Prime Discussion (2599) || ਰਾਹੁਲ ਗਾਂਧੀ ਨੂੰ ED ਦੀ ਛਾਪੇਮਾਰੀ ਹੋਣ ਦਾ ਖ਼ਦਸ਼ਾ

Поділитися
Вставка
  • Опубліковано 8 вер 2024
  • #primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #parliment #sukhbirbadal #rahulgandhi #narendramodi #amitshah #edraid
    Prime Discussion (2599) || ਰਾਹੁਲ ਗਾਂਧੀ ਨੂੰ ED ਦੀ ਛਾਪੇਮਾਰੀ ਹੋਣ ਦਾ ਖ਼ਦਸ਼ਾ, ਅਕਾਲੀ ਦਲ ਦਾ ਕਲੇਸ਼- ਅਕਾਲ ਤਖ਼ਤ ‘ਤੇ ਨਜ਼ਰਾਂ
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

КОМЕНТАРІ • 129

  • @BhupinderSingh-yg8cg
    @BhupinderSingh-yg8cg Місяць тому +40

    ਪੰਨੂੰ ਸਾਬ੍ਹ ਜੀ,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

  • @deepbrar.
    @deepbrar. Місяць тому +32

    ਤੁਸੀ ਸਾਰੇ ਫੁੱਲਾਂ ਨੂੰ ਕੁਚਲ ਸਕਦੇ ਹੋ ‬
    ‪ *ਪਰ ਬਸੰਤ ਨੂੰ ਆਉਣ ਤੋਂ ਕਦੀ ਨਹੀਂ ਰੋਕ ਸਕਦੇ*

    • @daljitsingh7980
      @daljitsingh7980 Місяць тому +6

      ਦੀਪ ਬਰਾੜ 👌👌

    • @gurjitkaur7
      @gurjitkaur7 Місяць тому +1

      Deep sahi ✍🏻✍🏻✍🏻🙏🏻

  • @deepbrar.
    @deepbrar. Місяць тому +18

    ਜੇਕਰ ਤੁਸੀ ਸ਼ਹਿਦ ਦੀ ਖੋਜ ਵਿੱਚ ਨਿਕਲੇ ਹੋ ਤਾਂ ‬
    ‪ *ਮਧੂਮੱਖੀਆਂ ਦੇ ਡੰਗ ਸਹਿਣੇ ਵੀ ਸਵੀਕਾਰ ਕਰਨੇ ਹੋਣਗੇ*

