ਤਕਸੀਮ ਦੇ ਕੇਸ ਸਬੰਧੀ ਭਰਮ ਭੁਲੇਖੇ/भूमि बंटवारे के केस की अफवाहें/Misgivings regarding Partition of Land

Поділитися
Вставка
  • Опубліковано 12 вер 2024
  • Hello friends, Today we are uploading about misgivings.Hope it will help you,share it.So,others will also take help through this video. Thanks, Adv.Kanwaljit Kuti #Lawyer #Law #Lawschool #Lawstudent #Lawlife #Lawschoollife #Likesreturned #Futurelawyer #Followforfollow #Lawisintheair #Lawfirm #F4f #Lawdegree #Likeforlike #Lawschoolproblems #L4l #Laws #Lawyers #Lawfirm #Lforl #Likeforlikes #Lawyerlife #Instalaw #Tlter#lawyer #law #attorney #legal #lawyerlife #lawfirm #lawyers #lawschool #lawstudent #lawyersofinstagram #justice #personalinjury #advocate #covid #clat #court #direito #abogados #attorneyatlaw #lawyering #advokat #attorneys #business #lawstudents #supremecourt #advocacia #advogado #litigation #hukuk#familylaw #pengacara #derecho #lawyerstyle #a #legaladvice #indianlaw #oab #advogada #personalinjurylawyer #caraccident #instalawyer #judiciary #accident #attorneylife #hukum #personalinjuryattorney #legalnews #avvocato #lawlife #criminaldefense #direitoporamor #love #india #judge #lawyerslife #coronavirus #divorce #legalservices#legaladvice #lawyer #law#punjab#law#compensation#schemeCivil suit for recovery# recovery# Civil#suit#pronoteCheque#dishonour#section 138 # Negotiable instruments Act#contents of #mutation, #intkaal,#dakhil kharij,#land revenue act, #property transfer, #bharat,#will#will#inheritance#Estgasa,#criminal complaint,#Cr.P.C.,#complaint to court,#criminal,#law#Consumer Potection Act 1986,#consumer protection act 2021, #consumer#domestic violence act,#domestic, #violence against women

КОМЕНТАРІ • 63

  • @inderjeetsinghsidhu4455
    @inderjeetsinghsidhu4455 6 місяців тому

    Tuhadia saria video boot wadia hundia ne sir👍👍

  • @MohanSingh-jc8de
    @MohanSingh-jc8de 11 місяців тому

    Very good ji

  • @satwindersingh7091
    @satwindersingh7091 Рік тому +7

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ , ਲਗਾਤਾਰ ਦਿੰਦੇ ਰਹੋ

  • @baldevbrar4327
    @baldevbrar4327 Рік тому +1

    ਵਧੀਆ ਜਾਣਕਾਰੀ ਸ਼ੁਕਰੀਆ

  • @sandhujaat4266
    @sandhujaat4266 Рік тому +8

    ਭਰਮ ਇਹ ਵੀਹੈ ਸਰਕਾਰੀ ਕਰਮਚਾਰੀ ਬਹੁਤ ਸਰੀਫ ਹਨ ਹਰ ਕੰਮ ਨੂੰ ਕਨੂੰਨੀ ਤਰੀਕੇ ਨਾਲ ਕਰਦੇ ਹਨ?😜😜😜😜

  • @manjindersinghddhami1471
    @manjindersinghddhami1471 Рік тому +2

    Very appreciable illustrated information

  • @gumeetsingh5106
    @gumeetsingh5106 Рік тому +1

    ਬਹੁਤ ਵਧੀਆ ਜਾਣਕਾਰੀ ਜੀ

  • @majorsinghaulakh1343
    @majorsinghaulakh1343 Рік тому +2

    Very nice and narrated well by ADVOCATE SAHAB JI.

  • @ripdamansingh3858
    @ripdamansingh3858 Рік тому +1

    Good knowledge brother. Thanks.

