96 ਗੋਲੀਆਂ ਚਲਾ ਬਾਦਲ ਸਾਬ੍ਹ ਨੂੰ ਦਿੱਤੀ ਸ਼ਰਧਾਂਜਲੀ, CM ਭਗਵੰਤ ਮਾਨ ਤੇ ਰਾਜਪਾਲ ਨੇ ਦਿੱਤੀ ਅੰਤਿਮ ਵਿਦਾਈ

Поділитися
Вставка
  • Опубліковано 5 жов 2024
  • 96 ਗੋਲੀਆਂ ਚਲਾ ਬਾਦਲ ਸਾਬ੍ਹ ਨੂੰ ਦਿੱਤੀ ਸ਼ਰਧਾਂਜਲੀ
    CM ਭਗਵੰਤ ਮਾਨ ਤੇ ਰਾਜਪਾਲ ਨੇ ਦਿੱਤੀ ਅੰਤਿਮ ਵਿਦਾਈ
    #ParkashSinghBadal #CMBhagwantMann #Lambi #Punjab #BadalVillage #ShiromaniAkaliDal #Leader #NewsUpdate #PolititionalLeader #propunjabtv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

КОМЕНТАРІ • 134

  • @bidhyadhami6060
    @bidhyadhami6060 Рік тому +7

    ਹੁਣ ਨਹੀਂ ਗੰਨ ਕਲਚਰ ਪਰਮੋਟ ਹੋ ਰਿਹਾ।

  • @Handsomeguy12
    @Handsomeguy12 Рік тому +6

    ਜਾਦਾ ਜਾਦਾ ਵੀ ਗੋਲੀਆ ਚਲਵਾ ਗਿਆ ਬੁੜਾ ਸਕੀਮੀ ਸੀ ਇਵੇ ਨੀ ਕਹਿੰਦੇ ਰਾਜਨੀਤੀ ਵਿੱਚ ਬਾਦਲ ਸਮੁੰਦਰ ਤੋਂ ਡੂੰਘਾ

  • @gurnamsingh8058
    @gurnamsingh8058 Рік тому +9

    ਜਿਸ ਵੀ ਬੰਦੇ ਦੀ ਮੌਤ ਹੋਵੇ ਉਹਦੀ ਮੌਤ ਤੇ ਉਹਨੂੰ ਮਾੜਾ ਨਾ ਕਹੋ ਕਿਉਂਕੇ ਮੌਤ ਮੌਤ ਹੈ ਤੇ ਆਪਣੀ ਮੌਤ ਵੀ ਯਾਦ ਆਉਂਦੀ ਹੈ ਪਰ ਉਸ ਦੇ ਜਿੰਦਗੀ ਭਰ ਦੇ ਕੰਮਾ ਦਾ ਵਿਸ਼ਲੇਸ਼ਨ ਹਰ ਇੱਕ ਨੂੰ ਕਰਨਾ ਚਾਹੀਦਾ ਤੇ ਕਰਨਾ ਬਣਦਾ ਹੈ , ਕਈ ਏਹੋ ਜੇਹੇ ਵੀ ਹਨ ਜਿਨਾਂ ਦੁਨਿਆਵੀ ਸੇਵਾ ਬਹੁਤ ਕੀਤੀ ਤੇ ਕਈ ਏਹੋ ਜੇਹੇ ਵੀ ਹਨ ਜਿੱਨਾਂ ਦੁਨਿਆਵੀ ਸੇਵਾ ਦੇ ਨਾਮ ਤੇ ਆਪਣੀ ਤੇ ਆਪਣੇ ਖਾਨਦਾਨ ਦੀ ਸੇਵਾ ਕੀਤੀ, ਜਦੋਂ ਆਪਣਾ ਮਰਦਾ ਹੈ ਤਾਂ ਦਰਦ ਮਹਿਸੂਸ ਹੁੰਦਾ ਪਰ ਜਦੋਂ ਉਹ ਰਾਜਾ ਬਣ ਕੇ ਬੇਕਸੂਰਿਆਂ ਨੂੰ ਮਾਰਦਾ ਉਦੋਂ ਜਾਂਚ ਪੜਤਾਲ ਵੀ ਮਾਇਨਾ ਨਹੀਂ ਰਖਾਉਂਦੀ, ਕਈ ਹੰਕਾਰੀ ਰਾਜੇ ਧਰਮਾਂ ਨੂੰ ਵੀ ਪੈਰਾਂ ਥੱਲੇ ਮਦੋੜ ਦਿੰਦੇ ਹਨ , ਲੋਕਤੰਤਰ ਤਾਂ ਦਿੱਖਾਵਾ ਹੀ ਹੈ ਅਸਲ ਵਿੱਚ ਤਾਂ ਮੰਤਰ ਹੀ ਚਲਦਾ ਜਿੱਸ ਰਾਹੀਂ ਜਾਇਦਾਦਾਂ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਦੀਆਂ, ਸ਼ਰੀਫ ਬੰਦੇ ਦਾ ਤਾਂ ਸੱਤੀਂ ਸਾਲੀ ਵੀ ਦੁਗਣਾ ਨਹੀਂ ਹੁੰਦਾ ਜੇ ਹੋ ਵੀ ਜਾਵੇ ਤਾਂ ਵੀਹ ਰੁਪੈ ਵਾਲੀ ਖੰਡ ਪੰਜਾਹ ਲਾਗੇ ਮਿਲਦੀ ਹੈ। ਦੇਖੋ ਸਾਰੇ ਭਲੇਮਾਣਸ ਕਿੱਵੇਂ ਇੱਕ ਝੰਡੇ ਹੇਠ ਇਕੱਠੇ ਹਨ, ਫੇਰ ਸੱਭ ਤੋਂ ਵੱਡੀ ਗਲ ਕੇ ਪ੍ਰਮਾਤਮਾ ਕਿੰਨਾ ਬੇਅੰਤ ਹੈ ਜੋ ਹਰ ਇੱਕ ਨੂੰ ਆਪਣੇ ਚਰਨਾਂ ਵਿੱਚ ਜਗਾ ਦੇ ਦਿੰਦਾ, ਲੁੱਚਾ ਲੰਡਾ ਕੀ ਕੀ ਕਹੀਏ।

