ਨਾ ਗੱਡੀ ਦੀ ਮੰਗ ਨਾ ਬੂਲਟ ਮੋਟਰ-ਸਾਈਕਲ ਦੀ ਮੰਗ ਬੱਸ ਵਿਚੋਲਾ ਬਣੋ ਕੋਈ ਸੋਨੀ ਵੀਰ ਦਾ 😊

Поділитися
Вставка
  • Опубліковано 22 лис 2024

КОМЕНТАРІ • 596

  • @palkharoud6004
    @palkharoud6004  3 роки тому +221

    ਸਾਰੇ ਭੈਣ ਭਰਾਵਾਂ ਅੱਗੇ ਬੇਨਤੀ ਆ 🙏
    ਤੁਸੀ ਸੰਸਥਾਂ ਦੇ ਚੈਨਲ ਨਾਲ ਵੱਧ ਤੋ ਵੱਧ ਜੁੜੋ ਅਤੇ ਵੱਧ ਤੋ ਵੱਧ ਵੀਡੀਓ ਨੂੰ ਸੇਅਰ ਕਰੋ ਤਾ ਜੋ ਹਰ ਸੰਗਤ ਇਸ ਸੇਵਾ ਚ ਸਾਡਾ ਸਾਥ ਦੇ ਸਕੇ 🙏
    ( ਆਪਣਾ ਫਰਜ਼ ਸੇਵਾ ਸੁਸਾਇਟੀ ਰਜਿ: ਪਿੰਡ ਲਚਕਾਣੀ
    ਜਿਲਾ ਪਟਿਆਲਾ )
    ਮੋ: 7307000085 📱📱

    • @narinderpalkaur9134
      @narinderpalkaur9134 3 роки тому +4

      Ha jii jarur jii🙏🙏 bhutttt vadia kamm kr rahe ho jii🙏🙏

    • @jassilatala7933
      @jassilatala7933 3 роки тому +2

      Bilkul g very good job👍💯

    • @Lovepreet-yn9fr
      @Lovepreet-yn9fr 3 роки тому +1

      Veer tuc cheeja di v list pa dea kro v khedi aa cheeja di lod aa sangat jini joge hoe sewa kr dea krn gye veer ji jheda jine joga ohna daswand kad lye aa krn gye

    • @chandersaini5732
      @chandersaini5732 3 роки тому

      1

    • @ramanrao6426
      @ramanrao6426 3 роки тому

      Verre ina lai ik tv le aaao kuj smj jan gee ehh

  • @balvirkaur9618
    @balvirkaur9618 2 роки тому +1

    ਸ਼ਨੀ ਵੀਰ ਜੀ ਦਿਆਂ ਗੱਲਾਂ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਠੀਕ ਹੈ ਬਹੁਤ ਮਨ ਖ਼ੁਸ਼ ਹੁੰਦਾ ਹੈ ਵੀਰ ਜੀ ਗੱਲਾਂ ਸੁਣ ਕੇ ਪ੍ਰਮਾਤਮਾ ਜੀ ਵੀਰ ਜੀ ਗੁਰਬਾਣੀਂ ਪੜਦੇ ਹਨ ਸਭਾ ਦਾ ਭਲਾ ਮੰਗਦਾ ਹੈ

  • @ikkhan2581
    @ikkhan2581 Рік тому +1

    ❤️🇵🇰❤️ Wah bhai Soni 😭😭😭 Gurbani sona ke to tum nay dill mom mom kar diya ☝️🙏🙏❤️❤️ Wahay Guru 🙏

  • @animallover4189
    @animallover4189 3 роки тому +171

    Paaji ਜਿਹੜੇ ਕਦੇ ਆਪਣੀ ਕਿਸਮਤ ਨੂੰ ਰੋਂਦੇ ਸੀ ,, ਤੁਸੀ ਅੱਜ ਓ ਸਾਰਿਆ ਦੇ ਚਿਹਰਿਆਂ ਤੇ ਹਾਸਾ ਲਿਆ ਦਿੱਤਾ ,, ♥️ਤੁਸੀ ਰੱਬ ਦੇ ਬਹੁਤ ਪਿਆਰੇ ਜੀਅ ਓ ♥️

