ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਆਧਾਰਿਤ ਫ਼ਿਲਮ 'ਪੰਜਾਬ 95' 'ਤੇ ਕਿਉਂ ਬਣ ਰਿਹਾ ਅੜਿੱਕਾ ?

Поділитися
Вставка
  • Опубліковано 14 жов 2024
  • ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਆਧਾਰਿਤ ਫ਼ਿਲਮ 'ਪੰਜਾਬ 95' 'ਤੇ ਕਿਉਂ ਬਣ ਰਿਹਾ ਅੜਿੱਕਾ ?
    Diljit Dosanjh ਦੀ ਭੂਮਿਕਾ ਵਾਲੀ ਫ਼ਿਲਮ 'ਤੇ ਕਿੰਨੇ ਲੱਗੇ ਕੱਟ ?
    #abcpunjab #punjab #diljitdosanjh #jaswantsinghkhalra #film
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

КОМЕНТАРІ • 36

  • @JagjitSingh-uz4dv
    @JagjitSingh-uz4dv 2 місяці тому +22

    ਭਾਈ ਜਸਵੰਤ ਸਿੰਘ ਖਾਲੜਾ ਫਿਲਮ ਜ਼ਰੂਰ ਆਉਣੀ ਚਾਹੀਦੀ

    • @sandhugamer1067
      @sandhugamer1067 2 місяці тому

      ਜੀ ਜਗਜੀਤ ਸਿੰਘ ਜੀ ਅੱਜ ਕੱਲ ਨਵੀਂ ਪੀੜੀ ਫਿਲਮ ਰਾਹੀਂ ਹੀ ਆਪਣੀ ਵਿਰਾਸਤ ਬਾਰੇ ਜਾਣੁ ਹੋਣਗੇ ਫਿਲਮਾਂ ਬਣਨੀਆਂ ਜਰੂਰੀ ਨੇ ਵੀਰ ਜੀ❤ 🙏🙏🤝🤝🙏🙏❤

  • @Lally-33
    @Lally-33 2 місяці тому +11

    ਇਹ ਬਣਦੀ ਹੈ ਗੱਲ। ਦੋਵੇ ਹੀ ਵਧੀਆ ਪੱਤਰਕਾਰੀ ਕਰਦੇ ਹਨ। .ABC ਚੈਨਲ ਦੀ ਸ਼ਾਨ।

  • @sandhugamer1067
    @sandhugamer1067 2 місяці тому +5

    ABC ਪੰਜਾਬ ਵਦਿਆ ਚੈਨਲ ਹੈ ਆਪ ਦੋਨਾਂ ਦੀ ਪੱਤਰਕਾਰੀ ਤੇ ਮਾਣ ਮਹਿਸੂਸ ਹੁੰਦਾ ਹੈ ਆਪ ਜੀ ਨੇ ਪੰਜਾਬੀਅਤ ਤੇ ਪੰਜਾਬ ਦੀਆਂ ਗੱਲਾਂ ਆਮ ਲੋਕਾਂ ਆਮ ਪੰਜਾਬੀਆਂ ਤਕ ਵਦਿਆ ਤਰੀਕੇ ਨਾਲ ਪਹੁਚਦੀ ਕਰਦੇ ਹੋ ਵਾਹਿਗੁਰੂ ਜੀ ਕਿਰਪਾ ਕਰਨ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਬਖਸ਼ੇ !
    ਮਾਣ ਹੈ ਆਪਜੀ ਦੀ ਪੱਤਰਕਾਰੀ ਤੇ!
    ਆਪ ਜੀ ਹਮੇਸ਼ਾ ਇਸ ਤਰ੍ਹਾਂ ਹੀ ਆਪਣਾ ਫ਼ਰਜ਼ ਨਿਭਾਉਂਦੇ ਰਹੋ!
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ!

