ਪੰਚਾਇਤੀ ਚੋਣਾਂ ਦੌਰਾਨ ਪਈਆਂ ਪਟੀਸ਼ਨਾਂ 'ਤੇ ਹਾਈਕੋਰਟ ਦੇ ਫੈਸਲੇ ਦਾ ਕੀ ਪਿਆ ਪ੍ਰਭਾਵ ?

Поділитися
Вставка
  • Опубліковано 13 жов 2024
  • ਪੰਚਾਇਤੀ ਚੋਣਾਂ ਦੌਰਾਨ ਪਈਆਂ ਪਟੀਸ਼ਨਾਂ 'ਤੇ ਹਾਈਕੋਰਟ ਦੇ ਫੈਸਲੇ ਦਾ ਕੀ ਪਿਆ ਪ੍ਰਭਾਵ ?
    ਪੀੜਤ ਉਮੀਦਵਾਰਾਂ ਦੀਆਂ ਆਸਾਂ 'ਤੇ ਫਿਰਿਆ ਪਾਣੀ
    #abcpunjab #rajkamalchoudhary #bhagwantmann #highcourt #panchayatelection #punjab
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

КОМЕНТАРІ • 23

  • @Lally-33
    @Lally-33 6 годин тому +8

    ਜਗਤਾਰ ਬਾਈ ਬਹੁਤ ਵਧੀਆ ਵਿਸ਼ਲੇਸ਼ਣ ਕਰਦਾ ਹੈ , ABC ਚੈਨਲ ਦਾ ਸਭ ਤੋ ਵਧੀਆ ਪੇਸ਼ਕਾਰੀ ਵਾਲਾ ਪ੍ਰੋਗਰਾਮ ਕੈ ਸੋਲਾਂ ਆਨੇ ਸੱਚ ਪ੍ਰੋਗਰਾਮ

  • @jatinderdeol6942
    @jatinderdeol6942 4 години тому +6

    ਪੰਜਾਬ ਹਰਿਆਣਾ ਹਾਈਕੋਰਟ ਦੇ ਇਸ ਤੁਗਲਕੀ ਫਰਮਾਨ ਦੀ ਅਸੀਂ ਪੁਰਜ਼ੋਰ ਨਿੰਦਾ ਕਰਦੇ ਹਾਂ। ਸਰਕਾਰ ਦੇ ਦਬਾਅ ਹੇਠ ਫੈਸਲਾ ਦਿੱਤਾ ਗਿਆ।

  • @daljitwarring7171
    @daljitwarring7171 6 годин тому +16

    ਲੋਕਾਂ ਨਾਲ ਸਰਕਾਰ ਨੇ ਧੱਕੇਸ਼ਾਹੀ ਕੀਤੀ ਹੈ ਹਾਈਕੋਰਟ ਨੇ ਵੀ ਲੋਕਾਂ ਨੂੰ ਨਿਆਂ ਨਾ ਦੇਣਾ ਮੰਦਭਾਗਾ ਹੈ ?

    • @LakhaSingh-wv4ge
      @LakhaSingh-wv4ge 5 годин тому +1

      😊😊😊😊😊

    • @sabi-mansa
      @sabi-mansa 42 хвилини тому +1

      ਭੰਡ ਬੁੱਚੜ ਭਜਾਓ ਪੰਜਾਬ ਬਚਾਓ 2027

  • @AmarKumar-hr2cz
    @AmarKumar-hr2cz 4 години тому +3

    ਭੁੱਲਰ ਸਾਹਿਬ ਅਤੇ ਸੰਦੀਪ ਜੀ ਨੂੰ ਸਤਿ ਸ੍ਰੀ ਆਕਾਲ good news man Sarkar ਲੋਕਾਂ ਨਾਲ ਧ ਹਕਾ ਕਰ ਰਹੀ ਹੈ ਇਹ ਕੰਮ ਪਹਿਲਾ ਅਕਾਲੀ ਅਤੇ ਕਾਂਗਰਸੀ ਆਗੂ ਕਰ ਦੇ ਸਨ

  • @Lally-33
    @Lally-33 6 годин тому +5

    ਬਾਹਲਾ ਲੇਟ ਕਰ ਦਿੰਦੇ ਹੋ ਪ੍ਰੋਗਰਾਮ, ਥੋੜਾ ਪਹਿਲਾ ਕਰ ਦਿਆ ਕਰੋ ਸਰਦੀਆਂ ਵਿਚ

  • @rajuarora3163
    @rajuarora3163 3 години тому +3

    ਆਮ ਪਾਰਟੀ ਮੁਰਦਾਬਾਦ 👎👎

  • @satnamsinghgill9279
    @satnamsinghgill9279 5 годин тому +4

    Bhullar sab judge vikge ne

  • @satnamsinghgill9279
    @satnamsinghgill9279 5 годин тому +3

    Bahut vadi galti kar li loka ne AAM admi party banake

  • @AjitSingh-cw8ux
    @AjitSingh-cw8ux 5 годин тому +4

    Judge for sale in india

  • @malkeetkumar9566
    @malkeetkumar9566 6 годин тому +5

    Sarkar d dawa ch sare kam ho raye n Punjabiya n galti kite aam Aadmi party Punjab ch liya k

  • @JaswinderSingh-rn3sb
    @JaswinderSingh-rn3sb 5 годин тому +2

    Veer g india vich kanoon kithe? Eve gallan hi hn

  • @satnamsinghgill9279
    @satnamsinghgill9279 4 години тому +2

    2027 which aap nu 2 seata nhi milniya

  • @kuldeepsinghgill2078
    @kuldeepsinghgill2078 5 годин тому +1

    Lokka noo chonn commission kol jaana chaheedaa see 👀👀

  • @Kawaljitkawal8085
    @Kawaljitkawal8085 Хвилина тому

    Knoon na di koi cheej nahin hun. court v sarkar da aa

  • @SukhwinderSingh-lx6cv
    @SukhwinderSingh-lx6cv 5 годин тому +1

    Chon te ho jani par santi nhi rakh sakde sade lok

  • @DAWINDERSINGH-c6n
    @DAWINDERSINGH-c6n 4 години тому

    ਇਨਾ ਕਿ ਸਾਰੀਆਂ ਸਰਕਾਰਾਂ ਦੇ ਟਾਈਮ ਹੁੰਦਾ ਸੀ ਪਰ ਜਿੰਨਾ ਸ਼ੋਅ ਕੀਤਾ ਗਿਆ ਉਨਾਂ ਹੈ ਨਹੀਂ ਹਾਈ ਕੋਰਟ ਨੇ ਠੀਕ ਫੈਸਲਾ ਲਿਆ

    • @sabi-mansa
      @sabi-mansa 43 хвилини тому +1

      ਭੰਡ ਬੁੱਚੜ ਪਹਿਲੇ ਸਾਰਿਆ ਨਾਲੋਂ ਹਰਾਮੀ ਨਿਕਲ਼ਿਆ, ਲੱਖ ਲਹਨੇਤ ਭੰਡ ਨਾਲੇ ਦਿਹਾੜੀ ਵਾਲੀਆ ਭੇਡਾਂ ਦੇ