Sant Khalsa Ji is the first Saint in Sikh history who has maintained the Sikhi culture and traditions inherited from our Gurus as it is till today. We are so proud of Sant Khalsa Ji. Seeing the glory of Khalsa at Tapoban reminds us of Guru Ji. 🙇♀️🙇♀️
Thank you much for sharing this video ji. we also wanted to be part of such blissful moments. we miss Tapoban a lot . We are so grateful to behold such blissful sights from the Holla Mahalla at Tapoban Dhakki Sahib🙏🏻🙏🏻🥹❤️
I am saying from my personal experience that celebrating Holla Mahalla at Tapoban alongwith beloved Baba Ji and Sangat is a completely unique experience. I wish if I would be present there too.🙇♀️🙏🏻
waheguru ji
ਰੂਹਾਂ ਨੂੰ ਰੰਗਦੇ ਨੇ ਤਪੋਬਣ ਵਾਲੇ ਰਿਸ਼ੀ ਜੀ
ਅੱਜ ਦੇ ਟਾਈਮ ਤਪੋਬਣ ਢੱਕੀ ਸਾਹਿਬ ਇਹ ਸਭ ਮੈਂ ਅਪਣੀਆਂ ਅੱਖਾਂ ਨਾਲ ਦੇਖਿਆ ਹੈ ਕਿ ਕਿਵੇਂ ਸੰਤ ਖਾਲਸਾ ਜੀ ਗੁਰੂ ਦਸਮੇਸ਼ ਪਿਤਾ ਜੀਆਂ ਦੇ ਪੁਰਾਤਨ ਵਿਰਸੇ ਦੀ ਬਾਖੂਬੀ ਸੰਭਾਲ ਕਰ ਰਹੇ ਹਨ। ਤਪੋਬਣ ਵਿਖੇ ਜਦੋਂ ਖਾਲਸਾਈ ਫੌਜਾਂ ਦੇ ਦਰਸ਼ਨ ਕਰਦੇ ਹਾਂ ਤਾਂ ਜੋ ਅਸੀਂ ਕਦੇ ਅਪਣੇ ਬਜ਼ੁਰਗਾਂ ਤੋਂ ਸਰਵਣ ਕਰਦੇ ਸੀ ਜਾਂ ਕਿਤੇ ਪੜਦੇ ਸੀ ਕਿ ਗੁਰੂ ਸਾਹਿਬਾਨ ਦੇ ਸਮੇਂ ਇੰਝ ਹੁੰਦਾ ਸੀ ਉਹ ਅੱਜ ਪਰਤੱਖ ਅਪਣੀਆਂ ਅੱਖਾਂ ਸਾਹਮਣੇ ਤਪੋਬਣ ਵਿਖੇ ਵਰਤਦਾ ਵੇਖ ਰਹੇ ਹਾਂ। ਧੰਨ ਹਨ ਪਿਆਰੇ ਸੰਤ ਸਿਪਾਹੀ ਸੰਤ ਖਾਲਸਾ ਜੀ ਜਿਹਨਾਂ ਨੇ ਗੁਰੂ ਕੀਆਂ ਪੁਰਾਤਨ ਪ੍ਰੰਪਰਾਵਾਂ ਨੂੰ ਖਾਲਸਾਈ ਵਿਰਾਸਤ ਨੂੰ ਅੱਜ ਵੀ ਉੱਦਾਂ ਹੀ ਹੂ ਬ ਹੂ ਕਾਇਮ ਰੱਖ ਰੱਖਿਆ ਹੈ ਤੇ ਸਾਡੇ ਵਰਗੇ ਭੁੱਲੇ ਹੋਏ ਕਲਯੁਗੀ ਜੀਵਾਂ ਨੂੰ ਵੀ ਇਹਨਾਂ ਪ੍ਰੰਪਰਾਵਾਂ ਨਾਲ ਜੋੜ ਰਹੇ ਹਨ। 🙏🏻
