ਲਾਭ ਹੀਰੇ ਦੀ ਆਵਾਜ਼ ਵਿੱਚ ਅਮਰ ਸਿੰਘ ਚਮਕੀਲਾ ਦਾ ਸੁਪਰਹਿੱਟ ਗੀਤ Appe Gal Karke Ni Hassi Da Live Labh Heera

Поділитися
Вставка
  • Опубліковано 4 жов 2024
  • AMAR SINGH CHAMKILA SUPERHIT SONG APPE GAL KARKE NI HASSI DA LIVE AKHARA LABH HEERA
    CHAMKILA LYRICS SONG
    APPE GAL KARKE NI HASSI DA
    ਲਾਭ ਹੀਰੇ ਦੀ ਆਵਾਜ਼ ਵਿੱਚ ਅਮਰ ਸਿੰਘ ਚਮਕੀਲਾ ਦਾ ਸੁਪਰਹਿੱਟ ਗੀਤ Appe Gal Karke Ni Hassi Da Live Labh Heera
    ਇਹ ਲਾਈਵ ਅਖਾੜਾ ਮਸ਼ਹੂਰ ਪੰਜਾਬੀ ਗਾਇਕ ਲਾਭ ਹੀਰਾ ਦਾ ਸੰਨ੍ਹ 1996 ਦਾ ਹੈ
    ਇਸ ਅਖਾੜੇ ਵਿੱਚ ਲਾਭ ਹੀਰੇ ਨੇ ਮਹਾਨ ਅਮਰ ਗਾਇਕ ਅਮਰ ਸਿੰਘ ਚਮਕੀਲਾ ਦਾ ਲਿਖਿਆ ਬੇਹੱਦ ਸੁਪਰਹਿੱਟ ਗੀਤ ਕਲੀ ਆਪੇ ਗੱਲ ਕਰਕੇ ਨੀਂ ਹੱਸੀ ਦਾ ਗਾਇਆ ਸੀ ।
    IF YOU LIKE THE VIDEO
    SO PLEASE SUBSCRIBE THE CHANNEL
    FOR MORE OLD LIVE SHOWS
    AMAR SINGH CHAMKILA BIBBA AMARJYOT KAUR
    amar singh chamkila live, amarjot chamkila live show, old akhada chamkila amarjot, appe gal karke ni hassi da live chamkila, chamkile de kali, old punjabi rare song video, chamkila old videos, old punjabi videos, kali chamkile di, aah kalm chamkile di, chamkila lyrics song, chamkila unrecorded song,
    #appegalkarkenihassida #chamkiledikali #labhheeraoldlive #chamkilaoldlive #tiwanamusicevolution

КОМЕНТАРІ • 103

  • @surjitsingh6142
    @surjitsingh6142 2 роки тому +40

    ਕਿੰਨੇ ਕਲਾਕਾਰਾਂ ਲਈ ਰਾਹ-ਦਸੇਰਾ ਬਣ ਗਿਆ ਬਾਈ ਅਮਰ ਸਿੰਘ ਚਮਕੀਲਾ ।

    • @TiwanaMusicEvolution
      @TiwanaMusicEvolution  2 роки тому +7

      ਬਿਲਕੁਲ ਜੀ

    • @parvindersingh-qo2bc
      @parvindersingh-qo2bc 2 роки тому

      Tusee. Wee. Dekho. Try. Mar. ke

    • @Karan-nr5xj
      @Karan-nr5xj 2 роки тому +1

      Sahi gall ha 22 kodda sach ha samjde hoye v mande ni pata ni qun ehna nu apni houme marr jandi aa

    • @bhurasingh1871
      @bhurasingh1871 2 роки тому +2

      ਸਹੀ ਗੱਲ ਕੀਤੀ ਬਾੲੀ

  • @GurtejSingh-qw5pk
    @GurtejSingh-qw5pk 2 роки тому +4

    ਚਮਕੀਲੇ ਨੇ ਬਹੁਤ ਲੋਕਾਂ ਨੂੰ ਰੋਟੀ ਪਾਇਆ।

    • @TiwanaMusicEvolution
      @TiwanaMusicEvolution  2 роки тому +1

      ਹਾਂ ਜੀ ਬਿਲਕੁਲ ਠੀਕ ਕਿਹਾ ਤੁਸੀਂ ।

  • @birsbhansingh9691
    @birsbhansingh9691 2 роки тому +9

    ਇਹਨੂ ਕਹਿਦੇ ਆ ਗਾਇਕੀ ਕਁਲੀ ਕਁਲੀ ਦੀ ਸਮਜ ਆਉਦੀ ਹੈ ਇਹ ਮਾਨਸਾ ਦੀ ਸ਼ਾਨ ਨਾਲੇ ਚਮਕੀਲਾ ਦੀ ਯਾਦ ਤਾਜਾ ਕੀਤਾ ਲਾਭ ਬਾਈ ਜੀ

