Thag Vapaari 😂 | New Punjabi Comedy Movie 2022 | New punjabi Movie 2022

Поділитися
Вставка
  • Опубліковано 28 січ 2022
  • Join 👇🏻
    Facebook page ;- / dharnatjhinjer
    instgram:- dharnat_jhi...
    contact :- ph 8195865948 ( whats app )
    for Business :- Babaldeepsingh955@gmail.com
    --------------------------------------------------------------------------------------------------------------------------
    Video Title :- Thag Vapaari 😂 | New Punjabi Comedy Videos 2022 | New punjabi Movie 2022
    --------------------------------------------------------------------------------
    staring :-Dharnat Jhinjer , Babaldeep Jhinjer , satta maan , Hardeep Kaur Babbu , Tari , sukhwinder pindi ala
    -------------------------------------------------------------------------------------------------------------------
    D.O.P :- Satta Maan and Babaldeep singh
    Editing :- Babaldeep jhinjer , arch mahra
    Story writer :- desi masti pinda wale, Pali uppli 9463863943
    Poster work :- satta Maan

КОМЕНТАРІ • 1,2 тис.

  • @rajabrar7879
    @rajabrar7879 2 роки тому +20

    ਧਰਨਾਟ ਤੇ ਬਬੂ ਦੀ ਜੋੜੀ ਬਹੁਤ ਵਧੀਆ ਲ਼ਘਧੀਆਂ

  • @sukhwindernehal3250
    @sukhwindernehal3250 2 роки тому +52

    ਬਾਈ ਬਦਲਾ ਲੈਣ ਦਾ ਤਾਂ ਹੱਕ ਬਣਦਾ ਯਾਰ। ਬਹੁਤ ਵਧੀਆ ਵੀਡੀਓ ਆ ਬਾਈ ਜੀ। ਪ੍ਰਮਾਤਮਾ ਮੇਹਰ ਭਰਿਆ ਹੱਥ ਰੱਖਣ ਬਾਈ ਜੀ ਸਾਰੀ ਟੀਮ ਤੇ।

