Mil Ni Maye | HAR SANDHU | Latest Punjabi Song 2020

Поділитися
Вставка
  • Опубліковано 29 лис 2024

КОМЕНТАРІ • 1,4 тис.

  • @Kuldeep-lo9zu
    @Kuldeep-lo9zu 11 місяців тому +13

    पहले में सोचता था पंजाब का culture कितना westernize है लेकिन मेने जब ये गाना सुना मुजे पंजाब का culture काफी बढिया लगने लगा( मारवाड़ से)

  • @kuljinderkaur2828
    @kuljinderkaur2828 2 роки тому +37

    ਸੱਚੀ ਮਾਂ ਦੀ ਯਾਦ. ਆ ਗਈ ਬਹੁਤ ਸੌਹਣਾਂ ਸੁਹਾਗ ਗਾਇਆ

  • @sonubaba4553
    @sonubaba4553 Рік тому +19

    ਸੱਚੀ ਅੱਖਾਂ ਭਰ ਆਉਂਦੀਆਂ ਨੇ ਇਹ ਸੁਹਾਗ ਲੋਕ ਗੀਤ ਸੁਣਕੇ ਜਿਊਂਦੀ ਵੱਸਦੀ ਰਹਿ ਭੈਣੇ

  • @kulveersharma7723
    @kulveersharma7723 3 роки тому +36

    ਮਾਵਾਂ ਕਦੇ ਵੀ ਨਾ ਕਿਸੇ ਦੀਆਂ ਵਿਛੜਨ

  • @Deepkaur02590
    @Deepkaur02590 3 роки тому +42

    Very imotional ਜਿਨੀ ਦੇਰ ਮਾਂ ਦੀ ਉਮਰ ਹੋਏ ਤੀਆਂ ਦੀ ਉਮਰ ਵੀ ਓਹਨੀ ਹੀ ਹੋਣੀਂ ਚਾਹੀਦੀ

  • @hardipsandhu5306
    @hardipsandhu5306 2 роки тому +15

    ਮੇਰੀ ਧੀ ਦਾ ਵਿਆਹ ਹੈ 6 ਮਹੀਨਿਆਂ ਨੂੰ ,ਪਰ ਮੈਂ tiktok ਤੋਂ ਵੇਖ you tube ਤੇ ਗੀਤ ਸੁਣ ਕੇ ਬਹੁਤ ਰੋਇਆ ਹਾਂ ਬਹੁਤ ਹੀ ਸੋਹਣਾ ਗਾਇਆ ਹੈ

  • @amarjitkaur2841
    @amarjitkaur2841 Рік тому +13

    ਮਾਂ ਦੀ ਯਾਦ ਜੋ ਦਿਲ ਦੇ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੰਦੀ ਹੈ

  • @manindermanes
    @manindermanes 3 роки тому +9

    ਬਹੁਤ ਸੋਹਣਾ ਤੇ ਮਾਂ-ਧੀ ਦੇ ਡੂੰਘੇ ਰਿਸ਼ਤੇ ਨੂੰ ਬਿਆਨ ਕਰਦਾ ਗੀਤ।

    • @Nagina-ev9hf
      @Nagina-ev9hf 2 роки тому

      Hy mare Maa I miss you😭😭😭😭😭😭😭😭

  • @raavikour5047
    @raavikour5047 3 роки тому +2

    Bhot honsla a behan ...eh song gaun lai.... Mai te ik line bol k emotional ho gai. .... Mai rona control ni ski... Really heart touching... 😥

  • @JaspalBrar-d3k
    @JaspalBrar-d3k 2 місяці тому +1

    ਬਹੁਤ ਵਧੀਆ ਜੀ ਮੈਹਰ ਕਰਨ

  • @manjeetkaur-bv6cf
    @manjeetkaur-bv6cf Місяць тому +3

    ਬਹੁਤ ਬੁਰਾ ਵਿਯੋਗ ਆ ਮਾਂ ਤੇ ਧੀ ਦਾ,😢😢ਕਦੇ ਕਿਸੇ ਦੀ ਮਾਂ ਨਾ ਦੂਰ ਹੋਵੇ 😢😢

  • @Rattniya-Lawyer
    @Rattniya-Lawyer 3 роки тому +7

    ਇਸ ਗੀਤ ਵਿਚਲੇ ਵਿਰਾਗ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਪਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ।