  • @LaddiSingh-th7ds
    @LaddiSingh-th7ds 2 роки тому +7

    ਉਸਤਾਦ ਚਮਕੀਲਾ ਜੀ ਦੀਆਂ ਤਰਜ਼ਾਂ ਅਤੇ ਉਹਨਾਂ ਦੇ ਗਾਓਣ ਦਾ ਸਟਾਈਲ ਵਰਤ ਕੇ ਬੋਹਤ ਸਾਰੇ ਕਲਾਕਾਰ ਅੱਜ ਦੇ ਟਾਈਮ ਵਿੱਚ ਸੁਪਰ ਹਿੱਟ ਹੋਏ ਆ । ਚਮਕੀਲਾ ਜੀ ਅਸਲ ਲੇਜੈੰਟ ਕਲਾਕਾਰ ਆ ਜੋ ਅੱਜ ਵੀ ਇਸ ਦੁਨੀਆ ਤੇ ਜਿੰਓਦੇ ਆ । ਜੋ ਕੰਮ ਤੁਸੀ ਕਰ ਰਹੇ ਹੋ । ਓਹੀ ਕੰਮ ਕਰਨ ਵਾਲੇ ਹੋਰ ਲੋਕਾਂ ਦਾ ਕੰਮ ਜਦੋ ਤੁਹਾਡੇ ਵਧੀਆ ਕੰਮ ਕਰਨ ਦੀ ਵਜਾਹ ਨਾਲ ਓਹ ਕੰਮ ਬੰਦ ਹੋ ਜਾਵੇ । ਤਾਂ ਸਮਝ ਲਓ ਤੁਹਾਡੀ ਮੌਤ ਨੇੜੇ ਆ ਗਈ ਹੈ।ਆਪਣਾ ਖਿਆਲ ਰਖਣ ਵਿੱਚ ਅਣਗ਼ੈਲ਼ੀ ਨਾ ਵਰਤੋ। ਨਹੀ ਤਾਂ ਦੁਨੀਅਾ ਤੇ ਲੇਜੈੰਟ ਸਿਰਫ਼ ਤਸਵੀਰਾਂ ਵਿੱਚ ਹੀ ਕੈਦ ਹੋ ਕੇ ਰੇਹ ਜਾਣਗੇ । ਜੇ ਕੂਸ਼ ਗਲਤ ਬੋਲ ਗਿਆ ਤਾਂ ਮਾਫ 🙏🏻ਕਰਿਓ ਜੀ ।

  • @jagtaraingh76
    @jagtaraingh76 2 роки тому +5

    ਲਾਭ ਹੀਰਾ 27 ਸਾਲ ਤੋਂ ਲਗਾਤਾਰ ਚੱਲਦਾ ਆ ਰਿਹਾ, ਕਿਉਂ ਕੇ ਇਸਨੇ ਲੋਕ ਤੱਥ ਗਾਇਆ , ਜਿਸ ਨੂੰ ਲੋਕ ਬਹੁਤ ਪਸੰਦ ਕਰਦੇ ਹਨ, ਪਰ ਜੋ ਸਿੰਗਰ ਉਸ ਟਾਇਮ ਨਾਲ ਚੱਲਦੇ ਸੀ ਉਹਨਾਂ ਨੂੰ ਇਹ ਹੁਣ ਦੇ ਮੁੰਡਿਆਂ ਚੋਂ ਕੋਈ ਨਹੀਂ ਜਾਣਦਾ, ਜੀਵੇਂ ਹਰਦੇਵ ਮਾਹੀਨੰਗਲ, ਬਲਕਾਰ ਸਿੱਧੂ, ਕੁਲਦੀਪ ਰਸੀਲਾ, ਅਮਰਤਾ ਵਿਰਕ , ਬਹੁਤ ਟਾਇਮ ਦੇ ਲੋਪ ਹੋਗੇ, ਤੇ ਲਾਭ ਹੀਰਾ ਅੱਜ ਵੀ ਉੱਦਾ ਹੀ ਚੱਲ ਰਿਹਾ

