Chidia a folk song || Punjabi virsa || Har Sandhu ||August 12, 2021

Поділитися
Вставка
  • Опубліковано 17 гру 2024

КОМЕНТАРІ • 569

  • @fahmeedanazir8840
    @fahmeedanazir8840 3 роки тому +41

    my mother and aunts loved it and they cried alot after listening it...so no words to appreciate your work ...they recalled their old days and relations ...keep making such videos ...lots of love from Lahore

  • @akaur4090
    @akaur4090 2 роки тому +7

    ਜਿੰਨੀ ਸੋਹਣੀ ਹਰ ਕੌਰੇ ਭਾਈ ਤੂੰ ਆਪ ਹੈ ਉੱਨੇ ਸੋਹਣੇ ਅਲਫ਼ਾਜ਼ ਤੇ ਆਵਾਜ਼, ਹਰ ਗੀਤ ਵਿਚ ਰਵਾ ਦਿੰਦੀ ਹੈ , ਜਿਉਂਦੀ ਵਸਦੀ ਰਹੁ ।

  • @desduaaba1385
    @desduaaba1385 Рік тому +2

    ਇਹ ਗੀਤ ਮੈਂ ਵੀ ਗਾਉਂਦੀ ਹਾਂ ਪਰ ਥੋੜ੍ਹਾ ਜਿਹਾ ਫਰਕ ਹੈ ਤੁਹਾਡੇ ਤੇ ਸਾਡੇ ਗੀਤ ਦਾ । ਆਵਾਜ ਤੁਹਾਡੀ ਬਹੁਤ ਸੁਰੀਲੀ ਹੈ ਬੇਟਾ ਜੀ ! ਜੁੱਗ ਜੁੱਗ ਜੀਓ !

  • @rammyartgallery5663
    @rammyartgallery5663 3 роки тому +77

    ਇਸ ਗੀਤ ਨੇ ਮੈਨੂੰ ਬਹੁਤ ਇਮੋਸ਼ਨਲ ਕਰ ਦਿੱਤਾ। ਮੇਰੇ ਵੀਰ ਦਾ ਨਾਮ ਰਾਜ ਅਤੇ ਭਾਬੀ ਨਾਮ ਰਾਣੀ ਏ ।ਪਰ ਭਾਬੀ ਇਸ ਦੁਨੀਆਂ ਵਿੱਚ ਨਹੀਂ ਹੈ। ਮੰਮੀ ਡੈਡੀ ਤਾਂ ਪਹਿਲਾਂ ਹੀ ਨਹੀਂ ਸੀ।ਭਾਬੀ ਵੀ ਵਕਤ ਤੋਂ ਪਹਿਲਾਂ ਹੀ ਚੱਲੀ ਗਈ। ਜਿਸ ਨੂੰ ਸਾਡੇ ਆਉਣ ਦਾ ਇੰਤਜ਼ਾਰ ਰਹਿੰਦਾ ਸੀ। ਇਹ ਗੀਤ ਦਿਲ ਤੇ ਅਸਰ ਕਰਦਾ ਹੈ।

    • @ManpreetKaur-re1pu
      @ManpreetKaur-re1pu 3 роки тому +5

      Sade v mummy dady nhi a bhadi di v deth ho gi menu v geet sun k rona aa gya

    • @jagvirsingh7902
      @jagvirsingh7902 3 роки тому +4

      So sad dukh kise nu na deve raab .har insan apni lami umar puri kar ke jawy .jo dukh na hove kise nu vi

