5000 ਦੀ ਸਰਤ ਲਈ ਖਤਰੇ ਵਿਚ ਪਾਈ ਜਿੰਦਗੀ, ਦੇਖੋ ਮੰਡੀਰ ਦੇ ਪੁੱਠੇ ਕੰਮ

Поділитися
Вставка
  • Опубліковано 17 січ 2025

КОМЕНТАРІ • 1 тис.

  • @sohisatinder4892
    @sohisatinder4892 6 років тому +6

    ਅਸਕੇ ਜਾਈਏ ਵੀਰ ਦੇ,ਸਲਾਮ ਆ ਵੀਰੇ ਉਸ ਮਾਂ ਨੂੰ ਜੀਹਨੇ ਸ਼ੇਰ ਪੁੱਤਰ ਜੰਮਿਆ ।ਪੰਜਾਬੀਆਂ ਨੂੰ ਨਸਈ ਕਹਿਣ ਵਾਲਿਆ ਦੇ ਮੂੰਹ ਤੇ ਚਪੇੜ ਆ ।love you aa ਵੀਰੇ 👌👌👌👌👌👍👍👍👍

  • @sonujassal5056
    @sonujassal5056 6 років тому +4

    ਸ਼ਰਤ ਹਾਰਨ ਵਾਲੇ ਦਾ ਵੀ ਮੁੰਹ ਲਾਲ ਹੋ ਗਿਆ 😀 ਪੰਜਾਬੀ ਜ਼ਿੰਦਾਬਾਦ 💪

  • @gurcharansingh7680
    @gurcharansingh7680 6 років тому +13

    ਬਾਈ ਦੋਨਾਂ ਨੇ ਅਸਲ ਵਿਚ ਅੰਦਰੋਂ ਰੂਹ ਖੁਸ਼ ਕਰਤੀ ਜਿਊਂਦੇ ਰਹੋ
    Weldone bros

  • @cloudiagillis4695
    @cloudiagillis4695 6 років тому +2

    ਵੀਰੇ ਕੇਨੇਡਾ ਤੋਂ ਦੇਖ ਰਿਹਾਂ ਵੀਡੀਓ ਸਚ ਜਾਣਿਓ ਰੂਹ ਖੁਸ਼ ਹੋਗੀ ਮਾਣ ਆ ਪੰਜਾਬੀ ਵੀਰਾਂ ਤੇ ਰਬ ਮੇਰੇ ਪੰਜਾਬ ਨੂ ਚੜਦੀ ਕਲਾ ਬਖਸ਼ੇ💪💪💪

  • @mandeep_warwal6842
    @mandeep_warwal6842 6 років тому +77

    ਬਾਈ ਟਰੈਕਟਰ ਮਗਰ ਕੁਝ ਸੀ ਜਾ ਨਹੀ ਸੀ ਉਹ ਨਹੀ ਪਤਾ ਬਾਕੀਆ ਨੂੰ ਛੱਡ ਬਾਈ ਤੂੰ ਸਿਰਾ ਲਾਤਾ ਦੁਨਿਆ ਤਾ ਗਾਲਾ ਕਰਦੀ ਰਹਿੰਦੀ ਹੈ

  • @kumarsunil2380
    @kumarsunil2380 6 років тому +46

    ਬੜਾ ਹੀ ਅੱਤ ਬੰਦਾਂ ਬਾਈ।। ਜਿਹਨੇ ਟਰੈਕਟਰ ਚੁੱਕਿਆ।।। ਬੱਲੇ ਆ ਸ਼ੇਰ ਦੇ।।। salute of you

    • @jasdeepsekhonjasdeepsekhon1774
      @jasdeepsekhonjasdeepsekhon1774 6 років тому

      22 ji 2000 ik te 21 note 100 de te baki note ki o ni gine

    • @Ramandeepsingh-nr9ic
      @Ramandeepsingh-nr9ic 6 років тому

      Yrr ya ta tu anpadh aa ya tenu galat faimi aa eh fuddu bana rhe ne
      Tractor koi ni chak sakda
      Je enna jorr hunda
      Ta Olympic ch jaave urre betha ki karda

    • @kumarsunil2380
      @kumarsunil2380 6 років тому +1

      @@Ramandeepsingh-nr9ic hanjii bro. M anparh aa yaaara tu... Digri waala lagdaa... Tahi inii vadiyaa language ch gal krr reha. Thanwaad aa veere.... Tennu v salute aa😎😎😎😎

    • @Ramandeepsingh-nr9ic
      @Ramandeepsingh-nr9ic 6 років тому

      @@kumarsunil2380 nahi bai me normally keha
      Eh bewkoof bana rhe ne ajj kal de mundea nu
      Loki bina gal to risk le lende ne ehjean nu dekh ke