  • @krishansharma8590
    @krishansharma8590 6 місяців тому

    Partial partition ki hundi hai ki ek village vich Kuch khewatn sad ke Kuch khewtan di partition ho sakdi hai

  • @gurminderdullat4368
    @gurminderdullat4368 Рік тому +1

    Very good knowledge ji

  • @SunnyDhanoa
    @SunnyDhanoa Рік тому +2

    Great information brother

  • @jagvirbrar12
    @jagvirbrar12 Рік тому

    ਵਕੀਲ ਸਾਬ ਅਸੀਂ ਤਕਸੀਮ ਕੀਤੀ ਹੋਈ ਜ਼ਮੀਨ ਖਰੀਦੀ ਸੀ ਉਸ ਦਾ ਰਸਤਾ ਨਾਲ ਲੱਗਦੇ ਘਰ ਵਿੱਚ ਦੀ ਲੱਗਾ ਹੋਈਆ ਹੈ ਪਰ ਜਿੱਥੋ ਦੀ ਰਸਤਾ 1987 ਤੋਂ ਚੱਲਦਾ ਸੀ ਉਹ ਰਸਤਾ ਦੂਜੇ ਘਰ ਨੇ ਬੰਦ ਕਰ ਦਿੱਤਾ ਹੈ ਕੀ ਕੋਈ ਹੱਲ ਹੋ ਸਕਦਾ

  • @neelkamalsidhu5083
    @neelkamalsidhu5083 Рік тому

    Great information
    Thanks Vakeel sahab.
    Ohh my God khund vakeel.

  • @gurwinderdeol7112
    @gurwinderdeol7112 Рік тому +3

    ਵੀਰ ਜੀ ਮੇਰੀ ਜਮੀਨ ਦਿੱਲੀ ਕੱਟੜਾ ਰੋਡ ਵਿੱਚ ਆਈ ਸੀ ਸ਼ਾਛੀ ਖੇਵਟ ਸੀ ਪੈਸੇ ਸ਼ਾਰੇ ਲੈ ਗਏ ਮੈਨੂੰ ਆਪ ਕਬਜਾ ਨਹੀ ਦਿੰਦਾ

  • @dalbarasingh8891
    @dalbarasingh8891 Рік тому +1

    ਸਤਿ ਸ਼੍ਰੀ ਆਕਾਲ ਜੀ,
    ਜਦੋਂ ਦਾ ਕੰਪਿਊਟਰੀਕਰਨ ਹੋਇਆ ਹੈ, ਸਾਡਾ ਉਦੋਂ ਦਾ ਹੀ ਕਾਫੀ ਹਿੱਸਾ ਰਿਕਾਰਡ ਤੇ ਨਹੀਂ ਚੜਿਆ ਆ, ਤੇ ਨਾਂਮ ਦੁਰਸਤੀ ਕਰਵਾਉਣੀ ਹੈ। ਇਸ ਲਈ ਕਿਸ ਨੂੰ ਮਿਲਣਾ ਪਏਗਾ ਜ਼ਰੂਰ ਦੱਸਣਾ ਜੀ।

  • @greenpunjab5688
    @greenpunjab5688 Рік тому +1

    Very good

  • @manjeetgillgill1515
    @manjeetgillgill1515 Рік тому +2

    ਵੀਰ ਜੀ ਰਿਸ਼ਵਤ ਖੋਰ ਕੋਈ ਪੇਸ਼ ਨਹੀ ਜਾਣ ਦਿੰਦੇ ਅਤੇ ਬਾਕੀ ਜਿਸ ਜ਼ਮੀਨ ਤੇ ਕਰਜ਼ਾ ਏਂ ਉਸ ਦਾ ਕੀ ਹੱਲ ਏ

  • @gurlalgillgill1415
    @gurlalgillgill1415 Рік тому +1

    Good information

  • @AvtarSingh-bb1di
    @AvtarSingh-bb1di Рік тому +2

    ਜੇ ਵੀਰੇ ਤੇਰੇ ਚੈਨਲ ਨੂੰ ਪਹਿਲਾਂ ਵੇਖ ਲੈਂਦੀ ਤਾਂ ਮੈਂ ਹੱਥ ਨਾ ਵਢਾਊਦੀ

    • @gurdeepsinghdepi1443
      @gurdeepsinghdepi1443 Рік тому

      Ki gall ho gay ji

    • @AvtarSingh-bb1di
      @AvtarSingh-bb1di Рік тому

      @@gurdeepsinghdepi1443 ਮੇਰੇ ਮਾਤਾ-ਪਿਤਾ ਨਹੀਂ ਹਨ ਭਰਾਵਾਂ ਦੇ ਨਾਂ ਜ਼ਮੀਨ ਕਰਾ ਦਿੱਤੀ ਮੈਂ ਆਪਣਾ ਫਰਜ਼ ਸਮਝ ਕੇ ਪਰ ਉਹ ਮੇਰੇ ਨਾਲ ਨਹੀ ਵਰਤਦੇ ਤਿੱਥ ਤਿਉਹਾਰ ਝਾਕਦੀ ਰਹਿੰਦੀ ਹਾਂ ਵੀਰ ਜੀ

