Prime Focus (2371)

Поділитися
Вставка
  • Опубліковано 2 лис 2024

КОМЕНТАРІ • 102

  • @SukhwinderSingh-wq5ip
    @SukhwinderSingh-wq5ip Місяць тому +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @Birdsbeauty209
    @Birdsbeauty209 Місяць тому +7

    ਇਹਨਾਂ ਸਾਰੀਆਂ ਦਾ ਪੰਥ ਨਾਲ਼ ਕੋਈ ਲੈਣਾ ਦੇਣਾ ਨਹੀਂ ਨਾਂ ਹੀ ਇਹ ਆਪ ਪੰਥਕ ਹੈ । ਇਨ੍ਹਾਂ ਦੇ ਪਿੱਛੇ ਤੁਰਨ ਵਾਲੀਆ ਨੂੰ ਸੋਚਣਾ ਚਾਹੀਦਾ ।

  • @jagseersinghgill5789
    @jagseersinghgill5789 Місяць тому +9

    ਪੰਜਾਬ 'ਚ A B C D ਹੋਣੋ ਉਸ ਸਮੇਂ ਤੱਕ ਨਹੀਂ ਰੁਕਣਾ ਜਦੋਂ ਤੱਕ ਸੰਬੰਧਿਤ ਮਹਿਕਮੇ ਦੇ ਸੰਬੰਧਿਤ ਕਰਮਚਾਰੀ ਅਤੇ ਅਧਿਕਾਰੀ ਦੀ ਜਿੰਮੇਵਾਰੀ ਅਤੇ ਸਜਾ ਤੈਅ ਨਹੀਂ ਹੁੰਦੀ।

  • @daljitsingh7980
    @daljitsingh7980 Місяць тому +12

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @Karmjitkaur-gk1xq
    @Karmjitkaur-gk1xq Місяць тому +7

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼

  • @balwantsingh637
    @balwantsingh637 Місяць тому +8

    ਬਾਠ ਸਾਹਿਬ ਜਦੋਂ ਤਕ ਹਾਈਕੋਰਟ ਕਾਰਵਾਈ ਕਰਨ ਦੇ ਹੁਕਮ ਦਿਉ ਉਦੋਂ ਤਕ ਦੋਸ਼ੀ ਅਧਿਕਾਰੀ ਵਿਦੇਸ਼ ਪਹੁੰਚ ਜਾਉਗਾ

  • @majorcheema4004
    @majorcheema4004 Місяць тому +43

    ਸਧਾਵਾਲੀਆਂ ਸਾਬ ਪੰਥਕ ਪੰਥਕ ਕੈਹਣ ਨਾਲ ਕੋਈ ਪੰਥਕ ਨਹੀਂ ਬਣ ਜਾਂਦਾ, ਭਾਵੇਂ ਕੋਈ MP ਬਣ ਗਿਆ ਜਾਂ MLA ਬਣਨਾ ਚੌਹਦਾ, ਓਹਦੇ ਵਿੱਚ ਚੌਹਦਾਰ ਤੇ ਪੈਸਾ ਮੇਨ ਹੈ ਕੋਈ ਪੰਥ ਨਹੀਂ 🙏🏻🙏🏻

  • @ranthirsingh8886
    @ranthirsingh8886 Місяць тому +2

    ਪੰਥ ਦਾ ਤਾਂ ਸਿਰਫ ਨਾ ਹੀ ਵਰਤਿਆ ਜਾਂਦਾ ਹੈ ਜੇ ਇਹ ਬੰਦੇ ਪੰਥ ਦੇ ਹੋਣ ਪੰਥ ਨੂੰ ਸਮਰਪਿਤ ਹੋਣ ਤਾਂ ਸਾਰੇ ਇੱਕ ਹੀ ਗੱਲ ਕਿਉਂ ਨਾ ਕਰਨ ਇਹ ਸਭ ਆਪੋ ਆਪਣੇ ਲਾਲਚਾਂ ਨੂੰ ਪੈਂਦੇ ਨੇ ਕੋਈ ਵੀ ਬੰਦਾ ਪੰਥ ਦੀ ਕਸਵੱਟੀ ਉੱਤੇ ਖਰਾ ਨਹੀਂ ਉਤਰ ਰਿਹਾ ਚਾਹੇ ਉਹ ਸਿਮਰਨਜੀਤ ਸਿੰਘ ਮਾਨ ਹੋਵੇ ਚਾਹੇ ਸਰਬਜੀਤ ਸਿੰਘ ਹੋਣ ਚਾਹੇ ਦੀਪ ਸਿੱਧੂ ਦਾ ਭਰਾ ਹੋਵੇ ਹੋਰ ਵੀ ਬਹੁਤ ਸਾਰੇ ਨੇ ਪਰ ਕੋਈ ਵੀ ਪੂਰਾ ਨਹੀਂ ਹੈ

