I’m also proud to be a student of Tapoban Dhakki Sahib where a great divine teacher like Sant Ji Maharaj teaches us the true spiritual knowledge and connect us to our True friend, our creator, the Lord of whole Universe “Waheguru Ji”🙏🏻🙏🏻
Prabh ji ka naam japat mann chain..sant babaji nu dekhke mann nu aaram mil jaanda. Dhan tuhadi kamai sant ji , people like us need sant Babaji in our lives❤
Im feeling so emotional and proud to say that I am a student of tapoban and my teacher and my role model is my baba g... In my life where I am today because of baba g. Thanku baba g for always neing there for us..
🙏🏻 ਮੈਨੂੰ ਮਾਣ , ਵਿਦਿਆਰਥੀ ਮੈਂ ਤਪੋਬਣ ਦਾ 🙏🏻
ਬਿਲਕੁਲ ਸੱਚ ਹੈ ਜੀ🙏🙏
ਬਹੁਤ ਸੋਹਣੀ ਵੀਡੀਓ ਹੈ ਜੀ
❤❤❤❤❤❤Dhan Dhan Shriman parm Sant Baba Darshan Singh Ji Maharaj Ji Dhakki Sahib Wale ❤❤❤❤❤❤🌹🌹🙏🏻🙏🏻🌹🌹
ਵੀਡੀਓ ਬਹੁਤ ਪਿਆਰੀ ਹੈ ਜੀ🙏🏻❤🙏🏻
ਬਿਲਕੁਲ ਜੀ ਮੈਨੂੰ ਮਾਣ ਹੈ ਮੈਨੂੰ ਅਸਲ ਵਿੱਚ ਜੀਵਨ ਤਪੋਬਣ ਤੋਂ ਮਿਲਿਆ ਹੈ, ,,, ਅੱਜ ਜੇ ਇਹ ਸੁੱਖ ਅਨੰਦ ਦਾ ਜੀਵਨ ਜੀਅ ਰਹੇ ਹਾਂ ,,,ਇਹ ਸਭ ਸ੍ਰੀ ਹਜੂਰ ਸੰਤ ਮਹਾਰਾਜ ਜੀ ਤਪੋਬਣ ਵਾਲਿਆਂ ਕਰਕੇ ਹੈ ,,, ਅਸੀਂ ਸਾਰਾ ਪਰਿਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਸੇਵਕ ਹਾਂ ,,, ਇਹ ਸੰਤ ਮਹਾਰਾਜ ਜੀ ਦੀ ਬਦੌਲਤ ਹੈ ,,, ਸ਼ੁਕਰਾਨਾ ਕਰਦੇ ਹਾ ਪਾਤਸ਼ਾਹ ਜੀ ਦਾ ਜੋ ਸਾਨੂੰ ਅਪਣੇ ਚਰਨਾਂ ਕਮਲਾਂ ਵਿੱਚ ਜਗ੍ਹਾ ਬਖਸ਼ੀ ਹੈ ,,ਇਸ ਤਰ੍ਹਾਂ ਹੀ ਅੰਤਿਮ ਸਵਾਸ ਤੱਕ ਨਿਭਾਅ ਲੈਣ ਮੇਰੇ ਮਾਲਕ ਜੀ, ,,
ਹੇ ਵਾਹਿਗੁਰੂ ਸਾਧ ਗੁਰੂ ਦੇ ਬਚਣ ਸਭ ਤੋਂ ਚੰਗੀ ਸਿਫ਼ਤ ਸਾਲਾਹ ਦੀ ਬਾਣੀ ਹਨ ਇਹ ਅਮੋਲਕ ਲਾਲ ਹਨ,ਅਮੋਲਕ ਰਤਨ ਹਨ!!ਇਹਨਾਂ ਬਚਣਾਂ ਨੂੰ ਸੁਣਿਆਂ ਤੇ ਕਮਾਇਆ ਬੇੜਾ ਪਾਰ ਹੁੰਦਾ ਹੈ!!🙏🙏
ਸਾਨੂੰ ਆਪਣੇ ਅਤਿ ਪਿਆਰੇ ਅਤੇ ਸਤਿਕਾਰਯੋਗ ਮਹਾਂਪੁਰਸ਼ਾਂ ਤੇ ਬਹੁਤ ਮਾਣ ਹੈ ਜੇਕਰ ਜਿੰਦਗੀ ਵਿੱਚ ਮਹਾਂਪੁਰਸ਼ ਨਾਂ ਮਿਲਦੇ ਅਸੀਂ ਤਾਂ ਦੁਨੀਆਂ ਵਿੱਚ ਰੁਲ ਜਾਣਾ ਸੀ ਤੇਰੇ ਕਿਵੇਂ ਕਰੀਏ ਸ਼ੁਕਰਾਨਾ ਗੁਰੂ ਦੇ ਲੜ ਲਾਉਣ ਵਾਲਿਆ ਸਾਡੇ ਪਾਪੀਆਂ ਦੇ ਜੀਵਨ ਬਣਾਉਣ ਵਾਲਿਆ
