Dunia tan boht kuch boldi aa ehna de much nhi band kar sakde kise di parvah na bhaine tusi boht strong kde v apne aap nu kamjor na hon deo.koi kise da nhi banda waheguru tuhanu hmesha khush rakhan
Mehnat karn wale bande nu rab jroor kise mukan tak puhchanda hai, bhaine mehnat kardi reh , oh din door nhi jad sab kush tere kol hovega , mehne marn waleya de mooh te chaped hovegi teri mehnat, vaheguru ji tainu tandrusti den.
तुम्हारे सारे दुःख सुख में बदल जाऐंगे । प्रभु यीशु मसीह ने कहा मार्ग सच्चाई और जीवन मैं ही हूँ । अपने अपने पापों से मन फिराओ तब तुम्हारे जीवन में सुख और शांति के दिन आएगें । प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा । प्रभु यीशु मसीह की महिमा हो
ਬਹੁਤ ਹੀ ਦਰਦਭਰੀ ਦਾਸਤਾਨ ਹੈ ਬੱਚੀ ਮੁਸਕਾਨ ਦੀ ਲੋੜ ਹੈ ਇਸ ਬੱਚੀ ਦੀ ਹੈਲਪ ਕਰਨ ਦੀ ਲੋੜ ਹੈ ਸਾਨੂੰ ਸਾਰਿਆਂ ਨੂੰ ਬੇਨਤੀ ਹੈ ਇਸ ਦੀ ਹੈਲਪ ਕਰਨੀ ਚਾਹੀਦੀ ਹੈ ਵਹਿਗੁਰੂ ਮੇਹਰ ਕਰੇ ਬੱਚੀ ਤੇ ਬੜੀ ਦੁੱਖ ਭਰੀ ਕਹਾਣੀ ਹੈ ਭੈਣ ਦੀ।
😢😢😢😢
ਬੀਬਾ ਮੇਹਨਤ ਨਾਲ। ਗੱਡੀ ਜ਼ਿਦਗੀ ਦੀ ਹੌਲੀ ਹੌਲੀ ਲੀਹ ਤੇ ਚੜ੍ਹ ਜਾਂਦੀ ਰਫ਼ਤਾਰ ਹੈ ਫੜ ਜਾਂਦੀ ਜੇ ਸਾਥ ਵਾਹਿਗੁਰੂ ਦੇਵੇ ਤਾਂ ਗੁਡੀ ਅੰਬਰੀਂ ਚੜ੍ਹ ਜਾਂਦੀ
ਬਿਲਕੁਲ ਸੱਚ 🙏🏻🙏🏻🙏🏻
ਮੇਰੀਏ ਭੈਣੇ ਸ਼ਰੀਕ ਸਿਰਫ ਸਿਹਰੇ ਲਾਕੇ ਨਹੀਂ ਘਰ ਆਉਂਦੇ ਬਾਕੀ ਕਸਰ ਕੋਈ ਨਹੀਂ ਛੱਡਦੇ ।ਤੁਹਾਡੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ।
Right
Sahi gal h
ਬਿਲਕੁਲ ਸਹੀ ਕਿਹਾ ਜੀ🙏🙏🙏
ਭੈਣ ਜੀ ਆਪਣੇ ਸਭ ਤੋਂ ਵੱਡੇ ਦੁਸ਼ਮਣ ਹੁੰਦੇ ਹਨ ਜੋ ਲੱਤਾ ਖਿੱਚਦੇ ਹਨ ਤੁਸੀ ਕਾਮਯਾਬ ਜਰੂਰ ਹੋਵੇ ਗੇ
ਬਿਲਕੁਲ ਸਹੀ ਜੀ🙏🙏🙏
ਭੈਣ ਰੋਵੋ ਨਾ ਵਾਹਿਗੁਰੂ ਲੰਮੀ ਉਮਰ ਕਰੇ ਤੱਰਕੀਆ ਬਖਛੇ ਅੰਗ ਸੰਗ ਸਹਾਈ ਹੋਵੇ ਚੜ੍ਹਦੀ ਕਲਾ ਰੱਖੇ ਜਵਾਨੀਆਂ ਮਾਣੇ ਭੈਣ ਜੀ
Jiss tay beet di aa usnu pta
ਕੋਈ ਨਾ ਭੈਣੇ ਪ੍ਰਮਾਤਮਾ ਨਾਲ ਹੈ ਸਾਰੇ ਦਿਨ ਇਕੋ ਜਿਹੇ ਨਹੀ ਰਹਿਦੇ
ਬਿਲਕੁਲ ਸਹੀ ਕਿਹਾ ਜੀ 🙏🏻🙏🏻🙏🏻🙏🏻
ਭੈਣੇ ਰੋਵੋ ਨਾ ਵਾਹਿ ਗੁਰੂ ਜੀ ਮੇਹਰ ਕਰੇ ਤੁਹਾਡੀ ਮਨੋਕਾਮਨਾ ਪੂਰੀ ਕਰੇ ਤੇ ਚਾਚੇ ਮਾਮੇ ਆ ਨੂੰ ਸਰਮ ਆਨੀ ਚਾਹੀਦੀ ਹੈ
ਬਿਲਕੁਲ ਜੀ🙏🙏🙏🙏
ਇਸ ਭੈਣ। ਨੂੰ ਰੱਬ। ਬਹੁਤ।ਤੱਕਰੀ। ਬੱਖਸੇ
🙏🏻🙏🏻🙏🏻🙏🏻
ਵੀਰੋ ਇਸ ਭੈਣ ਦਰਦ ਸੁਣਕੇ ਮੰਨ ਭਰ ਆਇਆ ਵੀਰੋ ਭੈਣੋ ਦਾ ਸੁਪਨਾ ਜ਼ਰੂਰ ਪੂਰਾ ਕਰਾਵੋਬੱਚਿਆ ਲੲਈ ਮਕਾਨ ਬਣਵਾਦੋ ਵਿਦੇਸ਼ਾਂ ਚ ਬੈਠੇ ਵੀਰ ਨੂੰ ਬੇਨਤੀ ਭੈਣ ਦੀ ਹੈਲਪ ਕਰੋ
ਦੁਨੀਆਂ ਕਿਸੇ ਪਾਸੇ ਵੀ ਜਿਉਣ ਨਹੀ ਦਿੰਦੀ ਨਾ ਤਾਂ ਅਮੀਰ ਨੂੰ ਨਾ ਗਰੀਬ ਨੂੰ ਸਿਰਫ਼ ਮਾਪਿਆਂ ਤੋਂ ਬਿਨਾਂ ਕੋਈ ਨਾਲ ਨਹੀਂ ਖੜਦਾ ਜਿੱਥੇ ਮਰਜ਼ੀ ਭੱਜਲੋ ਪਰ ਕਿਸੇ ਦੇ ਸਾਹਮਣੇ ਝੁਕੇ ਨਾ ਫੇਰ ਦੁਨੀਆਂ ਕਿਸੇ ਦਾ ਕੁੱਝ ਵਿਗੜ ਨਹੀ ਸਕਦੀ ਜੇ ਨੀਵਾਂ ਹੋ ਕਿਸੇ ਦੇ ਚੀਜ਼ ਨੂੰ ਜਾਵੋ ਫੇਰ ਅਗਲੇ ਨੂੰ ਮੌਕਾ ਮਿਲ ਜਾਂਦਾ ਐ ਕੁਝ ਕਹਿਣ ਦਾ ਇਸ ਲਈ ਆਪਣੀ ਮਿਹਨਤ ਹਿਮੰਤ ਬਣਾਈ ਰੱਖੋ🙏🙏
Hji bulkul ryt g sachi gal tudi g
ਮੁਸਕਾਨ ਤੁਹਾਡੀ ਮਿਹਨਤ ਅਤੇ ਜਿਵਨ ਦੀ ਸਟੋਰੀ ਸੁਣ ਮਨ ਭਰ ਆਇਆ ਪਰਮਾਤਮਾ ਤੁਹਾਡੇ ਸੁਪਨੇ ਪੂਰੇ ਕਰੇ ਬਹੁਤ ਖੁਸ਼ੀ ਹੋਈ ਤੁਹਾਨੂੰ ਦੁਬਾਰਾ ਵੀਡੀਓ ਵਿੱਚ ਵੇਖਕੇ ਬੇਟਾ
वास्ते जो दूसरा जन्म लिया है मुस्कान रब तेरी मनोकामना जरूर पूरी करें
@@joiya9147 .............................................
..