  • @manjeetsidhu4761
    @manjeetsidhu4761 2 роки тому +33

    ਗੁੱਡ ਵੀਰ ਜੀ ਲਵ ਯੂ ਜਿਊਦੇ ਰਹੋ ਬਹੁਤ ਵਧੀਆ👍💯 ਭਾਗ 2ਜਲਦੀ ਭੇਜ ਦਿਉ ਵੀਡੀਓ ਦਾ

  • @anmolbhathal2539
    @anmolbhathal2539 2 роки тому +2

    Dharnat and babbu suberb jodi👌👌👌👌👌👌👌👌⏳

  • @gagangrewal6346
    @gagangrewal6346 2 роки тому +29

    ਸਿਰਾ....🔥🔥🔥🔥🔥❤️❤️❤️
    ਰੱਬ ਤਰੱਕੀਆਂ ਬਖ਼ਸੇ ਤੁਹਾਨੂੰ ਸਾਰਿਆਂ ਨੂੰ ...🙏❤️❤️

    • @hareram6070
      @hareram6070 2 роки тому

      ਬਹੁਤ ਵਧੀਅ਼ਾ ਧਰਨਾਟ ਵੀਰ ਜੀ ਬੱਬੂ ਦੀ ਅ਼ੈਕਟਿਗ ਬਹੁਤ ਵਧੀਅ਼ਾ ਹੁੰਦੀ ਹੈ ਜੀ

  • @sikandersingh9893
    @sikandersingh9893 2 роки тому +10

    ਬਹੁਤ ਵਧੀਅਾ ਵੀਡੀਓ ਅਾ ਧਰਨਾਟ ਵੀਰ ❤

  • @gurpreetsingh3487
    @gurpreetsingh3487 2 роки тому +9

    ਬਹੁਤ ਵਧੀਆ ਵੀਰ ਜੀ ਦੂਜਾ ਭਾਗ ਜ਼ਰੂਰ ਬਣਾਓ 👌

    • @RanjeetSingh-gy8rc
      @RanjeetSingh-gy8rc 2 роки тому

      ਬਹੁਤ ਵਧੀਆ ਵੀਰ ਜੀ ਬੱਦਲਾਂ ਤੇ ਲੈਣਾ ਚਾਹੀਦਾ
      ਦੂਜਾ ਭਾਗ ਜਰੂਰ ਬਣਾਓ ਜੀ

  • @aatmasingh9233
    @aatmasingh9233 2 роки тому +1

    ਬਹੁਤ ਵਧੀਆ ਵੀਰ ਜੀ ਦੂਜਾ ਭਾਗ ਜਲਦੀ ਭੇਜ ਦੋ❤❤

  • @jaskarangrewal6002
    @jaskarangrewal6002 2 роки тому +19

    Love you trali Bhar ke dharnat Bai 🥰

  • @hsmohal2708
    @hsmohal2708 2 роки тому +32

    22 ਜੀ ਇਸ ਵਾਰੀ ਇੱਕੋ ਮੌਕਾ ਆਪ ਪਾਰਟੀ ਨੂੰ ਹੀ ਦੇਣਾ 🙏 ਹੱਥ ਬੰਨ ਕੇ ਬੇਨਤੀ ਹੈ

    • @avtarsandhu5544
      @avtarsandhu5544 2 роки тому +1

      pehla modi nu ade c muka dena chida one ki kita karna ap ne vi kosh ni a

    • @avtarsandhu5544
      @avtarsandhu5544 2 роки тому +1

      karna app ne vi kosh ni a modi vagu baad ch rona tusi

    • @hsmohal2708
      @hsmohal2708 2 роки тому +2

      22 ji fer tusi das do kintu moka deie ਕਾਗਰਸ ਪਾਰਟੀ ਤੇ ਅਕਾਲੀ ਪਾਰਟੀ ਨੇ ਤਾਂ ਪਹਿਲਾ ਹੀ ਮਾਜ ਕੇ ਰੱਖ ਤੇ

    • @mehramanpreet3907
      @mehramanpreet3907 2 роки тому +1

      Iss war ni khana dhoka aap parti nu dyo muka

    • @avtarsandhu5544
      @avtarsandhu5544 2 роки тому

      @@hsmohal2708 dekh lo baki

  • @_itzgarry
    @_itzgarry 2 роки тому +4

    ਬਹੁਤ ਵਧੀਆ ਵੀਡਿਓ ਹੈ ਬਾਈ ਜੀ ❤️❤️❤️

  • @bahiabelt3402
    @bahiabelt3402 2 роки тому +6

    ਵਧਾਈਆਂ ਬਾਈ 4 ਦਿਨਾਂ ਵਿੱਚ 290k views🙏

  • @sanawarjotsinghsanawarjot72
    @sanawarjotsinghsanawarjot72 2 роки тому +12

    ਇਸ ਵਾਰ ਝਾੜੂ ਦਾ ਬਟਨ ਕਲਿਕ ਕਰੋ ਇਨ੍ਹਾਂ ਨੂੰ ਵੀ ਮੋਕਾ ਚਾਹੀਦਾ 👍👍👍👍

    • @avtarsandhu5544
      @avtarsandhu5544 2 роки тому

      pehla modi nu de ke moka ki khat lea hun app nu de ke tusi rona baad ch

  • @sukhwarianch4014
    @sukhwarianch4014 2 роки тому +6

    ਸਾਡਾ ਬੰਦਾ ਗਾਲਤਾ 😝😛🤑 ਬਹੁਤ ਵਧੀਆ ਬੱਬੂ ਧਰਨਾਟ ਦੀਆਂ ਵੀਡੀਓ 😁😁😁😁😅

  • @babbubabbu9991
    @babbubabbu9991 2 роки тому +22

    ਧਰਨਾਟ ਵੀਰੇ ਤੁਹਾਡੀ ਹਰ ਵੀਡੀਓ ਬਹੁਤ ਵਧੀਆ ਲੱਗਦੀਐ। ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ। ਸਾਡਾ ਪਿੰਡ ਬਡਰੁੱਖਾਂ ਹੈ

  • @jashan.pb51
    @jashan.pb51 2 роки тому +4

    ਅਗਲਾ ਪਾਰਟ ਲੇ ਕੇ ਆਓ ਜੀ 👌🏼👌🏼👌🏼👌🏼

  • @khushpreetsandhu843
    @khushpreetsandhu843 2 роки тому +8

    Hahahaha soo funny hahaha all very very very nice part 2 please god bless you all family ❤👌👌🙏🙏

    • @satgursingu6469
      @satgursingu6469 2 роки тому

      ਬਹੁਤ ਵਧੀਆ ਵੀਡੀਓ ਜੀ

  • @rupinderkaurkaur7157
    @rupinderkaurkaur7157 2 роки тому +8

    Very funny 😄😆🤣😀🤭👌👌👍👍 keep it..