  • @HARRYROMANA-on7vt
    @HARRYROMANA-on7vt Місяць тому +3

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @somal94
    @somal94 Місяць тому +2

    37:42 ਕਿਸੇ ਨੇ ਕਿ ਕਹਿਣਾਂ ਸੁੱਖੀ ਜਿੱਥੇ ਮਰਜ਼ੀ ਬੇਠੇ। ਕਿਉਂਕੀ ਇਹ ਸਬ ਮਿਲੇ ਹੁੰਦੇ ਨੇ ਅਤੇ ਲੋਕਾਂ ਨੂੰ ਬੇਵਕੂਫ਼ ਬਣਾਉਣਾ ਹੁੰਦਾ ਬਸ

  • @randhawarandhawa4356
    @randhawarandhawa4356 Місяць тому +3

    ਮੈਂ ਇੱਕ ਚੀਜ਼ ਦੇਖ ਕੇ ਹਾਰਨ ਹੈ ਕੋਈ ਕਿਸੇ ਵੀ ਦੇਸ਼ ਪੌਂਚ ਗਿਆ ਹੋਵੇ.. ਰੋਟੀ ਅੱਜ ਵੀ ਪੰਜਾਬ ਦੇ ਸਿਰ ਤੋਂ ਖਾ ਰਿਹਾ ਹੈ.. ਕੋਈ ਜਮੀਨ ਵੇਚ ਕੇ.. ਘਰ ਵੇਚ ਕੇ.. ਜਾ ਫਿਰ ਪੰਜਾਬ ਦਿਆ ਖ਼ਬਰਾਂ ਵੇਚ ਕੇ.....

  • @mukhtiarali8518
    @mukhtiarali8518 Місяць тому +4

    ਆ ਜਾਓ ਜੋੜੀਏ,, ਚਾਹ ਤਿਆਰ ਹੈ। ਦੇਰੀ ਕਾਹਦੀ😊

  • @gurlalvirk9900
    @gurlalvirk9900 Місяць тому +3

    ਬਾਠ ਸਾਹਿਬ ਜੀ ਸੰਧਾਂਵਾਲੀਏ ਸਾਹਿਬ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ

  • @ParamjeetKaur-wd4qc
    @ParamjeetKaur-wd4qc Місяць тому

    ❤🎉ਸਤ ਸ਼ੀ੍ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ🎉❤

  • @VijayKumar-oq5cg
    @VijayKumar-oq5cg Місяць тому +2

    Sar aapko Ek information deni hai Amritsar Mein Fatehpur jail ke andar jammer Lage hue hain aur uske pass wale Gaon itne Pareshan Hain Ki Poochho mat unke Ghar Mein Kisi ka mobile internet Kam Nahin Karta vah log Roj hi Amritsar Mein dharna de rahe hain

  • @kashmirsingh-zz9ku
    @kashmirsingh-zz9ku Місяць тому +2

    ਅਸਲ ਵਿੱਚ ਅਹੁਦੇ ਚਾਹੀਦੇ ਹਨ।ਪੰਥ ਦਾ ਤਾਂ ਸਿਰਫ਼ ਨਾਮ ਹੀ ਵਰਤਿਆ ਜਾਂਦਾ ਹੈ ਜੀ। ਇਹ ਤਰੀਕਾ ਸਹੀ ਨਹੀਂ ਹੈ। ਫਿਰ ਕੁੱਝ ਵੀ ਬਣਨ ਵਾਲਾ ਨਹੀਂ ਹੈ।

  • @balwindersinghpawar5024
    @balwindersinghpawar5024 Місяць тому +3

    ਸਤਿ ਸ੍ਰੀ ਆਕਾਲ ਜੀ

  • @narinderjeetsingh3994
    @narinderjeetsingh3994 Місяць тому +4

    Sat Sri akaal to all 🙏🎈♥️

  • @r.psinghdhindsa1685
    @r.psinghdhindsa1685 Місяць тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻

  • @shamshersingh576
    @shamshersingh576 Місяць тому

    ਸ੍ਰੀ ਹਰਗੋਬਿੰਦਪੁਰ ਸਾਹਿਬ M L A ਐਡਵੋਕੇਟ ਅਮਰਪਾਲ ਸਿੰਘ ਜੀ

  • @jarnailsinghbrarbhagtabhai894
    @jarnailsinghbrarbhagtabhai894 Місяць тому +4

    ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ ਪਰਮਵੀਰ ਸਿੰਘ ਬਾਠ ਜੀ ❤❤

  • @jasvirsingh1032
    @jasvirsingh1032 Місяць тому +3

    Ssa ji 🙏 saria nu ji 🙏

  • @shamshersingh576
    @shamshersingh576 Місяць тому

    ਸਤਿ ਸ੍ਰੀ ਅਕਾਲ ਜੀ ਸਰਕਾਰ ਦੇ M L A ਜਮੀਨ ਦਾ ਰੌਲਾ ਹੱਲ ਨਹੀਂ ਕਰਨਾ ਚਾਓਂਦੇ ਅਸੀਂ ਦੋ ਵਾਰ M L A ਸਾਹਿਬ ਨੂੰ ਮਿਲੇ ਕੇ ਸਾਡੀ ਜਮੀਨ ਦੀ ਤਕਸੀਮ ਕਰਵਾਦੋ ਪਰ ਉਹ ਵੀ ਇਹ ਮਸਲਾ ਹੱਲ ਨਹੀਂ ਕਰਵਾ ਰਹੇ

  • @Nanak-rc1go
    @Nanak-rc1go Місяць тому +2

    ਸਪੀਕਰ ਸਾਹਿਬ ਦਾ ਤਜਰਬਾ ਵੱਧ ਰਿਹਾ। ਪਹਿਲਾਂ ਨਵੇਂ ਸੀ।

  • @baldevjassar8059
    @baldevjassar8059 Місяць тому +5

    *🙏🌻ਅੱਜ ਦਾ ਵਿਚਾਰ🌻🙏*
    *ਜਿੰਦਗੀ ਚ ਧੱਕਾ ਲੱਗਣਾ ਵੀ ਬਹੁਤ ਜਰੂਰੀ ਆ!ਕਿਉਕਿ ਜੋ ਸਬਕ ਤੁਹਾਨੂੰ ਗਰੀਬੀ ਸਿਖਾਏਗੀ ਉਹ ਸਬਕ ਤੁਸੀ ਕਿਸੇ ਸਕੂਲ ਚ ਨਹੀ ਸਿੱਖ ਸਕਦੇ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @r.psinghdhindsa1685
    @r.psinghdhindsa1685 Місяць тому

    Sh. Surinder Garg ji te S. Ajaib Singh Panesar Sahib Sat Sri Akaal ji 🙏🏻

  • @SurkhabGaming
    @SurkhabGaming Місяць тому +5

    ਦੋਵਾਂ ਸਹਿਬਾਂ ਨੂੰ ਸਲਾਮ

  • @GajjansinghAulakh
    @GajjansinghAulakh Місяць тому

    ਬਾਠ ਸਾਹਬ ਪਹਿਲੀ ਵਾਰ 1978 ਵਿੱਚ ਵੀ ਪੰਚਾ ਤੋਂ ਸਰਪੰਚ ਚੁਣੇ ਸੀ,

  • @GobinderjeetKaur
    @GobinderjeetKaur Місяць тому +3

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏🙏

  • @narindermahla3716
    @narindermahla3716 Місяць тому +2

    ਸਤਿਕਾਰ ਜੋਗ ਪਤਰਕਾਰੋ ਸਰਕਾਰ ਨੇ ਬੋਹਝ ਸਿੰਗ ਤੇ ਕਾਰਵਾਈ ਕਰ ਤੇ ਦਿਤੀ ਤੁਸੀਐਵੇ ਸਰਕਾਰ ਨੂ ਬਦਨਾਮ ਨਾਕਰੋ

  • @BalliKaur-v3y
    @BalliKaur-v3y Місяць тому

    Mature , sincere and balanced debate. Nice .

  • @rupindersandhu100
    @rupindersandhu100 Місяць тому

    It was a pleasure to meet both of you today, keep up the good work and God bless you and your team.

