ਪ੍ਰੇਮੀ ਨਾਲ ਹੋਟਲ 'ਚ ਗਈ ਔਰਤ,ਅਚਾਨਕ ਆ ਗਿਆ ਪਤੀ,ਫਿਰ ਹੋਈ ਥਪੜਾਂ ਦੀ ਬਰਸਾਤ.. ! ਦੇਖੋ Video ..

Поділитися
Вставка
  • Опубліковано 26 січ 2025

КОМЕНТАРІ • 842

  • @gurmukhsingh2059
    @gurmukhsingh2059 3 роки тому +490

    ਵੀਰ ਮੇਰਿਆ ਆਤਮ ਹੱਤਿਆ ਨਾ ਕਰੀਂ 4 ਸਾਲ ਦੀ ਬੱਚੀ ਦਾ ਕੀ ਕਸੂਰ ਹੈ ਸਭ ਤੋਂ ਵੱਧ ਸਜਾ ਬੱਚੀ ਨੂੰ ਮਿਲੇਗੀ ਪਰਮਾਤਮਾ ਤੇ ਭਰੋਸਾ ਰੱਖ ਸਭ ਕੁਝ ਠੀਕ ਹੋ ਜਾਵੇਗਾ

  • @SurinderSingh-wd4ni
    @SurinderSingh-wd4ni 3 роки тому +189

    ਸਿਸਟਮ ਦਾ ਹਾਲ ਕਿੰਨਾ ਮਾੜਾ ਹੋ ਚੁੱਕਾ ਮੁਲਾਜਮ ਨੂੰ ਇਨਸਾਫ਼ ਨਹੀਂ ਮਿਲ ਰਿਹਾ ਆਮ ਆਦਮੀ ਦਾ ਕੀ ਬਣੂ

    • @रणजीतसिंहजोगेदरसिह
      @रणजीतसिंहजोगेदरसिह 2 роки тому

      समज नही आऊदी कि की चाहुदीया ऐ ओरताया की कम है ईस बीर बीच जेडा फेर बी ऐनू सबर नही आऊदा पर कहदे ने की जदो किसे नू रसे जबन दी आदत पे जाबे ता कुछ नही देखदिया ऐहो जहीया ओरता

  • @charanjitsandhu2628
    @charanjitsandhu2628 3 роки тому +489

    ਪਰਮਾਤਮਾ , ਇਸ ਸ਼ਰੀਫ਼ ਆਦਮੀ ਨੂੰ ਇਨਸਾਫ ਦੁਆਵੇ ।

    • @himanshuverma3281
      @himanshuverma3281 3 роки тому +2

      Tenu kive pata eh shareef hai saaleya.

    • @rajwantkaur1250
      @rajwantkaur1250 3 роки тому +2

      @@GoogleBTC pp

    • @amrinderdhaliwal6953
      @amrinderdhaliwal6953 3 роки тому +1

      Eh sale khud haramdeaa ....jido loka naal galat karde ...ohdo te sale sunde nahi ...ieda hi hona ...ehna naal

    • @harinderkaur7218
      @harinderkaur7218 3 роки тому +1

      And good girl vee dekho so that he can live happily.
      God is always there. Don't worry !

    • @mohinderkaur5213
      @mohinderkaur5213 3 роки тому

      @@himanshuverma3281 r

  • @sandhubathindawala9527
    @sandhubathindawala9527 3 роки тому +28

    ਵੀਰ ਆਤਮ ਹੱਤਿਆ ਨਾ ਕਰੀ ਸੱਚੇ ਦਾ ਰੱਬ ਹੁੰਦਾ ਏ ਤੈਨੂੰ ਇਨਸਾਫ ਜ਼ਰੂਰ ਮਿਲੇਗਾ ਵਾਹਿਗੁਰੂ ਤੇਰੇ ਨਾਲ ਐ ਸੱਚੇ ਬੰਦਿਆ ਨਾਲ ਖੜਦਾ ਏ

  • @mohindersingh5578
    @mohindersingh5578 3 роки тому +284

    ਭਾਈ ਆਤਮ ਹਤਿਆ ਨਾ ਕਰ, ਜਨਾਨੀ ਤੰਗ ਕਰਦੀ ਹੇ ਓਹਨੂੰ ਤਲਾਕ ਦੇਂਦੇ,

  • @satpaularora1217
    @satpaularora1217 3 роки тому +110

    ਇਸ ਦਾ ੳੁੱਚ ਪਦਰੀ ਇਨਸਾਫ ਹੋਣਾ ਚਾਹੀਦਾ ਹੈ। ਦੂਖ ਭਰੀ ਖਬਰ ਹੈ ਕਿ ਦਾ ਫੈਸਲਾ ਜਲਦੀ ਲਿਆ ਜਾਵੇ ਤਾ ਜੋ ਇਸ ਬੱਚੇ ਦਾ ਨੁਕਸਾਨ ਨਾ ਹੋਵੇ

  • @gaganmaan737
    @gaganmaan737 3 роки тому +225

    ਵੀਰੇ ਇੱਕ ਵਾਰ ਤੁਸੀ ਦਰਬਾਰ ਸਾਹਿਬ ਜਾ ਕੇ ਅਰਦਾਸ ਕਰੋ ਇਹਨਾ ਵੇੜਾ ਕਿਮੇ ਗਰਕ ਹੁੰਦਾ ਫਿਰ ਦੇਖੋ ਗੁਰੂ ਆਪ ਦੀ ਰੱਖਿਆ ਕਰੇ

    • @sandhusandhu1471
      @sandhusandhu1471 3 роки тому +3

      101%✔️👌🏻

    • @simermaan254
      @simermaan254 3 роки тому +2

      Lol

    • @rickmaan1733
      @rickmaan1733 2 роки тому +1

      ਵੀਰੇ ਗੁਰੂ ਰਾਮਦਾਸ ਜੀ ਦੇ ਦਰ ਤੋਂ ਕਿਸੇ ਲਈ ਮਾੜਾ ਨੀ ਮੰਗਣਾ। ਤੇ ਨਾ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਕਿਸੇ ਦਾ ਮਾੜਾ ਕਰਨ ਤੇ ਮੰਗਣ ਦੀ ਸਿੱਖਿਆ ਦਿੱਤੀ ਆ। ਗੁਰਬਾਣੀ ਸਰਬੱਤ ਦਾ ਭਲਾ ਮੰਗਣਾ ਦੱਸਦੀ ਆ। ਬਾਕੀ ਬੰਦਾ ਅਪਣੇ ਕਰਮਾ ਦਾ ਫਲ ਭੁਗਤਦਾ ਜਰੂਰ ਆ। ਵਾਹਿਗੁਰੂ ਆਪੇ ਜਾਣੀ ਜਾਣ ਆ।
      ਜਿਵੇ ਦਾ ਬੰਦਾ ਬੀਜਦਾ ਓਵੇਂ ਦਾ ਹੀ ਵੱਡਦਾ।

    • @punjablover83
      @punjablover83 2 роки тому +2

      Jithon di pardhan jangeero kudi maar reh chuki ??
      Jithe sukhe amli da kabja hai??
      Una da beda garkia ni

    • @simmy9079
      @simmy9079 8 місяців тому

      Yes

  • @kuldeepsingh-yk9zk
    @kuldeepsingh-yk9zk 3 роки тому +64

    ਇਸ ਔਰਤ ਤੇ ਸਖਤ ਕਾਰਵਾਈ ਹੋਵੇ ਆਪਣੇ ਪਤੀ ਨੂੰ ਧੋਖਾ ਦਿੰਦੀ

    • @harinderkaur7218
      @harinderkaur7218 3 роки тому +2

      Both should be put behind the bars n this man should get justice !

