ਮੰਦਰ ਵਿੱਚੋਂ ਮਿਲੇ ਹਸਤ ਲਿਖਤ ਪੁਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ Debhegaon Maharashtra | Ajanta caves |Khoj

Поділитися
Вставка
  • Опубліковано 26 кві 2023
  • ਮੰਦਰ ਵਿੱਚੋਂ ਮਿਲੇ ਹਸਤ ਲਿਖਤ ਪੁਰਾਤਨਸ੍ਰੀ ਗੁਰੂ ਗ੍ਰੰਥ ਸਾਹਿਬ ਜੀ
    Sri Guru Granth Sahib ji found handwritten in the temple |
    ਸਚਖੰਡ ਸ੍ਰੀ ਹਜ਼ੂਰ ਸਾਹਿਬ ਆਖਰੀ ਬੁੰਗਾ😰 ਖ਼ਤਮ ਹੋਣ ਦੇ ਕਿਨਾਰੇ 🥺 | On the verge of ending the last Bunga | 😱
    • ਸਚਖੰਡ ਸ੍ਰੀ ਹਜ਼ੂਰ ਸਾਹਿਬ...
    ਕਿਸ ਰੂਪ ਵਿੱਚ ਆਉਂਦੇ ਹਨਗੁਰੂ ਨਾਨਕ ਸਾਹਿਬ ਜੀ ਇਸ ਪਿੰਡ ਵਿੱਚ 👉 • ਕਿਸ ਰੂਪ ਵਿੱਚ ਆਉਂਦੇ ਹਨਗ...
    ਸਿੱਖ ਰਾਜ ਦਾ ਪਹਿਲਾ ਨਿਸ਼ਾਨ ਸਾਹਿਬ ? The first (flag)Sign of the Sikh state Sahib👇
    • ਸਿੱਖ ਰਾਜ ਦਾ ਪਹਿਲਾ ਨਿਸ਼...
    ਇਥੇ ਹੋਇਆ ਸੀ ਮਹਾਰਾਣੀ ਜਿੰਦ ਕੌਰ ਜੀ ਦਾ ਸਸਕਾਰ ਤੇ ਖ਼ਤਮ ਕਰ ਦਿੱਤਾ ਅਸਥਾਨ ।#maharani #nashik • ਇਥੇ ਹੋਇਆ ਸੀ ਮਹਾਰਾਣੀ ਜਿ...
    ਇਥੇ ਅੱਜ ਵੀ ਲੱਗਦਾ ਹੈ ਕੜਾਹ ਪ੍ਰਸ਼ਾਦ ਨੂੰ ਪੰਜਾ, Karha Prashad feels like a paw |Odisha| Kada|Biranchipur 👉 • ਕਿਸ ਰੂਪ ਵਿੱਚ ਆਉਂਦੇ ਹਨਗ...
    Contact No - 097819 13113
    ----------------------------------------------------------------------
    Author by - Historian Bhagwan Singh Khoji
    -------------------------------------------------------------
    Director by - Gurmeet Kaur Khalsa
    -----------------------------------------------------
    Edited by - Gurdas Singh
    Subcribe This Channel Now 👇
    / @digitalgurdas5596
    ------------------------------------------------
    Watch On Website 👇
    khojvichar.com/
    Subcribe This Channel Now 👇👍🏻🙏🏻
    studio.ua-cam.com/channels/.html
    ------------------------------------------------------------------
    facebook Follow This Channel 👍🏻👇👇🙏🏻😊
    / bhagwansingh
    ------------------------------------------------------------------
    Instagram follow us Now
    khoj.vichar?igs...
    ------------------------------------------------------------------
    Linkdin Channel
    / khoj-vich. .
    ------------------------------------------------------------------
    Twitter
    / khojvichar
    ------------------------------------------------------------------
    Reddit
    / khojvicha. .
    -----------------------------------------------------------------
    location link 👇📍
    Debhegaon
    maps.app.goo.gl/dD4y4jAUByzQ3...
    #HistorianBhagwanSinghKhoji
    #mp #maharashtra #gwalior #abroad #travel #jodasahib
    #sahibzade #reelsvideo #facebookreels
    #puratan #granth #sahib #pune #maharashtra #bhavanipeth
    #kashmir #khojvichar #bhagwansinghkhoji #historian #jammu #gurudwarakhoohisahib #gurudwara #guruhargobindsahibji #mandir #temple
    #ajantacaves #khojvichar #maharashtra #bhagwansinghkhoji #reelsvideo

КОМЕНТАРІ • 625

  • @JaswinderKaur-ll6ey
    @JaswinderKaur-ll6ey Рік тому +41

    ਮਹਾਰਾਸ਼ਟਰ ਭਾਈਚਾਰੇ ਦਾ ਬਹੁਤ ਧੰਨਵਾਦ ਜਿਨ੍ਹਾਂ ਸਿੱਖਾਂ ਦੇ ਦਸਮੇਂ ਗੁਰੂ ਗ੍ਰੰਥ ਨੂੰ ਸਾਂਭ ਕੇ ਰੱਖਿਆ।
    ਅਵਾਮ ਨੂੰ ਇਸ ਤੋਂ ਸੇਧ ਲੈਣੀ ਚਾਹੀਦੀ ਹੈ।

    • @SatishKumar-ui9hs
      @SatishKumar-ui9hs Рік тому

      It’s Maharashtra and not Gujrat ji.

    • @gurwindersinghgurwindersin4565
      @gurwindersinghgurwindersin4565 Рік тому +1