  • @deeprataindia1170
    @deeprataindia1170 2 роки тому +1

    ਸੋਨੀ ਨੇ ਸਾਰੇ ਪਰਿਵਾਰ ਦਾ ਦਿੱਲ ਲਾ ਕੇ ਰੱਖਿਆ ਹੈ।ਰੱਬ ਰੂਪੀ ਇੰਨਸਾਨ ਹੈ , ਪਾਲ ਵੀਰ ਜੀ ਵੀ ਰੱਬ ਰੂਪੀ ਇੰਨਸਾਨ ਹਨ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੈ ਕਰਮਾਂ ਭਾਗਾਂ ਵਾਲੇ ਦੇ ਹਿਸੇ ਸੇਵਾ ਆਉਂਦੀ ਹੈ।
    ,,Ballu ਰਟੈਂਡਾ,,

  • @harchandbrar8568
    @harchandbrar8568 3 роки тому +121

    ਸੋਨੀ ਰੱਬ ਦਾ ਭਗਤ ਆ ਰੂੰ ਵਿੱਚੋਂ ਗੱਲਾਂ ਨਿਕਲ ਦੀਆਂ ਸੱਚੀਆਂ

  • @jass4375
    @jass4375 2 роки тому +1

    ਹਾਏ ਸੋਨੀ ਵੀਰ ਸਾਧੂ ਬੋਲੇ ਸਹਿਜ ਸੁਭਾਏ।
    ਗੱਲ ਬਹੁਤ ਵਧੀਆ ਕਹੀ

  • @parmmall5561
    @parmmall5561 3 роки тому +65

    ਬਹੁਤ ਮਾੜੇ ਹਾਲਾਤ ਸੀ ਹੁਣ ਵੀਰ ਬਿਲਕੁਲ ਠੀਕ ਹੈ ਵੀਰ ਤੁਸੀ ਰੱਬ ਦਾ ਰੂਪ ਹੋ ਰੱਬ ਖੁਸ਼ ਰਖੇ ਤੁਹਾਨੂੰ

  • @parmatmasingh2438
    @parmatmasingh2438 3 роки тому +3

    ਸੰਸਥਾ ਬਹੁਤ ਹੀ ਸਲੰਘਾ ਯੋਗ ਤੇ ਨਿਰਸੁਆਰਥ ਲੋਕ ਭਲਾਈ ਕਾਰਜ ਕਰ ਰਹੀ ਹੈ ਜੋ ਇਨਸਾਨੀ ਪਿਆਰ ਨੂੰ ਦਰਸਾਉਂਦਾ ਹੈ ਤੇ ਪ੍ਰੇਰਨਾ ਸਰੋਤ ਹੈ ਜੋ ਵੀਰ ਭੈਣ ਭਰਾ ਅਜੇਹੇ ਲੋਕਾਂ ਦੀ ਮਦਦ ਕਰਨ ਯੋਗ ਹਨ ਅਪਣੀ ਇਛਾ ਅਨੁਸਾਰ ਸੇਵਾ ਕਰ ਸਕਦੇ ਹਨ ।
    ਵਾਹਿਗੁਰੂ ਜੀ ਕਾ ਖਾਲਸਾ ॥
    ਵਾਹਿਗੁਰੂ ਜੀ ਕੀ ਫਤਿਹ ।

  • @ManpreetKaur-iu7bj
    @ManpreetKaur-iu7bj 2 роки тому

    ਸੋਨੀ ਵੀਰ ਸੱਚੀ ਰੱਬੀ ਰੂਹ ਐ ..... ਚਿਹਰੇ ਤੇ ਗੱਲਾਂ ਵਿੱਚ ਮਾਸੂਮੀਅਤ ਰੱਬ ਦਾ ਅਹਿਸਾਸ ਕਰਵਾਉਂਦੀ ਐ।

  • @gurmeetsingh5911
    @gurmeetsingh5911 3 роки тому +64

    ਵੀਰ ਜੀ ਰੱਬ ਤੁਹਾਡੀ ਓੁਮਰ 100ਦਹਾਕੇ ਲੰਮੀ ਕਰੇ ਜਦੋਂ ਅਸੀਂ ਪਜਾਬ ਆੲੇ ਤਾ ਤੁਹਾਡੇ ਦਰਸਨ ਜਰੁਰੂ ਕਰਕੇ ਜਾਣੇਆ ਗੁਰਮੀਤ ੲਿਟਲੀ