  • @Awalnoorstore
    @Awalnoorstore 3 роки тому +13

    ਵੀਰੇ ਰੱਬ ਨੇ ਤੇਰੇ ਨਾਲ ਇਨਸਾਫ਼ ਕੀਤਾ ਐ ਹੁਣ ਪੁਲਸ ਦਾ ਵੀ ਹੱਕ ਬਣਦਾ ਏ ਵੀਰ ਹਾਤਮ ਹਤਿਆ ਕਿਉ ਕਰਨੀ ਵੀਰੇ ਏਦਾਂ ਦੀ ਔਰਤ ਪਿੱਛੇ। ਤੇਰੇ। ਵਿਚ ਕੋਈ ਕਮੀ ਨੀ ਵੀਰ

  • @RamanDeep-cr4vt
    @RamanDeep-cr4vt 3 роки тому +31

    ਮਰਨ ਨਾਲ ਕੁਝ ਨਹੀਂ ਹੁੰਦਾ ਵੀਰੇ ਆਪਣੇ ਮਾਂ ਪਿਉ ਤੇ ਬੱਚੀ ਬਾਰੇ ਸੋਚੋ। ਇਦਾ ਦੀ ਜਨਾਨੀ ਨੂੰ ਕਿਸੇ ਦੀ ਕਮੀ ਨਹੀਂ। ਜੇ ਤੈਨੂੰ ਕੁਝ ਹੋ ਗਿਆ ਤਾਂ ਤੇਰੇ ਬੁਜਰਗ ਮਾਂ ਪਿਉ ਤੇ ਬੱਚੀ ਨੂੰ ਬਹੁਤ ਵੱਡੀ ਕਮੀ ਹੋ ਜਾਣੀ ਆ ਜੋ ਕਦੇ ਪੂਰੀ ਨਹੀਂ ਹੋਣੀ। । ਠੋਕਰ ਖਾ ਕੇ ਗਿਰ ਜਾਣਾ ਇਹ ਜਿੰਦਗੀ ਨਹੀਂ ਠੋਕਰ ਖਾ ਕੇ ਉੱਠਣਾ ਦਾ ਨਾਮ ਆ ਜਿੰਦਗੀ ।ਹੋਸਲਾ ਰੱਖੋ ਵਾਹਿਗੁਰੂ ਜੀ ਤੇ ਭਰੋਸਾ ਰੱਖੋ

  • @ramarani2388
    @ramarani2388 3 роки тому +101

    ਆਤਮ ਹੱਤਿਆ ਦਾ ਮਤਲਬ ਜ਼ਿੰਦਗੀ ਤੋਂ ਹਾਰ ਜਾਣਾ ਹੁੰਦਾ।ਤਮਾਸ਼ਾ ਤਾਂ ਹੋ ਗਿਆ।ਹੁਣ ਸੱਚ ਲਈ ਲੜੋ।ਆਪਣੇ ਬੱਚੇ ਦੇ ਸੋਹਣੇ ਭਵਿੱਖ ਲਈ ਲੜੋ।

  • @SunilSingh-zg6hg
    @SunilSingh-zg6hg 3 роки тому +77

    ਕਲਯੁਗ ਹੇ ਭਾਈ,,ਖੇਡ਼ਾ ਮੁਕਾ ਏਦਾ ਦੇ ਇਨਸਾਨ ਦਾ,,ਬਹੂਤ ਮਾਡ਼ੀ ਗੱਲ ਏ

  • @kuldipkaurkalsi923
    @kuldipkaurkalsi923 3 роки тому +153

    ਵਾਹਿਗੁਰੂ ਤੇਰੀ ਮਦਦ ਕਰੇਗਾ

    • @deephans8055
      @deephans8055 3 роки тому

      Waheguru ji mehar kro ji sabbna te

  • @rickmaan1733
    @rickmaan1733 2 роки тому +2

    ਵੀਰ ਤੂੰ ਕਿਹੜਾ ਕਿਸੇ ਪਾਸਿਓਂ ਗ਼ਲਤ ਆ। ਫੇਰ ਤੂੰ ਖੁਦਖੁਸ਼ੀ ਕਿਹੜੀ ਗੱਲ ਤੋ ਕਰਨੀ। ਹੁਣ ਤਾਂ ਸੱਚ ਸਾਹਮਣੇ ਆ ਗਿਆ।ਖੁਦਖੁਸ਼ੀ ਕਰਨਾ ਡਰਪੋਕਾ ਦਾ ਕੰਮ ਆ ਬਾਈ। ਤੂੰ ਅਪਣੀ ਧੀ ਬਾਰੇ ਸੋਚ ਤੇ ਸੱਚ ਦਾ ਸਾਹਮਣਾ ਕਰ ਐਵੇਂ ਜਿੰਦਗੀ ਚ ਹਾਰ ਨੀ ਮੰਨੀਦੀ। ਤੂੰ ਸਹੀ ਆ ਨਾ ਬਸ ਫਿਰ ਸ਼ਰਮ ਓਹਨਾਂ ਨੂੰ ਚਾਹੀਦੀ ਆ। ਜਿਹੜੇ ਹੀਰ ਰਾਂਝਾ ਬਣੇ ਫਿਰਦੇ ਸੀ। ਜਿਹਨੇ ਨਾ ਅਪਣੀ ਧੀ ਬਾਰੇ ਸੋਚਿਆ ਨਾ ਘਰ ਬਾਰੇ । ਨਾਲੇ ਹੁਣ ਤਾਂ ਰੰਗੇ ਹੱਥ ਫੜੇ ਨੇ।
    ਵਾਹਿਗੁਰੂ ਮੇਹਰ ਕਰੂ। ਬਸ ਵੀਰ ਇਹ ਖੁਦਖੁਸ਼ੀ ਵਾਲਾ ਕੰਮ ਨਾ ਕਰੀ। ਆਪਣੀ ਧੀ ਬਾਰੇ ਸੋਚੀ ਓਹਨੇ ਤਾਂ ਨਹੀਂ ਸੋਚਿਆ । ਤੈਨੂੰ ਇਨਸਾਫ਼ ਜਰੂਰ ਮਿਲੂ ਵੀਰੇ।

  • @Samundri_Daaku
    @Samundri_Daaku 3 роки тому +39

    ਜੇਕਰ ਇੱਕ ਪੰਜਾਬ ਪੁਲਿਸ (ਸੀ ਆਈ ਏ) ਸਟਾਫ਼ ਦੇ ਕਰਮਚਾਰੀ ਦੀ ਸੁਣਵਾਈ ਨਹੀਂ ਹੋਣ ਡਾਈ ਫੇਰ ਆਮ ਲੋਕਾਂ ਦਾ ਕੀਂ ਬਣਦਾ ਹੋਊ ਬਸ ਇੱਥੋਂ ਹਿਸਾਬ ਲਾ ਲਾਓ

    • @Artisticnidhi
      @Artisticnidhi 3 роки тому

      Hisaab lgaun di koi lod ni paaji bussache da insaaf ni hons. Chutheya da raaj

    • @jaskaurrana7188
      @jaskaurrana7188 3 роки тому +2

      ਪੰਜਾਬ ਪੁਲਿਸ ਹੈ ਹੀ ਮਾੜੀ ਜਿਹੜੇ ਇਮਾਨਦਾਰ ਨੇ ਉਹਨਾ ਨੂੰ ਗੰਦੀਆਂ ਔਰਤਾਂ ਮਿਲ ਜਾਂਦੀਆਂ ਨੇ ਵਾਹਿਗੁਰੂ ਜੀ ਮੇਹਰ ਕਰਨਾ