      Maharashtra g gujrat nhi

    • @petriksam3640
      @petriksam3640 Рік тому

      ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਹੈ। ਗੁਰੂ ਗੋਬਿੰਦ ਸਿੰਘ ਜੀ ਜਾਣਦੇ ਸਨ ਕਿ ਜੇਕਰ ਗੁਰੂ ਪਰੰਪਰਾ ਭਵਿੱਖ ਵਿੱਚ ਵੀ ਜਾਰੀ ਰਹੀ ਤਾਂ ਇਸ ਦੀ ਦੁਰਵਰਤੋਂ ਹੋ ਸਕਦੀ ਹੈ, ਇਸੇ ਲਈ ਉਨ੍ਹਾਂ ਨੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਣ ਦੀ ਹਦਾਇਤ ਕੀਤੀ, ਕਿਉਂਕਿ ਇਸ ਵਿੱਚ ਸਾਰੇ ਸਿੱਖ ਗੁਰੂਆਂ ਦੀ ਬਾਣੀ ਦਰਜ ਹੈ। ਇਸ ਵਿਚ ਗੁਰੂ ਅਮਰਦਾਸ ਜੀ ਨੇ ਪਰਮਾਤਮਾ ਦੇ ਰੂਪ ਵਿਚ ਰਾਮ ਦਾ ਨਾਮ ਲਿਖਿਆ ਹੈ। ਉਸਨੇ ਇਸ ਵਿੱਚ ਵਿਆਖਿਆ ਕੀਤੀ:
      ਸਾਰਾ ਜਗਤ ਰਾਮ-ਰਾਮ ਕਰਦਾ ਫਿਰਦਾ ਰਿਹਾ, ਰਾਮ ਨਹੀਂ ਲੱਭਿਆ।
      ਇਸ ਵਿੱਚ ਉਨ੍ਹਾਂ ਦੱਸਿਆ ਹੈ ਕਿ ਕੇਵਲ ਰਾਮ ਦਾ ਨਾਮ ਜਪਣ ਨਾਲ ਹੀ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਸਗੋਂ ਸਾਨੂੰ ਇਸ ਸ਼ਬਦ ਦੇ ਅਰਥ ਵੀ ਆਪਣੇ ਮਨ ਵਿੱਚ ਰੱਖਣੇ ਚਾਹੀਦੇ ਹਨ। ਸਿੱਖ ਗੁਰੂ ਸਾਹਿਬਾਨ ਨੇ ਰਾਮ ਅਤੇ ਪਰਮ ਆਤਮਾ ਨੂੰ ਇੱਕੋ ਹੀ ਮੰਨਿਆ ਹੈ, ਅਜਿਹੇ ਵਿੱਚ ਜੇਕਰ ਅੱਜ ਅਚਾਨਕ ਕੁਝ ਲੋਕ ਆ ਕੇ ਕਹਿ ਦੇਣ ਕਿ ਰਾਮ ਮੰਦਿਰ ਸਿੱਖਾਂ ਦਾ ਨਹੀਂ ਹੈ ਜਾਂ ਹਿੰਦੂ ਅਤੇ ਸਿੱਖ ਵੱਖੋ-ਵੱਖ ਹਨ, ਤਾਂ ਕੁਝ ਹੈ। ਉਨ੍ਹਾਂ ਦੇ ਦਿਮਾਗ ਵਿੱਚ ਗਲਤ ਹੈ। ਨਾਮ ਜਪਣ ਦੀ ਪਰੰਪਰਾ ਹਿੰਦੂਆਂ ਵਿਚ ਵੀ ਹੈ, ਸਿੱਖ ਗੁਰੂਆਂ ਨੇ ਵੀ ਇਸ ਦੀ ਮਹਿਮਾ ਦਾ ਗੁਣਗਾਨ ਕੀਤਾ ਹੈ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੋਬਿੰਦ ਸਿੰਘ ਤੱਕ ਕਿਸੇ ਨੇ ਵੀ ਸਿੱਖ ਅਤੇ ਹਿੰਦੂ ਨੂੰ ਵੱਖਰਾ ਨਹੀਂ ਸਮਝਿਆ।
      ਰਾਮ ਨੂੰ ਸਿੱਖਾਂ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਗੁਰੂ ਅਰਜਨ ਦਾਸ ਜੀ ਨੇ ‘ਆਦਿਗ੍ਰੰਥ’ ਵਿਚ ਹੀ ਰਾਮ ਦੀ ਕਥਾ ਦੱਸੀ ਹੈ। ਇੱਕ ਗੱਲ ਦਾ ਧਿਆਨ ਰੱਖੋ। ਸਿੱਖ ਧਰਮ ਵਿੱਚ ਨਿਰਗੁਣ ਦੀ ਪੂਜਾ ਕੀਤੀ ਗਈ ਹੈ ਅਤੇ ਅਵਤਾਰਾਂ ਬਾਰੇ ਅਜਿਹਾ ਕੋਈ ਵਿਸ਼ਵਾਸ ਨਹੀਂ ਹੈ। ਇਸ ਦੇ ਬਾਵਜੂਦ ‘ਹੁਕਮਿ ਉਪਾਇ ਦਾਸ ਅਵਤਾਰ’ ਲਿਖ ਕੇ ਗੁਰੂ ਵਾਣੀ ਨੇ ਸਨਾਤਨ ਦੇ ਦਸ਼ਾਵਤਾਰ ਨੂੰ ਮਾਨਤਾ ਦਿੱਤੀ ਹੈ। ਰਾਮ-ਰਾਵਣ ਯੁੱਧ ਦਾ ਪ੍ਰਸੰਗ ਵੀ ਹੈ। “ਭੁਲੁ ਰਾਵਣ ਮੁਗਧੁ ਅਚੇਤਿ, ਲੂਟੀ ਲੰਕਾ ਸੀਸ ਸਮਿਤ” ਵਾਲੀ ਪੰਗਤੀ 'ਤੇ ਵਿਚਾਰ ਕਰੋ।
      ਗੁਰੂ ਨਾਨਕ ਦੇਵ ਜੀ ਨੇ ਆਪ ਰਾਮ ਨੂੰ ਗੁਰਮੁਖ ਵਜੋਂ ਦਰਸਾਇਆ ਹੈ। ਕੇਵਲ ਪਰਮਾਤਮਾ ਦੀ ਸ਼ਕਤੀ ਨਾਲ ਸ਼ਿੰਗਾਰੀ ਹੋਈ ਮੁਕਤ ਆਤਮਾ ਨੂੰ ਹੀ ਇਹਨਾਂ ਗ੍ਰੰਥਾਂ ਵਿੱਚ ‘ਗੁਰਮੁਖ’ ਕਿਹਾ ਗਿਆ ਹੈ। ਗੁਰੂ ਨਾਨਕ ਦੇਵ ਜੀ ਲਿਖਦੇ ਹਨ, “ਗੁਰਮੁਖਿ ਬਿੰਦਿਓ ਸੇਤੁ ਬਿਧਾਤੈ, ਲੰਕਾ ਲੁਟਿਆ ਦੇਤਿ ਸੰਤਾਪੈ॥ ਰਾਮਚੰਦਰ ਮਰਿਅਉ ਅਹਿਂ ਰਾਵਣ, ਭੇਦਾ ਬਭੀਸ਼ਨ ਗੁਰਮੁਖਿ ਪਰਚਾਵਉ॥ ਨਿਰਗੁਣ ਬ੍ਰਾਹਮਣ ਸਰਬ ਵਿਆਪਕ ਹੈ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਨੂੰ ‘ਰਾਮ’ ਹੀ ਕਿਹਾ ਗਿਆ ਹੈ। ਗੁਰੂਵਾਣੀ ਵਿੱਚ ਰਾਮ ਦਾ ਨਾਮ ਬਾਰ ਬਾਰ ਵਰਤਿਆ ਗਿਆ ਹੈ।
      ਅੱਜ ਕਈ ਅਜਿਹੇ ਲੋਕ ਪੈਦਾ ਹੋ ਗਏ ਹਨ ਜੋ ਕਹਿੰਦੇ ਹਨ ਕਿ ਕਬੀਰ ਦਾ ਰਾਮ ਵੱਖਰਾ ਸੀ, ਫਿਰ ਨਾਨਕ ਦਾ ਰਾਮ ਵੱਖਰਾ ਸੀ, ਵਾਲਮੀਕਿ ਦਾ ਰਾਮ ਵੱਖਰਾ ਸੀ ਅਤੇ ਤੁਲਸੀਦਾਸ ਦਾ ਰਾਮ ਵੱਖਰਾ ਸੀ। ਅਸਲ ਵਿੱਚ ਇਹ ਸਭ ਭੁੱਲਣ ਲਈ ਕੀਤਾ ਜਾਂਦਾ ਹੈ। ਰਾਮ ਕੇਵਲ ਇੱਕ ਹੀ ਸੀ, ਉਸ ਨੂੰ ਵੱਖ-ਵੱਖ ਮਹਾਂਪੁਰਖਾਂ ਨੇ ਵੱਖ-ਵੱਖ ਰੂਪਾਂ ਵਿੱਚ ਦੇਖਿਆ ਸੀ। ਕਿਤੇ ਉਹ ਮਰਿਯਾਦਾ ਪੁਰਸ਼ੋਤਮ ਹੈ, ਕਿਤੇ ਆਦਰਸ਼ ਰਾਜਾ ਅਤੇ ਕਿਤੇ ਪਰਬ੍ਰਹਮ। ਉਹ ਤਿੰਨੋਂ ਹਨ। ਇਹੋ ਜਿਹੀਆਂ ਗੱਲਾਂ ਸਿੱਖਾਂ ਅਤੇ ਹਿੰਦੂਆਂ ਵਿੱਚ ਪਾੜਾ ਪਾਉਣ ਲਈ ਕੀਤੀਆਂ ਜਾਂਦੀਆਂ ਹਨ।
      ਗੁਰੂ ਗੋਬਿੰਦ ਸਿੰਘ ਜੀ ਨੇ 23 ਜੁਲਾਈ 1698 ਨੂੰ ਨੈਣਾਦੇਵੀ ਪਰਬਤ ਹੇਠ ਸਤਲੁਜ ਦਰਿਆ ਦੇ ਕੰਢੇ ਬੈਠ ਕੇ ‘ਰਾਮਾਵਤਾਰ’ ਦੀ ਰਚਨਾ ਪੂਰੀ ਕੀਤੀ। ਇਨ੍ਹਾਂ ਵਿਚ ਲਗਭਗ 900 ਤੁਕਾਂ ਵਿਚ ਯੁੱਧ ਬਾਰੇ ਵਿਸਤ੍ਰਿਤ ਵਰਣਨ ਮਿਲਦਾ ਹੈ। ਸਿੱਖ ਅੱਜ ਵੀ ਦੁਸਹਿਰਾ ਮਨਾਉਂਦੇ ਹਨ। ਉਨ੍ਹਾਂ ਨੇ ਇਸ ਦੇ ਅੰਤ ਵਿੱਚ ਲਿਖਿਆ ਹੈ- “ਰਾਮਾਇਣ ਅਨੰਤ ਹੈ। ਰਾਮਕਥਾ ਹਮੇਸ਼ਾ ਸਦੀਵੀ ਅਤੇ ਅਨੰਤ ਰਹੇਗੀ।

    • @JaswinderKaur-ll6ey
      @JaswinderKaur-ll6ey Рік тому

      ਮਾਫ ਕਰਨਾ ਜੀ ਤੁਸੀਂ ਠੀਕ ਕਿਹਾ ਇਹ ਮਹਾਰਾਸ਼ਟਰ ਵਿਚ ਹੈ।
      ਜੋ ਵਿਅਕਤੀ ਜਾਂ ਸੰਸਥਾ ਜਾਂ ਲੋਕ ਇਕ ਦੂਜੇ ਧਰਮਾਂ ਦਾ ਸਤਿਕਾਰ ਕਰਦੇ ਹਨ ਉਹ ਧੰਨ ਹਨ ਵਿਧਾਈ ਦੇ ਪਾਤਰ ਹਨ

    • @royman4907
      @royman4907 Рік тому +2

      Kadey hindu community nu vi dhanwad keh Diya Karo help karna layi. Purey comment section vich kisi ne vi hindua layi dhanwadi bhavna nahi dikhi. Tussi lok sirf apne dharm di izzat kar sakde o dusri de nahi.

