Amritpal Singh ਖਿਲਾਫ਼ ਚੋਣ ਲੜਨ ਨੂੰ ਲੈ ਕੇ ਕੀ ਬੋਲੇ Kulbir Zira ? | Khadoor Sahib Seat | N18V

Поділитися
Вставка
  • Опубліковано 29 кві 2024
  • Amritpal Singh ਖਿਲਾਫ਼ ਚੋਣ ਲੜਨ ਨੂੰ ਲੈ ਕੇ ਕੀ ਬੋਲੇ Kulbir Zira ? Khadoor Sahib Seat | N18V
    #kulbirzira #khadoorsahibseat #news18punjab #loksabhaelection2024 #elections2024 #congress
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 486

  • @sukhdebgill4016
    @sukhdebgill4016 15 днів тому +71

    ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਆਪਣੀ ਵੋਟ ਪਾਉ ❤❤

  • @user-he4kx2ol6o
    @user-he4kx2ol6o 15 днів тому +100

    ਸਾਡਾ ਲੀਡਰ ਅੰਮ੍ਰਿਤਪਾਲ ਸਿੰਘ ਹੀ ਹੈ

  • @BaldevSingh-lc6wk
    @BaldevSingh-lc6wk 16 днів тому +82

    ਅਮਰਿਤਪਾਲ। ਸਿੰਘ। ਜਿੰਦਾਬਾਦ।।

  • @rana7018josan
    @rana7018josan 16 днів тому +113

    ਅੰਮ੍ਰਿਤਪਾਲ ਸਿੰਘ ਹਿ ਜਿਤੁਗਾ ਰਾਜ ਕਰੇਗਾ ਖ਼ਾਲਸਾ

  • @jagtarsingh_969
    @jagtarsingh_969 15 днів тому +32

    ਗੁਰੂ ਨਾਨਕ ਸਾਹਿਬ ਜੀ ਨੂੰ ਅਰਦਾਸ ਕਰਦੇ ਹਾਂ ਕਿ ਅਮ੍ਰਿਤਪਾਲ ਸਿੰਘ ਜੀ ਦੇ ਸਿਰ ਤੇ ਹੱਥ ਧਰਕੇ ਜਿਤਾਯੋ ਮਹਾਰਾਜ ਜੀ ❤❤❤❤❤

    • @HarjeetSingh-sr9cf
      @HarjeetSingh-sr9cf 12 днів тому +5

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰਨ ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਜੀ ਖਾਲਸਾ ਨੂੰ ਐਨੀਆਂ ਵੋਟਾਂ ਪੇਂਣ ਜਿਦਾਂ ਸਾਰੇ ਪੰਜਾਬ ਨੇ ਝਾੜੂ ਵਾਲਿਆਂ ਨੂੰ ਪਾਈਆਂ ਸੀ ਹੁਣ ਖੰਡੂਰ ਸਾਹਿਬ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਬੀਬੀ ਖਾਲੜਾ ਜੀ ਵਾਲਾ ਉਲਾਂਬਾ ਉਤਾਰੇ ਜਾਣ ਦਾ ਮੌਕਾ ਵਾਹਿਗੁਰੂ ਜੀ ਨੇ ਤੁਹਾਨੂੰ ਦਿੱਤਾ ਹੈ ਹੁਣ ਮੌਕਾ ਹੈ ਜੀ ਮੋਕਾ ਵਿਚਾਰਨ ਦੀ ਲੋੜ ਨਹੀਂ ਹੁਣ ਲੋੜ ਹੈ ਤਾਂ ਬੱਸ ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਜੀ ਨੂੰ ਮੋਕਾ ਦਿਓ ਉਸ ਨੂੰ ਤੁਹਾਡੇ ਸਾਥ ਦੀ ਜ਼ਰੂਰਤ ਹੈ ਜੀ ਵਾਹਿਗੁਰੂ ਜੀ ਨੇ ਵੀ ਆਪ ਜੀ ਨੂੰ ਮੋਕਾ ਦਿੱਤਾ ਹੈ ਹੁਣ ਤੁਸੀਂ ਆਪ ਹੋ ਜੀ ਭਾਈ ਸਾਹਿਬ ਜੀ ਨੂੰ ਜਿਤਾਉਣ ਵਾਲੇ ਵਾਹਿਗੁਰੂ ਜੀ ਤੁਹਾਡੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿਰਪਾ ਕਰਨੀ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ThanaSingh-fh4uv
    @ThanaSingh-fh4uv 14 днів тому +56

