ਮੂਰਖ ਬੰਦਾ 😂 Murkh bnda | punjabi comedy movies 2021 | new punjabi videos

Поділитися
Вставка
  • Опубліковано 27 лип 2021
  • Join 👇🏻
    Facebook page ;- / dharnatjhinjer
    instgram:- dharnat_jhi...
    contact :- ph 8195865948 ( whats app )
    for Business :- business.desimasti@gmail.com
    --------------------------------------------------------------------------------------------------------------------------
    Video Title :- ਮੂਰਖ ਬੰਦਾ 😂 Murkh bnda | punjabi comedy movies 2021 | new punjabi videos
    --------------------------------------------------------------------------------
    staring :-Dharnat Jhinjer , Babaldeep Jhinjer , satta maan , babbu sunam , siknder hamirgarh ,
    -------------------------------------------------------------------------------------------------------------------
    D.O.P :- Satta Maan and Babaldeep singh
    Editing :- Babaldeep jhinjer
    Story writer :- kirnpal gaga
    Poster work :- satta Maan

КОМЕНТАРІ • 1,8 тис.

  • @harjitsingh8231
    @harjitsingh8231 2 роки тому +15

    22ਧਰਨਾਟ, ਬਹੁਤ ਵਧੀਆ ਵਿਡੀਉ ਬਣਾਈ ਆ , ਛੋਟੇ ਹੁੰਦਿਆਂ ਇਹ ਕਹਾਣੀ ਸੂਣਦੇ ਸੀ ਬੇਬੇ ਬਾਪੂ ਕੋਲੋ ਧਰਨਾਟ 22ਉਹ ਦੀਨ ਯਾਦ ਆਗੇ ਵਿਡੀਉ ਦੇਖ ਕੇ ,

    • @rajbirmaan4406
      @rajbirmaan4406 2 роки тому

      ua-cam.com/video/PcVPr5I5cGw/v-deo.html

  • @brarshortsyt6001
    @brarshortsyt6001 2 роки тому +23

    ਧਰਨਾਟ ਦੀ ਕਲਾਕਾਰੀ ਦਾ ਕੋਈ ਤੋੜ ਨੀ। ਧਰਨਾਟ ਵਾਂਗੂੰ ਬਹੁਤ ਲੋਕਾਂ ਨੇ ਕੰਮ ਕੀਤਾ ਪਰ ਧਰਨਾਟ ਵਾਂਗ ਨੀ ਬਣ ਸਕਦੇ। ।
    ਧਰਨਾਟ ਤਾਂ ਧਰਨਾਟ ਹੈ