    • @daljitsingh7980
      @daljitsingh7980 Місяць тому +2

      ❤❤

    • @gurjitkaur7
      @gurjitkaur7 Місяць тому

      @@deepbrar. ✌🏻💪🏻💪🏻💪🏻✌🏻

    • @gurjitkaur7
      @gurjitkaur7 Місяць тому

      @@deepbrar. What happened Chhote Veer Deep AJ kal reply ne kar rahe???♥️🙏🏻

  • @RavinderKumar-bf8hv
    @RavinderKumar-bf8hv Місяць тому +6

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

    • @mandeepsandhu7811
      @mandeepsandhu7811 Місяць тому

      ਵੀਰ ਤੇਰੇ ਕਿਸੇ ਨੇ ਨਹੀਂ sunne ਅਕਾਲੀ ਦਲ ਦੇ ਖਿਲਾਫ਼ ਬੋਲ ਪੰਨੂ saab tere ਹੈਲਪ ਕਰਨ ਗੇ

    • @RavinderKumar-bf8hv
      @RavinderKumar-bf8hv Місяць тому

      ਬਹੁਤ ਧੰਨਵਾਦ ਜੀ। ਤੁਸੀਂ ਤਾਂ ਸਾਡੀ ਸੁਣੀ​@@mandeepsandhu7811

    • @RavinderKumar-bf8hv
      @RavinderKumar-bf8hv Місяць тому

      ਵੀਰ ਜੀ ਤੁਸੀਂ ਤਾਂ ਸਾਡੀ ਸੁਣੀ ਤੁਹਾਡਾ ਬਹੁਤ ਧੰਨਵਾਦ ​@@mandeepsandhu7811

  • @VarinderSingh-he7wo
    @VarinderSingh-he7wo Місяць тому +5

    ਪੰਨੂੰ ਸਾਹਿਬ ਤੇ ਨੰਦ ਪ੍ਰੀਤ ਜੀ ਅਤੇ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ। ਅਕਾਲੀ ਦਲ ਦਾ ਕਲੇਸ਼ ਬਹੁਤ ਡੂੰਘਾ ਹੋ ਗਿਆ। ਸੁਖਬੀਰ ਸਿੰਘ ਬਾਦਲ ਨੂੰ ਕੁਰਸੀ ਛੱਡ ਕੇ ਪਾਸੇ ਹੋ ਜਾਣਾਂ ਚਾਹੀਦਾ ਹੈ।

  • @pritpalsingh5392
    @pritpalsingh5392 Місяць тому +7

    ਪਨੂੰ ਜੀ
    ਸੁਖਬੀਰ ਸਿੰਘ ਬਾਦਲ ਦੇ ਚੋਧਰ ਦੇ ਚੱਕਰ ਵਿਚ ਅਕਾਲੀ ਦੱਲ ਦਾ ਤਾਂ ਬੇੜਾ ਗ਼ਰਕ ਹੋ ਗਿਆ ਹੈ ਪਰ ਨਾਲ ਹੀ ਪੰਥ ਦੀ ਸ਼ਾਨ ਅਤੇ ਮਾਨ ਮਰਿਆਦਾ ਨੂੰ ਵੀ ਵੱਡੀ ਸਟ ਲੱਗੀ ਹੈ। ਬਾਦਲ ਪਰਿਵਾਰ ਦੀਆਂ ਕਈ ਆਉਣ ਵਾਲੀਆਂ ਪੀੜ੍ਹੀਆਂ ਇਸ ਕਲੰਕ ਨੂੰ ਢੋਣਗੀਆਂ।

  • @user-zq5ve8dz8i
    @user-zq5ve8dz8i Місяць тому +1

    ਪੰਨੂ ਸਾਹਿਬ ਜੀ ਵਾਹਿਗੁਰੂ ਜੀ ਆਪ ਤੇ ਸਦਾ ਮੇਹਰ ਭਰਿਆ ਹੱਥ ਰੱਖੇ ਜੀ।🙏

  • @BalkarSingh-ko2qy
    @BalkarSingh-ko2qy Місяць тому

    ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਸਾਰੇ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @boharsingh7725
    @boharsingh7725 Місяць тому +4

    ਸਤਿ ਸ੍ਰੀ ਅਕਾਲ਼ ਸਰ ਪੰਨੂ ਸਾਬ ਜੀ ✅ ਤੇ ਨੰਦਪ੍ਰੀਤ ਜੀ
    🙏🙏🙏🙏🙏

  • @jaswinderkaurpabla6005
    @jaswinderkaurpabla6005 Місяць тому +2

    🙏🙏👌

  • @deepbrar.
    @deepbrar. Місяць тому +29

    ਕੱਚੀ ਉਮਰ ਨਾ ਦੇਖ ਫਕੀਰਾ ਪੱਕੇ ਬਹੁਤ ਇਰਾਦੇ ਨੇ,
    *ਨਜ਼ਰਾਂ 'ਚੋਂ ਨਜ਼ਰਾਨੇ ਪੜ੍ਹੀਏ ਐਨੇ ਧੱਕੇ ਖਾਧੇ ਨੇ*

    • @daljitsingh7980
      @daljitsingh7980 Місяць тому +4

      ਦੀਪ ਬਰਾੜ 👌👌👍

    • @gurjitkaur7
      @gurjitkaur7 Місяць тому +2

      Chhote veer 👉🏻⭐⭐⭐⭐⭐👈🏻

  • @Karmjitkaur-gk1xq
    @Karmjitkaur-gk1xq Місяць тому +4

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
    ਅਤੇ ਨੰਦ ਪ੍ਰੀਤ ਜੀ 🙏🏼♥️🙏🏼♥️🙏🏼🌷🌷🌷🌷👌