    • @avtar580
      @avtar580 Рік тому +2

      Okay ji abdali te aurangzeb bot vadiya insan san vichare.

    • @SukhwinderSinghSukhwinde-tj6ij
      @SukhwinderSinghSukhwinde-tj6ij Рік тому +1

      ਮਾੜਾ ਕੋਣ ਕਹਿੰਦਾ ਸਾਰੇ ਚੰਗਾ ਹੀ ਕਹਿੰਦੇ ਆ । ਧਰਤੀ ਦਾ ਬੋਝ ਚੱਕਿਆ ਗਿਆ 😁😁😂😂🔥🔥

  • @narinderkaur2798
    @narinderkaur2798 Рік тому +13

    ਜਿਸ ਤਰਾ ਸਿੱਧੂ ਦੇ ਮਰਨ ਤੇ ਲੋਕ ਆਏ ਸੀ ਉਹ ਸੀ ਅਸਲੀ ਸ਼ਰਧਾਜਲੀ

  • @sultanfaan2658
    @sultanfaan2658 Рік тому +9

    Hahahaha 😂😂😂😂😂😂 wah buhat sone kam kite c na

  • @brownmunda3538
    @brownmunda3538 Рік тому +13

    ਬਾਈ ਜੀ ਮੰਨੋ ਜਾ ਨਾ ਇੱਕ ਸਦੀ ਦਾ ਅੰਤ ਹੋ ਗਿਆ ਆ।ਆਪਣੇ ਪੰਜਾਬ ਦਾ ਬਾਬਾ ਬੋਹੜ ਸੀ।

  • @BalwinderSingh-hm3xo
    @BalwinderSingh-hm3xo Рік тому +4

    Respectfull Prakash Singh Badal Ji Amar rahe. May His Soul Rest in Peace. Ballwinder Singh.

  • @DeepSingh-gd5kw
    @DeepSingh-gd5kw Рік тому

    ਹੁਣ ਪੰਜਾਬੀਆਂ ਨੂੰ ਵੀ ਬਾਦਲ ਸਾਹਿਬ ਜੀ ਵਲੋਂ ਕੀਤੇ ਕੰਮਾਂ ਦਾ ਮੁੱਲ ਮੋੜਨਾ ਚਾਹੀਦਾ ਏ ਜਲੰਧਰ ਵਾਲੀ ਚੋਣ ਵਿੱਚ ਤੇ ਆਉਣ ਵਾਲੀਆਂ ਚੋਣਾਂ ਵਿੱਚ ਅਕਾਲੀ ਦਲ ਦਾ ਡਟਕੇ ਸਾਥ ਦੇਣਾ ਚਾਹੀਦਾ """

  • @baljeetsingh2534
    @baljeetsingh2534 Рік тому

    ੧ਓ ਸਤਿਗੁਰ ਪ੍ਰਸਾਦਿ - ਇਥੇ ਹਥ ਕਿਸੇ ਦੇ ਕਿਛ ਨਾਹੀ ਸਭ ਚਲੇ ਚਲਾਏ। ਜਮਣ ਮਰਣਾ ਹੁਕਮ ਹੈ ਭਾਣੈ ਆਵੈ ਜਾਏ। ਗੁਰਸਿੱਖ ਮੀਤ ਚਲੋ ਗੁਰਚਾਲੀ ਜੋ ਗੁਰ ਕਹੇ ਸੋਈ ਭਲ ਮਾਨੋ ਹਰਿ ਹਰਿ ਕਥਾ ਨਿਰਾਲੀ ।ਵਾਹੋ ਵਾਹੋ ਬਾਣੀ ਨਿਰੰਕਾਰ ਹੈ ਜਿਸ ਜੇਵਡ ਅਵਰ ਨ ਕੋਈ ।ਨਾਨਕ ਦੁਖਿਆ ਸਭ ਸੰਸਾਰ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਦਾ ਕਰ ਸੇਮ ਦੇ ਗੁਰੂ ਪਾਰ ਉਤਾਰਨ ਹਾਰ ।