  • @sandeepriargermany3075
    @sandeepriargermany3075 6 років тому +101

    ਅੱਜ ਕੱਲ੍ਹ ਦੇ ਨੌਜਵਾਨ ਤਾ ਨਸ਼ਿਆ ਖਾਲੇ ਉਹਨੇ ਤਾ ਫਿਰ ਟਰੈਕਟਰ ਚੁੱਕ ਤਾ ਪਿੱਛੇ ਜੋ ਮਰਜੀ ਪਾਇਆ ਹੋਵੇ ।ਅੱਜ ਕੱਲ੍ਹ ਦੇ ਨੌਜਵਾਨਾਂ ਲਈ ਚੰਗੀ ਸੇਧ ਆ।

  • @AmaEverywhere
    @AmaEverywhere 6 років тому

    ਬਹੁਤ ਵਧੀਆ ਸ਼ੇਰ ਬੱਗਿਉ ਬਾਈ ਜਿਸ ਨੇ ਟਰੈਟ ਚੁਕਿਆ ਵਾਕਯ ਈ ਰੀੜ੍ਹ ਦੀ ਹੱਡੀ ਚ ਜਾਨ ਏ ਤੇ ਸਾਰੇ ਹੀ ਵੀਰਾਂ ਨੇ ਚੰਗਾ ਸੁਨੇਹਾਂ ਦਿੱਤਾ ਧੰਨਵਾਦ ਸ਼ੇਅਰ ਕਰਨ ਲਈ

  • @comedian6359
    @comedian6359 6 років тому +10

    ਬਹੁਤ ਵਧੀਆ ਵੀਰ ਰੱਬ ਚੜਦੀ ਕਲਾ ਕਰੇ... ਤੇ ਜਿਹੜੇ ਵੀਰ ਕਹਿੰਦੇ ਝੂਠ ਪਿੱਛੇ ਕੁਝ ਪਾਇਆ ਜੋ ਵੀ ਆ ਹਿੰਮਤ ਆ ਤੁਹਾਨੂੰ ਲੱਗਦਾ ਓਹੋ ਟੀਕਿਆਂ ਵਾਲਾ ਪੰਜਾਬ ਚੰਗਾ ਲੱਗਦਾ ਕਿ ਲੋਕੀ ਓਵੇਂ ਦੀਆਂ ਵੀਡੀਓ ਪਾਉਣ ਚੰਗੀ ਚੀਜ਼ ਨੂੰ ਸਲਾਹ ਨਹੀਂ ਸਕਦੇ ਮਾੜਾ ਵੀਨਾ ਕਹੋ ਵੀਰੋ... ਅਰਦਾਸ ਆ ਕੇ ਸਾਡਾ ਰੰਗਲਾ ਪੰਜਾਬ ਜਿਓਂਦਾ ਰਹੇ

  • @hsbhatti2682
    @hsbhatti2682 6 років тому +1

    ਕਿਸੇ ਵੀ ਕਾਰਵਾਈ ਨੂੰ ਡੁਘਾਈ ਤਕ ਵੇਖ ਕੇ ਪਤਾ ਲਗਦਾ ਕਿ ਇਹ ਬਿਲਕੁਲ ਸਹੀ ਹੈ। ਜੇ ਸਾਡੇ ਲੋਕਾਂ ਨੂੰ ਦਿਮਾਗ ਵਰਤਣ ਦੀ ਸਹੀ ਕਲਾ ਸਮਝ ਆਉਂਦੀ ਤਾਂ ਇਨ੍ਹਾਂ ਚਿਰ ਅਕਾਲੀਆਂ ਤੋਂ ਧੋਖਾ ਨਾ ਖਾਂਦੇ। ਬੜੀ ਹਿਮਤ ਦਾ ਕੰਮ ਹੈ।ਮਜਾਕ ਨਹੀਂ।

  • @satvirsingh3503
    @satvirsingh3503 6 років тому +9

    ਬਾਈ ਜੇ ਪਿਛੇ ਕੁਝ ਪਾਇਆ ਹੁੰਦਾ ਟਰੈਕਟਰ ਦੇ ਫਿਰ ਉਸਨੇ ਰੌਲਾ ਨੀ ਸੀ ਪਾ ਲੈਣਾ ਜੋ ਸ਼ਰਤ ਹਾਰਿਆ
    ਬਿਲਕੁਲ ਸਹੀ ਤੇ ਜਾਨਦਾਰ ਬੰਦਾ 👌👊🙏👑

    • @blorsidhu9711
      @blorsidhu9711 6 років тому

      Eh video ess krke bnai gyi aa...shrt laa k bnda kuzz v har skda ...shrt soch samjh k louni chahidi aa...eh taar payi hundi aa..jehdi filma ch ni hundi..motorcycle nu hwa ch udaa dinde aa...oh taar disdi ni hundi...eh sach ni haiga...eh pehla soch k bnayi hoyi a

  • @lovejindersingh5960
    @lovejindersingh5960 6 років тому

    Jehde kehnde peenga paiyian hoyian oh sale " marde mutha te khane kheere fir kehnde sehat bonani veere"... He has really big heart....