  • @JagtarGill-u1z
    @JagtarGill-u1z Місяць тому +2

    Very good punnu Shihab and nadpreet ji thanks

  • @harpreetbrar4808
    @harpreetbrar4808 Місяць тому +3

    SSA ji

  • @deepbrar.
    @deepbrar. Місяць тому +36

    ਸਫਲਤਾ ਮਿਲਣ ਵਿਚ ਵਕ਼ਤ ਲੱਗ ਸਕਦਾ ਹੈ, ਇਸ
    *ਦੌਰਾਨ ਸਬਰ ਰੱਖੋ, ਆਪਣੇ ਇਰਾਦੇ ਚ ਕਾਇਮ ਰਹੋ*

    • @daljitsingh7980
      @daljitsingh7980 Місяць тому +6

      ਦੀਪ ਬਰਾੜ 🙏❤️👌👌👍

    • @shingarasingh6030
      @shingarasingh6030 Місяць тому

      ​@@daljitsingh7980😊

    • @gurjitkaur7
      @gurjitkaur7 Місяць тому

      Deep Veere 🙏🏻👌🏻👌🏻👌🏻🙏🏻

  • @harjindersinghThind4507
    @harjindersinghThind4507 Місяць тому +4

    ਵਾਹ ਭੁਸ਼ਨ ਆਸ਼ੂ ਜੀ ਸਕੂਟਰ ਤੇ 200 ਬੋਰੀਆਂ 😂😂😊😊

  • @manmohansingh5340
    @manmohansingh5340 Місяць тому +2

    SAT SRI AKAL
    JI TO ALL IN
    PRIME ASIA 🙏

  • @BakilChand-iv7oc
    @BakilChand-iv7oc Місяць тому +3

    Nand Preet Singh Jitendra aapka khabron ke vishleshan ke liye bahut bahut dhanyvad

  • @nachhattarsingh4890
    @nachhattarsingh4890 Місяць тому +2

    Sat shri akal ji pannu shaib and all prime Asia tv worker good work good news

  • @lachhmansingh5933
    @lachhmansingh5933 Місяць тому +3

    NANDPREET AND PANNU SAHIB JI VERY NICE DISCUSSION

  • @SukhwinderSingh-wq5ip
    @SukhwinderSingh-wq5ip Місяць тому +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @nitpalsharma3805
    @nitpalsharma3805 Місяць тому +6

    ਬਹੁਤ ਹੀ ਵਧੀਆ ਜਾਣਕਾਰੀ ਭਰਪੂਰ ਗੱਲਬਾਤ ਪੱਨੂੰ ਸਰ ਮਹਾਨ ਪੱਤਰਕਾਰ ਨੰਦਰਰੀਤ ਵਾਹ ਜੀ ਵਾਹ।

  • @racpalsinghsamra778
    @racpalsinghsamra778 Місяць тому +2

    Sat shri akaal ji

  • @daljitsingh7980
    @daljitsingh7980 Місяць тому +6

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

  • @UmeshSharma-ke2ml
    @UmeshSharma-ke2ml Місяць тому +2

    Sat shree akal Pannu sab Nandu ji

  • @JagtarSingh-bp5xb
    @JagtarSingh-bp5xb Місяць тому

    SSA JI 🙏

  • @ajaibsinghpanesarCanada
    @ajaibsinghpanesarCanada Місяць тому

    S S A 🙏🙏 Nandpreet Singh ji and Pannu Sahib ji

  • @AmarjeetSingh-dm4mj
    @AmarjeetSingh-dm4mj Місяць тому +3

    ਵੇਰਕਾ ਮਿਲਕ ਪਲਾਂਟਾਂ ਬਾਰੇ ਗੱਲ ਕਰੋ ਬਾਪੂ ਪੰਨੂੰ ਸਾਬ ਜੀ
    ਭਗਵੰਤ ਮਾਨ ਕਹਿੰਦਾ ਪ੍ਰਫੁੱਲਤ ਕਰਤਾ
    ਹੋਰ ਗਰਕ ਰਿਹਾ ਹੈ ਅਫਸਰ ਸ਼ਾਹੀ ਟੱਕੇ ਜਿੰਨਾ ਅਸਰ ਨਹੀਂ ਨਾ ਮੰਨਦੇ ਭਗਵੰਤ ਦੀ ਕੋਈ ਗੱਲ ਟਿੱਚ ਜਾਣਦੇ ਮੁੱਖ ਮੰਤਰੀ ਨੂੰ।

