ਚੌਂਕ ਵਿੱਚ ਵੇਖੋ.. ਸਰਪੰਚੀ ਕਰਕੇ ਕਾਂਗਰਸੀ ਤੇ ਆਪ ਪਾਰਟੀ ਦਾ ਵੱਡਾ ਟਕਰਾਅ

Поділитися
Вставка
  • Опубліковано 18 лис 2024

КОМЕНТАРІ • 33

  • @JAGJEETSINGHBRAR-tm8gf
    @JAGJEETSINGHBRAR-tm8gf Місяць тому +6

    ਧੱਕੇ ਨਾਲ ਬਣਾਈਆਂ ਹੋਈਆਂ ਪੰਚਾਇਤਾਂ ਕਦੇ ਵੀ ਸਿਰੇ ਨਹੀਂ ਚੜ੍ਹਦੀਆਂ

  • @JAGJEETSINGHBRAR-tm8gf
    @JAGJEETSINGHBRAR-tm8gf Місяць тому +6

    ਇਹਨਾਂ ਸਾਰੀਆਂ ਚੀਜ਼ਾਂ ਦੀ ਆਮ ਪਾਰਟੀ ਜਿੰਮੇਵਾਰ ਨੇ ਆਮ ਪਾਰਟੀ ਦੇ ਐਮਐਲਏ ਜਿੰਮੇਵਾਰ ਹੈ

  • @tajwrsingh5990
    @tajwrsingh5990 Місяць тому

    ਬਹੁਤ ਗਲਤ ਗੱਲ ਹੈ , ਪੂਰੀ ਦੁਨੀਆਂ ਵਿੱਚ ਪੰਜਾਬ ਦਾ ਜਲੂਸ ਨਿਕਲ ਰਿਹਾ , ਇਕ ਸ਼ਰਾਬੀ ਭੰਡ ਕਰ ਕੇ 😡 ਵੋਟਾਂ ਤੇ ਪਹਿਲਾਂ ਵੀ ਪੈਂਦੀਆਂ ਸੀ , ਫੇਲ ਸਰਕਾਰ 👎

  • @ArjunSingh-fx9vk
    @ArjunSingh-fx9vk Місяць тому

    ਬਹੁਤ ਮਾੜੀ ਗੱਲ ਹੋਈ। ਜਿਸ ਦੀ ਜਿੰਮੇਵਾਰ ਸਰਕਾਰ

  • @gurmukhsingh2059
    @gurmukhsingh2059 Місяць тому +5

    ਪਬਲਿਕ ਨੂੰ ਸਮਝ ਲੈਣਾ ਚਾਹੀਦਾ
    ਇਹ ਤੁਹਾਨੂੰ ਕੀ ਸਾਫ ਸੁਥਰਾ ਮਹੌਲ ਦੇਣਗੇ
    ਸਰਦਾਰ ਭਗਤ ਸਿੰਘ ਨੇ ਇਸ ਲਈ ਦੇਸ਼ ਆਜਾਦ ਨਹੀ ਕਰਾਇਆ

  • @gurpal1953
    @gurpal1953 Місяць тому +4

    ਇਹ ਪੱਤਰਕਾਰ ਹੈ ਕੇ ਜਾਂ ਕੋਈ ਢਾਢੀ ਹੈ
    ਇਹਨਾਂ ਵੇਲੇ ਵੀ ਬਹੁਤ ਕੁਝ ਹੁੰਦਾ ਸੀ
    ਜੀਰੇ ਨੂੰ ਪੁੱਛ ਸਰਾਭੇ ਕੀ ਕਰਨ ਗਿਆ ਸੀ ਇਆਲੀ ਦੀ ਇਲੈਕਸਨ ਵੇਲੇ ਐਵੇਂ ਕਿਉਂ ਸ਼ੰਘ ਪਾੜੀ ਜਾਨਾ ਹੌਲੀ ਨੀ ਬੋਲ ਹੁੰਦਾ

