Back to Motherland | Reverse Migration| Part 4 | EP 45 | Punjabi Podcast

Поділитися
Вставка
  • Опубліковано 11 вер 2024
  • #punjabipodcast #reversemigration #rattanspodcast
    Punjabi Podcast with Rattandeep Singh Dhaliwal & Manpreet Singh Uppal
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
    ALL RIGHTS RESERVED 2023 © PUNJABI PODCAST

КОМЕНТАРІ • 136

  • @GurwinderSingh-ki3dx
    @GurwinderSingh-ki3dx Рік тому +32

    ਮੈਂ ਇਸ ਭਰਾ ਦੀਆਂ ਗੱਲਾ ਨਾਲ ਬਿਲਕੁਲ ਸਹਿਮਤ ਹਾਂ ਮੈ ਵੀ ਦੁਆਬੇ ਤੋਂ ਹਾਂ ਤੇ ਇਸ ਵੇਲੇ ਅਸਟ੍ਰੇਲੀਆ ਵਿੱਚ ਹਾਂ ਮੈਂਨੂੰ ਇਹ ਗੱਲ ਕਹਿਣ ਵਿੱਚ ਕੋਈ ਹਰਜ ਨਹੀ ਕਿ ਅਸੀਂ ਦੋਆਬੇ ਵਾਲੇ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਗਏ ਹਾਂ

  • @Waheguruthecreator
    @Waheguruthecreator Рік тому +42

    ਕੁਝ ਦਿਨਾਂ ਚ ਵਾਪਸੀ ਕਰ ਰਹੀ ਆਂ ਪੰਜਾਬ। ਕੋਈ ਘਰ ਬਾਰ ਨਹੀਂ ਬਣਾਇਆ australia ch.ਬਹੁਤ ਫ਼ਿਕਰ ਖਾ ਰਿਹਾ ਸੀ ਪੰਜਾਬ ਦਾ ਤੇ ਬੱਚਿਆਂ ਦੇ ਭਵਿੱਖ ਦਾ। ਅਸੀਂ ਪੰਜਾਬ ਉਜਾੜਨ ਵਾਲਿਆਂ ਚ ਨੀ ਆਉਣਾ ਚਾਹੁੰਦੇ।

    • @Soaringsky379
      @Soaringsky379 11 місяців тому

      Soch vichar krke fer fansla leo
      Kai war man nu veham ho janda

    • @Waheguruthecreator
      @Waheguruthecreator 11 місяців тому +3

      @@Soaringsky379 3 saal soch vichar hi kiti a veer.

    • @Soaringsky379
      @Soaringsky379 11 місяців тому

      @@Waheguruthecreator 👍

    • @SarbjeetsinghBaidwan
      @SarbjeetsinghBaidwan 11 місяців тому

      Good decision

    • @theguribrar3394
      @theguribrar3394 11 місяців тому

      Same veer new zealand to vapis Rajasthan pind mud jana jee nhi lgda pasa picha sab guya liya 😢

  • @ravibrar9626
    @ravibrar9626 Рік тому +30

    ਜਦ ਬੰਦੇ ਦੀ ਸੋਚ ਤੇ ਅਕਲ ਆ ਜਵੇਂ ਓਦੋਂ ਸਾਰੇ ਪੰਜਾਬ ਜਾਂ ਸਾਰੀ ਕੌਮ ਦਾ ਮੌਹ ਆਉਣ ਲੱਗ ਜਾਂਦਾ ਫਿਕਰ ਹੋਣ ਲੱਗ ਜਾਂਦਾ ਬੇਸ਼ੱਕ ਮੇਰੀ ਉਮਰ 26 ਸਾਲ ਦੀ ਆ ਪਰ ਬਹੁਤ ਫਿਕਰ ਹੁੰਦਾ ਪੰਜਾਬ ਪੰਜਾਬੀਅਤ ਦਾ ❤️ ਜਿਉਦਾ ਰਹਿ ਵੱਡੇ ਵੀਰ

  • @sukhjindersingh7409
    @sukhjindersingh7409 Рік тому +21

    ਰਤਨ ਬਾਈ ਇਕ ਮੁੰਡਾ ਪਿੱਛਲੇ ਦਿਨ ਲੱਖੇ ਬਾਈ ਨੂੰ ਮਿਲਕੇ ਗਿਆ ਕਨੇਡਾ ਦਾ ਜੰਮਪੱਲ ਮੁੰਡਾ ਪੱਕਾ ਰਹਿਣਾ ਆਇਆ ਪੰਜਾਬ ਚ । ਉਸ ਮੁੰਡੇ ਤੋ ਵੱਧ ਕੋਈ ਨਹੀ ਸਕੂਲਾ ਜਾ ਸੋਚਣੀ ਬਾਰੇ ਦੱਸ ਸਕਦਾ