    • @mandeepsandhu7811
      @mandeepsandhu7811 Місяць тому

      @@AmarjeetSingh-dm4mj ਵੇਰਕਾ ਤੋਂ ਟੈਂਡਰ ਖੋ ਕੇ ਚੰਡੀਗੜ੍ਹ ਸਵੀਟਸ ਕੰਪਨੀ ਨੂੰ ਦੇ ਦਿੱਤਾ ਹੈ ਜਿਹੜੀ ਕੰਪਨੀ ਹਿਮਾਚਲ ਵਿਚ ਬਲੈਕ list a

  • @BittuChambal-vl4hr
    @BittuChambal-vl4hr Місяць тому +2

    Good job sir ji 👍👍👍👍

  • @tejpalpannu2293
    @tejpalpannu2293 Місяць тому

    Waheguru ji 🙏🙏🙏🇮🇳🇨🇦🇮🇳🙏🙏🙏

  • @baljitsandhu9449
    @baljitsandhu9449 Місяць тому +3

    SSAkal Pannu Sahib ji

  • @JaswinderKaur-gp1on
    @JaswinderKaur-gp1on Місяць тому

    Good news

  • @RajinderSingh-nl4iu
    @RajinderSingh-nl4iu Місяць тому

    Pannu sahib great knowledge and excilent brain.

  • @mvl1982
    @mvl1982 Місяць тому

    Sat shri akal Pannu Sir ji te chote Veer Nand preet ji nu ve ji

  • @HariSingh-sx3vq
    @HariSingh-sx3vq Місяць тому +1

    🙏🙏

  • @SwarnjeetSingh-cu3bn
    @SwarnjeetSingh-cu3bn Місяць тому

    Pannu ji nandpreet ji sat Shri akal ji ❤❤❤❤❤

  • @sharmatenthouse1848
    @sharmatenthouse1848 Місяць тому

    Jatinder Pannu g sat shri akal

  • @gurjaipalsingh2463
    @gurjaipalsingh2463 Місяць тому

    Ssa both of you sir ji

  • @SatishKumar-nb8yd
    @SatishKumar-nb8yd Місяць тому

    Good

  • @gursewaksinghmaan4448
    @gursewaksinghmaan4448 Місяць тому

    ਜ਼ਿਆਦਾ ਪੜ੍ਹਾਈ ਕਰਨ ਨਾਲ ਵਾਲਾ ਸਿਆਣਾ ਨਹੀ ਹ੍ਦੇ

  • @manrajbajwa1629
    @manrajbajwa1629 Місяць тому +1

    ਸਾਡੇ ਬਨੂੜ ਦੀ ਸ਼ਾਨ ਨੰਦਪ੍ਰੀਤ ਸਿੰਘ

  • @NirvairThind-ww6wp
    @NirvairThind-ww6wp Місяць тому

    ਪੰਨੂੰ ਸਾਬ ਸਤਿ ਸ੍ਰੀ ਅਕਾਲ। ਉਮੀਦ ਕਰਦੇ ਆ ਚੜਦੀਕਲਾ ਚ ਹੋਵੋਗੇ।

  • @mandeepsandhu7811
    @mandeepsandhu7811 Місяць тому +2

    ਪੰਨੂ saab ਅਕਾਲੀ ਦਲ ਦਾ ਖਹਿੜਾ ਛੱਡ ਕੇ ਪੰਜਾਬ ਦੇ mudia ਦੀ ਗੱਲ ਕਰੋ ਜੇ ਤੁਹਾਨੂੰ ਕੋਈ ਮੁੱਦਾ ਨਹੀਂ ਯਾਦ ਤਾਂ ਮੈਂ ਯਾਦ ਕਰਾ ਦਵਾ
    ਵੇਰਕਾ ਡੁੱਬ ਰਿਹਾ ਹੈ
    ਆਂਗਨਵਾੜੀ ਦਾ ਠੇਕਾ ਓਸ ਕੰਪਨੀ ਨੂੰ ਦਿੱਤਾ ਜੋ ਹਿਮਾਚਲ ਪ੍ਰਦੇਸ਼ ਵਿਚ blacklist a
    ਕੁਲਵੰਤ ਸਿੰਘ 150 ਕਰੋੜ ਦੇ ਘੁਟਾਲੇ ਵਿੱਚ fasea a ਸੀਨੀਅਰ ਪੱਤਰਕਾਰ ਨੂੰ ਪਤਾ ਨਹੀਂ ਲੱਗਾ