  • @gurmejsingh494
    @gurmejsingh494 Рік тому +24

    ਬਹੁਤ ਸਤਿਕਾਰ ਯੋਗ ਇਹ ਲੋਕ ਨੇ ਜੀ ਜਿਹਨਾਂ ਨੇ ਸਿੱਖ ਧਰਮ ਦੇ ਗ੍ਰੰਥਾਂ ਦੀ ਸੇਵਾ ਸੰਭਾਲ ਲੰਮੇ ਸਮੇਂ ਤੋਂ ਕਰਦੇ ਆ ਰਹੇ ਹਨ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਇਹਨਾਂ ਨੂੰ ਜੀ

  • @satyakijeet1815
    @satyakijeet1815 Рік тому +14

    ਵਾਹਿਗੁਰੂ ਨੈ ਤਾ ਸਾਰੀ ਦੁਨੀਆਂ ਦਾ ਭਲਾ ਕੀਤਾ ਘੁੰਮ ਕੈ ਪਰ ਲੋਕੀ ਪਰਮਾਤਮਾ ਤੋ ਦੂਰ ਹੋਕੈ ਵਹਿਮਾਂ ਵਿੱਚ ਫਸ ਗਏ

  • @anoopkaur6780
    @anoopkaur6780 Рік тому +7

    Bha ji ਕਮਰੇ ਦੀ ਸਫਾਈ ਕਰਵਾ ਦੇਣੀ
    ਬਾਕੀ ਪੁਰਾਤਨ ਹੀ ਰਹਿਣ ਦੇਣਾ Thanks
    ਇਤਿਹਾਸਕ ਅਸਥਾਨ ਜਿਵੇ ਹੈ ਉਸੇ ਤਰਾਂ ਹੀ ਰਹਿਣਾ ਚਾਹੀਦਾ

  • @toorbal1
    @toorbal1 Рік тому +47

    ❤❤❤❤❤ਧੰਨਵਾਦ ਉਹਨਾਂ ਲੋਕਾਂ ਦਾ ਜਿਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਕੀਤੀ।♥♥♥♥♥

    • @ashokklair2629
      @ashokklair2629 5 місяців тому

      ਪਰ ਸਤਿਕਾਰ*ਕਮੇਟੀਆ ਵਾਲੇ ਕੱਟੜਤਾਈ ਵਿਚ ਆਕੇ, ਇਨਾ ਲੋਕਾ ਨੂੰ ਮੋਨੇ ਅਤੇ ਕਲੀਨਸੇਪ ਦੇਖਕੇ, ਇਥੋ (ਸਰੂਪ) ਹੀ ਨਾ ਚੁੱਕ ਕੇ ਲੈ ਜਾਣ।
      ‌ਧਰਮ ਜੋੜਦੈ,,, ਤੋੜਦਾ ਨਹੀ!!!

  • @manpreetsingh8343
    @manpreetsingh8343 Рік тому +140

    ਧੰਨ ਇਹ ਲੋਕ ਜਿੰਨ੍ਹਾਂ ਸਾਂਭ ਕੇ ਰੱਖਿਆ

    • @GS_farming_4249
      @GS_farming_4249 Рік тому +13

      Eh bai ohi hindu ne jina nu apa gala kadde aaa

    • @gurusahibsingh4155
      @gurusahibsingh4155 Рік тому +8

      ​@@GS_farming_4249 sahi keha veer ehna punjab gadhe loka nu kadi akal nhi ohni

    • @avtarsingh-sl7qo
      @avtarsingh-sl7qo Рік тому +3

      ​@@gurusahibsingh4155 ❤❤❤kirpa Guru Nanak Sahib ji ki

    • @mandeepdhaliwal4219
      @mandeepdhaliwal4219 Рік тому +5

      Na hindu Bura na Mussalman na kristan na hee Sikh bura hai burai par jo utar aaya wooh insaan bura hai

    • @mandeepdhaliwal4219
      @mandeepdhaliwal4219 Рік тому +1

      Insanith zindabad

  • @Armaaan696
    @Armaaan696 Рік тому +6

    ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਸ਼ਬਦ ਭਗਵਾਨ ਰਾਮ ਕ੍ਰਿਸ਼ਨ ਜੀ ਦੀ ਭਗਤੀ ਵਿੱਚ ਹੀ ਰੰਗਿਆ ਹੋਇਆ ਹੈ।

    • @bhupindersingh7514
      @bhupindersingh7514 13 днів тому

      ਕਿਤੇ ਕ੍ਰਿਸਨ ਸੇ ਕੀਟ ਕੋਟੈ ਬਨਾਏ ॥
      ਕਿਤੇ ਰਾਮ ਸੇ ਮੇਟਿ ਡਾਰੇ ਉਪਾਏ ॥

  • @chanansingh2534
    @chanansingh2534 Рік тому +7

    ਗੁਰੂ ਪਿਆਰਿਉ ਉਨਾ ਸਿਖਾਂ ਦਾ ਮਾਰਗ ਦਰਸ਼ਨ ਕਰੋ ਜੋ ਗੁਰੂ ਗਰੰਥ ਸਾਹਿਬ ਨੂੰ ਪੜਨ ਤੋਂ ਅਨਜਾਣ ਹਨ।ਜੋ ਲੋਕ ਇਕ ਛੋਟਾ ਜਿਹਾ ਖਾਲਿਸਤਾਨ ਬਨਾਉਣ ਦੀ ਗਲ ਕਰਦੇ ਹਨ।ਉਹ ਸਿਖੀ ਨੂੰ ਸਾਰੇ ਸੰਸਾਰ ਵਿੱਚ ਪਹੁੰਚਣ ਲਈ ਮਿਹਨਤ ਕਰਨ।

  • @user-nz7nq5pb6m
    @user-nz7nq5pb6m Рік тому +10

    ਆਪਜੀ ਜੇ ਲੈ ਗਏ ਤਾਂ ਇਨ੍ਹਾਂ ਦੀਆਂ ਭਾਵਨਾਵਾਂ ਟੂਟ ਜਾਣ ਗਿਆ ਵਾਹਿਗੁਰੂ ਜੀ

  • @baljitsidhu8912
    @baljitsidhu8912 29 днів тому +3

    ਬਹੁਤ ਬਹੁਤ ਧੰਨਵਾਦ ਭਗਵਾਨ ਸਿੰਘ ਖੋਜੀ ਟੀਮ ਦਾ ਜੀ।

  • @tirathsingh1051
    @tirathsingh1051 Рік тому +47

    ਗੁਰੂ ਪਿਆਰਿਓ ਇਸ ਇਤਿਹਾਸ ਨੂੰ ਇੱਦਾਂ ਹੀ ਰਹਿਣ ਦਿਓ। ਗੁਰਦੁਆਰਾ ਸਾਹਿਬ ਬਣਾਤਾ ਬਹੁਤ ਵਧੀਆ ਜੀ ਧੰਨਵਾਦ

    • @user-ix2fh3my2n
      @user-ix2fh3my2n Рік тому +5

      e history othe mandir te gurdwara sahib vich likhni chaidi ah taki loka nu pta lg ske

    • @ManroopDhillon-or8vg
      @ManroopDhillon-or8vg 22 дні тому

      ਮਤਲਬ ਸਮਝਾਓ।

  • @balwantkaurchahal8382
    @balwantkaurchahal8382 Рік тому +65

    ਵਾਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਭਾਈ ਸਾਹਿਬ ਜੀ ਤੁਸੀਂ ਬਹੁਤ ਹੀ ਮਹੱਤਵਪੂਰਨ ਵਧੀਆ ਕੰਮਕਾਜ ਕਰ ਰਹੇ ਹੋ ਜੀ।