  • @RavinderSingh-to2sx
    @RavinderSingh-to2sx Рік тому +23

    ਬਹੁਤ ਵਧੀਆ ਮਨ ਸਾਂਤ ਹੋਇਆ ਕਿਸੇ ਨੇ ਤੇ ਇਹ ਫਿਕਰ ਕੀਤਾ ਪੰਜਾਬ ਦਾ, ਮੈਨੂੰ ਲਗਦਾ ਸੁਰੂਆਤ ਹੋ ਚੁੱਕੀ ਹੈ ਵਤਨ ਵਾਪਸੀ ਦੀ❤ 1:10:27

  • @PB.-13
    @PB.-13 Рік тому +10

    ਦੁਆਬੇ ਆਲ਼ਿਆਂ ਕੋਲ਼ ਜਮੀਨਾਂ ਘੱਟ ਸੀ, ਆਹ ਮਾਲਵੇ ਆਲ਼ਿਆਂ ਨੇ 20-20 ਕਿੱਲਿਆਂ ਆਲ਼ਿਆਂ ਨੇ ਵੀ ਮੂਂਹ ਚੱਕ ਲਿਆ..।
    ਬਾਈ ਰੋਣ ਲਾਤਾ ਤੇਰੀਆ ਗੱਲ਼ਾ ਨੇ, ਡੂੰਘੀਆਂ ਗੱਲ਼ਾਂ ਨੇ..। ਆਪਣੇ ਲੋਕ ਸਿਰਫ ਪੈਸਿਆਂ ਤੱਕ ਸੋਚਦੇ ਨੇ..।

  • @sndpsinghsran2639
    @sndpsinghsran2639 Рік тому +22

    ਮਨਪ੍ਰੀਤ ਬਾਈ ਤੁਹਾਡੀ ਸੋਚ ਨੂੰ ਸਲਾਮ ਆ ਵਾਹਿਗੁਰੂ ਤਰੱਕੀਆ ਬਖਸ਼ੇ। ਤੁਹਾਡੇ ਵਤਨ ਵਾਪਸੀ ਆਉਣ ਤੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਕੋਟਿ ਕੋਟਿ ਪ੍ਰਣਾਮ ।

  • @BarinderSinghKamboj
    @BarinderSinghKamboj Рік тому +7

    ਸਭ ਕਿਤੇ ਜਾੳ ਪਰ ਆਪਣਾ ਪੱਕਾ ਘਰ ਪੰਜਾਬ ਵਿੱਚ ਰੱਖੋ ਇਥੋ ਵੇਚੋ ਨਾ। ਜੇਕਰ ਸਾਡੇ ਆਲੇ ਬਾਹਰ ਨਾ ਜਾਦੇ ਤਾ ਪੰਜਾਬ ਵੀ ਬਿਹਾਰ ਯੂਪੀ ਵਰਗਾ ਹੁੰਦਾ। ਤਾਹੀ ਪੰਜਾਬ ਅੱਜ ਮਜਬੂਤ ਹੈ। ਦੁਸ਼ਮਣ ਜਿੰਨਾ ਸਾਨੂੰ ਤੋੜਣਾ ਚਾਹੁੰਦੇ ਹੋ ਉਨਾ ਤੋੜ ਨਹੀ ਪਾਏ ਇਹ ਤਾਹੀ ਹੋਇਆ ਜਦ ਸਾਡੇ ਲੋਕ ਪੂਰੀ ਦੁਨੀਆ ਵਿਚ ਵਸਦੇ

