Nattiyaan (Official Video) Shipra Goyal X Gulab Sidhu | Show Kidd | Kavvy Riyaaz

Поділитися
Вставка
  • Опубліковано 27 вер 2024
  • #shipragoyal #gulabsidhu #gulabsidhunewsong #latestpunjabisongs #trending
    Shipra Goyal Presenting the Official Video of "Nattiyan" Starring Shipra Goyal X Gulab Sidhu
    ►Credits:
    Singer: Shipra Goyal X Gulab Sidhu
    Instagram Handle : / theshipragoyal
    Lyrics : Kavvy Riyaaz
    Music: Show Kidd
    Video : Hitesh Arora
    Mix/Master: Bhanu Thakur
    Label - Shipra Goyal Records
    Promotions By - Dynamic Ghost
    Digitally Managed By - Vipandeep Singh
    ► Make Your Reels On "Nattiyan" By Tapping Below Mentioned Link :
    / 3746506495603276
    ►Listen "Nattiyan" On Your Favourite Audio Platform By Tapping Below Mentioned Link
    Spotify : open.spotify.c...
    Apple Music:
    Wynk : wynk.in/u/jekI...
    Gaana : gaana.com/song...
    Amazon Music: music.amazon.i...
    Do Like , Share & Subscribe To Our Official UA-cam Channel
    Give Your Valuable Comment In Comment Section.
    #shipragoyal #gulabsidhu #gulabsidhunewsong #shipragoyalnewsong #latestpunjabisongs
    gulab sidhu punjabi song , gulab sidhu new song , gulab sidhu all song.
    PunjabiSong2024 LatestPunjabiSong NewPunjabiSongs2024 PunjabiSongs2024 NewPunjabiSong LatestSong2024 GulabSidhu ClubSong SukhLotey Ainak FilterSong Nakhra PunjabiHits2024 PunjabiMusic ShipraGoyal GulabSidhuHits PunjabiClubSong Showkidd KavvyRiyaaz Hites

КОМЕНТАРІ • 462

  • @burjawalaraj4603
    @burjawalaraj4603 День тому +33

    ਦੂਜੇ ਦਿਨ ਗਾਣੇ ਤੇ ਗਾਣਾ ਠਾਹ ਗਾਣਾ ਠਾਹ ਗਾਣਾ ਠਾਹ ਗਾਣਾ ਠਾਹ ਗਾਣਾ ਠਾਹ ਗਾਣਾ ਠਾਹ ਗਾਣਾ ਠਾਹ ਗਾਣਾ ਹੁਣ ਤਾ ਗਾਣੇ ਰੁਕਣ ਦਾ ਨਹੀਂ ਲੈਦੇ ਆ ਤਾਹੀਉਂ ਜੱਟ ਨੂੰ ਸੁਨਾਮੀ ਕਹਿੰਦੇ ਆ ❤❤

  • @bunty_Tiwana
    @bunty_Tiwana День тому +25

    ਘੈਂਟ ਬੰਦਾ ਗੁਲਾਬ ਵੀਰ ❤️💪

  • @ArshKaleka-cl7kk
    @ArshKaleka-cl7kk День тому +28

    In shipra goyal voice
    ਮਿੱਠੀ ਨਾਲੇ ਚਿੱਟੀ ਮੈਂ ਪਤਾਸੇ ਵਰਗੀ
    ਲੱਖਾਂ ਵਿੱਚੋਂ ਇੱਕ ਮੈਂ ਤਰਾਸੇ ਵਰਗੀ
    ਲੱਖਾਂ ਫਿਰਦੇ ਨੇ ਮੇਰੇ ਪਿੱਛੇ ਤੇਲ ਫੂਕ ਦੇ
    ਫਿਦਾ ਹੋਏ ਫਿਰਦੇ ਨੇ ਚੰਨ ਜਿਹੇ ਰੂਪ ਦੇ
    ਹਾਏ ਚਿੱਟੀ ਜਿਵੇਂ ਚਿੱਟਾ ਏ ਦੁਪਿਹਰਾ ਚੋਬਰਾ
    ਚਿੱਟੇ ਰੰਗ ਦੇ ਨੇ ਬੜੇ ਇੱਥੇ ਚੋਰ ਫਿਰਦੇ
    ਇਸ ਰੰਗ ਉਤੇ ਲਾਦੇ ਆਕੇ ਪਹਿਰਾ ਚੋਬਰਾ
    ਚੜਦੀ ਜਵਾਨੀ ਰੂਪ ਡੁੱਲ-ਡੁੱਲ ਜਾਵੇ
    ਵਾਰਨੀਆਂ ਪੈਣ ਮਿਰਚਾਂ
    ਜਿੱਦੇਂ ਲੌਣਾ ਕਾਲਾ ਟਿੱਕਾ ਭੁੱਲ ਜਾਵੇ
    ਆਖਦੇ ਨੇ ਯਾਰਾ ਹੁਸਣ ਦੀ ਮੂਰਤੀ
    ਅੰਗ-ਅੰਗ ਵਿੱਚੋਂ ਚੌਂਦੀ ਖੂਬਸੂਰਤੀ
    ਖੂਬਬਸੂਰਤੀ ਨੂੰ ਲੈ ਜਾ ਬੰਨ ਸਹਿਰਾ ਚੋਬਰਾ
    ਚਿੱਟੇ ਰੰਗ ਦੇ ਨੇ ਬੜੇ ਇੱਥੇ ਚੋਰ ਫਿਰਦੇ
    ਇਸ ਰੰਗ ਉਤੇ ਲਾਦੇ ਆਕੇ ਪਹਿਰਾ ਚੋਬਰਾ
    ਕਚੀ ਉਮਰੇ ਜੋਬਨ ਵੀ ਰੱਜ-ਰੱਜ ਚੜਿਆ
    ਇਸ਼ਕ ਦੀ ਭੰਡ ਸਿਰ ਉੱਤੇ ਲੱਦ ਚੜਿਆ
    ਚਾਅ ਨਾਲ ਪਾਈਆਂ ਜੱਟਾ ਪੈਰੀਂ ਝਾਂਜਰਾਂ
    ਫਿਰਾਂ ਛਣਕਾਉਂਦੀ ,ਤੁਰਾਂ ਮੋਰ ਵਾਂਗਰਾਂ
    ਮੁੱਲ ਪਾਜਾ ਤੋਰ ਦਾ ਤੂੰ ਆਕੇ ਕੱਲਾ ਕਹਿਰਾ ਚੋਬਰਾ
    ਚਿੱਟੇ ਰੰਗ ਦੇ ਨੇ ਬੜੇ ਇੱਥੇ ਚੋਰ ਫਿਰਦੇ
    ਇਸ ਰੰਗ ਉਤੇ ਲਾਦੇ ਆਕੇ ਪਹਿਰਾ ਚੋਬਰਾ
    ਸੁਰਮੇਂ ਨਾਲ ਲੱਦੇ ਨੈਣ ਸੁਲਫੇ ਜਿਓਂ ਨਸ਼ਾ ਕਰਦੇ
    ਮਹਿੰਗੇ ਸੂਟ ਜੱਟੀ ਨੂੰ ਨੇ ਵਫਾ ਕਰਦੇ
    ਤੇਰੇ ਨਾਲ ਪਿਆਰ ਬੜਾ ਗਹਿਰਾ ਚੋਬਰਾ
    ਚਿੱਟੇ ਰੰਗ ਦੇ ਨੇ ਬੜੇ ਇੱਥੇ ਚੋਰ ਫਿਰਦੇ
    ਇਸ ਰੰਗ ਉਤੇ ਲਾਦੇ ਆਕੇ ਪਹਿਰਾ ਚੋਬਰਾ
    Lyrics -Arsh Baghroul