    • @arshdeepsingh-du4dj
      @arshdeepsingh-du4dj Місяць тому +1

      ਸਹੀ ਕਿਹਾ ਜੀ ਜੇ ਕਾਲੀ ਮਾੜੇ ਤਾਂ ਫੜਲੋ ਬੱਸ ਐਵੇਂ ਉਹਨਾ ਨੂੰ ਨਿੰਦੀ ਜਾਂਦੇ ਆ 7 ਸਾਲ ਹੋ ਗਏ ਅਕਾਲੀ ਸੱਤਾ ਤੋ ਬਾਹਰ ਹੈ ।

  • @DarshanBhullar
    @DarshanBhullar Місяць тому

    ਪੰਨੂ ਸਾਹਿਬ ਦਾ ਇਹ ਕਹਿਣਾ ਕਿ ਜਥੇਦਾਰ ਸਾਹਿਬ ਕਹਿ ਦੇਣ ਕਿ ਮਾਮਲਾ ਸਿਆਸੀ ਹੈ ਜਾਓ ਤੁਸੀਂ ਆਪਸ ਵਿੱਚ ਨਿਪਟੋ ।
    ਮਾਮਲਾ ਸਿਆਸੀ ਨਹੀ । ਮਾਮਲਾ ਸਿਆਸਤ ਵੱਲੋਂ ਅਕਾਲ ਤਖ਼ਤ ਨੂੰ ਸਿਆਸਤ ਵਿੱਚ ਵੋਟਾਂ ਲੈਣ ਲਈ ਵਰਤਣ ਦਾ ਵੀ ਹੈ ।

  • @banarsidass3604
    @banarsidass3604 Місяць тому +2

    ਪੰਨੂ ਸਾਹਿਬ ਪਤਾ ਨਈ ਕਿਓੁ ਰਾਹੁਲ ਗਾਂਧੀ ਨੂੰ ਰਾਜਨੀਤਿਕ ਤੋਰ ਤੇ ਪ੍ਰਵਾਨ ਨਈਂ ਕਰਦੇ ਇੰਝ ਲਗਦੈ ਜਿਵੇ ਇੰਨਾ ਦੀ ਕੋਈ ਰਾਹੁਲ ਨਾਲ ਨਿੱਜੀ ਰੰਜਿਸ਼ ਹੋਵੇ

    • @jagdeepnatt9425
      @jagdeepnatt9425 Місяць тому

      ਪੰਨੂੰ ਸਾਬ ਮਾਨ ਸਰਕਾਰ ਦੇ ਵਕੀਲ ਵੀ ਨੇ

  • @subhashpoonia5608
    @subhashpoonia5608 Місяць тому

    Good 👍👍👍 paterkaro

  • @sarwansingh895
    @sarwansingh895 Місяць тому

    👌🌹🙏

  • @bbsimmigration101
    @bbsimmigration101 Місяць тому

    Ssa pannu sir

  • @mohinderjhajj3315
    @mohinderjhajj3315 Місяць тому

  • @kuldeepsingh-xh6jv
    @kuldeepsingh-xh6jv Місяць тому +1

    ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @SatnamSingh-tf6tt
    @SatnamSingh-tf6tt Місяць тому

    ਪੰਨੂ ਸਾਹਿਬ ਕਦੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਖ਼ਬਰ ਸੁਣਾ ਦਿਆ ਕਰੋ ਜੀ