  • @Ahesas_e_zindgi
    @Ahesas_e_zindgi Рік тому +11

    Bhut shona podcast 👍👍

  • @manib3911
    @manib3911 6 місяців тому

    ਇਸ ਭਰਾ ਦੀਆਂ ਗੱਲਾਂ ਬਿਲਕੁੱਲ ਸੱਚ ਨੇਂ ! ਬਾਕੀਂ ਜਿਹੜੇ ਲੋਕ ਕਹਿੰਦੇ ਨੇਂ ਕਿ ਪੰਜਾਬ ਮੁੜਕੇ ਤਾਂ ਕਰਕੇ ਆਗੇ ਕਿਉਂਕਿ ਉੱਥੇ ਕੰਮ ਨੀਂ ਹੁੰਦਾ ਇਨ੍ਹਾਂ ਤੋਂ ! ਥੋਡੇ ਤੇ ਵੀਰੋ ਹਾਲੇ ਉਹ ਟਾਈਮ ਨਹੀਂ ਨਾਂ ਆਇਆ ਜਿਹੜਾ ਅਸੀਂ ਉਰੇ ਰਹਿ ਕੇ ਹੰਢਾ ਲਿਆ ! ਪ੍ਰਦੇਸ ਥੋਨੂੰ ਪੈਸਾ ਦੇ ਕੇ ਥੋਡੀਆਂ ਨਸਲਾਂ ਤੇ ਥੋਡਾ ਸੁੱਖ ,ਚੈਨ ਥੋਡੇ ਤੋਂ ਖੋਹ ਲੈਂਦਾ ਏ !
    ਪੈਸਾ ਕਮਾਉਣਾਂ ਹੀ ਸਭ ਕੁੱਝ ਨਹੀਂ ਹੁੰਦਾ ਵੀਰੋ ! ਜ਼ਿੰਦਗੀ ਵਿੱਚ ਠਹਿਰਾੳ ਅਤੇ ਸੁੱਖ ਚੈਨ ਤੇ ਮਨ ਦੀ ਸ਼ਾਂਤੀ ਹੋਣੀਂ ਵੀ ਜ਼ਰੂਰੀ ਹੈ ! ਜੋ ਪ੍ਰਦੇਸਾਂ ਵਿੱਚ ਰਹਿ ਕੇ ਨਹੀਂ ਮਿਲਦੀ ! ਆਪਣੀਆਂ ਜੜ੍ਹਾਂ ਨਾਲੋਂ ਟੁੱਟਕੇ ਕਦੇ ਵੀ ਕੋਈ ਸੁਖੀ ਨਹੀਂ ਵਸਿਆ ਅੱਜ ਤੱਕ ! ਇਤਿਹਾਸ ਗਵਾਹ ਹੈ ਇਨ੍ਹਾਂ ਗੱਲਾਂ ਦਾ ! ਪ੍ਰਮਾਤਮਾਂ ਸਰਬੱਤ ਦਾ ਭਲਾ ਕਰੇ 🙏
    ਤੇ ਅਸੀਂ ਸਭ ਆਪਣਾਂ ਫ਼ਰਜ਼ ਸਮਝ ਕੇ ਆਉਣ ਵਾਲੇ ਸਮੇਂ ਚ ਵਤਨ ਵਾਪਸੀ ਕਰੀਏ 🙏

  • @GurjitSingh-yo6vy
    @GurjitSingh-yo6vy Рік тому +10

    Bai mai Nakodar to aa te Melbourne reh rya 2009 to. Oct 2024 ch aa reha vaapas. Next year di Diwali te Gurpurab apne ghar ch manwage.

  • @jagjotbrar4043
    @jagjotbrar4043 11 місяців тому +4

    5 ਜਨਵਰੀ ਨੂੰ ਵਾਪਸੀ
    CANADA ਤੋਂ ਪੰਜਾਬ
    ਮਾਹਾਰਾਜ ਸੁੱਖ ਰੱਖੇ

  • @jasjeetnayar1638
    @jasjeetnayar1638 11 місяців тому +1

    Bahut vadhiya decision. 100 percent correct. I wish I could move back to Punjab one day. LGBTQ is a big problem and dangerous trend in youngsters. Best wishes to Manpreet Ji.

  • @GurwinderSingh-ki3dx
    @GurwinderSingh-ki3dx Рік тому +4

    ਦਿਲੋਂ ਸਲਾਮ ਵੀਰ ਤੇਰੀ ਸੋਚ

  • @ManinderSingh-qc9db
    @ManinderSingh-qc9db Рік тому +5

    ਮੁਬਾਰਕਾਂ ਬਾਈ 🌸 ਸੋਹਣਾ ਫੈਸਲਾ

  • @navjotsandhu8866
    @navjotsandhu8866 Рік тому +5

    Veer g Sach keha ki bachey apna ghar nahin ,merey grand father da ghar,dad da ghar kehndey hai.
    Asin India gaye taan Bahar hi khadey c taan Mera beta apney grand father da naam name plate tey likhya dekh k kehnda ki ,"Mama eh v sadey vaang Sandhu han".Bacheyaan ch moh nahin rehnda,ajey Chotey hai taan asin ohna di family haan,par jadon oh vaddey ho gaye ohna di wife tey bachey ohna di family honi hai.