  • @pbgamer8556
    @pbgamer8556 2 роки тому +30

    ਬਹੁਤ ਹੀ ਸੋਹਣਾ ਸੁਹਾਗ ਗਾਇਆ ਭੈਣ ਜੀ ਅਵਾਜ਼ ਵਿੱਚ ਬਹੁਤ ਦਰਦ ਤੇ ਵੈਰਾਗ ਹੈ ,God bless you 😭🙏

  • @MandeepKaur-jp4te
    @MandeepKaur-jp4te 4 роки тому +125

    ਪਤਾ ਨੀ ਿਕੰਨੀ ਵਾਰੀ ਸੁਣ ਕੇ ਰੋ ਲਿਆ ...ਬਹੁਤ ਹੀ ਭਾਵੁਕ ਸੁਹਾਗ ਹੈ...ਅਵਾਜ਼ ਵੀ ਬਾ ਕਮਾਲ ੲੇ..ਬਹੁਤ ਧੰਨਵਾਦ ਜੀ ਅੱਜ ਦੇ ਦੌਰ 'ਚ' ੲੇਨਾ ਸੋਹਣਾ ਸੁਹਾਗ ਤੇ ਰੂਹ ਨਾਲ ਗਾੳੁਣ ਵਾਲੇ ਵੀ ਨੇ ਇਸ ਸਮਾਜ ਚ ....

  • @amanjassi6953
    @amanjassi6953 4 роки тому +5

    ਮੈਨੂੰ ਤੂੰ ਹੀ ਮਾਏਂ ਇਹੇ ਦੁਨੀਆਂ ਦਿਖਾਈ 😇❣❣❣ਤੇਰੀ ਥਾਂ ਨਾ ਕੋਈ ਲੈ ਸਕਦਾ ਐ ਭਾਈ ਪੇਕੇ ਤੇਰੇ ਨਾਲ ਹੀ ਚੰਗੇ ਲਗਦੇ ਨੇ ਮਾਈ 🌹❤

  • @dhillonsaab3241
    @dhillonsaab3241 3 роки тому +21

    ਦਰਦ ਦਿਲ ਵਿੱਚ ਹੁੰਦਾ ਸੁਣ ਕੇ।

  • @monikarani4883
    @monikarani4883 3 роки тому +74

    ਧੀਏ ਮੈਂ ਨਾ ਮਿਲਾ ਤੇਰੀ ਮਿਲੇ ਭਰਜਾਈ😭😭😭 heart touching lines

  • @royaljasspreet2673
    @royaljasspreet2673 2 роки тому +1

    Miss u mom schii....🥺🥺🙏

  • @Manjitkaur-wq3hz
    @Manjitkaur-wq3hz 2 роки тому +5

    ਬਹੁਤ ਵਧੀਆ ਅਵਾਜ਼ ਮੈਂ ਇਸ ਗੀਤ ਨੂੰ ਵਾਰ ਵਾਰ ਸੁਣਦੀ ਹਾਂ ਧੰਨਵਾਦ ਜੀ

  • @ravindersandhu7774
    @ravindersandhu7774 3 роки тому +30

    Tuhada eh geet sunke sachi mera dil ro uthda dil krda bhaj ke apni mummy nu mil lva

  • @samarproduction143
    @samarproduction143 Рік тому +3

    Bahut pyara song hai jug jug jio g jisne je song likha hai. Hor jisne Gaya hai I love you maa
    Sach likha hai maa ke Bina peke nahi lagte hai
    ❤❤❤❤❤❤❤❤❤

  • @TheRataul
    @TheRataul 4 роки тому +71

    ਸ਼ਬਦ ਘੱਟ ਪੈ ਗਏ ਜੀ..... ਸਿਫ਼ਤਾਂ ਲੲੀ

  • @husanbawa4845
    @husanbawa4845 3 роки тому +28

    ❤️ਜੋ ਅਸਲ ਪਿਆਰ ਹੈ ਜਿਸਨੂੰ ਬਿਆਨ ਕਰਨਾ ਬਹੁਤ ਮੁਸ਼ਕਲ ਹੈ!only girls can understand this.I haven't words really

