ਕੁੰਵਰ ਵਿਜੇ ਪ੍ਰਤਾਪ ਬਣਨਗੇ ਮੰਤਰੀ ? ਮਜ਼ਬੂਤ ਹੋਵੇਗੀ ਮਾਨ ਸਰਕਾਰ | Oneindia Punjabi

Поділитися
Вставка
  • Опубліковано 10 жов 2024
  • ਕੁੰਵਰ ਵਿਜੇ ਪ੍ਰਤਾਪ ਬਣਨਗੇ ਮੰਤਰੀ ?
    ਮਜ਼ਬੂਤ ਹੋਵੇਗੀ ਮਾਨ ਸਰਕਾਰ
    ਬਸਪਾ ਨੇ ਵੀ ਛਡਿਆ ਸੁਖਬੀਰ ਦਾ ਸਾਥ !
    #oneindiapunjabi #punjabnews #cmbhagwantmann #aamaadmiparty #bjp #bjppunjab #suniljakhar #sushilrinku #sheetalangural #congresspunjab #rajawarring #partapsinghbajwa #rahulgandhi #charanjeetchanni #newspunjab #newsroom #punjabnewstoday #punjabpolitics #vote #trending #oneindia #sukhbirbadal #akalidal #latestnews #trendingnews #viralvideo #updatenews #newsviral #trendingvideo #latestupdate #viralpost #updatevideos #newsvideo #topnews

КОМЕНТАРІ • 61

  • @SandeepKumar-p2e5r
    @SandeepKumar-p2e5r Годину тому +1

    ਪਹਿਲਾ ਹੀ ਲਗਾ ਦੇਣਾ ਚਾਹੀਦਾ ਸੀ

  • @ssrandhawa4338
    @ssrandhawa4338 Годину тому +1

    KVP SINGH JI very good work Sir 👍

  • @VikramSingh-qm5hc
    @VikramSingh-qm5hc 4 години тому +4

    ਕੂੰਵਰ ਸਾਹਿਬ ਵੱਧਾਈ ਹੋਵੇ ਜੇ ਕੂੰਵਰ ਸਾਹਿਬ ਹੱਥ ਪੰਜਾਬ ਦੀ ਵਾੱਗਡੋਰ ਆਜੇ ਬੱਚ ਜਾਊ ਪੰਜਾਬ ਤੇ ਪੰਜਾਬੀ ।🙏

    • @manjitsinghkhalsa558
      @manjitsinghkhalsa558 58 хвилин тому

      ਚੋਰਾਂ ਨਾਲ ਕੁੱਤੀ ਰਲ ਜਾਵੇ ਤਾਂ ਘਰ ਦਾ ਬਚਾਅ ਨਹੀਂ ਹੁੰਦਾ ਸਗੋਂ ਘਰ ਨੂੰ ਚੰਗੀ ਤਰਾਂ ਲੁੱਟਵਾਉਂਦੀ ਹੈ ਚੋਰਾਂ ਨਾਲ ਮਿਲਕੇ