    • @diljaani6466
      @diljaani6466 3 роки тому +1

      veer itly kdo to tusi....or ki km krde o

  • @baljitkaurmander8801
    @baljitkaurmander8801 3 роки тому +1

    ਰੋਗ ਦੂਰ ਹੋਣਗੇ ਤੁਹਾਡੀ ਸੰਸਥਾ ਵਿਚ ਆ ਕੇ ਇਕ ਦਿਨ। ਇਹ ਆਸੀਸਾਂ ਨੇ ਸੰਗਤ ਦੀਆਂ।। 🌺🌼🌻🌲🌳🌴🏵️🌹🍊🐞🌳🏵️🌹

  • @shanvirsingh1538
    @shanvirsingh1538 3 роки тому +54

    , ਵੀਰੇ ਸਤਿ ਸ੍ਰੀ ਆਕਾਲ ਜੀ ਪਰਮਾਤਮਾ ਸਭ ਦਾ ਭਲਾ ਕਰੇ ਪਾਲ ਵੀਰੇ ਸੋਨੀ ਵੀਰੇ ਦਾ ਗੋਤ ਕੀ ਆ , ਪਾਲ ਵੀਰੇ ਰੱਬ ਤੁਹਾਡੀ ਸਾਰੀ ਫੈਮਲੀ ਦਾ ਭਲਾ ਕਰੇ,,, ਵਾਹਿਗੁਰੂ ਜੀ

  • @sakinderboparai3046
    @sakinderboparai3046 3 роки тому +5

    ਮਨ ਖੁਸ਼ ਹੋ ਗਿਅਾ ਸੋਨੀ ਵੀਰ ਦੀਅਾਂ ਗੱਲਾਂ ਸੁਣ ਕੇ ।ਰੱਬੀ ਰੂਹ ਹੈ 🌷🌷🌷🌷🌷

  • @ਹਸਾਉਣਵਾਲਾਪੇਜ
    @ਹਸਾਉਣਵਾਲਾਪੇਜ 3 роки тому +188

    ਅੱਖਾਂ ਬੰਦ ਕਰਕੇ ਸਾਰੇ ਵੀਰ ਵੀਡੀਓ ਲਾਇਕ ਕਰਦੋ ਜੀ ਸਾਰੇ 🙏🙏🙏🙏

  • @sewaksidhu5846
    @sewaksidhu5846 2 роки тому +1

    ਤੂੰ ਤਾਂ ਵੀਰਾਂ ਸੱਚੀਂ ਰੱਬ ਅਾ ,ਜੀਂ ਕਰਦਾਂ ਤੇਰੇਂ ਪੈਂਰ ਧੋ ਧੋ ਪੀਵਾਂ ਵੀਰ

  • @bhindatajpuria2832
    @bhindatajpuria2832 3 роки тому +53

    ਲੱਖ ਦੀ ਤਾਂ ਕੀ ਕਰੋੜ ਦੀ ਲਾਹਨਤ ਆ dislike ਕਰਨ ਵਾਲੀਆ ਤੇ ਡੁੱਬ ਕੇ ਮਰਜੋ 😡 ਬਾਕੀ ਵਾਹਿਗੁਰੂ ਮੇਹਿਰ ਕਰਨ 22 g ਤੁਹਾਡੇ ਤੇ 🙏🙏

  • @gurvindersinghbawasran3336
    @gurvindersinghbawasran3336 3 роки тому

    ਕਿੰਨੇ ਪਿਆਰੇ ਵੀਰ ਆ ਰੱਬ ਦੇ,, ਲੋਕ ਇਹਨਾ ਵੀਰਾ ਨੂੰ ਸਿੱਧੇ ਕਮਲੇ ਸਮਜ ਦੇ ਹਨ,,, ਮੈਂ ਤਾਂ ਕਹਾਂਗਾ,,, ਵਾਹਿਗੁਰੂ ਜੀ,,, ਸਾਰੇ ਏਹੋ ਜਿਹੇ ਸਿਦੇ ਕਮਲੇ ਹੋਣ,,, ਜਿਹੜੇ ਰੱਬ ਦਾ ਨਾਮ ਤਾਂ ਜਪਦੇ ਹਨ,,, ਸੋਨੀ ਵੀਰ ਬਹੂਤ ਵਧੀਆ ਵੀਰ 🙏🙏🙏