  • @ravneetrai5575
    @ravneetrai5575 День тому +285

    ਅੱਤ , ਸਿਰਾ , ਬੰਬ , ਘੈਂਟ , ਸੀਮਿੰਟ , ਰੇਤਾ , ਬਜਰੀ , ਇੱਟਾ ,ਰੋੜੇ , ਸਰੀਆ , ਲੈਟਰ , ਗਰਮਾਲਾ , ਤੇਸੀ , ਘਣ , ਲੇਬਲ , ਇੰਚੀਟੇਪ , ਕਰੰਡੀ, ਫੀਤਾ , ਆਰੀ , ਕਹਾੜਾ , ਡੇਲੀ , ਪੌਣਾ , ਕਹੀ, ਬੱਠਲ , ਮਸਾਲਾ , ਪੈਸੇ , ਦਿਹਾੜੀ , ਮਿਸਤਰੀ , ਘੱਗਰ ਰੇਤਾ, ਕੱਕੀ ਰੇਤਾ , ਟਰਾਲਾ , ਠੇਲਾ , ਟੈਂਪੂ , ਟਰੱਕ ,ਗੱਡੀ , ਜੀਪ , ਸਾਈਕਲ , ਰੇੜੀ , ਕੱਖ , ਤੂੜੀ , ਹਰੇ ਪੱਠੇ , ਬਰਸੀਨ , ਜਵਾਰ , ਮੱਕੀ , ਬਾਜਰਾ , ਖੁਰਲੀ ,ਦਾਣਾ , ਗਾ , ਮੱਝ , ਕੱਟਾ , ਵੱਛਾ , ਮੇਮਣਾ , ਕਤੂਰਾ, ਬਲੂੰਗੜਾ , ਬਿੱਲੀ , ਚੂਹਾ , ਸ਼ੇਰ , ਹਿਰਨ , ਦੁੱਧ , ਦਹੀ , ਲੱਸੀ , ਅਮੋਲ ਮੱਖਣ , ਬਠਿੰਡਾ , ਮੁਕਤਸਰ , ਮਾਨਸਾ , ਲੁਧਿਆਣਾ , ਚੰਡੀਗੜ੍ਹ , ਬੱਸ ਸਟੈਂਡ , ਸਵਾਰੀਆਂ , ਡਰਾਈਵਰ , ਕੰਡਕਟਰ , ਬਈਏ , ਝੋਨਾ , ਕਣਕ , ਸਰੋ , ਮੰਡੀ, ਪੈਸੇ , ਗੱਟੇ , ਆੜਤੀਆ, ਮੋਨੋ ਦਵਾਈ, ਚੂਹੇ ਮਾਰ ਦਵਾਈ ,ਖੇਤ , ਘਰ, ਮੰਜੇ ਬਿਸਤਰੇ , ਆਲੂ , ਕੱਦੂ , ਪੇਠਾ , ਮਿਰਚਾਂ, ਗੋਬੀ , ਸਾਗ ,ਕਰਦ , ਤੋਤਾ, ਕਬੂਤਰ , ਚਿੜੀ , ਘੁੱਗੀ , ਟਟੀਰੀ, ਆਂਡੇ, ਟਰੈਕਟਰ , ਕਾਰ, ਐਕਸੀਡੈਂਟ , ਹਸਪਤਾਲ, ਸਿਨੇਮਾ , ਪੀਜ਼ਾ ਹੱਟ, ਟੈਲੀਵਿ਼ਜਨ, ਰਿਮੋਟ , ਕੁਰਸੀਆਂ , ਮੇਜ, ਪੱਖਾ, ਏ ਸੀ , ਮੋਬਾਈਲ , ਕੰਪਿਊਟਰ , ਮੀਹ, ਗੜੇ , ਬਿਜਲੀ , ਤੂਫ਼ਾਨ , ਚੇਤ , ਵਿਸਾਖ, ਜੇਠ, ਹਾੜ, ਐਂਤਵਾਰ , ਸੋਮਵਾਰ , ਬੁੱਧਵਾਰ , ਨਿੰਮ, ਪਿੱਪਲ, ਬੋਹੜ , ਕਿੱਕਰ , ਸੁਖਬੀਰ ਬਾਦਲ ਗਰਮਾਲਾ,ਰੇਤਾ,ਸੂਤ,ਤੇਸੀ,ਡੇਲੀ,ਪੌਣਾ,ਇੱਟਾਂ,ਰੋੜੇ,ਕਹੀ,ਸੱਬਲ,ਘਣ,ਸ਼ੈਣੀ,ਬੱਠਲ,ਮਿਸਤਰੀ,ਠੇਕੇਦਾਰ,ਲੇਵਰ,ਪੈਸੇ,ਟਰੈਕਟਰ ਟਰਾਲੀ,ਮਸ਼ੀਨ,ਨਿਰਾ ਲੈਂਟਰ/ਮੋਗਾ,ਬਾਘਾਪੁਰਾਣਾ,ਨਿਹਾਲ ਸਿੰਘ ਵਾਲਾ,ਸਾਹੋਕੇ,ਮਾੜੀ,ਸਮਾਧ, ਫੂਲੇਵਾਲਾ,ਚੜਿੱਕ,ਚੁੱਪ ਕੀਤੀ,ਬੁੱਧ ਸਿੰਘ ਵਾਲਾ,ਰਣੀਆ,ਰਾਮੂੰਵਾਲਾ,ਮਹਿਰੋਂ,ਬੱਧਨੀ,ਲੋਪੋਂ,ਬਰਨਾਲਾ,ਕੱਟੂ,ਸੰਘੇੜਾ,ਧਨੌਲਾ,ਫ਼ਤਹਿਗੜ੍ਹ ਛੰਨਾ,ਭੈਣੀ ਜੱਸਾ,ਹੰਡਿਆਇਆ,ਜੋਧਪੁਰ,ਚੀਮਾਂ,ਕੋਟ ਦੁੱਨਾ,ਕਿਸ਼ਨਪੁਰਾ,ਕੋਟ ਭਾਈਕਾ,ਭਗਤਾ ਭਾਈਕਾ,ਸਮਾਲਸਰ,ਲੰਡੇ,ਰੋਡੇ,ਪੰਜਗਰਾਈਂ,ਜਗਰਾਉਂ,ਲੁਧਿਆਣਾ,ਅਜੀਤਵਾਲ,ਮਾਣੂਕੇ,ਨਾਨਕਸਰ,ਗੁੰਮਟੀ,ਕਾਉਂਕੇ,ਰੌਲੀ,ਲੁਹਾਰਾ,ਚੂਹੜਚੱਕ,ਖੋਸਾ ਪਾਂਡੋ,ਖੋਸਾ ਕੋਟਲਾ,ਧੂੜਕੋਟ ਚੜ੍ਹਤ ਸਿੰਘ ਵਾਲਾ,ਧੂੜਕੋਟ ਟਾਹਲੀ ਵਾਲਾ,ਧੂੜਕੋਟ ਰਣਸੀਂਹ,ਦਾਰਾਪੁਰ,ਜੋਗੇਵਾਲਾ,ਖੁਖਰਾਣਾ,ਦੌਲਤਪੁਰਾ,ਸੱਦੇ ਆਲਾ,ਪੰਡੋਰੀ,ਭਲੂਰ,ਹਠੂਰ,ਮਾਹਲਾ,ਫਿਰੋਜ਼ਸ਼ਾਹ,ਫਿਰੋਜ਼ਪੁਰ,ਮੱਲਾਂਵਾਲਾ,ਹਰਦਾਸਾ,ਛੱਜਾਵਾਲੀ,ਬੂਈਆਂਵਾਲਾ,ਮਹੀਆਂ ਵਾਲਾ,ਸੱਪਾਂਵਾਲੀ,ਧੰਨਾ ਸ਼ਹੀਦ,ਸਾਧੂਵਾਲਾ,ਵਲਟੋਹਾ,ਭਾਗੋਕੇ,ਜ਼ੀਰਾ,ਮਖੂ,ਪੱਟੀ,ਤਰਨਤਾਰਨ,ਫਾਜ਼ਿਲਕਾ,ਭਾਗੂ,ਭਾਗਸਰ,ਦੋਦੇਵਾਲਾ,ਕੁਲਾਰ,ਰਾਮਸਰਾ,ਅਮਰਪੁਰਾ,ਬਹਾਵਵਾਲਾ,ਰਾਜਪੁਰਾ,ਮਟਿਲੀ,ਸੀਤੋ,ਅਜੀਮਗੜ,ਮਮਦੋਟ,ਮੁਕਤਸਰ,ਅਬੋਹਰ,ਤਲਵੰਡੀ ਭਾਈ,ਹਰਾਜ,ਮਾਛੀਬੁਗਰਾ,ਸਰਾਂਵਾਲੀ,ਘੱਲ,ਗੁਰਦਾਸਪੁਰ,ਬਟਾਲਾ,ਡੇਰਾ ਬਾਬਾ ਨਾਨਕ,ਕਪੂਰਥਲਾ,ਫ਼ਗਵਾੜਾ,ਅੰਮ੍ਰਿਤਸਰ,ਖੇਮਕਰਨ,ਦੁੱਗਰੀ,ਖਡੂਰ ਸਾਹਿਬ,ਅਜਨਾਲਾ,ਰੋਪੜ,ਸੰਗਰੂਰ,ਸੁਨਾਮ,ਮੂਣਕ,ਲੱਡਾ,ਲੱਡਾ ਕੋਠੀ,ਹਰੇੜੀ,ਚੰਗਾਲ,ਬਡਰੁੱਖਾਂ,ਮਸਤੂਆਣਾ ਸਾਹਿਬ,ਬਹਾਦਰਪੁਰ,ਦੁੱਗਾਂ,ਕੁਨਰਾਂ,ਕਾਂਝਲਾ,ਧੰਦੀਵਾਲ,ਲਹਿਰਾ,ਪਾਤੜਾਂ,ਡੇਲੋਂ,ਗਿੱਦੜਬਾਹਾ,ਨੰਗਲ,ਰੂਪਨਗਰ,ਚਮਕੌਰ ਸਾਹਿਬ,ਬੁਢਲਾਡਾ,ਸਰਦੂਲਗੜ੍ਹ,ਖੰਨਾ,ਪਾਇਲ,ਰਾਏਕੋਟ,ਭੁਲੱਥ,ਡੇਰਾ ਬੱਸੀ,ਖਰੜ੍ਹ,ਬਲਾਚੌਰ,ਬੰਗਾ,ਹੁਸ਼ਿਆਰਪੁਰ,ਗੜ੍ਹਸ਼ੰਕਰ,ਫਰੀਦਕੋਟ,ਜੈਤੋ,ਪੱਕਾ,ਮੁੱਦਕੀ,ਕੋਟ ਸ਼ਮੀਰ,ਕੋਟ ਸੁਖੀਆ,ਅਮਲੋਹ,ਬੱਸੀ ਪਠਾਣਾਂ,ਖਮਾਣੋਂ,ਚੁੰਨੀ,ਚੰਡੀਗੜ੍ਹ,ਬਠਿੰਡਾ,ਤਲਵੰਡੀ ਸਾਬੋ,ਸਿਧਾਣਾ,ਬਾਦਲ,ਮਲੂਕਾ,ਮਾਨਸਾ,ਮੂਸਾ,ਜਵਾਰਕੇ,ਸੱਦਾ ਸਿੰਘ ਵਾਲਾ,ਜਲੰਧਰ,ਟਾਂਡਾ,ਦਸੂਹਾ,ਮੁਕੇਰੀਆਂ,ਨਕੋਦਰ,ਭੋਗਪੁਰ,ਬਿਲਗਾ,ਫਿਲੌਰ,ਅਪਰਾ,ਜਮਸ਼ੇਰ,ਨੂਰਮਹਿਲ,ਖਜੂਰਲਾ,ਨੂਰਪੁਰ,ਸਿੱਧਵਾਂ ਬੇਟ,ਮਹਿਤਪੁਰ,ਹੰਬੜਾਂ,ਗੋਰਾਇਆ,ਰਾਰ,ਰਾਹੋਂ,ਨਵਾਂ ਸ਼ਹਿਰ,ਪਠਾਨਕੋਟ,ਪਟਿਆਲਾ,ਸੂਲਰ,ਸਨੌਰ,ਫਲੌਲੀ,ਜੱਸੋਵਾਲ,ਰੁੜਕੀ,ਦਾਊ ਕਲਾਂ,ਕੌਲੀ,ਘਨੌਰ,ਮੇਹਰੂ,ਸ਼ੰਭੂ ਕਲਾਂ,ਬਨੂੜ,ਜਾਸਲਾ,ਜਨਸੂਆ,ਚੰਦੂ ਮਾਜਰਾ,ਚੰਦੂ ਖੁਰਦ,ਬਸੰਤਪੁਰਾ,ਹੰਸਾਲੀ,ਬਡਾਲੀ ਆਲਾ ਸਿੰਘ,ਮੰਡੀ ਗੋਬਿੰਦਪੁਰ,ਹਰਬੰਸਪੁਰਾ,ਖਰੌੜਾ,ਜਖਵਾਲੀ,ਚਾਹਲਾਂ,ਭਾਦਸੋਂ,ਖੇੜੀ ਜੱਟਾਂ,ਕੈਦੂਪੁਰ,ਧਮੋ ਮਜਰਾ,ਸ਼ੇਰ ਮਜ਼ਰਾ,ਮੈਣ,ਸ਼ਾਹਬਾਜ਼ਪੁਰ,ਵਜੀਦਪੁਰ,ਰਣਬੀਰਪੁਰਾ,ਬੱਸ ਅੱਡਾ,ਡਰਾਈਵਰ,ਕੰਡਕਟਰ,ਸਵਾਰੀਆਂ,ਬਾਕੀ ਸਵਾਰੀ ਆਪਣੇ ਆਪ ਤੇ ਸਮਾਨ ਦੀ ਖੁਦ ਜ਼ਿੰਮੇਵਾਰ ਹੋਊਗੀ ਮੇਰੀ ਕੋਈ ਗਰੰਟੀ ਨਹੀਂ,ਬੱਸ ਕੇ ਹੋਰ ਵੀ ਕੋਈ ਸ਼ਬਦ ਆਵੇ 😅ਜਿੰਨੀ ਮੇਰੇ ਚ ਹਿੰਮਤ ਸੀ ਓਨਾਂ ਮੈਂ ਯੋਗਦਾਨ ਪਾ ਦਿੱਤਾ ਜੀ ਕਮੈਂਟ ਕਰਕੇ❤️🫡ਗਾਣਾ ਬਾਈ ਦਾ ਕੇਰ ਹੀ ਏ👌👌👌👌👌