ਭੈਣ ਜੀ ਤੁਹਾਡਾ ਬਹੁਤ ਵੱਡਾ ਹੌਸਲਾ ਪਰਮਾਤਮਾ ਮੇਹਰ ਕਰੀ
🙏🏻🙏🏻🙏🏻🙏🏻🙏🏻
ਗੁੱਡੂ ਮੇਰਾ ਜੀਅ ਕਰਦਾ , ਏਸ ਸਾਰੀ ਦੁਨੀਆ ਦੀ ਦੌਲਤ ਮੈਂ ਲੁੱਟ ਕੇ ਤੇਰੇ ਪੈਰਾਂ ਚ ਰੱਖ ਦੇਵਾਂ ਬੇਟੇ , ਇਹ ਦੁਨੀਆ , ਇਹ ਗਰੀਬੀ ਬਹੁਤ ਭਿਆਨਕ ਆ , ਆਪਣੇ ਆਪ ਨੂੰ ਬਚਾ ਕੇ ਰੱਖਿਆ ਕਰ
Ok9ò
ਕੁਛ ਤੋ ਲੋਗ ਕਹੇਂਗੇ,ਲੋਗੋਂ ਕਾ ਕਾਮ ਹੈ ਕਹਿਣਾ,ਛੋੜੋ ਬੇਕਾਰ ਕੀ ਬਾਤੋਂ ਕੋ ਕਹੀਂ ਬੀਤ ਨਾ ਜਾਏ ਰੈਣਾ(ਜਿੰਦਗੀ)ਕਿਸੇ ਵੱਲ ਧਿਆਨ ਨਾ ਦਿਓ,ਬੱਸ ਅੱਗੇ ਵਧਦੇ ਜਾਓ ਰੱਬ ਮਿਹਰ ਕਰੇ।
ਭੈਣ ਮੇਰੀਏ tenu rabb khush rakhe kaun smjhe ਗ਼ਰੀਬੀ ਵਾਹਿਗੁਰੂ ਖੁਸ਼ ਰੱਖੇ ਸਭ ਨੂੰ
ਵਕਤ ਦੀ ਮਾਰ ਚ ਕੋਈ ਨੀ ਸਾਥ ਦਿਂਦਾ ਭੈਣ ਮੇਰੀਏ ਇਕ ਵਹਿਗੁਰੂ ਜੀ ਨੇ ਤੇਰੀ ਮਁਜਿਲ ਤੇ ਤੈਨ ਪਚਾਹ ਦੇਣਾ ਭਰੋਸਾ ਰਁਖੋ
ਬਿਲਕੁਲ ਸਹੀ ਜੀ🙏🙏🙏🙏
ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿਚ ਰੱਖਣ ਭੈਣੇ 🙏🙏🙏
ਵਾਹਿਗੁਰੂ ਤੈਨੂੰ ਹਮੇਸ਼ਾ ਖੁਸ਼ ਰੱਖੇ ਪੁੱਤਰ ਜੀ
ਧੀਏ ਸਾਡਾ ਆਸ਼ੀਰਵਾਦ ਸਦਾ ਤੇਰੇ ਨਾਲ ਹੈ ਅਸੀਂ ਇਹ ਚਾਹੁੰਦੇ ਹਾਂ ਸਾਡੀ ਧੀ ਹਮੇਸ਼ਾ ਤਰੱਕੀਆਂ ਮਾਣੇ ਤੇ ਪਿੱਛਲਾ ਹਰ ਇਕ ਗਮ ਭੁੱਲ ਜਾਵੇ
ਕੋਈ ਸਾਥ ਨਹੀਂ ਦਿੰਦਾ , ਆਪਣਾ ਆਪ ਦੇਖਣਾ ਪੈਂਦਾ , ਟੈਨਸਨ ਨਾ ਲੈ ਭੈਣੇ , ਸਭ ਠੀਕ ਹੋਜੂ 🙏🙏
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੇਓ ਜੀ 🙏🙏🙏🙏🙏
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਮੇਹਰ ਕਰਨ ਇਸ ਕੁੜੀ ਤੇ ਇਹਨਾਂ ਦੇ ਪਰਿਵਾਰ ਤੇ। ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ।
ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰਖੋ ਧੰਨ ਗੁਰੂ ਰਾਮਦਾਸ ਜੀ