  • @sunildatarpuri3779
    @sunildatarpuri3779 3 роки тому +23

    ਹੋਰ ਕਿਨੇ ਸਬੂਤ ਚਾਹੀਦੇ ਨੇ ਏਸ ਵੀਰ ਨੂੰ ਇਨਸਾਫ ਦੇਣ ਲਈ

  • @harjinderkaurkang9220
    @harjinderkaurkang9220 2 роки тому +77

    ਵਾਹਿਗੁਰੂ ਇਸ ਭਲੇ ਪੁਰਸ਼ ਨੂੰ ਇਨਸਾਫ ਦਿਵਾਉਣ 😔

    • @simranjeetkaur8672
      @simranjeetkaur8672 2 роки тому

      Bai Mari na a lichi nu mar da Nala sarpanch di ma the Lun da vada ask di

    • @nishansohi7367
      @nishansohi7367 2 роки тому +1

      ਪੁਲਿਸ ਵਾਲੇ ਭਲੇ ਕਦੋ ਤੋ ਹੋ ਗਏ

    • @srangaming5205
      @srangaming5205 2 роки тому +1

      @@nishansohi7367 ਅਅਅਅਅਅਅਅਅਅਅੳ

    • @rickmaan1733
      @rickmaan1733 2 роки тому

      @@nishansohi7367 ਵੱਡੇ ਵੀਰ ਪੰਜੇ ਉਂਗਲਾਂ ਇਕ ਬਰਾਬਰ ਨਹੀਂ ਹੁੰਦੀਆਂ।

    • @gurjeetgurjeet865
      @gurjeetgurjeet865 2 роки тому

      @@nishansohi7367 veer ik gal dso tuhade ghar bich rab na kare koi chori hoje ya daka paije ya rab na kare koi katal hoje schi schi dseo police kol jaoge ya nhi veer police di vrdi maadi nhi maadi usnu dharan karan wale di soch hundi aw baki sare ikko jehe nhi hunde je eh badmaash hunda ta kro da km muka dinda jnaani da

  • @kashmirattalan2538
    @kashmirattalan2538 3 роки тому +10

    ਜਨਾਨੀ ਦਾ ਕਦੇ ਭਰੋਸਾ ਨਹੀਂ ਕਰਨਾ ਚਾਹੀਦਾ ਮੇਰੇ ਭਰਾਵੋ ਆਹ ਤੁਸ਼ੀ ਵੇਖ ਹੀ ਰਹੇ ਹੋ ਸਭ ਕੁਝ ਜਿਹੜਾ ਬੰਦਾ ਅਫੀਮ ਖਾਂਦਾ ਹੈ ਉਸਦੇ ਘਰ ਵਾਲੀ ਕਦੇ ਸ਼ਹਿਰ ਨਹੀਂ ਜਾਂਦੀ

  • @rajbirkaur6793
    @rajbirkaur6793 3 роки тому +10

    ਰੱਬ ਹੀ ਬਚਾਵੇ ਇਸ ਔਰਤ ਕੋਲੋਂ ਬੇਸ਼ਰਮ ਔਰਤ ਆਪਣੀ ਧੀ ਦੀ ਸ਼ਰਮ ਕਰ ਲਵੇ 🙏🙏🙏🙏🙏

    • @rajveersngh16
      @rajveersngh16 3 роки тому

      Kuria hundea hee eida dea va Kadi kise naal Kadi kise naal

    • @deephans8055
      @deephans8055 3 роки тому

      Waheguru ji mehar kro ji sabbna te

    • @youngster2
      @youngster2 3 роки тому

      @@rajveersngh16 sab te nhi inj kmlyea

  • @khanadhaliwalkhana2643
    @khanadhaliwalkhana2643 3 роки тому +2

    ਲੋਕਾਂ ਨੂੰ ਨਜਾਇਜ਼ ਪਰੇਸ਼ਾਨ ਕਰਕੇ ਪੈਸੇ ਲੁੱਟ ਦੇ ਆ ਤੁਸੀਂ ਇਹ ਪਰਮਾਤਮਾ ਤੁਹਾਨੂੰ ਸਜਾ ਦੇ ਰਿਹਾ ਜੋ ਵੀਰ ਇਸ ਗਲ ਨਾਲ ਸਹਿਮਤ ਨੇ ਕਰੋ ਲਾਇਕ

  • @jagbirjaggashakri4848
    @jagbirjaggashakri4848 3 роки тому +6

    ਬਹੁਤ ਹੀ ਸ਼ਰਮਨਾਕ ਗੱਲ ਹੈ ਇਸ ਜਨਾਨੀ ਵਾਸਤੇ ਉਸ ਮਾਪਿਆ ਨੂੰ ਵੀ ਕੋਈ ਸਟੈਂਡ ਲੈਣਾ ਚਾਹੀਦਾ ਹੈ ਵੀਰ ਤੁਹਾਨੂੰ ਮਰਪ ਦੀ ਲੋੜ ਹੈ ਤੁਸੀਂ ਕੋਈ ਕਾਲਾ ਨਹੀਂ ਖੱਟਿਆ ਬੱਚੀ ਵਲ ਧਿਆਨ ਰੱਖਣਾ ਉਹ ਵਿਚਾਰੀ ਕੀ ਕਰੋ ਵਾਹਿਗੁਰੂ ਦਾ ਭਾਣਾ ਹੈ

  • @kainthsaab3306
    @kainthsaab3306 3 роки тому +38

    ਤਲਾਕ ਦੇਦੇਂ ਵੀਰ ,ਇਹ ਜਿਸ ਨਾਲ ਸੰਬੰਦ ਬਣਾ ਰਹੀ ਉਸ ਦੇ ਘਰੇ ਬਠਾ ਦੋ ਇਹਨੂੰ

    • @amritbirsingh
      @amritbirsingh 8 місяців тому

      Eho jehiyan jananiyan kadi ek mard de naal nahi reh sakdiyan

  • @HarjinderKaur-xz9te
    @HarjinderKaur-xz9te 3 роки тому +11

    ਪੁਲਸ ਵਾਲੇ ਦਾ ਆ ਹਾਲ ਹੈ ਬਾਕੀਆ ਦੀਪੁਲਸ ਕਿਨੀ ਸੁਣਦੀ ਹੋਉ ਫਿਟੇਲਾਣਤ ਪੁਲਸ ਦੇ ਤੇ ਵੱਡੇ ਅਫਸਰਾ ਦੇ😿😹