  • @ArshKaleka-cl7kk
    @ArshKaleka-cl7kk День тому +13

    In gulab sidhu voice
    ਚੱਕ ਦਵੇਂ ਸੁਸਤੀ ਤੁਰੇਂ ਜਦੋਂ ਟਹਿਕ-ਟਹਿਕ ਨੀ
    ਚਾੜਦੇ ਸਰੂਰ ਫੁੱਲਾਂ ਨਾਲੋਂ ਮਿਠੀ ਤੇਰੀ ਮਹਿਕ ਨੀ
    ਮੋਟੇ ਮੋਟੇ ਨੈਣ ਤੇ ਨਕਸ਼ੇ ਬਰੀਕ ਸੋਹਣੀਏ
    ਚਿੱਤ ਕਰੇ ਬਣਜਾਂ ਤੇਰੀ ਹਿੱਕ ਦਾ ਤਵੀਤ ਸੋਹਣੀਏ
    ਬਿੱਲੇ ਨੈਣ ਤੇਰੇ ਕਰਦੇ ਨੇ ਟੁੰਨ ਹਾਣਨੇ
    ਮੁੰਡਾ ਮਰ-ਮਰ ਜਾਵੇ ਖੱਟ ਲੈ ਤੁੰ ਪੁੰਨ ਹਾਣਨੇ
    ਮਿੱਠੀ ਨਾਲੇ ਗੋਰੀ ,ਜਿਵੇਂ ਗੰਨੇ ਦਿਆ ਪੋਰੀ
    ਕੱਲ ਬੇਬੇ ਕੋਲ ਬਹਿ ਕੇ ਗੱਲ ਤੇਰੀ ਤੋਰੀ
    ਓ ਵਾਰੇ-ਵਾਰੇ ਜਾਵੇ ਤੇਰੀ ਫੋਟੋ ਦੇਖਕੇ
    ਕਹਿੰਦੀ ਪੱਕੀ ਗੱਲ ਕਰਲਾ ਵਿਚੋਲਾ ਭੇਜਕੇ
    ਤੇਰੀ ਅਵਾਜ ਵੀ ਸੁਰੀਲੀ
    ਜਿਵੇਂ ਤੁੰਬੀ ਦੀਆ ਤੁੰਨ ਹਾਣਨੇ
    ਮੁੰਡਾ ਮਰ-ਮਰ ਜਾਵੇ ਖੱਟ ਲੈ ਤੁੰ ਪੁੰਨ ਹਾਣਨੇ
    ਜਦੋਂ ਸੁਰਮੇ ਨਾਲ ਅੱਖ ਨਾਰੇ ਲੱਦ ਲੈਣੀਏ
    ਚੈਣ-ਵੈਣ ,ਹੋਸ਼ ਸਭ ਠੱਗ ਲੈਣੀਏ
    ਤੱਕ-ਤੱਕ ਰੂਪ ਤੇਰਾ ਮੁੰਡੇ ਅੰਦਰੋਂ ਨੇ ਝੂਰੇ
    ਹਾਏ ਕੱਡ ਲਏ ਕਲੇਜਾ ਜਦੋਂ ਝੂਟਾ ਖਾਕੇ ਤੁਰੇ
    ਸੁਲਫੇ ਜਿਓਂ ਕਰ ਜਾਵੇਂ ਸੁੰਨ ਹਾਣਨੇ
    ਮੁੰਡਾ ਮਰ-ਮਰ ਜਾਵੇ ਖੱਟ ਲੈ ਤੁੰ ਪੁੰਨ ਹਾਣਨੇ
    Arsh Baghroul ✍️

  • @Official_aulakh007
    @Official_aulakh007 День тому +46

    ਵੇ ਤੂੰ ਚੱਕਰਾਂ ਚ ਪਾਈਆਂ ਨਾਰਾਂ ਕਿੰਨੀਆਂ,
    ਵੇ ਕੰਨਾਂ ਵਿੱਚ ਪਾ ਕੇ ਨੱਤੀਆਂ…. ਲਾਇਨ ਇਹ ਨਹੀਂ ਸੀ ਸਹੀ ਬਣਦੀ ?🧐

  • @jivenkumar2457
    @jivenkumar2457 День тому +10

    Lyo ji....eh v hou hitt...nattiya da content mill Jana mundeya nu..✌️🔥

  • @UsmanButtar000X
    @UsmanButtar000X День тому +12

    Gulaab❤❤❤single😅
    Shipra only with khan bhainii❤❤❤❤❤

  • @tajindersingh6606
    @tajindersingh6606 День тому +12

    justice for sidhu moosewala💔

  • @jaswinderjassa2637
    @jaswinderjassa2637 20 годин тому +4

    ਸੁਰੀਲਾ ਕਲਾਕਾਰ ਅਵਾਜ਼ ਚ ਬੇਸ ਆ , ਮੈਂ ਤਾਂ ਰੀਸ ਨਾਲ ਸੁਣਦਾ ਗ਼ੁਲਾਬ ਸਿੱਧੂ ਅਤੇ ਭੈਣੀਆਲੇ ਖਾਨ ਅਤੇ ਸਿਪਰਾ ਗੋਇਲ ਜੀ ਨੂੰ

  • @AmandeepKaur-h1t
    @AmandeepKaur-h1t День тому +16

    ਹੋਣ ਸਾਰਿਆ ਮੁੰਡਿਆ ਨੇ ਨੱਤੀਆ ਪਾ ਲੈਣੀ ਆਂ😅😂

  • @hasanpreetsingh10a64
    @hasanpreetsingh10a64 5 годин тому +3

    Nature ਤੋ bhai ਅਪਣਾ ਸਿੱਧੂ ਵਰਗਾ
    ਮੈਂ ਮਿਲਕੇ ਆਇਆ ਜਮੀ down to earth ਆ..
    EDI ਕਲਾਮ ਚ ਬਹੁਤ ਫਰਕ ਆ
    ਜਦੋ ਈ ਆਵੇ ਗਾਣਾ ਬਾਈ ਦਾ ਉਦੋਂ ਹੀ ਸੁਣ ਲੈਣੇ...
    ਉਂਜ ਤਾਂ ਸਾਰੇ ਪੈਰੇ ਕੈਂਟ ਆ,but ਕੋਈ ਇਕ reel ਤੇ ਲਾਉਣ ਨੂ ਚੁਣ ਲੈਂਨੇ ਆ...
    ਤੇਰੇ ਨਵੇਂ Gane sarpanchi ਨੂ ਬੀ full support ਕਰਾਂਗੇ...
    ਸਿੱਧੂ ਨੂੰ ਤਾਂ ਸੁਣਦੇ ਹੀ ਆ ਨਾਲ ਨਾਲ tainu B ਸੁਣਦੇ ਰਹਾਂ ਗੇ... 🚀🔥

