ਕੀ ਅਦਾਲਤ ਰੱਦ ਕਰ ਸਕਦੀ ਹੈ ਤਕਸੀਮ?कया अदालत तकसीम को खारिज कर सकती है/challenge Partition in Civil Court

Поділитися
Вставка
  • Опубліковано 12 вер 2024
  • Hello friends, Today we are uploading a video about challenge Partition in civil court.Hope it will help you,share it.So,others will also take help through this video. Thanks, Adv.Kanwaljit Kuti #Lawyer #Law #Lawschool #Lawstudent #Lawlife #Lawschoollife #Likesreturned #Futurelawyer #Followforfollow #Lawisintheair #Lawfirm #F4f #Lawdegree #Likeforlike #Lawschoolproblems #L4l #Laws #Lawyers #Lawfirm #Lforl #Likeforlikes #Lawyerlife #Instalaw #Tlter#lawyer #law #attorney #legal #lawyerlife #lawfirm #lawyers #lawschool #lawstudent #lawyersofinstagram #justice #personalinjury #advocate #covid #clat #court #direito #abogados #attorneyatlaw #lawyering #advokat #attorneys #business #lawstudents #supremecourt #advocacia #advogado #litigation #hukuk#familylaw #pengacara #derecho #lawyerstyle #a #legaladvice #indianlaw #oab #advogada #personalinjurylawyer #caraccident #instalawyer #judiciary #accident #attorneylife #hukum #personalinjuryattorney #legalnews #avvocato #lawlife #criminaldefense #direitoporamor #love #india #judge #lawyerslife #coronavirus #divorce #legalservices#legaladvice #lawyer #law#punjab#law#compensation#schemeCivil suit for recovery# recovery# Civil#suit#pronoteCheque#dishonour#section 138 # Negotiable instruments Act#contents of #mutation, #intkaal,#dakhil kharij,#land revenue act, #property transfer, #bharat,#will#will#inheritance#Estgasa,#criminal complaint,#Cr.P.C.,#complaint to court,#criminal,#law#Consumer Potection Act 1986,#consumer protection act 2021, #consumer#domestic violence act,#domestic, #violence against women

КОМЕНТАРІ • 59

  • @gumeetsingh5106
    @gumeetsingh5106 Рік тому +6

    ਬਹੁਤ ਵਧੀਆ ਤੇ ਮੁਫ਼ਤ ਕਾਨੂੰਨੀ ਸਲਾਹ ਲਈ ਬਹੁਤ ਬਹੁਤ ਧੰਨਵਾਦ ਭਰਾ ਜੀ

  • @sarbasingh1066
    @sarbasingh1066 Рік тому +3

    ਜਿਉਂਦੇ ਰਹੋ ਜੀ ਰੱਬ ਤੁਹਾਡੀ ਲੰਬੀ ਉਮਰ ਕਰੇ

  • @Gurpreetsingh-yl5fx
    @Gurpreetsingh-yl5fx Рік тому +1

    ਬਹੁਤ ਚੰਗੀ ਜਾਣਕਾਰੀ ਜੀ ਵਕੀਲ ਸਾਬ੍ਹ।

  • @harbanssingh4827
    @harbanssingh4827 Місяць тому +3

    ਸਰ ਜੇ ਕਿਸੇ ਦੀ ਮਾਲਕੀ ਖਤਮ ਕਰ ਦਿੱਤੀ ਗਈ ਹੋਵੇ ਤਾਂ ਕੀ ਕੀਤਾ ਜਾਵੇ

  • @KuldeepKaur-i9d
    @KuldeepKaur-i9d 4 місяці тому +1

    ਵਕੀਲ ਸਾਹਿਬ ਸਾਡਾ ਜ਼ਮੀਨ ਦਾ ਕੇਸ ਬਹੁਤ ਉਲਝਿਆ ਪਿਆ ਅਸੀਂ ਕੀ ਕਰੀਏ ਥੋਨੂੰ ਕਿਥੇ ਮਿਲ। ਸਕਦੇ ਆ

  • @neelkamalsidhu5083
    @neelkamalsidhu5083 Рік тому +3

    Great Information

  • @baljinderrai7227
    @baljinderrai7227 Рік тому +3

    ਸਤਿ ਸ੍ਰੀ ਆਕਾਲ ਜੀ
    ਸਰ ਜੀ ਜੋ ਰਸਤਾ ਆਪਣੀ ਜਮੀਨ ਨੂੰ ਜਾਂਦਾ ਹੈ ਜੇ ਕੋਈ ਉਸ ਦੇ ਨਾਲ ਦਰੱਖ਼ਤ ਲਾਉਣ ਤਾ ਆਪਾ ਉਸ ਨੂੰ ਰੋਕ ਸਕਦੇ ਹਾਂ

