ਮਾਂ ਮੈਂ ਤੈਨੂੰ ਫੇਰ ਮਿਲਾਂਗੀ ॥ PART 2 ॥ PUNJABI SHORT FILM ॥

Поділитися
Вставка
  • Опубліковано 7 вер 2023
  • Staring: Lovepreet ghumaan / Taary bhangu / Arsh ghumaan / Kuldeep Dosanjh/ Jaspal Kaur / Manju mahal / Bikr Singh / Zora Singh …
    Story : Lovepreet Ghumaan..
    Song : Lovepreet Ghumaan
    Direction : Arsh Ghumaan..
    DOP : Aman Kainth..
  • Розваги

КОМЕНТАРІ • 486

  • @brarsaab7463
    @brarsaab7463 Місяць тому +11

    Mera nal ve edha hi hunda aa 😢nyc story

  • @karabhutal857
    @karabhutal857 Місяць тому +2

    ਬਹੁਤ ਘੈਟ ਸਟੋਰੀ ਡਾਕੀਆ ਸਾਬ

  • @kaur.kaur_7245
    @kaur.kaur_7245 9 місяців тому +20

    ਦੀਦੀ ਜੀ ਤੁਹਾਡੀਆਂ ਸਾਰੀਆਂ ਵੀਡਿਓ ਹੀ ਬਹੁਤ ਸੋਹਣੀਆ ਹੁੰਦੀਆ ਆ👌👌👌👌👌👌ਮੈਨੂੰ ਤਾਂ ਇਸ ਗੱਲ ਦੀ ਖੁਸ਼ੀ ਹੁੰਦੀ ਆ k ਤੁਹਾਡੀਆਂ ਵੀਡਿਓ ਲਮੀਆ ਹੁੰਦੀਆ ਆ ❤❤ ਮੈ ਤੁਹਾਡੀਆਂ ਸਾਰੀਆ ਵੀਡਿਓ ਵੇਖਦੀ ਆ ਮੈਨੂੰ ਬਹੁਤ ਇੰਤਜ਼ਾਰ ਰਹਿੰਦਾ ਆ ਤੁਹਾਡੀਆਂ ਵੀਡਿਓ ਦਾ❤ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਤਰੱਕੀਆ ਦੇਣ🙏🙏🙏🙏🙏

  • @abhaychauke845
    @abhaychauke845 9 місяців тому +7

    ਲਵਪ੍ਰੀਤ ਭੈਣ ਮੈ ਤੇਰੀਆਂ ਸਾਰੀਆਂ ਵੀਡੀਓ ਵੇਖਦੀ ਬਹੁਤ ਸੋਹਣੀਆਂ ਹੁੰਦੀਆਂ

  • @Raji-vq2lf
    @Raji-vq2lf 26 днів тому +2

    ਇਸੇ ਕਰਕੇ ਹੀ ਲੋਕ ਧੀਆਂ ਜੰਮਣ ਤੋਂ ਡਰਦੇ ਹਨ ਹੋਰ ਇਹ ਕਿਹੜਾ ਰਾਤ ਨੂੰ ਉਠ ਕੇ ਦੋ ਬਾਰ ਖਾਂਦੀਆਂ ਨੇ

  • @benipalbrothers5306
    @benipalbrothers5306 9 місяців тому +13

    ਅਜ ਮਜਾ ਆ ਗਿਆ ਜਦੋਂ ਲਵਪ੍ਰੀਤ ਨੇ ਸਸ ਨੂੰ ਜਵਾਬ ਦਿੱਤਾ

  • @pargetsingh1931
    @pargetsingh1931 9 місяців тому +16

    ਸੱਸ ਤਾ ਸੱਸ ਹੁੰਦੀ ਹੈ ਦੀਦੀ ਅੱਜ ਰੋਣਾ ਆ ਗਿਆ ਸਹੀ ਗੱਲ ਆ ਦੀਦੀ ਸੋਹਰੇ ਤਾ ਸੋਹਰੇ ਹੁੰਦੇ ਦਿਲ ਨੂੰ ਛੂਹਣ ਵਾਲਾ ❤❤❤😢😢😢