  • @jassarandhawa6921
    @jassarandhawa6921 3 роки тому +51

    ਛੱਡ ਦਿਓ ਵੀਰ ਜੀ ਇਸ ਚਵਲ ਨੂੰ ਦੂਜਾ ਵਿਆਹ ਕਰਵਾ ਲਵੋ

    • @UK-zw1tw
      @UK-zw1tw 3 роки тому +2

      Je duji v chawal nikli 😂

    • @youngster2
      @youngster2 3 роки тому

      @@UK-zw1tw o ustad khnda aa Sade kol chad diyo eh chwal nu 😂😂

  • @shawindersingh2536
    @shawindersingh2536 2 роки тому

    ਤੇਰੇ ਵੱਡੇ ਏਨੇ ਵੱਡੇ ਹਿਰਦੇ ਦ ਧੰਨਵਾਦ ਵੀ। ਸ਼ਾਬਾਸ਼ੇ ਤੂੰ ਏਨਾ ਸਬਰ ਕੀਤਾ
    ਇੱਕ ਗੱਲ ਹੈ। ਇਸ ਮੁੰਡੇ ਨੂੰ ਖਰਾਬ ਪੁਲਿਸ ਨੇ ਹੀ ਕੀਤਾ ਘਰ ਨੂੰ ਪੱਟੀ ਚੁ ਪੁਲਿਸ ਵਾਲਿਆ ਦਾ ਪੂਰਾ ਪੂਰਾ ਹੱਥ ਹੈ। ਸਾਨੂੰ ਹੱਥ ਤਾਈ ਨਹੀ ਪਾਊਗਾ ਓਹ ਇਹਨਾ ਚੱਲ ਪੁਲਸੀਆ ਨਾਲ ਵੀ ਸਵਾ ਕੇ ਖਾਦੀ ਹੋਵਗੀ ਪਤਾ ਨਹੀ ਕਿੰਨੇ ਟਾਈ ਮ ਤੋ ਕਾਲ ਡਿਟੇਲ ਕਢਕੇ ਇਹਨਾ ਮੇਨ ਮੇਨ ਪੁਲਿਸ ਵਾਲੀਆ ਦੀ। ਓਹ ਜਰੂਰ ਇਹਨਾ ਨੂੰ ਫੂਨ ਕਰਦੀ ਹੋਵੇਗੀ।
    ਜੇ ਸਰਕਾਰੀ ਮੁਲਾਜਿਮ ਦੀ ਸਰਕ੍ਰਾਰੀ ਮੁਲਾਜਿਮ ਨਹੀ ਸੁਣਦੇ ਫਿਰ ਦਾਲ ਚੁ ਤਾ ਕੁਛ ਕਾਲਾ ਹੈ
    ਤੂੰ ਵੀਰ ਇਹ ਚਗਲ ਤੋ ਪਿਛਾ ਛੁਡਾ ਤੇ ਵਿਆਹ ਕਰਵਾ ਹੋਰ ਗਲਿਤ ਕਦਮ ਨਾ ਚੱਕੀ ਤੂੰ ਅਜੇ ਬੁੱਡਾ ਨਹੀ ਹੋ ਗਿਆ।
    ਤੂੰ ਮਾਨ ਦੇ ਕਿਸੇ ਐਮ ਐਲ ਨੂੰ ਮਿਲ ਤੇਰੀ ਸੁਨਵਾਈ ਜਰੂਰ ਹੋਵੇਗੀ।
    ਇਹਨਾਂ ਨੂੰ ਤਾ ਸਿਵਜੀ ਮਹਾਰਾਜ ਵੀ ਨਹੀ ਰਜਾ ਸਕਿਆ ਬੰਦਾ ਕਿਆ ਚੀਜ ਹੈ।

  • @harinderkaur7218
    @harinderkaur7218 3 роки тому +36

    Never talk about suicide ! You have exposed her ! You are a brave fellow !!

  • @harivanshpaji9794
    @harivanshpaji9794 3 роки тому +44

    ਏਸ ਤਰਾਂ ਦੀਆ ਗਸਤੀਆ ਦਾ ਇਨਕਾਉਟਰ ਕਰਨਾ ਚਾਹੀਦਾ

    • @MandeepSingh1997.m
      @MandeepSingh1997.m 3 роки тому

      Right Bro

    • @kainthsaab3306
      @kainthsaab3306 3 роки тому

      @@GoogleBTC right

    • @majorsandhu7575
      @majorsandhu7575 3 роки тому

      Right

    • @harmansinghharry6769
      @harmansinghharry6769 3 роки тому +2

      🤣🤣🤣Fir tan 22 koi kuri tenu dekhan nu ni milne

    • @surjitsingh8992
      @surjitsingh8992 3 роки тому +1

      @@harmansinghharry6769 😀😀😀😀😁😁😁😁😅😅😅💥💥💥💥💥💥💥💥👌👌👌👌👌 BillkooL Right..👌👌👌👌👌

  • @suriendersingh7126
    @suriendersingh7126 3 роки тому +1

    22 ਜੀ ਏਸ ਕੂਤੀ ਜਨਾਨੀ ਨੂੰ ਛੱਡ ਦੇ ਤੇ ਧੀ ਨੂੰ
    ਆਪਣੇ ਕੋਲ ਰੱਖੀ ਧੀਆਂ ਪੀਓ ਦਾ ਦੂਖ ਵਡਾਉਦੀਆਂ ਨੇ 22ਜੀ

  • @shawindersingh2536
    @shawindersingh2536 2 роки тому +1

    ਇਹ ਤੇਰੀ ਕਾਰਵਾਈ ਕੋਟ ਦੀ ਹੈ ਚੰਗਾ ਵਕੀਲ ਜੋ ਸੈਅ ਦਿੰਦਾ ਓਵੇ ਕਰ
    ਕੋਟ ਵਿੱਚ ਦੀ ਸੋਹਣਾ ਪਰਚਾ ਬਣੇਗਾ ਨਾਲੇ ਤਲਾਕ ਦਾ ਰਾਹ ਪਧਰਾ ਹੋ ਜਾਵੇਗਾ।
    ਪੁਲਿਸ ਵੀ ਤੈਨੂੰ ਕੁਜ ਸਚ ਕੇ ਹੀ ਕਿਹ ਰਹੀ ਹੋ ਸਕਦੀ ਐ।

  • @manjitsingh-mm7kj
    @manjitsingh-mm7kj 3 роки тому +5

    ਰੱਬ ਇੱਦਾ ਦੀ ਘਰਵਾਲੀ ਕਿਸੇ ਨੂੰ ਨਾਂ ਦਵੇ,

  • @baljeetbhangu6413
    @baljeetbhangu6413 3 роки тому +1

    ਯਾਰ ਸਮਝ ਨੀ ਆਉਂਦੀ ਕੁੜੀਆਂ ਦੀ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲਾਵਾਂ ਲੈਕੇ ਵੀ ਬਾਅਦ ਵਿੱਚ ਇਸ ਤਰਾਂ ਦੇ ਕੰਮ ਕਰਦੀਆਂ ਨੇਂ, ਗੁਰੂ ਦੀ ਹਜ਼ੂਰੀ ਵਿੱਚ ਲਾਵਾਂ ਤਾਂਹੀ ਲਈ ਦੀਆਂ ਨੇਂ ਵੀ ਤੁਸੀ ਅੱਜ ਤੋਂ ਇਕ ਦੂਸਰੇ ਦੇ ਪਤੀ ਪਤਨੀ ਓ, ਤੁਸੀ ਅੱਜ ਤੋਂ ਸੁੱਖ ਦੁੱਖ ਵਿੱਚ ਇਕ ਦੂਸਰੇ ਦਾ ਸਾਥ ਦੇਣਾ, ਜੇ ਕੁੜੀਆਂ ਨੇਂ ਵਿਆਹ ਤੋਂ ਬਾਅਦ ਇਸ ਤਰਾਂ ਹੀ ਗੰਦ ਪਾਉਣਾ ਹੁੰਦਾ ਤਾਂ ਓਹ ਆਪਣੇ ਮਾਂ ਬਾਪ ਨੂੰ ਪਹਿਲਾਂ ਹੀ ਦੱਸ ਦਿਆਂ ਕਰਨ ਵੀ ਮੇਰਾ ਤੁਸੀ ਵਿਆਹ ਨਾ ਕਰੋ ਤੁਸੀ ਬਸ ਮੈਨੂੰ ਇਕ ਕੋਠਾ ਬਣਾਕੇ ਦੇਦੋ ਨਾਲੇ ਮੇਰਾ ਸਵਾਦ ਪੂਰਾ ਹੋਜੂ ਨਾਲੇ ਘਰ ਨੂੰ ਚਾਰ ਪੈਸੇ ਆਉਣਗੇ, ਲੱਖ ਲਾਹਨਤ ਐਹੋ ਜਿਹੀਆਂ ਕੁੜੀਆਂ ਤੇ ਜਿਹੜੀਆਂ ਆਪਣੇ ਮਾਂ ਬਾਪ ਵਾਰੇ ਵੀ ਨਹੀਂ ਸੋਚਦੀਆਂ ਵੀ ਓਹਨਾ ਨੇਂ ਮੈਨੂੰ ਕਿਵੇਂ ਗੁਰੂ ਦੀ ਹਜ਼ੂਰੀ ਵਿੱਚ ਵਿਆਹ ਕਰਕੇ ਤੋਰਿਆ, ਵਿਆਹ ਕਰਵਾਓਣ ਤੋਂ ਚੰਗਾ ਸੀ ਆਪਣੇ ਪਿੰਡ ਹੀ POP ਕਰਵਾ ਕੇ ਵਧੀਆ ਜੇਹਾ ਕੋਠਾ ਬਣਾ ਲੈਂਦੀ