  • @mohonsinghmann707
    @mohonsinghmann707 Годину тому

    ਬਿਲਕੁਲ ਠੀਕ ਕੁੰਵਰ ਜੀ ਇਸ ਔਹਦਦੇ ਲਾਈਕ ਹਨ।

  • @BalwinderSingh-md4is
    @BalwinderSingh-md4is 4 години тому +5

    ਬਹੁਤ ਵਧੀਆ ਹੋਵੇਗਾ, ਜੇਕਰ ਕੰਵਰ VP ਸਿੰਘ ਨੂੰ ਗ੍ਰਹਿ ਮੰਤ੍ਰੀ ਬਣਾਇਆ ਜਾਵੇ,

  • @jasbirkaurchahal1021
    @jasbirkaurchahal1021 3 години тому +2

    ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਨਹੀਂ ਉੱਤਰੀ।

  • @kewalbansal4507
    @kewalbansal4507 3 години тому +2

    ਜੇਕਰ ਇਸ ਤਰਾ ਗ੍ਰਹਿ ਮੰਤਰੀ ਬਣਾਇਆ ਜਾਵੇ ਸਰਕਾਰ ਨੂ ਬਹੁਤ ਵੱਡੀ ਕਾਮਯਾਬੀ ਮਿਲੇਗੀ

  • @harnekmalhans7783
    @harnekmalhans7783 3 години тому +1

    S Kunwar Vijay Partap Singh Zindabad zindabad zindabad zindabad S S A

  • @ssrandhawa4338
    @ssrandhawa4338 Годину тому

    VERY NICE 👍 THANK

  • @rupinderpalsingh124
    @rupinderpalsingh124 2 години тому +1

    Patti saab the great

  • @GurjitSingh-te2yn
    @GurjitSingh-te2yn 3 години тому +1

    S kunver vijay partap g great man ❤

  • @rajbir1095
    @rajbir1095 3 години тому +3

    ਕੁੰਵਰ ਪ੍ਰਤਾਪ ਸਰ ਨੂੰ ਮੁੱਖਮੰਤਰੀ ਬਣਾ ਦੇਣਾ ਚਾਹੀਦਾ ਫਿਰ ਪੰਜਾਬ ਦਾ ਸੁਧਾਰ ਹੋਵੇਗਾ ਬਾਕੀ ਗ੍ਰਿਹ ਮੰਤਰੀ ਬਨਣ ਨਾਲ ਪੰਜਾਬ ਵਿਚੋਂ ਨਸ਼ਾ ਔਰ ਕ੍ਰਾਈਮ ਖ਼ਤਮ ਹੋਵੇਗਾ

  • @JasvirSingh-v8c
    @JasvirSingh-v8c 4 години тому +3

    Kuvar. Vijay. Partap. Jarur. Punjab. Da rakha. Hou. Sudhar. Jarur. Auga

  • @shivdevsingh3626
    @shivdevsingh3626 Годину тому +1

    ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਵੈਸੇ ਤਾਂ ਮੁੱਖ ਮੰਤਰੀ ਬਣਾਉਣਾ ਚਾਹੀਦੈ ਪਰ ਗ੍ਰਿਹ ਮੰਤਰੀ ਬਣਾ ਦੇਣ ਤਾਂ ਵੀ ਪੰਜਾਬ ਦਾ ਬਹੁਤ ਭਲਾ ਹੋਵੇਗਾ | ਮੁੱਖ ਮੰਤਰੀ ਤਾਂ ਐਂਵੇਂ ਡਰਾਮੇ ਕਰਦਾ ਹੈ | ਆਮ ਆਦਮੀ ਪਾਰਟੀ ਦੀ ਕੇਂਦਰੀ ਅਗਵਾਈ ਦੀ ਨੀਂਦ ਬਹੁਤ ਦੇਰ ਨਾਲ ਖੁੱਲੀ ਹੈ | ਭਗਵੰਤ ਮਾਨ ਕੋਲ ਕੋਈ ਮਹਿਕਮਾ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਇਸ ਕਾਬਲ ਹੀ ਨਹੀਂ | ਬਾਕੀ ਮੰਤਰੀ ਵੀ ਪੜ੍ਹੇ ਲਿਖੇ ਬਣਾਉਣੇ ਚਾਹੀਦੇ ਹਨ | ਫੌਜੇ ਸਰਾਰੀ ਵਰਗੇ ਮੰਤਰੀ ਬਣਾਉਣਾ ਪਾਰਟੀ ਦੇ ਬੌਧਿਕ ਪੱਖ ਦਾ ਦੀਵਾਲਾ ਕੱਢਣ ਬਰਾਬਰ ਹੈ |

  • @spsingh8440
    @spsingh8440 4 години тому +4

    Good news. KVP Kohinoor heera Punjab da.