    • @sheelarani8265
      @sheelarani8265 6 місяців тому

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂❤❤❤❤❤❤❤❤❤😮😮😅😊

  • @manjeetraguvanshiya6443
    @manjeetraguvanshiya6443 9 місяців тому +2

    Love bete bahut vadhia song lgaia bilkul shi vedio 👌👌👌👌👌👌👌🥰❤🙏

  • @gurpinderkaur8286
    @gurpinderkaur8286 9 місяців тому +2

    ਲਵਪ੍ਰੀਤ ਪੁੱਤ ਤੇਰੀ ਐਕਟਿੰਗ ਬਹੁਤ ਸੋਹਣੀ ,ਹੈ ਗਾਣਾ ਤਾ ਰਵਾ ਦੀਦਾ ਹੈ

  • @JaskaranSingh-kx3mb
    @JaskaranSingh-kx3mb 9 місяців тому +42

    ਹੱਥ ਜੋੜ ਕੇ ਬੇਨਤੀ ਏ ਜੀ ਆਪਣੀ ਧੀ ਵਾਂਗ ਨੂੰਹ ਦੇ ਦੁੱਖ ਨੂੰ ਵੀ ਸਮਝ ਲਿਆ ਕਰੋ ਸੱਚੀ ਵੀਡੀਓ ਨੂੰ ਦੇਖ ਕੇ ਬਹੁਤ ਰੌਣਾ ਆਉਂਦਾ ਏ ਲਵਪ੍ਰੀਤ ਤਰੱਕੀਆਂ ਬਖਸ਼ੇ

  • @ekamgill314
    @ekamgill314 9 місяців тому +3

    ਪ੍ਰੀਤ ਦੀਦੀ ਵੀਡੀਓ ਬਹੁਤ ਸੋਹਣੀ ਹੈ ਰੱਬ ਹਮੇਸਾਂ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਮੇਰੇ ਨਾਲ ਇਹੀ ਹੋਇਆ ਏਕਮ ਗਿੱਲ ਨੰਨੂ ਗਿੱਲ

  • @SidhuGoldy-qd2dj
    @SidhuGoldy-qd2dj 9 місяців тому +1

    Sachi gll aw lovepreet soda a song Dil nu sachi hart krda vse story v bhut Soni aw God bless you

  • @JaswindersinghSidhu-mt9vb
    @JaswindersinghSidhu-mt9vb 9 місяців тому +2

    Very very beautiful story sister God bless you rabb thonu hamesha khush rakhe ❤❤

  • @goragora7157
    @goragora7157 9 місяців тому +9

    ਲਵਪ੍ਰੀਤ ਦੀਦੀ ਤੁਹਾਨੂੰ ਵੇਖ ਕੇ ਮੈਨੂੰ ਵੀ ਰੋਣਾ ਆ ਗਿਆ

  • @gurvinderkullar5431
    @gurvinderkullar5431 9 місяців тому +3

    ❤❤ਸਾਰੀ ਵੀਡੀਓ ਦੇਖ ਕੇ ਮੈਂ ਦੇਖਿਆ ਕਿ ਅੱਜ ਤੋਂ 50ਸਾਲ ਪਹਿਲਾਂ ਸਸਾ ਇਝ ਹੀ ਕਰਦੀਆਂ ਸਨ,ਸਸ ਦਾ ਰੋਲ ਬਾਹਲ਼ਾ ਘੈਂਟ ਹੈ,ਜੇ ਅੱਜ ਦੀ ਨੂੰਹ ਹੁੰਦੀ ਤਾਂ ਸਸ ਨੂੰ ਘਰੋਂ ਕੱਢਿਆ ਹੁੰਦਾ,ਬੁਢੀਏ ਤੈਨੂੰ ਘੜੀਸ ਘੜੀਸ ਕੇ ਕੁੱਟਦੀ ਫਿਰ ਪਤਾ ਲੱਗਦਾ ਨੂੰਹ ਇਝ ਹੁੰਦੀ ਹੈ, ਜੀ ਧੰਨਵਾਦ