    • @manpreetsohal8603
      @manpreetsohal8603 2 роки тому +1

      So sad mere mumy nhi aa bhabi di lmbi umr hove🙏

    • @jagtarsinghsodhi6019
      @jagtarsinghsodhi6019 2 роки тому +1

      ਭੈਣ ਮੇਰੀਏ ਉਹ ਥਾਂ ਤਾਂ ਨਹੀਂ ਭਰੀ ਜਾ ਸਕਦੀ
      ਪਰ ਗੁਰੂ ਸਾਹਿਬ ਜੀ ਦੀ ਗੁਰਬਾਣੀ ਦਾ ਫੁਰਮਾਨ ਹੈ ਕਿ
      ਹੁਕਮ ਅੰਦਰ ਸਭਿ ਕੋ ਬਾਹਰਿ ਹੁਕਮ ਨਾ ਕੋਇ
      ਆਕਾਲ ਪੁਰਖ ਜੀ ਜੋ ਵੀ ਕਰ ਰਹੇ ਹਨ ਉਹ ਉਨ੍ਹਾਂ ਦਾ ਭਾਣਾ ਹਰ ਇਨਸਾਨ ਨੂੰ ਮਿੱਠਾ ਕਰਕੇ ਮੰਨਣਾ ਹੀ ਪੈਣਾ ਹੈ

    • @boharsingh1661
      @boharsingh1661 2 роки тому +2

      So sad didi🥺

  • @kauraman1644
    @kauraman1644 2 роки тому +5

    ਜਿਓੰਦੇ ਰਹੋ ਦੀਦੀ ਆਪਣੇ ਪੰਜਾਬੀ ਵਿਰਸੇ ਨੂੰ ਸੰਭਾਲਣ ਦੀ ਬਹੁਤ ਵਧੀਆ ਕੋਸ਼ਿਸ਼ ਹੈ

  • @BalwinderKaur-bc3yh
    @BalwinderKaur-bc3yh 7 місяців тому +2

    ਤੁਸੀਂ ਬੜੇ ਪਕੇ ਦਿਲ ਗੀਤ ਗਾਂਦੇ ਓ ਪਰ ਸੁਨਣ ਵਾਲਿਆਂ ਨੂੰ ਰਵਾ ਦਿੰਦੇ ਓ ਬਹੁਤ ਵਧੀਆ ਲਗਦੇ ਤੁਹਾਡੇ ਗੀਤ

  • @navdeepkaur4246
    @navdeepkaur4246 2 роки тому +9

    ਦਿਲ ਨੂੰ ਟੁੰਬਣ ਵਾਲਾ ਗੀਤ ਹੈ, ਲੰਬੀ ਉਮਰ ਹੋਵੇ ਇਸ ਭੈਣ ਦੀ।

  • @khuspreet.d1342
    @khuspreet.d1342 2 роки тому +6

    ਮੈਨੂੰ ਤਾ ਐਨਾ ਇਮੋਸ਼ਨਲ ਗੀਤ ਸੁਣ ਕੇ ਬਹੁਤ ਰੋਣਾ ਆਇਆ

  • @anmolbhullar1277
    @anmolbhullar1277 8 місяців тому

    ਸੁਰਤ ਗੁਆਚੇ ਰਿਸ਼ਤਿਆਂ ਦੀ ਭਾਲ ਚ ਕਿਧਰੇ ਗੁੰਮ ਹੀ ਹੋ ਗਈ ਕੁੜੀਏ.....ਕਿਆ ਦਰਦ ਭਰੀ ਆਵਾਜ਼ ਹੈ ਤੇਰੀ.... ਮੈਂਨੂੰ ਜਦ ਕਿਧਰੇ ਨੀਂਦ ਨਹੀਂ ਆਉਂਦੀ ਤਾਂ ਅੱਧੀ ਰਾਤ ਨੂੰ ਤੇਰੇ ਗੀਤ ਲਾ ਲੈਂਦਾ ਹਾਂ...ਪਤਾ ਨਹੀਂ ਮਨ ਕਿਧਰ ਕਿਧਰ ਉੱਡਕੇ ਸ਼ਾਂਤ ਹੋ ਜਾਂਦਾ ਹੈ....
    ਜਿਓਂਦੀ ਰਹਿ ਬੇਟਾ 🎉❤