  • @mojjisingh1993
    @mojjisingh1993 6 років тому +10

    ਬੰਦੇ ਹੋਣ ਤਾਂ ਇਹਨਾਂ ਵਰਗੇ.. ਰੱਬ ਮੇਹਰ ਕਰੇ ਅੱਗੇ ਵਾਸਤੇ

  • @harbhajanram7585
    @harbhajanram7585 6 років тому

    ਬਹੁਤ ਵਧੀਆ ਵੀਰੇ ਜੰਗ ਕਿਸੇ ਨੇ ਨਹੀਂ ਜਿੱਤਿਆ ਅੱਜ ਤਕ ਦੁਨੀਆ ਦਾ ਕੰਮ ਮਾੜਾ ਚੰਗਾ ਕਹਿਣਾ ਬਸ਼ ਅੱਪਣੇ ਕੰਮ ਤਕ ਮਤਲਬ ਰੱਖੋ ਜਿਨ੍ਹਾਂ ਹੋ ਸ਼ਕੇ ਦੁਨੀਆ ਦਾ ਭਲਾ ਕਰੋ ਪਰਮਾਤਮਾ ਨੇ ਤੁਹਾਨੂੰ ਤਾਕਤ ਵੀ ਦਿੱਤੀ ਚੰਗਾ ਦਿਲ ਵੀ ਜੋ ਪੈਸੇ ਵਾਪਿਸ ਕਰਤੇ

  • @ਸਿੰਘਅਬਰਾਵਾ
    @ਸਿੰਘਅਬਰਾਵਾ 6 років тому +7

    ਜੇ ਕਰ ਮਗਰ ਕੁਝ ਪਾਇਆ ਤਾ ਕੋਈ ਗੱਲ ਨਹੀ ਜੇ ਹਮਤ ਤਾ ਤੁਸੀ ਚੱਕ ਕੇਵੇਖ ਲੋ।

  • @tejwantsingh1338
    @tejwantsingh1338 6 років тому +1

    ਇਹ ਤਾਂ ਅਸਲ ਪੰਜਾਬ ਹੀ ਬਣਾਤਾ ਬਾਈਆਂ ਨੇ ਵਸਦੇ ਰਹੋ ਹੱਸਦੇ ਰਹੋ ਗੱਭਰੂ ਪੰਜਾਬ ਦਿਓ

  • @ashumehra786
    @ashumehra786 6 років тому +59

    4000 vapas karta ih bohat Vadia gal kiti.

    • @kamalbrar246
      @kamalbrar246 6 років тому +1

      shi a

    • @karnbir229
      @karnbir229 6 років тому +2

      jehdi bund da jor lga hunda 22 uh nhi krda wapis kde v fuddu bnaya loka nu

    • @MS-qe5kw
      @MS-qe5kw 6 років тому

      @@karnbir229 sahi gal a

  • @nitinsaggar2955
    @nitinsaggar2955 6 років тому

    Paise wapis karke 22 ney apna badapan dikhaya i salute veere dowa nu sharat de paise dene wale nu bhi tey wapis krne wale nu bhi ...waheguru sab tey mehar kari

  • @yaadwindersahotatharaj6312
    @yaadwindersahotatharaj6312 6 років тому +5

    ਪਿੱਛੇ ਟਰੈਕਟਰ ਦੇ ੲਿੱਟਾ ਦਾ ਭਰਿਅਾ ਟਰਾਲਾ ਜਾਂ ਮਿੱਟੀ ਦਾ ਭਰਿਅਾ ਬਾੲੀ ਮੈ ਵੀ ਚੱਕਿਅਾ ਅਾਪ ਕੋੲੀ ਖਾਸ ਗੱਲ ਨੀ ਵੀਡੀਓੁ ਬਣਾੳੁਣ ਦੇ ਮਾਰੇ ਕਰੀ ਜਾਂਦੇ ਅਾ ਕੋੲੀ ਸਰਤ ਨੀ ਲੱਗੀ

  • @gurvindergill2874
    @gurvindergill2874 6 років тому +4

    ਲੈਂਕਾ ਤੇ ਚਾਹੇ ਕੁਝ ਰੱਖਿਆ
    ਮੈਸ਼ਜ ਬਹੁਤ ਸੋਹਣਾ ਦਿੱਤਾ
    ਸਿਰਾ ਵੀਡੀਉ
    ਤੇ 22ਆ ਦਾ ਸਿਰਾ ਐਕਟ....👍👐