  • @UsmanButtar000X
    @UsmanButtar000X День тому +10

    Gulaab❤❤❤single😅
    Shipra only with khan bhainii❤❤❤❤❤

  • @DishantBanth
    @DishantBanth День тому +4

    ਦਿਨ ਮਾੜੇ ਸੀ ਚੰਗੇ ਲਿਆ ਗਿਆ
    ਦੇਖ ਲੈ ਗੀਤਾਂ ਚ ਗੁਲਾਬ ਅੱਤ ਕਰਵਾ ਗਿਆ❤

  • @UsmanButtar000X
    @UsmanButtar000X День тому +6

    Gulaab❤❤❤single😅
    Shipra only with khan bhainii❤❤❤❤❤

  • @AmrinderSingh-d7n
    @AmrinderSingh-d7n День тому +2

    ਜਿਵੇ new holland 5620 ਟਰੈਕਟਰ ਫੁ੍ੱਕਰੇ ਮਾਰਦੇ ਹੈ ਉਵੇ ਬਾਈ ਗੁਲਾਬ ਸਿੱਧੂ ਗੀਤ ਸੁੱਟਦੇ ਹੈ🚜❤

  • @Umarking-l7z
    @Umarking-l7z День тому +4

    Sidhu moose Wala fanz🎉🎉🎉🎉

  • @SandhuMkaur
    @SandhuMkaur 12 годин тому +1

    ਰੱਬ ਤੁਹਾਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖੇ। 💯💯💯🔥🥀🥀🥀🥀❤️❤️❤️
    ਤੇ ਖ਼ੂਬ ਤਰੱਕੀਆਂ ਬਖਸ਼ੇ।🌹💯💯

  • @ArshKaleka-cl7kk
    @ArshKaleka-cl7kk День тому +1

    In shipra goyal voice
    ਮਿੱਠੀ ਨਾਲੇ ਚਿੱਟੀ ਮੈਂ ਪਤਾਸੇ ਵਰਗੀ
    ਲੱਖਾਂ ਵਿੱਚੋਂ ਇੱਕ ਮੈਂ ਤਰਾਸੇ ਵਰਗੀ
    ਲੱਖਾਂ ਫਿਰਦੇ ਨੇ ਮੇਰੇ ਪਿੱਛੇ ਤੇਲ ਫੂਕ ਦੇ
    ਫਿਦਾ ਹੋਏ ਫਿਰਦੇ ਨੇ ਚੰਨ ਜਿਹੇ ਰੂਪ ਦੇ
    ਹਾਏ ਚਿੱਟੀ ਜਿਵੇਂ ਚਿੱਟਾ ਏ ਦੁਪਿਹਰਾ ਚੋਬਰਾ
    ਚਿੱਟੇ ਰੰਗ ਦੇ ਨੇ ਬੜੇ ਇੱਥੇ ਚੋਰ ਫਿਰਦੇ
    ਇਸ ਰੰਗ ਉਤੇ ਲਾਦੇ ਆਕੇ ਪਹਿਰਾ ਚੋਬਰਾ
    ਚੜਦੀ ਜਵਾਨੀ ਰੂਪ ਡੁੱਲ-ਡੁੱਲ ਜਾਵੇ
    ਵਾਰਨੀਆਂ ਪੈਣ ਮਿਰਚਾਂ
    ਜਿੱਦੇਂ ਲੌਣਾ ਕਾਲਾ ਟਿੱਕਾ ਭੁੱਲ ਜਾਵੇ
    ਆਖਦੇ ਨੇ ਯਾਰਾ ਹੁਸਣ ਦੀ ਮੂਰਤੀ
    ਅੰਗ-ਅੰਗ ਵਿੱਚੋਂ ਚੌਂਦੀ ਖੂਬਸੂਰਤੀ
    ਖੂਬਬਸੂਰਤੀ ਨੂੰ ਲੈ ਜਾ ਬੰਨ ਸਹਿਰਾ ਚੋਬਰਾ
    ਚਿੱਟੇ ਰੰਗ ਦੇ ਨੇ ਬੜੇ ਇੱਥੇ ਚੋਰ ਫਿਰਦੇ
    ਇਸ ਰੰਗ ਉਤੇ ਲਾਦੇ ਆਕੇ ਪਹਿਰਾ ਚੋਬਰਾ
    ਕਚੀ ਉਮਰੇ ਜੋਬਨ ਵੀ ਰੱਜ-ਰੱਜ ਚੜਿਆ
    ਇਸ਼ਕ ਦੀ ਭੰਡ ਸਿਰ ਉੱਤੇ ਲੱਦ ਚੜਿਆ
    ਚਾਅ ਨਾਲ ਪਾਈਆਂ ਜੱਟਾ ਪੈਰੀਂ ਝਾਂਜਰਾਂ
    ਫਿਰਾਂ ਛਣਕਾਉਂਦੀ ,ਤੁਰਾਂ ਮੋਰ ਵਾਂਗਰਾਂ
    ਮੁੱਲ ਪਾਜਾ ਤੋਰ ਦਾ ਤੂੰ ਆਕੇ ਕੱਲਾ ਕਹਿਰਾ ਚੋਬਰਾ
    ਚਿੱਟੇ ਰੰਗ ਦੇ ਨੇ ਬੜੇ ਇੱਥੇ ਚੋਰ ਫਿਰਦੇ
    ਇਸ ਰੰਗ ਉਤੇ ਲਾਦੇ ਆਕੇ ਪਹਿਰਾ ਚੋਬਰਾ
    ਸੁਰਮੇਂ ਨਾਲ ਲੱਦੇ ਨੈਣ ਸੁਲਫੇ ਜਿਓਂ ਨਸ਼ਾ ਕਰਦੇ
    ਮਹਿੰਗੇ ਸੂਟ ਜੱਟੀ ਨੂੰ ਨੇ ਵਫਾ ਕਰਦੇ
    ਤੇਰੇ ਨਾਲ ਪਿਆਰ ਬੜਾ ਗਹਿਰਾ ਚੋਬਰਾ
    ਚਿੱਟੇ ਰੰਗ ਦੇ ਨੇ ਬੜੇ ਇੱਥੇ ਚੋਰ ਫਿਰਦੇ
    ਇਸ ਰੰਗ ਉਤੇ ਲਾਦੇ ਆਕੇ ਪਹਿਰਾ ਚੋਬਰਾ
    Lyrics -Arsh Baghroul

  • @13_ARMAAN
    @13_ARMAAN День тому +3

    sidhu fans attendance here 😍🤩❤
    love you all sidhu fans 💜

  • @Nainewalia_Sukh
    @Nainewalia_Sukh День тому +1

    ਮੁਬਾਰਕਾਂ ਗੁਲਾਬ ਬਾਈ ਸਿੱਧੂ2 ਜਿਹੜਾ ਦਿਲਾ ਤੇ ਰਾਜ ਕਰਦਾ 🎉❤

  • @ronakkhatrikingdom9839
    @ronakkhatrikingdom9839 22 години тому +1

    Maza aa gya bhai! Ek number song hai! Ye gaana fatna chahiye!!! It deserves more than 10 million plus views!!❤