  • @nandubishnoi7432
    @nandubishnoi7432 4 години тому +4

    Home minister cuwar Vijay Partap is great

  • @DalipKumar-sd3xh
    @DalipKumar-sd3xh 3 години тому +2

    One of the best police office you can. Check Report if the government give home ministry then I m sure crime free Punjab hoga

  • @gurnamsinghmutti5802
    @gurnamsinghmutti5802 2 години тому +1

    ਆਪੋਜੀਸ਼ਨ ਪਾਰਟੀ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੇ ਹੱਕ ਵਿੱਚ ਨਹੀਂ ਕਿਉਂਕਿ ਵਿਜੈ ਪ੍ਰਤਾਪ ਸੱਚ ਦੀ ਆਵਾਜ਼ ਹੈ

    • @schoolprojects7371
      @schoolprojects7371 Годину тому

      @@gurnamsinghmutti5802 ਇਹ ਤਾਂ ਵਕਤ ਦਸੇਗਾ ਕਿਹੜਾ ਕਿੰਨਾ ਇਮਾਨਦਾਰ ਹੈ, ਭੰਡ ਦਾ ਤਮਾਸ਼ਾ ਦੇਖ ਲਿਆ, ਬਾਕੀ 91 ਤਾਂ ਗੂੰਗੇ ਬਹਿਰੇ ਤੇ ਨਾਮਰਦ ਹੀ ਨਿਕਲੇ, ਹੁਣ ਕੁੰਵਰ ਦੀ ਵਾਰੀ ਦਾ ਇੰਤਜ਼ਾਰ ਕਰੋ ਉਹ ਵੀ ਆਰ ਐੱਸ ਐੱਸ ਦਾ ਹੀ ਹੈ।ਪੰਜਾਬ ਤਾਂ ਮਰਿਆ ਹੀ ਮਰਿਆ ਅਜ ਵੀ ਕਲ ਵੀ। ਰਬ ਰਾਖਾ ਪੰਜਾਬ ਦਾ।

  • @TarsemSingh-hq6qo
    @TarsemSingh-hq6qo 3 години тому +1

    Verry happy khus ha kaver vije partap

  • @ButaSingh-in9rz
    @ButaSingh-in9rz 4 години тому +1

    ਪੱਟੀ ਸਾਹਿਬ ਦੀਆਂ ਟਿੱਪਣੀਆਂ ਕਮਾਲ ਦੀਆਂ ਹੁੰਦੀਆਂ ਨੇ। ਵਧਾਈ ਦੇ ਪਾਤਰ ਹਨ।

  • @harnekmalhans7783
    @harnekmalhans7783 3 години тому

    Sat Sri Akal B S Mann Zindabad

  • @GianSingh-ke5jo
    @GianSingh-ke5jo 3 години тому

    Very very good job

  • @DalipKumar-ov8oj
    @DalipKumar-ov8oj 2 години тому

    Bilkul thik hai. Kuver Vijay partap Singh.