  • @preetkaur02zna
    @preetkaur02zna 9 місяців тому +2

    V nice video lovepreet didi rona on lag gya tuhanu dekh ke👌

  • @JagtarSidhu-tm3qv
    @JagtarSidhu-tm3qv 21 день тому

    ਬਹੁਤ ਸੋਹਣੀ ਵੀਡੀਓ ਐ

  • @surjeetsinghdullat493
    @surjeetsinghdullat493 9 місяців тому +11

    ਲਵਪ੍ਰੀਤ ਦੀਦੀ ਵਿਡੀਓ ਬਹੁਤ ਵਧੀਆ ਹੈ ਗੀਤ ਵੀ ਬਹੁਤ ਵਧੀਆ ਗਾਇਆ 👌👌👌

  • @KulwinderShergill-qj5tv
    @KulwinderShergill-qj5tv 9 місяців тому +12

    ਲਵਪ੍ਰੀਤ ਦੀਦੀ ਜੀ ਜਿੰਨਾ ਆਪਾਂ ਸੱਸ ਸਹੁਰੇ ਨੂੰ ਇਜ਼ਤ ਦੇਈਏ ਉਹਨਾਂ ਹੀ ਸਿਰ ਚ ਗਲੀਆਂ ਕਰਦੇ ਆ। ਜੇ ਅੱਗੋਂ ਜਵਾਬ ਦੇਈਏ ਫਿਰ ਕਹਿਣਾਂ ਨੂੰਹਾਂ ਮੂਹਰੇ ਬੋਲਦੀਆਂ ਆ।। ਕਿੰਨਾ ਦੁਖ ਹੁੰਦਾ ਧੀਆਂ ਨੂੰ ਜਦ ਪਿਓ ਭਰਾ ਘਰ ਤੋਂ ਰੋਟੀ ਪਾਣੀ ਤੋਂ ਭੁੱਖੇ ਜਾਣ 😢😭 ਹਾਏ ਰੱਬਾ ਕਿੰਨੀ ਵਧੀਆ ਕਹਾਣੀ ਲਿਖੀ ਹੈ। ਦਿੱਲ ਤੇ ਦਿਮਾਗ ਉਤੇ ਛਾ ਗਈ । ਲਵਪ੍ਰੀਤ ਦੀਦੀ ਜਿਓਂਦੇ ਵੱਸਦੇ ਰਹੋ ਵਾਹਿਗੁਰੂ ਜੀ ਬਹੁਤ ਸਾਰੀਆਂ ਖੁਸ਼ੀਆਂ ਦੇਣ ਤੁਹਾਨੂੰ।। ਕੁਲਵਿੰਦਰ ਕੌਰ ਸ਼ੇਰਗਿੱਲ ❤️

  • @preetsidhu5090
    @preetsidhu5090 9 місяців тому +5

    Very nice video waheguru ji bless you 💕💕💞💞🥰🌺🌺😍😍😍

  • @parvinderkaur-fl1ke
    @parvinderkaur-fl1ke 9 місяців тому +1

    Very nice lagi video love preet di God bless you 👌🙏

  • @rajwantkaur5713
    @rajwantkaur5713 9 місяців тому +1

    ਲਵਪ੍ਰੀਤ ਤੇਰਾ ਗੀਤ ਵਿਚ ਬਹੁਤ ਦਰਦ ਵਾਕਿਆ ਸਸ ਦਾ ਰੂਪ ਵਿਖਾ ਦਿੱਤਾ

  • @parvinderkaur23
    @parvinderkaur23 9 місяців тому +11

    ਲਵਪ੍ਰੀਤ ਤੁਹਾਡੀ ਵੀਡੀਉ ਦਾ ਗੀਤ ਬਹੁਤ ਵਧੀਆ ਹੈ ਲਵਪ੍ਰੀਤ ਤਾਰੀ ਵੀਡੀਉ ਵਿੱਚ ਤੁਹਾਡਾ ਘੱਟ ਸਾਥ ਦਿੰਦਾ ਹੈ ਅਕਾਸ ਵਧੀਆ ਸਾਥ ਦਿੰਦਾ ਸੀ ਤੁਹਾਡੀ ਵੀਡੀਉ ਵਧੀਆ ਹੁੰਦੀ ਹੈ ਵਹਿਗੁਰੂ ਜੀ ਸਾਰੀ ਟੀਮ ਨੂੰ ਲਵਪ੍ਰੀਤ ਤਰੱਕੀ ਬਖਸ਼ੇ ਪਰਵਿੰਦਰ ਕੌਰ ਬਰਨਾਲਾ

  • @jassjass8415
    @jassjass8415 9 місяців тому +3

    Buht buht buht vadia video g 👌👌👌 buht sohna song g 🌹🌹🌹🌹🌹 God always bless you❤❤❤❤❤