  • @ravinderkaur2640
    @ravinderkaur2640 Місяць тому

    Sat Shri akal Pannu Saab ji nd Nandprit ji Waheguru ji chardi Kala vich Rakhan 🙏

  • @SukhdevSingh-bp6yf
    @SukhdevSingh-bp6yf Місяць тому

    Pannu ji SSA 🙏

  • @AvtarSingh-bj2vm
    @AvtarSingh-bj2vm Місяць тому +7

    ਪੰਨੂੰ ਸਾਹਿਬ ਜੀ ਰਵਨੀਤ ਬਿੱਟੂ ਵੀ ਇਸ ਦਾ ਲੰਗੋਟੀਆ ਯਾਰ ਹੈ ਕੀ ਈ ਡੀ ਬਿੱਟੂ ਨੂੰ ਵੀ ਤਲਬ ਕਰੇਗੀ ਕਿ ਨਹੀਂ,

  • @BalkarSingh-ko2qy
    @BalkarSingh-ko2qy Місяць тому

    ਬੀਜੇਪੀ ਸਰਕਾਰ ਰਾਹੁਲ ਗਾਂਧੀ ਸਾਹਿਬ ਜੀ ਨੂੰ ਨਿੱਜੀ ਤੌਰ ਤੇ ਪਰੇਸ਼ਾਨ ਕਰ ਰਹੇ ਹਨ ਜੀ ਬੀਜੇਪੀ ਸਰਕਾਰ ਕੁਸ ਵੀ ਕਰ ਸਕਦੀ ਹੈ 😊

  • @lakhasingh3859
    @lakhasingh3859 Місяць тому

    ,,ਪੰਨੂੰ ਜੀ ਅਤੇ ਪ੍ਰਾਇਮ ਏਸ਼ੀਆ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ ਬੇਨਤੀ ਇਹ ਹੈ ਕਿ ਇਸ ਪ੍ਰੋਗਰਾਮ ਦਾ ਟਾਇਮ ਵਧਾਇਆ ਜਾਵੇ

  • @kssingh6945
    @kssingh6945 Місяць тому +1

    Najayej bilkul koi nahi karda corruption taan kiti hundi hai ehna kol arbaan Rupay kithon aundey ne

  • @simranjeetsingh7482
    @simranjeetsingh7482 Місяць тому

    Thanks prime discussion g

  • @SukhdevSingh-vg5cb
    @SukhdevSingh-vg5cb Місяць тому

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @suchasingh2663
    @suchasingh2663 Місяць тому

    Sat Shri Akal Pannu Saab g and Anandpreet Singh g

  • @BalkarSingh-ko2qy
    @BalkarSingh-ko2qy Місяць тому

    ਪੰਨੂ ਸਾਹਿਬ ਚੰਗਾ ਹੋਇਆ ਹੈ ਕੈਪਟਨ ਕਵਲਜੀਤ ਸਿੰਘ ਮੁੰਡੇ ਨੂੰ ਕਨ ਹੋ ਜਾਣਗੇ ਸਮਝੋ ਇਕ ਕਾ ਟੰਗਿਆ ਗਿਆ ਹੈ ਜੀ