    • @petriksam3640
      @petriksam3640 Рік тому +2

      ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਹੈ। ਗੁਰੂ ਗੋਬਿੰਦ ਸਿੰਘ ਜੀ ਜਾਣਦੇ ਸਨ ਕਿ ਜੇਕਰ ਗੁਰੂ ਪਰੰਪਰਾ ਭਵਿੱਖ ਵਿੱਚ ਵੀ ਜਾਰੀ ਰਹੀ ਤਾਂ ਇਸ ਦੀ ਦੁਰਵਰਤੋਂ ਹੋ ਸਕਦੀ ਹੈ, ਇਸੇ ਲਈ ਉਨ੍ਹਾਂ ਨੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਣ ਦੀ ਹਦਾਇਤ ਕੀਤੀ, ਕਿਉਂਕਿ ਇਸ ਵਿੱਚ ਸਾਰੇ ਸਿੱਖ ਗੁਰੂਆਂ ਦੀ ਬਾਣੀ ਦਰਜ ਹੈ। ਇਸ ਵਿਚ ਗੁਰੂ ਅਮਰਦਾਸ ਜੀ ਨੇ ਪਰਮਾਤਮਾ ਦੇ ਰੂਪ ਵਿਚ ਰਾਮ ਦਾ ਨਾਮ ਲਿਖਿਆ ਹੈ। ਉਸਨੇ ਇਸ ਵਿੱਚ ਵਿਆਖਿਆ ਕੀਤੀ:
      ਸਾਰਾ ਜਗਤ ਰਾਮ-ਰਾਮ ਕਰਦਾ ਫਿਰਦਾ ਰਿਹਾ, ਰਾਮ ਨਹੀਂ ਲੱਭਿਆ।
      ਇਸ ਵਿੱਚ ਉਨ੍ਹਾਂ ਦੱਸਿਆ ਹੈ ਕਿ ਕੇਵਲ ਰਾਮ ਦਾ ਨਾਮ ਜਪਣ ਨਾਲ ਹੀ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਸਗੋਂ ਸਾਨੂੰ ਇਸ ਸ਼ਬਦ ਦੇ ਅਰਥ ਵੀ ਆਪਣੇ ਮਨ ਵਿੱਚ ਰੱਖਣੇ ਚਾਹੀਦੇ ਹਨ। ਸਿੱਖ ਗੁਰੂ ਸਾਹਿਬਾਨ ਨੇ ਰਾਮ ਅਤੇ ਪਰਮ ਆਤਮਾ ਨੂੰ ਇੱਕੋ ਹੀ ਮੰਨਿਆ ਹੈ, ਅਜਿਹੇ ਵਿੱਚ ਜੇਕਰ ਅੱਜ ਅਚਾਨਕ ਕੁਝ ਲੋਕ ਆ ਕੇ ਕਹਿ ਦੇਣ ਕਿ ਰਾਮ ਮੰਦਿਰ ਸਿੱਖਾਂ ਦਾ ਨਹੀਂ ਹੈ ਜਾਂ ਹਿੰਦੂ ਅਤੇ ਸਿੱਖ ਵੱਖੋ-ਵੱਖ ਹਨ, ਤਾਂ ਕੁਝ ਹੈ। ਉਨ੍ਹਾਂ ਦੇ ਦਿਮਾਗ ਵਿੱਚ ਗਲਤ ਹੈ। ਨਾਮ ਜਪਣ ਦੀ ਪਰੰਪਰਾ ਹਿੰਦੂਆਂ ਵਿਚ ਵੀ ਹੈ, ਸਿੱਖ ਗੁਰੂਆਂ ਨੇ ਵੀ ਇਸ ਦੀ ਮਹਿਮਾ ਦਾ ਗੁਣਗਾਨ ਕੀਤਾ ਹੈ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੋਬਿੰਦ ਸਿੰਘ ਤੱਕ ਕਿਸੇ ਨੇ ਵੀ ਸਿੱਖ ਅਤੇ ਹਿੰਦੂ ਨੂੰ ਵੱਖਰਾ ਨਹੀਂ ਸਮਝਿਆ।
      ਰਾਮ ਨੂੰ ਸਿੱਖਾਂ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਗੁਰੂ ਅਰਜਨ ਦਾਸ ਜੀ ਨੇ ‘ਆਦਿਗ੍ਰੰਥ’ ਵਿਚ ਹੀ ਰਾਮ ਦੀ ਕਥਾ ਦੱਸੀ ਹੈ। ਇੱਕ ਗੱਲ ਦਾ ਧਿਆਨ ਰੱਖੋ। ਸਿੱਖ ਧਰਮ ਵਿੱਚ ਨਿਰਗੁਣ ਦੀ ਪੂਜਾ ਕੀਤੀ ਗਈ ਹੈ ਅਤੇ ਅਵਤਾਰਾਂ ਬਾਰੇ ਅਜਿਹਾ ਕੋਈ ਵਿਸ਼ਵਾਸ ਨਹੀਂ ਹੈ। ਇਸ ਦੇ ਬਾਵਜੂਦ ‘ਹੁਕਮਿ ਉਪਾਇ ਦਾਸ ਅਵਤਾਰ’ ਲਿਖ ਕੇ ਗੁਰੂ ਵਾਣੀ ਨੇ ਸਨਾਤਨ ਦੇ ਦਸ਼ਾਵਤਾਰ ਨੂੰ ਮਾਨਤਾ ਦਿੱਤੀ ਹੈ। ਰਾਮ-ਰਾਵਣ ਯੁੱਧ ਦਾ ਪ੍ਰਸੰਗ ਵੀ ਹੈ। “ਭੁਲੁ ਰਾਵਣ ਮੁਗਧੁ ਅਚੇਤਿ, ਲੂਟੀ ਲੰਕਾ ਸੀਸ ਸਮਿਤ” ਵਾਲੀ ਪੰਗਤੀ 'ਤੇ ਵਿਚਾਰ ਕਰੋ।
      ਗੁਰੂ ਨਾਨਕ ਦੇਵ ਜੀ ਨੇ ਆਪ ਰਾਮ ਨੂੰ ਗੁਰਮੁਖ ਵਜੋਂ ਦਰਸਾਇਆ ਹੈ। ਕੇਵਲ ਪਰਮਾਤਮਾ ਦੀ ਸ਼ਕਤੀ ਨਾਲ ਸ਼ਿੰਗਾਰੀ ਹੋਈ ਮੁਕਤ ਆਤਮਾ ਨੂੰ ਹੀ ਇਹਨਾਂ ਗ੍ਰੰਥਾਂ ਵਿੱਚ ‘ਗੁਰਮੁਖ’ ਕਿਹਾ ਗਿਆ ਹੈ। ਗੁਰੂ ਨਾਨਕ ਦੇਵ ਜੀ ਲਿਖਦੇ ਹਨ, “ਗੁਰਮੁਖਿ ਬਿੰਦਿਓ ਸੇਤੁ ਬਿਧਾਤੈ, ਲੰਕਾ ਲੁਟਿਆ ਦੇਤਿ ਸੰਤਾਪੈ॥ ਰਾਮਚੰਦਰ ਮਰਿਅਉ ਅਹਿਂ ਰਾਵਣ, ਭੇਦਾ ਬਭੀਸ਼ਨ ਗੁਰਮੁਖਿ ਪਰਚਾਵਉ॥ ਨਿਰਗੁਣ ਬ੍ਰਾਹਮਣ ਸਰਬ ਵਿਆਪਕ ਹੈ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਨੂੰ ‘ਰਾਮ’ ਹੀ ਕਿਹਾ ਗਿਆ ਹੈ। ਗੁਰੂਵਾਣੀ ਵਿੱਚ ਰਾਮ ਦਾ ਨਾਮ ਬਾਰ ਬਾਰ ਵਰਤਿਆ ਗਿਆ ਹੈ।
      ਅੱਜ ਕਈ ਅਜਿਹੇ ਲੋਕ ਪੈਦਾ ਹੋ ਗਏ ਹਨ ਜੋ ਕਹਿੰਦੇ ਹਨ ਕਿ ਕਬੀਰ ਦਾ ਰਾਮ ਵੱਖਰਾ ਸੀ, ਫਿਰ ਨਾਨਕ ਦਾ ਰਾਮ ਵੱਖਰਾ ਸੀ, ਵਾਲਮੀਕਿ ਦਾ ਰਾਮ ਵੱਖਰਾ ਸੀ ਅਤੇ ਤੁਲਸੀਦਾਸ ਦਾ ਰਾਮ ਵੱਖਰਾ ਸੀ। ਅਸਲ ਵਿੱਚ ਇਹ ਸਭ ਭੁੱਲਣ ਲਈ ਕੀਤਾ ਜਾਂਦਾ ਹੈ। ਰਾਮ ਕੇਵਲ ਇੱਕ ਹੀ ਸੀ, ਉਸ ਨੂੰ ਵੱਖ-ਵੱਖ ਮਹਾਂਪੁਰਖਾਂ ਨੇ ਵੱਖ-ਵੱਖ ਰੂਪਾਂ ਵਿੱਚ ਦੇਖਿਆ ਸੀ। ਕਿਤੇ ਉਹ ਮਰਿਯਾਦਾ ਪੁਰਸ਼ੋਤਮ ਹੈ, ਕਿਤੇ ਆਦਰਸ਼ ਰਾਜਾ ਅਤੇ ਕਿਤੇ ਪਰਬ੍ਰਹਮ। ਉਹ ਤਿੰਨੋਂ ਹਨ। ਇਹੋ ਜਿਹੀਆਂ ਗੱਲਾਂ ਸਿੱਖਾਂ ਅਤੇ ਹਿੰਦੂਆਂ ਵਿੱਚ ਪਾੜਾ ਪਾਉਣ ਲਈ ਕੀਤੀਆਂ ਜਾਂਦੀਆਂ ਹਨ।
      ਗੁਰੂ ਗੋਬਿੰਦ ਸਿੰਘ ਜੀ ਨੇ 23 ਜੁਲਾਈ 1698 ਨੂੰ ਨੈਣਾਦੇਵੀ ਪਰਬਤ ਹੇਠ ਸਤਲੁਜ ਦਰਿਆ ਦੇ ਕੰਢੇ ਬੈਠ ਕੇ ‘ਰਾਮਾਵਤਾਰ’ ਦੀ ਰਚਨਾ ਪੂਰੀ ਕੀਤੀ। ਇਨ੍ਹਾਂ ਵਿਚ ਲਗਭਗ 900 ਤੁਕਾਂ ਵਿਚ ਯੁੱਧ ਬਾਰੇ ਵਿਸਤ੍ਰਿਤ ਵਰਣਨ ਮਿਲਦਾ ਹੈ। ਸਿੱਖ ਅੱਜ ਵੀ ਦੁਸਹਿਰਾ ਮਨਾਉਂਦੇ ਹਨ। ਉਨ੍ਹਾਂ ਨੇ ਇਸ ਦੇ ਅੰਤ ਵਿੱਚ ਲਿਖਿਆ ਹੈ- “ਰਾਮਾਇਣ ਅਨੰਤ ਹੈ। ਰਾਮਕਥਾ ਹਮੇਸ਼ਾ ਸਦੀਵੀ ਅਤੇ ਅਨੰਤ ਰਹੇਗੀ।