ਜੀ ਹਾਂ ਮੈਨੂੰ ਮਾਣ ਵਿਦਿਆਰਥੀ ਮੈਂ ਤਪੋਬਣ ਦਾ ਜੀ
☘️☘️🙏🏻🙏🏻ਵਾਹਿਗੁਰੂ ਸਾਹਿਬ ਜੀ🙏🏻🙏🏻☘️☘️
ਸਭ। ਗੋਬਿੰਦ। ਹੈ। ਸਭ। ਗੋਬਿੰਦ। ਹੈ। ਗੋਬਿੰਦ। ਬਿਨ। ਨਹੀਂ। ਕੋਇ।ਵਾਹਿਗੁਰੂ ਵਾਹਿਗੁਰੂ ਜੀ!!🙏🙏
ਅਕਾਲ ਪੁਰਖ ਜੀ ਦਾ ਕਰੋੜਾਂ, ਕਰੋੜਾਂ ਵਾਰ ਸ਼ੁਕਰਾਨਾਂ ਹੈ 🙏 ਸਾਨੂੰ ਅਪਣੇ ਹੀ ਰੂਪ ਸੰਤ ਖਾਲਸਾ ਜੀ ਦੀ ਸੰਗਤ ਬਖਸ਼ੀ ਜਿਸ ਨਾਲ ਜੀਵਨ ਜਿਉਣ ਦਾ ਅਸਲ ਮਨੋਰਥ ਪਤਾ ਲੱਗਾ 🌷🙇♀🙏,"ਮੈਨੂੰ ਮਾਣ ਵਿਦਿਆਰਥੀ ਮੈ ਤਪੋਬਣ ਦਾ""
ਸਚਮੁੱਚ ਜੀ ਸਾਡੇ ਲਈ ਤਾਂ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅਸੀਂ ਤਪੋਬਣ ਵਾਲਿਆਂ ਦੇ ਸੰਗੀ ਹਾਂ ਜਿਨ੍ਹਾਂ ਨੇ ਸਾਨੂੰ ਬਾਣੀ -ਬਾਣੇ ਦੇ ਧਾਰਨੀ ਬਣਾਇਆਂ ਹੈ ਜੀ , ਸਾਨੂੰ ਨਾਮ ਬਾਣੀ ਨਾਲ ਜੋੜੀਆਂ ਹੈ । ਸਚਮੁੱਚ ਜੀ ਮੈ ਫੈਨ ਤਪੋਬਣ ਵਾਲਿਆਂ ਦਾ ਜਿਹੜੇ ਅਣਖਾਂ ਨਾਲ ਜਿਉਂਦੇ ਨੇ 🙇🏻♀️🙏🏻🙏🏻 ਧੰਨ ਧੰਨ ਕਹਿਣੀ ਤੇ ਕਰਨੀ ਦੇ ਪੂਰੇ , ਨਾਮ ਰਸੀਏ ਰਾਜੇ ਜੋਗੀ ਸੰਤ ਖਾਲਸਾ ਜੀ ਜਿਨ੍ਹਾਂ ਨੇ ਸਾਨੂੰ ਨਾਮ ਬਾਣੀ ਲੜ ਲਾ ਹਮੇਸ਼ਾ ਹੀ ਜੀਵਨ ਦਾ ਅਸਲ ਮਾਰਗ ਸਮਝਾਇਆ ਹੈ ਸਾਨੂੰ ਸਿੱਧੇ ਰਸਤੇ ਪਾਇਆਂ ਹੈ । 🙇🏻♀️🙏🏻🙏🏻🙏🏻🙏🏻🙏🏻🙏🏻
ਸਾਡਾ ਰੋਮ ਰੋਮ ਰਿਣੀ ਹੈ ਤਪੋਬਣ ਵਾਲੇ ਰਿਖੀ ਜੀ ਦਾ, ਅਸੀਂ ਕਦੇ ਉਨ੍ਹਾਂ ਦਾ ਦੇਣ ਨੀ ਦੇ ਸਕਦੇ। ਕਰੋੜਾਂ ਵਾਰ ਧੰਨਵਾਦ ਹੈ ਬਾਬਾ ਜੀ ਦਾ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਮੈਨੂੰ ਗੁਰਸਿੱਖੀ ਮਿਲੀ ...ਤਪੋਬਣ ਵਰਗੀ ਮਹਾਨ ਸੰਸਥਾ ਤੋਂ ਬ੍ਰਹਮ ਗਿਆਨੀ ਸਾਧੂ ਦੀ, ਪੂਰਨ ਗੁਰੂ, ਸਮਰੱਥ ਗੁਰੂ ਦੀ ਸੰਗਤ ਸਦਕਾ ਪਵਿੱਤਰ ਅੰਮ੍ਰਿਤ ਦੀ ਦਾਤ ਮਿਲੀ, ਇਹ ਬਾਣੀ ਬਾਣੇ ਦਾ ਧਾਰਨੀ ਜੀਵਨ ਮਿਲਿਆ ...ਮੇਰੇ ਜੀਵਨ ਦਾਤੇ , ਮੇਰੇ ਅੰਨ ਦਾਤੇ , ਮੇਰੇ ਖੁਸ਼ੀ ਦਾਤੇ, ਮੇਰੇ ਸ਼ਾਂਤੀ ਦਾਤੇ ਧੰਨ ਤਪੋਬਣ ਵਾਲੇ.. ਜੋ ਵੀ ਹੈ ਸਭ ਆਪ ਜੀ ਦੀ ਦਾਤ ਹੈ... ਮੇਰੇ ਗਰੀਬ ਤੇ ਜੇ ਤੁਸੀਂ ਤਰਸ ਨਾ ਕਰਦੇ ਅੱਜ ਪਤਾ ਨਹੀਂ ਮੇਰੀ ਹਾਲਤ ਕੀ ਹੋਣੀ ਸੀ ਸੋਚ ਕੇ ਵੀ ਡਰ ਲਗਦਾ ਹੈ...🙏🏻🙏🏻