  • @ravigrewal9369
    @ravigrewal9369 Рік тому +3

    ਜੋ ਕਿਸਾਨਾਂ ਲਈ ਬਾਦਲ ਸਾਹਿਬ ਨੇ ਕੀਤਾ ਉਹ ਹੋਰ ਕੋਈ ਨਹੀ ਕਰ ਸਕਦਾ ।

  • @jagsirsingh2697
    @jagsirsingh2697 Рік тому

    Waheguru ji

  • @VijayKumar-qe9yp
    @VijayKumar-qe9yp Рік тому +2

    Hero Punjab

  • @gurwinderkang8806
    @gurwinderkang8806 Рік тому +4

    Punjab di Dharti da bhar hola hoia..

  • @happythakur4796
    @happythakur4796 3 місяці тому +1

    Man Sarkar badhiya

  • @SandeepHamu-fk4te
    @SandeepHamu-fk4te Рік тому

    Love you sir ..

  • @HardeepSinghBarwal-lw2fo
    @HardeepSinghBarwal-lw2fo Рік тому

    ਗਰੀਬਾਂ ਬਾਰੀ ਤਾਂ ਖਜਾਨਾ ਖ਼ਾਲੀ ਹੋ ਜਾਦਾ ਹੁਣ ਐਨਿਆ ਗੋਲੀਆਂ ਬਰਬਾਦ ਕੀਤੀਆਂ ਬਿਨਾ ਗੱਲ ਤੋਂ ਹੋਣ ਨਹੀਂਨੁਕਸਾਨ ਹੋਇਆ

  • @kakasingh3178
    @kakasingh3178 Рік тому +5

    Loka nu shrm sari zindgi ne oni. Kisde piche lag rhe lok. Jes ne sikha nu ensaf nhi dvia

  • @manindergill112
    @manindergill112 Рік тому +6

    Aina kii saila jhan jitt kk gaiya bada gark kr dita sadi koum da

  • @Nirmal-dp3yy
    @Nirmal-dp3yy Рік тому

    ਜਾਦਾਂ ਹੋਇਆ ਵੀ ਗੋਲਿਆ ਚਲਵਾ ਗਿਆ ਬੂੜਾ ਬਹੁਤ ਸਕੀਮੀ ਸੀ

  • @sunrisesunset979
    @sunrisesunset979 Рік тому

    ਗੋਲੀਆਂ ਭਾਵੇ ਇਕ ਲੱਖ ਛਿਆਨਵੇਂ ਚਲਾਕੀ ਸਲਾਮੀ ਦੇ ਦਿਉ । ਚਿੱਤਰ-ਗੁਪਤ ਨੂੰ ਤਾਂ ਰੱਬ ਨੇ over-time ਵੀ ਦੇਣਾ।ਲੇਖਾ ਜੋ ਲੰਬਾ-ਚੋੜਾ ਹੋਣਾ । ਉਹਤਾ ਦੇਣਾ ਹੀ ਪੈਣਾ । ਉੱਥੇ ਕੋਈ ਵਕੀਲ, ਦਲੀਲ , ਸਿਫ਼ਾਰਸ਼ ਨਹੀਂ ਚੱਲਦੀ ।

  • @ਅਾਤਮਜੋਤਸਿੰਘ

    *ਭੰਗੜੇ ਵਿੱਚ ਪਾੳੁਣ ਵਾਸਤੇ ਨਵੀਂ ਲੋਕ ਬੋਲੀ :* :::::::::::::::::::::::::::::::::
    ਬਾਦਲ ਮਰੇ ਦੀ ਖੁਸ਼ੀ ਮਨਾੲੀਏ ,ਰਲ ਮਿਲ ਭੰਗੜੇ ਪਾ ਕੇ
    ਅੈਸਾ ਦੋਖੀ ਹੋਰ ਨਾ ਜੰਮੇ ,ਰੱਬ ਕੋਲ ਅਰਜ ਲਗਾੲੀਏ
    ਮਰਨੀ ਮਰ ਜਾੲੀਏ ਪਰ ਪੰਥ ਨਾ ਮਨੋ ਭੁਲਾੲੀਏ .
    ਦੋਖੀ ਦੀ ਮੌਤ ਨਾਲੋ ,ਜੰਮਦੇ ਹੀ ਮਰ ਜਾੲੀਏ

  • @adnesior8904
    @adnesior8904 Рік тому

    Boht vadhia se Sardar Prakash Singh Badal
    Punjab vich boht vade kam kete han 5 var CM de darun

  • @motivationchannel9886
    @motivationchannel9886 Рік тому +1

    Good strength unity.feeling God in public

  • @swaranjeetsingh6604
    @swaranjeetsingh6604 Рік тому

    Dukh vich shreek hoye maan saab bhat vdiaa hoiaa

  • @KrishanKumar-nv8tq
    @KrishanKumar-nv8tq Рік тому +2

    Waheguru waheguru Ji 🙏

  • @preteendhillon
    @preteendhillon Рік тому +8

    Sari parties iko ne, koi farak nahi. Ehna di ladai ootali ootali hai te votza vaste te ne. Pro punjab biko na

  • @lalisidhu8108
    @lalisidhu8108 Рік тому

    ਬਹੁਤ ਵਧੀਆ ਹੋਣਾ

  • @ikodapasara8143
    @ikodapasara8143 Рік тому +1

    ਰਾਤ ਰਾਤ ਚ 72 ਤੋ 96 ਹੋ ਗੀਆਂ ?