  • @KuldeepSingh-nx3lc
    @KuldeepSingh-nx3lc 3 години тому +2

    ਵਿਜੇਪਰਤਾਪ ਨੂੰ ਗਹਿਮੰਤਰੀਬਣਾਇਆ ਜਾਵੇ ਜੀ ਧਨਵਾਦ ❤❤

  • @satvindersingh3240
    @satvindersingh3240 Годину тому

    ਕਾਮਰੇਡ SAD Badal ਵਿਰੋਧੀ ਪਤਰਕਾਰ

  • @harnekmalhans7783
    @harnekmalhans7783 3 години тому

    Panjabis should support honest sincere politicians Officers to save Panjab

  • @schoolprojects7371
    @schoolprojects7371 3 години тому +1

    ਸੁਣਨ ਨੂੰ ਆਇਆ ਹੈ ਕਿ ਸਤੰਬਰ ਦੇ ਆਖਰੀ ਦਿਨਾਂ ਵਿੱਚ ਜਦੋਂ ਆਰ ਐੱਸ ਐੱਸ ਭਾਗਵਤ ਆਇਆ ਉਸਨੇ 2 ਵਾਰੀ ਕੁੰਵਰ ਵਿਜੇ ਪਰਤਾਪ ਨਾਲ ਮੀਟਿੰਗ ਕੀਤੀ ਆਪ ਜੀ ਤਾਂ ਬਾਖੂਬੀ ਜਾਣਦੇ ਹੋ ਕਿ ਉਹ ਵੀ ਆਰ ਐੱਸ ਐੱਸ ਤੋਂ ਹੀ ਆਉਂਦੇ ਨੇ ਤੇ ਕੇਜਰੀਵਾਲ ਵੀ ਆਰ ਐੱਸ ਐੱਸ ਹੀ ਹੈ, ਹੁਣ ਸਮਝੋਤਾ ਹੋਇਆ ਲਗਦਾ ਇਸ ਕਰਕੇ ਕੁੰਵਰ ਜੀ ਨੂੰ ਮੰਤਰਾਲਾ ਮਿਲਣ ਦੀਆਂ ਖਬਰਾਂ ਆ ਰਹੀਆਂ ਨੇ , ਸਰਦਾਰ ਸਾਹਿਬ ਜੀ ਕੀ ਸਮਝਿਆ ਜਾਵੇ। ਹੋਲੀ ਹੋਲੀ ਗੇਮ ਬੀਜੇਪੀ ਦੇ ਪਾਲੇ ਵਿੱਚ ਜਾ ਰਹੀ ਹੈ ਇਹੋ ਹੀ ਉਹ ਚਾਹੰਦੇ ਨੇ, ਕੀ ਬਣੂੰ ਪੰਜਾਬ ਦਾ

  • @gurdeepsidhu4216
    @gurdeepsidhu4216 3 години тому

    ❤ ਖਰਲ ਸਾਹਿਬ ਧੰਨਵਾਦ ਪੱਟੀ ਸਾਹਿਬ ਵੱਡਗੁਣਕਾਰੀ ਹਨ ਤੁਹਾਡੀ ਪੇਸਕਾਰੀ ਬਹੁਤ ਵਧੀਆ ਤੁਸੀਂ ਖਜ਼ਾਨਾ ਸਾਂਭਿਆ। ਲੋਕ ਅਰਪਣ ਕਰਦੇ ਹੋੋ।

  • @gurtejsingh5066
    @gurtejsingh5066 23 хвилини тому

    Read as true and interest of of public

  • @balwinderdhaliwal9805
    @balwinderdhaliwal9805 4 години тому

    Very good ❤great Vijay pratap

  • @gurjindersingh4666
    @gurjindersingh4666 4 години тому +2

    K.V..zPartap.Sir.I.Rely.Saluit ji

  • @LalSingh-df2kq
    @LalSingh-df2kq 4 години тому

    ਪੱਤਰ ਕਾਰ ਸਾਹਿਬ ਜੀ ਪੰਜਾਬ ਵਿੱਚ 92 ਸੀਟਾਂ ਦੀ ਵਜਾਏ , 0 , ਆਵੇ ਨਾ ਆਵੇ , ਪਰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ , 0 , ਸੀਟਾਂ ਆਉਂਣ ਦੀ ਗਰੰਟੀ ਐ । ਧੰਨਵਾਦ

  • @Laamsry
    @Laamsry 3 години тому

    ਕੁੰਵਰ ਵਿਜੇ ਪ੍ਰਤਾਪ ਨੂੰ ਗ੍ਰਹਿ ਮੰਤਰਾਲਾ ਦਿੱਤਾ ਜਾਵੇ ਉਹਨੂੰ ਇਹ ਕਿਹਾ ਜਾਵੇ ਬਸ ਨਸ਼ਾ ਖਤਮ ਹੋਵੇ ਹੋਰ ਕੁਝ ਨਾ ਕਰ

  • @VikramSingh-qm5hc
    @VikramSingh-qm5hc 4 години тому

    🙏👍

  • @RajinderSingh-fo6er
    @RajinderSingh-fo6er 3 години тому

    Very.good.punjabio.ek.jut.ho.jao.nahi.ta.samjo.punjab.geo

  • @ManjitSingh-eh6ym
    @ManjitSingh-eh6ym Годину тому

    We have failed to understand why Sh KUNWAR Vijay PARTAP Singh has not been made Home, Justice, JAILS and MINING MINISTER ?????