  • @RanjeetSingh-bu3dj
    @RanjeetSingh-bu3dj 2 роки тому +1

    ਬਾਬਾ ਜੀ ਤੁਹਾਡਾ ਬੋਲ ਚਾਲ ਹੀ ਐਸਾ ਕਿ ਸਾਰੇ ਹੀ ਚੜ੍ਹਦੀ ਕਲਾ ਵਿਚ ਹੋ ਜਾਂਦੇ ਨੇ ਵਾਹਿਗੁਰੂ ਜੀ ਮੇਹਰ ਕਰਨ 🙏🙏❤️🙏🌹

  • @makhankalas660
    @makhankalas660 3 роки тому +7

    ਵਾਹਿਗੁਰੂ ਜੀ ਸਾਰੇ ਭਰਾਵਾਂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @syedibrar3818
    @syedibrar3818 3 роки тому +2

    Paal brother aap bahot nice insan ho mujhy sikh culture bahot wadhiya lagta hai kaash beech main sarhad na hoti ...
    I m from pakistan

  • @dkkhalsa1551
    @dkkhalsa1551 3 роки тому +5

    Sony great
    ਵਾਹਿਗੁਰੂ ਜੀ ਕਿਰਪਾ ਕਰਨ
    ਸੋਨੀ ਹਮੇਸ਼ਾਂ ਠੀਕ ਰਹੇ

  • @Gurudakhalsa-do8uf
    @Gurudakhalsa-do8uf 2 роки тому +1

    ਸੋਨੀ ਵੀਰ ਜੀ ਦਿੱਲ ਜਿੱਤ ਲਿਆਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @surinderpal9680
    @surinderpal9680 3 роки тому

    ਸੇਵਾ ਸੋਸਾਇਟੀ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀਰੋ ਤੁਹਾਡਾ ਧੰਨਵਾਦ ਕਰਨ ਲੲਈ ਲਫਜ਼ ਨਹੀਂ ਹਨ ਵਾਹਿਗੁਰੂ ਆਪੇ ਜਾਣੀ ਜਾਣ

  • @evergreenevergreen7974
    @evergreenevergreen7974 3 роки тому

    ਲੰਗਰ ਦੀ ਸੇਵਾ ਕਰਨੀ ਆਟਾ, ਦਾਲ ਆਦਿ ਚੀਜਾਂ ਏਥੇ ਦਿਓ, ਕਿਓਕਿ ਗੁਰਦੁਆਰਿਆਂ ਚ ਪਹਿਲੇ ਬਹੁਤ ਲੰਗਰ ਦੀ ਸੇਵਾ ਹੋ ਰਹੀ ਜੀ। ਵਾਹਿਗੁਰੂ ਸਬ ਦਾ ਭਲਾ ਕਰੇ ਜੀ

  • @dallidhanoa9081
    @dallidhanoa9081 3 роки тому

    ਵੀਰ ਜੀ, ਮੈਨੂੰ ਲਗਦਾ ਅੱਜ ਭਗਤ ਪੂਰਨ ਸਿੰਘ ਜੀ , ਤੁਹਾਡੇ ਰੂਪ ਵਿਚ ਦੁਆਰਾ ਸੰਗਤ ਦੀ ਸੇਵਾ ਸੰਭਾਲ ਕਰਨ ਆ ਗਏ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @PrabhKaaSimran
    @PrabhKaaSimran 3 роки тому +66

    Vir Ji Shukr Bhot Sohni Sewa Kr Rae Ho❤

  • @faristey9024
    @faristey9024 3 роки тому +2

    Khalsa ji ne jo boleya h na sadhu bole sehsubah sadhu ka boleya veyarth na jaye dil nu aaram pa gyi a, Dhan Guru Dhan Guru Piyare,,

  • @maninderpal3781
    @maninderpal3781 3 роки тому +51

    ਵੀਰੇ ਤੇਰੀ ਵੀਡੀਓ ਦੇਖ ਕੇ ਰੂਹ ਖੁਸ਼ ਹੋ ਜਾਂਦੀ 🙏🙏🙏

  • @gurjantsingh2292
    @gurjantsingh2292 3 роки тому +1

    ਜੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਵਾਹਿਗੁਰੂ ਤੇਰਾ ਸ਼ੁਕਰ ਹੈ ਰੱਬ ਦਾ ਧੰਨ ਧੰਨ ਸ਼੍ਰੀ ਸੰਸਤਾ ਦਾ ਮੇਰੇ ਸਾਹਿਬ ਜੀ। ਸੇਵਾ ਕਰਨ ਵਾਲੇ ਸੰਗਤ ਜੀ ਧੰਨਵਾਦ ਸਹਿਤ ਜੀ।