  • @badshahstudiomanila8551
    @badshahstudiomanila8551 2 роки тому +2

    ਬਹੁਤ ਹੀ ਸੋਹਣੇ ਸਬਦ ਮਾ ਤੇ ਧੀ ਪਿਆਰ ਦੀ ਸਾਨਦਾਰ ਤਸਵੀਰ

  • @sonubaba4553
    @sonubaba4553 Рік тому +3

    ਜ਼ਿੰਦਗੀ ਦਾ ਸੱਚ ਏਹੋ ਹੈ ਇਹੋ ਜਿਹੇ ਲੋਕ ਗੀਤ ਇਹੋ ਜਿਹੇ ਕਲਾਕਾਰ ਹੁੱਣ ਕਿੱਥੇ ਲੱਭਦੇ ਆ

  • @ssrishti.sharma
    @ssrishti.sharma 2 роки тому +1

    Maa gyi nu ajj 50 days ho gye par yakin nhi aaunda ik bro o v foreign 2.5saal baad aa ke mari maa vaikhi mere toh 14 saal shota mera bro ohde viah de bde chaa c maa nu ehi sochke dil kambda meri godi ch gyi meri maa jo mai kade nhi sochya c

  • @Nimi-001
    @Nimi-001 Рік тому +4

    Your voice has so much emotions in it that I couldn’t control my tears. Lost my mom 15+ years ago, right after my marriage. I used to listen Gagandeep Cheema while driving back from work and her songs are very emotional too. Came across to your song. Such a beautiful voice, stay blessed sis!

  • @gurpreetlamba8223
    @gurpreetlamba8223 Місяць тому +1

    I love Mom ❤❤🥰

  • @preetkaur-ok6dh
    @preetkaur-ok6dh 3 роки тому +3

    Ek ek word dil te lgya .....bhut sohna song 🎵 ....God bless you

  • @Lolpo319
    @Lolpo319 2 роки тому +1

    ਬਹੁਤ ਵਧਿਆ ਗੀਤ ਸੁਣੀਆਂ ਅਖਾਂ ਵਿੱਚ ਹੰਝੂ ਆ ਗਏ ਧੀਆਂ ਨੇ ਜਾਣਾਂ ਈ ਹੁੰਦਾ ਹੈ ਇਕ ਦਿਨ 👌👌👌👌💕🙏🙏💕

  • @jayansingh3793
    @jayansingh3793 4 роки тому +143

    First time I am crying while listening this
    Suhag. Long time back people has no technology no email, phn or mails. Once girl got married always look at the station to see if her mum or brother
    Are coming to see her.

  • @JaskaranRandhawa-wo3xe
    @JaskaranRandhawa-wo3xe 2 місяці тому +1

    Miss you mummy papa 😭

  • @gurwinderkaur237
    @gurwinderkaur237 3 роки тому +5

    ਬਹੁਤ ਵਧੀਆ ਭੈਣ ਮੈ ਦਿਨ ਵਿੱਚ ਤਿੰਨ-ਚਾਰ ਵਾਰੀ ਸੁਣਦੀਆ 👌👌👌🙏🙏

  • @LoveSandhu-sm9pv
    @LoveSandhu-sm9pv 8 місяців тому +1

    Love you maa❤❤❤❤❤

  • @HarjotGill-t2r
    @HarjotGill-t2r Місяць тому +3

    Very nice song

  • @visiblemotive.
    @visiblemotive. 9 місяців тому +1

    💯💯👌🙏 mapey sada nhi rehande

  • @avtarsingh2531
    @avtarsingh2531 2 роки тому +5

    ਬਹੁਤ ਹੀ ਵਧੀਆ ਹਨ ਇਹ ਲੋਕ ਗੀਤ ਧੰਨਵਾਦ ਹੈ ਉਨ੍ਹਾਂ ਲੋਕਾਂ ਦਾ ਜਿਨ੍ਹਾਂ ਨੇ ਇਨ੍ਹਾਂ ਨੂੰ ਸਾਂਭਣ ਦਾ ਕੰਮ ਕੀਤਾ।ਇਹ ਬਹੁਤ ਵੱਡੀ ਸੇਵਾ ਹੈ ਆਪਣੀ ਮਾਂ ਬੋਲੀ ਦੀ। ਧੰਨਵਾਦ
    ਮਾਂ ਬੋਲੀ ਜਿੰਦਾਬਾਦ ੳ

  • @ramanjeetkaur4920
    @ramanjeetkaur4920 Рік тому +1

    Miss uhhh alot mummaa... kite mil ni maaye... kite te mil... bhot yaad aaundi...