  • @sukhwindersingh1079
    @sukhwindersingh1079 2 роки тому +1

    ਬਹੁਤ ਵਧੀਅਾ nice video please next part bro

  • @Gurvinderkang1581
    @Gurvinderkang1581 2 роки тому +6

    ਧਰਨਾਟ ਬਾਈ ਪੂਰੀ ਅਤ ਕਰਾੳੁਦਾ 😂😂

  • @kaursukhidhillon9272
    @kaursukhidhillon9272 2 роки тому +20

    ਬਹੁਤ ਵਧੀਆ ਵੀਡੀਓ ਜੀ 👌👌👌❤❤❤

  • @manjindersinghbhullar8221
    @manjindersinghbhullar8221 2 роки тому +4

    ਧਰਨਾਟ ਬਾਈ ਬਹੁਤ ਵਧੀਆ ਵੀਡੀਓ 👍🏻👍🏻👍🏻👍🏻👍🏻 ਜਮਾਂ ਸਿਰਾਂ

  • @amrituppal5467
    @amrituppal5467 2 роки тому +39

    ਬਹੁਤ ਵਧੀਆ ਵੀਡੀਓ ❤️

  • @taricutejatti7751
    @taricutejatti7751 2 роки тому +46

    I need a next part 💜

  • @sarbdhillon6177
    @sarbdhillon6177 2 роки тому +9

    I am waiting next part😀😀😹😹😹♥️♥️♥️♥️

  • @cutepunjabi3604
    @cutepunjabi3604 2 роки тому +7

    Babbu and dharnat superb jodi 👌🏻👌🏻👌🏻👌🏻🤣🤣🤣🤣🤣🤣😂😂😂😂😂😂😂😂😂

  • @tsingh703
    @tsingh703 2 роки тому +1

    Vah Bai njara a gea

  • @rachhpalsingh78466
    @rachhpalsingh78466 6 місяців тому

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @bobysingh7943
    @bobysingh7943 2 роки тому +26

    Plz make a next episode 😍😍

  • @gurdeeptejay7295
    @gurdeeptejay7295 2 роки тому +21

    ਬਹੁਤ ਵਧੀਆ ਵੀਡੀਓ ਆ ਬਾਈ। Nice.

  • @avtarchahal5904
    @avtarchahal5904 2 роки тому

    ਬਹੁਤ ਵਧੀਆ ਆਉਣ ਦਿਓ ਅਗਲਾ ਭਾਗ ਧਰਨਾਹਟ ਸਿਰਾ ਜਮਾ

  • @SehajgammerPro
    @SehajgammerPro 2 роки тому +1

    ਬਹੁਤ ਵਧੀਆ ਫਿਲਮ

  • @moosa__wala__
    @moosa__wala__ 2 роки тому +3

    Bahut vadia video a y❤️

  • @arunasharma9839
    @arunasharma9839 2 роки тому +13

    I love this both couples. They both are best actor's.

  • @deshraj726
    @deshraj726 Рік тому

    ਜਿਹੜੀ ਬੀੜੀਆਂ ਅਤੇ ਜਰਦੇ ਦੀਆਂ ਗੱਲਾਂ ਕਰ ਗਿਆ ਧਰਨਾਟਮੂਵੀ ਦਾ ਸਵਾਦ ਹੀ ਘੱਟ ਗਿਆ

  • @harmanjotsahu9108
    @harmanjotsahu9108 2 роки тому

    ਆਜ ਵੀਡਿਓ ਦੇਖਣ ਲਈ ਦੇਰੀ ਹੋ ਗਈ

  • @hemanshusharma5984
    @hemanshusharma5984 2 роки тому +3

    nice video dharnat veer

  • @firangi.dude2O20
    @firangi.dude2O20 2 роки тому +6

    Movie ਠੀਕ ਸੀ ..♥️🇰🇷🇰🇷

  • @rachhpalsingh78466
    @rachhpalsingh78466 6 місяців тому

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @SukhwinderSingh-wq5ip
    @SukhwinderSingh-wq5ip 2 роки тому

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ

  • @sonudogra1347
    @sonudogra1347 2 роки тому +11

    So much funny video! good luck all team members!