  • @ritumehra6116
    @ritumehra6116 2 роки тому +6

    Very very very very funny gharbar sir and all team 👌👌👌👌👌👌👌😁😂😁😂

  • @sukhdeepsingh80
    @sukhdeepsingh80 2 роки тому +1

    V Nice acting kiranpal Gaga ji
    And story v v v v niceee....
    Gd ji

  • @chahalrecords9800
    @chahalrecords9800 2 роки тому +19

    Karo like ਧਰਨਾਟ ਲਈ

  • @harpreetgill1409
    @harpreetgill1409 2 роки тому +46

    ਸਿਰਾ ਕਰਤਾ ਵੀਰੇ ਜਿਉਂਦਾ ਰਹਿ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🙏

  • @user-nr7jk5wx7b
    @user-nr7jk5wx7b 2 роки тому +1

    ਬਹੁਤ ਸਾਰੇ ਸੱਜਣਾਂ ਦਾ ਇਹ ਭੁਲੇਖਾ ਹੈ ਕਿ ਇਹ ਮੂਵੀ ਫਲਾਣੇ ਢਿਗੜੇ ਐਰੇ ਗੈਰੇ ਨੱਥੂ ਖੈਰੇ ਦੀ ਕਾਪੀ ਏ। ਇਹ ਤਾਂ ਇੱਕ ਲੋਕ ਕਹਾਣੀ ਤੇ ਲਿਖੀ ਹੋਈ ਹੈ। ਲੋਕ ਕਹਾਣੀ ਨੂੰ ਕੋਈ ਵੀ ਵਰਤ ਸਕਦਾ ਹੈ।ਇਸ ਦੀ ਕਿਸੇ ਤੋਂ ਇਜਾਜ਼ਤ ਨਹੀਂ ਲੈਣੀ ਪੈਂਦੀ ਤੇ ਨਾ ਹੀ ਇਹ ਕਿਸੇ ਦੀ ਨਿੱਜੀ ਜਾਗੀਰ ਹੁੰਦੀ ਹੈ। ਜਿਹਨਾਂ ਲੋਕਾਂ ਨੇ ਪਹਿਲਾਂ ਬਣਾਈ ਹੈ ਉਹਨਾਂ ਦੀ ਵੀ ਕੋਈ ਆਪਣੀ ਨਹੀਂ।ਇਸ ਕਰਕੇ ਇਹ ਭੁਲੇਖਾ ਦਿਲ ਚੋਂ ਕੱਢ ਦਿੱਤਾ ਜਾਵੇ ਕਿ ਇਹ ਕਿਸੇ ਦੀ ਕਾਪੀ ਰੈ। ਬਾਕੀ ਮੂਵੀ ਬਹੁਤ ਸੋਹਣੀ ਬਣਾਈ ਹੈ, ਪੂਰੀ ਟੀਮ ਵਧਾਈ ਦੀ ਹੱਕਦਾਰ ਹੈ।

  • @jaswantmalik3973
    @jaswantmalik3973 2 роки тому +4

    Really great job baghu ji😂🤣

  • @sabuana_wale_sadh786
    @sabuana_wale_sadh786 2 роки тому +19

    Siraa dharnat bai ji bohat funny video aa 🤣🤣🤣🤣🤣🤣🤣

  • @akashdeepsinghsandhusaab4018
    @akashdeepsinghsandhusaab4018 2 роки тому +6

    Siraaaa 🔥🔥😍😍. Galbat aaa❤️❤️❤️😭😭😭😭😭😂😂😂😘

  • @sukhdeepsinghsukhdeepsingh5563
    @sukhdeepsinghsukhdeepsingh5563 2 роки тому +1

    Sira sab kush bhout end cc🤣🤣😂😂god bless you

  • @SukhwinderSingh-mv7rd
    @SukhwinderSingh-mv7rd 2 роки тому +24

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਫੁੱਲ ਹਾਸਾ 🙏🙏

  • @jasspreet1023
    @jasspreet1023 2 роки тому +23

    ਬੱਬੂ ਦੇ ਪੱਕੇ ਫੈਨ ਸਿਰਾ ਹੀ ਆ 👌👌👌

    • @rajbirmaan4406
      @rajbirmaan4406 2 роки тому

      ua-cam.com/video/PcVPr5I5cGw/v-deo.html

  • @deepchahal8601
    @deepchahal8601 2 роки тому +51

    Sraaaaaaa galbaat veer👌👌👌👌👌👍👍👍👍👍 THARNAAT y de jo suru to fan ne like kro

    • @bilusing921
      @bilusing921 2 роки тому +2

      dharnaat veere da number sand kardo pl

    • @haiderkhan2674
      @haiderkhan2674 2 роки тому

      @@bilusing921 ädaaäaäaaaaadaäaaaaaaaaäaäaaa

  • @NavjotKaur-fe1sv
    @NavjotKaur-fe1sv 2 роки тому +1

    Dharnat de acting bahut super bahut. God bless you

  • @jorawarsingh3531
    @jorawarsingh3531 2 роки тому +2

    Babbu and dharnaat best jodi 👌👌👌👌👌👌👌

  • @manjindersinghbhullar8221
    @manjindersinghbhullar8221 2 роки тому +44

    ਧਰਨਾਟ ਤੇ ਬੱਬੂ ਦੀ ਜੋੜੀ ਬਹੁਤ ਵਧੀਆ ਲਗਦੀਆਂ ਪ੍ਰਮਾਤਮਾ ਤੁਹਾਡੀ ਜੋੜੀ ਤੇ ਟੀਮ ਨੂੰ ਤਰੱਕੀਆਂ ਬਖਸ਼ਣ 🙏🙏🙏🙏👍👍👍👍👍👍

  • @manjeetsingh2901
    @manjeetsingh2901 2 роки тому +4

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ👍💯

  • @inderpreetkaur3820
    @inderpreetkaur3820 2 роки тому +1

    Oh my God 🤣🤣🤣🤣🤣🤣🤣🤣 ohhh hoooo sira bhot vdia video....oh my God

  • @Zaildar.22
    @Zaildar.22 2 роки тому

    Hahahaha wah y wah 🤩 esto utto di kujni jar , main hass hass sara tabbar thalta , end sirr👌🏻

