Live | Akal Takht Sahib ਦਾ ਵੱਡਾ ਫ਼ੈਸਲਾ,ਜਾਣੋ Sukhbir Badal ਨੂੰ ਮਿਲੀ ਕਿਹੜੀ ਧਾਰਮਿਕ ਸਜ਼ਾ! | News18 Punjab

Поділитися
Вставка
  • Опубліковано 13 вер 2024
  • ਅੱਜ ਅਕਾਲ ਤਖ਼ਤ ਸਾਹਿਬ 'ਤੇ ਪੰਜ ਸਿੰਘ ਸਾਹਿਬਾਨਾਂ ਦੀ ਅਹਿਮ ਇਕੱਤਰਤਾ। ਅਕਾਲ ਤਖ਼ਤ ਸਾਹਿਬ 'ਚ ਬੈਠਕ। ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਹੋ ਸਕਦਾ ਹੈ ਕੋਈ ਵੱਡਾ ਫੈਸਲਾ। ਬਾਗੀ ਧੜੇ ਦੀ ਸ਼ਿਕਾਇਤ ਦੇ ਬਾਅਦ ਸੁਖਬੀਰ ਨੇ ਦਿੱਤਾ ਸੀ ਮੁਆਫ਼ੀਨਾਮਾ।
    #sukhbirbadal #news18punjab #khimayachna #apologyletter #sad #akalidal #akaltakhtsahib #jathedarraghbirsingh #gianiraghbirsingh #livenews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Live
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 26

  • @Parmjitsinghsidhu-z3t
    @Parmjitsinghsidhu-z3t 2 дні тому +6

    ਇਹ ਪੰਜੇ ਸਹਿਬਾਨ,,,,ਸੁਖਬੀਰ ਦੇ ਮੁਲਾਜ਼ਮ ਐ,,,,,ਇਹ ਕੀ ਕਰਨਗੇ ਫੈਸਲਾ,,,,ਡਰਾਮਾ ਜ਼ਰੂਰ ਕਰ ਸਕਦੇ,,,ਬਚਾਉਣਗੇ ਆਪਣੇ ਆਕਾ,,,,ਬਾਦਲ ਪ੍ਰਵਾਰ ਨੂੰ,,,,,,

  • @gurbachansingh1452
    @gurbachansingh1452 14 днів тому +7

    It is better for Sukhbir Singh Badal to resign from his status as a president of the Shiromani Akali Dal.

  • @HarminderSinghBal-su4kn
    @HarminderSinghBal-su4kn 11 днів тому +7

    ਬਾਦਲ ਰਾਮ ਡਰਾਮੇ ਕਰਕੇ ਮਾਫ਼ ਨੀ ਹੋ ਸਕਦਾ ਬਾਦਲ ਰਾਮ ਨੂੰ ਸਿੱਖ ਕੌਮ ਚ ਬਾਹਰ ਕੱਢਿਆ ਤੋਂ ਬਗੈਰ ਸਿੱਖ ਕੌਮ ਨੂੰ ਸੰਤੁਸ਼ਟ ਨਹੀਂ ਕੀਤਾ ਜਾ ਸਕਦਾ

  • @davinderkaur5095
    @davinderkaur5095 9 днів тому +7

    ਅਜੇ ਵੀ ਮਿਲੀ ਭੁਗਤ ਨਾਲ ਹੀ ਫੈਸਲਾ ਨਜਰ ਆ ਰਿਹਾ ਹੈ ਇਸ ਨਾਟਕ ਨੂੰ ਕੌਮ ਖਾਰਜ ਕਰੇ ਬਾਹਰਲੇ ਗੁਰਸਿਖ ਵਿਦਵਾਨਾ ਨਾਲ ਸੰਗਤ ਦੀ ਰਜਾਮੰਦੀ ਨਾਲ ਫੈਸਲਾ ਲਿਆ ਜਾਣਾ ਚਾਹੀਦਾ ਹੈ ਜਿਸਨੂੰ ਸਾਰੀ ਸੰਗਤ ਪਰਵਾਨ ਕਰੇ ਫੇਰ ਉਹੀ ਕੁਝ ਹੋਵੇਗਾ

  • @mohanaujlainfotainmentlive7422
    @mohanaujlainfotainmentlive7422 14 днів тому +15

    ਅਜਿਹੇ ਸੰਵੇਦਨਸ਼ੀਲ ਸਮੇਂ ਫਿਰ ਸਲਾਹਕਾਰਾਂ ਨੇ ਬਾਦਲਾਂ ਦੀ ਚਾਪਲੂਸੀ ਕਰਕੇ ਪੰਥ ਪ੍ਰਸਤ ਅਕਾਲੀ ਦੱਲ ਸਾਇਕੀ ਵਿਰੁੱਧ ਸਪੱਸ਼ਟ ਸੰਕੇਤ ਨਜ਼ਰ ਆ ਰਹੇ ਨੇ!
    ਇਹ ਨਿੱਕਰਧਾਰੀ ਕਦੇ ਵੀ ਅਕਾਲੀ ਦੱਲ ਦੀ ਅਗਵਾਈ ਕਰਨਯੌਗ ਨਹੀਂ।