  • @mukeshmotor4470
    @mukeshmotor4470 6 років тому +62

    ਬਾਈ ਦਾ ਮੂੰਹ ਨੀ ਵੇਖਿਆ ਲਾਲ ਹੋਇਆ ਜਿਹੜੇ ਕਹਿੰਦੇ ਮਗਰ ਪੀਂਘਾ ਪਾਇਆ ਸੀ

    • @lalibrar9815
      @lalibrar9815 6 років тому +1

      bai piche kuj paya hoyaa yr dekh fr to

    • @sidhuturmeric
      @sidhuturmeric 6 років тому

      Fer tractor sara ਦਿਖਾਉਂਦੇ
      Tractor ਪਿੱਛੇ kug v ਹੋ sakda

    • @vickysinghvickysingh9243
      @vickysinghvickysingh9243 6 років тому

      Sai kiya veer

    • @prabhjotaulakh1781
      @prabhjotaulakh1781 6 років тому

      Bc muh tan lal ho e jnda 50 kg da gatta chkn nal v ho jnda nale mada mota jor tan lgya e aa bc

    • @punjabivloggger7178
      @punjabivloggger7178 6 років тому

      Oh bhai lal muh walia tractor 1800kg hunda te jyada weight mohre hunda eh worldrecord ho jana si
      Tractor chakan lage muh ni bund v lal ho jani si

  • @soniyasharma1123
    @soniyasharma1123 6 років тому

    ❤️ਟਰੈਕਟਰ ਤਾਂ ਨਵਾਂ ਮਿਲ ਜੂ ਪਰ ਤੇਰਾ ਲੱਕ ਨਹੀਂ ਮਿਲਣਾ ਹੁਣ ਤਾਂ ਮੰਮੀ ਡੇਡੀ ਨੇ ਮਸ਼ੀਨ ਵੀ ਬੰਦ ਕਰਤੀ ਹੋਣੀ

  • @sbrecords8862
    @sbrecords8862 6 років тому +4

    Very nice very gud lokki te gallan karn vale kari jan deo

  • @GurtejSingh-qq7mz
    @GurtejSingh-qq7mz 6 років тому

    ਜੋ ਵੀ ਹੋਵੇ ਪਰ ਇਸ ਬੰਦੇ ਨੇ ਪਰਾਣਾ ਪੰਜਾਬ ਯਾਦ ਕਰਾਤਾ ਸਦਕੇ ਕੀਤੇ ਆ ਜੇ ਇਹ ਟਾਈਮ ਸਾਡੇ ਲੀਡਰ ਵੀ ਸਿਆਣੇ ਹੋ ਜਾਣ

  • @oneminutpunvideos56
    @oneminutpunvideos56 6 років тому +3

    ਮਗਰ ਰੋਟਾਵੇਟਰ ਪਾਏਆ ਹੋਈਆ ਸੀ ਤਾ ਚੱਕੇਆ ਗਿਆ 😂😂 ਨਹੀ ਇਹਦਾ ਗੂਹ ਨਿਕਲ ਜਾਦਾ

  • @gurami4416
    @gurami4416 6 років тому +1

    ਇਹ ਕੰਮ ਅਸੀਂ ਵੀ ਬਹੁਤ ਕਿਤੇ ਨੇ ਪਰ ਲੋਕਾਂ ਨੂੰ ਉਹ ਵੀਖਾ ਕੇ ਟਰੈਕਟਰ ਦੇ ਮਗਰ ਪਾਣੀ ਵਾਲਾ ਡੱਰਾਮ ਪਾਇਆ ਸੀ 400 ਲੀਟਰ ਵਾਲਾ ਇਹ ਵਿਖਾ ਲੋਕਾਂ ਨੂੰ

  • @MairaSingh13
    @MairaSingh13 6 років тому +3

    22 da dil bhut vadhyia nhi sala kon morda 5000 veere sirra kra ta rabb tenu lambia umra deve GBU bro

  • @singhSingh-ig8uk
    @singhSingh-ig8uk 6 років тому

    Bahut wadia lagiya 4000 Rs wapis kar ditta and 1000 Rs di party kar ditti. Salute u veer. ✌🖒

  • @meetmallan307
    @meetmallan307 6 років тому +25

    ਪਿੱਛੋ ਤਾ ਦਿਖਾਇਆ ਨੀ , ਸਾਰਾ ਟਰੈਕਟਰ ਦਿਖਾਉਣਾ ਸੀ

  • @happysgr0001
    @happysgr0001 6 років тому

    Bohat Vadhia 22 Ji, Piyar Vi Bohat Hunda Yaara Vich,,, Siraf 1000 Rakheya,,,,

  • @yaarizindabaadproduction3032
    @yaarizindabaadproduction3032 6 років тому +18

    veer tu dobara chakk dyi tractor par poora tractor front ton back tak show kari video ch 5 hjaar tenu me karu send fr ... apna account number send kar dyi nale

  • @happychouhan1061
    @happychouhan1061 6 років тому

    22 aa jede pase vapis kare ne na Sachi Dil jeet lya vade veer Bhott vadia Kam kita Raab Tano Chardi kla Ch Rakhe Aho ja kam v koi o kar skda Sadke Mere veer de Love u bro Dil Jeet lya😗😗😗😗😗😗😗😗😗😗😗😗😗