    ਖੰਡੂਰ ਸਾਹਿਬ ਵਾਲਿਓਂ ਵੀਰੋ ਭਾਈ ਅਮਿ੍ਤਪਾਲ ਸਿੰਘ ਜੀ ਦਾ ਸਾਥ ਦੇਣਾ ਜੀ

  • @user-ww9ml1rb6n
    @user-ww9ml1rb6n 15 днів тому +39

    ਇੰਦਰਾ ਦੇ ਪੁੱਤਾਂ ਨੂੰ ਗੁਰੂ ਦੀ ਗੱਲ ਨਹੀ ਕਰਨੀ ਚਾਹੀਦੀ

    • @amtojsingh7988
      @amtojsingh7988 12 днів тому

      Kissa kursi da aa ji

    • @amtojsingh7988
      @amtojsingh7988 12 днів тому +1

      Rana ji sikha di gal koi nai krega kyon jhootth boldei ho voting toooo pailaa dia galla hor voting tooo baad ....kisey nazar nai aaona ...

    • @BalwinderKaur-nx4kv
      @BalwinderKaur-nx4kv 9 днів тому

      ਜੀ ਬਿਲਕੁਲ

  • @karnailchahal6833
    @karnailchahal6833 16 днів тому +166

    ਖਡੂਰ ਸਾਹਿਬ ਤੋ ਅਮ੍ਰਿਤਪਾਲ ਸਿੰਘ ਖਾਲਸਾ ਹੀ ਜਿਤਣ ਗੇ

    • @satnamsinghsatnam7441
      @satnamsinghsatnam7441 15 днів тому +7

      ਭਾਈ ਅਮਿਤਪਾਲ ਸਿੰਘ ਜੀ ਦੀ ਚੜ੍ਹਦੀ ਕਲ੍ਹਾ ਰਹੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @GurpyarSingh-qb6um
      @GurpyarSingh-qb6um 15 днів тому

    • @aseemsnaniskitchen7320
      @aseemsnaniskitchen7320 13 днів тому +4

      Waheguru.ji

    • @playhouseandtoys
      @playhouseandtoys 10 днів тому

      Chunav Nishan m dyanga lndritpal nu tu te Tera sara priwar mere os lunbutton de shmne aala button nap dyo fer pkka Jeet honi aa nhi ta muskil he aa😂😂😂

    • @playhouseandtoys
      @playhouseandtoys 10 днів тому

      ​@@satnamsinghsatnam7441saale lndu bde ohde magar lgde si fer jdo police ne chukya onu patgi fer..😂

  • @manjeetsinghpawar1383
    @manjeetsinghpawar1383 14 днів тому +70

    ਭਾਈ ਅੰਮ੍ਰਿਤਪਾਲ ਸਿੰਘ ਹੀ ਜਿੱਤੇਗਾ ❤

  • @GurparkarSingh-co9bk
    @GurparkarSingh-co9bk 16 днів тому +77

    ਕਾਂਗਰਸੀ ਪੰਥਕ ਬਾਦਲ ਦਲ ਪੰਥਕ ਝਾੜੂ ਵਾਲੇ ਵੀ ਪੰਥਕ ਬੰਨੇ ਫਿਰਦੇ
    ਪਰ ਇਸ ਵਾਰ ਮਝੈਲ ਦੱਸਨਗੇ ਕੀ ਅਸਲ ਪੰਥ ਕਿਹੜਾ ਹੈ ਜਦੋ ਭਈ ਅੰਮ੍ਰਿਤਪਾਲ ਸਿੰਘ ਵਿਰੋਧੀਆ ਦੀਆ ਜ਼ਮਾਨਤਾਂ ਜ਼ਬਤ ਕਰਾਉਨ ਗੇ ਅਤੇ ਬੀਬੀ ਖਾਲੜਾ ਵਾਲਾ ਪੰਥ ਦਾ ਮਿਹਣਾ ਭਾਊ ਨੂੰ ਜਿੱਤਾ ਕੇ ਧੋ ਦੇਣਗੇ ਵਾਹਿਗੁਰੂ ਮੇਹਰ ਕਰੇ