  • @amancheema7818
    @amancheema7818 9 місяців тому +2

    Very nice episode lovepreet di

  • @manisidhu79
    @manisidhu79 9 місяців тому +2

    ਬਹੁਤ ਵਧੀਆ ਵੀਡਿਓ 🎉

  • @RamandeeKaur-qh8tu
    @RamandeeKaur-qh8tu Місяць тому

    Lovepreet
    Didi tuc bhot shona oo ❤❤

  • @user-uw3cg4mc4p
    @user-uw3cg4mc4p 9 місяців тому +1

    Very nice video rona a gya schii vekh ke😢😢😢😢

  • @kirat874
    @kirat874 9 місяців тому +1

    Lovepreet didi bht vdya waheguru khush rakhe sari team nu sare dabb ke share kro like comment jrur kro❤

  • @robinsingh3156
    @robinsingh3156 9 місяців тому +2

    Bhot vadia video😢😭

  • @alishagakhar1486
    @alishagakhar1486 9 місяців тому +7

    ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ 🙏 ਬਹੁਤ ਸੋਹਣੀ ਸਟੋਰੀ ਬਣਾਈ ਹੈ ਲਵਪ੍ਰੀਤ ਦੀਦੀ 👌 ਤੁਹਾਡੀ ਸਟੋਰੀ ਦਿਲ ਨੂੰ ਛੂਹਣ ਵਾਲੀ ਹੈ🔥 ਤੁਹਾਡੀ ਸੱਸ ਬਹੁਤ ਚਾਲਾਕ ਹੈ ਬਹੁਤ ਗੱਲਤ ਕਰ ਰਹੀ ਪੇਕਿਆਂ ਨੂੰ ਨਹੀਂ ਮਿਲਣ ਦਿੰਦੀ ਐਵੇ ਦੀ ਸੱਸ ਕਿਸੇ ਨੂੰ ਦੇਵੇ 😢 ਬਹੁਤ ਰੌਣ ਵਾਲੀ ਸਟੋਰੀ ਹੈ ਤੇ ਤੁਸੀਂ ਗਾਣਾ ਵੀ ਬਹੁਤ ਸੋਹਣਾ ਗਾਇਆ ਹੈ👌ਸੱਚੀ ਦੀਦੀ ਤੁਹਾਨੂੰ ਰੌਣਦੀ ਨੂੰ ਦੇਖਿਆ ਨਹੀ ਜਾਂਦਾ 😭 ਬਹੁਤ ਦਿਲ ਦੁਖਾਂਣ ਵਾਲੀ ਸਟੋਰੀ ਹੈ 💔 ਮੈ ਤੁਹਾਡੀ ਬਹੁਤ ਵੱਡੀ ਫੈਨ ਹਾਂ ਜੀ ਲਵਪ੍ਰੀਤ ਦੀਦੀ ❤️ ਮੈਨੂੰ ਉਡੀਕ ਹੈ ਜੀ ਤੁਹਾਡੀ ਸਟੋਰੀ ਦੇ ਅਗਲੇ ਭਾਗ ਦੀ 👍 ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਮੈਬਰਾਂ ਨੂੰ ਤਰੱਕੀਆਂ ਬਖਸ਼ਣ ਅਤੇ ਏਦਾਂ ਹੀ ਖੁਸ਼ ਰਹੋ ਤੰਦਰੁਸਤ ਰਹੋ ਅਤੇ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰਹੋ 😇 ਲਵ ਯੂ ❤️ 🇦🇺