  • @bahadursingh9718
    @bahadursingh9718 Рік тому +1

    ਵੀਰ ਜੀ ਆਪ ਜੀ ਤਕਸੀਮ ਬਾਰੇ ਜਾਨਕਾਰੀ ਦੇਂਦੇ ਰਹਿੰਦੇ ਹੋ ਬਹੁਤ ਬਹੁਤ ਧੰਨਵਾਦ ਵੀਰ ਜੀ ਅਗਰ ਭਾਈ ਦੀ ਸ਼ਾਦੀ ਨਹੀਂ ਹੋਈ ਉਸ ਦੀ ਜ਼ਮੀਨ ਦਾ ਹੱਕ ਦਾਰ ਭਾਈ ਹੋ ਸਕਦਾ ਹੈ ਕਿ ਨਹੀਂ ਧੰਨਵਾਦ ਵੀਰ ਬਹਾਦੁਰ ਸਿੰਘ ਸਿੱਧੂ

  • @dharmindersingh4517
    @dharmindersingh4517 Рік тому +1

    ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਕਿਰਪਾ ਕਰਕੇ ਆਪਣਾ ਮੋਬਾਈਲ ਨੰਬਰ ਦੇਣ ਦੀ ਖੇਚਲ ਕਰਿਓ ਜੀ।

  • @Punjabi005blog
    @Punjabi005blog 11 місяців тому +1

    Sir ਜੀ ਸਤਿ ਸ੍ਰੀ ਆਕਾਲ ਜੀ ਮੈਂ cenrral armed forces ਵਿੱਚ ਹਾਂ
    ਮੇਰੀ ਦੋ ਪਿੰਡਾਂ ਵਿੱਚ ਖ਼ਰੀਦੀ ਹੋਈ ਜ਼ਮੀਨ ਹੈ ਜੋ ਬਾਕੀ ਹਿਸੇਦਾਰ ਵਾਹ ਰਹੇ ਨੇ ਮੈਂ ਜਦੋਂ ਵੀ ਪਿੰਡ ਛੁੱਟੀ ਜਾਂਦਾ ਹਾਂ ਅਲੱਗ ਕਰਨ ਲਈ ਕਹਿੰਦਾ ਹਾਂ
    ਪਰ ਉਹ ਹਰ ਵਾਰ ਟਾਲ ਦਿੰਦੇ ਹਨ
    ਅਤੇ ਹੁਣ ਕਮਿਸਨ ਏਜੰਟਾਂ ਨੂੰ ਭੇਜਣ ਲੱਗ ਪਏ ਹਨ ਕੇ ਵੇਚ ਦਿਓ ਅਤੇ ਅੱਧੇ ਰੇਟ ਵਿੱਚ ਮੰਗਦੇ ਹਨ ਜੀ
    ਓਹਨਾਂ ਵਿਚੋਂ ਇੱਕ ਤਾਂ ਕਿਸੇ ਮਾਣਯੋਗ ਜੱਜ ਸਾਹਿਬ ਦਾ ਮੁੰਡਾ ਹੈ ਅਤੇ ਇੱਕ ਸਾਬਕਾ ਮੰਤਰੀ ਦਾ ਪੀ ਏ
    ਮੈਂ ਕੀ ਕਰਾਂ
    Sir ਜੀ ਸਲਾਹ ਜ਼ਰੂਰ ਦਿਓ ਜੀ
    ਬਹੁਤ ਪਰੇਸ਼ਾਨ ਹਾਂ ਜੀ
    ਰੱਬ ਵਰਗੀ ਕਿਰਪਾ ਹੋਵੇਗੀ ਜੀ
    ਧੰਨਵਾਦ sir ਜੀ❤🙏🙏