    • @vickysingh-vt4te
      @vickysingh-vt4te 15 днів тому +4

      Bhai amritpal Singh khalsa jindabad 💪

    • @HarjeetSingh-sr9cf
      @HarjeetSingh-sr9cf 12 днів тому +6

      ਭਾਈ ਅਮ੍ਰਤਿਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਵਾਹਿਗੁਰੂ ਜੀ ਮੇਹਰ ਕਰਨ ਬੀਬੀ ਖਾਲੜਾ ਜੀ ਵਾਲਾ ਉਲਾਂਬਾ ਉਤਾਰੇ ਜਾਣ ਦਾ ਮੌਕਾ ਵਾਹਿਗੁਰੂ ਜੀ ਨੇ ਆਪ ਦਿੱਤਾ ਹੈ ਜੀ ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਜੀ ਖਾਲਸਾ ਨੂੰ ਆਪਣਾਂ ਇੱਕ ਇੱਕ ਵੋਟ ਪਾਕੇ ਜਿਤਾਇਆ ਜਾਣਾਂ ਚਾਹੀਦਾ ਹੈ ਧੰਨ ਧੰਨ ਬਾਬਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @AvtarSingh-ui7pv
      @AvtarSingh-ui7pv 9 днів тому +1

      Bahi sab jio ju loka 84 bich fer buchd de time tank tops nal guru ghara te atick kite gae ajj oh be pantk saria tu hi apne app nu saria nalo hi jihda samji ja rahe ne mistr Jadu ji bi pantk bane firde ne ji

  • @daljitsinghwadala3072
    @daljitsinghwadala3072 15 днів тому +28

    ਕਾਤਲ ਸਰਕਾਰ ਦਾ ਬੰਦਾ ਏ ਤੂੰ ਹਾਰੇਗਾ ਪੱਕੀ ਗੱਲ

  • @SukhwinderSingh-jg1je
    @SukhwinderSingh-jg1je 15 днів тому +19

    ਵੋਟਾਂ ਭਾਈ ਅੰਮ੍ਰਿਤਪਾਲ ਸਿੰਘ ਦੀਆਂ ਪੱਕੀਆ।❤❤।ਤੇਵਾਡਾ ਵੜਿੰਗ ਇੰਦਰਾਂ ਡਾਇਨ ਦਾ ਪੁੱਤਰ ਜਿਸ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ

  • @gulzarsingh5405
    @gulzarsingh5405 16 днів тому +122

    ਗੁਰਸਿੱਖ ਪ੍ਰੀਵਾਰ਼ ਇੰਦਰਾ ਦਾ ਪੁੱਤ ਕਿਵੇਂ ਬਣ ਗਿਆ,ਜੋ ਸਾਰੀ ਸਿਖ ਕੌਮ ਹੀ ਖਤਮ ਕਰਨਾ ਚਾਹ😊ਉਦੀ ਸੀ

    • @ashokklair2629
      @ashokklair2629 15 днів тому +6

      duplicate sikh !.

    • @jogasingh3249
      @jogasingh3249 15 днів тому +3

      Indra de duplicate sikh

    • @Bachitersingh-qo3qv
      @Bachitersingh-qo3qv 11 днів тому +1

      ​@jogasingh3249

    • @sarupsingh6705
      @sarupsingh6705 11 днів тому

      0:20 qq7a😊​@@Bachitersingh-qo3qv

    • @playhouseandtoys
      @playhouseandtoys 10 днів тому

      Kyoki Tuhade jini fuddu Kom puri dhrti te h ni koi ..tu Indra di gal krda .....? Saaleyo jede mulleya ne tuhadiya maava behna de mumme vadte ijjata lutiya te jina mulleya ne gurusahiban de khopar lahte sahibjadeya nu saheed kita tusi ta ohna nu apne sgge man de je Pakistan ta sada bhra aa..eh sabd ne tusi loka de gal krda Indra di.. shrm hgi aa maadi moti..? Mrjo dubke guu ch nak dbo k..tuhade lyi guru sahiban mulleya de hatho saheed hoye oh lok tuhade bhai ne..te Hindu jehde tuhanu sar te betha k rkhde aa Sikh guru sahibana nu apne guru man de aa Hindu ohna to tuhanu khtra mahsus hunda Jaa oye mrjo dubke tusi lok Punjabi ho ..Sikh ni ho skde tuhade wrge lok kde v..Sikh ta hindu maava de dite o yodhe putt si jo mulleya agge jhuke nhi sheed hoge.. Sikh bn na har kise di vas di gal ni..bhot frk hunda Sikh atte Punjabi ch..