  • @GillSaab-tb3ln
    @GillSaab-tb3ln 2 роки тому +1

    ਤਵੀ ਜਾਤ ਦਾ ਕੋੲੀ ਯਕੀਨ ਨੀ ਬਾੲੀ ਖਹਿੜਾ ਸੱਡ ਯਾਰ ਮੁਲਾਜਮ ਬੰਦਾ ੲੈਨੂੰ ਦਫਾਂ ਕਰ

  • @harpreetsinghharpreetsingh3418
    @harpreetsinghharpreetsingh3418 2 роки тому +2

    ਜਿਹੜੀਆ ਔਰਤਾਂ ਵਿਆਹ ਵੇਲੇ ਗੁਰੂ ਗ੍ਰੰਥ ਸਾਹਮਣੇ ਇੱਕ ਦੂਸਰੇ ਨਾਲ ਸਾਰੀ ਉਮਰ ਇੱਕ ਦੂਸਰੇ ਨਾਲ ਇੱਕਠੇ ਰਹਿਣ ਦੀਆਂ ਸੌਹ ਖਾਂਦੀਆ ਬਾਦ ਇਹ ਕੰਮ ਕਰਦੀਆਂ ਰੱਬ ਉਹਨਾਂ ਨੂੰ ਕਦੇ ਮਾਫ ਨੀ ਕਰਦਾ

  • @inderpalkaur5371
    @inderpalkaur5371 2 роки тому +1

    ਅੌਰਤ ਦੇ ਦੁਸਰੇ ਮਰਦ ਨਾਲ ਸਬੰਧ ਹਨ ਪੰੰਜ ਲੱਖ ਲੈਣ ਦਾ ਕੀ ਮਤਲੱਬ ਪਤੀ ਦਾ ਦੇਣ ਦਾ ਵੀ ਕੋੲੀ ਮਤਲੱਬ ਨਹੀਂ ਪਰੂਫ ਪੇਸ਼ ਕਰੋ ਪਤਨੀ ਦੇ ਤਲਾਕ ਲੈ ਲੳੁ ਸਰਕਾਰੀ ਮੁਲਾਜਮ ਹੋਣ ਕਰਕੇ ਪਤਨੀ ਜੋ ਮਰਜੀ ਕਰੀ ਜਾਵੇ ਜਿਸ ਨਾਲ ਮਰਜੀ ਅੈਸ਼ ਕਰੇ ੲਿਹ ਤਾ ਪਤੀ ਨਾਲ ਬਹੁਤ ਧੱਕਾ ਹੋ ਰਿਹਾ ਹੈ

  • @black_pink_7065_
    @black_pink_7065_ 3 роки тому +27

    ਜਦੋਂ ਵਿਆਹ ਕਰਾਉਣਾ ਹੁੰਦਾ ਉਦੋ ਤੇ ਸਰਕਾਰੀ ਨੌਕਰੀ ਵਾਲੇ ਕਿਸੇ ਗਰੀਬ ਦੀ ਧੀ ਵੱਲ ਵੇਖਦੇ ਵੀ ਨਹੀ ਗੱਡੀ, ਬੁਲੇਟ ਚਾਹੀਦੇ ਹੁੰਦੇ ਥੋਨੂੰ ਵੀ ਭੁਗਤੋ ਹੁਣ।।

    • @harwinderdhaliwal2206
      @harwinderdhaliwal2206 3 роки тому

      Hmmji

    • @gopy5520
      @gopy5520 3 роки тому

      Ke tusi greeb nal sadi kar sakda o

    • @harwinderdhaliwal2206
      @harwinderdhaliwal2206 3 роки тому

      Gl greeb amir di ni ji.....bas insaan vadia hona chahid....samzdar kde greeb ni hunda....

    • @tarsemsingh2444
      @tarsemsingh2444 3 роки тому

      Sahi gal aa maa ve car vali wife

    • @amritaulakhlopoke5976
      @amritaulakhlopoke5976 3 роки тому +2

      Kyu garib kuri hotel vich nai jandi aaj kal kuriya nu jyada say lagi a chahe oh amir Di hove ja garib Di koi pata ni chalda aaj kal

  • @jotphotophotography7756
    @jotphotophotography7756 7 місяців тому +1

    ਬਾਈ ਜੀ ਇਸਦੇ ਨਾਲ ਹੀ ਤੋਰ ਦੇ ਆਤਮ ਹੱਤਿਆ ਕਰਨ ਦੀ ਲੋੜ ਨਹੀਂ

  • @SatpalSingh-rx9dr
    @SatpalSingh-rx9dr 2 роки тому +1

    ਭਰਾ ਇਹਨੂੰ ਤਲਾਕ ਦੇ ਤੇ ਨਵੀ ਲਂਭ ਜੇ ਇਸਨੂੰ ਹੋਰ ਮਿਲਿਆ ਤਾ ਤੈਨੂੰ ਵੀ ਬਥੇਰੀਆ

  • @comredgurdipsinghcomredgur3945
    @comredgurdipsinghcomredgur3945 3 роки тому +1

    ਵੀਰ ਮੇਰਿਆ ਤੈਨੂੰ ਪੁਲਿਸ ਵਿਚ ਹੁੰਦਿਆ ਪਲਿਸ ਇਨਸਾਫ ਨਹੀਂ ਕਰਦੀ ਤਾ ਫਿਰ ਆਮ ਆਦਮੀ ਨੂੰ ਕੀ ਹੋ ਸਕਦਾ ਵੀਰ ਮੇਰਿਆ।

  • @manjitkaur6134
    @manjitkaur6134 2 роки тому +1

    ਨਾ ਵੀਰੇ ਆਤਮਹਤਿਆ ਨਾ ਕਰੀ ਵੀਰੇ ਤੇਰੀ ਬੇਟੀ ਰੁਲ ਜਾਏਗੀ ਕਿਸੇ ਨੇ ਨਹੀਂ ਸੰਭਾਲਣੀ ਇਸ ਜਨਾਨੀ ਦਾ ਕੀ ਹੈ ਜੀਦੇ ਨਾਲ ਇਹ ਤੁਰੀ ਫਿਰਦੀ ਹੈ ਉਸਨੇ ਵੀ
    ਜਵਾਬ ਦੇ ਦੇਣਾ ਹੈ ਇਸ ਦਾ ਤਾਂ ਇਹ ਹੀ ਇਲਾਜ ਹੈ
    ਇਸਨੂੰ ਨਾ ਤਲਾਕ ਦੇ ਤੇ ਨਾ ਹੀ ਆਪਣੇ ਘਰ ਰਖ
    ਵੀਰੇ ਤੂੰ ਆਪਣੀ ਬੇਟੀ ਨੂੰ ਪੜਾਕੇ ਕਿਸੇ ਕਾਵਲ਼ ਬਣਾਦੇ