  • @aryanrajivsinghal4517
    @aryanrajivsinghal4517 2 роки тому +6

    ਲਾਭ ਹੀਰਾ ਜੀ ਵਲੋਂ ਵੀ ਕਮਾਲ ਕੀਤੀ ਪਈ ਐ।

  • @psnk6208
    @psnk6208 2 роки тому +17

    ਲਾਭ ਹੀਰੇ ਨੇ ਗੀਤ ਰਾਹੀ ਅਮਰ ਸਿੰਘ ਚਮਕੀਲਾ ਜੀ ਦੀ ਯਾਦ ਤਾਜਾ ਕੀਤੀ ਹੈ।
    ੳਹ ਕਿਹੜਾ ਏਹ ਗੀਤ ਦੀ ਤਰਜ਼ ਬਦਲਕੇ
    ਜਾਂ ਇਹ ਗਲ ਕਹਿ ਰਿਹਾ ਹੈ ਕਿ ਮੈਂ ਵਧੀਆ ਗਾਈਆ ਹੈ। ਐਵੇਂ ਹੀ ਕੁਮੇਂਟ ਕਰੀ ਜਾਂਦੇ ਨੇ।

  • @singarnathjandjandwala9837
    @singarnathjandjandwala9837 2 роки тому +9

    ਚਮਕੀਲੇ ਦਾ ਰਿਜਲਟ ਬਿਲਕੁਲ

  • @krishandev3633
    @krishandev3633 2 роки тому +18

    ਸਦਾਬਹਾਰ ਗਾਇਕ ਬਾਈ ਅਮਰ ਸਿੰਘ ਚਮਕੀਲਾ 👏

  • @manjeetstudiolehragaga5312
    @manjeetstudiolehragaga5312 2 роки тому +4

    ਬਹੁਤ ਧੰਨਵਾਦ ਲਾਭ ਸਿੰਘ ਬਾਈ ਜੀ
    ਨਜਾਰਾ ਲਿਆਤਾ

  • @buttasalarbuttabutta3773
    @buttasalarbuttabutta3773 2 роки тому +2

    ਚਮਕੀਲਾ

  • @policeman9732
    @policeman9732 2 роки тому +5

    ਸੱਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਇਸ ਗਾਣੇ ਨੂੰ ਲਾਭ ਹੀਰੇ ਨੇ ਗਇਆ ਬੋਤ ਵਧੀਆ ਗਇਆ ਲਾਭ ਹੀਰੇ ਨੇ ਚਮਕੀਲੇ ਆਵਾਜ਼ ਲਾਭ ਹੀਰੇ ਦੇ ਬਰੋਬਰ ਨਹੀ ਕਰ

  • @fathiveersingh259
    @fathiveersingh259 2 роки тому +2

    ਚਮਕੀਲਾ ਤਾ ਚਮਕੀਲਾ ਹੀ ਸੀ

  • @SurinderKumar-tz5vg
    @SurinderKumar-tz5vg 6 місяців тому +1

    ਸਾਰੇ ਹੀ ਫੁੱਫੜ ਦੀ ਰੀਸ ਕਰਦੇ ਆ ਪਰ ਫ਼ੇਰ ਵੀ ਹੁੰਦੀ ਨੀ ਅਮਰ ਸਿੰਘ ਚਮਕੀਲਾ ਚਮਕੀਲਾ ਹੀ ਸੀ ❤❤❤

  • @JasvirSingh-ji3zx
    @JasvirSingh-ji3zx 2 роки тому +2

    22 ਚਮਕ

  • @sukhaaahiaahi6617
    @sukhaaahiaahi6617 2 роки тому +8

    Chamkila Saab the great 🌟 all world

  • @kamalsingh4523
    @kamalsingh4523 2 роки тому +7

    All time super star amar Singh Chamkila ji 🙏🙏🙏🙏🙏🙏🙏💓💓💓💓💓💓💓💙💙💙💙💜💜💜

  • @sukhmander1144
    @sukhmander1144 2 роки тому +10

    Wah oh 22 chamkila yad krata

  • @karamjeetshinghkaramjeetsh3134
    @karamjeetshinghkaramjeetsh3134 2 роки тому +1

    Jindabad

  • @jajbirsingh2947
    @jajbirsingh2947 2 роки тому +6

    Amar Singh chamkila Amarjot g 🌷 🌷🌷🌷🌷

  • @chamkaursingh5782
    @chamkaursingh5782 2 роки тому +2

    ਬਹੁਤ ਵिਧਅਾ ਜੀ

  • @maniharpreetmanig3445
    @maniharpreetmanig3445 2 роки тому +6

    Zindabad ustad chamkila ji love you ustad ji

  • @labhsingh8316
    @labhsingh8316 2 роки тому +6

    Tu ta chamkila ji & Amarjot ji para ki dhon vi nahi
    Sadabahar chamkila ji & Amarjot ji