  • @Ahesas_e_zindgi
    @Ahesas_e_zindgi Рік тому +7

    Y idea bhut shona tuhda 5-5 lakh wala mai v 2.5 3 lakh nal business suru kita c te ajj bhut bhut vdya kam a mere kol babe di kirpa nal bhut vdya km a

  • @jassisran5659
    @jassisran5659 Рік тому +4

    Good ver ji

  • @SinghSukhwinder13
    @SinghSukhwinder13 Рік тому +5

    Bai swad aa giya podcast sara sun k .. bai ma england rehanda .5 ku sall hoiye mnu v …kafi var sochiya aapa v jlda vapsi kra gy.. waheguru mehar karan…

  • @SurinderSingh-zq8yh
    @SurinderSingh-zq8yh Рік тому +4

    ਬੰਦਾ ਵੱਡਾ ਛੋਟਾ ਪੈਸੇ ਨਾਲ ਨਹੀਂ ਅੰਪਣੀ ਸੋਚ ਕਰਕੇ ਹੁੰਦਾ ਬਾਕੀ ਆਪੋ ਅੰਪਣੇ ਵਿਚਾਰ ਨੇ। ਬਾਈ ਦੀ ਕੋਸ਼ਿਸ਼ ਨੂੰ ਸਲਾਮ ਵਾਹਿਗੁਰੂ ਮਿਹਰ ਕਰਨ

  • @tarndeepsingh3834
    @tarndeepsingh3834 Рік тому +4

    very good gal baat

  • @aehamjod4637
    @aehamjod4637 Рік тому +4

    bahut vadia gal baat kiti bai dono vira ne 😍👍 karde reha karo edan diyan galan baatan 👏 rattan bai lage rahe haq sach layi baba mehar karu ga sade punjab te 🙏 baba bhali kare

  • @hardipsingh4738
    @hardipsingh4738 Рік тому +4

    G O veer g....great work for Punjab

  • @kg2889
    @kg2889 Рік тому +3

    Baaki bhaut he sach gal ki Sidhu da katal ik nhn bhaut lokan da katal hai, he was, is and always will be our Pride and face of real Puniabi’s! We miss him and always will miss him. #justiceforsidhumoosewala

  • @Laddi_Wraich_UK
    @Laddi_Wraich_UK 10 місяців тому

    ਬਹੁਤ ਵਧੀਆ ਲੱਗਿਆ Podcast ਵੀਰ ਦੀ ਗੱਲ ਸੱਚੀ ਆ ਜੱੜਾ ਨਾਲੋਂ ਟੁਟੇ ਬੰਦੇ ਇਸ ਤਰਾਂ ਦੇ ਦੇਖ ਨੂੰ ਮਿਲੇ ਜੋ ਪਿਛੋਕੜ ਭੁਲ ਕੇ ਰੱਬ ਤੇ ਵਿਸ਼ਵਾਸ ਨਹੀਂ ਕਰਦੇ 😢ਜੋ ਪਹਿਲਾਂ ਪਿੰਡ ਛੱਡ ਕੇ ਗੁਰੂ ਘਰ ਅਰਦਾਸ ਕਰਵਾ ਕੇ ਆਉਂਦੇ ਆ ਇਥੇ ਆ ਕੇ ਹੋਰ ਕੁਝ ਬਣ ਜਾਂਦੇ ਆ।ਪਰ ਵੀਰੇ ਬਹੁਤ ਜਲਦੀ ਵਾਪਸ ਵਰਤਾ ਗੇ❤

  • @ManjotSingh-8181
    @ManjotSingh-8181 Рік тому +5

    Welcome to Punjab veer 🎉🎉🎉🎉❤❤❤

  • @sukhwinderkaur1159
    @sukhwinderkaur1159 Рік тому +4

    Jeonda reh manpreet putt ehni vadiya soch le k chalda ah❤

  • @ManjotSingh-8181
    @ManjotSingh-8181 Рік тому +3

    Salam a veer nu 👌👌👌

  • @Australianvlog101
    @Australianvlog101 Рік тому +5

    Manpreet banda saaf dil da lagda banda,. Baki Ratan ne v support kiti jdo oh podcast ch uncomfortable ho gya c ..