  • @vijayVain
    @vijayVain День тому +5

    R nait ustaad jindabad ❤❤

  • @AllPodcast-oc8tj
    @AllPodcast-oc8tj День тому +2

    Love you Bhai ❤❤❤ khush karta ❤❤❤😊

  • @Fanijuttdaskewala07
    @Fanijuttdaskewala07 День тому +1

    love you pakistan ton 🇵🇰🇵🇰
    🖊🖊🖊🎤🎤💪💪💥💥💯
    #fanijuttdaskewala

  • @ompreetsingh4236
    @ompreetsingh4236 День тому +3

    Jina de husband bahr rehnde ne ja army ne uhna lai kuch likho v wife lai kina okha a rehna uhna. To bgair 😢😢😢😢

  • @quickstyle73
    @quickstyle73 23 години тому +1

    ਤਰੀਫ਼ ਲਈ ਸ਼ਬਦ ਮੁਕ ਗਏ 🎉🎉🎉🎉🎉

  • @AnshWibe
    @AnshWibe 21 годину тому +1

    Thaa ganna thaa ganna thaa ganna thaa ganna thaa ganna thaa ganna ❤

  • @SufiSandhu13
    @SufiSandhu13 День тому +1

    यर लाइन गलत आ गाने दी,, कन्ना विच पाके नतिया बोलना सी, ❓️

  • @gurvindersingh8918
    @gurvindersingh8918 21 годину тому

    ❤❤👌ਬਾਈ ❤❤ਨਾਲ ਮੇਰੀ ਫੋਟੋ ਆ🎉🎉🎉 👌👌ਘੈਂਟ 👌ਬੰਦਾ ਗੁਲਾਬ ਸਿੱਧੂ ਸੰਗਰੂਰ gurwinder ladbnjara 🎉🎉🎉

  • @AkashGill-cq1im
    @AkashGill-cq1im День тому +2

    Good song ❤❤👌👌👍👍🔥🔥💯💯

  • @gurpreetsinghguri7254
    @gurpreetsinghguri7254 День тому +1

    Female singer di awaj mach ni hoye

  • @gurpreetmaan123
    @gurpreetmaan123 День тому +4

    ਪੰਜਾਬੀ ਲਿਖਣ ਵਾਲੇ ਕਰੋ ਲਾਇਕ 👍 🙏

  • @ArshpreetPreet-p1k
    @ArshpreetPreet-p1k День тому +1

    Haye oye jinu soona lagia song like kro ❤

  • @Jattwad111
    @Jattwad111 22 години тому

    ਅੱਤ, ਸਿਰਾ, ਬੰਬ, ਘੈਂਟ, ਸੀਮਿੰਟ, ਰੇਤਾ, ਬਜਰੀ, ਇੱਟਾ ਰੋੜੇ, ਸਰੀਆ, ਲੈਟਰ, ਗਰਮਾਲਾ, ਤੇਸੀ, ਘਣ, ਲੇਬਲ, ਇੰਚੀਟੇਪ, ਕਰੰਡੀ, ਫੀਤਾ, ਆਰੀ, ਕਹਾੜਾ, ਡੇਲੀ, ਪੌਣਾ, ਕਹੀ, ਬੱਠਲ, ਮਸਾਲਾ, ਪੈਸੇ, ਦਿਹਾੜੀ ਮਿਸਤਰੀ ਘੱਗਰ ਰੇਤਾ, ਕੱਕੀ ਰੇਤਾ, ਟਰਾਲਾ, ਠੇਲਾ, ਟੈਂਪੂ, ਟਰੱਕ,ਗੱਡੀ, ਜੀਪ, ਸਾਈਕਲ, ਰੇੜੀ, ਕੱਖ, ਤੂੜੀ, ਹਰੇ ਪੱਠੇ, ਬਰਸੀਨ, ਜਵਾਰ, ਮੱਕੀ, ਬਾਜਰਾ, ਖੁਰਲੀ,ਦਾਣਾ, ਗਾ, ਮੱਝ, ਕੱਟਾ, ਵੱਛਾ, ਮੇਮਣਾ, ਕਤੂਰਾ, ਬਲੂੰਗੜਾ, ਬਿੱਲੀ, ਚੂਹਾ, ਸ਼ੇਰ, ਹਿਰਨ, ਦੁੱਧ, ਦਹੀ, ਲੱਸੀ, ਅਮੋਲ ਮੱਖਣ, ਬਠਿੰਡਾ, ਮੁਕਤਸਰ, ਜਲਾਲਾਲਬਾਦ,ਫਾਜਿਲਕਾ, ਅਬੌਹਰ, ਮਾਨਸਾ, ਲੁਧਿਆਣਾ, ਚੰਡੀਗੜ੍ਹ, ਬੱਸ ਸਟੈਂਡ, ਸਵਾਰੀਆਂ, ਡਰਾਈਵਰ, ਕੰਡਕਟਰ, ਬਈਏ, ਝੋਨਾ, ਕਣਕ, ਸਰੋ, ਮੰਡੀ, ਪੈਸੇ, ਗੁੱਟੇ, ਆੜਤੀਆ, ਮੋਨੋ ਦਵਾਈ ਚਹੇ ਮਾਰ ਦਵਾਈ ਖੇਤ ਘਰ ਮੰਜੇਸਾਗ, ਕਰਦ, ਤੋਤਾ, ਕਬੂਤਰ, ਚਿੜੀ, ਘੁੱਗੀ, ਟਟੀਰੀ, ਆਂਡੇ, ਟਰੈਕਟਰ, ਕਾਰ, ਐਕਸੀਡੈਂਟ, ਹਸਪਤਾਲ, ਸਿਨੇਮਾ, ਪੀਜ਼ਾ ਹੱਟ, ਟੈਲੀਵਿਜਨ, ਰਿਮੋਟ, ਕੁਰਸੀਆਂ, ਮੇਜ, ਪੱਖਾ, ਏ ਸੀ, ਮੋਬਾਈਲ, ਕੰਪਿਊਟਰ, ਮੀਹ, ਗੜੇ, ਬਿਜਲੀ, ਤੂਫ਼ਾਨ, ਚੇਤ, ਵਿਸਾਖ, ਜੇਠ, ਹਾੜ, ਦੀਵਾਲੀ, ਲੋਹੜੀ, ਹੌਲੀ, ਰੱਖੜੀ, ਜਨਮਦਿਨ, ਮੇਲਾ, ਪਾਥੀਆਂ, ਗੋਹਾ, ਗੀਰਾ, ਚੁੱਲਾ, ਤੰਦੂਰ, ਸਿਲੰਡਰ, ਕੁੱਕਰ, ਪਟਾਕੇ, ਸੁਰਲੀ, ਆਤਿਸ਼ਬਾਜੀ, ਚੱਕਰੀ, ਅਨਾਰ, ਐਤਵਾਰਸੋਮਵਾਰ, ਬੁੱਧਵਾਰ, ਨਿੰਮ, ਪਿੱਪਲ, ਅੱਤ, ਸਿਰਾ, ਬੰਬ, ਘੈਂਟ, ਸੀਮਿੰਟ, ਰੇਤਾ, ਬਜਰੀ, ਇੱਟਾ ਰੋੜੇ, ਸਰੀਆ, ਲੈਟਰ, ਗਰਮਾਲਾ, ਤੇਸੀ, ਘਣ, ਲੇਬਲ, ਇੰਚੀਟੇਪ, ਕਰੰਡੀ, ਫੀਤਾ, ਆਰੀ, ਕਹਾੜਾ, ਡੇਲੀ, ਪੌਣਾ, ਕਹੀ, ਬੱਠਲ, ਮਸਾਲਾ, ਪੈਸੇ, ਦਿਹਾੜੀ ਮਿਸਤਰੀ ਘੱਗਰ ਰੇਤਾ, ਕੱਕੀ ਰੇਤਾ, ਟਰਾਲਾ, ਠੇਲਾ, ਟੈਂਪੂ, ਟਰੱਕ,ਗੱਡੀ, ਜੀਪ, ਸਾਈਕਲ, ਰੇੜੀ, ਕੱਖ, ਤੂੜੀ, ਹਰੇ ਪੱਠੇ, ਬਰਸੀਨ, ਜਵਾਰ, ਮੱਕੀ, ਬਾਜਰਾ, ਖੁਰਲੀ,ਦਾਣਾ, ਗਾ, ਮੱਝ, ਕੱਟਾ, ਵੱਛਾ, ਮੇਮਣਾ, ਕਤੂਰਾ, ਬਲੂੰਗੜਾ, ਬਿੱਲੀ, ਚੂਹਾ, ਸ਼ੇਰ, ਹਿਰਨ, ਦੁੱਧ, ਦਹੀ, ਲੱਸੀ, ਅਮੋਲ ਮੱਖਣ, ਬਠਿੰਡਾ, ਮੁਕਤਸਰ,ਜਲਾਲਾਲਬਾਦ,ਫਾਜਿਲਕਾ, ਅਬੌਹਰ, ਮਾਨਸਾ, ਲੁਧਿਆਣਾ, ਚੰਡੀਗੜ੍ਹ, ਬੱਸ ਸਟੈਂਡ, ਸਵਾਰੀਆਂ, ਡਰਾਈਵਰ, ਕੰਡਕਟਰ, ਬਈਏ, ਝੋਨਾ, ਕਣਕ, ਸਰੋ, ਮੰਡੀ, ਪੈਸੇ, ਗੁੱਟੇ, ਆੜਤੀਆ, ਮੋਨੋ ਦਵਾਈ ਚਹੇ ਮਾਰ ਦਵਾਈ ਖੇਤ ਘਰ ਮੰਜੇਸਾਗ, ਕਰਦ, ਤੋਤਾ, ਕਬੂਤਰ, ਚਿੜੀ, ਘੁੱਗੀ, ਟਟੀਰੀ, ਆਂਡੇ, ਟਰੈਕਟਰ, ਕਾਰ, ਐਕਸੀਡੈਂਟ, ਹਸਪਤਾਲ, ਸਿਨੇਮਾ, ਪੀਜ਼ਾ ਹੱਟ, ਟੈਲੀਵਿਜਨ, ਰਿਮੋਟ,😊