  • @kaptaanx4752
    @kaptaanx4752 2 роки тому +11

    Chamkila good

  • @happysingh.amritsar
    @happysingh.amritsar 2 роки тому +4

    Par.chamkila.bahut.yaad.aundaaaa

  • @surjeetkaur7769
    @surjeetkaur7769 2 роки тому

    Wah Ji Wah

  • @GurjitSingh-du3vo
    @GurjitSingh-du3vo 2 роки тому

    Wah wah kya baat

  • @chmkelaverysingerachinrana6518
    @chmkelaverysingerachinrana6518 2 роки тому +4

    Chmkela ji gold of Punjab singer see

  • @shambawa5260
    @shambawa5260 2 роки тому +4

    Amar hi hai aje v chamkila

  • @jaswantkaur3100
    @jaswantkaur3100 2 роки тому +4

    One & only chamkila bhabi Amarjot

  • @chmkelaverysingerachinrana6518
    @chmkelaverysingerachinrana6518 2 роки тому +4

    Gold is chmkela ji

  • @ramanrozar9039
    @ramanrozar9039 2 роки тому +6

    Live👑 King ustaad labh heera ji 👍Raman Rozar Bhagsar🎤🙏

  • @ajfunny2646
    @ajfunny2646 2 роки тому +4

    Gal ni bani . Endless Bai Chamkila and Amarjot ji

  • @pendu_culture_vlogs6540
    @pendu_culture_vlogs6540 2 роки тому +5

    Amar singh chamkila ji da song hai g

  • @parwinderkhaira8269
    @parwinderkhaira8269 2 роки тому +7

    labh hira v sira kraaunda

  • @sukh3023
    @sukh3023 Рік тому +1

    My old friend 1995

  • @kashmirattalan2538
    @kashmirattalan2538 2 роки тому +13

    ਲਾਭ ਹੀਰਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ
    ਬਹੁਤ ਹੀ ਵਧੀਆ ਗਾਇਆ ਹੈ ਸਿਰਾ

  • @vickyazad7623
    @vickyazad7623 2 роки тому

    Salam amar jodi

  • @HarpalSingh-uv9ko
    @HarpalSingh-uv9ko 2 роки тому +2

    Nice

  • @manjeetsinghnokwal7079
    @manjeetsinghnokwal7079 2 роки тому +2

    Very good ji 🙏

  • @rajinderbhatti947
    @rajinderbhatti947 2 роки тому +7

    ਬਹੁਤ ਵਧੀਆ ਜੀ ਹੀਰਾ ਜੀ

  • @kulwindersahotasahota9373
    @kulwindersahotasahota9373 2 роки тому +21

    ਉਹਦੇ ਵਾਲੀ ਗੱਲ ਕਿਥੇ ਬਣਦੀ ਆ

    • @TiwanaMusicEvolution
      @TiwanaMusicEvolution  2 роки тому +2

      ਤਾਂਹੀ ਥੋਡੇ ਰੂਬਰੂ ਕੀਤਾ ਜੀ ।

    • @kulwindersahotasahota9373
      @kulwindersahotasahota9373 2 роки тому +2

      Ok ji

    • @policeman9732
      @policeman9732 2 роки тому +7

      ਚਮਕੀਲੇ ਤੋਂ ਵੀ ਵਧੀਆ ਗਇਆ ਲਾਭ ਹੀਰੇ ਨੇ ਸਟਾਰ ਸਿੰਗਰ

    • @policeman9732
      @policeman9732 2 роки тому +3

      Live King 👑👑👑👑

    • @labhsinghladhar2171
      @labhsinghladhar2171 2 роки тому +2

      Very good aa bai labh heera koyi landu bachu nhi

  • @KulwinderKaur-nn2pb
    @KulwinderKaur-nn2pb 2 роки тому +4

    Koi ni koi chamkika bai ek hi C 🙏🙏

  • @satnamsahota6044
    @satnamsahota6044 2 роки тому +5

    Chamkila and mnku da gaya hoya song par record nhi hoya

  • @zindagidasafarfromallround7476
    @zindagidasafarfromallround7476 2 роки тому +3

    Amar Jodi

  • @h.s.sajjanhoshiarpurpunjab8475
    @h.s.sajjanhoshiarpurpunjab8475 2 роки тому +5