  • @p.sstudiorjp8288
    @p.sstudiorjp8288 2 роки тому +17

    ਧਰਨਾਟ ਅਤੇ ਲਾਲੇ ਦੀ ਜੌੜੀ ਜਾਚਦੀ ਸੀ
    ਹੁੱਣ ਦੋਨਾ ਦੀ ਐਕਟਿੰਗ ਚੰਗੀ ਨਹੀ ਲਗਦੀ
    ਰੱਬ ਦਾ ਵਾਸਤਾ ਇਕੱਠੇ ਹੋ੍ ਜੳ ਉਏ।

  • @daljeetsingh7223
    @daljeetsingh7223 2 роки тому +2

    Babbu ji di acting bhut vdia aa ji 👌👌

  • @deepusingh6552
    @deepusingh6552 2 роки тому

    Y ਸਲਫਾਸ ਦੀ ਕੋਈ ਲੋੜ ਨੀ । Love you brother

  • @jassiball3303
    @jassiball3303 2 роки тому +5

    ਧਰਨਾਟ ਬਾਈ ਜੀ 🙏🏻🙏🏻ਸਤਿ ਸ੍ਰੀ ਅਕਾਲ ਬਹੁਤ ਵਧੀਆ ਬਾਈ ਜੀ ਪਲੀਜ ਦੂਜਾ ਭਾਗ ਵੀ ਜਲਦੀ ਬਣਾਓ
    😂😂😂👍👍👍

  • @lavisingh3379
    @lavisingh3379 2 роки тому +5

    ਬਹੁਤ ਵਧੀਆ ਵੀਡੀਓ ਵੀਰ ਜੀ 👌👌🔥🔥😁

  • @bhullarbhullarhanny1948
    @bhullarbhullarhanny1948 2 роки тому

    ਬਦਲਾ ਲੈ ਬਾਈ ਧਰਨਾਟ ਬਦਲਾ ਵੀ ਐਸਾ ਵਪਾਰੀ ਯਾਦ ਰੱਖਣ

  • @jagseersinghmaan6153
    @jagseersinghmaan6153 2 роки тому +2

    ਬਹੁਤ ਵਧੀਆ ਕੰਮ ਕੱਰ ਰਹੇ ਹੋ ਵੀਰ ਧਰਨਾਟ ਬਾਈ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ।

    • @mukandsingh6205
      @mukandsingh6205 2 роки тому

      😂😂😂😂😂🍬🍬🍬👌👌👌👌

  • @sukhjinderdhillon2589
    @sukhjinderdhillon2589 2 роки тому +3

    ਬਹੁਤ ਵਧੀਆ ਵੀਡੀਓ ਬਾਈ 👍👍👍👍 ਵਾਹਿਗੁਰੂ ਤੁਹਾਨੂੰ ਤਰੱਕੀਆਂ ਵੱਗਸੇ 🙏🙏🙏🙏🙏

  • @sarbjitkaur3902
    @sarbjitkaur3902 2 роки тому +6

    😂😂 very nice Bhai ji 😂😂😂👌👌👌👌👌👌👌👌

  • @paramjitdhaliwal5648
    @paramjitdhaliwal5648 2 роки тому

    ਬੁੱਬੂ ਭੈਣੇ ਲਵ ਯੂ❤️❤️❤️❤️❤️

  • @JaswinderKaur-ec2un
    @JaswinderKaur-ec2un Рік тому

    ਬਹੁਤ ਵਧੀਆ ਵੀਡੀਉ ਬਣਦੇ ਉ ਲੱਗੇ ਰਹੋ, ਵਾਹਿਗੁਰੂ ਤਰੱਕੀਆਂ ਬਖਸ਼ਿਸ਼ ਕਰੇ

  • @PawanKumar-mk2og
    @PawanKumar-mk2og 2 роки тому +6

    😊😊😘😘👍👍बहुत बहुत खूब लेकिन अगले भाग मे बदला जरूर लेना होगा ओर हिरो हिरोइन यही होने चाहिए

  • @pardeepdhillon9425
    @pardeepdhillon9425 2 роки тому +4

    Plz new video 22 g ☺☺

  • @gurisingh5116
    @gurisingh5116 2 роки тому

    ਬਹੁਤ ਵਧੀਆ ਲੱਗੀ 😂😂😂😂😂😆😆😆😆😆👌👌👌👌👌👌

  • @JagdeepSingh-iq5er
    @JagdeepSingh-iq5er 2 роки тому

    ਬਾਈ ਧਰਨਾਟ ਤੇਰੀ ਤੇ ਬੱਬੂ ਦੀ ਐਕਟਿੰਗ ਸਿਰਾ ਹੁੰਦੀ ਆ ਬਾਈ boht ਵਧੀਆ ਸਵਾਦ ਆ ਗਿਆ ਵੀਡਿਉ ਦੇਖ ਕੇ ਲਵ ਯੂ ਸਾਰੀ ਟੀਮ ਨੂੰ