    • @drigpal161
      @drigpal161 Рік тому

      ​@@petriksam3640 सवकी सोच आपके जैसी हो जाऐ।राम ही वाहेगुरू हरि नरायण कृष्ण है

  • @gurdavsingh1952
    @gurdavsingh1952 Рік тому +52

    ਧੰਨ ਧੰਨ ਗੁਰੂ ਬਾਜਾਂ ਵਾਲਿਆ

  • @pabloescobarfan637
    @pabloescobarfan637 Рік тому +12

    Hindu are respected then any community in the world becouse Hindu never destroy any other religion worship place.
    Just imagine These Granth was belonging to hindusim and their was no Hindu.
    Definitely it were be destroyed by locals.
    Jai Shivaji Maharaj 🙏🙏
    Dhan Guru Granth Sahib Ji 🙏🙏🙏🙏

  • @MotiLal-qj9sp
    @MotiLal-qj9sp Рік тому +15

    ਵਾਹਿਗੁਰੂ ਮੇਹਰ ਕਰਨ ਕੇ ਸਿੱਖੀ ਦਾ ਫਿਰ ਤੋਂ ਪੂਰੇ ਸੰਸਾਰ ਵਿੱਚ ਪਰਚਾਰ ਹੋਵੇ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪੁਰਾਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸਨ ਕਰਾਏ ਬਹੁਤ ਬਹੁਤ ਧੰਨ ਵਾਦ ਪਿੰਡ ਵਾਸੀਆਂ ਦਾ ਜਿਨ੍ਹਾਂ ਗੁਰੂ ਘਰ ਲਈ ਜਗ੍ਹਾ ਦਿੱਤੀ ਹੈ 🙏🙏🙏🙏🙏🌹🌹🌹🌹🌹

  • @rajgharu1612
    @rajgharu1612 Рік тому +5

    ਜਿਹੜੇ ਗੁਰਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਬਾਣੀ ਤੇ ਕਿੰਤੂ ਪ੍ਰੰਤੂ ਕਰਦੇ ਨੇ , ਜਿਹੜੇ ਚਾਰ ਕਿਤਾਬਾਂ ਪੜ੍ਹ ਕੇ ਪ੍ਰੋਫ਼ੈਸਰ ਬਣਕੇ ਉਂਗਲ ਚੁੱਕ ਦੇ ਨੇ ਉਹਨਾਂ ਨੂੰ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਾਓ ਤੇ ਦਿਖਾਓ ਕੀ ਹੋ ਹੈ ਉਹ ਗੁਰੂ ਸਾਹਿਬ ਆਪ ਲਿਖ ਲਿਖਾ ਕੇ ਗਏ ਨੇ , ਵਾਹਿਗੁਰੂ ਜੀ ਮੇਹਰ ਕਰਨ ਸਮੱਤ ਬਖਸ਼ਣ ਸਾਰਿਆਂ ਨੂੰ

    • @rajasinghtarnadalbababakal6113
      @rajasinghtarnadalbababakal6113 Рік тому

      ਵਾਹਿਗੁਰੂ ਭਲੀ ਕਰੇ ਧੰਨ ਧੰਨ ਸ਼੍ਰੀ ਗੂਰੁ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਦੀ ਕਲਮ ਤੋਂ

  • @HarjeetkaurKahlon-pp6ff
    @HarjeetkaurKahlon-pp6ff Рік тому +46

    ਧੰਨ ਧੰਨ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਮਾਹਾਰਾਜ ਜੀ 🙏❤

  • @satyakijeet1815
    @satyakijeet1815 Рік тому +1

    ਵਾਹਿਗੁਰੂ ਮਾਫ ਕਰਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਮਲਾਨ ਵੀ ਕਰਨਾ ਅੱਜ ਕਲ ਬਹੁਤ ਚਾਲਾ ਚੱਲ ਰਹੀਆਂ ਨੈ ਬਾਣੀ ਵਿੱਚ ਫੈਰ ਬਦਲ ਕਰਨ ਲੀ

    • @SukhmhenderSingh
      @SukhmhenderSingh 16 днів тому

      Suno Ji party Sahab tusi great ho per investigation to pata chalunga ki Sanu wapas Hindu karam kanda wal le jana Chanda Han****

  • @user-jf1wx9xo5n
    @user-jf1wx9xo5n 22 дні тому

    ਇਸ ਗ੍ਰੰਥ ਸਾਹਿਬ ਜੀ ਦੀ ਬਾਣੀ ਦੂਸਰੇ ਗ੍ੰਥ ਸਾਹਿਬ ਨਾਲ ਮਿਲਾ ਕੇ ਦੇਖੀ ਜਾਵੇ ਪਹਿਲਾਂ ਵੀ ਇਕ ਵਾਰ ਬਾਣੀ ਦੀਆਂ ਕੁੱਝ ਪੰਗਤੀਆ ਗਲਤ ਮਿਲੀਆ ਸਨ ਗੁਰਦਵਾਰਿਆਂ ਵਿੱਚ ਬਾਰ ਬਾਰ ਹੋ ਰਹੀਆਂ ਬੇਅਦਬੀਆ ਦੇ ਚਲਦੇ ਅਜ ਕੌਮ ਨੂ ਸਾਵਦਾਨ ਰਹਿਣ ਦੀ ਜਰੂਰਤ ਹੈ ਜੀ

  • @niranjansingh6278
    @niranjansingh6278 Рік тому +1

    ਭਾਈ ਸਾਹਿਬ ਇਸ ਪ੍ਰਤੀ ਦੇ ਸ਼ਬਦ ਦਰ ਸ਼ਬਦ ਦਾ ਅਸਲੀ ਪ੍ਰਤੀ ਦਾ ਮੁਕਾਬਲਾ ਕਰ ਲੈਣਾ ਸੀ। ਅੱਜ ਕਲ੍ਹ ਜਾਹਲਸਾਜੀਆਂ ਬਹੁਤ ਹੋ ਰਹੀਆਂ ਹਨ । ਇਸ ਕਾਪੀ ਨੂੰ ਸ੍ਰੀ ਆਕਾਲ ਤਖ਼ਤ ਸਾਹਿਬ ਤੋਂ ਸਰਟਫਾਈ ਕਰਾਉਣਾ ਜ਼ਰੂਰੀ ਹੈ ।

  • @HarnekSingh-sw9tm
    @HarnekSingh-sw9tm Рік тому +2

    ਗੁਰੂ ਸਾਹਿਬਾਨ ਸੁਭਾਵਿਕ ਹੀ ਖੱਤਰੀ ਕੁੱਲ ਕੋਲ ਗਏ ਹੋਣੇ ਜੀ ਕਿਉਕਿ ਦੱਸ ਗੁਰੂ ਹੀ ਖੱਤਰੀ ਕੁੱਲ ਦੇ ਨਾਲ ਸਬੰਧ ਰੱਖਦੇ ਸਨ ਵਾਹਿਗੁਰੂ ਜੀ

    • @santoshacps4630
      @santoshacps4630 Рік тому

      Galat soch tuhadi i condam it

    • @santoshacps4630
      @santoshacps4630 Рік тому

      Lake of knowledge read Punj piyare da itihaas

    • @AbhishekRana-gp4hs
      @AbhishekRana-gp4hs Рік тому

      ​@@santoshacps4630 Bhai ek request h apse English likhna nahi atti toh Hindi m likh lo ...

  • @jasjas1731
    @jasjas1731 Рік тому +10

    We should be thankful to these Hindus who took care of our shri guru Granth Sahib ji. Shame on some sikhs who always speak bad about Hindus. There are good and bad people in every community. Our Gurus taught us to respect every. 😊,, 14:45 😮❤❤ 14:45 religion.

    • @ibadatkaurkingra7376
      @ibadatkaurkingra7376 Рік тому

      hindu koi religion ni...dharm bramnn ee...sb curan bramn ne chattea e ....kise nu suder ..kise nu kush kihna ee

    • @WMK6969
      @WMK6969 Рік тому +2

      @@ibadatkaurkingra7376jehre vdia insan hon oh respect hi krde ne ,.. chahe oh snatani hon chahe musalman chahe gorre chahe sikh ... jinna de mann chor ae saari umar chor hi rehnde hai ...

  • @gurmeetkaur-ek5kv
    @gurmeetkaur-ek5kv Рік тому +17

    🙏🏼ਵਹਿਗੁਰੂ ਜੀਉ🙏🏼
    🙏🏼ਧੰਨ ਧੰਨ ਸ਼੍ਰੀ ਗੁਰੂ ਗ੍ਰੰਥ 🙏🏼
    🙏🏼ਸਾਹਿਬ ਜੀਉ ਜੀ🙏🏼👏🏻👏🏻

    • @Godse.IsBack
      @Godse.IsBack Рік тому

      Un loka da bhi Dhaywad de do bibi ji,

  • @AvtarSingh-ed7ph
    @AvtarSingh-ed7ph Рік тому +5

    ਦਸਾਂ ਪਾਤਸਹੀਆ ਦਾ ਜੋਤ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਹਿ ਜੀ
    ਪਰਮਾਤਮਾ ਇਸ ਨਗਰ ਦੀ ਚੜਦੀ ਕਲਾ ਹੋਵੈ ਜੀ

    • @ashokklair2629
      @ashokklair2629 5 місяців тому

      ਪਰ ਸਤਿਕਾਰ*ਕਮੇਟੀਆ ਵਾਲੇ ਕੱਟੜਤਾਈ ਵਿਚ ਆਕੇ, ਇਨਾ ਲੋਕਾ ਨੂੰ ਮੋਨੇ ਅਤੇ ਕਲੀਨਸੇਪ ਦੇਖਕੇ, ਇਥੋ (ਸਰੂਪ) ਹੀ ਨਾ ਚੁੱਕ ਕੇ ਲੈ ਜਾਣ।
      ‌ਧਰਮ ਜੋੜਦੈ,,, ਤੋੜਦਾ ਨਹੀ!!!