  • @gagandeepsingh7857
    @gagandeepsingh7857 4 роки тому +47

    ਬਹੁਤ ਹੀ ਸੋਹਣਾ ਗੀਤ ਜੀ ਥੋਡਾ 👈👈👌👌👌

  • @chamkaurpandher2673
    @chamkaurpandher2673 4 роки тому +2

    Wah Beta ji wah..............Ba-camaal... Dur dil takk huk pahunch gai

  • @simrankaur8396
    @simrankaur8396 3 роки тому +9

    M din ch nu pta ni kinni baar ro lendi apni ma yaad krk....meinu Inna jayada beraag lgda tuhada suhag sunke ki mein kidr nu bhaja

  • @sawindercreations
    @sawindercreations Рік тому +1

    jini war suno oni war emotional kardai eh sohag

  • @meerathakurrajput6788
    @meerathakurrajput6788 4 роки тому +10

    Rula diya apke song ne ❤️❤️❤️

  • @suchetapuri2284
    @suchetapuri2284 10 місяців тому +1

    Bahut feel nal gaya, bahut sohna gaya rab sabde maa baap te pyareyaan nu hamesha salamat rakhe😊

  • @satwantsingh875
    @satwantsingh875 3 роки тому +40

    ਬਹੁਤ ਵੱਧੀਆ ਜੀ
    ਕਾਸ਼ ! ਇਹ ਰੀਤ ਰਿਵਾਜ ਨਵੀੰ ਪੀੜੀ ਨੂੰ ਪਸੰਦ ਆ ਜੀ

  • @amankotla2951
    @amankotla2951 4 місяці тому

    ਬਹੁਤ ਹੀ ਵਧੀਆ ਗੀਤ ਗਾਇਆ ਤੁਸੀਂ ਭੈਣੇ ਤੁਹਾਡੇ ਇਸ ਗੀਤ ਨੇ ਦਿਲ ਮੋਹ ਲਿਆ ਸਾਨੂੰ ਬਾਹਰ ਬੈਠਿਆਂ ਨੂੰ ਵੀ ਅੱਜ ਮਾਂ ਬਾਪ ਦੀ ਯਾਦ ਆ ਗਈ ਭੈਣ ਭਰਜਾਈਆਂ ਦੀ ਯਾਦ ਆ ਗਈ ਬਹੁਤ ਵਧੀਆ ਗੀਤ ਹੈ ਤੁਹਾਨੂੰ ਪਰਮਾਤਮਾ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ ਹਮੇਸ਼ਾ ਖੁਸ਼ ਰਹੋ❤❤❤

  • @sushilsaini9
    @sushilsaini9 6 місяців тому +3

    Beautiful wording and very well sung. Thank you.

  • @renakaur1938
    @renakaur1938 2 місяці тому +1

    Mere mummy 2021 chale gai c😢

  • @1merapind
    @1merapind 3 роки тому +4

    ਬਹੁਤ ਖ਼ੂਬ ਜਿਉਂਦੇ ਵੱਸਦੇ ਰਹੋ!!

  • @nazarkalsanpamma4171
    @nazarkalsanpamma4171 3 роки тому +2

    Very good ji kya bat hai g Jugg Jugg Jio ji Waheguru tusan trakkian bakshan

  • @prabdeeprandhawa1128
    @prabdeeprandhawa1128 Рік тому +5

    Such a heart touching lyrics with deep meaning and also melodious voice

  • @GurtejSingh-cf8zk
    @GurtejSingh-cf8zk 3 роки тому +1

    ਬਹੁਤ ਵਧੀਆ ਵਾਹਿਗੁਰੂ ਤੱਰਕੀਆ ਬਖਛੇ

  • @gurmeetkaur8663
    @gurmeetkaur8663 3 роки тому +5

    😭😭😭😭😭😭😭😭 Miss You Maa aja kithe chl gyi Sanu ikalle aa nu chadd k 😭😭😭😭 maa

  • @navwalia9714
    @navwalia9714 3 роки тому +1

    main sehmat ni es lok geet nal....bhra parjaiya te bhai v maa pyo hi aa .....mere bhra bhjai bahut hi jada chnge aa...i love them as my parents.....