  • @kamaljitdhillon4746
    @kamaljitdhillon4746 Рік тому

    ਵਧੀਆ ਜਾਣਕਾਰੀ ਜੀ

  • @rajinderkaur1145
    @rajinderkaur1145 Рік тому

    ਚੰਗੀ ਜਾਣਕਾਰੀ

  • @karmanbhatti824
    @karmanbhatti824 Рік тому

    ਸਤਿਸ੍ਰੀਅਕਾਲ ਭਾਜੀ, ਭਾਜੀ ਸਾਡੇ ਨਾਲ਼ ਹੋਇਆ ਜੀ ਧੱਕਾ ਸਾਡੇ ਇੱਕ ਹਿੱਸੇਦਾਰ ਦੇ ਹੱਕ ਵਿੱਚ ਕਰ ਦਿੱਤੀ ਤਕਸੀਮ ਤਹਿਸੀਲਦਾਰ ਸਾਹਬ ਨੇ, ਤਿੰਨ ਹਿੱਸਿਆਂ ਨੂੰ ਅਣਗੌਲਿਆਂ ਕਰ ਕੇ ਇੱਕ ਨੂੰ ਸਾਰਿਆਂ ਦੇ ਵਿਚਕਾਰ ਟੱਕ ਬਣਾ ਕੇ ਪਾਸ ਕਰਤਾ, ਸਾਡੇ ਇਤਰਾਜ਼ ਵੀ ਅਣਗੌਲਿਆਂ ਕਰਤੇ ਸਾਡੀ ਗੱਲ ਵੀ ਨਹੀਂ ਸੁਣੀ,
    ਅਸੀਂ ਕੀ ਕਰੀਏ ਜੀ ????

  • @GurpreetSingh-pe5hq
    @GurpreetSingh-pe5hq Рік тому +1

    Good

  • @GURMEETSINGH-gq3fo
    @GURMEETSINGH-gq3fo Рік тому

    Very good veer ji.

  • @user-jq4fn1pj2f
    @user-jq4fn1pj2f Рік тому

    Vakeel saab jekar ik pind vich tin khevtaan ikaathiaan han ta kise ik khevat di takseem karvaai ja sakdi hai kise nu itraaj hove ta ja fer saariaan khevtaan di takseem karvoni pavegi plzz dasoo ?

  • @manpreetbrar406
    @manpreetbrar406 3 місяці тому

    ਵਕੀਲ ਸਾਹਿਬ ਤਲਬੀ ਦਾ ਕੀ ਅਰਥ ਹੁੰਦਾ

  • @sukhwindersukhwinder5207
    @sukhwindersukhwinder5207 Рік тому

    Good Information

  • @prabhleenkaur5949
    @prabhleenkaur5949 9 місяців тому

    Nice

  • @Kuldeepsandhu262
    @Kuldeepsandhu262 Рік тому

    Good advice

  • @kulwindersingh2450
    @kulwindersingh2450 Рік тому

    Sir court ch j case chalda taan ki takseem karwa sakdae please suggest kisae na vaisae hi chutha ja case pakae chad dita

  • @rupinderpalsingh1338
    @rupinderpalsingh1338 Рік тому

    Thanks sir

  • @dilpreetchahal2688
    @dilpreetchahal2688 Рік тому

    Sir, menu 1 bigha, neharr di zameen pa ditti gyi hai... mere chachiya nai.. app aghhe front lai liya.. menu kehnde 1 bighha jada dinde haa..but hun oh pta lagiya nehar di hai

  • @NirmalSingh-lc3sd
    @NirmalSingh-lc3sd 6 місяців тому

    Good sr

  • @satishrana9892
    @satishrana9892 Рік тому

    Takseem vich je ikk banda nahi raji hunda baki raji ne ke kar sakta hai ji

  • @Kiranjeetkaur59843
    @Kiranjeetkaur59843 Місяць тому +1

    Hlo Sir 🙏

  • @kewalkrishan494
    @kewalkrishan494 Рік тому

    Degran da key matlab hota hai

  • @puransingh-rh7yx
    @puransingh-rh7yx Рік тому

    Abadi di taqseem kive hundi hai g ?

  • @pawankumargedhar1044
    @pawankumargedhar1044 Рік тому

    Sar Jay tahsildar paise lekar dakshin karte FIR Kya Karen

  • @mandeepcheema9717
    @mandeepcheema9717 Рік тому

    ਸਾਂਝੇ ਖਾਤੇ ਤੇ satta ਜਾਣਕਾਰੀ

  • @clarklsgaming6659
    @clarklsgaming6659 4 місяці тому

    ਸਾਡੀ 2006 ਦੀ ਹੋਈ ਹੋਈ ਤਕਸੀਮ ਨੂੰ ਐਫਸੀ ਆਰ ਨੇ ਰੱਦ ਨਹੀਂ ਕੀਤਾ ਸੀ ਹੁਣ ਹਾਈ ਕੋਰਟ ਨੇ ਰੱਦ ਕੀਤਾ ਹੈ