ਦੇਖ ਘੋੜਿਆਂ ਨੂੰ ਯਾਦ ਤੇਰੀ ਆਵੇ ਗੁਰੂ ਜੀ
ਤਪੋਬਣ ਦੇ ਵਿੱਚ ਖੇਡਦਾ ਸੰਤ ਸਿਪਾਹੀ ਹੋਲਾ❤
ਵਾਹਿਗੁਰੂ ਜੀ 🙏
ਚੜਦੀਕਲਾ ਦਾ ਪਰਤੀਕ ਹੋਲਾ ਮਹੱਲਾ 🙏🙏
ਚੜਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ
ਅਨੰਦਪੁਰ ਵਾਲੀ ਝਲਕ ਹੈ ਪੈਂਦੀ,
ਤਪੋਬਣ ਆਈ ਸੰਗਤ ਕਹਿੰਦੀ,
ਰੰਗ ਆਪਣੇ ਵਿੱਚ ਰੰਗ ਦੇਵੋ
ਮੈਂ ਤੇਰੇ ਦਰ ਦਾ ਗੋਲਾ ਜੀ,
ਤਪੋਬਣ ਦੇ ਵਿੱਚ ਖੇਡਦੇ
ਸੰਤ ਕਲਗੀਧਰ ਦੇ ਹੋਲਾ ਜੀ🙏🏻
Dhan hai baba ji maharaj jio waheguru ji ka Khalsa waheguru ji ki fate💐🙏🙏🙏🙏🙏🙏🙏🙏🙏🙏🙏💐
ਵਾਹਿਗੁਰੂ🙏
Satnam waheguru ji Satnam waheguru ji Satnam waheguru ji Satnam waheguru ji Satnam waheguru ji 🙏🙏🙏🙏🙏
ਧੰਨ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀਓ ਮਹਾਰਾਜ🙏🏻🙏🏻
ਧੰਨ ਧੰਨ ਤਪੋਬਣ ਵਾਲੇ ਮਹਾਰਾਜ ਜੀ ❣️❣️
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
never a dull day at tapoban huh guys?
ਵਾਹਿਗੁਰੂ ਜੀ👏👏
ਲੋਕਾ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਹੈ🙏🙏
ਸਤਿਗੁਰ ਪਿਆਰੇ ਨਾਲ ਸਾਡੇ ਰੂਹਾਂ ਦੇ ਰਿਸ਼ਤੇ ਨੇ।❤🙏
ਧੰਨ ਧੰਨ ਵਾਜਾ ਵਾਲਿਆਂ ਧੰਨ ਤੇਰਾਂ ਖਾਲਸਾ
ਤੇਰੇ ਖਾਲਸੇ ਦੀ ਸ਼ਾਨ ਨਿਰਾਲੀ ਹੈ ਧੰਨ ਬਾਜ਼ਾਂ ਵਾਲੇ ਪਾਤਸਾਹ🙏🏻🚩
ਖੁਸ਼ੀਆਂ ਦੇ ਜੈਕਾਰੇ ਗਜਾਵੇ ਸੋ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ 🙏
Dhan ho baba g ❤❤❤❤❤❤
ਰੂਹਾਂ ਨੂੰ ਰੰਗਦੇ ਨੇ ਤਪੋਬਣ ਵਾਲੇ ਰਿਸ਼ੀ ਜੀ..