  • @jaspalsingh3925
    @jaspalsingh3925 Рік тому +3

    Bout bout dhanwaad bai manpreet da, eh 22 de boln da tarika bout sohna ehho j 22 hor sade naal rubaru krao podcast raanhi, dhanwaad

  • @Harwindersingh6007
    @Harwindersingh6007 Рік тому +3

    bohat wadia veere

  • @MindPower00.100
    @MindPower00.100 6 місяців тому

    God bless you bro

  • @jassaryan7187
    @jassaryan7187 Рік тому +1

    ਬਾਈ ਦੀ ਗੱਲ ਮੈ ਪੂਰੀ ਕਰ ਦਿੱਦਾ ਮੁਸਲਮਾਨ ਮੁੰਡੇ ਹੱਥ ਵਿੱਚ ਕੜੇ ਪਾ ਕੇ ਸਿੱਖ ਕੁੜੀ ਨਾਲ ਵਿਆਹ ਕਰਵਾਉਦੇ ਨੇ ਤੇ ਬਾਅਦ ਵਿੱਚ ਧਰਮ ਬਾਦਲ ਨੂੰ ਕਹਿੰਦੇ ਨੇ ਤੇ ਜੇ ਕੁੜੀ ਮਨਾ ਕਰਦੀ ਹੈ ਤਾ ਉਸ ਦੀਆ ਅਸਲੀਲ video upload ਦੀ ਧਮਕੀ ਦਿੰਦੇ ਨੇ ਇਹ ਸੱਚ ਹੈ

  • @sukhdevsingh217
    @sukhdevsingh217 11 місяців тому +1

    sachiya galla bai diya sun k rona aunda asi sardariya shad k nokar bani jane aa mai v bai de area to hi aa dil vich ahhi aa veero ik din pind wapis jana aa

  • @amansidhu5073
    @amansidhu5073 Рік тому +1

    Nice bro parmatma tarA jene jendgi ta honsla hrak nu dava

  • @HarjinderSingh0505
    @HarjinderSingh0505 Рік тому +4

    Bai ji 2027 ch sab toh jayda lok Punjab aonge ik ta aa 92 deadbodys da sanskar krna te bharle desha ch v kata kati nikal Jana jive hun Canada ch chal reha Mande haal hoye aa bakki akaal purakh ne awe di hawa chala deni jive jahaj par par ja reha aa bharle desha nu Ove hi vapis aonge bolna ta bhut kush c but comment ch likh Nai hona
    ❤ thanks

  • @user-oc7nt7gh9q
    @user-oc7nt7gh9q 4 місяці тому

    Good work

  • @manipandher9508
    @manipandher9508 Рік тому +4

    🙏🙏🙏👌👌

  • @AadeshBrar-io4bg
    @AadeshBrar-io4bg Рік тому +6

    Bhaut vadiya bai, waheguru kirpa kare te thodi soch nu kaim rakhe waheguru..

  • @baazimurrahbull4389
    @baazimurrahbull4389 10 місяців тому

    Waah o yaara,jionda reh,aja veer ,asi naal aa tere,dil khush hoia veer tuhadi interview sunn ke ,chalo kise pardesi ne tan Punjab bare sochia ,nhi ta hun asi koi vakhri jehi race ch lge hoye aa ..❤❤

  • @gksbrarladhuwala5604
    @gksbrarladhuwala5604 Рік тому +2

    👌👌👌

  • @trufighter1690
    @trufighter1690 Рік тому +2

    ਜੀਓ

  • @soulstrange9520
    @soulstrange9520 Рік тому +2

    Bahut vdia podcast veer..Es series cha koi ideas vi leke aao ki kive 0 to start kar sakde Panjab vich..

  • @nikhiljassal7004
    @nikhiljassal7004 Рік тому +2

    Bhut vadia gallan kitia 👏

  • @JogaSingh-xv3ii
    @JogaSingh-xv3ii Рік тому +2

    Jeeo mera put manpreet

  • @kiransandhu3911
    @kiransandhu3911 Рік тому +2

    👍👍🙏🏻🙏🏻

  • @kk-wy5eq
    @kk-wy5eq 7 місяців тому

    BAHUT KHUSHI HAI KE REVERSE MIGRATION EK SACHI HULCHUL HAI SIRF GALAN HEE NAHIN JO VAPAS AA RAHE NE OHNA NU JAGRUTI HO RAHI HAI BAHAR LE DESHA VICH APNA PEHCHAN KHO LENDE NE PAISA TAA BAN JANDA HAI PAR SABH KUCH GAWAIA LENDE HAAN BAHARLE DESH VEE APNE TOH PAISE HEE KAMAUNDE NE ZAMEENA VEE LE LENYIA TE PAISA VEE