  • @yeahgood804
    @yeahgood804 2 роки тому +6

    Soni is so cute and innocent. Waheguruji Bless everyone in this house of Waheguruji 🙏🙏🙏

  • @mahindersinghraipehowa9743
    @mahindersinghraipehowa9743 2 роки тому +2

    ਦਿਲ ਖੁਸ਼ ਹੋਵਿਅਾ ਜੀ ਥੋਡੀ ਅਤੇ ਸੋਨੀ ਵੀਰ ਦੀ ਵਿਡਿੳੁ ਵੇਖ ਕੇ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ ਵਾਹਿਗੁਰੂ ਜੀ

  • @pb32jatt14
    @pb32jatt14 3 роки тому +19

    Baba g enaa sareya te kirpaa krn 🙏🏻🙏🏻🙏🏻🙏🏻🙏🏻 pall veer tuade kam nu mai dill ton salute krdaa baba g tuanu Lmbi umr dve pal veer g 🙏🏻🙏🏻🙏🏻

  • @sukhpritgill9398
    @sukhpritgill9398 3 роки тому +10

    Veere menu soni di vdo dekh k rona a jada. Love him ❤️ 😊😊

  • @auroradiamantepaul444
    @auroradiamantepaul444 2 роки тому

    Veer ji aap ji da bahut dhanwad is vadia Sanstha chalaon liye waheguru sabna te mehar kran Aap ji nu tandrusti vakshan

  • @Ravi-kw7pz
    @Ravi-kw7pz 3 роки тому +32

    Soni ne din bana ditta oye...bhot change log ne...
    Patiala jao or seva karo saare...🙏

  • @daljinderkaur9458
    @daljinderkaur9458 2 роки тому

    Sadhu bole sehaj subhar Sadhu ka ka bolea birtha na jae.........Sony beer bole so nihall sat shri akal. bohat hi vadhia vichar soy veer ne bole dil khush ho gia
    Sony veera jindavaad veere khush reh

  • @harpreetsidhu3509
    @harpreetsidhu3509 3 роки тому +1

    ਵਾਹਿਗੁਰੂ 🙏 ਵਾਹਿਗੁਰੂ 🙏 ਵਾਹਿਗੁਰੂ 🙏 ਵਾਹਿਗੁਰੂ 🙏 ਵਾਹਿਗੁਰੂ 🙏 ਵਾਹਿਗੁਰੂ 🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @rajinderwahla8332
    @rajinderwahla8332 3 роки тому +1

    ਪ੍ਰਮਾਤਮਾ ਚੜਦੀ ਕਲ੍ਹਾ ਵਿੱਚ ਰੱਖੇ ਵੀਰ ਨੂੰ🙏🙏

  • @harafangle9473
    @harafangle9473 3 роки тому +1

    ਵਾਹਿਗੁਰੂ ਜੀ ਸਭੁ ਦਾ ਭਲਾ ਕਰਨਾ ਜੀ ਸਤਿਨਾਮੁ ਵਾਹਿਗੁਰੂ ਜੀ ਤੰਦਰੁਸਤੀ ਬਖਸ਼ੇ

  • @hardeepaulakh7217
    @hardeepaulakh7217 3 роки тому

    ਰੱਬ ਦਾ ਬੰਦਾ ਏ ਸੋਨੀ ਵੀਰ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੇ

  • @Ritukaur8
    @Ritukaur8 3 роки тому +10

    Sony veera de gall bhot vdia kar da 🙏🙏🙏🙏🙏 whguru Maher kare 🙏🙏

    • @jashandeep6452
      @jashandeep6452 2 роки тому

      dann ho mere payre veer g🙏🙏🙏🙏

  • @ggurkiratsinghmatu3443
    @ggurkiratsinghmatu3443 3 роки тому +9

    Sony y bahut sohnia gallan krda jenda reh veere rab tanu kush rakhe

  • @gurpreetgurpreet6610
    @gurpreetgurpreet6610 2 роки тому

    ਸੋਨੀ ਵੀਰ ਦੀਆਂ ਵੀਢੀਉ ਵਾਰ ਵਾਰ ਦੇ ਖਣ ਨੂੰ ਜੀ ਕਰਦਾ ਵਾਹਿਗੁਰੂ ਜੀ

  • @Ravi-kw7pz
    @Ravi-kw7pz 3 роки тому +12

    Ik onkar🙏🙏🙏🙏
    Aapse baat hui thi sir
    Gurgaon se....
    Support kro bhaio or sisters inhe....
    Aise veero or syaanya nu salam h🙏🙏