  • @gursewaksingh558
    @gursewaksingh558 2 роки тому +3

    Sira Bai Oye 😂😂

  • @goldensparrow1079
    @goldensparrow1079 2 роки тому +6

    ਬਹੁਤ ਵਧੀਆ ਵੀਡੀਓ
    ਬਹੁਤ ਬਹੁਤ ਮੁਬਾਰਕ ਸਾਰੀ ਟੀਮ ਨੂੰ

  • @RupinderSingh-wv7vb
    @RupinderSingh-wv7vb 8 місяців тому

    ਧਰਨਾ ਟ sirrra ਵੀਰੇ ਅੱਜ ਸਾਰੀ ਰਾਤ ਤੇਰੀਆ video dekh kadi aa Bala hashouna😂😂😂 ਪਤੰਦਰਾ

  • @parmindersinghparmindersin238
    @parmindersinghparmindersin238 2 роки тому +3

    ਸਿਰਾਂ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ

  • @happygill3187
    @happygill3187 2 роки тому +10

    ਬਾਈ ਨੇ ਅੱਜ ਹੱਸਾਂ ਹੱਸਾਂ ਕੇ ਬੁਰਾ ਹਾਲ ਕਰਤਾ 😂😂😂😂

  • @happypourhwall8691
    @happypourhwall8691 2 роки тому +6

    Att a Bai ji 😁 seera video a🤣🤣💪💯

    • @amankaur1861
      @amankaur1861 2 роки тому

      ਬਹੁਤ ਵਧੀਆ ਜੀ

  • @pinderkaler5551
    @pinderkaler5551 2 роки тому +4

    ਸਾਰੀ ਵੀਡੀਓ ਬਹੁਤ ਵਧੀਆ ਹੈ 🤣🤣🤣🤣🤣💯💯

  • @rajwindersingh5364
    @rajwindersingh5364 2 роки тому +2

    Very nice funny video bai g all team good work😂🤣😂🤣 ਕਿਸਾਨਾਂ ਮਜ਼ਦੂਰ ਏਕਤਾ ਜ਼ਿੰਦਾਬਾਦ 🌾🌴🌳🌴👌👌👌👍👍🌾🌳🌴

  • @gurdeepkharoud212
    @gurdeepkharoud212 2 роки тому +3

    Sirra aaa jtta 😊❣️❣️

  • @satveersingh5438
    @satveersingh5438 2 роки тому +52

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ

  • @simmibrar8607
    @simmibrar8607 2 роки тому +3

    Very nice video Waheguru ji thudi sari team nu Khush rekhn 🤩🤩🤩

  • @moxiedrawing2433
    @moxiedrawing2433 2 роки тому +3

    ਬਹੁਤ ਵਧੀਆ ਵੀਰ ਜੀ ♥️

  • @chouhansaab1482
    @chouhansaab1482 2 роки тому +7

    ਬਈ ਜੀ ਬਹੁਤ ਵਧੀਆ ਵੀਡੀਓ ਆ ਰੱਬ ਤੁਹਾਡੀ ਟੀਮ ਨੂੰ ਏਦਾ ਹੀ ਖੁਸ਼ ਰੱਖੇ

    • @rajbirmaan4406
      @rajbirmaan4406 2 роки тому

      ua-cam.com/video/PcVPr5I5cGw/v-deo.html

  • @kaurjasbir2758
    @kaurjasbir2758 2 роки тому +9

    Very nice nd funny video 👌😀
    God bless all 😇

  • @charnabrar5242
    @charnabrar5242 2 роки тому

    End yaar akha chon pani kda ta has has 🤣🤣🤣🤣😂😂😂

  • @user-rt6jb1os1j
    @user-rt6jb1os1j 6 місяців тому

    Dharnat te Babbu di acting always ❤❤❤❤❤😅😅😅😅😅

  • @user-oo9wx8kp7f
    @user-oo9wx8kp7f 2 роки тому +3

    Sari video Bihar vdya 22 🙏 Waheguru tarrkiyan base❤️😘

  • @jasjaspreets4502
    @jasjaspreets4502 2 роки тому +7

    ਬਹੁਤ ਵਧੀਆ ਵੀਡੀਓ ਹੈ ਭੈਣ ਜੀ 🙏🙏 ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