  • @krishgaba-ec3su
    @krishgaba-ec3su 9 місяців тому +2

    ਬਹੁਤ ਵਧੀਆ ਵਿਡਿਉ ❤❤❤❤

  • @punjabdjkala2248
    @punjabdjkala2248 9 місяців тому +3

    Very nice video waheguru ji God bless you ❤❤

  • @SukhGill-mn3xi
    @SukhGill-mn3xi 28 днів тому

    ਬਹੁਤ ਪਿਆਰੀ ਵੀਡੀਓ

  • @Jashandeep758
    @Jashandeep758 9 місяців тому +5

    Very nice video 🎉🎉

  • @ManpreetKaur-si2zh
    @ManpreetKaur-si2zh 9 місяців тому +1

    Bhout soni vadio aa lovepreet dii

  • @SukhpalSinghDhaliwal-xt2rt
    @SukhpalSinghDhaliwal-xt2rt 9 місяців тому +1

    ❤ ਬਹੁਤ ਵਧੀਆ ਹੈ

  • @manjotbhoday2773
    @manjotbhoday2773 9 місяців тому +3

    ਮੈਨੂੰ ਤਾਂ ਵੀਡਿਓ ਦੇਖ ਕੇ ਰੋਣਾ ਆਈ ਜਾਂਦਾ 😢😢

  • @HarvinderKaur-tq6nu
    @HarvinderKaur-tq6nu Місяць тому

    Bhaut sohni story a

  • @AjayGupta-tm7vw
    @AjayGupta-tm7vw 9 місяців тому +1

    Very nice story lovepreet Didi God bless you waiting for next part

  • @JasveerSingh-zo9vb
    @JasveerSingh-zo9vb 9 місяців тому +3

    Bhut vdia vedio Rona agea vedio dekh ke😢😢😢😢 bhut sohna song a didi tuc ne ap song ਗਾਇਆ ਗਾ😊😊😊❤❤❤❤God bless you rab tuanu hor hor hor trikea bkse❤❤❤❤

  • @user-ot2qq2vw4t
    @user-ot2qq2vw4t 9 місяців тому +3

    Vli sirra video bni aa dii maa te babu jadd krate miss uu 😢😢

  • @user-vy7ee3hk4m
    @user-vy7ee3hk4m 9 місяців тому +1

    Boht sohni aa story aa di m ta dekh rona nikal gya

  • @GurpreetSingh-nh9mz
    @GurpreetSingh-nh9mz 5 місяців тому

    ਲਵਪ੍ਰੀਤ ਭੈਣੇ ਗੀਤ ਸੁਣ ਕੇ ਰੋਨਾ ਆ ਗਿਆ

  • @SarbjeetKaur-nm7ls
    @SarbjeetKaur-nm7ls 9 місяців тому +2

    Very nice video ji God bless you all team members ❤❤❤❤

  • @jassbrar477
    @jassbrar477 9 місяців тому +1

    Lovpreet dear God bless you 🙏🥰

  • @kaursukhidhillon9272
    @kaursukhidhillon9272 9 місяців тому +3

    ਬਹੁਤ ਵਧੀਆ ਵੀਡੀਓ ਲਵਪ੍ਰੀਤ ਦੀਦੀ 👌👌👌❤❤❤

    • @kulvinderkaur3760
      @kulvinderkaur3760 9 місяців тому

      Lovepreet video ch jo song chal riha tuhadi aavaj aa so sweet❤

  • @user-ef1hz4fc2q
    @user-ef1hz4fc2q 9 місяців тому

    ਬਹੁਤ ਵਧੀਆ ਵੀਡੀਓ ਜਿਉਂਦੇ ਵਸਦੇ ਰਹੋ ਖੂਸ। ਰਹੋ

  • @ImranKhan-hd4ze
    @ImranKhan-hd4ze 9 місяців тому +1

    Very nice story ❤❤😊😊

  • @rupindersohi4066
    @rupindersohi4066 9 місяців тому +1

    Nice song sn k ta sach ee Rona aunda ga bhut kudiya de sachi story aa ehh

  • @AmandeepKaur-eo9qw
    @AmandeepKaur-eo9qw 9 місяців тому +1

    Nice di ghar ghar di kahani aaa same too you di and god bless you❤❤

  • @harpreetmann8380
    @harpreetmann8380 9 місяців тому +1

    😭😭mere ton tan ahh video dekhi hi ni jandi sachi dil ch peed hundi aa bhut hi juda sreac video aa