  • @mohammmadtahirakbarawan1688
    @mohammmadtahirakbarawan1688 Рік тому +5

    Soulful lyrics
    Soulful voice
    No words to describe your singing sister ❤❤❤

  • @kanikabehl4050
    @kanikabehl4050 10 місяців тому +2

    ਬਹੁਤ ਹੀ ਰਵਾ ਦਿੱਤਾ 😭

  • @davs645
    @davs645 Рік тому +4

    ਮੇਰੀ ਮਾਂ ਆਪਣੀ ਸਾਰੀ ਉਮਰ ਮੇਰੇ ਘਰ ਦੇ ਮਾੜੇ ਹਾਲਾਤਾਂ , ਗ਼ਰੀਬੀ ,ਤੇ ਤੰਗੀਆਂ ਨਾਲ ਜਰਨੈਲਾਂ ਵਾਂਗੂ ਲੜੀ . ਪਰ
    ਅਫਸੋਸ ਉਹ ਆਪਣੀ ਜਿੱਤ ਦਾ ਜਸ਼ਨ ਬਹੁਤੀ ਦੇਰ ਨਹੀਂ ਮਨਾ ਸਕੀ .
    ਮਾਂ ਮੈਂ ਤੈਨੂੰ ਬੋਹਤ ਯਾਦ ਕਰਦਾਂ ਹਾਂ . ਮੇਰਾ ਦਿਲ ਕਰਦਾ ਹੈ ਕਿ ਮੈਂ ਤੇਰੀ ਮੌਤ ਦੇ
    ਵੈਰਾਗ ਨੂੰ ਗੀਤਾਂ ਵਾਂਗੂ ਗਾਵਾਂ ਤੇ ਝੱਲਾ ਹੋ ਜਾਵਾਂ .
    ਤੇਰਾ ਪੁੱਤ
    ਗੁਰਦੇਵ ਠੇਠੀ

  • @GurinderSingh-dw1or
    @GurinderSingh-dw1or 2 роки тому +1

    Bahut pyara lok geet te bahut hi pyara gaya v hai .... well done team

  • @manojkamboj2929
    @manojkamboj2929 2 роки тому +4

    बहुत ही भावुक कर देने वाला गीत है ये आखों मे आंसू आ गये

  • @sharmasharma1734
    @sharmasharma1734 2 роки тому +1

    Kinna khoobsurat andazz. Boht hi sohna te badhiya udham. Jeondi vssdi reh punhabane

  • @kuljitdigitalstudiobabehal5278
    @kuljitdigitalstudiobabehal5278 3 роки тому +35

    ਦਿਲ ਨੂੰ ਛੂਹ ਲੈਣ ਵਾਲੀ ਬੁਲੰਦ ਅਵਾਜ਼ ਦਿਲੋ ਹੀ ਗਾਇਆ ਹੈ 🙏 ਵਾਹਿਗੁਰੂ ਜੀ ਚਰਦੀ ਕਲਾਂ ਚ ਰੱਖੇਂ

  • @rajnimasih4524
    @rajnimasih4524 3 роки тому +1

    Tade song sonke mere chsche roe pi c sach a gall dil lg gai j mere papa ne ya but miss bhut krde ya her time

  • @sillamistri7761
    @sillamistri7761 4 роки тому +5

    Miss you mummy Papa bhut yad ati hai 😢😢😢😢

  • @rupinderdhaliwal4258
    @rupinderdhaliwal4258 2 роки тому +2

    ਬ ਕਮਾਲ ਗੀਤ ਭੈਣ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਵਹਿਗੁਰੂ ਜੀ ਵਾਹਿਗੁਰੂ ਜੀ

  • @sudhabansal8161
    @sudhabansal8161 4 роки тому +55

    Miss my mumma too much
    True words peke tere naal hi changge lagde ne maaye

  • @GurdeepSingh-cu8eq
    @GurdeepSingh-cu8eq 2 роки тому +1

    ਬਹੁਤ ਹੀ ਵਾਰ ਸੁਣ ਕੇ ਰੋ ਲਿਆ ਹੈ ਜੀ।

  • @kanchandevi5696
    @kanchandevi5696 Рік тому +5

    No words to describe your singing sister ruh khush ho ghi ❤❤❤❤

  • @thehorrordevil5416
    @thehorrordevil5416 3 місяці тому +1

    Mava hemesha jag jundyia rehndiya 😢😢😢😢😢 Mava Bina kda pekke❤❤❤

  • @ParamjitKaur-gv8ko
    @ParamjitKaur-gv8ko 4 роки тому +22

    ਬਹੁਤ ਸੁੰਦਰ ਗੀਤ
    ਗਾਇਆ ਬਾਕਮਾਲ
    ਵਧੀਆ ਡਰੈਸ ਪੰਜਾਬੀ
    ਹਕੀਕਤ ਬਿਆਨੀ ਹੈ
    Congratulations
    ਵਾਹਿਗੁਰੂ ਮਿਹਰ ਕਰੇ ਹੋਰ ਲੋਕ ਗੀਤ ਗਾਓ