  • @ManjotSingh-8181
    @ManjotSingh-8181 Рік тому +2

    Punjab ❤❤❤❤❤

  • @amrindersingh-dl7gm
    @amrindersingh-dl7gm Рік тому +2

    ❤🙏

  • @Abisunder
    @Abisunder Рік тому +2

    bikul sahi fesla

  • @user-yh3sh9nx4j
    @user-yh3sh9nx4j 11 місяців тому +1

    So good and good talk show thanks a lot 🙏🙏🙏🙏

  • @hardipsingh4738
    @hardipsingh4738 Рік тому +1

    Great decision veer g

  • @kakkasandhu8299
    @kakkasandhu8299 11 місяців тому +1

    Va ji kya baat hai

  • @gavyhunjan2572
    @gavyhunjan2572 Рік тому +1

    Bhut vdia galbaaat ❤

  • @anmolpreetkahlo7094
    @anmolpreetkahlo7094 11 місяців тому +1

    Good ji🙏🙏

  • @gurbindersinghdhillon663
    @gurbindersinghdhillon663 Рік тому +1

    ❤❤❤❤

  • @DeepRaj1825
    @DeepRaj1825 Рік тому +2

    Glla ta shi saria

  • @jasspreetsidhu7739
    @jasspreetsidhu7739 Рік тому +2

    🆗

  • @jasssahota2000
    @jasssahota2000 Рік тому +3

    ਮੇਰਾ ਚਾਚਾ ਕਦੇ ਨੀ ਆਇਆ 35 ਸਾਲ ਹੋ ਗਏ ਆ

  • @gurharkooner1105
    @gurharkooner1105 Рік тому +1

    Sahi gal aa bhaji true aa

  • @jasnoorkaur329
    @jasnoorkaur329 10 місяців тому

    Very good decian vir ji

  • @ginnibhangu2666
    @ginnibhangu2666 Рік тому +1

    🙏🙏🙏

  • @kg2889
    @kg2889 Рік тому +1

    Sachai dasi hai bai ne. Jedi marzi country le lo Punjab ton Bahar, saari jagah same haalat ne.

  • @manpreetkaurmk
    @manpreetkaurmk Рік тому +3

    Bilkul mere husband ne sade bache vadde hunde hi nahi dekhe sirf kam nu tarjih de k,mainu ajj job te feel hoyea jado nal di gori ne keha tu v immigrant aa sadi dharti te,fer mera khoon ubale mareya k j punjab hundi tu mai tera siir parr dena c,mai ta 1din vapis chale jana punjab bhave koi hor howe ghar da ja na.

  • @monkeylovver7167
    @monkeylovver7167 Рік тому +1

    Paji tuc bhout Sona bolda ho , but slow voice tone ch , phone di awaz uchi kr k sunya 🎉🎉 🎉, but wadia ji

  • @makhanbrar3660
    @makhanbrar3660 Рік тому +2

    gopd❤❤❤❤

  • @harwindersingh-ew9vf
    @harwindersingh-ew9vf Рік тому +2

    bilkul sahi kya brother 15 saal mainu ho geh australia ch jwanj dab peak time kumma ch kadh ta jdo punjab tu wapis ayi dah plane land hunde e life alarm tey ho jandi aw

  • @chandanmarahar8035
    @chandanmarahar8035 Рік тому

    Bht sohnian glln bai

  • @chamkaur_sher_gill
    @chamkaur_sher_gill Рік тому +1

    ❤❤❤❤❤❤🎉🎉🎉🎉

  • @chamkaur_sher_gill
    @chamkaur_sher_gill Рік тому +1

    Sat sri akal veer ji ❤❤❤❤❤❤❤❤❤

  • @user-xw7tc6vz8f
    @user-xw7tc6vz8f 11 місяців тому +1

    Sah kyon Chad riha bai check kro kavo bai

  • @HarpreetSaran-wv4oc
    @HarpreetSaran-wv4oc Рік тому

    Good decision 👍

  • @PushwinderSingh-sk2fd
    @PushwinderSingh-sk2fd Рік тому +4

    Y assi v 4-5 mundya na pka sochya bapas ghr oun da
    Pka he a

  • @mantejsi
    @mantejsi Рік тому

    Ik bhut vadda reason doabe da bahr jan da eh aa k jameenan bhut thodian ne lokan kol doabe ch