ਵਾਹ ਵਾਹ ਬਿਲਕੁਲ ਸੱਚ ਹੈ ਜੀ ਦੁਨੀਆਂ ਕੇਵਲ ਕੱਪੜੇ ਰੰਗਦੀ ਪਰੰਤੂ ਤਪੋਬਣ ਵਾਲੇ ਰਿਸ਼ੀ ਜੀ ਸਾਡੇ ਮਨ ਨੂੰ, ਸਾਡੀ ਆਤਮਾ ਨੂੰ, ਸਾਡੀ ਰੂਹ ਨੂੰ ਸੇਵਾ, ਸਿਮਰਨ, ਸਤਿਸੰਗਤ ਦਾ ਸੱਚਾ ਰੰਗ ਚਾੜ੍ਹਦੇ ਨੇ, ਐਸਾ ਪੱਕਾ ਰੰਗ ਜੋ ਫਿਰ ਕਦੇ ਨਹੀਂ ਉੱਤਰਦਾ🙏🏻🙏🏻🥹
🌷🌷🙏🏻🙏🏻ਵਾਹਿਗੁਰੂ ਸਾਹਿਬ ਜੀ🙏🏻🙏🏻🌷🌷
ਜਾਪ ਰਿਹਾ ਹੈ ਜਿਵੇਂ ਦਸਮੇਸ਼ ਪਿਤਾ ਜੀ ਆਪ ਸੰਗਤਾਂ ਨਾਲ ਹੋਲਾ ਖੇਡ ਰਹੇ ਹਨ
Dhan dhan sant Khalsa ji tpoban wale
ਧੰਨ ਧੰਨ ਪਿਆਰੇ ਮਹਾਰਾਜ ਜੀ ਤਪੋਬਨ ਵਾਲੇ 🙏🏻🌹❤️🚩🚩🚩
Wahaguru ji wahaguru ji 🙏🏻🌹❤️
ਤਪੋਬਣ ਦੇ ਵਿੱਚ ਖੇਡਦੇ ਸੰਤ ਕਲਗੀਧਰ ਦੇ ਹੋਲਾ ਜੀ,
ਨਾਲ ਨਾਮ ਦੇ ਰੰਗਿਆ ਹੈ ਜਿਨ੍ਹਾਂ ਦਾ ਮਜੀਠੀ ਚੋਲਾ ਜੀ.. 🙏🏻
ਕਹਿਬੇ ਕਉੁ ਸੋਭਾ ਨਹੀ ਦੇਖਾ ਹੀ ਪਰਵਾਨੁ ॥੧੨੧॥ 💕💕
ਬੜੇ ਹੀ ਦਿਲਾਂ ਨੂੰ ਟੁੰਬਣ ਵਾਲੇ ਦਰਿੱਸ਼ ਹਨ।ਗੁਰਾਂ ਦੇ ਖਾਲਸੇ ਦੀ ਸ਼ਾਨ ਸਾਰੇ ਜੱਗ ਤੋਂ ਨਿਰਾਲੀ ਹੈ...ਗੁਰੂ ਕਾ ਖਾਲਸਾ ਪੂਰੇ ਸੰਸਾਰ 'ਚ ਇੱਕ ਵੱਖਰੀ ਪਹਿਚਾਣ ਰੱਖਦਾ ਹੈ।ਤਪੋਬਣ ਵਿਖੇ ਹੋਲਾ ਮਹੱਲਾ ਮਨਾਉਣ ਦਾ ਅਨੰਦ ਹੀ ਵੱਖਰਾ ਹੁੰਦਾ ਹੈ।ਖਾਲਸਾਈ ਸ਼ਾਨ ਦੇ ਦਰਸ਼ਨ ਕਰ ਸ੍ਰੀ ਅਨੰਦਪੁਰ ਸਾਹਿਬ ਦੀ, ਗੁਰੂ ਦਸ਼ਮੇਸ਼ ਪਿਤਾ ਜੀਆਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਹਰ ਕੋਈ ਧੰਨ ਬਾਬਾ ਜੀਆਂ ਪਾਸੋਂ ਆਪਣੇ ਉੱਪਰ ਰੰਗ ਪਵਾਉਣ ਲਈ ਬਹੁਤ ਹੀ ਉਤਸ਼ਾਹਿਤ ਹੁੰਦਾ ਹੈ ਕਿਉਂਕਿ ਧੰਨ ਬਾਬਾ ਜੀ ਜਿੱਥੇ ਸਾਡੇ ਕੱਪੜਿਆ ਉੱਪਰ ਵਡਭਾਗੀ ਰੰਗ ਪਾਉਂਦੇ ਹਨ ਉੱਥੇ ਹੀ ਸਾਡੇ ਮਨਾਂ ਨੂੰ ਵੀ ਨਾਮ ਵਾਲੇ ਪਰੇਮ ਵਾਲੇ ਸੱਚੇ ਰੰਗ ਵਿੱਚ ਰੰਗ ਦਿੰਦੇ ਹਨ।🙏🏻🥹
ਰੂਹਾਂ ਨੂੰ ਰੰਗ ਦੇ ਨੇ, ਤਪੋਬਣ ਵਾਲੇ ਰਿਸੀ ਜੀ 🙏🙏🙏