  • @KulwinderSingh-zv1tx
    @KulwinderSingh-zv1tx Місяць тому

    Sat.shri.akal.g🙏🌹😊 Banga

  • @NareshKumar-yl3mx
    @NareshKumar-yl3mx Місяць тому

    Good job sir ji

  • @narinderjeetsingh3994
    @narinderjeetsingh3994 Місяць тому

    Sat Sri akaal to all 🙏🎈❤️

  • @mohansinghwarval87
    @mohansinghwarval87 Місяць тому +1

    ਜੋ ਕਰਰਨਗੇ ਸੋ ਭਰਨਗੇ ,ਡਰਾਉਣ ਵਾਲੇ ਵੀ ਡਰਨਗੇ

  • @suratsingh63
    @suratsingh63 Місяць тому

    2600 वां प्रोग्राम ke liye बधाईयाँ हो जी

  • @PremPal-rg7jx
    @PremPal-rg7jx Місяць тому

    Panuu ji and Nandpreet ji sat shri akal ji

  • @JasvirSingh-ed5yz
    @JasvirSingh-ed5yz Місяць тому

    Nice

  • @ParamjeetKaur-wd4qc
    @ParamjeetKaur-wd4qc Місяць тому

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:23

  • @gurmelcheema1740
    @gurmelcheema1740 Місяць тому

    Shame on Indian democracy. How you report about normal public Pannu sahib

  • @bhupindersingh6164
    @bhupindersingh6164 Місяць тому

    ❤❤❤❤❤

  • @PalsinghGill-ex3le
    @PalsinghGill-ex3le Місяць тому

    👍👍👍👍👍👍🙏🙏🙏🙏🙏hi

  • @surinderpabla6343
    @surinderpabla6343 Місяць тому +1

    Very good dhanbad ji 🙏

  • @simranjeetsingh7482
    @simranjeetsingh7482 Місяць тому

    Nand g good

  • @simranjeetsingh7482
    @simranjeetsingh7482 Місяць тому

    Jatinder pannu g good

  • @BoharDhillon-hw3uc
    @BoharDhillon-hw3uc Місяць тому

    🙏🙏🙏🙏🙏

  • @jagjitsingh627
    @jagjitsingh627 Місяць тому

    Pannu sahib g, nandpreet g, sat shri akal g, jagjit randhawa mimsa dhuri

  • @kanwarbirsingh1159
    @kanwarbirsingh1159 Місяць тому

    🌹

  • @user-lb8fo8pw9b
    @user-lb8fo8pw9b Місяць тому

    ਗੁਰਪ੍ਰੀਤ ਸੰਧਾਵਾਲੀਆ ਨਾਲ ਪੰਨੂ ਸਾਬ ਕੀ ਨਰਾਜ਼ਗੀ ਆ
    ਓਹਨਾ ਨਾਲ ਵੀ ਹਫਤੇ ਤੋ ਘੰਟੇ ਦਾ ਪ੍ਰੋਗਰਾਮ ਬੰਦ ਕਰਤਾ
    ਦੁਆਰਾ ਸ਼ੁਰੂ ਕਰੋ

  • @simranjeetsingh7482
    @simranjeetsingh7482 Місяць тому

    Prime aisa team hlo g

  • @mandeepsandhu7811
    @mandeepsandhu7811 Місяць тому

    ਅਜ 9 ਦਿਨ ਹੋ ਗਏ ਖੇਮਕਰਨ ਚ tahsildar registry ਲਈ ਨਹੀਂ ਆਇਆ ਤੇ cm keh ਰਿਹਾ ਪਿੰਡਾਂ ਵਿੱਚ ਅਫਸਰ ਲੋਕਾਂ ਦੇ ਕੰਮ ਕਰਨ ਆਉਣ ਗੇ

  • @InderdeepMan
    @InderdeepMan Місяць тому

    Kush ni hona..dekh leo.. koi mantri nu saza aaj tak.... Hoyi 😅😅😅😅😅😅😅

  • @narinderheer1491
    @narinderheer1491 Місяць тому

    Veer ji bohat vadhiya program hai par Olympics game vich india ne 3 bronze medal jatte ne.plz dasso ji kis kis player ne

  • @sarbsingh7215
    @sarbsingh7215 Місяць тому

    Panu ji wen is crupet people finish in this country very sad 😂😂😂

  • @singhsukhwinderbajwa9684
    @singhsukhwinderbajwa9684 Місяць тому

    Mony Bajwa

  • @bhupindersingh6164
    @bhupindersingh6164 Місяць тому

    Sir ji mat do g he ge

  • @malkiatsingh5143
    @malkiatsingh5143 Місяць тому

    ਆਸ਼ੂਤੋਸ਼ ਦੇ ਹੇਰਾਫੇਰੀ ਦੇ ਬਹੁਤ ਸਾਰੇ ਕਿੱਸੇ ਪਬਲਿਕ ਡਿਮੇਨ ਵਿੱਚ ਆ ਚੁੱਕੇ ਹਨ।

  • @PardeepSingh-kc3hj
    @PardeepSingh-kc3hj Місяць тому

    Ed benty va k badla nu v chek kro🎉Busan rho j pese da ki krna Jo jail dekha deve Jin na deve maje nall

  • @JatinderSingh-oi5ft
    @JatinderSingh-oi5ft Місяць тому

    Pannu Saab don't compare Ashu with Rahul Gandhi, Rahul Gandhi is very honest and hard working leader, Modi and Amit shah see their future in Jail, this is the main reason to resist Rahul Gandhi

  • @bhagwantsingh6361
    @bhagwantsingh6361 Місяць тому

    Nandpreet nu mile a bhut akar a es bande ch
    Bapu G to sikh kuj

  • @jasbirdev2822
    @jasbirdev2822 Місяць тому

    Rahul Gandhi ko interrogate toh kr skte arrest nhi kr skde....