  • @rajbindergill563
    @rajbindergill563 11 місяців тому

    🎉🎉

  • @GurpreetSingh-hq8yu
    @GurpreetSingh-hq8yu Рік тому +1

    Bai g Jo punjab police jobs da result nahi aa raha ohna kar k Jo bache bhar ja rahe aa . Ohna regarding v gal karo kade podcast vich

  • @harmantoor6315
    @harmantoor6315 11 місяців тому

    🔥🔥

  • @gurpalgill9314
    @gurpalgill9314 11 місяців тому

    ਵੀਰੇ ਸਾਰੇ ਬਾਹਰਲਿਆਂ ਦੇਸ਼ਾਂ ਵਿੱਚ ਮਾਹਾਰਾਜਾ ਰਣਜੀਤ ਸਿੰਘ ਦੇ ਪੜਾਈ ਦਾ ਚੋਰੀ ਕੀਤਾ ਮਾਡਲ ਹੈ।

  • @BarinderSinghKamboj
    @BarinderSinghKamboj Рік тому

    ਪਿਛੇ ਜੇ ਨਿਸਾਨ ਸਿੰਘ ਅਸਟ੍ਰੇਲੀਆ ਦੇ ਚੈਨਲ ਵਿਚ ਅਸੀ ਵੇਖਿਆ ਦਲੀਪ ਸਿੰਘ ਦੇ ਇੰਗਲੈਂਡ ਘਰ ਵਿਚ ਕੋਈ ਫੈਮਲੀ ਰਹਿੰਦੀ ਹੈ।

  • @amarsidhu7911
    @amarsidhu7911 Рік тому

    Hi rattan bai mai Dubai to har ik podcast dekh da thuda ik Munda apna punjab vich Grewal farm a oh da is nal podcast kro

  • @ramansandhu9716
    @ramansandhu9716 11 місяців тому

    Meri gal diya mircha bhut lgnia a veer jehre 20 saal to England ne ehna de father saab pehla to bhar ne ehna kol paise v dekho kinne hone a ik gal hor ehna de kol citizen ship pakki a ehna de kol paise v bhut honne a 20 saal to kma rae ne eh edr ehna di duni pidi viaj kahke vdia time khd skdi a paise fr kol rehne a jehre hun gye ne ohna de man vich galt galla na pao har ik de supne ne veer bhar jna rabb je leke janda a te rabb ohde lyi bhut kuj denda jithe v jnda bnda baki gal veer mada chnga sama aunda jnda rehnda fouji veer v ghar bhar shad ke duty krde ne fouji veer g kyi 2 saal baad ande ne apne bhar wale veer v 2 saal baad aunde ne je kuj kmona apni life set krna cohnde ho te ghar bhar chadne pende ne mai galla bhut krda a pr hun rabb ne time dita menu main krke dikah rea baba sukh rakhe bhar rehnde bhen brwa te ❤

  • @anoopsidhu9433
    @anoopsidhu9433 10 місяців тому

    Good bchha manpreet

  • @ssksak1677
    @ssksak1677 Рік тому

    Ratan veer ji jo punjabi kuryian england vichon magr la kay pakistan vich mul vechyian gayian han,us barey vi gal karo,bahut ghat lokan nu pata is barey.

  • @gurpalgill9314
    @gurpalgill9314 11 місяців тому

    ਇਹ ਗੋਰੇ ਦੀ ਕਿਤਾਬ ਪੜ੍ਹ ਲਿਉ ਜਿਸ ਨੂੰ ਇੰਗਲੈਂਡ ਦੀ ਰਾਣੀ ਨੇ ਭੇਜਿਆ ਸੀ।

  • @chamkaur_sher_gill
    @chamkaur_sher_gill Рік тому +1

    New phone laya isea laie kumants punjabi vich kite

  • @preetsingh4082
    @preetsingh4082 Рік тому +1

    ਬਾਈ ਜੀ ਜੀ ਆਇਆ ਨੂੰ। ਕਮਾ ਕੇ ਮੋਟੀ ਕਮਾਈ ਹੁਣ ਵਤਨ ਵਾਪਸੀ। ਕਮਾ ਕੇ 2ਲੱਖ ਮਹੀਨੇ ਦਾ ਸਭ ਨੂੰ ਕੀ ਦਸਣਾ ਚੋਂਦੇ ਨੇ 15 ਸਾਲ ਦੀ ਕਮਾਈ ਦੇਖ ਲਓ ਹੁਣ ਤਾ ਵੇਹਲੇ ਬੈਠ ਕੇ ਵਿਆਜ ਤੇ ਹੀ ਜਿੰਦਗੀ ਲੰਘ ਜਾਣੀ ਆ।