  • @JAGJEETSINGHBRAR-tm8gf
    @JAGJEETSINGHBRAR-tm8gf Місяць тому +2

    70 ਸਾਲ ਵਿੱਚ ਅੱਜ ਤੱਕ ਅਜਿਹਾ ਮਾਹੌਲ ਨਹੀਂ ਬਣਿਆ ਪੰਚਾਇਤੀ ਚੋਣਾਂ ਅਮਨ ਅਮਾਨ ਨਾਲ ਹੁੰਦਾ ਰਹੀਆਂ ਨੇ ਪਰ ਜਦੋਂ ਦੀ ਆਮ ਪਾਰਟੀ ਬਣੀ ਹੈ ਬੇੜਾ ਪਾ ਕੇ ਰੱਖਤਾ ਪੰਜਾਬ ਦਾ ਭਗਵੰਤ ਮਾਨ ਤਾਂ ਹੁਣ ਮੰਜੇ ਤੋਂ ਨਹੀਂ ਉੱਠਦਾ ਪਿਡ ਤੇ ਪਿਆਰ ਸ਼ਰਾਬ ਥੋੜੀ ਪੀ ਲਿਆ ਕਰੇ ਹੁਣ ਲੀਵਰ ਖਰਾਬ ਹੋ ਗਿਆ

  • @Insaafpreet_
    @Insaafpreet_ Місяць тому +4

    ਬਹੁਤ ਮਾੜੀ ਗੱਲ ਹੈ ਜੀ।

  • @JAGJEETSINGHBRAR-tm8gf
    @JAGJEETSINGHBRAR-tm8gf Місяць тому

    ਐਮਐਲਏ ਇਨੇ ਬੁਖਲਾਏ ਹੋਏ ਨੇ ਕਿਉਂਕਿ ਪਿੰਡਾਂ ਵਿੱਚ ਵੋਟਾਂ ਹੈਡਿੰਗ ਗੀਆਂ ਆਮ ਪਾਰਟੀ ਦੀਆਂ ਜਦਾਂ ਅਕਾਲੀ ਦਲ ਦੀਆਂ ਪੰਚਾਇਤਾਂ ਬਣ ਰਹੀਆਂ ਨੇ ਵੱਧ ਤੋਂ ਵੱਧ ਇਸ ਲਈ ਭੁੱਖ ਲਾਏ ਹੋਏ ਨੇ ਸ਼ਰੇਆਮ ਧੱਕਾ ਕਾਲੇ ਨੇ ਪਹਿਲੇ ਮੋਟਰ ਸੂਚੀਆਂ ਨਹੀਂ ਮਿਲੀਆਂ ਫਿਰ ਇਹ ਚੁੱਲਾ ਟੈਕਸ ਨਹੀਂ ਕੱਟ ਕੇ ਦੇ ਰਹੇ ਇਹਨਾਂ ਦੀ ਸੈਕਟਰੀ ਘਰੇ ਇਸ ਉੱਤੇ ਪਏ ਐ ਆਪਣੇ ਬੰਦਿਆਂ ਨੂੰ ਚੱਲੇ ਟੈਕਸ ਕੱਟ ਕੇ ਆਪਣੇ ਕਾਗਜ਼ ਸਹੀ ਕਰਾ ਰਹੇ ਨੇ ਦੂਜਾ ਦੇ ਰੱਦ ਕਰ ਰਹੇ ਨੇ ਸ਼ਰੇਆਮ ਧੱਕਾ ਕਰ ਰਹੇ ਨੇ ਆਮ ਪਾਰਟੀ ਆਮ ਪਾਰਟੀ ਦੇ ਐਮਐਲਏ ਪਰ ਇਹਨਾਂ ਨੂੰ ਬਹੁਤ ਭਾਰੀ ਕੀਮਤ ਚਕਾਉਣੀ ਪੈਣੀ ਹੈ ਇਹਨਾਂ ਚੀਜ਼ਾਂ ਦੀ ਕਿਉਂਕਿ ਪਿੰਡਾਂ ਵਿੱਚ ਭਾਈਚਾਰਕ ਸਾਂਝ ਨੂੰ ਇਹ ਤੋੜ ਰਹੇ ਨੇ ਪਿੰਡਾਂ ਵਿੱਚ ਦੁਸ਼ਮਣੀਆਂ ਪਾ ਰਹੇ ਨੇ ਕਿਉਂਕਿ ਅੱਜ ਤੱਕ 70 ਸਾਲ ਤੱਕ ਇਹ ਕੁਝ ਵੀ ਨਹੀਂ ਹੋਇਆ ਸਾਡੇ ਪਿੰਡਾਂ ਵਿੱਚ ਤਾਂ ਅੱਜ ਤੱਕ ਕੁਝ ਵੀ ਇਹੋ ਜਿਹੀ ਲੜਾਈ ਨਹੀਂ ਹੋਈ