    • @gurdeepsinghdepi1443
      @gurdeepsinghdepi1443 Рік тому +1

      ਫੇਰ ਤਾਂ ਤੂਹਾਡਾ ਤਕਸੀਮ ਕੇਸ ਨਾਲ ਕੋਈ ਸੰਬੰਧ ਨਹੀ ਮੈਂ ਤਾਂ ਤਕਸੀਮ ਕੇਸ ਕਰਕੇ ਪੂਛਿਆ ਸੀ

  • @karamjeetkor1417
    @karamjeetkor1417 Рік тому +1

    ਵੀਰ ਜੀ ਸਨ ਜਮੀਨ ਤਕਸੀਮ ਕਰਵਾਉਣੀ ਹੈ ਤੇ ਖੇਵਟ ਨੰਬਰ 51/52/49/ ਖੇਵਟ ਦੇ ਹਿਸਾਬ ਨਾਲ ਹੁੰਦੀ ਹੈ ਸਾਡੀ ਫਰਦ ਬਹੁਤ ਲੰਮੀ ਹੈ ਆਧੇ ਪਿੰਡ ਦੀ ਜਮੀਨ ਸਨਜੀ ਹੈ

  • @harsaransingh3809
    @harsaransingh3809 Рік тому +1

    ਵਕੀਲ ਸਾਹਿਬ ਆਪਣਾ ਫ਼ੋਨ no bhejo

  • @greenpunjab5688
    @greenpunjab5688 Рік тому

    ਸਰ ਤੁਹਾਡਾ ਪੱਕਾ ਪਤਾ ਕੀ ਹੈ ਤੁਹਾਡਾ ਐਡਰੈਸ ਕੀ ਹੈ ਅਪਣਾ ਫੋਨ ਨੰਬਰ ਜਰੂਰ ਦਿਓ

  • @BalwinderSingh-kx4vt
    @BalwinderSingh-kx4vt Рік тому

    Thank you vir g

  • @bahadursingh9718
    @bahadursingh9718 Рік тому

    Sr.vakil.saheb.aap.ji.ne.sanu.kafi.bharm.bhalekha.si.ke.je.ath..bande.sajhi.jamin.vicho.do.bande.takhsim.de.hak.vich.nahi.fer.kahede.takhsi.nahi.honi.par.sr.pata.lag.giya..

  • @sukhchainsinghuppal6965
    @sukhchainsinghuppal6965 Рік тому

    Nakhshe vich sodh bare daso ji

  • @devindersingh5277
    @devindersingh5277 Рік тому

    V nice👍

  • @ravinderjitsinghratol5088
    @ravinderjitsinghratol5088 Рік тому

    Sir very knowledgeable channel, my village have not chakbandi(murabebandi) How can we taksim or Division, when 4 people agree and one not, please suggest, Thanks

  • @GurmeetSingh-zj4bh
    @GurmeetSingh-zj4bh Рік тому

    Vakeel Shaab sanu ta 2sala to FCR shaab de stetsko te hi kabja ni len dense FCR 4mhine di tareek de dinde ne

  • @babbu6151
    @babbu6151 Рік тому

    Asi v takseem krwa rhyy veer ,, patwari nll v lynn dynn hoyaa cnga ,, ki a jruri hunda ,, ohh firr kmm nhi hon dedy paise lyy bina?

  • @kewalkrishan494
    @kewalkrishan494 Рік тому

    Sir ji sehat intkal ki hunda hai please tell me Sir

  • @gurpeetsingh2284
    @gurpeetsingh2284 Рік тому

    25saal Girdwari matbka divide hoa ja gi mastarka khata tubewell v vkra na ka girdwari tut k hoa gi takseem

  • @CrazyN384
    @CrazyN384 Рік тому

    Good 👍

  • @kewalkrishan494
    @kewalkrishan494 Рік тому

    Sir J case chalan doran koi case Karn wali party land sale kar devy tan ke hunda hai

  • @jatinderbal6422
    @jatinderbal6422 Рік тому

    Je kise kol rasta nai a ta jad case lagge ga takseem da ta court wallo case kharam hoon tak os nu zameen cha jaan laye rasta dita javega