  • @sarojrandhawa468
    @sarojrandhawa468 Рік тому +4

    ਬਹੁਤ ਹੀ ਪਿਆਰਾ ਤੇ ਬਹੁਤ ਹੀ ਪਿਆਰੀ ਅਵਾਜ਼ ਵਾਹਿਗੁਰੂ ਜੀ ਬਖ਼ਸ਼ੀ ਹੈ ਜਿਉਂਦੀ ਰਹਿ ❤

  • @Lolpo319
    @Lolpo319 Рік тому +3

    ਬਹੁਤ ਵਧਿਆ ਬੇਟਾ ਜੀ ਪਹਿਲਾਂ ਦੀ ਤਰ੍ਹਾਂ ਗੂਰੁ ਕਰੈ ਸੁਣ ਕੇ ਅੱਖਾਂ ਵਿੱਚ ਹੰਝੂ ਆ ਗਿਆ 👌👌👌👌👌❤💕❤🙏🏻🙏🏻🙏🏻🙏🏻🙏🏻🙏🏻🙏🏻

  • @Lolpo319
    @Lolpo319 2 роки тому +4

    ਬਹੁਤ ਵਧਿਆ ਬੇਟਾ ਜੀ ਪ੍ਰਾਣੀ ਯਾਦਗਾਰ ਮਾਵਾਂ ਧੀਆਂ ਦੀ ਦੋਵਾਂ ਦੀ ਦੋਸਤੀ ਬਹੁਤ ਵਧਿਆ ਹੁੰਦੀ ਹੈ 👌💕👌💕👌❤👌🤭❤🙏🙏🙏🙏

  • @gurbhejkaur9291
    @gurbhejkaur9291 3 роки тому +40

    ਰੁਆ ਈ ਦਿੱਤਾ ਈ ਕੁੜੀਏ !!! ਬੋਲ ਕਾਲਜੇ ਨੂੰ ਧੂਅ ਪਾ ਗਏ!!
    ਬਹੁਤ ਸੋਹਣਾ ਖੁੱਭ ਕੇ ਗਾਇਆ!!! ਬਹੁਤ ਖ਼ੂਬਸੂਰਤ ਮਿੱਠੀ ਆਵਾਜ਼ !!

  • @JagjitSingh-it8gz
    @JagjitSingh-it8gz 2 роки тому +6

    ਦਿਲ ਛੂਹਣ ਵਾਲਾ ਪਿਆਰਾ ਗੀਤ ਹੈ । ਵਧੀਆ ਪੇਸ਼ਕਾਰੀ ਹੈ ਬੀਬੀ ਜੀ ਦੀ ।

  • @KamalJeet-pm9lp
    @KamalJeet-pm9lp 2 роки тому

    Mai hairan aa tuc bina roye kida gaa lea eh geet. Ena sohna aa na.. ek ek bol sunde hoe rona aya aa..

  • @vanshdeep1890
    @vanshdeep1890 2 роки тому +3

    ਦੀਦੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਖਣ

  • @rajkumari9532
    @rajkumari9532 2 роки тому +12

    ਬਹੁਤ ਹੀ ਪਿਆਰਾ ਗੀਤ ਤੇ ਬਹੁਤ ਹੀ ਪਿਆਰੀ ਆਵਾਜ਼ 👍 ਮੈਂ ਇਹ ਗੀਤ ਵਾਰ -ਵਾਰ ਸੁਣਦੀ ਹਾਂ,ਦਿਲ ਨੂੰ ਟੁੰਬਦਾ ਹੈ God bless you sister 👍👍👍

  • @itsmylife9772
    @itsmylife9772 3 роки тому +30

    ਬੇਨਤੀ ਹੈ ਕਿ ਹੋਰ ਮੋਹ ਭਿੱਜੇ ਰਿਸ਼ਤਿਆਂ 'ਤੇ ਵੀ ਗੀਤ ਬਣਾਏ ਜਾਣ। ਜਿਵੇਂ ਭੈਣਾ ਦਾ ਪਿਆਰ, ਨਨਾਣ-ਭਰਜਾਈ ਦਾ ਸਹੇਲਪੁਣਾ, ਭੈਣ-ਭਰਾ ਦਾ ਰਿਸ਼ਤਾ ਆਦਿ।

  • @rinkusingh8206
    @rinkusingh8206 3 роки тому +1

    ਬਹੁਤ ਹੀ ਸੁਰੀਲੀ ਆਵਾਜ਼ ਜੀ। ਬਾ ਕਮਾਲ ਰੂਹ ਖੁਸ਼ ਕਰ ਦਿੱਤੀ

  • @sweetygarg8415
    @sweetygarg8415 2 роки тому +7

    Mind blowing lyrics ❤️❤️❤️❤️ ek ek shabd ne is song ke dil ko cheer ke rakh diya...I Missed my parents 😢😢.. Love you Mummy and Dady ji..