ਰੰਗਦੋ ਸੰਤੋਂ ਰੰਗਦੋਂ ਸਾਨੂੰ ਪਰੇਮ ਰੰਗਣ ਵਿੱਚ ਰੰਗ ਦੇਵੋ ਸਾਨੂੰ ਆਪਣੇ ਘਰ ਦਾ ਰੰਗ ਦੇਵੋ ਸਾਨੂੰ ਗੁਰਾਂ ਦੇ ਘਰ ਦਾ ਰੰਗ ਦੇਵੋ ਸੇਵਾ ਸਿਮਰਨ ਦਾ ਢੰਗ ਦੇਵੋ🙏🏻
ਹੇ ਸਤਿਪੁਰਸ਼ੋ ਆਪ ਜੀ ਪਰੇਮ ਵੈਰਾਗ ਸੇਵਾ ਸਿਮਰਨ ਦੇ ਅਥਾਹ ਸਾਗਰ ਹੋਂ ਸਾਡੇ ਪਾਪੀਆਂ ਤੇ ਵੀ ਛਿੱਟਾ ਪਰੇਮ ਸ਼ਰਧਾ ਸੇਵਾ ਸਿਮਰਨ ਦਾ ਮਾਰ ਦਿਉ ਜੀ। ਸਾਡੇ ਮਨਾਂ ਤੋਂ ਝੂਠੇ ਦੁਨਿਆਵੀ ਰੰਗ ਉਤਾਰਕੇ ਸਾਨੂੰ ਪਰੇਮ ਰੰਗ ਵਿੱਚ ਰੰਗ ਲਵੋ ਜੀ। ਆਪ ਜੀ ਸਰਬ ਸਮਰੱਥ ਹੋ ਸਾਡੀ ਮੱਤ ਥੋੜੀ ਹੈ ਆਪ ਮਿਹਰ ਕਰੋ ਜੀ🙏🏻🙏🏻
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🙏🏻🚩
Waheguru ji dhan sant baba darshan singh ji dhaki sahib wale ji
ਰੂਹਾਂ ਨੂੰ ਰੰਗ ਦੇ ਤਪੋਬਣ ਵਾਲੇ ਰਿਸ਼ੀ ਜੀ
Waheguru ji 🙏♥️🌹🇬🇷🇬🇷🇬🇷
ਬਿਲਕੁਲ ਸੱਚ ਹੈ ਜੀ ਰੂਹਾਂ ਨੂੰ ਰੰਗ ਦੇ ਨੇ ਤਪੋਵਣ ਵਾਲੇ ਰਿਸ਼ੀ ਜੀ🙏
Waheguru ji🌹🙏🌹
ਇੰਨੀ ਸੰਗਤ ਮਹਾਂਪੁਰਸ਼ਾਂ ਨਾਲ ਹੋਲਾ ਮਹੱਲਾ ਮਨਾ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀ ਹੈ ਜੀ
Wehaguru wehaguru wehaguru wehaguru jo 🙏🙏🙏🙏🙏🙏🙏🙏🙏❤❤❤❤❤❤
ਹਰ ਦਿਨ ਹਰ ਤਿਉਹਾਰ ਹਰ ਖੁਸ਼ੀ ਗੁਰੂ ਤੋਂ ਬਿਨ੍ਹਾਂ, ਗੁਰੂ ਪਿਅਰਿਆਂ ਤੋਂ ਬਿਨ੍ਹਾਂ ਅਧੂਰੀ ਹੈ।ਗੁਰੂ ਅਤੇ ਗੁਰੂ ਦੇ ਪਿਆਰੇ ਹੀ ਸਾਡੇ ਜੀਵਨ ਚ ਪਰੇਮ ਦਾ ਸੱਚਾ ਰੰਗ ਭਰਦੇ ਹਨ ਜਿਸ ਨਾਲ ਸਾਡਾ ਤਨ ਹੀ ਨਹੀਂ ਬਲਕਿ ਸਾਡਾ ਮਨ,ਸਾਡੀ ਆਤਮਾ ਵੀ ਰੰਗੇ ਜਾਂਦੇ ਹਨ। ਐਸੇ ਸੰਤ ਪਿਆਰਿਆਂ ਦਾ ਸੰਗ ਜਦੋਂ ਜੀਵਨ ਚ ਮਿਲ ਜਾਵੇ ਫੇਰ ਹੀ ਹਰ ਦਿਨ ਤਿਉਹਾਰ ਮਨਾਉਣ ਦੀ ਅਸਲ ਜਾਂਚ ਆਉਂਦੀ ਹੈ, ਅਸਲ ਅਰਥ ਸਮਝ ਆਉਂਦੇ ਹਨ।🙏🏻
Waheguru ji