  • @sndmhsjsms
    @sndmhsjsms Місяць тому

    Waheguru ji 🙏🏼🙏🏼

  • @jagjitsingh627
    @jagjitsingh627 Місяць тому +2

    Veero, sat shri akal g, jagjit randhawa mimsa

  • @mvl1982
    @mvl1982 Місяць тому

    Sat shri akal Parmvir Baath Veer ji te Gurpreet Sandhawalia Veer ji

  • @simerjeetsingh9949
    @simerjeetsingh9949 Місяць тому +2

    O k g

  • @amarjitgehri811
    @amarjitgehri811 Місяць тому

    ਵੀਰ ਜੀ ਤੁਹਾਨੂੰ ਇਨ੍ਹਾਂ ਵਿਚੋਂ ਕੋਈ ਪੰਥਕ ਲੱਗਦਾ ਪੰਥ ਦੇ ਨਾਮ ਤੇ ਸਭ ਪੈਸੇ ਕੱਠੇ ਕਰਨ ਤੇ ਲੱਗੇ ਆ ਸਭ ਚੌਧਰ ਦੇ ਭੁੱਖੇ ਆ

  • @amanbrar273
    @amanbrar273 Місяць тому

    ਰੁਕੋ ਵੀਰ ਚਾਹ ਰਿਜ ਦੀ ਪੲਈ ਰੋਟੀ ਪਕਦੀ ਏ

  • @BittuChambal-vl4hr
    @BittuChambal-vl4hr Місяць тому +2

    Good morning ji 🌅🌅

  • @Nanak-rc1go
    @Nanak-rc1go Місяць тому

    ਬਹੁਤ ਵਧੀਆ ਲੱਗਿਆ

  • @JagtarGill-u1z
    @JagtarGill-u1z Місяць тому +3

    Very good bath shiab and sandawela ji thanks

  • @BalkerDhanday
    @BalkerDhanday Місяць тому

    ਅੱਜ ਦਾ ਲਾਇਕ ਨੰਬਰ 889ਵਾ ਹੈ👍👍👍

  • @ravinderkaur2640
    @ravinderkaur2640 Місяць тому

    Sat Shri akal Sandhavalia nd Baath Saab ji Waheguru ji chardi Kala vich Rakhan 🙏

  • @BaldevSingh-ks1ts
    @BaldevSingh-ks1ts Місяць тому

    Very nice

  • @BalkerDhanday
    @BalkerDhanday Місяць тому

    ਪਰਨਾ ਵਿੱਛਾਕੇ ਥੋੜਾ ਜਾ ਮੂੰਹ ਢੱਕ ਕੇ ਵਿੱਚ ਦੀ ਸੂਰਜ ਦੀਆਂ ਕਿਰਨਾਂ ਦਾ ਅਨੰਦ ਲੈਣਾ

  • @amanbrar273
    @amanbrar273 Місяць тому

    🙏🏻

  • @BhaktiSagarmarg1
    @BhaktiSagarmarg1 Місяць тому

    Very nice debate

  • @jeetasingh9510
    @jeetasingh9510 Місяць тому

    These leaders should not take voters as guaranteed as they are watching all this.

  • @Nanak-rc1go
    @Nanak-rc1go Місяць тому

    ਪੰਥਕ ਕਿਹੜਾ ਜੀ , ਜਿੰਨਾ ਨੂੰ MLAs ਬਣਾ ਰਹੇ ਹੋ ਜੀ।

  • @gurimangat2636
    @gurimangat2636 Місяць тому

    VERY VERY NICE PROGRAM SANDHAWALIA JI AND BAATH SAAB SALOUT TO YOU 🙏❤ 👍

  • @karanbirsingh732
    @karanbirsingh732 Місяць тому

    Good job bro

  • @jagjit.singh85
    @jagjit.singh85 Місяць тому +2

    ਪੰਜਾਬ ਚ ਭੇਡ ਚਾਲ ਭਾਰੂ ਹੈ । ਏਸ ਭੇਡ ਚਾਲ ਨੇ ਝਾੜੂ ਸਰਕਾਰ ਬਣਾਈ। ਏਸੇ ਭੇਡ ਚਾਲ ਨੇ 2 MP ਬਣਾਏ ।

  • @Nanak-rc1go
    @Nanak-rc1go Місяць тому

    ਸੰਧਾਵਾਲੀਆ ਠੀਕ ਕਿਹਾ। ਹਰੇਕ ਹਫਤੇ 2-4 ਪੱਤਰ ਗਵਰਨਰ ਨੂੰ ਦਿੱਤੇ ਜਾਣ ।

  • @karanbirsingh732
    @karanbirsingh732 Місяць тому

    Good job bro Spain

  • @deepkaler-oz8lx
    @deepkaler-oz8lx Місяць тому

    ਬਾਠ ਸਾਬ ਖਾਣਾ ਲਵਰ ਵੀ ਨੇ ਪਰ ਖਾਣਾ ਜਾਂਦਾ ਪਤਾ ਨੀਂ ਕਿੱਥੇ ਐ 😅

  • @SuchasinghSandhu-y3z
    @SuchasinghSandhu-y3z Місяць тому

    My favorite program g

  • @harwinderkaur9040
    @harwinderkaur9040 Місяць тому

    Daljeet singh sandhu veer ji Karmjit kaur chahal bhen ji Deep barar beta sat shri akal ji