  • @harjindarsingh1975
    @harjindarsingh1975 Рік тому +7

    ਭਾਈ ਗੁਰਦਾਸ ਜੀ ਨੇ ਦਿੱਲੀ ਦੀ ਸੰਗਤ ਕੋਲ ਵਾਹਿਗੁਰੂ ਜੀ ਦੇ ਅਰਥ ਕੀਤੇ ਸਨ ਵ ਵਿਸ਼ਨੂੰ ਹ ਹਰੀ ਗ ਗੋਬਿੰਦ ਰ ਰਾਮ

  • @brinderkaur2071
    @brinderkaur2071 Рік тому +20

    Feel emotional after watching this vedio but so sad our politicians divided us.

    • @jassar100
      @jassar100 Рік тому

      Who choose politicians so blame voters , who is voter we people so blame ourselves.
      Corrupt , uneducated, bhekhi karamkandi voters always choose corrupt leaders.

    • @commentor9002
      @commentor9002 Рік тому +2

      Brinderji. Divide will never happen. We have always been one and will remain so.
      This is the last piece of dharti that is left for the dharmic faiths. Stay united and protect it to the best of our abilities

    • @HinduvadiVansh137
      @HinduvadiVansh137 Рік тому +1

      ​@@commentor9002 Right bro Dharma mein sab aate hain Hindu Sikh Jain Boddh kiyoki Dharma paap karna nhi punya sikhata hai narak ya swarg ka lalach nhi deta Karma aur Reincarnation pe vishwas rakhta hai jabtak humara paida hone ka maksad pura na ho tabtak janam lete rahenge

  • @kultarsinghcheema-ml3uq
    @kultarsinghcheema-ml3uq Рік тому +7

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ।

    • @Godse.IsBack
      @Godse.IsBack Рік тому

      Samaj aya kuch? Thoda Dhanyawad Un garib Gaon ale Hindu prava nu bhi de dyo

  • @sukhmandergill5896
    @sukhmandergill5896 Рік тому +2

    ਸਭੇਸਾਂਝੀਵਾਲ ਸਦਾਇਨ। ਇਹੀ ਗੁਰੂ ਨਾਨਕ ਦੇ ਘਰ ਦਾ ਅਸੂਲ ਹੈ ਪਰ ਅਫਸੋਸ ਕਿ ਕੁੱਝ ਲੋਕ ਗੁਰੂ ਗ੍ਰੰਥ ਸਹਿਬ ਨੂੰ ਕਿਸੇ ਇੱਕ ਫਿਰਕੇ ਦੀ ਜਾਇਦਾਦ ਸਮਝਦੇ ਹਨ।

  • @Karanbeersingh1313
    @Karanbeersingh1313 Рік тому +2

    ਇੱਕ ਇਹ ਲੋਕ ਨੇ ਜੌ‌ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਨੇ। ਇੱਕ ਓਹ ਲੋਕ ਨੇ ਯੂ.ਪੀ ਚ ਜਿਨਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਹੈ।।😢

  • @user-gd9pp9hy2r
    @user-gd9pp9hy2r 17 днів тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ 💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️☝️✍️✍️✍️✍️💯

  • @user-nz7nq5pb6m
    @user-nz7nq5pb6m Рік тому +2

    ਪਰ ਹੁਣ ਇਨ੍ਹਾਂ ਨੂੰ ਸੇਵਾ ਕਰਨ ਦਿਉ ਵਾਹਿਗੁਰੂ ਜੀ

  • @kawaljeetmahlakawaljeetmah1016

    ਪੰਜਾਬੀ ਵੀਰੋ ਬਾਹਰਲੀਆਂ ਸਟੇਟਾਂ ਵਿੱਚ ਵੱਧ ਤੋਂ ਵੱਧ ਆਪਣੀਆਂ ਜਾਇਦਾਦਾਂ ਬਣਾਉ ਵਾਹਿਗੁਰੂ ਜੀ

  • @minturajput800
    @minturajput800 Рік тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤

  • @SandeepKaur-vn2yt
    @SandeepKaur-vn2yt Рік тому +2

    ਸਿੱਖ।ਜੀ। ਬਹੁਤ ਵਧੀਆ। ਲੱਗਾਂ। ਤੁਸੀਂ। ਉਹਨਾਂ। ਨਾਲ। ਬਹੁਤ। ਪਿਆਰ ਨਾਲ। ਗੱਲਾਂ।ਕਿਤ।ਆ

  • @HarcharanSohal-ob2kl
    @HarcharanSohal-ob2kl Місяць тому

    ਭਾਈ ਸਾਹਿਬ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ

  • @hoshiarsingh7743
    @hoshiarsingh7743 26 днів тому

    ਭਗਵਾਨ ਸਿੰਘ ਜੀ ਬੜੀ ਵੱਡੀ ਖੋਜ ਹੈ ਆਪ ਜੀ ਦੀ

  • @AvtarSingh-ed7ph
    @AvtarSingh-ed7ph Рік тому +1

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਮੇਰੇ ਵੱਲੋਂ ਅਤੇ ਮੇਰੇ ਪਰੀਵਾਰ ਵੱਲੋਂ ਕੋਟਨ ਕੋਟਾਨ ਕੋਟਾਨ ਨਮਸਕਾਰ ਪ੍ਰਵਾਨ ਕਰਨੀ ਜੀ
    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਹਿ ਜੀ

  • @SandhuSaab-dh5bn
    @SandhuSaab-dh5bn Рік тому +3

    ਭਾਈ ਸਹਿਬ ਜੀ ਤੂਹਾਡਾ ਬਹੋਤ ਊਦਮ ਊਪਰਾਲਾ ਹੈ । ਆਪ ਜੀ ਸੰਗਤਾ ਨੂੰ ਦਰਸ਼ਨ ਕਰਵਾ ਰਹਿ ਹੋ

  • @SurjeetSingh-nu5do
    @SurjeetSingh-nu5do Рік тому +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @swarnkour3404
    @swarnkour3404 Рік тому +3

    ਵਾਹਿਗੁਰੁ ਜੀ ਕਾ ਖਾਲਸਾ ਸ਼੍ਰੀ ਵਾਹਿਗੂਰੂ ਜੀ ਕੀ ਫ਼ਤਹਿ ਜੀ ਵਾਹਿਗੂਰੂ ਜੀ ਮਿਹਰ ਭਰਿਆ ਹੱਥ ਰਖੇ ਜੀ

  • @HarjitSingh-lz2ki
    @HarjitSingh-lz2ki Рік тому +6

    "ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥"

  • @KULWANTSINGH-es1no
    @KULWANTSINGH-es1no Рік тому +15

    ਕ੍ਰਿਪਾ ਕਰਕੇ ਇਸ original ਹੱਥ ਦੇ ਲਿਖੇ ਹੋਏ ਗ੍ਰੰਥ ਸਾਹਿਬ ਜੀ ਨੂੰ ਮਠ ਤੋਂ ਲਏ ਕੇ ਨ ਜਾਇਉ। ਨਾ ਹੀ ਏਥੇ ਅਪਣੇ ਨਿਯਮ ਲਾਗੂ ਕਰਨੇ ਤਾਂ ਕਿ, ਫੇਰ ਏਥੇ ਵੀ ਬੇਅਦਬੀ ਦੇ ਲਾਂਛਣ ਲਗਣੇ ਸ਼ੁਰੂ ਨ ਹੋ ਜਾਨ। ਤੁਸੀਂ ਓਥੋਂ ਦੇ ਮੰਦਿਰ ਵਿੱਚ ਗਏ ਭਰ ਆਰਤੀ ਵਿਚ ਸ਼ਾਮਿਲ ਨਹੀਂ ਹੋਏ! ਜਿੰਨਾ ਸਨਾਤਨੀ ਲੋਕਾਂ ਨੇ ਇਸ ਸਰੂਪ ਨੂੰ, ਅਪਣੇ ਸਨਤਾਨੰ ਦਾ ਅੰਗ ਸਮਝ ਕੇ ਇਤਨੇ ਸਾਲਾਂ ਤੋਂ ਸੰਭਾਲ ਕੇ ਰੱਖਿਆ, ਓਹਨਾ ਨਾਲ ਨਫ਼ਰਤ ਕਯੋਂ?

    • @jagdeepsingh2675
      @jagdeepsingh2675 Рік тому

      Yaar singh saab kha tha haiga arti da annad lao te app v hajri bhari arti ch ki gal oarde yaar tusi

    • @jagdeepsingh2675
      @jagdeepsingh2675 Рік тому

      Kheri nafrat kake don’t

    • @ASTeer1699
      @ASTeer1699 Рік тому

      ​@@jagdeepsingh2675Sikh sab dharam di respect kre pr Guru maneo Granth 🙏🏼

    • @sonuindora1488
      @sonuindora1488 Рік тому +1

      Very nice

    • @sonuindora1488
      @sonuindora1488 Рік тому +1

      Pr ae kithe talde aa

  • @LalitKumar-nj7xc
    @LalitKumar-nj7xc Рік тому +3

    This why Hindu Religion ( Sanatan Dharam ) is great. we have been taught to respect every religion.