  • @GurnamSingh-pj4pv
    @GurnamSingh-pj4pv Місяць тому

    ਯੋਧਾ ਪਤਰਕਾਰ ਵੀਹ,
    ਸਚ ਦੀ ਅਵਾਜ ਬੁਲੰਦ ਰਹੇ।।

  • @jaswantsingh2023
    @jaswantsingh2023 Місяць тому

    ਗਵਰਨਰ ਰਾਸ਼ਟਰਪਤੀ ਰਾਜ ਲਾਗੂ ਕਰੇ ਰਾਸ਼ਟਰਪਤੀ ਨੂੰ ਚਿੱਠੀ ਕੱਢੇਂ ਤੁਰੰਤ ਰਾਸ਼ਟਰਪਤੀ ਰਾਜ ਲਾਗੂ ਕਰ ਦੇਵੇ ਜੀ ਸ਼ਾਂਤੀ ਆ ਜਾਵੇਗੀ ਜੀ

  • @JAGJEETSINGHBRAR-tm8gf
    @JAGJEETSINGHBRAR-tm8gf Місяць тому

    ਆਪ ਪਿੰਡਾਂ ਦੇ ਵਿੱਚ ਲੋਕਾਂ ਨੂੰ ਬੇਨਤੀ ਹੈ ਆਪਣੀ ਭਾਈਚਾਰਕ ਸਾਂਝ ਬਣਾ ਕੇ ਰੱਖੋ ਜੇ ਕੋਈ ਆਮ ਪਾਰਟੀ ਵਿੱਚ ਹੈ ਇਹਦਾ ਮਤਲਬ ਇਹ ਨਹੀਂ ਗਾ ਉਹਨਾਂ ਨੂੰ ਵੀ ਗੁੰਡਾਗਰਦੀ ਕਰਨੀ ਚਾਹੀਦੀ ਹੈ ਕਿਉਂਕਿ ਇਹ ਚੀਜ਼ਾਂ ਅੱਗੇ ਚੱਲ ਕੇ ਹੋਰ ਨੁਕਸਾਨ ਦਾਇਕ ਹੋਣਗੀਆਂ ਆਮ ਪਾਰਟੀ ਦੇ ਵਰਕਰਾਂ ਨੇ ਜਾਈਦਾ ਆਪਣੇ ਐਮਐਲਏ ਨੂੰ ਸਮਝਾਉਣ ਨਹੀਂ ਤਾਂ ਉਹ ਕਾਗਜ਼ ਨਾਲ ਭਰਨ ਬੈਠ ਜਾਣ ਇਸੇ ਵਿੱਚ ਹੀ ਪੰਜਾਬ ਦਾ ਭਲਾ ਹੈ