  • @punjabivirsabynirmalkaurni7601
    @punjabivirsabynirmalkaurni7601 2 роки тому +3

    Piari dhee di piari awaj👌👌🙏🙏❤❤

  • @balwinderkaur9743
    @balwinderkaur9743 3 роки тому +28

    ਬਹੁਤ ਸੋਹਣਾ ਗੀਤ ਗਾਇਆ ਜਿਉਂਦੀ ਰਹਿ ਭੈਣ ਢੇਰ ਦੁਆਵਾਂ ਤੈਨੂੰ

  • @satnaamkaur9192
    @satnaamkaur9192 2 роки тому +4

    ਬਹੁਤ ਵਧੀਆ ਆਵਾਜ਼ 👍

  • @paramjitkaur2461
    @paramjitkaur2461 2 роки тому +1

    Es suhag nu Mai 10 vari sun chuki han
    Thadi avaj baut vdia hai

  • @nirmaljeetsinghkhosa9887
    @nirmaljeetsinghkhosa9887 3 роки тому +11

    ਜਿਉਦੀ ਰਹਿ ਧੀੲੇ ਜੁਗ ਜੁਗ 👍

  • @amarjitsingh8517
    @amarjitsingh8517 Рік тому +2

    ਭੈਣ ਜੀ ਨੂੰ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਭੈਣ ਜੀ ਤੁਹਾਡੀ ਸੋਚ ਵੀ ਵਧੀਆ ਅਵਾਜ਼ ਬੁਲੰਦ ਹੋਵੇ ਜੀ ਧੰਨਵਾਦ ਜੀ

  • @tarlochansingh9107
    @tarlochansingh9107 2 роки тому +1

    ਮਾਵਾਂ ਠੰਡੀਆਂ ਛਾਵਾਂ
    ਦਰਦ ਭਰਿਆ ਗੀਤ।

  • @baljinderkaur8931
    @baljinderkaur8931 2 роки тому +3

    V emotional song.. bahut rulaya.V v nice 🙂

  • @gaganpunia1
    @gaganpunia1 2 роки тому +2

    Bs kro bhane, rona aa jnda sunke, boht sohna👌👌

  • @GurveerSinghBal
    @GurveerSinghBal Рік тому +1

    Very nice sister waheguru hamesha khush rakhe ❤

  • @gurban534
    @gurban534 2 роки тому +1

    Song sun ke ma yad aa gyi assi delhi te ma Himachal h 😒😔👌

  • @poojabhatia1488
    @poojabhatia1488 2 роки тому +6

    Touched my heart..really beautiful written song …your voice and the feeling made me cry love from Canada 🥰