  • @gulshanrai1371
    @gulshanrai1371 Рік тому

    Sr Ji je ਜਗ੍ਹਾ ਮਾਤਾ ਦੇ ਨਾ ਹੋਵੇ ਕੀ ਉਸ ਦੇ ਪਤੀ ਦੇ ਮਾਰਨੇ ਤੋਂ ਬਾਅਦ ਓਹਦੇ ਨੋਹਾ ਪੁੱਤ ਤੰਗ ਕਰਨ ਤਾਂ ਕੀ ਕੀਤਾ ਜਾਵੇ

  • @gurcharansinghsandhu8427
    @gurcharansinghsandhu8427 Рік тому

    ਸਤਿ ਸ੍ਰੀ ਆਕਾਲ ਜੀ

  • @gurjantram5887
    @gurjantram5887 10 місяців тому

    ਵੀਰ ਜੀ ਫੋਨ ਨੰਬਰ ਨਹੀਂ ਚਾਹੀਦਾ ਆਪ ਜੀ ਮੇਰੇ ਨਾਲ ਗੱਲ ਕਰੋ ਜੀ।

  • @lakhwinderpannu2859
    @lakhwinderpannu2859 Рік тому

    ਫੋਨ ਨੰਬਰ ਵੀ ਰ ਜੀ ਮਿਲ ਸਕਦਾ ਸਲਾਹ ਵਾਸਤੇ

  • @BaljinderSingh-un6it
    @BaljinderSingh-un6it Рік тому

    kamaljit ji no ki a apka send kro plz

  • @sukhdevsingh2489
    @sukhdevsingh2489 Рік тому

    SSA veer he
    Ja 4 kila jameen ch 2 kila ta bank loan hova ta 2 kila de takseeem ho jo

    • @ranjitsinghsivia6380
      @ranjitsinghsivia6380 Рік тому

      Taksim vaaste bank loan matter ni karda.

    • @rajvindharsingh7236
      @rajvindharsingh7236 Рік тому

      @@ranjitsinghsivia6380 veeer g 32 ਕਿਲੇਆ vich 15 ਕੀਲਿਆ ਵਿਚ ਪੱਠੇ ਵਾਂ ਤੇ ਤਕਸੀਮ ਹੋ ਸਕਦੀ ਵਾਂ

    • @ranjitsinghsivia6380
      @ranjitsinghsivia6380 Рік тому

      @@rajvindharsingh7236 bhai Saab eh sab matter ni karda.. tuci Taksim karwa sakde oo.. othe kujh vi bijiya hove.. koi vi loan chukiya hove.. bas jameen Jamabandi ch tuhade nam boldi hove.

    • @rajvindharsingh7236
      @rajvindharsingh7236 Рік тому

      @@ranjitsinghsivia6380 veer g ਜ਼ਮੀਨ ਵਿਚ ਇਟਾ ਵਾਲਾ ਪੱਥਾ ਵਾਂ

    • @ranjitsinghsivia6380
      @ranjitsinghsivia6380 Рік тому

      @@rajvindharsingh7236 ਆਰਜ਼ੀ ਆ ਨਾ ? ਪੱਕੀ ਬਿਲਡਿੰਗ ਤਾਂ ਨੀ? ਜੇ ਆਰਜ਼ੀ ਆ ਤਾਂ ਫਿਰ ਕੋਈ ਚੱਕਰ ਨੀ, ਤਕਸੀਮ ਹੋ ਜਾਵੇਗੀ।

  • @JasvirrSiggg
    @JasvirrSiggg 7 місяців тому

    ਜਮੀਨ,ਦੀ,ਤਸਈਕਮ,ਜਾ,ਨਸਦੀਹ

  • @gurdipsingh1204
    @gurdipsingh1204 4 місяці тому

    Sir phone no bajo

  • @jagdevkhokhar7530
    @jagdevkhokhar7530 Рік тому

    Sir ji contact no deo ji

  • @mandeepgill2405
    @mandeepgill2405 Рік тому

    Ssa sir

  • @balwinderdhillon8986
    @balwinderdhillon8986 Рік тому

    ਵੀਰ ਜੀ ਪਟਵਾਰੀ ਗਰਦਾਰੀ ਨਹੀ ਬਿਆਨ ਦੇਣ ਤੇ ਵੀ ਨਹੀਂ ਕਰਦੇ ਕਿਰਪਾ ਕਰਕੇ ਆਪਣਾ ਫੋਨ ਨੰਬਰ ਦਿਉ

  • @satpalsharma9910
    @satpalsharma9910 Рік тому +1

    Very good information sir. Apna contact no. v dasso

  • @lovedeepsingh5401
    @lovedeepsingh5401 Рік тому

    Sir g tuhada contact no mil skda

  • @JagjitSingh-jw2py
    @JagjitSingh-jw2py Рік тому

    Number dedo apna