  • @gillballomajra8180
    @gillballomajra8180 3 роки тому +17

    Rabb ehna sareya nu sehat tandrusti bakshe ji❤️🙏🙏🙏

  • @bimladevi856
    @bimladevi856 3 роки тому +1

    very good sony putt.terian dharmik galla ne man khush kar ditta hai.

  • @jaspreetsingh6855
    @jaspreetsingh6855 2 роки тому

    Waheguru ji 🙏 bhut vadia sewa kar raheho waheguru ji tuhanu lembi umer bakshan ji 🙏

  • @Gurpreet_singh1699
    @Gurpreet_singh1699 2 роки тому

    🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੋਨੀ ਵੀਰ ਜੀ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਜੀ 🙏🏻

  • @happylalka7605
    @happylalka7605 3 роки тому +1

    Love you paal khroud ji🙂🙂🙂God bless you pal khroud ji

  • @jasbeersinghpanesar2012
    @jasbeersinghpanesar2012 3 роки тому +2

    ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ

  • @sabbasabba1636
    @sabbasabba1636 3 роки тому +4

    Sony veer ghaint bandaa❤️ Baba ji sabh nu tandrusti bakshan🙏🏻

  • @kaurpreetvirk839
    @kaurpreetvirk839 3 роки тому +1

    Sony veer ne bohat dil khush kita
    Pal khroud veer tusi schi rabb de bnde o salute aa tuhanu☺.....waheguru ji ehna sab nu te tuhanu hmesha chardikla ch rkhn

  • @shinderkour97
    @shinderkour97 3 роки тому +10

    ਵਾਹਿਗੁਰੂ ਮੇਹਰ ਕਰਨ ਸਭਨਾਂ ਤੇ 🙏🙏🙏🙏

  • @Mrmonkey2-d3k
    @Mrmonkey2-d3k 3 роки тому +24

    Sony kehda thand a len do muhre 😂😂😂 ..waheguru kirpa kare saria te🙏🙏

    • @karnabrar5134
      @karnabrar5134 3 роки тому +1

      😁😆ok ok aapa ta sony di barat hi jana sony veer ne aavda sabkatab vi dekhan aapa ta khapee ke gare nu morjagy baki ta sony sab veer dokhu

  • @roopraineeraj8506
    @roopraineeraj8506 3 роки тому +16

    Waheguru ji mehar krn thode te hor jine v thode kol bujurg bche te veer ne sabna ute

  • @hkaurbagga7895
    @hkaurbagga7895 2 роки тому +2

    Rabb de naal judi ik pure soul...soni veer...🙏

  • @manvindershergill2118
    @manvindershergill2118 3 роки тому +5

    Soni veer has such a charisma. He is really pure soul. God bless him.

  • @ranichahal83
    @ranichahal83 3 роки тому +2

    Soni virji sadu roop ne Waheguru ji app sab di chardi kala karn🙏

  • @nimratschannel2100
    @nimratschannel2100 3 роки тому +2

    I really like soni veer from surrey Canada and salute to all

  • @jimmy8836
    @jimmy8836 3 роки тому

    Veer ji tusi eh jehda kam kar rahe ho tusi parmatma de peje hoe pegambar ho twada sidha connection hai rabb naal jinha ne twanu ehna di maddad lae pejea
    🙏WMK 🙏

  • @kkaur688
    @kkaur688 3 роки тому +3

    Waheguru ji soni putter di lmbiiii umar krna ji 🙏🏻🙏🏻

  • @pb77_reels
    @pb77_reels 3 роки тому +56

    ਬਾਈ ਕੋਈ ਸੋਨੀ ਵੀਰ ਦੀ ਵੀਡੀਓ ਦਾ ਲਿੰਕ ਦਿਉ🙏

  • @mannamanpreetshota2224
    @mannamanpreetshota2224 3 роки тому +5

    ਸੋਨੀ ਬਾਈ ਜੀ ਬਹੁਤ ਵਧੀਆ ਬੰਦਾ ਹੈ

  • @karamjitchopra7069
    @karamjitchopra7069 3 роки тому

    Bhot skoon milya eh sab kuj dekh k ...... waheguru ji apna Mehar Bharya hath rkhe tuhade sBte 🙏

  • @RSmehndiart
    @RSmehndiart 3 роки тому +5

    Waheguru ji...🙏🙏🙏 Mehr kro ji sb te.