ਔਖੀ ਆ ਜਿੰਦਗੀ ਜਿਉਣੀ ਮੇਰੇ ਵੀਰ ਦੀ ਮੋਤ ਤੋ ਬਾਅਦ ਘਰ ਚਲਾਉਣ ਔਖਾਂ ਹੈ ।।। ਫ਼ਿਕਰ ਨਾ ਕਰ ਭੈਣ ਲੋਕਾਂ ਦਾ ਕੰਮ ਕਹਿਣਾ ਹੈ
Waheguru ji 🙏
Yes
@@sahibveena7787 right
ਭੈਣ ਮੇਰੀ ਨੂੰ ਤੰਦਰੁਸਤੀ ਬਖਸ਼ਿਸ਼ ਕਰੇਉ ਵਾਹਿਗੁਰੂ ਜੀ
Waheguru mehar kero god bless you ਧੰਨ ਗੁਰੂ ਰਾਮਦਾਸ ਜੀ ਸਭ ਤੇ ਮੇਹਰ ਭਰਿਆ ਹੱਥ ਰਖੋ ਚੜ੍ਹਦੀ ਕਲਾ ਵਿਚ ਰਹੋ ਵਾਹਿਗੁਰੂ ਜੀ
Dunia tan boht kuch boldi aa ehna de much nhi band kar sakde kise di parvah na bhaine tusi boht strong kde v apne aap nu kamjor na hon deo.koi kise da nhi banda waheguru tuhanu hmesha khush rakhan
ਏ ਲੋਕ ਬਦਨਾਮ ਕਰ ਸਕਦੇ ਨੇ ਮਦਤ ਨਹੀਂ ਕਰ ਸਕਦੇ
ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ
God bless you putter ji. You are the inspiration for other
ਮਾੜੇ ਹਾਲਾਤਾਂ ਦਾ ਹਰ ਕੋਈ ਮਜਾਕ ਅਡੋਉਦਾ।
ਭੌਕਣ ਵਾਲੇ ਭੌਂਕ ਦੇ ਹੀ ਰਹਿੰਦੇ, ਇਹੋ ਜਿਹੇ ਲੋਕ ਪਿੱਛਲੇ ਜਨਮ ਵਿੱਚ ਕੁੱਤੇ ਹੁੰਦੇ ਆ।
ਆਪਣੇ ਆਪ ਚ ਮਸਤ ਰਹੋ।
Waheguru Ji mehar kro Ji
ਵੀਰ ਪੰਜਾਬੀ ਚ ਹੱਥ ਤੰਗ ਹੀ ਲਗਦਾ ਤੇਰਾ 😜😜😜😜😜😜😜😜😜
@@Hs-ns5hv 🙏🏻🙏🏻🙏🏻
ਦੁਨੀਆਂ ਅਲੋਚਨਾ ਕਰ ਸਕਦੀ ਹੈ ਪਰ ਮਦਦ ਕਰਨ ਵਾਲਾ ਪਰਮਾਤਮਾ ਹੈ।ਬਹੁਤ ਸੰਘਰਸ਼ ਭਰੀ ਦਾਸਤਾਨ ਹੈ ਇਸ ਬੇਟੀ ਦੀ।