  • @DarshanSingh-pc1ms
    @DarshanSingh-pc1ms Рік тому +1

    Akali.Dail.Zandabad

  • @topvideo44
    @topvideo44 Рік тому

    Waheguru

  • @amritpalsingh7117
    @amritpalsingh7117 Рік тому +2

    Waheguru ji mehar karnaa ji

  • @sukhveer12numberdar
    @sukhveer12numberdar Рік тому +1

    ਭਗਵੰਤ। ਮਾਨ। ਬਾਸਰਮ।ਬੱਦਾ।

  • @rupinderkaur4845
    @rupinderkaur4845 Рік тому +2

    So sad news.waheguruji privar nu himat denaji es dukh de garri me.

  • @PreetKaur-pz4lq
    @PreetKaur-pz4lq Рік тому +7

    ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀਆਂ ਗਲੀਆਂ ਦਾ ਕੀੜਾ ਬਣ ਗਿਆ ਬਾਦਲ, ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਤਖਤ ਨਾਲ ਮੱਥਾ ਲਾਉਣ ਵਾਲਾ ਅੱਜ ਨਰਕ ਸਿਧਾਰ ਗਿਆ ਤੇ ਆਪਣੀ ਸਾਥਣ ਇੰਦਰਾ ਕੋਲ ਪਹੁੰਚ ਗਿਆ, ਬਾਦਲ ਦਾ ਕੁੱਲ ਨਾਸ਼ ਵੰਸ਼ ਨਾਸ਼ ਸ਼ੁਰੂ ਹੋ ਗਿਆ, ਕੋਹੜ ਹੋ ਕੇ ਮਰਨਾ ਤੇਰੇ ਸਾਰੇ ਟੱਬਰ ਨੇ ਇਹਨਾਂ ਦੇ ਮੂੰਹ ਚ ਪਾਣੀ ਵੀ ਨੀ ਪਾਉਣਾ ਕਿਸੇ ਨੇ ਤੇਰੇ ਪੁੱਤ ਪੋਤੇ ਸੰਗਤਾਂ ਦੀਆਂ ਠੋਕਰਾਂ ਖਾਣਗੇ ਦੁਸ਼ਟਾ, ਸਾਰੇ ਪੰਥ ਨੂੰ ਬਹੁਤ ਬਹੁਤ ਵਧਾਈਆਂ ਇਸ ਦੁਸ਼ਟ ਦੇ ਜਾਣ ਤੇ

  • @Harpreet_Singh1999
    @Harpreet_Singh1999 Рік тому +5

    😂😂😂😂😂😂 mahapursh thoriaa naam kamayi wala sada ta iko raja rajan ke Raja maharajan ke raja waheguru ji gurbani say Rehan na pawe sur nar deva devte nahi jionde rehte ehta fir manukh c

  • @gaganrandhawa5249
    @gaganrandhawa5249 Рік тому +6

    Sare. Punjab nu Lutt ke. Kha gye eh Badl Sale

  • @surjitrana1768
    @surjitrana1768 Рік тому

    ਮੀਡੀਆ ਜੀ ਤੁਸੀਂ ਬਾਦਲ ਨੂੰ ਕਦੇ ਇਹ ਵੀ ਪੁੱਛਿਆ ਸੀ ਜਦੋਂ ਹਰਿਮੰਦਰ ਸਾਹਿਬ ਉੱਪਰ ਹਮਲਾ ਹੋਇਆ ਸੀ ਬਾਦਲ ਨੇ ਕੀ ਕੀਤਾ ਸੀ ਬਾਦਲ ਨੇ ਦਾਹੜੀ ਦੀ ਵੀ ਲਾਜ ਨਹੀ ਰੱਖੀ ਪੰਜਾਬ ਦੇ ਮੁੰਡੇ ਮੁਰਵਾ ਦਿੱਤੇ ਉਸ ਟਾਈਮ ਇੰਦਰਾ ਨੂੰ ਕਿਉਂ ਨਹੀ ਰੋਕਿਆ ਮੀਡੀਆ ਜੀ ਛਰਮ ਵਾਲੀ ਗਲਹੈ😮

  • @ranjitsingh7157
    @ranjitsingh7157 Рік тому

    ਜਿਆਦਾ ਤੇ ਪਨੀਰ ਹੀ ਖਾਣ ਗੲਏ ਹਨ

  • @Premanandjimaharajfollowersss

    Prakash singh badal ji Amar rhe

  • @GurmeetSingh-yq7nh
    @GurmeetSingh-yq7nh Рік тому +10

    Nasha layke aay c cheta aa punjab ch hor ke keta Pata nhi bake waheguru
    Atama nu shante den