  • @charanjeetKaur123
    @charanjeetKaur123 9 місяців тому +1

    Very nice video love preet sis, god bless you

  • @bandanachaudhary116
    @bandanachaudhary116 9 місяців тому +1

    ਬਹੁਤ ਬਹੁਤ ਵਧੀਆ ❤❤❤❤❤❤

  • @madhujhamb1630
    @madhujhamb1630 9 місяців тому +1

    Lovepreet bete Mera aapse bt krne ko Dil kr rha h love you beta God bless you

  • @makhanchahal3038
    @makhanchahal3038 9 місяців тому +1

    Very nice video g Lovepreet sister all Family

  • @GuriBoutique
    @GuriBoutique 9 місяців тому +2

    Very nice 👍👍

  • @ArmaanSamrao-wo3zc
    @ArmaanSamrao-wo3zc 9 місяців тому +1

    Suchi love dee Rona aa gya vedio dekh k 😢😢❤❤❤❤

  • @user-me1jp2tt4z
    @user-me1jp2tt4z 9 місяців тому +1

    Bahut vadiaa story aa lovepreet didi❤❤❤❤

  • @user-bk8kx2nz3n
    @user-bk8kx2nz3n 11 днів тому

    Very good acting love Preet ❤from lahore pakistan ❤IQBAL BHATTI

  • @sonysonykhan7475
    @sonysonykhan7475 9 місяців тому +1

    Lovepreet didi tuc bhot vadiya video bnodeo ❤❤

  • @arshdhaliwal1256
    @arshdhaliwal1256 9 місяців тому +1

    Very nice video dee ❤❤😊😊😊rabb thunu hamesha khush rakhee dee ❤❤😊😊😊😊

  • @harmeetkaur3048
    @harmeetkaur3048 9 місяців тому

    ਲਵਪਰੀਤ ਤੇਰੀ ਸੱਸ ਬਹੁਤ ਮਾੜੀ ਆ

  • @GurpreetKaur-eo1kl
    @GurpreetKaur-eo1kl 8 місяців тому +1

    🙏🏻👌🏻

  • @ManishKumar-jm3go
    @ManishKumar-jm3go 9 місяців тому +4

    ਲਵਪ੍ਰੀਤ ਜੀ ਗਾਣਾ ਬਹੁਤ ਵਧੀਆ ਰੋਣਾ ਆ ਗਿਆ

  • @beena4851
    @beena4851 9 місяців тому +1

    Lovepreet di very very very nice song

  • @ParvinderSamra
    @ParvinderSamra 9 місяців тому +3

    Very nice story good messages ❤❤

  • @ghuman__sisters
    @ghuman__sisters 9 місяців тому +3

    Emotional story🥀🥀🥀bute interesting video❤❤❤wahaguru g thunu hamsha khush rakhna💯😘

  • @beena4851
    @beena4851 9 місяців тому +1

    Very very very very very very very very very very very very very very very very very very very very beautiful story lovepreet di ♥️♥️♥️♥️♥️♥️♥️♥️♥️♥️♥️♥️♥️

  • @veenakhurana4151
    @veenakhurana4151 9 місяців тому +1

    ਬਹੁਤ ਵਧੀਆ👍💯

  • @Dhimansaab-pr9ib
    @Dhimansaab-pr9ib 9 місяців тому +1

    Didi song da name ki a 😊

  • @surinderkaur8396
    @surinderkaur8396 8 місяців тому +10

    The song is very nice. Emotional story and Good work all team members. God bless you.

  • @baljitkaur6940
    @baljitkaur6940 9 місяців тому +3

    Hmesha di tran video dekhan ton pehlan e superrrrrrrr like. Fantastic story Lovepreet di performance mind blowing. Waiting for next part ❤

  • @KamaljeetKaur-qe7gr
    @KamaljeetKaur-qe7gr 9 місяців тому

    ਲਵਪੀ੍ਤ ਪੁੱਤਰ ਇਹਨਾ ਨੂੰ ਖੂਂਜੇ ਲਾ ਕੇ ਰੱਖ

  • @HasanKhan-kw6of
    @HasanKhan-kw6of 9 місяців тому +23

    ਸੱਸ ਤਾ ਸੱਸ ਈ ਹੁੰਦੀ ਆ ਦੀ ਇਹ ਥੋਡਾ ਗਾਣਾ ਸੁਣ ਕੇ ਮੇ ਬਹੁਤ ਰੋਈ ਬਹੁਤ ਈ ਦਰਦ ਭਰਿਆ ਗਾਣਾ ਬਹੁਤ ਵਧੀਆ ਵੀਡੀਓ ਰੱਬ ਤੁਹਾਨੂੰ ਖੁੱਸ਼ ਰੱਖੇ love you so much di ❤ ਤੁਸੀਂ ਬਹੁਤ ਈ ਪਿਆਰੇ ਤੇ ਸੋਹਣੇ ਬਹੁਤ ਈ ਵਧੀਆ ❤❤❤

  • @saggusao2808
    @saggusao2808 9 місяців тому +1

    Bhhht Vidya video a Lovepreet ji ❤

  • @AMARPALSINGH-xw4tm
    @AMARPALSINGH-xw4tm 9 місяців тому +3

    Very nice video 👌👌🎉

  • @gurmeensingh9925
    @gurmeensingh9925 7 місяців тому +1

    ਦੀਦੀ ਜੀ ਤੁਹਾਡੀ ਸਾਰੀਆਂ ਹੀ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ 👌🏻👌🏻👌🏻👌🏻ਜੀ ਇਸ ਵੀਡੀਓ ਨੂੰ ਦੇਖ ਕੇ ਰੋਣਾ ਆ ਗਿਆ ਜੀ ਸੱਚੀ ਮੇਰੇ ਨਾਲ਼ ਵੀ ਇਵੇਂ ਹੀ ਹੁੰਦਾ ਜੀ 😢😢