  • @rajkhehra3455
    @rajkhehra3455 6 років тому +41

    ਵੀਰ ਟਰੈਕਟਰ ਚੁੱਕਣਾ ਸੋਖਾ ਨਹੀ ਬਾਈ ਪਿੱਛੇ ਕੁੱਝ ਪਾਇਅਾ ਹੁਣਾ fudu ਬਨਾੳੁਣ ਡਏਜੇ ਲੋਕਾ ਨੂੰ

  • @VijayKumar-uf1uc
    @VijayKumar-uf1uc 6 років тому

    Nzara aa gya Bai video dekh ke jio bai 😂😂😂

  • @NavdeepSingh-tc4bv
    @NavdeepSingh-tc4bv 6 років тому +63

    ਹੋਰ ਨੀ ਪਤਾ ਪੈਸੇ ਵਾਪਸ ਕਰਕੇ ਹੋਰ ਸਿਰਾ ਲਾਤਾ

  • @rajatdw2171
    @rajatdw2171 6 років тому

    Bai tan siraaa he la geya good thinking tractor chakan wale di good broo 👌💪👏👏👏

  • @SukhvirSingh-gt6gs
    @SukhvirSingh-gt6gs 6 років тому +41

    ੲਿਹ ਗੇਮਾਂ ਫੁਦੂ ਬਣਾੳੁਣ ਦੀਅਾਂ ਪੁਰਾਣੀਅਾ ਹੋ ਗੲੀਅਾਂ

    • @rupindersingh7509
      @rupindersingh7509 6 років тому

      Sahi kiya

    • @sukhdeepsinghpannu7396
      @sukhdeepsinghpannu7396 6 років тому

      Sukhvir Singh അംഋഋഎഠൃഋഋഫിഎഎഡഡൃഠഠോഓഫപൗഔപൗഏവചഛലലനഛവവഛ ഛ

  • @rubalsingh2664
    @rubalsingh2664 6 років тому

    Love you yaro shrt ta alag reh gyi pr ehde vich menu ta sare veeraaa da aps ch jehda pyar diseya dil jit leya prawaan ne rab chardiklaa ch rakhe sab nu

  • @AmanSingh-rr9hy
    @AmanSingh-rr9hy 6 років тому +3

    22 ਟਰੈਕਟਰ ਨੂੰ ਤਾ ਵਡੀਆਂ ਟਰਾਲਿਆ ਪ੍ਰੇਯਾ ਹੋਇਆ ਨਿ ਚੁੱਕ ਸਕਦਯਾ ਅਹਿ ਤਾ ਤਾਵ ਬੰਦਾ imposibel

  • @ajayguladi5711
    @ajayguladi5711 5 років тому +1

    Good bhai videos

  • @balkarsinghbalkarsingh7286
    @balkarsinghbalkarsingh7286 6 років тому +17

    Tractor magar kus paya Hoya dikhao y

  • @sunnyjarnail851
    @sunnyjarnail851 6 років тому +1

    Bai bahut vadiya kita baaki ta pta ni piche tractor de ki laya hoya c baaki Bai ne paise vaps krke sirrra lata bahut vadiya Bai baaki yaar duniya di prwah nahi krni chahidi baaki koi different kam krna honda ta duniya ohnu gaala kad di a bewkuf a jina ne comment Ch gaala kadiya ne

  • @jaswindersandhu9807
    @jaswindersandhu9807 6 років тому +26

    ਜਿਉਂਦਾ ਰਹਿ ਪੁੱਤਰਾਂ ਪੰਜਾਬ ਦਿਆ

    • @hamekyahogyahai
      @hamekyahogyahai 6 років тому

      Bhosdi dea pichey lift ch valli pai hoi c

    • @MS-qe5kw
      @MS-qe5kw 6 років тому +3

      @@hamekyahogyahai 22 tainu ta Jaswinder Sandhu ne kuch galt ni kea..pher tu kyu gaala kadh da..normal v dass sakda c..v 22 tractor piche kuch paya hoya..gaal kadhan da ta koi meaning ni ban da..

    • @hamekyahogyahai
      @hamekyahogyahai 6 років тому

      Fuddu kyu bnai jane o

  • @satrajaujla1211
    @satrajaujla1211 6 років тому

    ਗੱਲ ਤਾ ਬਾਅਦ ਚ ਗੁਰਦਵਾਰੇ ਸਰਤ ਦਾਨ ਦੀ ਹੋਈ ਸੀ
    ਗੁਰੂ ਨੂੰ ਸਰਤ ਦੇਣ ਤੋ ਸਾਰੇ ਮੁੱਕਰ ਗਏ

  • @thindrecorded8959
    @thindrecorded8959 6 років тому +3

    Sira lata vada vedd na

  • @basrasunny786
    @basrasunny786 6 років тому +1

    Man of his words.. GOD BLESS YOU BRO!!!