    • @Rsingh-p5t
      @Rsingh-p5t Рік тому

      ਹੁਣ ਕਿਹੜਾ ਰੁਕ ਗਿਆ ਨਸ਼ਾ, ਹੁਣ ਰੋਕ ਲਾਓ, ਜੇ ਮਾੜੇ ਕੰਮ ਗਿਣ ਨੇ ਤਾਂ, ਇਕ ਵਾਰ ਚੰਗੇ ਕੰਮਾਂ ਵਲ ਵੀ ਨਿਗ੍ਹਾ ਮਾਰ ਲਉ

  • @anshumanlumba2255
    @anshumanlumba2255 Рік тому

    😢😢🙏🙏🙏

  • @JasvinderSingh-dr7oi
    @JasvinderSingh-dr7oi 2 місяці тому

    Public knew now friendship ram Raheem first inpower govt nothing know1947 to remember pb cm honest or dishonest future

  • @ajaypalchhinachinasab9118
    @ajaypalchhinachinasab9118 Рік тому

    🙏🙏🙏🙏

  • @HarjinderSingh-ui7pv
    @HarjinderSingh-ui7pv Рік тому

    नुकसान तो बादल साब पंजाब का पहले से ही कर चुके हैं गोलीओं का नुकसान फिर से

  • @jarnailchand
    @jarnailchand Рік тому +1

    😢

  • @Truckawale336
    @Truckawale336 Рік тому

    72 ਗੋਲੀਆਂ ਪੁਲਿਸ ਅਗਰ ਨਸ਼ੇ ਵੇਚਣ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ,,ਗੈਂਗਸਟਰ ਚੋਰਾਂ ਠੰਗਾ ਦੇ ਮਾਰਦੀ ਤਾਂ ਅੱਜ ਪੰਜਾਬ ਦਾ ਮਾਹੌਲ ਕੁਝ ਹੋਰ ਹੋਣਾ ਸੀ

    • @ludhianvi1
      @ludhianvi1 Рік тому

      Amritpal singh te use karnia see jado dubai to aia see

    • @Truckawale336
      @Truckawale336 Рік тому

      @@ludhianvi1 ke bol reha ha

  • @awmkaran9042
    @awmkaran9042 Рік тому +5

    Paapi gyo narak ko chora di sarkaar kuch vi ho sakda

    • @ਅਾਤਮਜੋਤਸਿੰਘ
      @ਅਾਤਮਜੋਤਸਿੰਘ Рік тому +2

      *ਭੰਗੜੇ ਵਿੱਚ ਪਾੳੁਣ ਵਾਸਤੇ ਨਵੀਂ ਲੋਕ ਬੋਲੀ :* :::::::::::::::::::::::::::::::::
      ਬਾਦਲ ਮਰੇ ਦੀ ਖੁਸ਼ੀ ਮਨਾੲੀਏ ,ਰਲ ਮਿਲ ਭੰਗੜੇ ਪਾ ਕੇ
      ਅੈਸਾ ਦੋਖੀ ਹੋਰ ਨਾ ਜੰਮੇ ,ਰੱਬ ਕੋਲ ਅਰਜ ਲਗਾੲੀਏ
      ਮਰਨੀ ਮਰ ਜਾੲੀਏ ਪਰ ਪੰਥ ਨਾ ਮਨੋ ਭੁਲਾੲੀਏ .
      ਦੋਖੀ ਦੀ ਮੌਤ ਨਾਲੋ ,ਜੰਮਦੇ ਹੀ ਮਰ ਜਾੲੀਏ

  • @pro_haker
    @pro_haker Рік тому

    Kehn wale ta kuj v khi jande ne pr bhut wddi gllbaat c badal saab di

  • @avtar580
    @avtar580 Рік тому +2

    72 goliya ta chalayia ne kitthe kanjar vapas hi na a jave. Jamdoot hori v chintit ne kithe hun naraklok ch v chitta na vechan lag pavve

  • @partapvirk5898
    @partapvirk5898 Рік тому +2

    Why waste ammo on Badal farewell. Promote Badal's policies and use that ammo for fake Sikh encounters and guru's baedvi.

  • @motivationchannel9886
    @motivationchannel9886 Рік тому +1

    As a Sardar Parkas Singh Badal❤

  • @deepsharma9129
    @deepsharma9129 Рік тому +2

    SOOO SAD 😢😢..NEWS...
    RIP...SIR...
    OM SHANTI OM...

  • @satpalsinghvirk5827
    @satpalsinghvirk5827 Рік тому

    Some one past some ones future.