ਤਪੋਬਣ ਦਾ ਹੋਲਾ ਮਹੱਲਾ ਪੁਰਾਤਨ ਸਮੇਂ ਦੇ ਹੋਲੇ ਮਹੱਲੇ ਦੀ ਯਾਦ ਕਰਵਾਉਂਦਾ ਹੈ ਇੰਝ ਮਹਿਸੂਸ ਹੁੰਦਾ ਹੈ ਜਿਵੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏 ਵੀ ਇਸੇ ਤਰ੍ਹਾਂ ਹੀ ਆਪਣੀਆਂ ਸੰਗਤਾਂ ਨਾਲ ਹੋਲਾ ਮਹੱਲਾ ਮਨੁਓਦੇ ਹੋਣ .🙇♀🙏🎉
Rooh khush ho ge
ਸਤਿ ਸ੍ਰੀ ਅਕਾਲ 🙏
DHAN DHAN PITA SRI GURU GOBIND SINGH SAHIB JI MAHARAJ WAHEGURU JI KA KHALSA WAHEGURU JI KE FATEH JI SAB TE APNI MEHAR KARNA
ਪੁਰਾਤਨਤਾ ਨੂੰ ਦਰਸਾਉਂਦਾ ਤਪੋਬਨ ਵਾਲੇ ਰਿਸ਼ੀ ਜੀ ਨਾਲ ਮਨਾਇਆ ਹੋਲਾ ਮਹੱਲਾ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਨਾਲ ਪਿਆਰ ਵਧਾਉਂਦਾ ਇਹ ਦਿ੍ਸ ਸਭ ਦੇ ਮਨਾਂ ਨੂੰ ਪ੍ਰੇਮ ਰੰਗ ਵਿੱਚ ਰੰਗਦਾ ਹੈ ਜੀ
ਵਾਹਿਗੁਰੂ ਜੀ!ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ 🙏🌹🙏🌹🙏
ਧੰਨ ਗੁਰੂ ਗੋਬਿੰਦ ਸਿੰਘ ਜੀ ਤੇਰਾ ਚੌਹੀਂ ਕੁੰਟੀ ਰਾਜ 🙏
🙏🏻🙏🏻🙏🏻🙏🏻
Tappoban 🙏🙏
ਤਪੋਬਨ ਦੇ ਵਿੱਚ ਖੇਡਦੇ ਸੰਤ ਕਲਗੀਧਰ ਦੇ ਹੋਲਾ ਜੀ
Waheguru ji 🙏
ਸੰਤਾ ਦੀ ਮਹਮਾ ਨੂੰ ਵਿਰਲੇ ਹੀ ਜਾਣਦੇ
ਸੰਤ ਸਿਪਾਹੀ ਖੇਲਦਾ ਤਪੋਬਨ ਵਿਚ ਹੋਲਾ
ਤਪੋਬਣ ਦੇ ਵਿੱਚ ਖੇਡ ਦੇ ਸੰਤ ਕਲਗੀਧਰ ਦੇਹੌਲਾਜੀ
Waheguru waheguru❤❤❤
Sant Khalsa Ji is the first Saint in Sikh history who has maintained the Sikhi culture and traditions inherited from our Gurus as it is till today. We are so proud of Sant Khalsa Ji. Seeing the glory of Khalsa at Tapoban reminds us of Guru Ji. 🙇♀️🙇♀️
❤❤❤❤❤
Happy and blessed to see hola mhala in tapoban which is the best time for sangat ever that they celebrate with baba g in a authentic way
