Vigilance ਤੋਂ ਬਚਣ ਲਈ police ਮੁਲਾਜ਼ਮਾਂ ਨੇ ਭਜਾਈ ਗੱਡੀ | Bhawanigarh
Вставка
- Опубліковано 18 лис 2024
- Bhawanigarh ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮਲੇਰਕੋਟਲਾ ਵਿੱਚ ਵਿਜੀਲੈਂਸ ਹੱਥੋਂ ਫੜੇ ਜਾਣ ਤੋਂ ਬਚਣ ਲਈ 2 ਪੁਲਿਸ ਮੁਲਾਜ਼ਮਾਂ ਨੇ ਆਪਣੀ ਕਾਰ ਭਵਾਨੀਗੜ੍ਹ ਤੱਕ ਭਜਾਈ, ਪਰ ਨਾਭਾ ਰੋਡ \\\\\\\'ਤੇ ਸੜਕ ਖ਼ਰਾਬ ਹੋਣ ਕਾਰਨ ਉਹ ਗੱਡੀ ਉੱਥੇ ਹੀ ਛੱਡ ਕੇ ਇਕ ਵਿਅਕਤੀ ਦੀ ਐਕਟਿਵਾ ਲੈ ਕੇ ਭੱਜ ਗਏ।
#bhawanigarh #vigilance #local18 #punjabpolice
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
Hor karo police de respect bhut vadia verry good
Sade loka da kujh nahe ho sakda
ਇਹ ਪੰਜਾਬ ਪੁਲੀਸ ਆ ਛੋਟਿਆ , ਕੁਝ ਵੀ ਕਰ ਸਕਦੀ ਐ 😂. ਪਰ ਕੁੜੀ ਦੀ ਜ਼ਿੰਦਗੀ ਦਾ ਸਵਾਲ ਹੈ ਉਸਦੇ ਡਾਕੂਮਿੰਟ ਜਲਦੀ ਵਾਪਿਸ ਕੀਤੇ ਜਾਣ ਤਾਂ ਜੋ ਖ਼ਾਕੀ ਵਰਦੀ ਤੇ ਧੱਬਾ ਨਾ ਲੱਗੇ ਕਿਸੇ ਦੀ ਜ਼ਿੰਦਗੀ ਬਰਬਾਦ ਕਰਨ ਦਾ - ਵਾਹਿਗੁਰੂ ਭਲਾ ਕਰਨ
Punjab police. Chor hai
Aaaaa paaaaaaat
ਇਹਨਾਂ ਪੁਲਿਸ ਵਾਲਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ
ਖੋਹ ਦਾ ਵੀ ਕਰੋ ਨਾਲ ਦੀ ਨਾਲ ਭੋਲੇ ਲੋਕ
Ehna di scooty te document or rs dilvai jan galti kise di koi hor na bhugte beti de bhavikh da swal hea ji Ehna di madad kiti jave ji
Punjab police chor a sali
Immediately Dissmis
Vardi ch chor lutere ya vardi wale chor lutere😂🤣
Punjab board se taake jhanke Patra per ja tani Munda tenu payaar supports the grey and operated
ਇਹ ਕੀ ਲਿਖਿਆ ਹੈ ਭਰਾ।ਦੇ ਇੰਗਲਿਸ਼ ਨਹੀਂ ਆਉਂਦੀ ਤੇ ਪੰਜਾਬੀ ਵਿਚ ਲਿਖਦਾ। ਜ਼ਰੂਰ ਇੰਗਲਿਸ਼ ਨੂੰ ਮੂੰਹ ਮਾਰਨਾ। ਪਤਾ ਤੇਰਾ ਲੱਗਦਾ ਨਹੀਂ ਕਿ ਕੀ ਲਿਖਿਆ ਹੈ।
😂😂😂😂😂
50000 😂😂 kenda scooty ch si
😂😂😂
😂😂😂