  • @gurmukhsingh9717
    @gurmukhsingh9717 2 місяці тому +8

    ਜਸਵੰਤ ਸਿੰਘ ਖਾਲੜਾ ਤੇ ਫਿਲਮ ਬਣੀਂ ਸਰਕਾਰ ਨਹੀਂ ਰਿਲੀਜ਼ ਹੋਣ ਦਿੰਦੀ ਜਦੋਂ ਜਸਵੰਤ ਸਿੰਘ ਖਾਲੜਾ ਤੇ ਬਣੀਂ ਫਿਲਮ ਰਿਲੀਜ਼ ਹੋ ਗਈ ਲੋਕਾਂ ਨੂੰ ਪਤਾ ਲੱਗ ਜਾਣਾ ਉਸ ਵੇਲੇ ਦੀ ਸਰਕਾਰ ਨੇ ਪੁਲਿਸ ਵਾਲੇ ਨੂੰ ਹੁਕਮ ਦਿੱਤਾ ਜਸਵੰਤ ਸਿੰਘ ਖਾਲੜਾ ਨੂੰ ਪੁਲਿਸ ਨੇ ਚੁੱਕ ਕੇ ਮਾਰ ਦਿੱਤਾ ਸੀ ਪਰ ਹੁਣ ਪੰਜਾਬ ਸਰਕਾਰ ਨੂੰ ਸ਼ਰਮ ਉਣੀ ਚਾਹੀਦੀ ਕਿਉਂਕਿ ਨਹੀਂ ਜਸਵੰਤ ਸਿੰਘ ਖਾਲੜਾ ਦੀ ਫਿਲਮ ਰਿਲੀਜ਼ ਹੋਣ ਦਿੱਤੀ ਭਗਵੰਤ ਮਾਨ ਮੁੱਖ ਮੰਤਰੀ ਜੀ ਤੁਸੀਂ ਕਿਥੇ ਚਲੇ ਜਾਂਦੇ ਸਾਡੇ ਉਣ ਵਾਲੇ ਬੱਚਿਆਂ ਨੂੰ ਪਤਾ ਲੱਗੁ ਜਦੋਂ ਜਸਵੰਤ ਸਿੰਘ ਖਾਲੜਾ ਦੀ ਫਿਲਮ ਆ ਗਈ

  • @chunilal3717
    @chunilal3717 2 місяці тому +6

    ਬਾਈ ਜੀ ਪੁਲਿਸ ਨਸਾ ਵੇਚਣ ਵਾਲਿਆਂ ਨੂੰ ਨਹੀ ਫੜਦੀ ਨਸਾ ਖਾਣ ਵਾਲਿਆ ਨੂੰ ਫੜਦੀ ਹੈ। ਵੇਚਣ ਵਾਲੀਆਂ ਕੋਲੋਂ ਹਿੱਸਾ ਮਿਲਦਾ ਹੈ

  • @Onkarsinghhh
    @Onkarsinghhh 2 місяці тому +2

    ਸਤਿ ਸ੍ਰੀ ਅਕਾਲ 🙏🙏

  • @satnamesingh1387
    @satnamesingh1387 2 місяці тому

    ਬਿਲਕੁਲ ਸਹੀ ਗੱਲ ਵੀਰ ਜੀ

  • @sukhbirsingh7003
    @sukhbirsingh7003 2 місяці тому +1

    Salute bhullar saab 💯

  • @saranjeetsingh4711
    @saranjeetsingh4711 2 місяці тому +3

    satsariakale ji

  • @sukhbirsingh7003
    @sukhbirsingh7003 2 місяці тому +1

    Dona nu salute sir ji 🎉🎉

  • @trucker518
    @trucker518 2 місяці тому +2

    ਹਿਊਮਨ ਰਾਇਟਸ ਵਿਓਲੇਸ਼ਨ ਕਰ ਕੇ ਹੁਣ ਸਰਕਾਰ ਤੇ ਇਹਨਾ ਦੀ ਪੁਲਸ ਦਾ ਕਾਲਾ ਸੱਚ ਪੂਰੇ ਦੇਸ਼ ਸਾਹਮਣੇ ਆ ਜਾਣਾ

  • @jarnailsinghauilajatpunjab3847
    @jarnailsinghauilajatpunjab3847 2 місяці тому

    Good 👍 news lage raho phaji dono jane

  • @JaspinderGill-t5f
    @JaspinderGill-t5f 2 місяці тому

    ਇਸ ਫਿਲਮ ਦੀ ਜਗਾ ਸਰਕਾਰ ਅਤੇ ਪੰਜਾਬ ਵਿਰੋਧੀ ਏਜੰਸੀਆਂ ਨੇ ਚਮਕੀਲਾ ਫਿਲਮ ਰਿਲੀਜ਼ ਕੀਤੀ ਸੀ

  • @PurbaStudioShorts
    @PurbaStudioShorts 2 місяці тому

    ਜਦੋ ਤੱਕ ਅਸੀਂ ਪੰਜਾਬੀ ਇਕ ਦੂਸਰੇ ਦੀਆਂ ਲੱਤਾਂ ਖਿਚਣੋ ਨਹੀਂ ਹੱਟਦੇ ਓਨਾ ਦੇਰ ਅਸੀਂ ਗੁਲਾਮ ਈ ਆ ਸਮਝੋ ਜਦੋ ਆਪਾ ਇਕ ਜੁੱਟ ਹੋ ਗਏ ਸਮਝੋ ਸੱਭ ਆਪਣੇ ਹੱਥ ਚ ਹੀ ਆ
    ਦਿਲਜੀਤ ਵੀਰੇਂ ਦੀ ਸਪੋਰਟ ਕਰੋ ਸਾਰੇ ਤਾਂ ਜੋ ਮੂਵੀ ਆ ਜਾਏ

  • @talwindersahota9518
    @talwindersahota9518 2 місяці тому

    Very nice speech

  • @majoruppal7552
    @majoruppal7552 2 місяці тому

    Good information bless you vir g

  • @jaigo-em1to
    @jaigo-em1to 2 місяці тому

    Paaji youtube te upload kr de

  • @kashmir2445
    @kashmir2445 2 місяці тому

    ਖਾਲੜਾ ਜੀ human rights Activist ਸਨ। ਸਰਕਾਰਾਂ ਪਾਪ ਨੰਗੇ ਕੀਤੇ ਸਨ। ਡਾਕੂ ਫੂਲਾ ਦੇਵੀ ਫ਼ਿਲਮ ਬਣ ਸਕਦੀ ਹੈ ਪਰ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਤੇ ਰੋਕ ਕਿਉ?