  • @sadrecorder958
    @sadrecorder958 День тому +2

    R nait on top 🤘😎

  • @RockySadekiAala
    @RockySadekiAala День тому +1

    Sierra hi aa bai ji tohade song di wait hundi aa love you Bai ji

  • @SandeepSingh-lx4hi
    @SandeepSingh-lx4hi 2 години тому +1

    Sidhu da chotta prra haa fer gulab sidhu ❤

  • @RaviSaab-u2d
    @RaviSaab-u2d День тому +1

    Nice song ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jxtinworldwide
    @jxtinworldwide 22 години тому +1

    jodi achhi h dono ki

  • @gdpsran5130
    @gdpsran5130 День тому

    ਬਾਈ ਗੁਲਾਬ ਲਾਈਵ ਚ ਬਹੁਤ ਸਿਰਾ ਕਰਵਾਉਦਾ
    ਜੀਓ ਜਿਨ੍ਹਾਂ ਤੁਹਾਡਾ ਜੀ ਕਰਦਾ ❤❤❤

  • @official_honey_0242
    @official_honey_0242 10 годин тому

    UA-cam to ਗਾਣਾ ਕਿਵੇ ਚੱਕ ਸਕਦੇ 😐😐😐ਪਤਾ ਕਿਸੇ ਨੂੰ

  • @anchalsharma4622
    @anchalsharma4622 7 годин тому +1

    👌👌👌👌👌👌👌👌👌👌👌👌👌👌👌👌👌👌👌👌👌👌👌👌

  • @GaggnisinghGaggnisingh
    @GaggnisinghGaggnisingh День тому +1

    Bhot vadia song bhai

  • @GurpreetSingh-x8n7r
    @GurpreetSingh-x8n7r 20 годин тому +2

    ❤❤ ❤❤❤

  • @gssstudio23-md4it
    @gssstudio23-md4it 10 годин тому

    ਨੱਤੀਆਂ ਪਵਾ ਲੈਣਗੇ ਹੁਣ😂

  • @GurpreetSingh-x8n7r
    @GurpreetSingh-x8n7r 20 годин тому +2

    ❤❤❤

  • @RahulBholan-i7k
    @RahulBholan-i7k День тому +1

    Aa song rnait nal huda ta sira ho Jani si

  • @Amandeepchananka19
    @Amandeepchananka19 День тому +1

    NATTIYAN ; ❤️‍🩹🎶

  • @KamalpreetSingh-z2i
    @KamalpreetSingh-z2i 22 години тому +1

    Very nice voice song ❤❤❤❤

  • @hardeepsrawa
    @hardeepsrawa 12 годин тому

    Munda Firde Gali Ch Gede Maarda Ni Lokki Kehnde Bina Gal to 😂😅
    Madam Ji Thoda Apna Orignal Gana Bnao 😅 Kyuki Copiyaa Ne Ta Akshay Kumar Fail Kar Rakhiya😂😅
    Awaaj Te Shakal Dove Sohne Ne Thode , Bs Thoda Original Bnao Apna Gana
    I Hope U Understand 😂😅

  • @AmrinderSingh-d7n
    @AmrinderSingh-d7n День тому

    ਵੇ ਤੂੰ ਚੱਕਰਾ ਚ ਪਾਈਆ ਨਾਰਾ ਕਿੰਨੀਆਂ, ਵੇ ਕੰਨਾ ਵਿੱਚ ਪਾਇਆ ਨੱਤੀਆ

  • @sadrecorder958
    @sadrecorder958 День тому +1

    R nait fan attendance ❤

  • @TheRajsandhu
    @TheRajsandhu 10 годин тому

    जिक्र हुआ तेरा तो हम महफिल छोङ आए,
    हमें गैरो के लबो से तेरा नाम सुनना अच्छा नहीं लगता।