  • @virenderkaur4896
    @virenderkaur4896 3 дні тому

    पंथ दी फ़िक्र नहीं पार्टी डुब रही ते मज़बूरी हो गई पेश होना

  • @ShamsherSingh-rk8yv
    @ShamsherSingh-rk8yv 10 днів тому +1

    Dhillon is not Sikh chintak . Be careful sangat ji

  • @sharmaprop9166
    @sharmaprop9166 14 днів тому +2

    Hum siyasi pantre yaha Kam nahi ane

  • @jagdevbrar6100
    @jagdevbrar6100 9 днів тому +1

    ਇਹ ਸਜ਼ਾ ਸੰਗਤਾਂ ਮਨਜ਼ੂਰ ਨਹੀਂ ਕਰਨ ਗੀਆਂ ਇਹ ਫੈਸਲਾ ਜੱਥੇਦਾਰਾਂ ਵੱਲੋਂ ਦਬਾਅ ਹੇਠ ਲਿਆ ਗਿਆ ਹੈ

  • @sukhvirsingh878
    @sukhvirsingh878 14 днів тому +2

    darama

  • @davinderkaur5095
    @davinderkaur5095 9 днів тому

    ਅਕਾਲ ਤਖਤ ਸਾਹਿਬ ਜੀ ਦੇ ਸਤਿਕਾਰ ਯੋਗ ਜਥੇਦਾਰ ਸਾਹਿਬ ਜੀ ਸਹੀ ਫੈਸਲਾ ਲੈਣਾ ਲੋਪਾ ਪੋਚੀ ਨਾ ਕਰਿਉ ਸੁਖਬੀਰ ਸਭ ਦਾ ਲਾਡਲਾ ਮੰਨਦੀ ਹੈ ਆਮ ਹਰ ਗੁਰਸਿਖ ਦੀ ਆਤਮਾ ਦੁਖੀ ਹੈ ਕੁਰਸੀ ਦੇਲਾਲਚ ਵਿਚ ਇਹਨਾਂ ਪਿਉ ਪੁਤਰ ਨੇ ਪੰਥ ਨਾਲ ਬਹੁਤ ਕਹਿਰ ਢਾਇਆ ਹੈ ਗੁਰਦੁਆਰਾ ਦਰਬਾਰ ਸਾਹਿਬ ਤੋਂ ਲੈਕੇ ਸਰਕਾਰ ਤੇ ਕਾਬਜ ਹੋਣ ਕਰਕੇ ਖੂਨ ਨਾਲ ਹੱਥ ਰੰਗੇ ਹੋਏ ਹਨ

  • @JaswantSingh-jn6ii
    @JaswantSingh-jn6ii 9 днів тому

    ਇਹ ਸਜ਼ਾ ਨਹੀਂ ਵਫਾਦਾਰੀ ਨਿਭਾਈ ਹੈ

  • @BaldevSingh-tj8lo
    @BaldevSingh-tj8lo 9 годин тому

    SEGH SAHBAN G BANTY HE G BADAL NU TANKHA KRAR DETA DAN VAD AP GDA BADAL PARDAN TO LHUNA CHIDA SAGAT DA PAHLSA HGP BADAL MAFY JOG NEHY

  • @romanasingh1914
    @romanasingh1914 4 дні тому +1

    ਵੀਰ ਜੀ ਏ ਬਾਦਲ ਦਲੀਆ ਸਿਰਫ ਕੁਰਸੀ ਵਲ ਝਾਕਦਾ ਸੁਖਵੀਰ ਬਾਦਲ ਝੂਠਾ ਦਾ ਟੋਲਾ ਹੈ ਝੂਠ ਝੂਠ ਅਸਤੀਫਾ ਅਸਤੀਫਾ ਅਸਤੀਫਾ ਦੇਵੇ ਸੁੱਖਾ ਗਪੀ ਛੇਤੀ ਤੋ ਛੇਤੀ ਸੁੱਖਾ ਗਪੀ ਅਸਤੀਫਾ ਅਸਤੀਫਾ ਅਸਤੀਫਾ ਦੇਵੇ ਸੁੱਖਾ ਗਪੀ