  • @kaalysidhu9023
    @kaalysidhu9023 6 років тому +176

    Fuddu banaeya hoyea tractor picho dekhona si phir pata lagda Aa

    • @samarbiraulakh3406
      @samarbiraulakh3406 6 років тому +6

      Veer jinu koi ve shak a o aap chak lai chai rotavater pa lo

    • @kaalysidhu9023
      @kaalysidhu9023 6 років тому +2

      @@samarbiraulakh3406 veer ik mere pind de Munde di video Payi hoyi Aa ohne ford tractor chakeya hoyea eh sab fuddu Bano de ne ohne bhi piche weight paa ke chakeya si eh ajj loka nu fuddu Bana rahe ne

    • @kaalysidhu9023
      @kaalysidhu9023 6 років тому

      @@samarbiraulakh3406 22 Aa jehda Hun Kam karde ne Assi ajj to 10 saal pehlan karke Chad te

    • @MS-qe5kw
      @MS-qe5kw 6 років тому +1

      @@samarbiraulakh3406 main khud chakeya 22..video v a bnai hoi..

    • @MS-qe5kw
      @MS-qe5kw 6 років тому

      Samarvir Aulakh....Naale mere friend ne v chakeya c 22..piche rotavator paya hoya c..baaki 80 90 kilo da banda 7-8 quintal da tractor chak du..aj pta Lageya 22..eh 22 ta siirraa hi a pher..hun ta 22 nu milna pau..

  • @sukhysingh9152
    @sukhysingh9152 6 років тому +1

    Last ch ta kamaal hi karta bai ne.....very good....

  • @amandeepkour16
    @amandeepkour16 6 років тому +9

    Photos पूरी दिखाया ट्रैक्टर की आगे पीछे

  • @happychahal.official2924
    @happychahal.official2924 6 років тому

    Bai tractor de piche ki c tavia. Ja tarali fasi c

  • @gumeetgurmeet7338
    @gumeetgurmeet7338 6 років тому +4

    Tractor picha rotavator pya a fudu na banao

  • @HarpreetSingh-lg1cx
    @HarpreetSingh-lg1cx 6 років тому

    ਮੋੜਾ ਰਹ ਜਾਦਾ ਲੋਹੇ ਨਾਲ ਲਾਉਦੇ ਹੌਸਲਾ ਦੇਖ ਵਗਾਨੇ ਪੁੱਤ ਦਾ ਪਿੰਡਾ ਵਾਲੇਆ ਦੇ ਸੌਕ ਵਖਰੇ ਹੀ ਹੁੰਦੇ ਨੇ ਸਲਾਮ ਐ ਵੀਰ

  • @gandhigroupkhanan4026
    @gandhigroupkhanan4026 6 років тому +6

    ਸਿਰਾ ਕਰਾਤਾ

  • @fanculb-PB02wala
    @fanculb-PB02wala 6 років тому +1

    Siraaaaaaa yr end krwaaa diti 22ne 💪💪💪💪

  • @hardeepsingh-lu5jn
    @hardeepsingh-lu5jn 6 років тому +6

    ਪਿਸੇ ਬੱਠਲ ਵੀ ਰੱਖ ਦੋ

  • @saabmanakraia3636
    @saabmanakraia3636 6 років тому

    aw jehre 6564 de wakwaas krde salyo tractor da ek tair he ny chak huna tuhade to. munde ne sirra kra ta respect veere nu rab lambiya umra baskhe teinu

  • @mothasidhu610
    @mothasidhu610 6 років тому +7

    Spray Wall tol 5oo letar

  • @gurpreetbrar5
    @gurpreetbrar5 6 років тому +1

    ਬਾਈ ਜੀ ਜੇ ਪਿਛੇ ਪੀਂਘੇ ਵਿੱਚ ਜਿਆਦਾ ਭਾਰ ਪਾਇਆ ਹੋਵੇ ਤਾ ਟ੍ਰੈਕਟਰ ਬਿਨਾਂ ਬੰਦੇ ਤੋ ਵੀ ਚੱਕਿਆ ਜਾਂਦਾ

  • @jagdevsingh5510
    @jagdevsingh5510 6 років тому +11

    tractor mager kush bhari sandh hou nahi tractor mager sera dekhonda

  • @puttjattda6012
    @puttjattda6012 4 роки тому

    Bhut vaada dil hai bai da 4000 vapas karte very good bai

  • @khushdandiwal5288
    @khushdandiwal5288 6 років тому +3

    Edu mudke ta ni launda ehe shrt

  • @BhupinderSingh-ej4qw
    @BhupinderSingh-ej4qw 6 років тому

    Tractor pischo te mele vich chakde dekhe si par aggo nahi chukiaa ja sakda 8 ql delaage engin hove ga