  • @ramansandhu9716
    @ramansandhu9716 11 місяців тому

    Veere main v ehi soachya jayada ni 15 ku saal lone a bss jo bnona punjab ch bnona a eh soachya a pkka paise kmone veer bss fr wapis punjab

  • @gurpalgill9314
    @gurpalgill9314 11 місяців тому +1

    ਵੀਰੇ ਤੀਜੀ ਚੋਥੀ ਨੀ ਦੂਜੀ ਹੀ ਟੁੱਟ ਗਈ। ਜੇ ਸਾਡੇ ਬੱਚੇ ਵਾਪਾਸ ਆਉਣਾ ਹੀ ਨਹੀਂ ਚਾਹੁੰਦੇ।

  • @preetsingh4082
    @preetsingh4082 Рік тому +2

    ਉਥੇ ਕੰਮ ਨੀ ਮਿਲ਼ਦਾ ਤਾਂ ਘਰ ਵਾਪਸੀ ਕਿਆ logic ਆ।

  • @davindersidhu2736
    @davindersidhu2736 Рік тому

    ਜਿਹੜੇ ਬਾਹਰ ਆ ਗਏ ਓਹ ਹੁਣ ਆਪਣੇ ਪੁਰਾਣੇ ਯਾਰਾਂ ਨੂੰ ਫੋਨ ਕਰਦੇ ਆ ਪਰ ਪਿੰਡ ਪਿੰਡ ਵਾਲੇ ਯਾਰਾ ਕੌਲ ਟਾਈਮ ਨੀ ਹੈ ਗੱਲ ਕਰਨ ਦਾ ਸਿਰਫ ਜਦੋ ਲੋੜ ਪੈਂਦੀ ਓਦੋ ਕਹਿਣਗੇ ਕਿਂਵੇ ਆ ????

  • @hrmn980
    @hrmn980 Рік тому +3

    ਬਾਈ ਹੌਲ਼ੀ ਅਵਾਜ਼ ਚ ਗੱਲ ਕਰਨ ਦਾ ਰਿਵਾਜ ਕਦੋਂ ਤੋਂ ਹੋਗਿਆ ਪੰਜਾਬੀਆਂ ਚ ਖੁੱਲ ਕੇ ਗੱਲ ਕਰੋ

  • @vikramjeetsingh7199
    @vikramjeetsingh7199 Рік тому

    Bhai do chaar bandeyan dey bad experience da matlab eh nahi kay her koi same situation vich hega a jay thuhade asool vadiya ney ta koi khaas problem nahi aundi rahi gal punjab di ta punjab sade 🧬 d.n.a vich hai mera beta clear punjabi bolda a mere nalo jada mera beta punjab jaan nu kahla a

  • @animalcaretaker1087
    @animalcaretaker1087 11 місяців тому

    Everything has been currpeted here

  • @animalcaretaker1087
    @animalcaretaker1087 11 місяців тому

    Veer why did you go to there

  • @mandeepSingh-8802
    @mandeepSingh-8802 Рік тому

    Amritpal mehron veere nll podcast kro❤

  • @Satinderdeol-wr8xf
    @Satinderdeol-wr8xf 11 місяців тому

    Veer bahut vadia gallan ne
    But veer labor class nu compare te kise kache nll v gll kreyo

  • @artisharma359
    @artisharma359 10 місяців тому

    Sirf Punjab hi nahi Bharat vi tuhada h. Apna desh apni generation ko dikhao

  • @harsimransingh3562
    @harsimransingh3562 10 місяців тому

    Bai Sanu biii honsla milda etha reh k kam kr skda aa

  • @animalcaretaker1087
    @animalcaretaker1087 11 місяців тому

    Veer 8 kanal wala ethe ik car sari umar nae lai skde kyu ke Canada cha hard work krke lai skde ho

  • @BarinderSinghKamboj
    @BarinderSinghKamboj Рік тому

    ਬਾਈ ਗੱਲ ਇਹ ਅਹਿਮ ਨਹੀ ਤੁਸੀ ਇਥੇ ਆ ਗਏ ਗੱਲ ਇਹ ਅਹਿਮ ਹੈ ਕਿ ਤੁਸੀ ਇਥੇ ਕਿੰਨੇ ਟਾਇਮ ਤੱਕ ਰੁਕਣਗੇ ਆਹ ਵੇਖਿਆ ਜਾੳ ਹਾਲੇ ਤਾ ਤੁਸੀ ਆਏ ਹੀ ਹੋ।