  • @JarnailSingh-hk9yv
    @JarnailSingh-hk9yv 9 днів тому

    ਸੋਦੇ ਬਾਜੀ ਦੀ ਪਹਿਲਾਂ ਹੀ ਅਦੰਰ ਖਾਤੇ ਹੋ ਗਈ ਹੈ ਨਿਮਾਣਾ ਕਿਥੇ ਬਣਿਆ ਹੈ ਲਾਮ ਲਸ਼ਕਰ ਅਤੇ ਮੋਨੇ ਸਿਕੋਰਟੀ ਵਾਲੇ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਮਿਡੀਆ ਨਾਲ ਪੇਸ਼ ਹੋਇਆ ਹੈ ਤਨਖਾਹਿਆ ਕਰਾਰ ਦਿੱਤਾ ਗਿਆ ਹੈ ਤਾਂ ਜਥੇਦਾਰ ਅਕਾਲੀ ਫੂਲਾ ਸਿੰਘ ਵਾੰਗ ਫੈਸਲਾ ਦੇਣਾ ਚਾਹੀਦਾ ਸੀ ਕਿ ਮਾਫੀ ਨਾਂ ਮਗਣ ਤਕ ਕੋਈ ਫਤਹਿ ਨਾ ਬੁਲਾਏ ਜਾਣ ਸਭ ਵੋਟਾਂ ਦੀ ਚਾਲਾਂ ਚੱਲੀਆਂ ਜਾ ਰਹੀਆਂ ਹਨ ਬੰਦੀ ਸਿੰਘਾਂ ਦੀ ਰਿਹਾਈ ਲਈ ਡਿਬਰੂਗਢ ਜੇਲ ਵਿੱਚ ਬੰਦ ਸਿੰਘਾਂ ਦਾ ਕੋਈ ਫਿਕਰ ਨਹੀਂ ਹੈ

  • @hardeepsingh136
    @hardeepsingh136 6 днів тому

    E sza nhi drama hai

  • @jasdevsingh4617
    @jasdevsingh4617 6 днів тому

    ਪਹਿਲੀ ਗਲ ਇਹ ਐ ਇਹ ਸਿਖ ਹੈ ਹੀ ਨਹੀ ਇਹ ਸਭ ਇਕ ਪਲਾਨ ਮੁਤਾਬਿਕ ਹੋਇਆ

  • @Itz_dilpreet06._
    @Itz_dilpreet06._ 6 днів тому

    ਇੱਕ ਵਾਰੀ ਸੱਤਾ ਫਿਰ ਬਾਦਲ ਤੇ ਹੱਥਾਂ ਵਿੱਚ ਦੇ ਦਿਓ ਜਿਹੜੀ ਕਮੀ ਰਹਿੰਦੀ ਸਾਰੀ ਪੂਰੀ ਕਰ ਦੇਣਗੇ

  • @BaldevSingh-tj8lo
    @BaldevSingh-tj8lo 9 годин тому

    SAGAT TO BADAL VADA NEHY ES NU BAHAR KADA JEVEE PAGN SENGH SAHB KMETY NU PAGH KAR SEKDE HAN HALT NEHY PARTY KHTM PAGNG SENGH VE GALTY FESLA LEA TANKHA KRAR DETA TA MAFY MAGAN NAL EH GALAT FASLALEA SAGAT FASLA GALTY SARA DRAMA KAR REHE HAN

  • @DilbagButtar-n2k
    @DilbagButtar-n2k 9 днів тому

    Rc

  • @romanasingh1914
    @romanasingh1914 4 дні тому +1

    ਵੀਰ ਜੀ ਏ ਬਾਦਲ ਦਲੀਆ ਸਿਰਫ ਕੁਰਸੀ ਵਲ ਝਾਕਦਾ ਸੁਖਵੀਰ ਬਾਦਲ ਝੂਠਾ ਦਾ ਟੋਲਾ ਹੈ ਝੂਠ ਝੂਠ ਅਸਤੀਫਾ ਅਸਤੀਫਾ ਅਸਤੀਫਾ ਦੇਵੇ ਸੁੱਖਾ ਗਪੀ ਛੇਤੀ ਤੋ ਛੇਤੀ ਸੁੱਖਾ ਗਪੀ ਅਸਤੀਫਾ

  • @romanasingh1914
    @romanasingh1914 4 дні тому +1

    ਵੀਰ ਜੀ ਏ ਬਾਦਲ ਦਲੀਆ ਸਿਰਫ ਕੁਰਸੀ ਵਲ ਝਾਕਦਾ ਸੁਖਵੀਰ ਬਾਦਲ ਝੂਠਾ ਦਾ ਟੋਲਾ ਹੈ ਝੂਠ ਝੂਠ ਅਸਤੀਫਾ ਅਸਤੀਫਾ ਅਸਤੀਫਾ ਦੇਵੇ ਸੁੱਖਾ ਗਪੀ ਛੇਤੀ ਤੋ ਛੇਤੀ ਸੁੱਖਾ ਗਪੀ ਅਸਤੀਫਾ ਅਸਤੀਫਾ ਅਸਤੀਫਾ ਦੇਵੇ ਸੁੱਖਾ