    • @hr5581
      @hr5581 Рік тому

      Most tolerant religion, from a sikh

  • @ManjitKaur-vp7kf
    @ManjitKaur-vp7kf Рік тому +1

    ਧੋਖੇਬਾਜ਼ਾਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਆ

  • @gurdipsinghsidhu4695
    @gurdipsinghsidhu4695 Рік тому +7

    Pyar wale log
    Koti koti dhanwad sab da
    Waheguru ji mehar karn sab te 🙏

  • @sukhwindersingh-fu4rq
    @sukhwindersingh-fu4rq Рік тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🤲🤲🤲🤲🤲

  • @simranjitkaurkaur3659
    @simranjitkaurkaur3659 Рік тому +1

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷💐💐💐💐🌷🌷💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌷

  • @salkhandhillon3878
    @salkhandhillon3878 Рік тому +8

    ❤ਸਤਿਨਾਮ ਵਾਹਿਗੁਰੂ ਜੀ❤

  • @trading365
    @trading365 Рік тому +2

    This temple and its Priests are true Indian spirits. Salute to them for doing as needed.

  • @user-nz7nq5pb6m
    @user-nz7nq5pb6m Рік тому +1

    ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ

  • @gorabatth3551
    @gorabatth3551 Рік тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @pawanvashisht8184
    @pawanvashisht8184 Рік тому +8

    Guru sahib kitne mhan si jo mandro me jande si koi man meel nhi man saf si, una vich kitna piyar si, aho jiha har koi bne, ah hi insaniat si aj de loka de man meel he

  • @KulwinderSingh-eo3sx
    @KulwinderSingh-eo3sx Рік тому +4

    🙏🙏 ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਬਖਸ਼ਣ ਜੀ।

  • @user-sj5fu8nv2m
    @user-sj5fu8nv2m Рік тому +23

    Maharashtra wale pase log maharaj ji nu bot pyar krde🙏🙏🙏

  • @SonuSingh-jo3gc
    @SonuSingh-jo3gc Місяць тому

    ਵੀਰ ਜੀ ਐਸੀ ਜਗ੍ਹਾ ਤਿਆਰ ਕੀਤੀ ਜਾਵੇ ਜਿੱਥੇ ਕੋਈ ਪਾਠੀ ਬੈਠ ਕੇ ਗੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਦਰਸ਼ਨ ਕਰ ਸਕੇ ਔਰ ਗੁਰੂ ਜੀ ਨੂੰ ਸਿੰਘਾਸਨ ਤੇ ਬਿਠਾ ਸਕੇ ਰਹਿਰਾਸ ਕੇ ਟਾਈਮ ਇਦਾਂ ਦਾ ਕੋਈ ਇਥੇ ਕਰ ਦੇਣਾ ਬਹੁਤ ਚੰਗਾ ਲੱਗੂਗਾ ਬਹੁਤ ਦਿਨ ਨੂੰ ਅੱਛਾ ਲੱਗੂਗਾ 🙏

  • @nerwalus
    @nerwalus 24 дні тому

    This is our beautiful India where all religions are respected and preserved by each other. We are proud of this

  • @harjeetdhiman2137
    @harjeetdhiman2137 Рік тому +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨਵਾਦ ਜੀ ਆਪ ਖਾਲਸਾ ਜੀ ਦਾ❤❤❤❤❤

  • @JeetSingh-kx4zu
    @JeetSingh-kx4zu Рік тому +2

    ਭਾਈ ਸਾਹਿਬ ਜੀ ਤੁਸੀਂ ਬਹੁਤ ਹਛੇ ਹੈ ਜੋ ਇਤਿਹਾਸ ਨੂੰ ਪੜਚੋਲ ਰਹੇ ਹੈਂ ਇਸ ਇਤਹਾਸ ਨੂੰ ਏਥੇ ਹੀ ਟਿਕਿਆ ਰੈਹਣ ਦਿਓ ਜਿਵੇਂ ਇਹ ਹਜ਼ਾਰਾਂ ਸਾਲਾਂ ਤੋਂ ਦਸ ਰਿਹਾ ਹੈ ਗੂਰੂਆ ਨੂੰ ਆਇਆਂ ਅਜੇ ਪੰਜ ਸਾਢੇ ਪੰਜ ਸਾਲ ਹੋਇ ਹਨ ਅਤੇ ਫ਼ਿਰ ਪਤਾ ਨਹੀਂ ਕਿਸ ਨੇ ਲਿਖਿਆ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਨੂੰ ਏਥੇ ਹੀ ਟਿਕਿਆ ਰੈਹਣ ਦਿਓ ਜੀ

  • @sarbjeetsinghkotkapuracity7206

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jaswantgrewal52
    @jaswantgrewal52 Рік тому +15

    ਧਨ ਧਨ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ

  • @JagjitSingh-xv4br
    @JagjitSingh-xv4br Рік тому +1

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🙏🏻💐💐💐💐💐🙏🏻

  • @jugindersingh4910
    @jugindersingh4910 Рік тому +4

    ਵਾਹੇਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @simranjitkaurkaur3659
    @simranjitkaurkaur3659 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🏻🙏🏻🙏🏻🙏🏻🙏🏻🌹🌹🌹🌹🌹🌷🌷🌷🌷🌷💐💐💐💐💐🌻🌻🌻🌻🌻💥💥💥💥💥🌹🌹🌹🌹🌹

  • @harnekmalhans7783
    @harnekmalhans7783 Рік тому +25

    Waheguru Waheguru How Sikhs Hindus are one Kot Kot pranam to Guru Granth Sahib to the personality who worked hard to write in hand Sri Guru Granth Sahib Thanks to the villagers

    • @sharanjitsingh9136
      @sharanjitsingh9136 Рік тому +2

      arey yr ek nhi hai hindu and sikh hindus k lakho croro guru hai pta hai apko gussa maat krna plz bs bata raha huu hamaray ds guru hai ok and sara kuch ulta hai aap say no murti puja do piter daan and etc bhut saray hai hum nhi krte yeah sub haa bhai jrur hai because mentalty apni sarkro ney change ki hai pishe say hum ek hi hai baki srry hum alag hai aap say

    • @jagbirsingh9900
      @jagbirsingh9900 Рік тому +1

      do not dis honour gurbani by showing that the character of sikhs now is 90 degree opposite of what gurbani says . read - sir nanak loka pau hai balihari jete tere nou hai. kabir pungra ram allah ka sab gur pir hamare.

    • @ravneetkaur780
      @ravneetkaur780 Рік тому +2

      @@sharanjitsingh9136Wo is liye q ki Samatan dharam bahot jada old hai thousand of years isiliye Lakho guru ho gye Aur baaki sab ko jana to ek hi parmatama ke pass hai koi bhi rasta ho.. aur bahit old hai isiliye rituals bhi old time ke hisab se hai jab koi facilities ahi hoti thi. Aur Phr Guru Nanak Dev ki ke parents bhi to Hindu hai to kya Ap unko alag mantle ho???

    • @panchamlal8591
      @panchamlal8591 Рік тому +2

      @@sharanjitsingh9136 tum alag ho sakte ho lekin sikh panth alag nahin kyonki har hindu family se bda beta sikh banaya gya tha imandari se history padho

    • @varadkumar5976
      @varadkumar5976 Рік тому

      ​@@sharanjitsingh9136 brother eh vee te ho sakda ay ke asli Hinduism de which murti puja , pitr puja etc Hove hee na . Hindu dharam da base hega 4 Ved . Because Hinduism is so ancient. Time de naal-2 kuritiyaan har dharam de which aaundian ne . Present day Sikh dharam is governed by SGPC it's not purest form given by gurus eg. No to dasham granth , diwali celebration etc .