  • @balbirsinghkainth2836
    @balbirsinghkainth2836 8 хвилин тому

    Kunwar Sahib Zindabad.(Ex Senior Pharmacy Officer Civil Hospital MOGA PB)

  • @basantmehet1781
    @basantmehet1781 18 хвилин тому

    K war Vijay partap Singh should be the cm.

  • @gurtejsingh5066
    @gurtejsingh5066 48 хвилин тому

    CM Mann should be removed from the post of CM in order to save the panth, youths and pb. He knows the policing procedure being IPS and civil procedure being law graduate officer. During his tenure as SSP in Sri Amritsar Sahib he remained as personified honest officer. Pb will get progress in all fields under the command of IPS Kunwar Vijay Pratap.Mann keep him sidelines, which is very shameful attitude of AAP party Sarkar.The corrupt leaders are having Ministry and honest MLAs put in sideline.

  • @simranjeetsingh-ox1gn
    @simranjeetsingh-ox1gn 4 години тому +1

    Last week rss incharge mohan bhagwat punjab aea 2 meetings kitia kuwarvijay nal,usnu home affairs da department miluga te fr beadbi da mudda bhut jada hi light hounga,sikh khush hon ge,,next year 2025 rss ne 100 sala sathapana divas te hindurastra da elaan krn nu firde ne

  • @kulwantsidhu737
    @kulwantsidhu737 4 години тому +1

    Patti Sahb kejrilwal is not Sahib he vary dangerous for Punjab

  • @gurtejsingh5066
    @gurtejsingh5066 38 хвилин тому

    Most of people are sending that IPS Kunwar Vijay Pratap Singh to form CM of Pb, in case the AAP party will win all the seats of MLAs during 2027. If Mann is not removed from the post of CM then he will put the party on backfoot.
    During Feb-2022 the Photo of IPS Vijay Pratap Singh, all people support Kejriwal only due to unblemished image of Sh.K.V.P. Singh. All the Police Officers will come on upright mode and Gangsters and Drug mafia peddlers will leave the Pb after hearing his name either as HM or CM. He is very bold and every perfect personality. Sh. Kejriwal should take congizence in the matter to remove CM Mann by replacing with IPS MLA.

  • @gurtejsingh5066
    @gurtejsingh5066 25 хвилин тому

    In case Drug mafia peddlers and gangsters and crimes are required to be uprooted from the Pb. then IPS Kunwar Vijay Pratap Singh should be appointed as HM.
    In csse the all overall progress is required to be made in Pbm then Party should form IPS K ,V .P Singh as CM. He is very good decision taken authority being personified honest police Officer/. He knows ever trick and formula to read the admistrative machinary and every person of Pb knows his image, rapport and memorable impression being personified honest officer. All the Govt machinary will automatically gear up to work in honestly and all work in every set up of Govt i.e civil judicial and policing procedure will smooth function and image of Aap party will be made exemplary in India.
    This is true and un intetest in public authority.

  • @Juss_words
    @Juss_words 4 години тому

    Heereyan Dabde nai😂

  • @MilwantSingh
    @MilwantSingh 4 години тому

    Lala kuwar ji nu mantri nahi bnaaga,lala nu koi dabu chahida

  • @AvtarSingh-go7rb
    @AvtarSingh-go7rb Годину тому

    Punjabio gar - Punjabi cm kado na banan dena bai ji dasi new generations da future khatam ho jan sab nakouri bhya nu diti jani ha

  • @JassiSroa
    @JassiSroa 3 години тому

    Great jodi

  • @jagdishsingh-uc7ud
    @jagdishsingh-uc7ud 5 годин тому

    Menu v Pak no to ph ayeaa Bete nu CBI ne arrest kita jhuth news c 3 lakh di demand kiti verification kiti fake call c