Sikha ne Kiwe Multan Di Jung Jitti, Maharaja Ranjit Singh Kyu Roye? | Nek Punjabi History
Вставка
- Опубліковано 20 лис 2023
- ਸਿੱਖਾਂ ਨੇ ਕਿਵੇਂ ਮੁਲਤਾਨ ਦੀ ਜੰਗ ਜਿੱਤੀ, ਮਹਾਰਾਜਾ ਰਣਜੀਤ ਸਿੰਘ ਕਿਉ ਰੋਏ ? | ਨੇਕ ਪੰਜਾਬੀ ਇਤਿਹਾਸ
ਸਤਿ ਸ਼੍ਰੀ ਅਕਾਲ🙏
ਸਾਡੀ ਛੇਵੀਂ Long Video ਵਿਚ ਤੋਹਾਡਾ ਸਵਾਗਤ ਹੈ, ਇਸ ਵਿਚ ਅਸੀਂ ਗੱਲ ਕੀਤੀ ਹੈ ਕਿ
ਕਿਵੇਂ ਸ਼ੁਰੂ ਹੋਈ ਮੁਲਤਾਨ ਦੀ ਜੰਗ ?
ਜਦੋ ਚਲਦੀ ਜੰਗ ਚ ਸਿੱਖਾਂ ਦੀ ਤੋਪ ਟੁੱਟ ਗਈ ਤਾ ਸਿੱਖਾਂ ਨੇ ਕੀ ਕੀਤਾ ?
ਇਸ ਜੰਗ ਵਿਚ ਸਰਦਾਰ ਹਰੀ ਸਿੰਘ ਨਲੂਆ ਜੀ ਨਾਲ ਕਿ ਹੋਇਆ ?
ਕਿਉ ਇਸ ਜੰਗ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਦੀਆ ਅੱਖਾਂ ਵਿਚ ਪਾਣੀ ਆ ਗਿਆ ?
ਇਸ ਜੰਗ ਵਿਚ ਸਿੱਖਾਂ ਨੇ ਇਹੋਜੇਹਾ ਕੀ ਕੀਤਾ ਕ ਦੁਸ਼ਮਣਾਂ ਦਾ ਜਾਸੂਸ ਵੀ ਓਹਨਾ ਦੀ ਬਹਾਦਰੀ ਦਾ ਕਿੱਸਾ ਆਪਣੀ ਕਿਤਾਬ ਵਿਚ ਲਿਖਣ ਲਈ ਮਜਬੂਰ ਹੋ ਗਿਆ ?
ਮੁਲਤਾਨ ਦੀ ਜੰਗ ਨੂੰ ਸਿੱਖਾਂ ਨੇ ਕਿਵੇਂ ਜਿੱਤਿਆ ?
ਜੰਗ ਜਿੱਤ ਲੈਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਦੁਸ਼ਮਣਾਂ ਨਾਲ ਕੀ ਵਤੀਰਾ ਕੀਤਾ ?
ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇
ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |
ਧੰਨਵਾਦ❤️
How did the Sikhs win the battle of Multan, why did Maharaja Ranjit Singh cry? | Nek Punjabi history
Sat Shri Akal
Welcome to our sixth Long Video, in which we have talked about
How did the war of Multan begin?
What did the Sikhs do when the cannon of the Sikhs broke in the ongoing war?
What happened to Sardar Hari Singh Nalua in this war?
Why did Maharaja Ranjit Singh's eyes water because of this war?
What did the Sikhs do in this war that even the enemy's spy was forced to write the story of their bravery in his book?
How did the Sikhs win the battle of Multan?
After winning the war, how did Maharaja Ranjit Singh ji deal with the enemies?
Hope you like our video
For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected.
Thank you❤️
Follow us on❤️
👉Instagram👈 : / nekpunjabihistory
👉Facebook👈 : / nekpunjabihistory
TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
1. NEK PUNJABI TV (Funny, Ad Spoofs)
UA-cam - @nekpunjabi
Instagram - / nekpunjabi
2. NEK PUNJABI PODCAST (Interesting Personalities)
UA-cam - @NekPunjabiPodcast
Instagram - / nekpunjabipodcast
3. NEK PUNJABI CANADA (Canada News)
UA-cam - @nekpunjabinews
Intagram - / nekpunjabifacts
4. NEK PUNJABI LUDHIANA (Ludhiana News)
UA-cam - @nekpunjabiludhiana
Instagram - / nekpunjabiludhiana
5. NEK PUNJABI ESTATE (Punjab Real Estate)
UA-cam - @NekPunjabiEstate
Instagram - / nekpunjabiestate
6. NEK PUNJABI SHAYARI (Punjabi Shayari, Quotes)
UA-cam - @NekPunjabiShayari
Instagram - / nekpunjabishayari
.
.
.
.
.
#sikh #proud #history - Розваги
Bohut badiya ji. Love and respect from Pakistan.
Waheguru ji 🌹🙏
ਬਹੁਤ ਵਧੀਆ ਵੀਰ ਜੀ
Dhan gur Sikhi Waheguru Tusi dhan ho g
Veer maharaja Ranjit Singh di jeevni te v video bnayeo
Gur sahib Di kirpa hai g sikha te veer g Bohut Vdia veer g
Waheguru ji 🙏
Waheguru Ji
Waheguru dhan Baja vale di sikhi ❤
Verr ji tuc bhut shona shabda vich itihas dsiya tuc ❤
ਵਾਹਿਗੁਰੂ ਜੀ ❤
Very good Story
Thank you
History veer ji
🙏
kirpa krrk.. ees sakhi nu ik movie da roop dita jaave taa jo Sikh apne te maan krr sakn..
300 spartans ik movie a jo ki angreji saanu v kuj eho jeha krna chaida h
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Veer lge ro g 🙏
I like this brother
Waheguru ji ka khalsa waheguru ji ki fathe
Waheguru ji Waheguru ji
Waheguru Ji ❤
Vir ji Baba akali phoola Singh ji da Khalsa raaj vich ki role reha es upr video bnao
Wahiguru ji 🙏
Wahe guru ji
Dhan teri sikhi dateya par ajj de sikh kider nu ja rahe ne guru to door ho rahe ne ki bnu ga sikho jago hun vela saab lo waheguru ji ka khalsa waheguru ji ki fathe
bhaji thoda uchi boleya karo mein online classes vele tuhaadi videos dekhda haan taan tuhaadi awaaz sundi nahi😅😅
❤❤❤❤
Jeonde wasde raho
Bro 😂 intentionally don't mention about Zafar jung bahadur of Multan conquest
🙏
Waheguru Waheguru 🙏🏻 🙏🏻
Waheguruji 🙏