ਸ਼ੁਕਰ ਸ਼ੁਕਰ ਸ਼ੁਕਰ ਹੈ ਅਕਾਲਪੁਰਖ ਵਾਹਿਗੁਰੂ ਜੀ ਨੇ ਸਾਨੂੰ ਆਪਣਾ ਰੂਪ ਆਪਣੇ ਐਸੇ ਪਰਮ ਪਿਆਰੇ ਸਾਧੂਆਂ ਦੀ ਸੰਗਤ ਬਖਸ਼ ਦਿੱਤੀ, ਸਾਨੂੰ ਬਚਾ ਲਿਆ ਨਹੀਂ ਤਾਂ ਅਸੀਂ ਵੀ ਪਤਾ ਨਹੀਂ ਕਿੱਥੇ ਭਟਕਦੇ ਹੋਣਾ ਸੀ। ਧੰਨ ਬਾਬਾ ਜੀਆਂ ਨੇ ਹੀ ਸਾਨੂੰ ਜੀਵਨ ਦੀ ਸੱਚੀ ਸੋਝੀ ਬਖਸ਼ੀ ਹੈ, ਸਾਡੇ ਬੇਰੰਗ ਜੀਵਨ ਚ ਪਰਮੇਸ਼ਰ ਦੇ ਨਾਮ ਦਾ ਸੱਚਾ ਰੰਗ ਭਰਿਆ ਹੈ। 🙏🏻
ਬਹੁਤ ਹੀ ਪਿਆਰੀ ਵੀਡੀਓ ਹੈ ਜੀ ਸਾਡੇ ਭੁੱਲੜ ਜੀਵਾਂ ਦੇ ਜੀਵਨ ਦਾਤੇ ਤਪੋਬਣ ਵਾਲੇ ਪੂਰਨ ਰਿਸ਼ੀ ਜੀ 🙏🙏🙏🙏🙏
ਸਾਡੇ ਵੱਡੇ ਭਾਗ ਹਨ ਕਿਉਂਕਿ ਅਸੀਂ ਵਿਦਿਆਰਥੀ ਹਾ ਤਪੋਬਣ ਦੇ
ਬਹੁਤ ਹੀ ਪਿਆਰੀ ਕਲਿਪ ਹੈ ਜੀ ਸਭ ਨੂੰ ਮਹਾਂਪੁਰਸ਼ਾਂ ਦੇ ਨਾਲ ਬਤੀਤ ਕੀਤੇ ਸਮੇਂ ਨੂੰ ਯਾਦ ਕਰਵਾਉਂਦੀ ਹੈ ਇਹ ਕਲਿੱਪ ਜੀ।ਉਹ ਘੜੀਆਂ ਸਫ਼ਲ ਨੇ ਜੋ ਸੰਤ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਬਿਤਣ।
ਮੇਰੀ ਦੁਰਮਤਿ ਦੇਖ ਕੇ ਦਇਆਲ ਹੋਣ ਵਾਲੇ ਮੇਰੇ ਪਾਤਸਾਹ ਜੀ ਸਦਾ ਅਪਣੇ ਚਰਨਾਂ ਵਿਚ ਰੱਖਣਾ ਜੀ ... ਇਸ ਤੋਂ ਵੱਧ ਕੁਝ ਨਹੀਂ ਜੀ ਬਸ ਅੰਤਿਮ ਸਵਾਸਾਂ ਤੱਕ ਪ੍ਰੀਤ ਨਿਭ ਜਾਵੇ ਇਹੋ ਬੇਨਤੀ ਹੈ ਜੀ....ਮੈਨੂੰ ਮੇਰੇ ਜੀਵਨ ਦਾਤੇ ਮੇਰੇ ਗੁਰਦੇਵ ਸ੍ਰੀ ਹਜੂਰ ਸੰਤ ਖਾਲਸਾ ਜੀ ਤੇ ਬਹੁਤ ਮਾਣ ਹੈ...ਅਤੇ ਮੈਨੂੰ ਇਸ ਗੱਲ ਦਾ ਸਦਾ ਹੀ ਫਖਰ ਰਹੇਗਾ ਵੀ ਮੈਂ ਤਪੋਬਣ ਵਰਗੀ ਮਹਾਨ ਸੰਸਥਾ ਦਾ ਵਿਦਿਆਰਥੀ ਹਾਂ ...🙏🏻🙏🏻🙏🏻
Baba ji sunder bachan. Satoj
ਦਿਲ ਕਰਦਾ ਏ ਕਿ ਬਾਰ ਬਾਰ ਐਨੀ ਪਿਆਰੀ ਵੀਡੀਓ ਨੂੰ ਦੇਖੀ ਜਾਈਏ ਮਨ ਨੂੰ ਇੱਕ ਅਲੱਗ ਜਿਹਾ ਸਕੂਨ ਮਹਿਸੂਸ ਹੁੰਦਾ ਹੈ ਜੋ ਕਿ ਸ਼ਬਦਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਵਾਹਿਗੁਰੂ ਜੀ
❤❤sant baba darshan singh ji Maharaj dhakki sahib wale
Dhan Dhan Sant khalsa ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ
Dhan Dhan Baba ji kot kot parnam ji
ਅੱਜ ਬਹੁਤ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਵੀ ਤਪੋਬਣ ਦੇ ਵਿਦਿਆਰਥੀ ਹਾਂ, ਬਹੁਤ ਹੀ ਸੁੰਦਰ ਰਚਨਾ ਹੈ ਵੀਰ ਜੀ ਦੀ
👏🙏🙏SATNAM SHRI WAHEGURU SAHIB JI👏👏🙏🌹🙏
satnaam waheguru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਵਾਹਿਗੁਰੂ ਸਾਡੇ ਤੇ ਵੀ ਕਿਰਪਾ ਕਰੋ 🙏🙏🙏🙏🙏🌻🌻🌻🌻🌻🍁🍁🍁🍁🍁।
ਬਹੁਤ ਪਿਆਰੀ ਕਵਿਤਾ ਮਾਣਮਹਿਸੂਸ ਕਰ ਰਹੇ ਹਾਂ