ਇਨ੍ਹਾਂ ਦੁੱਖ ਇੰਨੇ ਤਸੀਹੇ ਗਰੀਬੀ ਭਖਮਰੀ ਸ਼ਰੀਕਾਂ ਦੇ ਤਾਹਨੇ ਮਿਹਣੇ ਚਾਚੇ ਦੇ ਮੁੰਡੇ ਦੇ ਬੋਲੇ ਕਬੋਲ ਮਿਹਨਤ ਦੇ ਪੈਸੇ ਛੇ ਸਾਲ ਨਾ ਮਿਲਣੇ ਟਾਕੀਆਂ ਵਾਲਾ ਸੂਟ ਪਾ ਕੇ ਗੁਜ਼ਾਰਾ ਕਰਨਾ ਆਪਣੀ ਇੱਜਤ ਬਚਾ ਕੇ ਰਖਣਾ ਇਨਾਂ ਕੁਝ ਹੋਣ ਦੇ ਬਾਵਜੂਦ ਕਾਮਯਾਬ ਹੋਣਾ ਕਿਸੇ ਹਾਰੀ ਸਾਰੀ ਦੇ ਵਸ ਦੀ ਗਲ ਨਹੀ ।ਖੁਸ਼ ਰਹਿਣਾ ਮਿਹਨਤ ਕਰਨੀ ਵਾਹਿਗੁਰੂ ਬੜਾ ਕੁੱਝ ਦੇਵੇਗਾ ਉਸ ਪਰਮਾਤਮਾ ਪਿਤਾ ਪਰਮਾਤਮਾ ਤੇ ਭਰੋਸਾ ਰੱਖਣਾ । ਵਾਹਿਗੁਰੂ ਤੰਦਰੁਸਤੀ ਅਤੇ ਚੜਦੀ ਕਲਾ ਬਖਸ਼ੇਗਾ
ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ ਤੁਹਾਨੂੰ
ਬੇਟੇ ਲੋਕ ਬਹੁਤ ਕੁੱਝ ਬੋਲਦੇ ਨੇ। ਜਿਨ੍ਹਾਂ ਦੀ ਕੋਈ ਜਮੀਰ ਨਹੀਂ ਹੁੰਦੀ । ਯੂ ਟਿਊਬ ਤੇ ਕੁੱਝ ਵਿਖਾਇਆ ਜੋ ਜਮਾਜ ਦੀ ਸਚਾਈ ਹੈ ।ਵਾਹਿਗੁਰੂ ਜੀ ਤੇ ਭਰੋਸਾ ਰਖੋ। ਸਭ ਕੁੱਝ ਠੀਕ ਹੋ ਜਾਵੇਗਾ । ਵਾਹਿਗੁਰੂ ਜੀ ਬਖਸ਼ਿਸ਼ ਕਰਨਗੇ ।ਧੰਨਵਾਦ ।
ਉਗਣ ਵਾਲੇ ਉਗ ਜਾਂਦੇ ਸੀਨਾ ਚੀਰ ਕੇ ਪੱਥਰਾਂ ਦਾ ਖੁਸ਼ ਰਹੇ ਭੈਣ ਤੂੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਚੜਦੀ ਕਲ੍ਹਾ ਵਖਸੇ ਜੀ
ਵਾਹਿਗੁਰੂ ਜੀ ਸਤਿਗੁਰੂ ਸਭਨਾ ਦਾ ਭਲਾ ਕਰੇ
ਮੁਸਕਾਨ ਤੇਰੀ ਕਹਾਣੀ ਸੁਣ ਕੇ ਬਹੁਤ ਦੁੱਖ ਹੋਇਆ, ਵਹਿਗੁਰੂ ਜੀ ਆਪੇ ਮੇਹਰ ਕਰੂਗਾ
ਵਾਹਿਗੁਰੂ ਭਲੀ ਕਰੇ।
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ
ਬਹੁਤ ਵਧੀਆ ਜੀ ਪ੍ਰਮਾਤਮਾ ਭਲੀ ਕਰੇ
ਹੇ ਵਾਹਿਗੁਰੂ ਜੀ ਏਹੋ ਹੋਣਹਾਰ ਬੱਚੇ/ ਬੱਚੀਆਂ ਨੂੰ ਚੜਦੀ ਕਲਾ ਵਿੱਚ ਰੱਖੀਂ ਜੋ ਕਿ ਇਸ ਬੇਰੁਜ਼ਗਾਰੀ ਦੇ ਦੌਰ ਵਿੱਚ ਵੀ ਦੂਜਿਆਂ ਲਈ ਇੱਕ ਮਿਸਾਲ ਕਾਇਮ ਕਰਨ ਵਿੱਚ ਸਫਲ ਹੋਏ ਹਨ
ਬਹੁਤ ਦੁੱਖ ਦੀ ਗੱਲ ਆ ਇੱਕ ਭਰ ਬੱਚੀ ਤੇ ਕੀ ਬੀਤਦੀ ਹੋਣੀ ਇੱਕ ਸਾਰੀ ਦੁਨੀਆ ਹੀ ਕੁਰਾਹੇ ਪੈ ਗੲਈ ਪੁੱਤ ਤੂੰ ਜਮਾ ਸਹੁ ਆਂ ਪਰ ਸਮਾਜ ਇਹ ਜਿਉਣ ਨਹੀ ਦਿੰਦਾ ਰੱਬ ਮੇਹਰ ਕਰੇ ਤੂਹਾਨੂੰ ਤੁਹਾਡੀ ਸਫਲਤਾ ਜਰੂਰ ਮਿਲੂਗੀ 🙏🙏