  • @davesingh6168
    @davesingh6168 Рік тому +1

    SHUKRIYA HINDU BHRAWA NE GURUGRANTH SAHIB PURI HIFAZT AR IZZAT SE LOOK AFTER KIYA SHUKRIYA🙏🙏🙏🙏🙏🗯

  • @HarjinderKaur-cg4es
    @HarjinderKaur-cg4es 24 дні тому

    ਧੰਨ ਹੋ ਪੰਡਤ ਜੀ, ਤੁੱਸਾ ਗੁੱਰੂ, ਗਰੰਥ ਸੱਹਿਬ ਨੁੰ,ਪੁਰੀ, ਪੁਰੀ ਇਜੱਤ, ਦਿਤੀਹੇ ਥੁੱਸਰੱਹੋ ਪੱੰਡਤਦੀ5

  • @jagdishsingh9965
    @jagdishsingh9965 Рік тому +6

    ਵਾਹਿਗੁਰੂ ਜੀ ਸਭ ਦਾ ਭਲਾ ਕਰਨ,,,

  • @Laddi_Singh994
    @Laddi_Singh994 Рік тому +1

    ਪੁਰਾਤਨ ਬੀੜ ਸਾਹਿਬ ਜੀ ਨੂੰ ਸਾਂਭ ਕੇ ਰੱਖੋ ।
    ਕਾਰਸੇਵਾ ਵਾਲੇ ਬਾਬਿਆਂ ਨੇ ਸਸਕਾਰ ਦੇ ਨਾਮ ਤੇ ਬਹੁਤ ਸਾਰੇ ਪੁਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਖਤਮ ਕਰ ਦਿੱਤੇ ਹਨ ।

  • @balamangat8338
    @balamangat8338 Рік тому +1

    ਬਹੁਤ ਅੱਛਾ ਕੰਮ ਕਰ ਰਹੇ ਹੋ ਜੀ

  • @SonuSingh-jo3gc
    @SonuSingh-jo3gc Рік тому +1

    ਵੀਰ ਆਪ ਦਾ ਬਹੁਤ ਧੰਨਵਾਦ ਕਰਦੇ ਹਾ ਆਪ ਨੇ ਸਾਨੂੰ ਦਰਸ਼ਣ ਕਰਵਾਏ 🙏🙏🙏🙏🌺🌺🌺

  • @sukhdevkaur9697
    @sukhdevkaur9697 24 дні тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤❤❤❤🙏

  • @kulbirkaur7476
    @kulbirkaur7476 Рік тому +1

    Kitna sundar drish hai mandir ka bhle log kinne pyare premi

  • @PritamSingh-og4hz
    @PritamSingh-og4hz Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਹਾਜਰ ਨਾਜਰ ਮਾਲਕ ਹਰ ਥਾਂ ਹੈ ਜੀ🙏🙏

  • @manbirsinghsamra2991
    @manbirsinghsamra2991 Рік тому +5

    पुरानी अवस्था में ही कमरा रहने देना बाबा जी सिर्फ सफाई कर देना संगमरमर मत लगा देना सेवा के नाम पर पुरानी द्रोहर की उसी रूप में कायम रखना चाहिए

  • @kishanektazindabad8818
    @kishanektazindabad8818 Рік тому +6

    Sikh koam dhokhe to savdhan rahe ji ❤️❤️❤️❤️❤️❤️❤️❤️

  • @jasjass45kaur-jp1om
    @jasjass45kaur-jp1om Рік тому +9

    Dhan Guru Granth sahib ji 🙏🙏🙏🙏🙏

  • @BalbirSingh-lo5bx
    @BalbirSingh-lo5bx Місяць тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @navratanswami4479
    @navratanswami4479 Рік тому +1

    Àhi sanatan dharm h......proud h mujhe ki me snatani hu

    • @gurusahibsingh4155
      @gurusahibsingh4155 Рік тому +1

      Bilkul bhai mujhe bhi proud hai hum sab sanatabi hai baad main hindu sikh jain budh hau

  • @shamjishamji361
    @shamjishamji361 Рік тому +1

    यह श्री गुरु ग्रंथ साहिब जी बहुत ही पवित्र है क्योंकि यह बहुत ही पुराना है। इसकी देखभाल तुरंत होनी चाहिए।

  • @gurpreetpreetgur2614
    @gurpreetpreetgur2614 Рік тому +4

    👍🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏👍

  • @charanjitsingh4388
    @charanjitsingh4388 Рік тому +3

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @animeshwarkaur
    @animeshwarkaur 8 місяців тому

    ਬਹੁਤ ਹਮ ਜਾਣਕਾਰੀ
    ਇਸ ਦੀ ਸੰਭਾਲ ਲਈ ਪੁਰਾਤਨਤਾ ਕਾਇਮ ਰੱਖਣੀ ਜ਼ਰੂਰੀ ਹੈ ਸੁਰਜੀਤ ਸਿੰਘ ਕੰਜ਼ਰਵੇਟਰ ਪੋਥੀ ਨੂੰ ਠੀਕ ਕਰਕੇ ਸੰਭਾਲ ਜਰਦੇ ਹਨਾ। ਆਪਜੀ ਹਨਾ ਨੂੰ ਸੰਪਰਕ ਕਰੋ ਗੁਰੂ ਗ੍ਰੰਥ ਸਾਹਿਬ ਦੇ ਬਿਰਧ ਸਰੂਪ ਠੀਕ ਠਾਕ ਕਰ ਦੇਂਦੇ ਹਨ

  • @JogaSingh-xs9jb
    @JogaSingh-xs9jb 24 дні тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @KuldeepSingh-cx2iq
    @KuldeepSingh-cx2iq Рік тому +1

    ਭਾਈ ਸਾਹਿਬ ਪਿਆਰ ਭਰੀ ਫਤਿਹ ਪ੍ਰਵਾਨ ਕਰਨੀ ਜੀ ਬਹੁਤ ਵੱਢਾ ਉਪਰਾਲਾ ਹੈ ਆਪ ਜੀ ਬਹੁਤ ਬਹੁਤ ਧੰਨਵਾਦ ਜੀ ਪਿੰਡ ਦੋਸਾਂਝ ਮੋਗਾ ਪੰਜਾਬ

  • @prabhjotPandher493
    @prabhjotPandher493 21 день тому

    ਗੁੱਡ ਮੈਨ ਸਰਪੰਚ ਸਾਬ ਜੀ

  • @amandeepkaur6292
    @amandeepkaur6292 Рік тому +8

    Dhan dhan Shri Guru Granth Sahib ji 🙏🙏🙏🙏🙏🙏🙏

  • @NarenderSingh-tw6rd
    @NarenderSingh-tw6rd Місяць тому

    ਵਾਹਿਗੁਰੂ ਜੀ ਇਨਾ ਦਾ ਕੋਈ ਦੈਨ ਨਹੀ ਦੇ ਸਕਦਾ ਮੇਰੇ vargakoi😂ਹੁੰਦਾ ਤਾਂ ਹੁਣ ਤਕ ਕੁਜ ਨੇ ਮਿਲਦਾ

  • @KanwarnaunihalSingh-kf7jg
    @KanwarnaunihalSingh-kf7jg Рік тому

    ਇੱਕ ਹੀ ਵੀਡੀਓ ਚ ਫਿਲਮੀ ਅੰਦਾਜ਼ ਨਾਲ ਸਭ ਕੁੱਝ ਦੱਸਿਆਂ ਗੱਲ ਨਹੀਂ ਬਣਦੀ ਧੰਨਵਾਦ ਜੀ

  • @battlegrounddl1198
    @battlegrounddl1198 Рік тому +2

    ਵਾਹਿਗੁਰੂ ਜੀ🙏

  • @HarjinderKaur-cg4es
    @HarjinderKaur-cg4es 24 дні тому

    ਜਿਉਦਾ ਰੇਹਵੀਰਾ, ਰਾਜਨੀਤ ਲੋਕਤਾ ਔਦਿਆ ਲੱਈ, ਭੱਜੇ ਫਿਰਦੇ ਨੇ ਤੁੱਸੀ ਕੱਰਮਾ, ਵਾਲੇ ਹੋ, ਵੀਰ, ਜੀ ਜੋ ਗੁੱਕੂ, ਜੀ ਦੇ ਚੱਰਨਾ ਵਿੱਚ, ਪੱਹੋਚਗੱਏ, ਹੋ

  • @paramdhillon-bk5de
    @paramdhillon-bk5de Рік тому +4

    Satnam Siri Waheguru g dhan dhan Siri Guru Granth Sahib g 🙏🙏bhaiyo nu koi kot prnam Waheguru g chardikala vich rakhn aap sab nu g🙏🙏🚩🚩🌹🌹

  • @KaramjeetkaurSidhu-qt3zr
    @KaramjeetkaurSidhu-qt3zr Рік тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @dilshadsingh2852
    @dilshadsingh2852 Рік тому +4

    Thodi bohot donation mandir nu vi deyo sangat ji kiyonki ehna ne poore satkaar naal guru sahib da saroop rakheya

  • @inderjitkaur9256
    @inderjitkaur9256 Рік тому +5

    I pray to God that people of this village for health and wealth 🙏🙏🙏

  • @user-em5nl5tx2b
    @user-em5nl5tx2b 4 місяці тому

    ਭਾਰਤ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਦੀਆਂ ਬੇਅਦਬੀਆਂ ਅਤੇ ਗੁਰੂ ਅਸਥਾਨ ਢਾਏ ਗਏ ਹਨ ਅਤੇ ਅੱਜ ਵੀ ਢਾਏ ਜਾ ਰਹੇ ਹਨ।

  • @ManjitKaur-zy8oe
    @ManjitKaur-zy8oe 25 днів тому

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @beaconsharman7159
    @beaconsharman7159 Рік тому +1

    In the beginning when there was no gurudwara,s then Shri Guru Granth sahib use to be in temple's, because is pure bhakti aur bani based.

  • @coloursofcreationpinu6542
    @coloursofcreationpinu6542 Рік тому +14

    Dhan Dhan Sri Guru Granth SHib Ji Maharaj🙏🙏💐💐🤲🤲🌷🌼💐💐🙏🙏

  • @kavitakaur2365
    @kavitakaur2365 Рік тому +4

    Waheguru ji aap ji nu chardi kalanch rakhe 🙏🏻 aap ji da bahot dhanwad 🙏🏻

  • @isohi1429
    @isohi1429 21 день тому

    Thanks to all of you who gave us good information and DARSHAN OF GURU GARANTH SAHIB