ਭਾਗ ਸੀ ਵਡੇਰੇ ਮੈਨੂੰ ਤਪੋਬਣ ਮਿਲਿਆ, ਜ਼ਿੰਦਗੀ ਦਾ ਕੌਲ ਆਕੇ ਢੱਕੀ ਸਾਹਿਬ ਖਿਲਿਆ🙏🏻
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🙏🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤️ਵਾਹਿਗੁਰੂ ਜੀ 🌹🙏🙏🙏
ਮੈਨੂੰ ਮਾਣ ਵਿਦਿਆਰਥੀ ਮੈਂ ਤਪੋਬਣ ਦਾ
Very nice clip
Waheguru ji waheguru ji waheguru very very nice video
ਸਾਧੂੰ ਕਰਮਾਂ ਦੇ ਨਾਲ਼ ਮਿਲਦੇ..🙏🏻
Waheguru ji waheguru waheguru waheguru ji waheguru waheguru ji 🌹🌺🌹🌺🌹🙏🙏🌹🌺🌺🌹🙏🙏🙏
ਮੈਨੂੰ ਮਾਣ ਵਿਦਿਆਰਥੀ ਮੈਂ ਤਪੋਬਣ ਦਾ 🙏🏻🚩🚩
ਸੰਤਾਂ ਨੇ ਪੜ੍ਹਾਈਆਂ ਨੇ ਪੜ੍ਹਾਈਆਂ ਸਾਨੂੰ ਸੱਚੀਆਂ, ਗੁਰਾਂ ਨਾਲ ਪਰੀਤਾਂ ਕਹਿੰਦੇ ਪਾ ਲਉ ਤੁਸੀਂ ਪੱਕੀਆਂ, ਸ਼ੁਕਰਾਨਾ ਸਦਾ ਕਰਦਾ ਹਰੀ ਦੇ ਜਨ ਦਾ, ਮੈਨੂੰ ਮਾਣ ਵਿਦਿਆਰਥੀ ਮੈਂ ਤਪੋਬਣ ਦਾ ਮੈਨੂੰ ਮਾਣ ਵਿਦਿਆਰਥੀ ਮੈਂ ਤਪੋਬਣ ਦਾ ਸਦਾ ਰਿਣੀ ਤਪੋਬਣ ਦੇ ਮੈਂ ਕਣ ਕਣ ਦਾ,ਸੇਵਕ ਹੈ ਸੋਈ ਜੋ ਇੱਕ ਦਾ ਬਣਦਾ, ਮੈਨੂੰ ਮਾਣ ਵਿਦਿਆਰਥੀ ਮੈਂ ਤਪੋਬਣ ਦਾ, ਮੈਨੂੰ ਮਾਣ ਵਿਦਿਆਰਥੀ ਮੈਂ ਤਪੋਬਣ ਦਾ🙏🏻 🙏🏻
ਵਾਹਿਗੁਰੂ ਜੀ 👏👏
ਸਾਨੂੰ ਬਹੁਤ ਮਾਣ ਹੈ ਅਪਣੇ ਪਿਆਰੇ ਬਾਬਾ ਜੀਆਂ ਤੇ ਜਿਨ੍ਹਾਂ ਨੇ ਸਾਨੂੰ ਐਸਾ ਜੀਵਨ ਬਖਸ਼ਿਆ ਹੈ, ਵਹਿਮਾਂ ਭਰਮਾਂ ਨਰਕਾਂ ਚੋਂ ਕੱਢਕੇ ਗੁਰੂ ਨਾਲ ਬਾਣੀ ਬਾਣੇ ਨਾਲ ਜੋੜਿਆ, ਉੱਚਾ ਸੁੱਚਾ ਸੱਚਖੰਡੀ ਮਾਰਗ ਦਿਖਲਾਇਆ ਹੈ, ਇਹਨਾਂ ਦੇ ਚਰਨਾਂ ਤੇ ਸੀਸ ਨਿਵਾਕੇ ਬਾਰਮ ਬਾਰ ਨਮਸ਼ਕਾਰ ਹੈ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ q ਵਾਹਿਗੁਰੂ ਜੀ ❤️🙏🙏🙏
ਜੇਕਰ ਅੱਜ ਅਸੀਂ ਪਰਦੇਸਾਂ ਚ ਰਹਿਕੇ ਵੀ ਬਾਣੀ ਅਤੇ ਬਾਣੇ ਨਾਲ, ਸੇਵਾ ਸਿਮਰਨ ਨਾਲ, ਅਪਣੀਆਂ ਅਸਲ ਜੜ੍ਹਾਂ ਨਾਲ ਜੁੜੇ ਹੋਏ ਹਾਂ ਤਾਂ ਇਹ ਸਭ ਸਾਡੇ ਅਤਿ ਸਤਿਕਾਰਯੋਗ ਤੇ ਸਭਨਾਂ ਦੇ ਹਰਮਨ ਪਿਆਰੇ ਬਾਬਾ ਜੀਆਂ ਦੀ ਹੀ ਦੇਣ ਹੈ ਨਹੀਂ ਤਾਂ ਕਦੋਂ ਦੇ ਰੁਲ ਖੁਲ ਜਾਂਦੇ। ਸਾਨੂੰ ਬਹੁਤ ਮਾਣ ਹੈ ਅਪਣੇ ਪਿਆਰੇ ਬਾਬਾ ਜੀਆਂ ਤੇ ਜਿਨ੍ਹਾਂ ਨੇ ਸਾਨੂੰ ਐਸਾ ਜੀਵਨ ਬਖਸ਼ਿਆ ਹੈ, ਵਹਿਮਾਂ ਭਰਮਾਂ ਨਰਕਾਂ ਚੋਂ ਕੱਢਕੇ ਗੁਰੂ ਨਾਲ ਬਾਣੀ ਬਾਣੇ ਨਾਲ ਜੋੜਿਆ, ਉੱਚਾ ਸੁੱਚਾ ਸੱਚਖੰਡੀ ਮਾਰਗ ਦਿਖਲਾਇਆ ਹੈ, ਇਹਨਾਂ ਦੇ ਚਰਨਾਂ ਤੇ ਸੀਸ ਨਿਵਾਕੇ ਬਾਰਮ ਬਾਰ ਨਮਸ਼ਕਾਰ ਹੈ 🙏🏻🙏🏻🥹🥹