  • @BaljitSingh-bj4vm
    @BaljitSingh-bj4vm 16 днів тому +86

    ਖੰਡੂਰ ਸਾਹਿਬ ਵਾਸੀੳ ਬਹਿਰੂਪੀਆ ਤੇ ਕੌਮ ਦੇ ਗਦਾਰਾਂ ਨੂੰ ਮੁਆਫ ਨਾ ਕਰਿਓ ਇਸ ਵਾਰੀ ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਖ਼ਾਲਸਾ ਦਾ ਡਟ ਕੇ ਸਾਥ ਦਿੳ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @user-po9ck4kw3t
    @user-po9ck4kw3t 15 днів тому +41

    ਜਿੱਤ ਵੱਲ ਵੱਧਦੇ ਕਦਮ ਭਾਈ ਅਮਿਤਪਾਲ ਸਿੰਘ ਜੀ ਜ਼ਿੰਦਾਬਾਦ

  • @DESH_PUNJAB
    @DESH_PUNJAB 15 днів тому +36

    ਵੋਟਾਂ ਆ ਗਈਆਂ ਨੇ ਜੀ,ਕੁਰਸੀ ਦੀ ਖਾਤਿਰ
    ਜਣਾ ਖਣਾ ਹੀ ਪੰਥਕ ਬਣਿਆ ਫਿਰਦਾ

    • @mohindergill8884
      @mohindergill8884 9 днів тому

      If you believe Guru Ji,s don’t go to Congress. Please lokan nu Bewakoof na banao.

  • @SukhwinderSingh-jg1je
    @SukhwinderSingh-jg1je 15 днів тому +22

    ਨਸ਼ੇ ਪੰਜਾਬ ਵਿੱਚ ਲਿਆਉਣ ਵਾਲਿਆਂ ਦੇ ਦਰਸ਼ਨ ਕਰਨੇ ਹੋਣ ਤਾਂ ਇਹਨਾਂ ਸਿਆਸਤ ਦਾਨਾ ਵਿੱਚ ਬਹੁਤ ਹਨ

    • @HarjeetSingh-sr9cf
      @HarjeetSingh-sr9cf 12 днів тому +2

      ਬਹੁਤ ਹੀ ਖੂਬਸੂਰਤ ਲਿਖਿਆ ਹੈ ਜੀ ਵਾਹਿਗੁਰੂ ਜੀ ਕਿਰਪਾ ਕਰਨ ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਜੀ ਖਾਲਸਾ ਤੇ

  • @user-ww9ml1rb6n
    @user-ww9ml1rb6n 15 днів тому +30

    ਤੇਰੀ ਕਾਂਗਰਸ ਤਾਂ ਸਿੱਖਾ ਲਈ ਮਿਸ਼ਰੀ ਘੋਲ ਕੇ ਬੈਠੀ ਆ

  • @balvirsingh5810
    @balvirsingh5810 16 днів тому +61

    ਬਰਗਾੜੀ ਕਾਂਡ ਬੇਅਦਬੀ ਚ ਇਨਸਾਫ਼ ਵਿੱਚ ਪੱਕਾ ਰੋੜਾ ਜੀਰਾ ਬਣਿਆ ਸੀ ਜਦ ਸੱਤਪਾਲ ਗਿੱਲ ਪੁਲਿਸ ਮੁਲਾਜ਼ਮ ਨੇ ਬਰਗਾੜੀ ਮੋਰਚੇ ਚ ਸਾਰੀ ਸੰਗਤ ਨੂੰ ਕੁਲਬੀਰ ਜੀਰੇ ਦੀ ਰਿਕਾਰਡਿੰਗ ਸੁਣਾਈ ਸੀ ਕਿਵੇ ਮੌਕੇ ਦੇ ਗਵਾਹ ਗਿੱਲ ਨੂੰ ਚੁੱਪ ਕਰਨ ਲਈ ਕਹਿ ਰਿਹਾ ਸੀ ਕੇ ਚੁੱਪ ਕਰਜਾ

  • @BaljitSingh-bj4vm
    @BaljitSingh-bj4vm 16 днів тому +62

    ਖੰਡੂਰ ਸਾਹਿਬ ਜੀ ਤੋਂ ਵਾਹਿਗੁਰੂ ਜੀ ਮੇਹਰ ਨਾਲ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜਿੱਤਣਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @atozvlog1300
      @atozvlog1300 15 днів тому +4