Very nice ❤
Thank you much for sharing this video ji. we also wanted to be part of such blissful moments. we miss Tapoban a lot . We are so grateful to behold such blissful sights from the Holla Mahalla at Tapoban Dhakki Sahib🙏🏻🙏🏻🥹❤️
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
I am saying from my personal experience that celebrating Holla Mahalla at Tapoban alongwith beloved Baba Ji and Sangat is a completely unique experience. I wish if I would be present there too.🙇♀️🙏🏻
Nice
Rooha nu rangde
Naam de Rishi pyaare
Bole so nihaal sat Shiri akal ji
ਤਪੋਬਨ ਵਿਖੇ ਕਲਗੀਧਰ ਪਾਤਸਾਹ ਜੀ ਦੇ ਪ੍ਰਤੱਖ ਦਰਸ਼ਨ ਹੁੰਦੇ h
ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜਦੇ, ਗੂੰਜਦੇ ਜੈਕਾਰੇ ਤੇਰੇ ਬਾਜ਼ਾਂ ਵਾਲਿਆ🙏🏻
Sikh Sangat ji Guru de Lar luggo, Deredaran Pakhandian te Bacho.
ਗੁਸਤਾਖੀ ਮਾਫ਼ ਕਰਨਾ ਮੈ ਪਾਪੀ ਸਮੇਂ ਦੀ ਤੇ ਦਿਲ ਦੀ ਗੱਲ ਕਰ ਰਿਹਾ ਹਾਂ ਬਾਬਾ ਜੀ ਸਿੱਖੀ ਦਾਂ ਪਰਚਾਰ ਘੱਟ ਗ਼ਰੀਬ ਸਿਖਾ ਦੀ ਮੱਦਦ ਘੱਟ ਤੇ ਆਪਣੇ ਆਪ ਨੂੰ ਪ੍ਰਮੋਟ ਮੌਜ ਮਸਤੀ ਜਿਆਦਾ ਕਰਦੇ ਹਨ 🙏🙏🙏❤️
ਭਗਤ ਮੁਖੈ ਤੇ ਬੋਲਦੇ ਸੇ ਬਚਨ ਹੋਵੰਦੇ।।
ਨਾਲੇ ਅਕਲ ਨੂੰ ਹੱਥ ਮਾਰੋ ਜੀ ਤੁਸੀ ਜੌ ਵੀ ਹੋ ਕਿਸੇ ਬਾਰੇ ਬੋਲਣ ਤੋਂ ਪਹਿਲਾਂ ਉਸਦਾ ਜੀਵਨ ਪੜ੍ਹਨਾ ਚਾਹੀਦਾ ਹੈ।।