  • @MHFreeonlineclasses
    @MHFreeonlineclasses 4 місяці тому +3

    ਏਦਾਂ ਹੀ ਹੁੰਦਾ ਅਕਸਰ ਕੁੜੀਆਂ ਨਾਲ, ਵਿਆਹ ਤੋਂ ਬਾਅਦ😢😢😢😢😢

  • @user-bi8nw6jk8e
    @user-bi8nw6jk8e 9 місяців тому +1

    Bhot Sohni video g all da best sari team nu

  • @agamjotsingh9166
    @agamjotsingh9166 9 місяців тому +1

    Arshu da character bhut vdiya lgya as video ch hr veer nu apni bhen da ave hi stand lena chahida jina de sohre ada de hunde ne

  • @PoojaPooja-yg1dy
    @PoojaPooja-yg1dy 9 місяців тому +1

    Very nice story lovepreet sister ji

  • @Kamal-xf1zh
    @Kamal-xf1zh 9 місяців тому +1

    Very nice story ❤❤ kamal chandigarh

  • @AmandeepKaur-gw2bv
    @AmandeepKaur-gw2bv 9 місяців тому +1

    Very very nice ❤❤

  • @sukhdeepsingh7232
    @sukhdeepsingh7232 9 місяців тому +1

    Very nice video didi bhut emotional song c didi 😢😢😢

  • @DineshDinesh-nv3bn
    @DineshDinesh-nv3bn 9 місяців тому +2

    V nyc video god bless u waiting for next part lovepreet dii acting v nyc aa dii apko royta dekh rona ayya gya 😅😅😅

  • @kaurjass5204
    @kaurjass5204 9 місяців тому

    V NYC episode sis thode aa video mnu both pasand aa 💞💞💞💕💕❣❤❤❤❤❤❤❤

  • @karabhutal857
    @karabhutal857 Місяць тому

    ਬਹਤ ਘੱਟ ਸਟੋਰੀ ਗੁਲਾਬੋ ਜੀ

  • @GurnoorSandhu-yp6uh
    @GurnoorSandhu-yp6uh 9 місяців тому

    Very nice song dido bhutt jada suprrr❤ dil nu cho gya song

  • @lakhvirsingh9614
    @lakhvirsingh9614 9 місяців тому

    Preet Dee thanks Lovepreet Dee nu samzen lee

  • @eetsingh8923
    @eetsingh8923 9 місяців тому +1

    V nice video ji God bless you 👌👌 sachi Rona a gaya

  • @sandeepkaurkaler4041
    @sandeepkaurkaler4041 9 місяців тому +1

    Very nice story

  • @jashandhaliwal__
    @jashandhaliwal__ 9 місяців тому +8

    very nyc episode g god bless u all family ❤️

  • @ManpreetbrarBrar-cu6em
    @ManpreetbrarBrar-cu6em 9 місяців тому +2

    Very Nice video ❤❤

  • @ManpreetKaur-bh8xc
    @ManpreetKaur-bh8xc 9 місяців тому +1

    Song Nice aa didi ji 🙏

  • @singhgurtej5180
    @singhgurtej5180 9 місяців тому

    Hun te preet vi aa gyi hun Jaan do lovepreet nu peke 😢😢 very nice story good bless you all family members

  • @charanjitsingh9943
    @charanjitsingh9943 2 місяці тому

    V nice role of lovepreet' s fathers . We all must learn from this movie.

  • @gurpreetkaler536
    @gurpreetkaler536 9 місяців тому +2

    love from bhadaur❤❤

  • @Karanaujlafan142
    @Karanaujlafan142 9 місяців тому +1

    Very nice ji video God bless you dear friend s 🎉🎉❤❤🎉🎉

  • @kulwinderkhangura2772
    @kulwinderkhangura2772 9 місяців тому +5

    ਬਹੁਤ ਵਧੀਆ ਵੀਡੀਓ ਪੁੱਤ ਵਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤🎉🎉🎉🎉😊😊😊😊