    • @rajbirmaan4406
      @rajbirmaan4406 2 роки тому

      ua-cam.com/video/PcVPr5I5cGw/v-deo.html

  • @HarpreetKaur-nv8yb
    @HarpreetKaur-nv8yb 2 роки тому +1

    Next part plz bana lo ji bahut badiya.😃☺😂😂

  • @rkcreations4677
    @rkcreations4677 2 роки тому +1

    Brilliant job,really funny

  • @kulwantkheri9258
    @kulwantkheri9258 2 роки тому +7

    Ato uper kuj ni hunda 🤣🤣🤣

  • @GagandeepSingh-qy9tp
    @GagandeepSingh-qy9tp 2 роки тому +11

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਸਿਰਾ ਕਰਤਾ ਨਾਇਸ਼ ਲੱਵ ਯੂ ਟਰੱਕ ਭਰਕੇ 👍👍👌🌴💯💯

  • @toxicchahalpubg258
    @toxicchahalpubg258 2 роки тому +1

    Att krona y tu 😀❤️😘🔥😍

  • @KuldeepSingh-wi4fy
    @KuldeepSingh-wi4fy 2 роки тому

    ਧਰਨਾਟ ਬਾਈ ਦੂਸਰਾ ਮੇਹਰ ਮਿੱਤਲ ਹੈ ਇਸ ਤੋਂ ਇਲਾਵਾ ਵੀ ਫ਼ਿਲਮ ਅਧੂਰੀ ਰਹਿ ਜਾਂਦੀ

  • @bholladesu7556
    @bholladesu7556 2 роки тому +3

    Excellent performance g ❤️❤️❤️👍👍👍👍

  • @ramanatwal9851
    @ramanatwal9851 2 роки тому +3

    Bhut sohni video

  • @amardeepkaur2870
    @amardeepkaur2870 2 роки тому

    Bht vdia ooo 😍😍😍 bht vdia

  • @SukhdeepSingh-bj2xo
    @SukhdeepSingh-bj2xo 2 роки тому

    ਪੁਲੀਸ ਆਲਾ ਰੋਲ don 👎cc ਪੁਲੀਸ ਵੱਲੋਂ ਕੁਝ ਖਾਸ ਨਹੀ c dharnat ਦੀ comdy ਲਈ darnaht boht good comdy