  • @balwantrai9355
    @balwantrai9355 Місяць тому

    ☬☬☬☬☬ਨਿਝਰ ਜੀ ਸੁਣੀਉ ਜਮਨਿ ਨਗਰ ਚੌਰ ਫੜ ਲਿਆ//ਇਕੁਆਰੀ ਕੀਤੀ //ਖੜੀ ਗਡੀ ਚ ਫਿਟ ਕਰਣ ਤੈ ਅਠ ਘਟੈ//ਚਲਦੀ ਸੁਪਰ ਫਾਸਟ ਚੌ ਜਿਨਰੈਟਰ ਖੌਲੋਆ ਸਿਰਫ ਦੌ ਘਟੈ//ਅਜਾਮ ਚੀਫ ਇਜਨੀਅਰ ਨੈ ੳਸ ਦੀ ਕਦਰ ਕਰਦੈ ਹੌਏ ੳਸੈ ਦਿਨ //ਹੋਡ ਇਲੈਕਟਰੀਸਨ ਪੌਸਟ ਤੈ ਠੌਕ ਦੈਤਾ//ਸਚੀ ਘਟਨਾ //ਕੀ ਸਵਿਧਾਨ ਅਮਰਿਤ ਦੀ ਕਦਰ ਕਰਣ ਦੀ ਹਿਮਤ/ਨਾਲੈਜ //ਐਫੀਸੈਨਸੀ ਹੌਣੀ ਜਰੂਰੀ ਹੋ ਪਨੂਊ ਸਿਹਬ ਧਿਆਨ ਜਰੂਰ ਦੈਵੋ ਪੀ ਆਰ ਟੀ ਸੀ ਲੂਹਾਰ

  • @GurmukhSingh-mz5it
    @GurmukhSingh-mz5it Місяць тому

    ਬਨੀ ਨੂੰ ਆਪਣੇ ਆਪ ਨੂੰ ਖਤਮ ਕਰ ਲਿਆ ਹੈ

  • @PRITAMSINGH-vn2gh
    @PRITAMSINGH-vn2gh Місяць тому

    Bigade ghara de kake eh hi kartoot a karenge ehna loka tu eh hona cigs 🙏🙏

  • @sukhchainaulakh3894
    @sukhchainaulakh3894 Місяць тому

    Sare hii chore kathe hoe aa Pannu saab tusi jaswant singh gajanmajra di gal kiti aa oh v chore hiii aa sire da

  • @JasveerSingh-gq3fk
    @JasveerSingh-gq3fk Місяць тому

    Hon Ed b. J. P ch ralavagi aasu

  • @sukhwindersinghsingh8442
    @sukhwindersinghsingh8442 Місяць тому

    Ramand dusre doses vangu hona caheda hae

  • @sonumalhi9862
    @sonumalhi9862 Місяць тому

    1888

  • @satnamjudge6874
    @satnamjudge6874 Місяць тому +1

    ਆਸੂ ਦੀ ਗਿ੍ਫ਼ਤਾਰੀ ਦਾ ਮਤਲਬ ਹੈ ਰਾਜੇ ਨੁੰ ਡਰਾਉਣ ਲਈ ਪਿਆਦੇ ਦਾ ਸ਼ਿਕਾਰ ਕਰਨਾ ਹੈ ਰਾਜਾ ਮਤਲਬ ਰਾਹੁਲ

  • @jagjitsingh3704
    @jagjitsingh3704 Місяць тому

    ਭਾਰਤ ਭੂਸ਼ਣ ਆਸ਼ੂ ਸਾਹਿਬ 😅😅