  • @lakhveersran4880
    @lakhveersran4880 2 роки тому +7

    Very nice 🥰🥰🥰😋😋 dharnat bai g

  • @GuriMandran31
    @GuriMandran31 2 роки тому +3

    I m waiting next part 🥰

  • @mandeepkumar1451
    @mandeepkumar1451 2 місяці тому

    ਬਾਈ ਦੀ ਜੋੜੀ ਆ ਬਹੁਤ ਵਧੀਆ ਲਗਦੀ ਆ ਦੋਨੋ ਵਧੀਆ ਐਕਟਿੰਗ ਕਰਦੇ ਪਤੀ ਪਤਨੀ ਦੀ

  • @jassdeol0238
    @jassdeol0238 2 роки тому

    ਬਦਲਾ ਲੈਣਾ ਏ 🤣🤣👍👍👍👍👍👍👍

  • @parvdeepmavi3487
    @parvdeepmavi3487 2 роки тому +7

    Very ghaint performance dharnat bai,,always on rock,,

  • @balasaroj2534
    @balasaroj2534 2 роки тому +4

    Waiting for next part All the best 👍

  • @gopigurpreet907
    @gopigurpreet907 Рік тому +1

    Aunti jii bahut funny aa 😂🤣😂

  • @manjotsinghmanjot4125
    @manjotsinghmanjot4125 2 роки тому

    ਬਹੁਤ ਬਹੁਤ ❤️😂😂😂😂😂😂😀😀

  • @gurpreetsinghpreetpannu2242
    @gurpreetsinghpreetpannu2242 2 роки тому +7

    ਬਾਈ ਜੀ ਵੀਡੀਓ ਤੇ ਅੱਤ ਸੀ
    ਪਰ ਥੋੜ੍ਹੀ ਜਿਹੀ ਗੜਬੜ ਕਰਗੇ
    ਪਸ਼ੂ ਨਹੀਂ ਸੀ ਦਖਉਣੇ ਕਿਉਂਕਿ ਵੀਡੀਓ ਵਿੱਚ ਤੁਸੀਂ ਕੋਈ ਪਸ਼ੂ ਤਾਂ ਰੱਖਿਆ ਨਹੀਂ ਸੀ ਪਰ ਪਿੱਛੇ ਦਖਾਈ ਦੇ ਰਹੇ ਸਨ

    • @desideshokeen1509
      @desideshokeen1509 2 роки тому

      @Gurpal Singh rakhya kyu ni dharnaat lyaya ta hai neeli raawi😋😋😋

    • @lovesandhu1455
      @lovesandhu1455 Рік тому

      Video siraa but thoda hello wala over ho gaya

  • @gamingmani001
    @gamingmani001 2 роки тому +3

    😂😂😂😂😂😂😂😂❤️❤️❤️❤️❤️

  • @bhadarsingh1871
    @bhadarsingh1871 2 роки тому

    Very good dharna and ਹਰਦੀਪ ji thanks

  • @newpeerkhanabudhlada786
    @newpeerkhanabudhlada786 2 роки тому +1

    Bhoot badia video

  • @kalerkaler1462
    @kalerkaler1462 2 роки тому

    ਘੈਂਟ ਗੱਲ ਬਾਤ

  • @gurdeepkaur9309
    @gurdeepkaur9309 2 роки тому

    ਵਾਹ ਜੀ ਵਾਹ 😂😂😂

  • @RanjeetSingh-qh8ks
    @RanjeetSingh-qh8ks 2 роки тому

    ਬਹੁਤ ਹੀ ਵਧੀਆ ਤਰੀਕੇ ਨਾਲ ਵਧਿਆ

  • @arvindsaini2716
    @arvindsaini2716 2 роки тому

    Bot wadia veer ji full funny ,machine wala bot endd c roul tuhada swad aa gyaa. Nxt part jaldi lake aao veer ji. WMK...