  • @SandeepSinghSonu-eh1yz
    @SandeepSinghSonu-eh1yz Місяць тому +1

    ਜੈਸੀ ਕਰਨੀ ਵੈਸੀ ਭਰਨੀ

  • @SukhmailSidhu
    @SukhmailSidhu Місяць тому

    ਵਾਈ ਮੈਂ ਤਾਂ ਬਹੁਤ ਖੁਸ਼ ਹੋਇਆ ਵਾਈ ਆਮ ਆਦਮੀ ਦਾ ਨਾਂ ਚੱਲਿਆ ਸਵਾਦ ਆਗਿਆ ਜੀ

  • @JaspinderGill-t5f
    @JaspinderGill-t5f Місяць тому +9

    ਪੱਤਰਕਾਰਾ ਤੂੰ ਬਚਕੇ ਰਹੀਂ

  • @JAGJEETSINGHBRAR-tm8gf
    @JAGJEETSINGHBRAR-tm8gf Місяць тому +2

    ਆਮ ਪਾਰਟੀ ਦੇ ਐਮਐਲਏ ਸ਼ਰੇਆਮ ਗੁੰਡਾਗਰਦੀ ਕਰਦੇ ਨੇ ਬਾਈ ਜੀ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਹਿੰਦੇ ਨੇ ਅਸੀਂ ਆਪਣੇ ਸਰਪੰਚ ਬਣਾਉਣੇ ਧੱਕੇ ਨਾਲ ਦੂਜੀਆਂ ਪਾਰਟੀਆਂ ਦੇ ਕੈਂਡੀਡੇਟ ਦੇ ਕਾਗਜ਼ ਰੱਦ ਕੀਤੇ ਜਾ ਰਹੇ ਨੇ ਕਿਸੇ ਨੂੰ ਚੁੱਲਾ ਟੈਕਸ ਨਹੀਂ ਮਿਲ ਰਿਹਾ ਕਿਸੇ ਨੂੰ ਵੋਟਰ ਸੂਚੀ ਨਹੀਂ ਮਿਲ ਰਹੀ ਕਿਸੇ ਨੂੰ ਕਾਗਜ਼ ਨਹੀਂ ਭਰਨ ਦਿੱਤੇ ਜਾ ਰਹੇ ਜੋ ਕਿ ਪਿੰਡਾਂ ਦੀ ਭਾਈਚਾਰਕ ਸਾਂਝ ਨੂੰ ਤੋੜਨ ਦਾ ਯਤਨ ਕੀਤਾ ਜਾ ਰਿਹਾ

  • @HarjinderSingh-re8yq
    @HarjinderSingh-re8yq Місяць тому +9

    ਇਹ ਵੀ 70 ਸਾਲ ਚ ਪਹਿਲੀ ਵਾਰ ਹੋਇਆ

  • @rajuarora3163
    @rajuarora3163 Місяць тому

    Good coverage 👍

  • @ssandhu184
    @ssandhu184 Місяць тому

    ਡਰ ਸਾਹਿਬ ਨਰੇਸ ਕੱਟਰੀਆ ਸਭ ਤੂੰ ਮਾੜਾ ਆਦਮੀ ਨਿਕਲਾ ਕੀ ਪੰਜਾਬ ਸਦਾਰ ਕਰਨ ਐਨਾਂ ਲੁਕਾ ਨੇ

  • @JAGJEETSINGHBRAR-tm8gf
    @JAGJEETSINGHBRAR-tm8gf Місяць тому +2

    ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਰਹੀ ਹੈ ਕਾਂਗਰਸ ਦੀ ਸਰਕਾਰ ਵੀ ਰਹੀ ਹੈ ਸਾਡੇ ਕਦੇ ਧੱਕਾ ਨਹੀਂ ਹੋਇਆ ਨਿਰਪੱਖ ਚੋਣਾਂ ਹੁੰਦੀਆਂ ਸੀ ਜਿਹਦਾ ਪਿੰਡ ਵਿੱਚ ਜਿਹਦੀਆਂ ਵੋਟਾਂ ਵੱਧ ਹੁੰਦੀਆਂ ਸੀ ਉਹ ਸਰਪੰਚ ਚੁਣਿਆ ਜਾਂਦਾ ਸੀ ਜਿਹਦੀਆਂ ਵੋਟਾਂ ਮੈਂਬਰੀ ਚ ਵੱਧ ਹੁੰਦੀਆਂ ਸੀ ਉਹ ਪੰਜ ਜੁੜੇ ਜਾਂਦੇ ਸੀ ਇਹ ਪਹਿਲੀ ਵਾਰ ਹੈ ਜਿਹੜੇ ਐਮਐਲਏ ਆਪਣੇ ਗੁੰਡਿਆਂ ਨੂੰ ਨਾਲ ਲੈ ਕੇ ਧੱਕੇ ਨਾਲ ਪਚਾਉਣ ਮੈਂ ਚਾਹੁੰਦੇ ਨੇ ਪਰ ਲੋਕ ਦੂਰੋਂ ਇੱਟ ਦਾ ਜਵਾਬ ਪੱਥਰ ਨਾਲ ਦੇਣਗੇ

  • @JAGJEETSINGHBRAR-tm8gf
    @JAGJEETSINGHBRAR-tm8gf Місяць тому +4

    ਬਾਈ ਕਹਿ ਰਹੇ ਨੇ ਕੁਲਬੀਰ ਜੀਰੇ ਨੇ ਧੱਕਾ ਕੀਤਾ ਪਰ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਨਹੀਂ ਦੇਖਿਆ ਇ ਤੋਂ ਪਹਿਲਾਂ ਅਕਾਲੀਆਂ ਦੀਆਂ ਸਰਕਾਰਾਂ ਰਹੀਆਂ ਕਾਂਗਰਸੀਆਂ ਰਹੀਆਂ ਸਾਡੇ ਪਿੰਡਾਂ ਚ ਕਦੇ ਧੱਕਾ ਨਹੀਂ ਹੋਇਆ ਹਾਂ ਪਹਿਲੀ ਵਾਰ ਹੈ ਕਿ ਉਹ ਸ਼ਰੇਆਮ ਮਿਲੀ ਧੱਕਾ ਕਰਕੇ ਆਪਣੀਆਂ ਪੰਚਾਇਤਾਂ ਬਣਾਉਣੀਆਂ ਚਾਹੁੰਦੇ ਨੇ ਪਰ ਉਹ ਕਾਮਯਾਬ ਨਹੀਂ ਹੁੰਦੇ