  • @jagdishsinghplasaur761
    @jagdishsinghplasaur761 3 роки тому +2

    ਸਿਆਂਣੇ ਕਿੰਹਦੇ ਕਈ ਵਾਰ ਕੰਜਰੀਆਂ ਨਾਲ ਕੰਜਰ ਹੋਣਾ ਪੈਂਦਾ ਨਹੀਂ ਤੇ ਜਾਇਦਾਦ ਅਤੇ ਪ੍ਰੀਵਾਰ ਨੂੰ ਵੀ ਆਸ਼ਕਾਂ ਪਿੱਛੇ ਲੱਗ ਨੁਕਸਾਨ ਪਹੁੰਚਾ ਸਕਦੀਆਂ,, ਸੋਹਣਾਂ ਸੁੱਨਖਾ ਹੈਗਾ ਵੀਰ ਤੁ ਪਰਾਂਅ ਕੂੱਤੀ ਦੀ ਸਗਲੀ ਲਾਅਕੇ ਕਿਤੇ ਹੋਰ----

  • @birbalbhullar4629
    @birbalbhullar4629 3 роки тому +1

    ਸਜਾ ਦੀ ਹੱਕ ਦਾਰ ਵੀਰੇ ਤਲਾਕ ਦੇ ਕੇ ਕੰਮ ਨਵੇੜ ਦੇ ।ਲੰਡਰ ਵੀਵੀ ਤੋ ਕੀ ਕਰਾਉਣਾ

  • @sarajsidhu5655
    @sarajsidhu5655 2 роки тому +1

    ਵੀਰ ਜੀ ਜੇਹੜੀ ਜਨਾਨੀ ਨੂੰ ਖ੍ਹੇ ਖਾਣ ਦੀ ਆਦਤ ਪੈ ਜਾਵੇ ਉਹ ਕਿਸੇ ਦੀ ਵੀ ਸੱਕੀ ਨਹੀਂ ਹੋਂਦੀ

  • @paramjeetsinghbuttar1026
    @paramjeetsinghbuttar1026 2 роки тому +2

    ਆਮ ਬੰਦੇ ਨੂੰ ਪੁਲਿਸ ਕੀ ਇਨਸਾਫ ਦੇ ਦਿਉ ਜਦੋ ਆਪਣੇ ਮੁਲਾਜ਼ਮ ਇਨਸਾਫ ਨਹੀ ਦੇ ਸਕਦੀ ਜਿਵੇ ਵੀ ਹੋ ਸਕਦਾ ਦੁਧ ਦਾ ਦੁਧ ਪਾਣੀ ਦਾ ਪਾਣੀ ਪਰ ਇਨਸਾਫ ਕਰਨ

  • @MATTHEW_AYURVEDIC
    @MATTHEW_AYURVEDIC 2 роки тому +2

    ਤਲਾਕ ਦੇ ਵੀਰ ਕੁੱਤੀ ਨੂੰ , ਆਪਣੀ ਬੇਟੀ ਲਈ ਜੀ।

  • @Hakikat-x8k
    @Hakikat-x8k 3 роки тому +31

    पोलिस इक मुलाजम नु इंसाफ नही दे सकदी ता आम लोका नु की उमीन्द् करनी चाही दी

  • @sachdiawaaz6810
    @sachdiawaaz6810 3 роки тому +1

    ਛਿੱਤਰ ਪਰੇਡ ਕਰੋ ਜੀ
    ਜੇ ਪੁਲਿਸ ਅਧਿਕਾਰੀ ਦੀ ਮਦਦ ਨਹੀਂ ਕੀਤੀ ਜਾ ਰਹੀ ਫਿਰ ਆਮ ਇਨਸਾਨ ਕੀ ਕਰੂਗਾ ?

  • @Deshpunjab360
    @Deshpunjab360 2 роки тому +1

    ਮੈਂ ਵੀ ਮਾਝੇ ਵਿੱਚ ਵਿਆਹ ਕਰਵਾ ਕੇ ਪਛਤਾ ਰਿਹਾ ਹਾਂ 😢

  • @sunildatarpuri3779
    @sunildatarpuri3779 3 роки тому +1

    ਵੀਰ ਆਤਮ ਹੱਤਿਆ ਨਾ ਕਰੀਂ ਨਹੀਂ ਤਾਂ ਤੂੰ ਬੁਜ਼ਦਿਲ ਕਹਾਵੇਂਗਾ ਡੱਟਕੇ ਮੁਕਾਬਲਾ ਕਰੀਂ

  • @sanjogtarani3997
    @sanjogtarani3997 2 роки тому +3

    ਔਰਤਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਇਹ ਔਰਤ ਨਹੀਂ ਬਦਕਾਰ ਹੈ ਸ਼ਰੀਫ਼ ਆਦਮੀਂ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਉਣ ਨੇਤਾ

  • @maangassandhu6608
    @maangassandhu6608 3 роки тому +1

    ਵੀਰ ਜੀ ਇਕ ਦਾ ਨੲਈ ਕਈ ਜਨਾਨੀਆ ਦਾ ਇਹ ਹਾਲ ਆ ਕਈ ਤਾ ਘਰੋ ਇਸ ਕੰਮਾ ਲਈ ਆਉਦੀਆ ਨੇ ਅਮ੍ਰਿਤਸਰ ਚ ਬਹੁਤ ਹੋਟਲ ਬਣ ਚੁਕੇ ਨੇ ਜੀ ਗੰਦੀਆ ਜਨਾਨੀਆ ਦੀ ਕੋਈ ਇਜਤ ਨਈ ਹੁੰਦੀ ਜੀ

  • @davindersingh-ll9xq
    @davindersingh-ll9xq 10 місяців тому +1

    ਤੂੰ ਤਲਾਕ ਨੂੰ ਨਾਂ ਕਹੀ ਇਸਨੂੰ ਕਹਿ ਕੇ ਮੈ ਨਾ ਵਿਆਹ ਕਰਵਾਵਾਂ ਅਤੇ ਨਾ ਹੀ ਕਰਨ ਦੇਵਾ

  • @deepchand6605
    @deepchand6605 3 роки тому +2

    ਵੀਰ ਗੁੱਸੇ ਵਿੱਚ ਕੋਈ ਗ਼ਲਤ ਕੰਮ ਨਾ ਕਰੀ।ਆਪਣੀ ਬੱਚੀ ਬਾਰੇ ਜਰੂਰ ਸੋਚੀ।
    ਇਸ ਦਾ ਹੱਲ ਤਲਾਕ ਹੈ। ਹੋਰ ਵਿਆਹ ਕਰਕੇ ਆਪਣੀ ਜੇਦਗੀ ਬਤੀਤ ਕਰ।

  • @mahjatvwale325
    @mahjatvwale325 2 роки тому +1

    ਇਸ ਜਨਾਨੀ ਤੇ ਕਾਰਵਾਹੀ ਹੋਂਣੀ ਚਾਹੀਦੀ ,ਇਸ ਤੇ ਪਰਚਾ ਹੋਂਣਾ ਚਾਹੀਦਾ ,ਤਲਾਕ ਵੀ ਹੋਂਣਾ ਚਾਹੀਦਾ

  • @lovepunjab8326
    @lovepunjab8326 3 роки тому +5

    ਵਾਹਿਗੁਰੂ ਜੀ ਕੀ ਬਣੂ ਦੁਨੀਆਂ ਦਾ 😥
    Jo apne husband ਦੀ na hoi kise horr ਦੀ ਕੀ hou🙏ਵਾਹਿਗੁਰੂ ਸਦਬੁਧੀ ਬਕਸ਼ੇ 🙏