  • @ranjitsandhar6098
    @ranjitsandhar6098 Місяць тому

    👍👍👍👍👍🙏🙏🙏🙏🙏

  • @harwinderkaur9040
    @harwinderkaur9040 Місяць тому

    Both brothers sat shri akal ji

  • @Kulwant35
    @Kulwant35 Місяць тому +2

    Hindu bande da stand Kambar Vijay partap

  • @gurimangat2636
    @gurimangat2636 Місяць тому

    SAT SHRI AKAL JI SARYAN NU 🙏 ❤❤

  • @amanbrar273
    @amanbrar273 Місяць тому +2

    ਵੀਰ ਮੈ ਵੀ ਜੂਨ ਵਿਚ ਅਮਰੀਕਾ ਗੲਈ ਸਾ ਵੀਰ ਕੋਲ ਉਥੇ ਵੀ ਉਸਤਰਾ ਹੀ ਉਹ ਵੀ ਸਿਆਟਲ ਦੇ ਇਕ ਪਿੰਡ ਰਹਿੰਦੇ ਆ ਸਭ ਇਕ ਦੂਜੇ ਨੂੰ ਪਰਸਨਲ ਤੋਰ ਤੇ ਜਾਣਦੇ

  • @sidhudhurkotia9919
    @sidhudhurkotia9919 Місяць тому

    ਹਾਜਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @Nanak-rc1go
    @Nanak-rc1go Місяць тому

    ਬਾਠ ਨੇ ਸਹੀ ਕਿਹਾ, ਗਵਰਨਰ ਸਾਹਿਬ ਪੰਜਾਬ ਦੇ ਪੈਸੇ ਵੀ ਦਿਵਾਉਣ।

  • @PremPal-rg7jx
    @PremPal-rg7jx Місяць тому

    Sandhawaliea and parmjeet ji sat shri akal ji

  • @JagjitSingh-jf1ct
    @JagjitSingh-jf1ct Місяць тому

    ABP sanjha de reporter jagwinder patyal nu doshi kyon nahi mandey..l

  • @jeetasingh9510
    @jeetasingh9510 Місяць тому

    Sand is the biggest income source for politicians and police. Govt doesn’t want to control it. Give this work to Kunwar Vijay Partap Singh then see the results.

  • @GurdeepSingh-hd3qs
    @GurdeepSingh-hd3qs Місяць тому

    Sat shri akal ji 🙏🙏 kolkata

  • @sarbjitsinghriar596
    @sarbjitsinghriar596 Місяць тому

    🙏🙏❤

  • @KulwinderSingh-zv1tx
    @KulwinderSingh-zv1tx Місяць тому

    Good morning g 🙏🌹🌹😊 Banga

  • @aviroopbrar7356
    @aviroopbrar7356 Місяць тому +2

    Punjabis are only interested in your discussions.

  • @narinderjeetkaur2918
    @narinderjeetkaur2918 Місяць тому

    🙏🙏

  • @amritpal3161
    @amritpal3161 Місяць тому

    Bathinda ji sat shri akal

  • @ProfessorSKVirk
    @ProfessorSKVirk Місяць тому

    🎉🎉🎉🎉🎉🎉🎉

  • @tejpalpannu2293
    @tejpalpannu2293 Місяць тому

    🙏🙏🙏🇮🇳🇨🇦🇮🇳🙏🙏🙏

  • @SatnamSingh-xi5fq
    @SatnamSingh-xi5fq Місяць тому

    🙏💓🙏💓🙏

  • @dasaundhasinghpannu6612
    @dasaundhasinghpannu6612 Місяць тому

    ਸੰਧਾਵਾਲੀਆ ਸਾਹਿਬ ਅਤੇ ਤਾ ਮਾਨ ਸਾਹਿਬ ਨੇ ਪੱਤੇ ਨਹੀ ਖੋਹਲੇ।

  • @gurjeetmahal4924
    @gurjeetmahal4924 Місяць тому

    Good morning ji

  • @surindergarg8386
    @surindergarg8386 Місяць тому +2

    ਬਾਠ ਜੀ ਸੰਧਾਵਾਲੀਆ ਜੀ ਸਤਿ ਸ੍ਰੀ ਅਕਾਲ

  • @SukhmanpreetSingh-gh3bm
    @SukhmanpreetSingh-gh3bm Місяць тому

    Deep bara 👌👌🙏🎉

  • @kamalnirwan1480
    @kamalnirwan1480 Місяць тому

    Long live criminal Bhagat of CM Maan Ji.