  • @deepdeep7555
    @deepdeep7555 2 роки тому +3

    Best Comedy😂😂😂

  • @pricekaimper9156
    @pricekaimper9156 2 роки тому +3

    ਬਹੁਤ ਵਧੀਆ ਵੀਡੀਓ ਥੋਡੀਧਰਨਾਟਅੰਕਲਜੀਛੋਟਾਜਾਬੱਚਾਥੋਡਾਪਿ੍ੰਸ਼

    • @rajbirmaan4406
      @rajbirmaan4406 2 роки тому

      ua-cam.com/video/PcVPr5I5cGw/v-deo.html

  • @BalwinderSingh-xj7pc
    @BalwinderSingh-xj7pc 2 роки тому +1

    ਧਰਨੱਟ ਮੇਰੇ ਯਾਰ ਜਾਵਾਂ ਈ ਕਮਾਲ ਕਾਰਤੀ

  • @baljindersippa8211
    @baljindersippa8211 2 роки тому

    Sirra la rakhya babe🤣😂🤣😂🤣

  • @harmandhaliwal1548
    @harmandhaliwal1548 2 роки тому +4

    Very nice video Bhai ji 👍👍👍👍

  • @newspunjabi3131
    @newspunjabi3131 2 роки тому +5

    🤣ਹਸਾ ਹਸਾ ਢਿੱਡ ਦੁਖਣ ਲਾ ਤਾ 🤣🤣❤❤😅

  • @rajvirshergill1639
    @rajvirshergill1639 2 роки тому

    ਸੋਹਾਲੀ ਵਾਲਾ ਬੱਲੀ ਧਰਨਾਟ ਨੂੰ ਬਹੁਤ ਦੇਖਦਾ ਤੇ ਹੱਸਦਾ ਰਹਿਦੇ

  • @ManpreetKaur-vm7pu
    @ManpreetKaur-vm7pu 2 роки тому +1

    Jami siraa 👌👍

  • @dildeeprandhawa82
    @dildeeprandhawa82 2 роки тому +6

    ਭਾਜਨਾ ਅਮਲੀ ਯਾਦ ਆ ਗਿਆ।

  • @gurpindersingh131
    @gurpindersingh131 2 роки тому +31

    ਵੀਡੀਓ ਬਹੁਤ ਵਧੀਆ ਹੈ ਜੀ ❤️❤️❤️❤️❤️❤️ ਵਾਹਿਗੁਰੂ ਖੁਸ਼ ਰੱਖੇ ਜੀ ❤️🙏🏻🙏🏻 ਵਧੀਆ ਹੈ

    • @rajbirmaan4406
      @rajbirmaan4406 2 роки тому +2

      ua-cam.com/video/PcVPr5I5cGw/v-deo.html

  • @singhmanjot9100
    @singhmanjot9100 2 роки тому

    Siraaa galbaat Dharnat veer bhut video te bhut Funny video 👌👌😂😂

  • @baljeetsingh..
    @baljeetsingh.. 6 місяців тому

    Dharnat teBabbu di acting always 😅😅😅

  • @deephans311
    @deephans311 2 роки тому +3

    Very very nice video veera love you

  • @crazygamer9199
    @crazygamer9199 2 роки тому +14

    😂😂😂😂😘

  • @parmindersharma823
    @parmindersharma823 2 роки тому

    Sirraa veere yrrr sachi sirraa🙏

  • @blackia9089
    @blackia9089 2 роки тому +1

    Andla seen bro ma baggu ala ta ik pus kan char latta ala bro sira ❤️❤️

  • @kulwinderkaur-ji4kk
    @kulwinderkaur-ji4kk 2 роки тому +7

    Dharnat te Babbu di acting always 👌👌👌👌

  • @jazzkaur1355
    @jazzkaur1355 2 роки тому +5

    Hahahahah it’s too much funny 😁 🤣🤣🤣siraaae lgiaaaa

  • @Raj-gl6qc
    @Raj-gl6qc Рік тому

    Sachi very funny 🤣🤣🤣🤣🤣 bohot hi maza aaya

  • @jass4375
    @jass4375 2 роки тому +2

    ਬਹੁਤ ਵਧੀਆ story ਸੀ ਮਾਸਟਰ ਨੇ ਵਧੀਆ ਦਿਮਾਗ ਲੜਾਇਆ 😂😂 ਥਾਣੇਦਾਰ ਨੂੰ ਕਹਿੰਦਾ ਬੋਰੀ ਛੋਲਿਆਂ ਦੀ ਖਾ ਗਿਆ 😂😂😂👍👍👍