      Bhaii yarr asiii bhut umeed rakhi aa veere kirpa kr k Amrit pal nu jitta dooo vaddi lead nall 😊😊😊😊

    • @atozvlog1300
      @atozvlog1300 15 днів тому

      Apne base te parchar v kroo yrr kirpa kr k

    • @KabalSingh-mi3et
      @KabalSingh-mi3et 13 днів тому

      WAHEGURU ji 🙏🙏

  • @user-he4kx2ol6o
    @user-he4kx2ol6o 15 днів тому +47

    ਅੰਮ੍ਰਿਤਪਾਲ ਜਿਦਾਬਾਦ

  • @ConfusedBabyTurtles-xb9hn
    @ConfusedBabyTurtles-xb9hn 16 днів тому +52

    ਗੁਰੂ ਸਾਹਿਬ ਦਾ ਤੁਸੀਂ ਬਹੁਤ ਸਤਕਾਰ ਕੀਤਾ ਹੈ ਦਲਿਓ kangrsio ।

  • @ellyjttboss6761
    @ellyjttboss6761 15 днів тому +24

    ਜੀਰੇ ਜੁਰੇ ਦਾ ਤਾ ਅਸੀਂ ਤੜਕਾ ਲਾਕੇ ਖਾ ਜਾਣਾ ਇਹਨੂੰ ਕੌਣ ਪੁਸਦਾ

    • @simranarora97803
      @simranarora97803 15 днів тому +5

      Lga do nal virsa singh v pado 1 vote na pve maza phr va

    • @gopihundal5076
      @gopihundal5076 10 днів тому

      😂😂😂😂😂👍👍👍

  • @amarjitsinghsandhu3671
    @amarjitsinghsandhu3671 14 днів тому +12

    ਖਡੂਰ ਸਾਹਿਬ ਵਾਲਿਓ ਇਹਨਾਂ ਦੀ ਉਹ ਛੋਤ ਲਾਹਿਓ ਕਿ ਦੁਵਾਰਾ ਵੋਟਾਂ ਆਉਣ ਤੋ ਪਹਿਲਾਂ ਸਰਮ ਨਾਲ ਹੀ ਮਰ ਜਾਣ

  • @Gurlove0751
    @Gurlove0751 15 днів тому +56

    ਫਰਕ ਪਤਾ ਕੀ ਆ ਤੂੰ ਜਿੱਤ ਕਾਂਗਰਸ ਦੀ ਝੋਲੀ ਪਾਉਣੀ ਆ ਤੇ ਬਾਈ ਅੰਮ੍ਰਿਤਪਾਲ ਸਿੰਘ ਜੀ ਨੇ ਜਿੱਤ ਪੰਥ ਦੀ ਝੋਲੀ ਪਾਉਣੀ ਆ । ਹੁਣ ਝੋਲੀ ਪੰਥ ਦੀ ਵੱਡੀ ਆ ਜਾਂ ਕਾਂਗਰਸ ਦੀ ਇਹ ਸੰਗਤਾਂ ਨੂੰ ਪਤਾ ਆ ਸਾਰਾ ।

    • @harbanskaur8936
      @harbanskaur8936 10 днів тому +1

      Waheguru ji apny mehar krn

    • @Gurlove0751
      @Gurlove0751 8 днів тому

      @harbanskaur8936 hanji bilkul ji ✌🙏🙏

  • @sahibsidhu6800
    @sahibsidhu6800 15 днів тому +37

    ਇੰਦਰਾ ਦਾ 🎉ਅਸ਼ੀਰਵਾਦ ਮਾੜਾ ਸੀ

  • @Preetinder.Singhgill
    @Preetinder.Singhgill 15 днів тому +11

    ਆ ਇਹ ਉਹੀ ਗੁਰੂ ਘਰ ਆ ਜਿਸ ਉੱਤੇ ਤੁਹਾਡੀ ਮਾਤਾ ਨੇ ਅਟੈਕ ਕਰਵਾ ਕੇ ਅਨੇਕਾਂ ਛੋਟੇ ਛੋਟੇ ਬੱਚੇ ਹੋਰ ਪਤਾ ਨਹੀਂ ਕਿੰਨੇ ਕੁ ਲੋਕਾਂ ਦਾ ਕਤਲੇਆਮ ਕੀਤਾ ਗੁਰੂ ਰਾਮਦਾਸ ਦੇ ਦਰਬਾਰ ਤੇ ਅਕਾਲ ਤਖਤ ਸਾਹਿਬ ਢਾਇਆ ਚੜ੍ਹਦੀ ਕਲਾ ਵਾਲੇ ਸਿੰਘ ਸ਼ਹੀਦ ਕੀਤੇ ਕੁਝ ਮਹਿਸੂਸ ਨਹੀਂ ਹੁੰਦਾ

