜਿਉਂਦਾ ਰਹਿ ਸਰਦਾਰਾ🙏🙏🙏🙏🙏
Bhut vdy laga song waheguru waheguru ji kirpa maa bap ta sada chardikala vic reaka sub nu waheguru waheguru ji
Rba sab diya Mawa slamat rkhi kise di maa nu kuj na howe lmiya umra hon saab diya Mawa di
Meri maa ta 11.3.2008 ch gi ajj v bhut yaad aundi hai miss you maa
ਬਹੁਤ ਵਧੀਆ ਗੀਤ ਆ ਜੀ ਮਨ ਭਾਵਕ ਹੋ ਗਿਆ 🙏🌹
ਵਾਹ ਕਿਆ ਬਾਤਾਂ I LOVE YOU SARDAR ALI
ਵਾਹ ਕਮਾਲ ਦੀ ਗਾਇਕੀ ਆ ਸਰਦਾਰ ਅਲੀ ਵੀਰ ਦੀ।।। 🌷🌷🌷🌷🌷🌷🌷
Waheguru ji sb de maa bapp nu lamiya umra vakhse Waheguru ji mehar krn sb te
Top aa 22 ji
Meri dadi maa v pure ho gye c 09-04-2009. 😢😢... Badi yaad ondi hun ohnadi 😢... Rooh nuh skoon milda sun k eh kwali....😢
ਮੇਰੀ ਮਾਂ ਵੀ 31/05/2024 ਨੂੰ ਸਾਨੂੰ ਛੱਡ ਕੇ ਇਸ ਸੰਸਾਰ ਤੋਂ ਚਲੀ ਗਈ। ਹੁਣ ਕੁਝ ਵੀ ਚੰਗਾ ਨਹੀਂ ਲੱਗਦਾ। ਬਹੁਤ ਯਾਦ ਆਉਂਦੀ ਆ ਮੰਮੀ ਦੀ🥲🥲🥲🥲
ਬਹੁਤ ਵਧੀਆ ਗਾਇਆ ਬਾਈ ਮੇਰੀ ਮਾਂ ਵੀ 24 ਇੱਕ 24 ਨੂੰ ਇਸ ਦੁਨੀਆਂ ਤੋਂ ਚਲੀ ਗਈ
ਵਾਹ ਜੀ ਵਾਹ ਬਈ ਜੀ ਕਿ ਲਿਖ਼ਤ ਲਿਖੀ ਆ।😢😢😢😢😢 ਰੋਣ ਆ ਗਿਆ ਸੁਣ k
Maa hi mera mandir .maa hi meri pooja..maa se bddd kr hor na koi....rbaa lambiii umrrr kri sbbb diya maa dii.
ਸਰਦਾਰ ਅਲੀ ਸਾਬ ਮਾ ਤੇ ਮਾ ਹੁੰਦੀ ਏ
jiounda reh putra bdi sadgi naal gayea te gayea khubh k mza aa gys.
ਮਾਂ ਨਾ,ਮਰੇ, ਕਿਸੇ,ਨਾਰ,ਦਾ, ਸੁਹਾਗ ਨ,ਖੋਹੀ, ਰੱਬ
ਧੰਨ ਹੈ ਮਾ ਗਾਇਕ ਵੀ ਧੰਨ ਹੋ
ਵਾਈ ਜੀ ਮੇਰੀ ਮਾਂ ਮੇਰਾ ਰੱਬ ਸੀ ਵਾਈ ਮੇਰੀ 11.16.2021 ਨੂੰ ਮੇਰੀ ਮਾਂ ਰੱਬ ਦੇ ਘਰ ਚਲੀ ਗਈ ਅ ਵਾਈ ਬਹੁਤ ਦਿਲ ਦੁੱਖਦਾ ਵਾਈ
ਸਦਾ ਸਲਾਮਤ ਰਹਿਣ ਸੱਭ ਮਾਵਾ 🙏
Aameen 🤲🤲🤲🤲🤲
@@JPSandhu301 ोो\
Lovelyguptapunjabldh
I love you ma tu bast of luck g tusi great ho waheguru mehar kari
Waheguru g khus rhkn saria mava nu 🙏
All time forever present past future headsaoff legend... One of the best down to earth person and good sufi singer always🙏♥️really salute to him
ਮੇਰੀ ਮਾਂ ਵੀ 21/01/2024 ਨੂੰ ਸਾਨੂੰ ਛੱਡ ਕੇ ਇਸ ਸੰਸਾਰ ਤੋਂ ਚਲੀ ਗਈ ਬਹੁਤ ਯਾਦ ਆਉਂਦੀ ਆ ਮੰਮੀ ਦੀ
Very Heart ❤️ touching song god bless you Sardar ali.
Bhut sohna veer ji rub saraea dea mavan nu slamat rkhe
Aapne itna accha Gaya ke sun ke rona aa gya hai God bless you
Nice live show veer da nice additing❤❤❤
Ik song ch maa putt peo deh sb nu apna aap face krate too good ohi smjega jo dilo sun reha te dimago rishte yaad kr reha God bless you
ਸਲੂਟ ਜੀ ਸਰਦਾਰ ਅਲੀ ਜੀ
Maa he zindgi hundi a❤ jdo tur jandi a te fer zindgi he Khatam ho jandi a💔😭
I miss you Mom Ji 😭😭
Jai Sai Ji 🤲❤️🤲❤️🤲
Rabb meri har maa nu tandrusti te lambi umar bakshey sachey rabb de charna ch ehi dua e meri
ਬਹੁਤ ਵਧੀਆ
Very.good.sardar.ali.veer.g.rab.veer.nu.chardikala.ch.rakhea
🌹🌹Jai Baba Peer ji ki jai ho 🙏🏻🌹🌹🌹🌹🌹🌹🌹🌹🌹🌹❤️❤️❤️❤️❤️❤️❤️❤️❤️❤️❤️❤️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
J sab sun k rona aa gya mujhe 😢, bahut acchy singer ho aap sir,i love mom dad ❤
Bahut vadyia gyia Maa Lai gbu vir g
हमे भी रोना अ गया आंखे भर आई
ਬਹੁਤ ਵਧੀਆ ਜੀ
Itni Sachai h apki awaj mei ki hme rula hi diya .vasde rho jinde rho
ਰੋਣਾ ਆ ਗਿਆ 🙏
Bahut miss kr rhi hu mom 😭😭😭heart touching song Sardar ali veer 😭😭aj 3 year ho gye hai Mom ko gye hue sach me Maa Ki jagh koi nai le skta I really miss you Mom
Maa hi ishwar hai maa ne hi ishwar jana hai bahut hi sundar bhajan hai dil ko chu liya