  • @Santokhsingh2123
    @Santokhsingh2123 2 місяці тому

    ਭੁੱਲਰ ਸਾਹਿਬ ਪੰਚੀ ਹਜਾਰ ਦੀ ਲਿਸਟ ਤੇ ਦੋਨਾਂ ਜ਼ਿਲਾਆਂ ਦੀ ਪੂਰੇ ਪੰਜਾਬ ਦੀ ਲਿਸਟ ਬਹੁਤ ਦੂਰ ਚਲੀ ਜਾਂਦੀ ਆ

  • @jarnailsinghauilajatpunjab3847
    @jarnailsinghauilajatpunjab3847 2 місяці тому

    Punjab 95 Film dikhvo jaror

  • @shamshersingh3016
    @shamshersingh3016 2 місяці тому

    Sat Sri akal ji

  • @sidhu_17
    @sidhu_17 2 місяці тому

    Khalra ji de film jrur aani chdiye aa

  • @Santokhsingh2123
    @Santokhsingh2123 2 місяці тому +1

    84ਤੇ ਅਕਾਲੀਆਂ ਦੀ ਆਪ ਸੀ ਜੰਗ ਨੇ ਕਰਵਾਈ ਏਹ ਸਾਰਾ ਲੀਡਰਾਂ ਦੀ ਭੁੱਖ ਨੇ ਕਰਵਾਇਆ

  • @pappupatna2141
    @pappupatna2141 2 місяці тому

    Sat Sri akal

  • @jatinderdeol6942
    @jatinderdeol6942 2 місяці тому +1

    ਭਗਵੰਤ ਗ਼ਦਾਰ ਵਲੋਂ ਕੀਤੀਆਂ ਕਾਲੀਆਂ ਕਰਤੂਤਾਂ ਆਉਣ ਵਾਲੇ ਭਵਿੱਖ ਵਿੱਚ ਭੰਡ ਨੂੰ ਮਹਿੰਗੀਆਂ ਪੇਣਗੀਆਂ।

  • @surinderkaur4233
    @surinderkaur4233 2 місяці тому

    बिल कुल सही किहा

  • @BalkarSingh-dc1oq
    @BalkarSingh-dc1oq 2 місяці тому

    ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਪੁਲਿਸ ਹੀ ਚੋਰਾਂ ਦਾ ਗਰੋਹ ਹੈ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਬਾਦਲ ਪਰਿਵਾਰ ਦਾ ਬੇੜਾ ਗਰਕ ਕਰ ਦਿੱਤਾ

  • @AmandeepSingh-bu4wn
    @AmandeepSingh-bu4wn 2 місяці тому

    ਲੱਖ ਲਾਹਨਤ ਸਰਕਾਰਾ ਦੇ

  • @SamBrar-xn7ti
    @SamBrar-xn7ti 2 місяці тому +1

    Sahi kita. Movie ban honi chahidi hai. Mahaul kharaab kardi hai. Eh. Channel vee ban hona chahida. Vele padkao beyaan dende ne. Hindu sikh ekta nu daraar paunde ne.

  • @ranjltsingh2605
    @ranjltsingh2605 2 місяці тому

    ਭੁਲਰ ਜੀ। ਲਾਧੂਕਾ। ਜੀ ਤੁਸੀਂ ਸੱਚ ਬੋਲ ਰਹੇ ਜੋ। ਅਸੀਂ ਚੌਰਸੀ ਅਪਣੇ ਉਪਰ ਝੱਲੀ ਹੋ। ਝੂਠੇ ਪੁਲਿਸ ਮੁਕਾਬਲੇ ਬਣਾ ਕੇ ਕੌਮ ਦੀ ਜਵਾਨੀ ਨੂੰ। ਮਾਰਿਆ ਅੱਜ ਸਾਨੂੰ ਲੱਗਦਾ ਉਹ ਟੲਈਮ।ਆ ਗਿਆ

  • @jeetbal84
    @jeetbal84 2 місяці тому

    lai k 150rs da mice lag painda jna khna jakkad maaarn ,,,,.

  • @AmrinderSingh-d7n
    @AmrinderSingh-d7n 2 місяці тому

    Punjab 95 film dikhvo jaror