  • @prabjit7425
    @prabjit7425 Рік тому +17

    ਪੰਜਾਬ ਨੂੰ ਰੂਹ ਨਾਲ ਲੁੱਟਣ ਵਾਲਾ ਅਤੇ ਦਰਬਾਰ ਸਾਹਿਬ ਉੱਤੇ ਹਮਲਾ ਕਰਵਾਉਣ ਵਾਲਾ ਗੱਦਾਰ ਬਾਦਲ " ਫਖਰੇ ਕੌਮ " ਦਾ ਖਿਤਾਬ ਵੀ ਲੈ ਗਿਆ ਅਤੇ ਬਹੱਤਰ ਗੋਲੀਆਂ ਦੀ " ਸਲਾਮੀ " ਵੀ ਲੈ ਗਿਆ । ਪਰ ਬਾਦਲ ਨੂੰ ਰੋਣ ਵਾਲੇ ਲੋਕ , ਬਾਦਲ ਦੀ ਇਸ ਗੱਦਾਰੀ ਨੂੰ ਕਿਵੇਂ ਭੁੱਲ ਗਏ ਹਨ ?

    • @RajSingh-qn9ct
      @RajSingh-qn9ct Рік тому

      ❤❤❤❤❤❤❤❤j jn
      F

    • @saabsandhu007
      @saabsandhu007 Рік тому +1

      Tuhanu kyu ini tension hoye jyaa rhi...insaaf karn nu rabb hai !!! Hisab kitab raab na badal sahib tuu appa kar lanna aa.....
      Appa nu dujia dya karma nu chad k appna karma wal dhyan danna cahedya aa...

    • @ManjitSingh-ce5sq
      @ManjitSingh-ce5sq Рік тому +1

      Babar ton aurangzeb tak di rooh da Malik si badal
      Pehli jawani 1960 to1970 tak nexlite ch khatm kiti
      Fer 1978 to 1990 tak kharkuwad de nam te te baad ch gangster de nam te

  • @GurinderSingh-ow5wl
    @GurinderSingh-ow5wl Рік тому

    WAHEGURU JI...

  • @sukhdevbhela8467
    @sukhdevbhela8467 Рік тому +1

    Asli welcome te Waheguru Ji de Darbar witch hona heh.Topa de salami nahi uthe sach de Nabere hona hun,badal dee Atma Kamdi hone heh apne Pap Yaad kar ke per koi rasta nahi dikhda hona.Karm te bughtne heh pene hun.Waheguru Ji🙏🙏

  • @narinderkaur2798
    @narinderkaur2798 Рік тому

    ਪੈਸੇ ਦੇ। ਜੋਰ ਨਾਲ ਕੁਝ ਵੀ ਕਰ ਲਵੋ ਸਾਰੇ ਠੱਗ ਇਕਠੇ ਹੋਏ ਨੇ ਅਸਲੀ ਸ਼ਰਧਾਜਲੀ ਲੋਕਾਂ ਦਾ ਇਕੱਠ ਦੱਸਦਾ ਹੁੰਦਾ ਆਮ ਲੋਕ ਕੋਈ।ਵੀ ਨਹੀਂ ਸੀ ਸਾਰੀ ਉਮਰ ਪੰਥ ਦਾ ਖਾਦਾ ਅੱਜ ਕੋਈ ਨਹੀਂ ਦਿਸਿਆ ਡਰਾਮਾ ਕੀ ਦੇਣ ਹੈ ਇਸਦੀ ਪੰਜਾਬ ਨੂੰ

  • @aashishmanoharvlogs
    @aashishmanoharvlogs Рік тому

    He is not deserve this honour ofgun fires

  • @kayhanspal1510
    @kayhanspal1510 Рік тому +1

    Double fire kri jande nal eject v lol

  • @chainpalkaurmangatgill2848
    @chainpalkaurmangatgill2848 Рік тому

    Bapu g badal saab amar rahe😭😭😭😭🙏🙏🙏🙏

  • @gaganrandhawa5249
    @gaganrandhawa5249 Рік тому +1

    Wala na Bja o band Badl Uth Hi na Jave

  • @shaminderkaurchhibber9845
    @shaminderkaurchhibber9845 Рік тому +4

    The Greayst Man of punjab,,for agriculutue ,rural devlopment,electricity ,industry and utmost govetnance and employment and all societies of pb equally has left pb,we salute and namskar to him

  • @caniiss4559
    @caniiss4559 Рік тому +2

    Margya toh margya bhagwan thore tha

  • @PoojaRani-yb7qb
    @PoojaRani-yb7qb Рік тому

    😭

  • @Rsingh-p5t
    @Rsingh-p5t Рік тому

    ਭਗਵੰਤ ਮਾਨਾ ਤੂੰ ਤਾਂ ਬਾਦਲ ਦੀ ਪੈਰ ਦੀ ਜੁੱਤੀ ਵਰਗਾ ਵੀ ਨਹੀਂ, ਪਤਾ ਲੱਗ ਗਿਆ ਤੇਰਾ ਥੋੜ੍ਹੇ ਸਮੇਂ ਚ ਹੀ
    ਜੇ ਬਾਦਲ ਨੇ ਮਾੜੇ ਕੰਮ ਕੀਤੇ ਸੀ, ਤਾਂ ਉਹਦੇ ਚੰਗੇ ਕੰਮਾਂ ਦਾ ਵੀ ਕੋਈ ਤੋੜ ਨਹੀਂ, ਜੋ ਕੁਝ ਉਹ ਕਰ ਗਿਆ ਆਮ ਪਾਰਟੀ ਵਾਲੇ ਤਾਂ ਸੋਚ ਵੀ ਨਹੀਂ ਸਕਦੇ