  • @jagdeepsidhu1313
    @jagdeepsidhu1313 6 років тому +2

    Veer 4 hazar kise greeb nu de dena c

    • @HardeepSingh-ui4bv
      @HardeepSingh-ui4bv 6 років тому

      jinne dittte aa auh v vichara kehra ameer see cycle te aaia see mere khyal nal vdia kita... pta ni kida liande hune onne gharo mang k vdiaa kita onu hi vapas krte

  • @Randhawa699
    @Randhawa699 6 років тому +1

    ਯਾਰ je ਪਿੱਛੇ ਕੁੱਝ ਨਹੀਂ ਸੀ ਪਾਇਆ ਤਾਂ ਪਿੱਛੇ ਦੀ ਵੀਡੀਉ ਬਣਾ ਦੇਂਦੇ ਕਿੱਡੀ ਕੁ ਗੱਲ ਸੀ, ਹੋਰ ਸਿਰਾ ਲੱਗ ਜਾਂਦਾ, ਨਾਲੇ ਲੋਕਾਂ ਦੇ ਮੂੰਹ ਬੰਦ ਹੋ ਜਾਂਦੇ

  • @Guri-investo-tricks507
    @Guri-investo-tricks507 6 років тому +3

    Fudu na bnao age v jatt wa kaka fatti nicho di pa k lift chaki ja piche wajan jada

  • @rajveersingh78888
    @rajveersingh78888 6 років тому

    Bot bot vadiya lagiaya veeree siiraaa la ti yr tu very good

  • @GurdeepSingh-ig2dq
    @GurdeepSingh-ig2dq 6 років тому +17

    Fudu bna rehe ne

    • @MS-qe5kw
      @MS-qe5kw 6 років тому

      bilkul..koi shak ni..

    • @MrDwayne9999
      @MrDwayne9999 6 років тому

      @A Holmes and you are another fuddu to comment here

    • @kharoudzzz1494
      @kharoudzzz1494 6 років тому

      @A Holmes sab to vadda fudda

  • @brownmusicent7899
    @brownmusicent7899 6 років тому

    bhut soni video banai veer ki tuc bandev bhut vdia ne Sare kush raho nazare layoo

  • @jattbande4336
    @jattbande4336 6 років тому +5

    magar rotavater paya

  • @sambhattimegha8898
    @sambhattimegha8898 6 років тому +1

    shrt lon vale ne pura vada nbhya,,
    pr usto jada shrt jitn vale ne v sirra la ta.
    very good brothers

  • @daljeetmarahar9026
    @daljeetmarahar9026 6 років тому +3

    Fudu bna raha

  • @parvindersingh5679
    @parvindersingh5679 6 років тому

    Bhot wdiya kam kita munda na 4000 vapis kar k good bro

  • @Happy_dhillon001
    @Happy_dhillon001 6 років тому +3

    Kar Kar ke shad ta Sara kus veere

  • @sachdiawaaj5527
    @sachdiawaaj5527 4 роки тому

    ਟਰੈਕਟਰ ਵਿਹਲਾ ਨਹੀਂ ਦਿਖਾਇਆ ਹੱਲਾ ਤੇ ਵਜਨ ਦਿਸਦਾ ਹੈ ਜਿਸ ਨਾਲ ਚੁਕਨਾ ਸੌਖਾ ਹੈ

  • @GurdeepSingH-ho6px
    @GurdeepSingH-ho6px 6 років тому +5

    Fuddu bnode a tractor backside to ve vkhonde

  • @manpreetgym824
    @manpreetgym824 6 років тому

    Siraaaa bai man gye bai tanu siraaa yaara

  • @kuldeepgaur1173
    @kuldeepgaur1173 6 років тому

    💪💪💪bahut wadhyia veer g

  • @sandhulalgharia9246
    @sandhulalgharia9246 6 років тому +4

    Nycccccc👌👌👌👌👌👌

  • @kamaljeetsingh2394
    @kamaljeetsingh2394 6 років тому +2

    22 ਜੋਰ ਪੂਰਾ ਲਾਇਆ ਪਰ ਅਗੇ ਤੋ ਨਾ ਕਰੀ 22 ਸੱਟ ਲੱਗ ਸਕਦੀਆ

  • @ਪਰਮਿੰਦਰਸਿੰਘਗਾਧਰਾ

    ਜਿਓੁ ਸੇਰਾ

  • @gurpreetdhaliwal7453
    @gurpreetdhaliwal7453 6 років тому

    Tractor de mager meeti trali pa k left lai c

  • @jass_9950
    @jass_9950 6 років тому +4

    Nyc vr ji

  • @ਮੁੱਲਜ਼ਜ਼ਬਾਤਾਂਦਾ

    ਇਹ ਤੇ ਬਹੁਤ ਪੁਰਾਣਾ ਹੋਗਿਆ ਵੀਰ ਕੁੱਝ ਨਵਾਂ ਕਰੋ
    ਇਹ ਤੇ 5.6 ਸਾਲ ਦਾ ਜਵਾਕ ਵੀ ਕਰ ਸਕਦਾ ਟਰੈਕਟਰ ਪਿੱਛੇ ਕੋਈ ਭਾਰਾ ਸੰਦ ਪਾ ਲਾਓ ਜਾਂ ਟਰਾਲੀ ਪਾ ਕੇ ਪੂਰੀ ਫੱਟੀ ਲਾ ਲਾਓ ਤੇ ਫੇਰ ਚਾਹੇ ਇਕ ਉਂਗਲ ਨਾਲ ਉਪਰ ਥੱਲੇ ਕਰੀ ਜਉ