  • @sarwankotsarwankot8564
    @sarwankotsarwankot8564 4 роки тому +2

    ਵਾਹ ਜੀ ਵਾਹ ਕਿਆ ਬਾਤ ਹੈ, ਬਹੁਤ ਸੁੰਦਰ ਗੀਤ ਏ🙏😔🙏

  • @avn151
    @avn151 3 роки тому +257

    ਬਹੁਤ ਰਵਾਯਾ ਬਹੁਤ ਹੀ ਜ਼ਿਆਦਾ 😭. ਮਾਂ ਗਈ ਨੂੰ 2 ਸਾਲ ਹੋ ਗਏ ਪਰ ਹਰ ਰੋਜ ਰੋਨੀ ਹਾਂ. ਕਿਤੋਂ ਮਾਂ ਮਿਲ ਜਾਵੇ ਰੱਬਾ. ਮੇਰੀ ਮਾਂ ਨੂੰ ਮੋੜ ਦੇ ਰੱਬਾ 😭😭😭😭

    • @BLXFRUITANMOL
      @BLXFRUITANMOL 3 роки тому +9

      Be strong sis

    • @HarpreetKaur-yl4ft
      @HarpreetKaur-yl4ft 3 роки тому +2

      Hi good morning

    • @GsmarchSingh
      @GsmarchSingh 2 роки тому +3

      Waheguru ji ...mmy ji nu apne charna vch niwas bakshe...

    • @harvinderkour9966
      @harvinderkour9966 2 роки тому +4

      mere maa nu 16 saal hoge miss u maa😭

    • @sandhusaab7188
      @sandhusaab7188 2 роки тому +6

      Tuc ro gye ohna nu shanti nhi milni ... Ohna da dyn tuhde hi ch rehna va ..es lai ohna nu...hs ke yaad kreya kro ..na ki ro ke ......😘😘😘😘😘😘😘😘😘😘😘

  • @JagsirSingh-zi2yc
    @JagsirSingh-zi2yc Рік тому +1

    ਸਾਡੀ ਮਾਂ ਨੂੰ ਵੀ ਗਈ ਨੂੰ 12ਸਾਲ ਹੋ ਗਏ ਪਰ ਹਰ ਦਿਨ ਯਾਦ ਕਰਕੇ ਰੋਦੇ ਆ😢

  • @ranjodhsingh4904
    @ranjodhsingh4904 4 роки тому +3

    😭😭schi dil nu shoo gya song ❤👌

  • @ishersinghlambwali8132
    @ishersinghlambwali8132 7 днів тому

    ਬਹੁਤ ਖੂਬਸੂਰਤ ਪੇਸ਼ਕਸ਼ ਈਸ਼ਰ ਸਿੰਘ ਲੰਭਵਾਲੀ

  • @timasunita7407
    @timasunita7407 4 роки тому +102

    ਤੁਹਾਡੀ ਜਿਨੀ ਸਿਫਤ ਕਰੀ ਜਾਵੇ ਓਨੀ ਹੀ ਘੱਟ ਆ,ਬਹੁਤ ਬਹੁਤ ਸਾਰਾ ਪਿਆਰ ਸਤਿਕਾਰ ,ਪਿਆਰ ਭਰੀ ਸਤਿ ਸ੍ਰੀ ਅਕਾਲ🙏

  • @rajwinderkaur21108
    @rajwinderkaur21108 3 роки тому +2

    Try kita pr nhi rok pai hanjua nu😭😭nyc nd very emotional suhaag

  • @balqeesfatima2168
    @balqeesfatima2168 3 роки тому +5

    Waha waha zabardasat bohat khobsorat gana or bohat khobsorat awaz darad wali kiya khanay bilkol sach ha ALLAH Pak sab kay waldain or khas tor par batiyon kay waldain ko hamasha sahat wali khoshal or lanbe zandge ata frmain Ameen soma Ameen JAZAKAALLAH