ਬੇਅੰਤ ਜੀਵਾਂ ਨੂੰ ਕਿੰਨੀਆਂ ਵਡਮੁੱਲੀਆਂ ਦਾਤਾਂ ਤਪੋਬਣ ਦੀ ਟਕਸਾਲ ਵਿੱਚੋਂ ਪਰਾਪਤ ਹੋਈਆਂ ਹਨ। ਤਪੋਬਣ ਟਕਸਾਲ ਵਿੱਚੋਂ ਗੁਰਬਾਣੀ ਕੀਰਤਨ, ਸ਼ੁੱਧ ਗੁਰਬਾਣੀ ਪੜਨ ਦੀ ਸੰਥਿਆ, ਗੱਤਕਾ ਆਦਿ ਸਿੱਖਕੇ ਕਿੰਨੇ ਹੀ ਪਰਾਣੀਆਂ ਦੇ ਜੀਵਨ ਬਣੇ ਹਨ। ਅਸੀਂ ਕਦੇ ਦੇਣ ਨਹੀਂ ਦੇ ਸਕਦੇ ਹਰਮਨ ਪਿਆਰੇ ਸੰਤ ਖਾਲਸਾ ਜੀਆਂ ਦਾ। ਪੰਥ ਕੌਮ ਸਦਾ ਉਨ੍ਹਾਂ ਦੀ ਰਿਣੀ ਹੈ। 🙏🏻🙏🏻🙏🏻
ਵਾਹਿਗੁਰੂ ਜੀ 🙏
ਵਾ ਵਾ ਵਾ ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤❤❤❤🙏🙏🙏🙏🙏🙏
Waheguru ji 🙏🌹🇬🇷🇬🇷
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Waheguru ji
Waheguru
ਬਹੁਤ ਪਿਆਰੀ ਕਵਿਤਾ ਹੈ ਜੀ ਤੇ ਬਹੁਤ ਪਿਆਰੀ ਵੀਡੀਉ ਹੈ ਜੀ,,ਸੱਚ ਹੈ ਸਾਨੂੰ ਬੇਅੰਤ ਮਾਣ ਹੈ ਸਾਨੂੰ ਪੂਰਨ ਮਹਾਂਪੁਰਖਾਂ ਦੀ ਚਰਨ ਸ਼ਰਨ ਸੰਗਤ ਪ੍ਰਾਪਤ ਹੋਈ ਹੈ ਅਕਾਲ ਪੁਰਖੁ ਵਾਹਿਗੁਰੂ ਜੀ ਮਹਾਂਪੁਰਖਾਂ ਨੂੰ ਸਦਾ ਚੜਦੀਆਂ ਕਲਾ, ਲੰਮੀਆਂ ਉਮਰਾਂ ਬਖਸ਼ਣ ਜੀ ❤❤❤🙏
ਧੰਨ ਧੰਨ ਸੰਤ ਖਾਲਸਾ ਜੀ
ਵੀਡੀਉ ਕਲਿੱਪ ਵੇਖਕੇ ਰੂਹ ਅੰਦਰੋਂ ਬਾਰਮ ਬਾਰ ਸ਼ੁਕਰਾਨੇ ਦੀ ਹੂਕ ਆ ਰਹੀ ਹੈ। ਧੰਨ ਬਾਬਾ ਜੀਆਂ ਦੀ ਸੰਗਤ ਕਰਕੇ ਲੱਖਾਂ ਦੇ ਜੀਵਨ ਬਣੇ ਹਨ ਜਿਸਦੀ ਕੋਈ ਗਿਣਤੀ ਮਿਣਤੀ ਨਹੀਂ ਹੈ। ਜਿਸ ਤਰ੍ਹਾਂ ਮਾਤਾ ਪਿਤਾ ਅਪਣੇ ਬੱਚੇ ਨੂੰ ਉਂਗਲੀ ਫੜਕੇ ਤੁਰਨਾ ਸਿਖਾਉਂਦੇ ਹਨ ਜੇ ਗਿਰ ਜਾਂਦਾ ਫਿਰ ਤੁਰਨ ਲਈ motivate ਕਰਦੇ ਹਨ ਇਸ ਤਰ੍ਹਾਂ ਹਰਮਨ ਪਿਆਰੇ ਸੰਤ ਖਾਲਸਾ ਜੀਆਂ ਨੇ ਤਾਂ ਲੱਖਾਂ ਕਰੋੜਾਂ ਜੀਵਾਂ ਦੀ ਉਂਗਲ ਫੜਕੇ ਬਹੁਤ ਹੀ ਪਰੇਮ ਨਾਲ ਗੁਰਸਿੱਖੀ ਮਾਰਗ ਤੇ ਚੱਲਣਾ ਸਿਖਾਇਆ ਹੈ, ਕਿੰਨੇ ਹੀ ਡਿੱਗਦੇ ਡੋਲਦੇ ਮਨਾਂ ਦੀ ਸਾਰ ਲਈ ਹੈ ਕਦੇ ਅੱਕੇ ਜਾਂ ਥੱਕੇ ਨਹੀਂ ਬਲਕਿ ਸਦਾ ਹੀ ਦਿਨ ਰਾਤ ਪਰੇਰ ਪਰੇਰ ਕੇ ਸਾਨੂੰ ਸੱਚੇ ਸੁੱਚੇ ਗੁਰਮਤਿ ਮਾਰਗ ਤੇ ਚੱਲਣਾ ਸਿਖਾਉਂਦੇ ਹਨ।🙏🏻🙏🏻
Waheguru waheguru waheguru ji 🙏🙏🙏🙏🙏 dhan dhan dhan baba ji very very very thanks baba ji 🙏🙏🙏🙏🙏🙏🙏❤❤❤❤❤
Waheguru g
❤🙏🏻❤🙏🏻❤
Waheguru ji 🙏❤❤
🙏🙏🙏🙏🙏🙏
❤very nice ❤
❤❤❤❤❤
❤ waheguru ji🎉
Waheguru waheguru waheguru waheguru waheguru waheguru waheguru waheguru waheguru waheguru waheguru ji❤❤❤❤❤
🙏🙏🙏
ਵਹਿਗੁਰੂ ਜੀਓ🌷🌹🙏