  • @sahibsidhu6800
    @sahibsidhu6800 15 днів тому +35

    ਕਾਂਗਰਸ ਦੀ ਕਦੇ ਜਿਤ ਨਹੀ ਹੋਵੇ ਗੀ

  • @Ranjeet536
    @Ranjeet536 16 днів тому +30

    ਅਸਲ ਵਿਚ ਤਾਂ ਇਹਨਾਂ ਪਾਰਟੀਆਂ ਦੀ ਚਾਹੇ ਕੋਈ ਵੀ ਹੋਵੇ ਅਕਾਲੀ ਕਾਂਗਰਸ ਬੀਜੇਪੀ ਜਾ ਕੋਈ ਵੀ ਪਾਰਟੀ ਓਹਨਾ ਦੀ ਅਰਦਾਸ ਨਹੀਂ ਕਰਨੀ ਚਾਹੀਦੀ ਸ੍ਰੀ ਦਰਬਾਰ ਸਾਹਿਬ ਇਹ ਗਲਤ ਹੈ

  • @angrejsingh8458
    @angrejsingh8458 15 днів тому +13

    ਭਾਈ ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @JagjitSingh-uz4dv
    @JagjitSingh-uz4dv 15 днів тому +12

    ਜਾਂ ਕੰਮ ਕਰ ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ

  • @daljitsinghbuttar3173
    @daljitsinghbuttar3173 13 днів тому +5

    ਗੱਲ ਕਰਨ ਤੋਂ ਪਹਿਲਾਂ ਸੋਚ ਲਿਆ ਕਰੋ ਹਰਿਮੰਦਰ ਸਾਹਿਬ ਤੇ ਟੈਂਕ ਕਾਂਗਰਸ ਨੇ ਹੀ ਕੀਤਾ ਸੀ

  • @GurpreetSingh-ui7vq
    @GurpreetSingh-ui7vq 15 днів тому +19

    ਇਹਨੂੰ ਕਹੋ ਕਿ ਬਹਿ ਜਾ ਟਿੱਕਕੇ ਕਿਉਂ ਬੇਜ਼ਤੀ ਕਰਵਾਉਣੀਆਂ

    • @jagdeepsinghjagdeepsingh5586
      @jagdeepsinghjagdeepsingh5586 11 днів тому +3

      ਇਹਨਾਂ ਨੂੰ ਕੋਈ ਪਤਾ ਨਹੀਂ ਬੇਜ਼ਤੀ ਬੂਜਤੀ ਦਾ

  • @user-dv6jw8rm5k
    @user-dv6jw8rm5k 15 днів тому +27

    ਅੰਮ੍ਰਿਤ ਪਾਲ ਸਿੰਘ ਜਿੰਦਾਬਾਦ

  • @thehunterking8711
    @thehunterking8711 11 днів тому +6

    ਸਿੱਖ ਤਿੰਨ ਤਰਾਂ ਦੇ ਆ ਇੱਕ ਗੁਰੂ ਦੇ ਸਿੱਖ
    ਦੂਜੇ ਇੰਦਰਾਂ ਦੇ ਅਤੇ ਤੀਜੇ ਮੋਦੀ ਦੇ ਸਿੱਖ

  • @bhau490
    @bhau490 16 днів тому +33

    ਤੁਸੀ ਕਾਂਗਰਸੀ ਕਦੋ ਪੰਥਕ ਹੋ ਗਏ

  • @avtarsinghtiwana7593
    @avtarsinghtiwana7593 14 днів тому +8

    ਪਊਏ ਜਿੱਡੇ ਬੰਦੇ ਵਥੇਰੇ ਚਵਲ ਤੁਰੇ ਫਿਰਦੇ ਨੇ ਦੁਨੀਆ ਉੱਤੇ ਜੀਰੇ ਵਰਗੇ । ਜਿੱਤ ਤਾਂ ਭਾਈ ਅੰਮ੍ਰਿਤਪਾਲ ਸਿੱਘ ਖਾਲਸਾ ਜੀ ਦੀ ਪੱਕੀ ਏ ਅਕਾਲ ਪੁਰਖ ਵਾਹਿਗੁਰੂ ਜੀ ਮੇਹਰ ਕਰਨ 👍👍🙏🏻🙏🏻