  • @shagan_malle_ala9390
    @shagan_malle_ala9390 2 роки тому +12

    ❤❤❤❤❤❤

  • @gurpreetsingh2047
    @gurpreetsingh2047 2 роки тому +19

    👌👌👌

  • @gagandeepkaur1695
    @gagandeepkaur1695 2 роки тому +1

    Kamaal karti 👍

  • @KuldeepSingh-wi4fy
    @KuldeepSingh-wi4fy 2 роки тому

    ਬੱਲੇ ਧਰਨਾਟ ਬਾਈ ਤੇਰਾ ਵੀ ਕੋਈ ਜਵਾਬ ਨਹੀਂ

  • @vickykabbadi6722
    @vickykabbadi6722 2 роки тому +9

    Babbu de acting sirra vdia❤️❤️❤️❤️

  • @veerdavidermaan9542
    @veerdavidermaan9542 2 роки тому +4

    😂😂😂😍

  • @jagjeetsingh7982
    @jagjeetsingh7982 2 роки тому

    Veere bht funny video vry nice video

  • @kulwantkaur3710
    @kulwantkaur3710 2 роки тому

    Hahahahaha vry nyc 😀😀😀😀😀😀

  • @Verma.15
    @Verma.15 2 роки тому +4

    😂😁Super duper ❤️ hit episode full with entertainment ❤️💕 love you truck 🚒 bharke

  • @surjitsandhu9170
    @surjitsandhu9170 2 роки тому +35

    ਬੁਹਤ ਹੀ ਵਧੀਆ ਵਿਡੀਓ ਹੈ ਭਾਈ ਧਰਨਾਟ ਨੇ ਤਾ।ਅਤ।ਕਰ।ਦਿੱਤਾ ਵਿਡੀਓ ਅਗੇ।ਜਰੂਰ।ਵਧਾਓਭਾਈ

  • @sukhwarianch4014
    @sukhwarianch4014 2 роки тому

    ਬੱਬੂ ਧਰਨਾਟ ਸਿਰਾ 😂😄😁🤣🤟👌

  • @KulwinderSingh-tk5tq
    @KulwinderSingh-tk5tq 2 роки тому

    Bharava akhhan cho paani aagya hsde hsde love you all team

  • @dildeeprandhawa82
    @dildeeprandhawa82 2 роки тому +5

    ਇਹ ਤਾਂ ਪਹਿਲਾਂ ਭਜਨੇ ਅਮਲੀ ਨੇ ਦਿਖਾਤਾ ਸੀ।

    • @user-nr7jk5wx7b
      @user-nr7jk5wx7b 2 роки тому +1

      ਇਹ ਲੋਕ ਕਹਾਣੀ ਏ ਜੀ

  • @yaddeepmann6196
    @yaddeepmann6196 2 роки тому +7

    👌👌👌👌

  • @dirbedisquad8244
    @dirbedisquad8244 2 роки тому

    End te siraa laata 22

  • @navsidhu7314
    @navsidhu7314 2 роки тому +2

    Really very funny🤣🤣😝

  • @Sandeeptoor
    @Sandeeptoor 2 роки тому +15

    🤣🤣🤣🤣

  • @reetarani3692
    @reetarani3692 2 роки тому +3

    ਵੀਡੀਓ ਤਾ ਬਹੁਤ ਵਧੀਆ ਲੱਗੀ ਵੀਰੇ ਦੂਜਾ ਭਾਗ ਜਲਦੀ ਪਾ ਦਿਉ

  • @premkishore7828
    @premkishore7828 2 роки тому

    😆😅😅🤣🤣🤣👍 वाह भाई वाह तरनैट सिंह जी तुशी ग्रेट हो तुवहाडा जवाब नहीं तुशी बहुत ही बढ़िया कलाकार हो ।

  • @penduboy6395
    @penduboy6395 2 роки тому

    Pulis wali comedi super 😂😂😂

  • @jotkaurgill6116
    @jotkaurgill6116 2 роки тому +10

    God bless you bro rabb sonu kush rakhe

  • @intrestinggamerz3301
    @intrestinggamerz3301 2 роки тому +5

    ਹੋਲੀ ਬੋਲੋ ਮਾਸਟਰ ਜੀ ਗੂੰ ਏ ਕੱਢਤਾ ਤੀ😂😂😂😂😂

  • @sabisaini3081
    @sabisaini3081 2 роки тому

    Well done dharnait Veere

  • @youtubemehraop3510
    @youtubemehraop3510 2 роки тому

    Kaint video tarnat.... Bai

  • @SatnamSingh-zk4yp
    @SatnamSingh-zk4yp 2 роки тому +4

    Very very very very very nice video bai ji I Love you bai dharnat jhinjer

  • @preetsisterscooking239
    @preetsisterscooking239 2 роки тому +20

    👍👍👍👍👍👍👍 siarrrrrrrrrrr

  • @pargatsinghshergill7468
    @pargatsinghshergill7468 2 роки тому +2

    ਬਹੁਤ ਵਧੀਆ ਵੀਡੀਓ ਵੀਰ ਜੀ ਅਗ੍ਹਲਾ ਭਾਗ ਜ਼ਰੂਰ ਬਣਾਓ ਜੀ,🙏🙏👍👍👌👌♥️

    • @rajbirmaan4406
      @rajbirmaan4406 2 роки тому

      ua-cam.com/video/PcVPr5I5cGw/v-deo.html

  • @mandyrathod6800
    @mandyrathod6800 2 роки тому

    Oooo att kar ti..🤗😘😘😂😂

  • @sehajpreetsingh7500
    @sehajpreetsingh7500 2 роки тому +5

    27:14 🤣😂😂🤣🤣

  • @farmerjourney5974
    @farmerjourney5974 2 роки тому +4

    22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ
    ਪੰਜਾਬ ਪੰਜਾਬੀ ਪੰਜਾਬੀਅਤ 🙏🏼

  • @yajuvendrasingh9554
    @yajuvendrasingh9554 2 роки тому

    Kaint video dharnat paaji

  • @surjansinghpannu5910
    @surjansinghpannu5910 2 роки тому

    Siraaaa😀😀