ਸ਼ੁਕਰ ਵਾਹਿਗੁਰੂ ਜੀ ਦਾ ਮਹਾਂਪੁਰਖ ਸਾਡੀ ਜ਼ਿੰਦਗੀ ਵਿੱਚ ਆਏ!!🙏🌹❤️
Waheguru ji ❤️❣️
ਮੈਨੂੰ ਮਾਣ ਵਿਦਿਆਰਥੀ ਮੈਂ ਤਪੋਬਣ ਦਾ 🙇♀️
❤❤waheguru waheguru waheguru waheguru waheguru waheguru ji ❤ 🙏
ਬਹੁਤ ਹੀ ਪਿਆਰੀ ਵੀਡੀਓ ਹੈ, ਵੇਖਕੇ ਮਨ ਗਦ ਗਦ ਹੋ ਗਿਆ ਜੀ ਤੇ ਬਹੁਤ ਹੀ ਦਿਲ ਛੂਹਣ ਵਾਲੀ ਕਵਿਤਾ ਪੜ੍ਹੀ ਗਈ ਹੈ ਵੀਰ ਜੀਆਂ ਵੱਲੋਂ। ਕਵਿਤਾ ਦਾ ਇੱਕ ਇੱਕ ਬੋਲ ਦਿਲ ਨੂੰ ਟੁੰਬ ਰਿਹਾ ਹੈ, ਸਚਾਈ ਨੂੰ ਬਿਆਨ ਕਰ ਰਿਹਾ ਹੈ, ਸੱਚਮੁੱਚ ਸਾਨੂੰ ਸਭਨੂੰ ਬਹੁਤ ਮਾਣ ਹੈ ਜੋ ਅਸੀਂ ਤਪੋਬਣ ਜਿਹੀ ਮਹਾਨ ਸੰਸਥਾ ਦੇ ਵਿਦਿਆਰਥੀ ਹਾਂ, ਸਾਨੂੰ ਬਹੁਤ ਮਾਣ ਹੈ ਜੋ ਸਾਡੇ ਵਿੱਦਿਆ ਦਾਤੇ ਤਪੋਬਣ ਵਾਲੇ ਰਿਖੀ ਜੀ ਨੇ ਜੋ ਖੁਦ ਪਰਮੇਸ਼ਰ ਦਾ ਰੂਪ ਨੇ, ਰੁਹਾਨੀ ਵਿੱਦਿਆ ਦਿੰਦੇ ਨੇ, ਜਿਨ੍ਹਾਂ ਦੀਆਂ ਬਖਸ਼ਿਸ਼ਾਂ ਬੇਅੰਤ ਨੇ, ਸਾਡਾ ਜੀਵਨ ਹੀ ਬਣਾ ਦਿੱਤਾ🙏🏻
ਸਾਨੂੰ ਮਾਣ ਹੈ ਸੰਤ ਮਹਾਰਾਜ ਜੀ ਤੇ ਜਿੰਨਾ ਨੇ ਸਾਨੂੰ ਆਪਣੀ ਚਰਨ ਸ਼ਰਨ ਬਖ਼ਸ਼ੀ ਹੈ ਜੋ ਮੌਜ ਸਾਧੂਆਂ ਦੇ ਚਰਨਾ ਵਿੱਚ ਰਹਿ ਕੇ ਸੇਵਾ ਸਿਮਰਨ ਕਰਨ ਦਾ ਆਨੰਦ ਹੈ ਉਹ ਕਹਿਣੀ ਕਥਨੀ ਤੋਂ ਬਾਹਰ ਹੈ ਜੀ 🙏🏻🙏🏻
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
🙇🙇🙇🙇🙇🙇🙏🏻🙏🏻🙏🏻🙏🏻🙏🏻
ਵਾਹਿਗੁਰੂ ਜੀ🙏🙏🙏🙏🙏🙏🌹🌹🌹🌹🌹🌹🌹
I’m also proud to be a student of Tapoban Dhakki Sahib where a great divine teacher like Sant Ji Maharaj teaches us the true spiritual knowledge and connect us to our True friend, our creator, the Lord of whole Universe “Waheguru Ji”🙏🏻🙏🏻
Sant Baba darshan singh ji rabbi roop 🙏🙏
ਪਿਆਰੇ ਬਾਬਾ ਜੀ ਸਾਡੀ ਕਿੱਥੇ ਕਿੱਥੇ ਰੱਖਿਆ ਕਰਦੇ ਨੇ ਬੋਲਕੇ ਸ਼ਬਦਾਂ ਚ ਕਿਹਾ ਵੀ ਨੀ ਜਾ ਸਕਦਾ,ਉਨ੍ਹਾਂ ਦੀ ਮਹਿਮਾ ਬੇਅੰਤ ਹੈ,ਅਸੀਂ ਭਾਵੇਂ ਪਰਦੇਸਾਂ ਚ ਰਹਿੰਦੇ ਹਾਂ ਪਰ ਬਾਬਾ ਜੀ ਨੂੰ ਹਰ ਸਮੇਂ ਅੰਗ ਸੰਗ ਮਹਿਸੂਸ ਕਰਦੇ ਹਾਂ🙏🏻🙏🏻🙏🏻
ਤੁਹਾਡਾ ਕਿਵੇਂ ਕਰਾਂ ਸ਼ੁਕਰਾਨਾ ਪ੍ਰੀਤਮ ਪਿਆਰਿਆ ਔਗੁਣਾਂ ਦੇ ਭਰੇ ਹੋਇਆ ਨੂੰ ਚਰਨੀ ਲਾ ਲਿਆ 🙏🙇🏼♀️
🙏🚩🔥🚩🙏
We are really so grateful n thankful and blesed by Sangat Of Khalsa ji .What we learnt at Tapoban and still learning is irreplaceable!💙