  • @bikkarsingh9714
    @bikkarsingh9714 3 роки тому +1

    ਵਾਹ ਬੇਟੀ ਵਾਹ ਬਹੁਤ ਕਮਾਲ ਦਾ ਲਿਖਿਆ ਔਰ ਗਾਉਣ ਵਾਲੀ ਕਮਾਲ ਕਰਤੀ ਪੁੱਤ ਨੇ

  • @harjinderkaur7142
    @harjinderkaur7142 2 роки тому

    ਬਹੁਤ ਬਹੁਤ ਬਹੁਤ ਵਧੀਆ👍💯👍💯👍💯

  • @HarvinderSingh-ke8iz
    @HarvinderSingh-ke8iz 3 роки тому +1

    ਬਹੁਤ ਵਧੀਆ ਮੇਰੀਏ ਭੈਣੇ

  • @surinderkaur3531
    @surinderkaur3531 3 роки тому +2

    Bahut sohna gaya bhane meri mummy ik month pehla sanu chad k chali gayi

  • @simro_ludihana
    @simro_ludihana 2 роки тому +4

    tusi ta rva hi dita ji sachi gal aa ma to bina koi ni pusda ji🙏🙏🙏😔😔😭😭

  • @meashmall8780
    @meashmall8780 2 роки тому +1

    Main bht try krdi eh song sing krn di pr bht rona aunda fr ga hi hunda

  • @vishavrandawva1014
    @vishavrandawva1014 2 роки тому +2

    Ah gana ta me in war war sundi aa rojana ee rondi v roj e romdi 👍😢😢

  • @harpalsinghgsp1244
    @harpalsinghgsp1244 2 роки тому +2

    bhout wadiya suhaag ae ❤❤❤❤

  • @mansahajgill5164
    @mansahajgill5164 Рік тому +1

    Vry emotional

  • @lakhisingh3635
    @lakhisingh3635 3 роки тому +3

    ਇਹ ਗੀਤ ਸੁਣਕੇ ਮਾਂ ਦੀ ਯਾਦ ਆ ਗ.ਈ

  • @azadkumar6428
    @azadkumar6428 5 місяців тому +1

    Very emotional song. Sweet, bold voice.Good.

  • @rajmanjinderkaur4928
    @rajmanjinderkaur4928 3 роки тому +30

    ਮਨ ਚ ਬਹੁਤ ਸਾਰੀਆਂ ਗੱਲਾਂ ਯਾਦ ਆ ਗਈਆਂ 😭😭😭😭😭

  • @shahidahussain7264
    @shahidahussain7264 6 місяців тому +1

    😢😢😢 beautiful 😍 touched the heart loved it stay blessed

  • @rajmanjinderkaur4928
    @rajmanjinderkaur4928 3 роки тому +13

    ਬਹੁਤ ਵਧੀਆ ਗਾਇਆ ਭੈਣ ਜੀ🙏🙏

  • @randhawaparamjit5865
    @randhawaparamjit5865 3 роки тому +1

    ਸ਼ਾਨਦਾਰ ਉਪਰਾਲਾ ਜੀ ਤੁਹਾਡੀ ਵੀਡੀਓ - ਤੁਸੀ ਮੇਰੇ ਚੈਨਲ ਰੰਧਾਵਾ ਪਰਮਜੀਤ ਨੂੰ ਵੀ ਵੇਖਣਾ ਜੀ

  • @sukhdeepkaur9555
    @sukhdeepkaur9555 3 роки тому +4

    ਬਹੁਤ ਵਧੀਆ ਗਾਇਆ।🙏🙏🙏

  • @rattanchand3520
    @rattanchand3520 2 роки тому +2

    ਬਹੁਤ ਹੀ ਵਧੀਆ ਸੁਹਾਗ ਗਾਇਆ ਹੈ ਕੁੜੀ ਨੇ

  • @Geetmaker
    @Geetmaker 3 роки тому +7

    ਬਹੁਤ ਵਧੀਆ ਜੀ ।🙏🙏

  • @sonudhaliwal2173
    @sonudhaliwal2173 2 роки тому +3

    ਵਾਹਿਗੁਰੂ ਲੰਬੀ ਉਮਰ ਕਰੇ

  • @manojkamboj2929
    @manojkamboj2929 2 роки тому +3

    Very very good performance रोना आ गया सुन के वाहेगुरु तुहानु हमेशा खुश रखे

  • @JaswinderKaur-xt2sk
    @JaswinderKaur-xt2sk Рік тому +1

    ਬਹੁਤ ਵਧੀਆ ਪੁੱਤਰ ਜੀ

  • @GurmeetKaur-nf1qj
    @GurmeetKaur-nf1qj Рік тому +2

    So sweat,heart touching ,listen again and again

  • @janakjindal5686
    @janakjindal5686 2 роки тому +1

    ਬਹੁਤ ਵਧੀਆ ਗੀਤ ਹੈ
    ਗਾਇਆ ਵੀ ਬਹੁਤ ਵਧੀਆ ਹੈ

  • @sukhpal2185
    @sukhpal2185 3 роки тому +5

    Mere tan marriage te maak baap dono hai ne c rab pehila he lai giya veer bhabi ne he marriage kiti maa baap ton bina koi ne samjda song bahut vaar sun lya sister bahut shona gaiya mai bahut rondi aa tuhada song sun k 😭😭😭😭😭