    Bahut badhiya ji 🙏

  • @keharsingh6847
    @keharsingh6847 2 роки тому +2

    ਨਜ਼ਾਰਾ ਆ ਗਿਆ ਬਾਈ

  • @lakhwindersingh9429
    @lakhwindersingh9429 2 роки тому +11

    Chamkila di rees koi nahi kar sakda Chamkila Chamkila hi c

    • @TiwanaMusicEvolution
      @TiwanaMusicEvolution  2 роки тому +1

      ਬਿਲਕੁਲ

    • @ishakkhan4775
      @ishakkhan4775 2 роки тому

      Amar Singh chamkila Punjab Da no 1 singer c chamkila rahndi duneya tak Amar Rahu ga chamkile di Rees koi v nahi kar sakda chamkile varga koi v nahi ho sakda great singer c chamkila salut aa dugre De Chan chamkile nu

  • @sikanderrandhawa966
    @sikanderrandhawa966 2 роки тому +2

    Superbbbbbbbbbb Hera bhai

  • @HarpreetSingh-fp9yw
    @HarpreetSingh-fp9yw 2 роки тому +3

    Live king only Ustaad Heera gg

  • @DEON765
    @DEON765 2 роки тому +1

    Amar ho giya y ji

  • @kamalsarpanch8393
    @kamalsarpanch8393 2 роки тому

    Chmkile de songs ta sare singr hi has rhe a ,oh klakara da baap a

  • @DEON765
    @DEON765 2 роки тому

    chmkla y koi nehi ban sakda

  • @salmankhankhan2973
    @salmankhankhan2973 2 роки тому +2

    Nice 👍

  • @mintu139
    @mintu139 2 роки тому +1

    🙏🏻❤️

  • @radheshamramkishan2387
    @radheshamramkishan2387 2 роки тому +3

    Very Very Nice Bai Ji

  • @virenderchamkila2627
    @virenderchamkila2627 2 роки тому +5

    waah

  • @Krishnakrishna-sl6qv
    @Krishnakrishna-sl6qv 2 роки тому +1

    Chamkile ke gane

  • @balvirsingh9915
    @balvirsingh9915 2 роки тому +2

    Good

  • @amansaroa319
    @amansaroa319 2 роки тому

    👍

  • @krishansingh6739
    @krishansingh6739 2 роки тому +2

    Very good

  • @majorsingh5137
    @majorsingh5137 2 роки тому +4

    👌👍

  • @ranjitSingh-rw7se
    @ranjitSingh-rw7se 2 роки тому +5

    Chamkila jindabad

  • @tarloksingh5755
    @tarloksingh5755 2 роки тому +2

    👌👌👌👌👌

  • @varinder3847
    @varinder3847 2 роки тому +1

    Andaz ta Labh here da vi Chmkile ala hi ay ,,,koi kuch kahe
    Sach kaho ta eh vi COPY karda ta goun ch usdi

  • @happysingh.amritsar
    @happysingh.amritsar 2 роки тому

    Sare apni.jaga.sahi.hai

  • @Karan-nr5xj
    @Karan-nr5xj 2 роки тому +4

    Nice tiwana ji kehde sall da ha programe

  • @JASWINDERSINGH-of4jw
    @JASWINDERSINGH-of4jw 2 роки тому +3

    Nede tede v ni ga skya eh song

  • @rajkamal4570
    @rajkamal4570 2 роки тому

    Eh Ik Duje Ton Jiyada Aapne Aap Nu Changa Dasde Jinhe Sare Punjabi Singar Kise Ne Vi Change Gaye Ik Duje Nu Kehnde Bhlana Gande Gane Gaunda Kehra Eh Gurbani Gaunde ENGLAND ( UK )

  • @zindagidasafarfromallround7476
    @zindagidasafarfromallround7476 2 роки тому

    🙏🙏

  • @jatinderkaler2343
    @jatinderkaler2343 2 роки тому

    Chamkila nhi labna

  • @jwgwyhjohsghwjnw1281
    @jwgwyhjohsghwjnw1281 2 роки тому +2

    Chmila.hur.koi.nhi.bun.sukda

  • @ssukhdav4011
    @ssukhdav4011 2 роки тому

    ,,

  • @renubangard3745
    @renubangard3745 2 роки тому +2

    Music nahi c chamkila 22 kol

  • @PB-id4py
    @PB-id4py 2 роки тому

    🤣🤣🤣🤣🤣

  • @ਸੋਕੀਜੱਟ-ਤ2ਹ
    @ਸੋਕੀਜੱਟ-ਤ2ਹ 2 роки тому +1

    Nice