  • @sukhbatth1499
    @sukhbatth1499 3 роки тому

    Mere satguru ji , sb te Mehr kro malak ji , sb nu khushiya baksho satguru ji , dukha to door kro mere guru ji 🙏🙏waheguru ji

  • @Rider..p_r_i_n_c_e
    @Rider..p_r_i_n_c_e 2 роки тому

    soni vr layi kuddi sabto sohni labni jo sony vr vangu saaf dil hou🙏❤😍

  • @teamsoulsavers2737
    @teamsoulsavers2737 3 роки тому +13

    God bless you brother and bless your family ,team and whatever is in your life

  • @orphicgagan5315
    @orphicgagan5315 3 роки тому +20

    ਸਾਰਿਆਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜ਼ੋ ਚੈਨਲ ਵੱਧ ਤੋਂ ਵੱਧ ਘਰੋਂ ਕਰੇ ।

  • @ekamsangha8141
    @ekamsangha8141 2 роки тому +1

    ਚੜ੍ਹਦੀ ਕਲਾਂ ਵਿੱਚ ਰਹੋ ਵੀਰ ਜੀ 🙏 ਬਹੁਤ ਵਧੀਆ ਲੱਗਦਾ ਤੁਹਾਡਾ ਕੰਮ ਵੇਖ ਕੇ ਜਦੋਂ ਹਾਲਾਤ ਠੀਕ ਹੋਏ ਅਸੀਂ ਜ਼ਰੂਰ ਤੁਹਾਡੀ ਮਦਦ ਕਰਾਂਗੇ 🙏🙏

  • @vansh_sharma7775
    @vansh_sharma7775 3 роки тому +4

    Bai ji boht khushi hundi hai ji tuhanu enha diya sewa kerde vekh ajje ta ma chotta ha par jado thoda vada houga ta ma jarur awanga te sewa v kernga te iss sanstha nll v juda ga bakki waheguru ji ka khalsa waheguru ji ki Fateh 🙏🏻

  • @roopkaur6802
    @roopkaur6802 3 роки тому

    Veer ruh khush ho gai ਅਕਾਲ ਪੁਰਖ ਮਿਹਰ ਕਰਨ

  • @sharukamboj1748
    @sharukamboj1748 2 роки тому

    Bhut ruh khush hundi aa tuhannu aa kmm krde vekh k m sariya video dekhiya bhut hi Rona onda h jdo koi apne ghr wapis janda

  • @brcmalvagroup2380
    @brcmalvagroup2380 3 роки тому +1

    Soni veera bhut nice a tuhade sareya di rbb lami umar kre 🙏🙏🙏

  • @JaswinderKaur-qm9rm
    @JaswinderKaur-qm9rm 3 роки тому +10

    God bless all the family members of this society with healthy life

  • @gurnoorsingh9807
    @gurnoorsingh9807 2 роки тому

    Sony te qurbani sunke man khush ho janda Rab jaldi thik Kare saree parivar no society wale parivar mein

  • @GulabSingh-ox4rm
    @GulabSingh-ox4rm 2 роки тому

    Pal mai saari sanstha dekhi padhi Mai samjha bhi lekin jis tarha bade aaram se samjhate ho bada acha laga

  • @baljitsangha6009
    @baljitsangha6009 3 роки тому +4

    Very good job ji when I’m coming to India I’m shore Coming I’m watching for you guys really good job

  • @satwantkaur7541
    @satwantkaur7541 2 роки тому

    Kia ee baat,Sony veer jiunda rah,rabb razi rakhay aap nu

  • @Ravi-kw7pz
    @Ravi-kw7pz 3 роки тому +6

    Sir aap ko salaam h ji...🌞
    Aap shaan ho hamari☀️☀️☀️🏆🙌✋✋

  • @simranjeetsingh5194
    @simranjeetsingh5194 3 роки тому +5

    Waheguru ji mehar kre veere thode warge log bi hai ne duniya te jo eho je pole loka di sewa krde ne bina kise matlab de