  • @gurmitkaur3725
    @gurmitkaur3725 3 роки тому +4

    Bahut hi hart tuching song hai , Bahut kuch akha agge ghumm giya 🙏🙏

  • @harjitbenipal3598
    @harjitbenipal3598 2 роки тому +1

    Very nyc heart touching song

  • @kulwantkaur2817
    @kulwantkaur2817 3 роки тому

    ਬਹੁਤ ਵਧੀਆ ਬੇਟਾ ਜੀ

  • @malwindersingh1281
    @malwindersingh1281 2 роки тому

    Dil ch hook jehi uthadi hai bahut kuj yaad aa gya 😭😭😭😭😭😭😭

  • @sandeepsingh6691
    @sandeepsingh6691 2 роки тому +1

    Bhot sohni avaaz a thuhadi sis bhot sohna gaya tuc song love you❤😘😘 sister God bless🙏🙏 you

  • @ramandhillon9567
    @ramandhillon9567 2 роки тому +2

    Heart touching song and nice voice dear

  • @jaswantkaurmultani1930
    @jaswantkaurmultani1930 Рік тому

    Ma bahut like hai marray veer and bhabia bahut changia han waheguruji sab nu ha khushi Mile

  • @gurdeep_singh743
    @gurdeep_singh743 3 роки тому +3

    Vv nice song rab chdikla ch rhke Thunu👌👌🙏🙏

  • @pbgamer8556
    @pbgamer8556 2 роки тому +1

    ਬਹੁਤ ਹੀ ਦਰਦ ਭਰਿਆ ਗੀਤ, 😢

  • @kiranjyoti57
    @kiranjyoti57 Рік тому +2

    ❤❤❤❤❤❤ awesome voice ji🎉🎉

  • @harpalkaursandhu4250
    @harpalkaursandhu4250 3 роки тому

    ਗੁਰਮੀਤ ਕੌਰ ਬਾਵਾ ਜੀ ਦਾ ਗਾਇਆ ਮਿਊਜ਼ਿਕ ਚਿਮਟੇ ਅਲਗ਼ੋਜ਼ੇ ਵਾਲੇ ਨਾਲ ...ਗੁਰਮੀਤ ਕੌਰ ਬਾਵਾ ਜੀ ਦੂਰੋ ਤੇ ਆਈ ਚੱਲ ਕੇ ਨੀ ਕਿਸੇ ਨਾ ਆਖਿਆਂ ਬਹੁ ...
    Very nice

  • @nirmalkaur1094
    @nirmalkaur1094 3 роки тому

    haye di song sun ke dil nu dhooh pendi aa. bahut emotional ho gai sun ke. mummy ta time to pehla hi chale gaye meri marriage v baad vich hoi.

  • @charnjitkaur6253
    @charnjitkaur6253 2 роки тому +1

    Bhhut sohna git hai sun ke emotiional ho gay

  • @jagdipkaur7663
    @jagdipkaur7663 2 роки тому +1

    man bhar aya bhut wadiea g

  • @rajwindershergill9251
    @rajwindershergill9251 2 роки тому

    ਬਹੁਤ ਵਧੀਆ ਜੀ

  • @bhupinderkaur2008
    @bhupinderkaur2008 2 роки тому +1

    So sweet.
    I am ur new subscriber ji.
    Midhi awaj ji

  • @ultimatebeast8624
    @ultimatebeast8624 2 роки тому +2

    Bohat vadiya awaaz

  • @gurpyarsinghgora5858
    @gurpyarsinghgora5858 3 роки тому +7

    Very very nice sister ji 👌👌god bless you 👍👍👍👍

  • @jagvirsingh7902
    @jagvirsingh7902 3 роки тому +2

    Mari bachi visar gayi esh sansar to sun sun aap de babal wale song .bhut man ronda si hun fer ek dihii a gayi . Aap de flook geet bhut change lagde han . Vishri dhii yaad bhut aundii hai sun sun ke aap dai geet🙏😥