  • @manjitSingh-yo9fq
    @manjitSingh-yo9fq Місяць тому +1

    Very nice sheecp bai ji

  • @akhtiarsingh4554
    @akhtiarsingh4554 Місяць тому

    Delhi vale boss like this type gundagardi

  • @cgvccvvc9968
    @cgvccvvc9968 Місяць тому

    Akali te congres time te v gunda gardi ave hi c

  • @JAGJEETSINGHBRAR-tm8gf
    @JAGJEETSINGHBRAR-tm8gf Місяць тому

    ਬਾਈ ਕਮੈਂਟ ਵਿੱਚ ਲਿਖ ਰਿਹਾ ਜੀਰਾ ਜੀਰੇ ਨੇ ਆਪਦੇ ਟਾਈਮ ਵਿੱਚ ਧੱਕਾ ਕੀਤਾ ਹੁਣ ਚੀਕ ਦਾ ਬਾਈ ਇਹ ਦਾ ਨਾ ਕਰੋ ਯਾਰ ਜੇ ਜੀਰੇ ਨੇ ਧੱਕਾ ਕੀਤਾ ਹ ਰਵਾਇਤ ਥੋੜ ਤੋਰਦੀਆਂ ਫਿਰ ਅਗਲੀ ਸਰਕਾਰ ਕਾਂਗਰਸ ਦੀ ਆ ਗਈ ਫਿਰ ਫਿਰ ਉਹ ਧੱਕਾ ਕਰਨਗੇ ਕੰਮ ਪਿੰਡਾਂ ਵਿੱਚ ਵਧੂਗਾ ਪਿੰਡਾਂ ਦਾ ਨੁਕਸਾਨ ਹੋਊਗਾ ਆਮ ਲੋਕਾਂ ਦਾ ਨੁਕਸਾਨ ਹੋਊਗਾ ਇਨਾ ਐੱਮਐਲਏ ਦਾ ਕੁਝ ਨਹੀਂ ਜਾਣਾ ਗਾ ਆਪ ਪਿੰਡਾਂ ਵਿੱਚ ਭਾਈਚਾਰਕ ਏਕਤਾ ਨੂੰ ਬਹੁਤ ਭਾਰੀ ਸੱਟ ਵੱਜੇਗੀ ਬਚੋ ਲੜਾਈ ਤੋਂ ਬਚੋ

  • @BHULLARSaab-j8k
    @BHULLARSaab-j8k Місяць тому

    Sare karde vr

  • @ManminderAulakh
    @ManminderAulakh Місяць тому

    ਜੀਰਾ ਆਪਣਾ ਟਾਈਮ ਭੁਲ ਗਿਆ ਬਹੁਤ ਧੱਕਾ ਕਰਦਾ ਸੀ ਹੁਣ ਚੀਕਦਾ ਦੁਖ ਲੱਗਦਾ ਸੀਰਿਆ ਭੁੱਲ ਗਿਆ ਆਪਣਾ ਟਾਈਮ ਹੁਣ ਰੋਂਦਾ ਕਿਉਂ ਆ

  • @Insaafpreet_
    @Insaafpreet_ Місяць тому

    🙏🙏

  • @VinodKumar-g7t6x
    @VinodKumar-g7t6x Місяць тому

    Boht mara kar rahe ne app wale😂😢😂

  • @GursewaksinghSandhu-jd4og
    @GursewaksinghSandhu-jd4og Місяць тому

    Oo

  • @BalwinderNath-s9v
    @BalwinderNath-s9v Місяць тому

    Sir amm admi party kahidi amm kabja party hai jis da plate dubna ta m l a purby kabja Kara ka aol Milo es da brother kabje kar riha hai police khudd kar riha hai 4:14

  • @BHULLARSaab-j8k
    @BHULLARSaab-j8k Місяць тому

    Mrvdo putt knjro