ਸਾਡੀਆਂ ਓਗਲੀਆ ਫੜ ਫੜ ਸਾਨੂ ਰੁਹਾਨੀਅਤ ਦੀਆ ਪੌੜੀਆਂ ਚੜਾਈਆਂ ਨੇ ਸਾਡੇ ਤਪੋਬਣ ਵਾਲੇ ਸੰਤਾ ਨੇ ਜੀ ।ਸਾਨੂ ਗੁਰੂ ਨਾਨਕ ਦੇ ਖ਼ਜ਼ਾਨਿਆਂ ਚੋ ਨਾਮ ਦਾਨ ਬਖ਼ਸ਼ਿਆ ਜੀ ।ਸਾਨੂ ਬਹੂਤਤਤਤ ਮਾਣ ਆ ਆਪਣੇ ਅਧਿਆਤਮਿਕ ਟੀਚਰ ਤਪੋਬਣ ਵਾਲੇ ਸੰਤਾ ਤੇ ਜੀ
Waheguru ji❤❤❤❤❤
🙏🙏💐💐
ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਧੰਨ ਧੰਨ ਸੰਤ ਖਾਲਸਾ ਜੀ, 🙏🙇♀🌷
ਬਿਲਕੁਲ ਜੀ ਤਪੋਬਣ ਦਾ ਵਿਦਿਆਰਥੀ ਹੋਣਾ ਇਕ ਮਾਣ ਵਾਲੀ ਗੱਲ ਹੈ ਕਿਉਂਕਿ ਤਪੋਬਣ ਤੋਂ ਗੁਰਮਤਿ ਗਿਆਨ, ਜੀਵਨ ਨੂੰ ਸਹੀ ਦਿਸ਼ਾ ਮਿਲਦੀ ਹੈ।
Waheguru ji 🙏
Prabh ji ka naam japat mann chain..sant babaji nu dekhke mann nu aaram mil jaanda. Dhan tuhadi kamai sant ji , people like us need sant Babaji in our lives❤
ਧੰਨ ਧੰਨ ਸੰਤ ਖਾਲਸਾ ਜੀ ਜਿਨ੍ਹਾਂ ਦੀ ਸਾਨੂੰ ਬਚਪਨ ਤੋਂ ਹੀ ਸੰਗਤ ਮਿਲੀ lਤਪੋਬਨ ਦੀ ਟਕਸਾਲ ਵਿੱਚੋ ਸਾਨੂੰ ਸ਼ੁੱਧ ਗੁਰਬਾਣੀ ਪੜ੍ਹਨ, ਰਾਗਾਂ ਵਿੱਚ ਕੀਰਤਨ ,ਸਿੱਖਣ ਨੂੰ ਮਿਲਿਆl ਸੰਤ ਖਾਲਸਾ ਜੀ ਆਪਣੇ ਕੀਮਤੀ ਸਮੇਂ ਵਿੱਚੋ ਸਮਾਂ ਕੱਢ ਕੇ ਬੱਚਿਆਂ ਨੂੰ ਆਪ ਗੁਰੂ ਮਹਾਰਾਜ ਜੀ ਦੀ ਸੇਵਾ ਕਰਨੀ ਸਿਖਾਂਦੇ ਹਨ, ਅਤੇ ਬੱਚੇ ਏਨੇ ਪਿਆਰ ਸਤਿਕਾਰ ਨਾਲ ਗੁਰੂ ਮਾਹਰਾਜ ਜੀ ਦੀ ਸੇਵਾ ਕਰ ਵੀ ਰਹੇ ਹਨ l ਇਹ ਸਾਰਾ ਕੁਜ ਬਾਬਾ ਜੀਆ ਦੀ ਪ੍ਰੇਰਨਾ ਤੇ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ।
Harjot : Waheguruji Babaji🙏🙏 🌹🌹
ਮੈ ਦੇਣ ਕਦੇ ਨੀ ਦੇ ਸਕਦਾ ਤਪੋਬਣ ਵਾਲੇ ਸੰਤਾ ਦਾ
ਕੀ ਕੀ ਓਪਮਾ ਕਰੀਏ ਤਪੋਬਣ ਵਾਲੇ ਬਾਬਾ ਜੀਆ ਦਾ ਜੀ
ਇੱਥੇ ਆਕੇ ਹੀ ਸਾਨੂ ਗੁਰੂ ਸਾਹਿਬ ਜੀ ਨਾਲ ਪਿਆਰ ਸਤਿਕਾਰ ਕਰਨ ਦੀ ਸੋਝੀ ਆਈ ।ਇੱਥੇ ਆਕੇ ਹੀ ਅਸੀਂ ਅੰਮ੍ਰਿਤ ਪਾਨ ਕੀਤਾ ।ਬਾਬਾ ਜੀ ਦੇ ਬਚਨਾਂ ਦੇ ਬਾਣਾ ਨੇ ਸਾਡਾ ਦਿਲ ਘਾਇਲ ਕਰ ਤਾ ਸੀ ਤਾਹੀਓ ਅਸੀਂ ਪਰਮ ਪਿਆਰੇ ਬਾਬਾ ਜੀ ਦੇ ਸ਼ਰਧਾਲੂ ,ਸੇਵਕ ਬਣ ਗਏ ।ਸਭ ਬਖਸ਼ਿਸ਼ਾਂ ਮੇਰੇ ਪਿਆਰੇ ਗੁਰਮਤ ਵਿੱਦਿਆ ਦੇ ਦਾਤੇ ਤਪੋਬਣ ਵਾਲੇ ਬਾਬਾ ਜੀ ਦੀਆ ਹਨ ਜੀ
ਬਾਬਾ ਜੀ ਸਾਡੇ Role Model ਹਨ ਜੀ ।ਬਾਬਾ ਜੀ ਹੀ ਇਕ ਮੈ ਐਸੇ ਦੇਖੇ ਹਨ ਜਿਹੜੇ ਕਿਸੇ ਦੀ ਕਾਨ ਕਨੌੜ ਨੀ ਝੱਲਦੇ otherwise ਬਥੇਰੇ ਵਿਕੇ ਹਨ ਸਰਕਾਰਾਂ ਅੱਗੇ ਅਤੇ ਵਿਕਦੇ ਰਹਿਣਗੇ ਪਰਰਰਰਰ ਸਾਡੇ ਮੁਰਸ਼ਦ ਵਰਗਾ ਕੋਈ ਨਹੀਂ ਹੈਗਾ ਅੱਜ ਸੰਸਾਰ ਤੇ ਜੀ