  • @HanzlaRajpoot-b3i
    @HanzlaRajpoot-b3i День тому +1

    gulab Bhai ❤❤❤

  • @VeerpalkaurSran-e7x
    @VeerpalkaurSran-e7x День тому +1

    Very nice song ji

  • @jajjikotduna9210
    @jajjikotduna9210 День тому +1

    Osmmm song😊🎉🎉🎉bro

  • @karmitakaur3390
    @karmitakaur3390 День тому +87

    ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️

    • @karnagujjar1352
      @karnagujjar1352 День тому +11

      Har Gaane te iko comment 😅

    • @gdpsran5130
      @gdpsran5130 День тому +7

      ਟਾਇਮ ਘੱਟ ਹੁੰਦਾ ਅੱਜ ਕੱਲ੍ਹ ਕੁੜੀਆਂ ਕੋਲ😅😅

    • @gursidhu-y7q
      @gursidhu-y7q День тому

      ❤❤

    • @LoveLovepreetwaraich
      @LoveLovepreetwaraich День тому +3

      Hor kuch bol lya kar

    • @JassiJassi-hb4bh
      @JassiJassi-hb4bh День тому +4

      Tera ta ehi km aa 😂 hrr bar gapaa mrrdi Tera bhtt mnn ni bhrda 😂😂😂

  • @baljitsinghbajwa7905
    @baljitsinghbajwa7905 День тому +1

    Nice song bro ❤

  • @benipalmusicstudio
    @benipalmusicstudio 10 годин тому +1

    2:35

  • @ManjitSingh-ep7su
    @ManjitSingh-ep7su 21 годину тому

    Ok report bai gulab sidhu ❤️✌️✌️✌️

  • @moosewala_fan_gaming5911
    @moosewala_fan_gaming5911 День тому +1

    Veere Es Gaane ch Sidhu Bai to Starting Nai Hoyi 💔

    • @ekamstudiopb1990
      @ekamstudiopb1990 20 годин тому

      veer eh 22 gulab da song ni c ihh ta shipra da ga te ohde chnle te hi aw

  • @M_horror_real
    @M_horror_real День тому +1

    Khan bhaini x shipra ❤

  • @BalkarSingh-wi3ow
    @BalkarSingh-wi3ow День тому +1

    Super👌👌👌👌

  • @AkashdeepSingh-km1ev
    @AkashdeepSingh-km1ev День тому

    Sirrrraaaaaa jatta tere song di wait rehndi❤❤❤❤❤❤❤❤love U jatta

  • @Sidhumoosewalamusic939
    @Sidhumoosewalamusic939 2 години тому

    Bai ik month ch 5 ku ganne shad he dine tusi 2 bhout hunde sanu te repeat te sun da moka he nai dinda tu bai😅

  • @Sidhumoosewalamusic939
    @Sidhumoosewalamusic939 2 години тому

    Pehla moosewala jatt duja gulab sidhu 🌪️

  • @udheypalsinghjeji8456
    @udheypalsinghjeji8456 7 годин тому

    Ghaint song a gulab bai na apna vivah ch akhada laouna 2025 ch ❤️❤️

  • @BhupinderManjeet1997
    @BhupinderManjeet1997 23 години тому

    Baki gallan Diya gallan lafad bhut jor di mareya😊😊😅😅😅

  • @anjeevsaini2656
    @anjeevsaini2656 20 годин тому

    Dirbe ala na bole jhooth ni❤❤❤❤❤# sidhumoosewala ❤❤❤

  • @shamakhan5650
    @shamakhan5650 День тому +1

    Mera bf thude varga jma mota mota ❤ so cute 🥰

  • @karjeetsingh5303
    @karjeetsingh5303 8 годин тому

    Gulab sidhu ta jaan kd ke le gya ❤❤❤😊😊😊😊🎉🎉🎉🎉🎉

  • @DeepSingh-mm4kd
    @DeepSingh-mm4kd 21 годину тому

    Bai sidhu chahida tere cho , ashqi wali geet naa kar bai , 6 jileya di police lagde c jatt de khare te , bai chak de bas kam nu.

  • @anjeevsaini2656
    @anjeevsaini2656 20 годин тому

    Subscribe for gulab sidhu bhai ...# sidhumoosewala ❤❤❤❤

  • @Sidhumoosewalamusic939
    @Sidhumoosewalamusic939 2 години тому

    Gulab bai hle ganna te sun leen dia kr nal he poster pa dinda😂

  • @SharifAli-k7b
    @SharifAli-k7b 4 години тому +1

    ❤❤❤❤❤❤

  • @gurjitsingh4156
    @gurjitsingh4156 День тому

    Khan bhani or r nait
    Kis nal jodi best lGdi shipra ki

  • @amritpallsingh168
    @amritpallsingh168 8 хвилин тому

    Bhai moose wala di pics 😢

  • @SunnyMavi311
    @SunnyMavi311 10 годин тому

    Sipra nalo gulab good lgi awaj

  • @talwindersinghbajwa7196
    @talwindersinghbajwa7196 44 хвилини тому

    ❤❤ @gulab Sidhu ghaint jatt ❤❤

  • @Karan_music_
    @Karan_music_ 22 години тому +1

  • @rinkusaggu3
    @rinkusaggu3 День тому

    Geetan di Machine 📌⚙️ PB 13 Wale ⚙️

  • @avtarsinghgill8786
    @avtarsinghgill8786 21 годину тому

    justice ni laya vr is vdeo ch aage chnga lgda c oh likhea

  • @gurshivssproduction1546
    @gurshivssproduction1546 23 години тому

    Veere khud compeyar ta chajde bande naal kar lende sodi vi apni pahchan h

  • @naibsingh-d6h
    @naibsingh-d6h 21 годину тому

    ਦੋਵੇਂ ਬਾਕਮਾਲ

  • @rahulgill7342
    @rahulgill7342 День тому

    Sirra Gana 🔥 Love From Gurdaspur 🚀❤️

  • @GURJEETSINGH-5222
    @GURJEETSINGH-5222 День тому

    Gulab y garmi ch v coat pai firda❤❤❤

  • @ManpreetKaur-hn3ii
    @ManpreetKaur-hn3ii День тому

    Doabe wale boln jhuth na gana sohna bnaya😂😂

  • @GulabDJ-qd5de
    @GulabDJ-qd5de 9 годин тому

    Sira song y g ghaint sira gey song yg 👍

  • @AmarPal-hv1xw
    @AmarPal-hv1xw 23 години тому

    ਗੁਲਾਬ ਵੀਰ ❤❤❤❤

  • @BaljeetSingh-kn1uo
    @BaljeetSingh-kn1uo День тому

    Shilpa goyal di vaaj bamb aa ❤❤❤

  • @_Bhullar_ferozpuria
    @_Bhullar_ferozpuria День тому

    Boot ghant gulab veer love you dilo baba tanu chardikala ch rakhe ❤❤❤❤

  • @beantsidhu1068
    @beantsidhu1068 День тому

    Kine ku load kri ferda gulab veer har roj he kad reha gana ❤❤❤❤

  • @MrPawandeepSingh-jv1kn
    @MrPawandeepSingh-jv1kn День тому

    Khan Bhaini Bai hude taa bahut vdia huda song ❤

  • @ArshpreetPreet-p1k
    @ArshpreetPreet-p1k День тому

    Last paira sira ga gulab da❤❤❤

  • @Manan1936
    @Manan1936 23 години тому

    Veer saah lela patander sishu to v jada kaddi janda month ch

  • @Sidhumoosewalamusic939
    @Sidhumoosewalamusic939 21 годину тому

    Gulab bai sirraa krvea pia ajj khal te

  • @GURJOTSINGH-f4t
    @GURJOTSINGH-f4t 23 години тому

    Justice for sidhu moosewala ❤👑

  • @Navaan007
    @Navaan007 День тому

    Time chalda Gulab sidhu y da..

  • @Jeets10
    @Jeets10 18 годин тому

    Nimmo te seep laagi about maammatti