  • @nachhattarsingh2122
    @nachhattarsingh2122 16 днів тому +35

    ਪਤਾ ਨੀ ਭਰਾਵੋ ਆਸ਼ੀਰਵਾਦ ਵੀ ਲੈਣ ਆ ਜਾਂਦੇ ਹੋ।ਹਾਅ ਦਾ ਨਾਅਰਾ ਵੀ ਪੱਲੇ ਨਹੀਂ ਹੁੰਦਾ। ਹਮਲੇ ਵੇਲੇ ਬੋਲਦੇ ਵੀ ਨਹੀਂ। ਸਾਨੂੰ ਸੰਗਤ ਨੂੰ ਸਮਝ ਨਹੀਂ ਆਉਂਦੀ ਕਿ ਅਸਲੀਅਤ ਕੀ ਹੈ।

  • @Hello-jz6ve
    @Hello-jz6ve 14 днів тому +7

    ਭਾਈ ਅਮ੍ਰਿਤਪਾਲ ਸਾਹਿਬ ਜੀ ❤

  • @Gurlove0751
    @Gurlove0751 15 днів тому +7

    ਬਾਈ ਅੰਮ੍ਰਿਤਪਾਲ ਸਿੰਘ ਜੀ ਸਿਰਫ ਤੇ ਸਿਰਫ, ਦੂਜੇ ਕਿਸੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ । ਚਾਹੇ ਖੁਦ ਮੋਦੀ ਆ ਜਾਵੇ ਜਾਂ ਰਾਹੁਲ ਗਾਂਧੀ ਆ ਜਾਵੇ । ਦਗੜ ਦੱਲੇ ਸਾਰੇ ਬਾਕੀ

  • @user-ux6cj3ll5c
    @user-ux6cj3ll5c 15 днів тому +8

    ਪੰਜਾਬ ਦਾ ਬੇੜਾ ਗਰਕ ਕੀ ਤਾ ਕਾਂਗਰਸ ਸਰਕਾਰ ਨੇ

  • @paramdhillon-bk5de
    @paramdhillon-bk5de 15 днів тому +11

    Bhai Amritpal Singh Khalsa jindabad raj krega Khalsa 🙏❤️❤️💪💪💪

  • @vickysingh-vt4te
    @vickysingh-vt4te 15 днів тому +13

    Bhai amritpal Singh khalsa ❤❤

  • @jagtarsingh_969
    @jagtarsingh_969 15 днів тому +8

    ਭਾਈ ਅੰਮ੍ਰਿਤਪਾਲ ਸਿੰਘ ਤੇ ਗੁਰੂ ਸਾਹਿਬ ਜੀ ਦਾ ਹੱਥ ਹੈ

    • @HarjeetSingh-sr9cf
      @HarjeetSingh-sr9cf 12 днів тому

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SukhwinderSinghSukhwinde-tj6ij
    @SukhwinderSinghSukhwinde-tj6ij 16 днів тому +76

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ।✌️✌️✌️✌️✌️❤️
    ਇਹਨਾ ਸਾਰਿਆ ਨੂੰ ਮੂੰਹ ਦੀ ਖਾਣੀ ਪੈਣੀ।
    ਵਲਟੋਹਾ ਜ਼ੀਰਾ ਮੰਨਾ ਭੁੱਲਰ ਗਦਾਰ ਪੱਗਾਂ ਵਿੱਚ ਸਿਰ ਫਿਸਾਈ ਫਿਰਦੇ।👎👎