  • @iqbalsandhu9344
    @iqbalsandhu9344 Рік тому

    ਵਕੀਲ ਸਾਬ ਜੀ ਸਾਡੇ ਖਾਤੇ ਵਿੱਚ 15 / 16 ਹਿੱਸੇਦਾਰ ਹੈ ਜਮਾਂਬੰਦੀ ਵਿੱਚ ਜੇਕਰ 2 ਹਿੱਸੇਦਾਰ ਤਕਸੀਮ ਕਰਵਾਉਣਾ ਚਾਹੁੰਦੇ ਹੋਣ ਤਾਂ ਹੋ ਸਕਦੀ ਹੈ

  • @nofarmersnofood4191
    @nofarmersnofood4191 Рік тому

    Sat Sri akal sir g 🙏🏻 veer g thuada nal contact kiwe ho sakda je milna howe

  • @RajeshKumar-mk6le
    @RajeshKumar-mk6le 7 місяців тому

    PhoneNo diyo g

  • @SarbjitSingh-wc7bb
    @SarbjitSingh-wc7bb Рік тому

    ਵਕੀਲ ਸਾਹਬ ਤਕਸੀਮ ਕਰਾਉਣ ਲਈ ਜਮੀਨ ਤੇ ਲਿਮਟ ਜਾਂ ਕੋਈ ਲੋਨ ਕਲੀਅਰ ਕਰਨਾ ਜਰੂਰੀ ਹੈ ਸਾਰੇ ਨੰਬਰਾਂ ਤੇ ਕਿ ਕੋਈ ਲੋੜ ਨਹੀਂ ਜਰੂਰ ਦੱਸਿਉ ਧੰਨਵਾਦ

  • @sukhdevsingh2489
    @sukhdevsingh2489 Рік тому

    Veer ge sadi 12 kill mastarka jameen ba
    Mari sir 20 kamala ba hisa
    Baki ta bank loan ba chaha da
    Mari jameen free ba
    Mari takseem ho Jo ge

    • @mondipsing6338
      @mondipsing6338 Рік тому

      Hello

    • @ranjitsinghsivia6380
      @ranjitsinghsivia6380 Рік тому +1

      Bank loan matter ni karda.. Taksim saari di ho javegi.. baad ch jo jisde hisse aayi loan os te transfer ho javega.

  • @gurdevkhokhar7814
    @gurdevkhokhar7814 Рік тому

    Bakmal jankari

  • @malaysiapunjabisingh
    @malaysiapunjabisingh Рік тому +2

    ਵਕੀਲ ਸਾਹਿਬ ਨੰਬਰ ਚਾਹੀਦਾ ਦਾ ਤੁਹਾਡਾ

  • @rrs3637
    @rrs3637 Рік тому

    Ssa ji contact no. Send karo ji

  • @bestvloger308
    @bestvloger308 Рік тому +1

    Sir please number send karo apna

  • @jagvirbrar12
    @jagvirbrar12 Рік тому

    ਵਕੀਲ ਸਾਬ ਅਸੀਂ ਤਕਸੀਮ ਕੀਤੀ ਹੋਈ ਜ਼ਮੀਨ ਖਰੀਦੀ ਸੀ ਉਸ ਦਾ ਰਸਤਾ ਨਾਲ ਲੱਗਦੇ ਘਰ ਵਿੱਚ ਦੀ ਲੱਗਾ ਹੋਈਆ ਹੈ ਪਰ ਜਿੱਥੋ ਦੀ ਰਸਤਾ 1987 ਤੋਂ ਚੱਲਦਾ ਸੀ ਉਹ ਰਸਤਾ ਦੂਜੇ ਘਰ ਨੇ ਬੰਦ ਕਰ ਦਿੱਤਾ ਹੈ ਕੀ ਕੋਈ ਹੱਲ ਹੋ ਸਕਦਾ

  • @jagvirbrar12
    @jagvirbrar12 Рік тому +1

    ਵਕੀਲ ਸਾਬ ਅਸੀਂ ਤਕਸੀਮ ਕੀਤੀ ਹੋਈ ਜ਼ਮੀਨ ਖਰੀਦੀ ਸੀ ਉਸ ਦਾ ਰਸਤਾ ਨਾਲ ਲੱਗਦੇ ਘਰ ਵਿੱਚ ਦੀ ਲਗਾ ਦਿੱਤਾ ਗਿਆ ਹੈ ਪਰ ਜਿੱਥੋ ਦੀ ਰਸਤਾ 1987 ਤੋਂ ਚੱਲਦਾ ਸੀ ਉਹ ਰਸਤਾ ਦੂਜੇ ਘਰ ਨੇ ਬੰਦ ਕਰ ਦਿੱਤਾ ਹੈ ਕੀ ਕੋਈ ਹੱਲ ਹੋ ਸਕਦਾ