  • @jajbirsingh9986
    @jajbirsingh9986 2 роки тому +1

    ਬਾਈ ਮੁੰਡੇ ਨਾਲ਼ ਹੀ ਤੌਰ ਦੇ ਆਪਣੀ ਜ਼ਿੰਦਗੀ ਬਚਾ ਲਾ ਇਸ ਗੰਦੀ ਜਨਾਨੀ ਤੋਂ

  • @wwe123-l2i
    @wwe123-l2i 7 місяців тому +1

    ਵੀਰ ਤੂੰ ਆਪ ਕਿ ਮਰਨਾ ਜੁਰਤ ਰੱਖ ?? ਜਿਸ ਦਾ ਕਰਕੇ ਤੇਰਾ ਘਰ ਖਰਾਬ ਹੋਇਆ ਉਸ ਨੂੰ ਤੇ ਘਰ ਵਾਲੀ ਨੂੰ ਚੋਕ ਮਾਰ ਗੋਲੀ ਨਾਲੇ ਦੂਸਰੀਆ ਜਨਾਨੀਆ ਨੂੰ ਪਤਾ ਲੱਗ ਜਾਉ

  • @kenzogaming7309
    @kenzogaming7309 3 роки тому +1

    ਕਿੰਨਾ ਸੋਹਣਾ ਘਰ ਵਾਲਾ ਕੁੱਤੀ ਜਨਾਨੀ ਫਿਰ ਵੀ ਬਾਹਰ ਤੁਰੀ ਫਿਰਦੀ ਏ ਘਰ ਵਾਲਾ ਘਰ ਵਾਲਾ ਹੀ ਹੁੰਦਾ ਵੀਰੇ ਤੁਸੀ ਮਰਣ ਲਈ ਨਹੀਂ ਸੋਚਣਾ ਵੀਰੇ ਤੁਹਾਡੀ ਬੇਟੀ ਨੂੰ ਤੁਹਾਡੀ ਲੋੜ ਏ

  • @MohanSingh-xf2nf
    @MohanSingh-xf2nf 2 роки тому +1

    ਆਤਮ ਹੱਤਿਆ ਨਾ ਆਪਦੀ ਬੇਟੀ ਬਾਰੇ ਸੋਚ ਉਹ ਰੋਲਜਾਵੇਗੀ

  • @gurdevkaur1209
    @gurdevkaur1209 2 роки тому +1

    ਇਸ ਵੀਰ ਨੂੰ ਇਨਸਾਫ ਦਿਵਾਉਣਾ ਚਾਹੀਦਾ ਹੈ ਤੇ ਉਸ ਜਨਾਨੀ ਨੂੰ ਸਖਤ ਤੋਂ ਸਖਤ ਸਜਾ ਦੇਣੀ ਚਾਹੀਦੀ ਹੈ

  • @mahingasingh4610
    @mahingasingh4610 3 роки тому +9

    ਪਰਮਾਤਮਾ ਇਨਸਾਫ਼ ਦੇਵੇ।

  • @JOTKHAIRA
    @JOTKHAIRA 3 роки тому +8

    ਆਤਮ ਹਤਿਆ ਕਿਉ ਕਰਨੀ ਵੀਰ ਜੀ ਤੁਸੀ ਕੀ ਕੋਈ ਗਲਤੀ ਐ ਬੇਸ਼ਰਮ ਔਰਤ ਪਿਛੇ ਮਰੀ ਦਾ ਨਹੀਂ ਹੁੰਦਾ

  • @kuldipkaurkalsi923
    @kuldipkaurkalsi923 3 роки тому +3

    ਬੇਟਾ ਤੁ ਗਲਤ ਸਟੇਪ ਨਹੀ ਲੇਣਾ ਕੁੜੀਅਾ ਨੇ ਬਹੁਤ ਘਰ ਖਰਾਬ ਕੀਤੇ ਹੇ
    ਮਾ ਬਾਪ ਬਸਤੇ ਮੁਸਕਲ ਹੇ ਤੁ ਤਕੜਾ ਹੋ ਕਿ ਗਲ ਕਰ ਵਾਹਿਗੁਰੂ ਤੇਰੇ ਤੇ ਹੱਥ ਰਖੇ