  • @sajeelchaudhry9605
    @sajeelchaudhry9605 3 роки тому +32

    Sardar g big love ❤️ frome Pakistan 🇵🇰 and ma Allah help Always your comunity bera ma zaror india aa ka ma thwada kol ao ga

  • @sunnysunny78672
    @sunnysunny78672 3 роки тому +11

    आप उन लोगों की मदद करना चाहते जो लोग गरीब हैं उनको छोटा-मोटा कारोबार खोल कर दे

  • @tamannatams8543
    @tamannatams8543 3 роки тому

    Sachi veer ji soni veere nu te bhut jda gurbani andi g

  • @SagarSingh-dg5qs
    @SagarSingh-dg5qs 3 роки тому

    Baba ji tusii bhout vadia sewa karde o waheguru Thanu bakshe

  • @manpreetsohi1822
    @manpreetsohi1822 2 роки тому +1

    ਸੋਨੀ ਞੀਰੇ ਦੀ ਬੋਲੀ ਕਿਨੀ ਸੋਹਣੀ ਆ

  • @babliarora1694
    @babliarora1694 2 роки тому

    God bless you veer ji baba ji ki dya se ke sare kam sfal ho

  • @mandeepdhami1400
    @mandeepdhami1400 3 роки тому

    Sahi kaha Sony verra na rab kara sara jaldi theek ho ka apna Ghar jan waheguru Maher kare🥰🥰

  • @singhsarbjit1315
    @singhsarbjit1315 3 роки тому

    Waheguru ji aap ji nu chardi kla vich rakhe pal veer Waheguru ji aap ji nu khushan deve

  • @rajveermander3217
    @rajveermander3217 3 роки тому

    Dhan Shri Guru Ram Das Ji Dhan Dhan Shri Guru Govind Singh Ji Dhan Dhan Shri Guru Nanak Dev Ji Maharaj Ji Waheguru Ji Sabna Te Hamesha Meher Krna Ji God Ji

  • @harmeetsingh9697
    @harmeetsingh9697 3 роки тому

    ਸਲੂਟ ਵੀਰ ਜੀ ਤੁਹਾਨੂੰ ਬਹੁਤ ਵਧੀਆ ਕੰਮ ਕਰ ਰਹੇ ਤੁਸੀਂ ਵਾਹਿਗੁਰੂ ਲੰਬੀ ਉਮਰ ਬਖਸ਼ੇ ਤੁਹਾਨੂੰ

  • @KhanKhan-sw9rf
    @KhanKhan-sw9rf 3 роки тому +3

    Very good ji🥰🥰 Rab Tenu Khush Rakhe

  • @baljitkaur2452
    @baljitkaur2452 3 роки тому +2

    Veer ji rab tuhanu sada chardi kala ch rakhey 🙏🙏

  • @baljindersidhu2409
    @baljindersidhu2409 10 місяців тому

    Sony bole Sahaj subha.........sache marg chaldia ustat kre jahan.

  • @GulabSingh-ox4rm
    @GulabSingh-ox4rm 2 роки тому

    Pal ji aapke jo mithe bol hai man nu chugaye

  • @hardeepgholia8937
    @hardeepgholia8937 3 роки тому

    Bhut sehje sehje bolda ❤️❤️ dil khus krda jdo bolda vdda bai sony te pal veer❤️❤️ zindgi zindabad🎉🎉waheguru

  • @officialbhaisohansingh
    @officialbhaisohansingh 3 роки тому

    ਵਾਹਿਗੁਰੂ ਜੀ ਕਿਰਪਾ ਕਰਿਉ ਸਾਰਿਆਂ ਉੱਤੇ

  • @kahlonjasreet08
    @kahlonjasreet08 3 роки тому +2

    Satnam Waheguru 🙏🏻🌸❤️ Ess video ch saare Rabb de bande ne 🙏🏻✨❤️ one of the best videos I've seen in ages. Thank you for sharing 🙏🏻 Maharaaj ehna sabb nu chardi kalaan ch rakhan 🙏🏻🙂♥️

  • @happylalka7605
    @happylalka7605 3 роки тому

    Bohot wadia gurbani sunande soni veer