  • @GurpreetKaur-lx9tp
    @GurpreetKaur-lx9tp Місяць тому

    🙏🇩🇪♥️

  • @jaswantsinghsandhu530
    @jaswantsinghsandhu530 Місяць тому

    I agree with major cheema

  • @SuchasinghSandhu-y3z
    @SuchasinghSandhu-y3z Місяць тому

    Jo tower ha jail de nere usde range ghat ker deo ke lor e paise lon de

  • @SewakSingh-po6nk
    @SewakSingh-po6nk Місяць тому +1

    ਸੰਧਾਵਾਲੀਆ ਸਾਹਿਬ ਜੀ , ਤੁਹਾਡੇ ਕਹਿਣ ਮੁਤਾਬਕ ਪੰਥਕ ਧੜਿਆਂ ਵਿਚਲੇ ਮਹਾਂਪੁਰਸ਼ ਵੀ ਮੰਗਲ ਗ੍ਰਹਿ ਤੋਂ ਨਹੀਂ ਆਏ ! ਇਹ ਵੀ ਪੰਜਾਬ ਦੀ ਪੈਦਾਵਾਰ ਹਨ ਅਤੇ ਪੰਜਾਬੀਆਂ ਵਾਲੀਆਂ ਸਾਰੀਆਂ ਹੀ ਬਿਮਾਰੀਆਂ ਦੇ ਮਰੀਜ਼ ਹੀ ਹਨ। ਉਹਨਾਂ ਤੋਂ ਕਿਸੇ ਭਲਿਆਈ ਦੀ ਉਮੀਦ ਨਾ ਰੱਖੋ???

  • @safarhealer
    @safarhealer Місяць тому

    Tuhanu vekh ke Punjab ch thand lag rahi aa

  • @naveensingla44
    @naveensingla44 Місяць тому

    Tusi kde pb ch ghol hunda dikhya.. police nal... menu lagda up de mining walya na makhyal nu hath pa lya... baki dekho...

  • @bindersaini2188
    @bindersaini2188 Місяць тому

    Phaji room chon b bhar ❤

  • @DavinderSingh-kr2Katal
    @DavinderSingh-kr2Katal Місяць тому

    Jina chitta pindan vich vikda jis tra video viral ho rehian ney J Governor Gera marn gey hon app e na kite chitte te.....

  • @Kulwant35
    @Kulwant35 Місяць тому +3

    Badlan da banda sukhraj paise le k dharna ton khada hoiya

  • @jaswantsinghsandhu530
    @jaswantsinghsandhu530 Місяць тому

    Is frar s s p arrest?

  • @somal94
    @somal94 Місяць тому

    23:49 ਮੋਦੀ ਵੀ ਆ ਰਿਹਾ ਗਿੱਦੜਬਾਹੇ

  • @swarnsingh7238
    @swarnsingh7238 Місяць тому

    ਵਿਸ਼ਲੇਸ਼ਕ ਹੋਣ ਲਈ ਜਤਿੰਦਰ ਪੰਨੂ ਬਣਨਾ ਪੈੰਦਾ ਜੀ। ਝੱਖ ਮਾਰਨ ਲਈ ਕਿਸੇ ਯੋਗਤਾ ਦੀ ਲੋੜ ਨਹੀੰ ਹੁੰਦੀ

    • @AmarjeetChatha-nz5qd
      @AmarjeetChatha-nz5qd Місяць тому

      Jetedronu. Kujh. Vnhi. He is. Tovde. 2bethe.he

    • @jasjitdhindsa5563
      @jasjitdhindsa5563 Місяць тому

      Prime ਏਸ਼ੀਆ ਤੇ ਸਬ ਵਿਸ਼ਲੇਸ਼ਕ ਹੀ ਨੇ ਪਤਰਕਾਰਾਂ ਵਾਲੇ ਗੁਣ ਨਹੀਂ(ਨਿਰਪੱਖਤਾ)

  • @Lovedeepsingh01
    @Lovedeepsingh01 Місяць тому

    🙏🙏🙏🙏