  • @AliKhan-dw9ir
    @AliKhan-dw9ir Місяць тому +2

    V nice g ❤❤❤❤

  • @arunsharma9363
    @arunsharma9363 4 роки тому +3

    Bohot sohna gaaya 🙏🏻❤️

  • @sukhjotkaur3791
    @sukhjotkaur3791 4 роки тому +2

    Bhut sohna aa or Sach gaya bhut rona aunda maa nu yd kr k

  • @sushantsharma4543
    @sushantsharma4543 2 роки тому +6

    I like very much this song when I play this song I remember my sister every time😭😭

  • @Masoom_Faizan_yt
    @Masoom_Faizan_yt 2 роки тому +1

    اے ون۔
    زندگی میں پہلی بار اتنا اچھا سونگ

  • @triptakumari8928
    @triptakumari8928 4 роки тому +106

    Can't control my tears while listening this song... So meaningful, a girl always miss her mother throughout her life

  • @jagdishkaur9458
    @jagdishkaur9458 Рік тому +1

    Grate👍hats off....I think Sanu aapne har ik sah naal feel krna chahida maa nu...agr oh physically present nahi v aa sade kol.....pr asi ohna di hi ansh ha...so I feel my mom is within me

  • @NavneetKaurDhillon2217
    @NavneetKaurDhillon2217 3 роки тому +4

    V v v heart touching song when u listening dis song tears automatically comes into ur eyes☺️ kamaal likhya te kamaal da gaya 👌🏻👌🏻

  • @rashmisharma4699
    @rashmisharma4699 Місяць тому +1

    Very emotional 😢😢

  • @karamsammi2746
    @karamsammi2746 4 роки тому +10

    Hundreds thousands of likes to this beautiful and best song in my life

  • @professoramriksingh7496
    @professoramriksingh7496 4 роки тому +2

    Very good ji punjabi sabichar ajje vi kaim ha punjabi di ankh ho ji har sandhu ju surinder kaur to baad kamal di performer ha sat sri aksl

  • @surayasattar5092
    @surayasattar5092 3 роки тому +39

    This is really very beautiful sad song when ever I listen to this song I always cry very very very beautiful and sad 😢😢😢😘😘🤗🤗😍😍😘😘💞😊

  • @anjubala9988
    @anjubala9988 3 роки тому +2

    ਰੱਬ ਤੁਹਾਨੂੰ ਸਦਾ ਖੁਸ਼ ਰੱਖੇ

  • @vlogsbysimmiofficial1009
    @vlogsbysimmiofficial1009 4 роки тому +3

    I really cried while listening this song....very much heart touching 💝💝💖

  • @meerathakurrajput6788
    @meerathakurrajput6788 4 роки тому +4

    I don’t have any word to say about it I’m totally speechless ❤️❤️❤️❤️❤️❤️❤️❤️❤️❤️❤️❤️❤️❤️❤️❤️

    • @truemusicproductions5644
      @truemusicproductions5644  4 роки тому

      Thanks 🙏

    • @sibokaur670
      @sibokaur670 4 роки тому

      It's so sweet and sad when you listen to it especially when your parents are not with you anymore but your brothers will always be there for us girls but nothing in the world could replace your parents and the love that was always given to us girls

  • @sabitiwana1138
    @sabitiwana1138 8 місяців тому +1

    Mainu kyu rona aayi janda gana sun k..mai ta munda

  • @connectwithwaheguru
    @connectwithwaheguru 4 роки тому +3

    Miss you maa... Bahut zayda... 😓😓😓

  • @priyankavohra4970
    @priyankavohra4970 Рік тому +1

    Rabb sariya dheeya de maa pyo nu tandrusti atey lammilya ummaran vkhshe.

  • @ggamer8759
    @ggamer8759 3 роки тому +22

    Whole world seems empty without Maa 😭😭

  • @lovepreetgill5714
    @lovepreetgill5714 Рік тому +1

    Miss u mom kithe chali gyi e Chad ke.....😔😔😔

  • @khushisukh2441
    @khushisukh2441 4 роки тому +17

    I cried alot when I listen this song n I miss you mummy 😪😪,,, this song is nice👍

  • @sheetalgupta4694
    @sheetalgupta4694 Рік тому +3

    Dil nu chhuh lain vala song🙏

  • @manpreetdhatt9282
    @manpreetdhatt9282 Місяць тому +1

    sachi speechless karta tusi . God bless u