  • @rajvindercscdiwana8216
    @rajvindercscdiwana8216 6 років тому +3

    Nice

    • @sonisaini5711
      @sonisaini5711 6 років тому +1

      Nice

    • @deepji9599
      @deepji9599 6 років тому

      Sardar Rajwinder singh diwana
      🤗🤗🤗🤗

  • @HarpreetSingh-xv9rk
    @HarpreetSingh-xv9rk 6 років тому

    Tractor pishe kina wajan rakhya a

  • @HarjitSingh-fj6zw
    @HarjitSingh-fj6zw 6 років тому +5

    Fuddu

  • @lovelysingh9794
    @lovelysingh9794 6 років тому

    Mein soch hi reha c bai ne pese vapis nhi kite baki pese vapis karke bai ne dil jett lya👍👍👍

  • @JAZZYy455
    @JAZZYy455 6 років тому +6

    Hunde ne bagane putt pare to pare buraaaa

  • @maxxrtgaming3778
    @maxxrtgaming3778 6 років тому

    Wha ji wah maraj 🙏🙏🙏🙏🙏 Man gye asi

  • @soniyasharma1123
    @soniyasharma1123 6 років тому

    ❤️ਵੀਰਾ ਪੱਦ ਵਾਲੀ ਨਾਲੀ ਖੁੱਲ ਜਾਣੀ ਂਏ ਨਾਂ ਪੰਗੇ ਲੈ

  • @inderjeetsingh1578
    @inderjeetsingh1578 6 років тому +1

    ਵਾਹ ਬਈ ਜਵਾਨਾ
    ਤਾਕਤਵਰ ਵੀ ਆਂ ਤੇ ਦਲੇਰ ਵੀ

  • @BCASmartclasses
    @BCASmartclasses 6 років тому

    Bnda jor da hi ekala tkda ni dil da v khulla bhot ghaint y ji

  • @SatwinderSingh-eg6ik
    @SatwinderSingh-eg6ik 6 років тому

    ਬਾਈ ਜੀ ਮੇਰੇ ਕੋਲ ਆਈ ਮੇਰੇ ਸਾਹਮਣੇ ਟਰੈਕਟਰ ਚੁੱਕ ਕੇ ਦਿਖਾਈ ਮੈਂ ਤੁਹਾਨੂੰ ਇੱਕ ਲੱਖ ਰੁਪਏ ਇਨਾਮ ਦੇਵੇਂਗਾ ਲੋਕਾਂ ਨੂੰ ਤੁਸੀਂ ਮੂਰਖ ਨਾ ਬਣਾਓ ਤੇ ਟਰੈਕਟਰ ਦੇ ਪਿਛਲੇ ਪਾਸੇ ਜਿਹੜਾ ਲਿਫ਼ਟ ਤੇ ਭਾਰ ਚੁਕਾਇਆ ਉਹ ਵੀ ਵਿਖਾ ਦਿੰਦੇ ਨਾਲੇ ਤੂੰ ਕਿਹੜਾ ਦਾਰਾ ਸਿੰਘ ਹਾ

  • @buntybawa9913
    @buntybawa9913 6 років тому

    baI g gurvare charne se nale paise hun kehnde party 1000rupeey de

  • @jagmeetbhatti63
    @jagmeetbhatti63 6 років тому

    Nhi nhi bai ne shi chkea siraaa bhraaaa bhut siraaa

  • @ranjodhsingh3354
    @ranjodhsingh3354 6 років тому

    Ptta ni fek c ke nhi c par aps vich pyar bot aa veera da
    Video wadiya lagi

  • @gursewaksingh9964
    @gursewaksingh9964 6 років тому

    Guru Ghar ch Sir dhaklo bhravo baki nice bro good dil khus Ho gia

  • @gurjindersingh6207
    @gurjindersingh6207 6 років тому

    Kea batt....jor vi ...insaniat vi... Good

  • @lovepreetsinghchandumajra3382
    @lovepreetsinghchandumajra3382 6 років тому

    Pindu mat ...jma hhe attttttt👌👌👌👌👌

  • @bannybirdi6135
    @bannybirdi6135 6 років тому

    Jime marji aa punjabi a de kaim attt hunde ne. Dhanvaad g.