  • @sukhwantsingh1999
    @sukhwantsingh1999 Рік тому +1

    96. Golia Es Baiadbi de Doshi te hi Mar dinde oh v thoria c.

  • @jagtarug5204
    @jagtarug5204 Рік тому +3

    Powerful, strong, our ex chief Minister. Sardar parkash Singh,Basal.Tod Bless all family.,Jagtar Singh Bhullar

  • @happysingh-wi8wj
    @happysingh-wi8wj Рік тому

    Aho bht sheedia ditia ehne ta Jo golia waste kitia ania 😆😆😆😆

  • @kulwantsingh181
    @kulwantsingh181 Рік тому +1

    😂😂😂😂😂

  • @jaloursingh3758
    @jaloursingh3758 Рік тому +2

    Chamcha ve betha hai

  • @Baljeetsingh-jq7ig
    @Baljeetsingh-jq7ig Рік тому +1

    BADAL NU 72 GOLYAN CHALAKE POLICE NE DITTI SHARDHANJLI ATE SANT JARNAIL SINGH JEE KHALSA BHINDRAWALYA NE 72 GOLYA HIKK TE KHADYAN ATE SHAHIDI DITTI BUS AHI FARAK HAI SANTA ATE BADAL CH

  • @nk16978
    @nk16978 Рік тому +1

    hun patrkara nu sab kuch bhulyaa hoyaa bss badal dii reporting diii pyii e ….sab nu ptaa badal da

    • @ਅਾਤਮਜੋਤਸਿੰਘ
      @ਅਾਤਮਜੋਤਸਿੰਘ Рік тому +2

      *ਭੰਗੜੇ ਵਿੱਚ ਪਾੳੁਣ ਵਾਸਤੇ ਨਵੀਂ ਲੋਕ ਬੋਲੀ :* :::::::::::::::::::::::::::::::::
      ਬਾਦਲ ਮਰੇ ਦੀ ਖੁਸ਼ੀ ਮਨਾੲੀਏ ,ਰਲ ਮਿਲ ਭੰਗੜੇ ਪਾ ਕੇ
      ਅੈਸਾ ਦੋਖੀ ਹੋਰ ਨਾ ਜੰਮੇ ,ਰੱਬ ਕੋਲ ਅਰਜ ਲਗਾੲੀਏ
      ਮਰਨੀ ਮਰ ਜਾੲੀਏ ਪਰ ਪੰਥ ਨਾ ਮਨੋ ਭੁਲਾੲੀਏ .
      ਦੋਖੀ ਦੀ ਮੌਤ ਨਾਲੋ ,ਜੰਮਦੇ ਹੀ ਮਰ ਜਾੲੀਏ

  • @balrajsingh3862
    @balrajsingh3862 Рік тому +1

    Fudu lok anti comment pa rahe ,ohna ne ta permanent registery karae kadi marna e nahi ,eho jehe khach bande 60 years age nahi langh sakde

  • @ranjitchahal4286
    @ranjitchahal4286 Рік тому +1

    Narak di porri outer gai budda

  • @GurpreetSingh-rt5rd
    @GurpreetSingh-rt5rd Рік тому

    96 ਗੋਲੀਆਂ ਕਿਉਂ ਬਰਬਾਦ ਕੀਤੀਆਂ ਨੇ ਇਹਨੇ ਤਾਂ ਪਹਿਲਾਂ ਹੀ ਬਹੁਤ ਲੁਟਿਆ ਪੰਜਾਬ ਨੂੰ

  • @sidhunationunwatched6919
    @sidhunationunwatched6919 Рік тому +1

    Ik goli bhagwant Mann de naam

  • @karmjeetsinghtoor4540
    @karmjeetsinghtoor4540 Рік тому

    Sardar nu rehndi dunea Tak lok zad rakan ge

  • @kishanektazindabad8818
    @kishanektazindabad8818 Рік тому

    Sanu badal de marn da koi dukh nahi ji,badal ne RSS nal mil ke bahut nuksan kita sikh koam da 😀😀😀😀😀😀😀😀😀😀😀😀😀😀😀😀😀😀😀❤️❤️❤️❤️❤️

  • @jasbirhans5770
    @jasbirhans5770 Рік тому

    👎🏽

  • @KuldeepSingh-mh4rc
    @KuldeepSingh-mh4rc Рік тому +1

    Godi meadia

  • @MujecreditNahichahiye-fd4it

    ਥੋੜੀਆ ਚਲਾਉਣੀਆਂ ਸੀ, ਕੀਤੇ ਬਾਬਾ ਤੁਹਾਡਾ ਪਿਆਰ ਦੇਖ ਦੁਬਾਰਾ ਥੱਲੇ ਨਾ ਆ ਜਾਏ ਤੇ ਇਕ ਮੌਕਾ ਹੋਰ ਮੰਗ ਲਵੇ ।

  • @MohanSingh-zl7cn
    @MohanSingh-zl7cn Рік тому

    Maran vale nu mara nehi kehi da .