  • @ishantbhagat4113
    @ishantbhagat4113 Рік тому

    Emotional kar diya 🥲

  • @RanjeetSingh-se9tk
    @RanjeetSingh-se9tk 2 роки тому +1

    ਦਿਲ ਰੋਂ pya

  • @gurpyarsinghgora5858
    @gurpyarsinghgora5858 3 роки тому +3

    Bot vadia lga bhain ji 🙏🙏👍👍seera jand wala 🙏🙏

  • @jagdishmathauda2969
    @jagdishmathauda2969 3 роки тому +3

    ਬਹੁਤ ਵਧੀਆ ਗੀਤ ਭੈਣੇ

  • @kedarnath7791
    @kedarnath7791 3 роки тому +2

    Tuhadi Awaz sentimentality wali hai ji Film punjabi dharmik Layee fit hai ji Mubaraka de naal subhkamnawaji

  • @randhawajatt2846
    @randhawajatt2846 Рік тому

    Mein ta hjar war sun chuki jini war sundi aa rob nikal janda 😢😢

  • @santokhsingh467
    @santokhsingh467 3 роки тому +3

    ਬਹੁਤ ਸੋਹਣਾ ਲੋਕ ਗੀਤ👌👌

  • @roopgrewal674
    @roopgrewal674 3 роки тому +4

    ਬਹੁਤ ਵਧੀਆ

  • @davinderjassal6233
    @davinderjassal6233 Рік тому +1

    So beautiful heart touching immotional song and so true wording. You sung very well. God Bless You. I love it.❤️❤️

  • @sandeepsingh6691
    @sandeepsingh6691 2 роки тому +2

    Nice song sister🥰🥰🥰 love you sister

  • @HarvinderSingh-ke8iz
    @HarvinderSingh-ke8iz 3 роки тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @harcharankaur4954
    @harcharankaur4954 2 роки тому +2

    Heart touching 💕 and very very imotional song with soooooo much sweet voice. God bless you.

  • @ravneetmattu3488
    @ravneetmattu3488 3 роки тому +3

    Bhot sona song made me emotional 👌👌

  • @MandeepKaur-ko9vy
    @MandeepKaur-ko9vy 2 роки тому +4

    Speechless. Thanku for uploading this heart touching song. 👏🏻👏🏻👏🏻👏🏻

  • @ManjeetKaur-tx1qr
    @ManjeetKaur-tx1qr 3 роки тому +5

    ਬਹੁਤ ਵਧੀਆ ਭੈਣ

  • @himachaligaming451
    @himachaligaming451 3 роки тому +4

    Thanks sister,peke hunde mava naal

  • @balvinderkaur9578
    @balvinderkaur9578 2 роки тому +5

    Beautiful song God bless you 💖💖

  • @harjitkaur6260
    @harjitkaur6260 2 роки тому +1

    wow sooooooo heart touching song
    sda khush raho

  • @meharsekhon2368
    @meharsekhon2368 2 роки тому +3

    Very Heart Touching Song. 👍👍🌹🌹

  • @kiranlata2914
    @kiranlata2914 2 роки тому +1

    Very nice song dudia raji ji sun kar ansu aa gaye you looks very cute

  • @kler400
    @kler400 2 роки тому +1

    Maa bap yad krva ditte

  • @JaswinderKaur-xt2sk
    @JaswinderKaur-xt2sk Рік тому +1

    ਦਰਦ ਭਰਿਆ ਪਿਆ

  • @azadkumar6428
    @azadkumar6428 7 місяців тому

    Very emotional song. Sweet bold painful voice. Good.

  • @atiawaqar7987
    @atiawaqar7987 3 роки тому +7

    I can't explain my feelings about this song 😭😭

  • @kiransingh-cv8se
    @kiransingh-cv8se 3 роки тому +10

    Thanks singing for us. Beautiful and emotional song.❤️👍👏