  • @sanjogtarani3997
    @sanjogtarani3997 Рік тому +2

    ਇਹ ਔਰਤ ਨੂੰ ਸਖ਼ਤ ਸਜ਼ਾਵਾਂ ਦਿਉ ਛਿਤਰ ਪਰੇਡ ਕਰ ਦਿਉ

  • @BalwinderSingh-nf8ly
    @BalwinderSingh-nf8ly 2 роки тому +1

    ਹੁਣ ਇਹ ਤੇਰੀ ਘਰਵਾਲੀ ਨੀ ! ਇਹ ਹੋਰਾ ਦੀ ਆ

  • @papapern
    @papapern 3 роки тому +1

    ਤਲਾਕ ਦੇਦੇ ਬਾਈ ਗੰਦੀ ਅੋਰਤ ਨੂੰ

  • @sartajsinghsangra3763
    @sartajsinghsangra3763 3 роки тому +1

    ਠਾਣੇ ਲਿਆ ਕਿ ਸਾਰੇ ਪੁਲਿਸ ਮੁਲਾਜ਼ਮ ਕੋਡੀ ਕਰਕੇ ਇਸ ਨੂੰ ਠੋਕੋ

  • @RajveerSingh-wx2xn
    @RajveerSingh-wx2xn 2 роки тому

    ਬਾਈ ਨੂੰ ਇਨਸਾਫ਼ ਦਿਵਾਉਣ ਚਾਹੀ ਦਾ ਹੈ ਵਾਹਿਗੁਰੂ ਕਿਰਪਾ ਕਰੋ ਬਾਈ ਪਰੋਸ਼ਾ ਰੱਖ ਬੱਸ

  • @sarbjitkaur2616
    @sarbjitkaur2616 3 роки тому +1

    ਆਤਮਹੱਤਿਆ ਕੋਈ ਹੱਲ ਨਹੀ ਹੋ ਇਸ ਨੁ ਸਜਾ ਦਵਾ

  • @gurpreetgurpreetsingh4891
    @gurpreetgurpreetsingh4891 2 роки тому +1

    ਖਚ ਜਨਾਨੀ ਧੀ ਦੀ ਸ਼ਰਮ ਕਰ ਲੈਦੀ

  • @varunvashisht555
    @varunvashisht555 3 роки тому +14

    Sir plzzz suicide na kariyo Mata Rani sab kush theek kr daungi🙏

  • @kuljitkaur7866
    @kuljitkaur7866 3 роки тому +16

    Waheguru ji 🙏😭

    • @deephans8055
      @deephans8055 3 роки тому

      Waheguru ji mehar kro ji sabbna te

  • @ramarani2388
    @ramarani2388 3 роки тому +1

    ਇਹ ਕਿਹੋ ਜਿਹੀਆਂ ਔਰਤਾਂ ਨੇ।ਔਰਤ ਦੇ ਨਾਂ ਤੇ ਕਲੰਕ ਹੀ ਨੇ।

  • @ManpreetKaur-kr9qr
    @ManpreetKaur-kr9qr 2 роки тому +1

    ਉਸਨੂੰ ਗਲਤ ਕਮਾਂ ਦਾ ਚਾਅ ਹੋਣਾ

  • @KhalilKhan-zw9rs
    @KhalilKhan-zw9rs 2 роки тому +1

    ਇਸ ਜਨਾਨੀ ਦੇ ਕੀੜੇ ਪੇਂਣਗੇ ਰੱਬਾ ਸ਼ਰੀਫ਼ ਬੰਦੇ ਦਾ ਸਾਥ ਦਈ

  • @tajikhan6293
    @tajikhan6293 2 роки тому +1

    ਵੀਰ ਦੀ ਹੈਲਪ ਹੋਣੀ ਜਰੂਰੀ ਆ

  • @nishansohi7367
    @nishansohi7367 2 роки тому +2

    ਹੂਣ ਪਤਾ ਲੱਗਾ ਰਿਸ਼ਵਤ ਲੈਣ ਦਾ very happy🎉🎉🎉

    • @veerubrar-im7bq
      @veerubrar-im7bq Рік тому

      Bai ma janda eh bande nu eh kise to rishvat nhi lnda

  • @bharmaltoksiya1931
    @bharmaltoksiya1931 3 роки тому +22

    Husband Ko inshaf milna chahiye 🙏

  • @jarnailsigh8643
    @jarnailsigh8643 3 роки тому +2

    ਬਾਈ ਜੀ ਮੁਲਾਜ਼ਮਾਂ ਦੀ ਸੁਣਵਾਈ ਨਹੀਂ ਹੋ ਰ੍ਹਹੀ ਆਮ ਜਨਤਾ ਦਾ ਕੀ ਹੋਵੇਗਾ

  • @karateclubbaranla1948
    @karateclubbaranla1948 3 роки тому +6

    ਕੰਪਲੇਟ ਆ ਗੲੀ ਹੁਣ ਕੁੱਝ ਕਰ ਵੀ ਦਿਉ

  • @satindertiwana5655
    @satindertiwana5655 3 роки тому +13

    waheguru mehar kre veer te insaf mile veer nu

  • @navjotkaur3653
    @navjotkaur3653 3 роки тому +12

    Waheguru g Mehr krn ge vrrrrrrrrrrrrrr g tension na lao

  • @dharamparwana2413
    @dharamparwana2413 3 роки тому +1

    ਆਤਮ ਹੱਤਿਆਂ ਕਿਉਂ?ਅਣਖ ਜਗਾ ਵੀਰ ,ਆਤਮ ਹੱਤਿਆਂ ਬੁਝਦਿਲ ਕਰਦੇ ਨੇ। ਅਣਖ ਲਈ ਸੂਰਮਾਂ ਹੀ ਮਰਦਾ ਹੈ ।

  • @gurnishansingh4196
    @gurnishansingh4196 3 роки тому

    ਹਦ ਹੋ ਗਈ ਯਰ ਪੁਲੀਸ ਵਾਲੀ ਲੜਕੀ ਕੰਪਲੈਨ ਕਰੂ ਤਾ ਕਾਰਵਾਈ ਹੋਵੇਗੀ ਬੰਦੇ ਦੀ ਕੰਪਲੈਨ ਦਾ ਕੋਈ ਮੁੱਲ ਨਹੀ

  • @mannusandhu3637
    @mannusandhu3637 3 роки тому +20

    Waheguru ji mehar kro sbb te
    Bai g Police vale v kehda insaf krde
    Sadi Ekta Sadi Pehchaan
    Jai Jwan Jai Kisan
    Kisan Mazdoor Ekta Zindabad 👍

  • @harwindersingh975
    @harwindersingh975 3 роки тому +1

    ਬਾਈ ਤਲਾਕ ਦੇਹ ਪਰੇ

  • @sabhimultani5996
    @sabhimultani5996 3 роки тому +9

    Waheguru mehar kari iss veer ti

  • @tarsemwalia9599
    @tarsemwalia9599 3 роки тому +1

    ਵੀਰ ਏਨਾ ਸੁੰਦਰ ਆਤਮ ਹੱਤਿਆ ਨਾ ਕਰ
    ਮਾਂ ਨੂੰ ਪੁੱਤ ਨੀ ਲੱਭਣੇ ਏਨੂੰ ਯਾਰ ਬ੍ਥੇਰੇ

  • @raghubirsingh7594
    @raghubirsingh7594 3 роки тому +1

    Supreme Court nu bahut bahut badhai.

  • @ravinderriarh6453
    @ravinderriarh6453 3 роки тому +11

    Waheguru jio Maher karo

  • @gurmailbrar5083
    @gurmailbrar5083 2 роки тому

    ਸਰਕਾਰੀ ਨੌਕਰੀ ਬੰਦੇ ਲਈ ਗਲੇ ਦਾ ਅਜਿਹਾ ਫੰਦਾ ਬਣ ਜਾਂਦੀ ਜੋ ਨਾ ਗਲੇ ਚ ਰੱਖਣ ਜੋਗੇ ਨਾ ਕੱਢਣ ਜੋਗੇ।

  • @jimmykhatri7438
    @jimmykhatri7438 3 роки тому +14

    A banda sacha👍

  • @harjitraj6024
    @harjitraj6024 3 роки тому +6

    ਨਾ ਵੀਰ ਆਤਮ ਹੱਤਿਆਂ ਨਾ ਕਰੀਂ ਪ੍ਰਾਤਮਾ ਭਲਾ ਕਰੂਂ

  • @YG22G
    @YG22G 3 роки тому +1

    ਬੇਟੀ ਨੂੰ ਕਿਸ ਜਨਮ ਦੀ ਸਜਾ ਹੈ? ਛੁੱਟੀ ਲੈ,ਘਰ ਰਿਹ, ਇਹਦੇ ਨਾਲ ਰਿਹ।

  • @jotgrewalmakeupartist
    @jotgrewalmakeupartist 2 роки тому +1

    ਵਾਹਿਗੁਰੂ ਭਲੀ ਕਰੇ , ਵੀਰ ਜੀ ਆਤਮ ਹੱਤਿਆ ਨਾ ਕਰੇਓ

  • @gurmojsinghsingh1727
    @gurmojsinghsingh1727 3 роки тому

    ਨਹੀਂ ਵੀਰ ਆਤਮ ਹੱਤਿਆਂ ਨਾਂ ਕਰਲੀ ਗੁਰੂ ਆਪੇ ਮੇਹਰ ਕਰੂ

  • @ਜਥੇਦਾਰਰਜਿੰਦਰਸਿੰਘਸੰਘਾ

    ਵਾਹਿਗੁਰੂ ਜੀ ਇਸ ਦਾ ਭਲਾ ਕਰਿਉ ਜੀ ਇਸ ਤਰ੍ਹਾਂ ਦੀਆਂ ਜ਼ਨਾਨੀਆਂ ਤੋਂ ਤੋਂ ਰਬ ਹੀ ਵਚਾਏ

  • @AvtarSingh-ep3zr
    @AvtarSingh-ep3zr 3 роки тому +4

    ਔਰਤ ਗ਼ਲਤ ਰਸਤਾ ਘਰ ਦੀ ਬਰਬਾਦੀ

  • @inderjeet4132
    @inderjeet4132 2 роки тому +1

    ਆਤਮਹੱਤਿਆ ਨਾ ਕਰੀ ਵੀਰ। ਜ਼ਿੰਦਗੀ ਦੁਬਾਰਾ ਨਹੀਂ ਮਿਲਦੀ। ਇਨਸਾਫ ਜਰੂਰ ਮਿਲੇਗਾ

  • @bikramjitsingh726
    @bikramjitsingh726 3 роки тому +3

    Pls do not do
    Suicides
    U r solving This
    Gundi
    Your wife's
    Gurbani not allowed to suicide
    Should struggle
    Save own and
    Daughter Life ❤️

  • @devil.com1070
    @devil.com1070 3 роки тому +2

    Oye eh ta entry ch roman reings lg reha look to b te fight to b.ena sohna ghar wala tera sharm ni andi