  • @HarjinderSingh-fm5sn
    @HarjinderSingh-fm5sn Рік тому

    Eh ta beadvi aa saade sarhada te baathe jwana d badal hura nu ta eh shardanjli ni Deni chahidi jihna ne saade guruaan d beadvi karwai aam party jindabad

  • @Arsh_jattWarraich
    @Arsh_jattWarraich Рік тому +1

    😅😅😅🐒 kio golian waste kar de o sikha jogean rakh lo salee o

    • @ਅਾਤਮਜੋਤਸਿੰਘ
      @ਅਾਤਮਜੋਤਸਿੰਘ Рік тому +1

      *ਭੰਗੜੇ ਵਿੱਚ ਪਾੳੁਣ ਵਾਸਤੇ ਨਵੀਂ ਲੋਕ ਬੋਲੀ :* :::::::::::::::::::::::::::::::::
      ਬਾਦਲ ਮਰੇ ਦੀ ਖੁਸ਼ੀ ਮਨਾੲੀਏ ,ਰਲ ਮਿਲ ਭੰਗੜੇ ਪਾ ਕੇ
      ਅੈਸਾ ਦੋਖੀ ਹੋਰ ਨਾ ਜੰਮੇ ,ਰੱਬ ਕੋਲ ਅਰਜ ਲਗਾੲੀਏ
      ਮਰਨੀ ਮਰ ਜਾੲੀਏ ਪਰ ਪੰਥ ਨਾ ਮਨੋ ਭੁਲਾੲੀਏ .
      ਦੋਖੀ ਦੀ ਮੌਤ ਨਾਲੋ ,ਜੰਮਦੇ ਹੀ ਮਰ ਜਾੲੀਏ

  • @PreetKaur-pz4lq
    @PreetKaur-pz4lq Рік тому

    ਨਰਕਾਂ ਵਿੱਚ ਵੀ ਤੋਪਾਂ ਨਾਲ ਸਵਾਗਤ ਹੋਇਆ ਹੁਣਾ, ਇੰਦਰਾ ਤਾ ਬੀਬੀ ਸੁਰਿੰਦਰ ਗੰਦ ਬਾਦਲ ਆਈਆਂ ਲੈਣ ਵਾਸਤੇ😂 ਨਰਕਾਂ ਚ ਵੀ ਤੋਪਾਂ ਚੱਲਣ ਦੀ ਅਵਾਜ਼ ਆ ਰਹੀ ਹੁਣੀ ਆ😂😂😂😂😂

  • @sb3185
    @sb3185 Рік тому

    Marna ameera da

  • @VijenderSinger
    @VijenderSinger Рік тому

    Es kute nu mere wallo 100 jutteya di salami

  • @AshokKumar-jc6rb
    @AshokKumar-jc6rb Рік тому +6

    Eh 72 golian es gaddaar Dee body vich maar dindey jisne Punjab Dee janta nu besahara keeta eh sabh lok vikhava hai pur oh nark vich javega

  • @honeykhaira2356
    @honeykhaira2356 Рік тому +1

    Sab chor na janta da lahoo pee reha na a chor ki c a koi mahan desh Bhagat Jo ena khrch kita ja rha ha janta da paisaa loot rha ha fir kehna khjana khali ho gya

  • @ParamjeetSingh-cc5vs
    @ParamjeetSingh-cc5vs Рік тому +5

    Bhainchod nu juttiyai di salami deni c.. mrre hoye zameer de lok iss da b dukh mna rhe ne..

  • @greatcanada4989
    @greatcanada4989 Рік тому

    Rss de sale dna dale hindu bad nrankari radaswami bagwntu dala badal da putt tera DNA badal da same aa

  • @gurshansingh2687
    @gurshansingh2687 Рік тому

    Loko aa sale saab ik ne Jago Loko salioo

  • @greatcanada4989
    @greatcanada4989 Рік тому

    Ek edi bund ch v mar dani c

  • @GURDEEPSINGH-fw4gl
    @GURDEEPSINGH-fw4gl Рік тому

    Waheguru ji

  • @honeygill2590
    @honeygill2590 Рік тому

    Waheguru ji 🙏🙏

  • @ManpreetKaur-sj3ot
    @ManpreetKaur-sj3ot Рік тому

    Waheguru ji waheguru ji

  • @Inderjitsingh-ii2fs
    @Inderjitsingh-ii2fs Рік тому +1

    😂😂😂😂😂

  • @partapvirk5898
    @partapvirk5898 Рік тому

    Why waste ammo on Badal farewell. Promote Badal's policies and use that ammo for fake Sikh encounters and guru's baedvi.

  • @Rinkuup31wala
    @Rinkuup31wala Рік тому

    Waheguru ji

  • @motivationchannel9886
    @motivationchannel9886 Рік тому

    Waheguru.ji