ਮਿਹਨਤ ਦਾ ਫਲ ਮਿੱਠਾ ਹੁੰਦਾ ਹੈ ਮਾਤਾ ਰਾਣੀ ਤੁਹਾਡੇ ਨਾਲ ਹੈ ਭੈਣ ਮੇਰੀਏ ਚੜ੍ਹਦੀ ਕਲਾ ਵਿੱਚ ਰਹੋ
ਵਾਹਿਗੁਰੂਵ ਭਲੀ ਕਰੇ
गरीब की गरीबी का मजाक तो हर कोई उड़ा लेता है
मगर कोई बिरला ही होता है जो गरीब को गले लगाता है
अंधेरे आगे ही उजाला है
Good times have coming
Sister rabb tuhanu hmesha khush rakhe jindgi vich🙏🙏🙏🙏
ਰੋਵੋ ਨਾ ਭੈਣੇ ਵਾਹਿਗੁਰੂ ਜੀ ਅੱਗੇ ਤੁਸੀਂ ਆਪਣੇ ਬੁਰੇ ਹਾਲਾਤਾਂ ਵਿੱਚ ਵੀ ਇਹੋ ਕਿਹਾ ਕਿ ਏਦਾ ਕਿਸੇ ਨਾਲ ਨਾ ਹੋਵੇ ਤਾਂ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🙏❤️❤️ਸਾਨੂੰ ਮਾਣ ਹੈ ਤੁਹਾਡੇ ਤੇ ਕਿਉੰ ਕਿ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ🙏❤️
ਵਹਿਗੁਰੂ ਤਰੱਕੀ ਬਖਸ਼ੇ ਭੈਣ ਤੈਂਨੂੰ ਲੋਕਾਂ ਦੀ ਪ੍ਰਵਾਹ ਨਹੀਂ ਕਰਨੀਂ ਚਾਹੀਦੀ
waheguru ji mere kare
ਵਾਹਿਗੁਰੂ ਜੀ ਇਸ ਭੈਣ ਨੂੰ ਬਹੁਤ ਸਾਰੀਆਂ ਤਰੱਕੀਆਂ ਬਖਸ਼ੇ ਵਾਹਿਗੁਰੂ ਕਿਰਪਾ ਕਰੋ ਭੈਣ ਨੂੰ ਬਹੁਤ ਸਾਰੀਆਂ ਖੁਸ਼ੀ ਦੇਵੋ। ਭੈਣ ਮੇਰੀਏ। ਸਲੂਟ ਹੈ ਤੈਨੂੰ।
ਵਾਹਿਗੁਰੂ ਹਮੇਸ਼ਾ ਤੈਨੂੰ ਖੁਸ਼ ਰੱਖੇ ਮੈਨੂੰ ਤੁਹਾਡੇ ਸਿਰ ਤੇ ਹੱਥ ਰੱਖੇ ਚੜ੍ਹਦੀ ਕਲਾ ਵਿਚ ਰਖੇ
ਮੁਸਕਾਨ ਪਰਮਾਤਮਾ ਤੁਹਾਨੂੰ ਚੜਦੀ ਕਲਾਂ ਵਿੱਚ ਰੱਖਣ
Biba thuada bda vadhia Ghar bnega hosla te waheguru te bharosa rkho baba ji mehar karnge
ਮੁਸਕਾਨ ਮੈਮ ਜੀ ਤੁਹਾਡੇ ਜਜਬੇ ਨੂੰ ਸੁਲਾਮ ਏ ਵਾਹਿਗੁਰੂ ਜੀ ਤੈਨੂੰ ਤਰੱਕੀਆਂ ਬਖਸਣ
I am inspired by your story.
It may be a turning point in my life.
God bless you.
ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਲੰਮੀਆਂ ਉਮਰਾਂ ਖੁਸ਼ੀਆਂ ਤਰੱਕੀਆਂ ਬਖਸ਼ੇ ਸਦਾ ਖੁਸ਼ ਰਹੋ।ਪਰ ਤੁਸੀਂ ਆਪਣਾ ਪਿੰਡ ਨਹੀਂ ਦੱਸਿਆ।
Wahe guru chardikala vich rakhe
ਬਹੁਤ ਵਧੀਆ ਮੁਲਾਕਾਤ ਹੋਈ ਹੈ । ਅੱਜ, ਆਪਣੀ ਜਿੰਦਗੀ ਵਿੱਚ ਕੋਈ ਟਾਵਾਂ ਟਾਵਾਂ ਹੀ ਵਿਅਕਤੀ ਖੁਸ਼ਕਿਸਮਤ ਹੋ ਸਕਦਾ ਹੈ ਜਿਸ ਮਾਈ ਦੇ ਲਾਲ ਨੇ ਕਰੜਾ ਸੰਘਰਸ਼ ਨਾ ਕੀਤਾ ਹੋਵੇ,ਕੰਮ ਦੀ ਸਫ਼ਲਤਾ ਦੀ ਖੁਸ਼ੀ ਦਾ ਆਨੰਦ ਸੰਘਰਸ਼ ਕਰਨ ਵਾਲਾ ਹੀ ਮਾਣ ਸਕਦਾ ਹੈ, ਮੈਂ ਵੀ ਆਪਣੀ ਜ਼ਿੰਦਗੀ ਵਿੱਚ 10 ਸਾਲ ਤੱਕ ਰੱਜ ਕੇ ਸੰਘਰਸ਼ ਕੀਤਾ ਹੈ ਤਾਂ ਕਿਤੇ ਜਾ ਕੇ ਸਰਕਾਰੀ ਨੌਕਰੀ ਕਰ ਕੇ ਸੇਵਾਮੁਕਤ ਹੋਇਆ ਹਾਂ । ਸੰਘਰਸ਼ ਕਰਨ ਵਾਲਿਆਂ ਨੂੰ ਮੇਰਾ ਸਲਾਮ ਹੈ । ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾ ਮੁਕਤ ਲੈਕਚਰਾਰ ।
🙏ਸਰਬੱਤ ਦਾ ਭਲਾ🙏
ਵਾਹਿਗੁਰੂ ਜੀ ਇਹਨਾਂ ਦੇ ਦਿਲ ਦੀ ਇੱਛਾ ਪੂਰੀ ਕਰਨ
ਭੈਣੇ ਪ੍ਰਮਾਤਮਾ ਤੈਨੂੰ ਤਰੱਕੀਆਂ ਬਖਸੇ🙏
🙏🙏🙏🙏🙏 Waheguru Ji Bhain Ji Bhain Ji Bhain Ji Te Kirpa Rakheyo Ji 🙏🙏🙏🙏🙏
god bless you Simran ji Parmeshwar tarkkia Dave✝️✝️🙏
Hard Life ji.Nina Devi Thek karu ge.....Zindigi zindabad. Dabwali city. Good Interview.
ਵਾਹਿਗੁਰੂ ਜੀ ਤਹਾਨੂੰ ਤਰੱਕੀ ਬਖਸ਼ੇ ਜੀ
Vsdi reh behne hmesha khush rhe waheguru tuhanu din dugni raat chaugni trakki bakshn. Mehnt agge koi km madda ni hunda loka di soch maddi hundi aa
ਵਾਹਿਗੁਰੂ ਮੇਹਰ ਕਰੇ ਭੈਣੇ ਜੀ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ
ਗੁੱਡ ਭੈਣ 💪💕🙏
Waheguru thonu khush rakhe ji
Very nice pane,Loki,bhoat,kus,bolbe, na loka, da ki,a,tusi,aipna,Kam,kro, waheguru ji kirpa karnge,🙏🙏🙏🙏🙏
ਪਰਮਾਤਮਾ ਤੁਹਾਡੇ ਸਪਨੇ ਪੂਰੇ ਕਰੇ
ਵਾਹਿਗੁਰੂ ਜੀ ਮੇਹਰ ਕਰੇ ਭੈਣਾ ਤੇ ਮੇਹਰ ਕਰੇ 🙏🙏🙏🙏🙏
You are Great Beta jee May God bless you healthy wealthy life
Muskan well done I'm very much happy from your struggle God Bless You
Waheguru ji mehar Karan Bhan te🙏🙏🙏👍👍👍
Muskaan bhot vadia kudi aa waheguru ji kirpa karan sister te
Waheguru mehar kare muskan tere te
Waheguruji ais Sister te mehar kro kadam kadam te raksha karna 🙏🙏