ਸਾਡੀ ਸਾਡੇ ਰਿਸ਼ੀਵਰ ਜੀਆ ਦੇ ਚਰਨਾ ਚ ਬਾਰੰਬਾਰ ਨਮਸਕਾਰਾਂ ਹਨ ਜੀ
Waheguru 🎉Waheguru Waheguru Waheguru Waheguru 🎉🎉
ਸਾਨੂੰ ਮਾਣ ਆ ਤਪੋਬਣ ਵਾਲਿਆ ਤੇ
ਸਾਡੇ ਪਰਮ ਪਿਆਰੇ ਬਾਬਾ ਜੀ ਸਾਡੇ ਅਧਿਆਤਮਿਕ ਟੀਚਰ ਹਨ ਜਿਨਾ ਨੇ ਸਾਡੀਆਂ ਓਗਲੀਆ ਫੜ ਫੜ ਰੂਹਾਨੀਅਤ ਦੀ ਮੰਜਿਲਾ ਤਇ ਕਰਾਈਆਂ ਅਤੇ ਹੁਣ ਭੀ ਕਰਾ ਰਹੇ ਹਨ ਜੀ ।ਜਦੋਂ ਤੋ ਸੁਰਤ ਸੰਭਲ਼ੀ ਆ ਓਦੋਂ ਤੋ ਵਾਹਿਗਰੂ ਜੀ ਨੇ ਸੰਤਾ ਦੀ ਚਰਣ ਸ਼ਰਣ ਬਖ਼ਸ਼ੀ ਹੈ ਜੀ ਹੁਣ ਭੀ ਵਾਹਿਗਰੂ ਜੀ ਦੀ ਕਿਰਪਾ ਸਦਕਾ ਚਰਨ ਕੰਵਲਾਂ ਦਾ ਨਿੱਗ ਮਾਣ ਰਹੇ ਹਾ ਜੀ ।ਅੱਜ ਅਸੀਂ ਪਰਦੇਸਾ ਚ ਵਸਦੇ ਜੋ ਭੀ ਕੁਝ ਹਾ ਸਭ ਢੱਕੀ ਵਾਲਿਆ ਸੰਤਾ ਦੀ ਬਦੌਲਤ ਜੀ
ਹੇ ਸਤਿਪੁਰਸੋ ਸਾਨੂ ਸਦਾ ਆਪ ਜੀਆ ਤੇ ਮਾਣ ਰਹੇਗਾ ਜੀ
ਸਚਮੁੱਚ ਜੀ ਸਾਨੂੰ ਮਾਣ ਹੈ ਕਿ ਅਸੀਂ ਤਪੋਬਣ ਵਾਲਿਆਂ ਦੇ ਵਿਦਿਆਰਥੀ ਹਾਂ, ਉਹਨਾਂ ਦੀ ਸੰਗਤ ਕਰਦੇ ਹਾਂ। ਮਹਾਂਪੁਰਸ਼ਾਂ ਨੇ ਸਾਨੂੰ ਨਵੇਂ ਜੀਵਨ ਦਿੱਤੇ ਹਨ। ਲੱਖਾਂ ਹੀ ਪਰਾਣੀਆਂ ਨੂੰ ਗੁਰੂ ਚਰਨਾਂ ਨਾਲ ਜੋੜ ਦਿੱਤਾ ਅਤੇ ਦਿਨ ਰਾਤ ਗੁਰੂ ਨਾਨਕ ਪਾਤਸਾਹ ਜੀ ਦੇ ਘਰ ਦਾ ਉਪਦੇਸ਼ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਦਾ ਮਹਾਨ ਉਪਰਾਲਾ ਕਰ ਰਹੇ ਹਨ। ਸਾਨੂੰ ਹਰ ਸਮੇਂ ਕੋਈ ਨਾ ਕੋਈ ਗੁਰਮਤਿ ਸੰਦੇਸ਼ ਦਿੰਦੇ ਹਨ ਅਤੇ ਜੋ ਬਾਹਰਲੇ ਦੇਸ਼ਾਂ ਵਿਚ ਰਹਿੰਦੇ ਹਨ ਉਹਨਾਂ ਨੂੰ social media ਰਾਂਹੀ ਸੰਦੇਸ਼ ਪਹੁੰਚਾ ਰਹੇ ਹਨ। ਮਹਾਂਪੁਰਸ਼ ਬਾਬਾ ਜੀਆਂ ਨੂੰ ਸਦਾ ਚੜ੍ਹਦੀਕਲਾ ਵਿਚ ਰੱਖਣ। ਅਸੀ। ਦੇਣ ਕਦੇ ਨਹੀਂ ਦੇ ਸਕਦੇ ਤਪੋਬਣ ਵਾਲੇ ਸੰਤਾਂ ਦਾ ।🙏🏻
Really very impressive video a ji sare bht bdbhagi hn jo Tapoban taksal de Students hn ji.We really proud of Baba jio 🙏
Satnam Shri Waheguru
Im feeling so emotional and proud to say that I am a student of tapoban and my teacher and my role model is my baba g... In my life where I am today because of baba g.
Thanku baba g for always neing there for us..
Waheguru ji Waheguru ji