@@Harmanjeetsingh-hz6pj ਜਿੰਦਗੀ ਵਿੱਚ ਅਗਰ ਬਾਬਾ ਜੀ ਨੇ ਸੱਚਾ ਤਪ ਕੀਤਾ ਹੈ ਤਾਂ ਅਸੀਂ ਤਹਿ ਦਿਲੋ ਨਮਸਕਾਰ ਕਰਦੇ ਹਾਂ ਮੈ ਵੀ ਦਰਸਨ ਕੀਤੇ ਹਨ ਬਾਬਾ ਜੀ ਦੇ ਬਾਬਾ ਜੀ ਨੇ ਕੁਦਰਤੀ ਅਸਥਾਂਨ ਬਣਾਇਆ ਹੈ ਸੁੰਦਰ ਹੈ ਆਮਦਨ ਵੀ ਚੰਗੀ ਹੁੰਦੀ ਹੈ ਕਮੀ ਇਹ ਹੈ ਕੇ ਗ਼ਰੀਬ ਸੰਗਤਾਂ ਨੂੰ ਕੋਈ ਮਾਲੀ ਮੱਦਦ ਨਹੀਂ ਆਪਣੀ ਮੌਜ ਮਸਤੀ ਹੀ ਹੈ 🙏🙏🙏
ਬਚਨ ਮੰਨ ਕੇ ਸੁੱਮਤ ਲੈ ਕੇ ਸਿਮਰਨ ਕਰੋ ਖੁਸ਼ੀ ਚ ਆਇਆ ਗੁਰੂ ਨਾਨਕ ਸ੍ਰਿਸ਼ਟੀ ਦਾ ਰਾਜ ਹੀ ਬਖਸ਼ ਦਿੰਦੈ ਗਰੀਬ ਨੂੰ ਮਾਲੀ ਮਦਦ ਦੇ ਰੂਪ ਚ
🙏🚩🔥🚩🙏👁🔥👁🙏
ਤਪੋਬਨ ਦੇ ਵਿਚ ਖੇਲਦੇ ਸੰਤ ਕਲਗੀਧਰ ਦੇ ਹੋਲਾ
ਰੰਗ ਦੇ ਮਾਲਕਾ ਰੰਗ ਦੇ ਸਾਨੂ ਪ੍ਰੇਮ ਦੀ ਗੂੜੀ ਰੰਗਣ ਰੰਗ ਦਿਓ ਜੀ
Eh Ayash Baba Guru Ghar da Sharik,, as RAM RAHIM , Apna naam Japanda hai.
Badalan dee SGPC Jumewar
Waheguru❤
ਬਿਲਕੁਲ ਜੀ ਰੂਹਾਂ ਨੂੰ ਰੰਗਦੇ ਨੇ ਤਪੋਬਣ ਵਾਲੇ ਰਿਸ਼ੀ ਜੀ 🙏🏻🙏🏻💐💐
ਵਾਹਿਗੁਰੂ ਜੀ 🙏
ਰੂਹਾਂ ਨੂੰ ਰੰਗ ਦੇ ਨੇ ਤਪੋਬਣ ਵਾਲੇ ਰਿਸ਼ੀ ਜੀ
ਧੰਨ ਧੰਨ ਵਾਹਿਗੁਰੂ ਜੀ ਧੰਨ ਧੰਨ ਵਾਹਿਗੁਰੂ ਜੀ ਦੇ ਪਿਆਰੇ ਸੰਤ ਖਾਲਸਾ ਜੀਓ 🙏🙏🙏🙏🙏
Dhan dhan baba ji 👏👏👏👏👏
ਰੰਗਦੋ ਸੰਤੋਂ ਰੰਗਦੋਂ ਸਾਨੂੰ ਪਰੇਮ ਰੰਗਣ ਵਿੱਚ ਰੰਗ ਦੇਵੋ ਸਾਨੂੰ ਆਪਣੇ ਘਰ ਦਾ ਰੰਗ ਦੇਵੋ ਸਾਨੂੰ ਗੁਰਾਂ ਦੇ ਘਰ ਦਾ ਰੰਗ ਦੇਵੋ ਸੇਵਾ ਸਿਮਰਨ ਦਾ ਢੰਗ ਦੇਵੋ🙏🏻
Waheguru ji 🙏🏻🌹❤️
Waheguru waheguru waheguru ji
Waheguru ji🥀🥀🙏🙏🥀🥀
ਰੂਹਾਂ ਨੂੰ ਰੰਗਦੇ ਨੇ ਮੇਰੇ ਸਤਿਗੁਰ ਪਿਆਰੇ।❤♥️🙏
Lima
Waheguru ji 🙏
Waheguru ji
❤❤❤❤❤❤
🙏🙏🙏🙏🙏🙏
🙏🙏
ਵਾਹਿਗੁਰੂ ਜੀ 💐
ਰੂਹਾਂ ਨੂੰ ਰੰਗਦੇ ਨੇ ਤਪੋਬਨ ਵਾਲੇ ਰਿਖੀ ਜੀ ❤
Waheguru ji ❤
Waheguru ji
❤❤❤❤❤
🙏🙏🙏🙏🙏
ਵਾਹਿਗੁਰੂ ਜੀ 🙏🙏
Waheguru ji 🙏🙏