ਵਾਹਿਗੁਰੂ ਤੈਨੂ ਬੱਲ ਬਖਸ਼ੇ
Waheguru ji 🙏🏼💮🌺🥀🛩️🌻💐🌷🌹🙏🏼🌹🌷💐🌻💐🌻🌷🌹🙏🏼🌹🌷💐💐🛩️🥀🌺💮🌺💮🌺🛩️🛩️🌻💐💐💐💐✈️✈️💐🌷🌸✈️✈️💐🌷🌻💐🌻💐🌷💐🌻💐🌷💐🌷💐🌸💐🌻💐🌷💐🌹🌹🌹🌹🌹🌹🌹🌹
👍👍👍👍🙏🙏Waheguru bless you ji 🙏🙏💞💞
✝️God bless you sis✝️
ਵਾਹਿਗੁਰੂ ਮਿਹਰ ਕਰੋ 🙏🏻
Dee tusi god aa g Rab hor hemt dava thonu Rab nal hova loka da ke aa loka Na ta ra nu ne sady
Muskan ji parmatma app nu chardi kla vich rakhe
ਇਹ ਉਸ ਦੇਸ਼ ਦੀ ਕਹਾਣੀ ਆ ਜਿਥੇ ਕੰਜਕਾਂ ਪੂਜੀਆਂ ਜਾਂਦੀਆਂ ਤੇ ਔਰਤ ਨੂੰ ਮਹਾਨ ਤੇ ਦੇਵੀ ਦਾ ਦਰਜਾ ਦਿੱਤਾ ਜਾਂਦਾ
ਰਾਣੀ ਬੇਟੀ ਲੋਕਾਂ ਦੀ ਪ੍ਰਵਾਹ ਨਹੀਂ ਕਰਨੀ, ਸਲਾਮ ਹੈ ਤੇਰੇ ਹੌਂਸਲੇ,ਹਿੰਮਤ , ਦਲੇਰੀ ਅਤੇ ਮਿਹਨਤ ਨੂੰ,
ਭੈਣ ਬਹੁਤ ਹੀ ਵਧੀਆ ਪ੍ਮਾਤਮਾ ਤਰਕੀਵਕਸੇ
Mehnat karn wale bande nu rab jroor kise mukan tak puhchanda hai, bhaine mehnat kardi reh , oh din door nhi jad sab kush tere kol hovega , mehne marn waleya de mooh te chaped hovegi teri mehnat, vaheguru ji tainu tandrusti den.
God bless you muskan beta loka di prbah nhi Kari di loka nu kady jit nhi sakdy
ਇਹ ਤਾ ਭੇਣੇ ਜਿਨ ਗਰੀਬੀ ਹੰਢਾਈ ਹੋਵੇ ਉਹੀ ਜਾਣਦਾ ਇਸ ਵਿਚੋ ਨਿਕਲਣਾ ਬਹੁਤ ਅੋਖਾ ਗਰੀਬ ਨਾਲ ਕੋਈ ਖੜਦਾ ਨਹੀ ਗੱਲ ਹਰ ਕੋਈ ਆਖ ਜਾਦਾ
Right baki comments sare kehnge v vadiya kam kro te fr app e badnam krn lag jnde a
ਜਿਉਦੀ ਰੈ ਭੈਣੇ
ਰੱਬ ਤੈਨੂੰ ਤਰੱਕੀ ਦੇ ਵੇ
तुम्हारे सारे दुःख सुख में बदल जाऐंगे ।
प्रभु यीशु मसीह ने कहा मार्ग सच्चाई और जीवन मैं ही हूँ ।
अपने अपने पापों से मन फिराओ तब तुम्हारे जीवन में सुख और शांति के दिन आएगें ।
प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा ।
प्रभु यीशु मसीह की महिमा हो
Bahut dukh kateya es kudi ne ik din bahut tarakkia karungi eh kudi
Akhan gilliya kartiya Behan tu
Waheguru ji tenu hmesha khush rakhe
U r far better than Bollywood n Hollywood heroines..who r having big fan following.. 👍
ਸੰਘਰਸ਼ ਬਹੁਤ ਕੀਤਾ ਕੁੜੀ ਨੇ।ਪ੍ਰਮਾਤਮਾ ਜਰੂਰ ਤਰੱਕੀ ਦੇਵੇਗਾ।
ਵਾਹਿ ਗੁਰੂ ਜੀ🙏🙏🙏🙏🙏
Didi you are brave woman.god bless you
ਵਾਹਿਗੁਰੂ ਜੀ ਮੇਹਰ ਕਰੋ ਜੀ 🙏🏼😓😓😓😓