  • @Kantaram-gz9nm
    @Kantaram-gz9nm 2 роки тому +1

    Veer bhut hi vadiya video h

  • @SandeepSingh-qb7ov
    @SandeepSingh-qb7ov 2 роки тому +1

    Bahut.. badhiya video 22 g

  • @Shehzad420yt
    @Shehzad420yt 2 роки тому

    ਬੋਹਤ ਵਧੀਆ ਵੀਡੀਓ ਵੀਰੇ ਦੂਸਰਾ ਪਾਗ ਜਾਲਦੀ

  • @JagtarSingh-ex5sv
    @JagtarSingh-ex5sv 2 роки тому

    ਸੋਹਣੀ ਫਿਲਮ 😂😂😂

  • @sonysingh2989
    @sonysingh2989 2 роки тому

    ਬੁਹਤ ਵੱਸਿਆ 22 ਜਲਦੀ ਬਣਾਉ ਪਾਟ 2

  • @KulwinderSingh-wr2zp
    @KulwinderSingh-wr2zp 2 роки тому

    Seraa 22

  • @detectivegamer2870
    @detectivegamer2870 2 роки тому +1

    Sira bai ji video

  • @lovelymehra8054
    @lovelymehra8054 2 роки тому

    ਵੀਡੀਓ ਬਹੁਤ ਸੋਹਣੀ ਆ 👌❤😍

  • @reetkamal4755
    @reetkamal4755 2 роки тому +1

    Bhut vadiya video aa veer ji agla bagg jldi ly k ayo

  • @goramann376
    @goramann376 2 роки тому +1

    ਟਰਮਾ ਡੋਲ ਘੱਟ ਖਾਇਆ ਕਰ ਧਰਨਾਟ ਸ਼ੂਰਤ ਨਹੀਂ ਰਹਿੰਦੀ

  • @bittusidhu2815
    @bittusidhu2815 2 роки тому

    ਬਹੁਤ ਵਧੀਆ ਜੀ

  • @manishmaan6273
    @manishmaan6273 Рік тому +1

    Super bhai

  • @HarmanSingh-zh9oj
    @HarmanSingh-zh9oj 2 роки тому +1

    Nice video next part lake aayo bdla v lyo plz nice video

  • @babbusidhubabbusidhu7422
    @babbusidhubabbusidhu7422 2 роки тому +1

    Full comedy Dharnat brother

  • @karnailbenipal2380
    @karnailbenipal2380 2 роки тому

    ਧਰਨਾਟ ਪੂਰੀ ਅੱਤ ਕਰਾਉਦਾ

  • @sunnydaada7987
    @sunnydaada7987 2 роки тому +1

    ਬਹੁਤ ਵਧੀਆ

  • @harmeshsingh1501
    @harmeshsingh1501 2 роки тому

    ਬਹੁਤ ਵਧੀਆ ਵੀਡੀਓ

  • @jsa-bb2mf
    @jsa-bb2mf 2 роки тому +1

    Vary nice video darnat veer ji

  • @jagsirdhaliwal4932
    @jagsirdhaliwal4932 2 роки тому

    Bahut badhiya bai dharnat

  • @gurpeetmour3643
    @gurpeetmour3643 2 роки тому

    Sira la la ti bai

  • @GagandeepSingh-qy9tp
    @GagandeepSingh-qy9tp 2 роки тому

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਸਿਰਾ ਕਰਤਾ ਬਾਬਿਓ ਨਾਇਸ਼ 👍👍👍👌👌💯

  • @Bavansingh07
    @Bavansingh07 2 роки тому

    Nxt one 👍❤️

  • @hardeepsidhu2055
    @hardeepsidhu2055 2 роки тому

    ਬਹੁਤ ਵਧੀਆ ਵੀਡੀਓ ਹੈ ਜੀ

  • @amanrandhawa7900
    @amanrandhawa7900 2 роки тому +1

    NYC aa vedio bro 😘

  • @preetbhullarelection4841
    @preetbhullarelection4841 2 роки тому

    ਵਾਹਿਗੁਰੂ ਚੜ੍ਹਦੀਕਲਾ ਰੱਖੇ

  • @punjabi_vlogs_5959
    @punjabi_vlogs_5959 2 роки тому

    ਬਹੁਤ ਵਧੀਆ ਵੀਡੀਓ 😃

  • @allpunjabivideo4404
    @allpunjabivideo4404 2 роки тому

    End gal aa bai

  • @nindisingh834
    @nindisingh834 2 роки тому

    ਬਹੁਤ ਵਧੀਆ ਵੀਡੀਓ ਆ ਜੀ ਅਗਲਾ ਭਾਗ ਛੇਤੀ ਪਾਉ ਜੀ