  • @amritpalsingj7098
    @amritpalsingj7098 13 днів тому +6

    ਅਮਿੰਤਪਾਲ ਸਿੰਘ ਜਿੰਦਾਬਾਦ❤❤

  • @kulwantsingh1448
    @kulwantsingh1448 14 днів тому +5

    ਜੀਰੇ ਵਿੱਚ ਕੋਇ ਕੰਮ ਤਾਂ ਕਰ ਲਿਓ ਫ਼ੇਰ ਦੂਸਰੇ ਏਰੀਏ ਵਿੱਚ ਜਾਇਓ ਜਿਰਾ ਸਾਹਬ ਜੀ 😂😂

  • @JagtarSingh-yq4dg
    @JagtarSingh-yq4dg 15 днів тому +11

    Amritpal singh jindabaad

  • @gurdeepraipuria9349
    @gurdeepraipuria9349 16 днів тому +12

    Bhai amritpal Singh jindabad jindabad

  • @ellyjttboss6761
    @ellyjttboss6761 15 днів тому +15

    ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਖੰਡੂਰ ਤੋਂ mp ਬਣ ਗਏ ✌️ ਪੂਰਾ punjab ਕਰੋ ਸਪੋਰਟ ਤੇ ਵੋਟ ਭਾਈ ਅਮ੍ਰਿਤਪਾਲ ਨੂੰ 🙏

    • @HarjeetSingh-sr9cf
      @HarjeetSingh-sr9cf 12 днів тому +1

      ਪਹਿਲਾਂ ਵਿਆਹਾਂ ਵਿਚ ਗੀਤ ਸੁਣਿਆ ਕਰਦੇ ਸੀ ਜਿਹਾ ਸਮਾਂ ਸੀ ਬਹੁਤ ਵਧੀਆ ਸੀ ਗੀਤ ਤੇਰੇ ਬੋਤੇ ਨੂੰ ਗੁਆਰੇ ਦੀਆਂ ਫਲੀਆਂ ਤੈਨੂੰ ਵੀਰਾਂ ਦੁੱਧ ਦਾ ਛੰਨਾ ਉਸ ਨੂੰ ਚੇਤੇ ਕਰ ਕੇ ਤੇਰੇ ਵੀ ਮੂੰਹ ਵਿੱਚ ਘਿਓ ਸ਼ੱਕਰ ਵੀਰ ਜੀ ਵਧੀਆ ਤੁਹਾਨੂੰ ਵੀ ਵਾਹਿਗੁਰੂ ਜੀ ਕਿਰਪਾ ਕਰਨਗੇ ਜ਼ਰੂਰੀ ਹੈ ਸਿੱਖ ਧਰਮ ਦੇ ਲਈ 🙏🙏

  • @SUKHWINDERSINGH-wk8xb
    @SUKHWINDERSINGH-wk8xb 14 днів тому +6

    Bhai amritpal singh saab zindabaad 🙏🙏

  • @parvindersingh8791
    @parvindersingh8791 14 днів тому +8

    Amritpal Singh KHALSA zindabad

  • @JaspalSingh-sy5os
    @JaspalSingh-sy5os 15 днів тому +12

    ਜਿੱਤੇਗਾ। ਭਾਈ। ਜਿੱਤੇਗਾ। ਭਾਈ। ਅੰਮਿ੍ਤਪਾਲ। ਸਿੰਘ। ਜਿੱਤੇਗਾ। ਖਾਲਸਾ। ਜੀ। ਖਡੂਰ। ਸਾਹਿਬ। ਹਲਕੇ। ਵਾਲਿਊ। ਡੱਟ। ਜਾਉ। ਭਾਈ। ਸਾਹਿਬ। ਜੀ। ਨੂੰ। ਵੋਟ। ਤੇ। ਸਪੋਟ। ਕਰ। ਦਿਊ

    • @HarjeetSingh-sr9cf
      @HarjeetSingh-sr9cf 12 днів тому

      ਸ਼ਾਬਾਸ਼ ਭਾਈ ਜਸਪਾਲ ਸਿੰਘ ਜੀ ਜਿਤੇਗਾ ਬਈ ਜਿਤੇਗਾ ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਜੀ

  • @ranjitsingh2721
    @ranjitsingh2721 11 днів тому +2

    ਪਹਿਲੀ ਗੱਲ ਤੁਹਾਨੂੰ ਕੋਈ ਅੱਧਕਾਰ ਨਹੀ ਹਰਿਮੰਦਰ ਸਾਹਿਬ ਮੱਥਾ ਟੇਕਣ ਦਾ ਤੁਸੀ ਹਮਲਾ ਕੀਤਾ ਸੀ

  • @pawankaur2790
    @pawankaur2790 16 днів тому +16

    ਅੰਮ੍ਰਿਤ ਪਾਲ ਜੀ ਜਿੰਦਾਬਾਦ

  • @kamalsandhu3372
    @kamalsandhu3372 14 днів тому +4

    Bhai Amritpal singh khalsa jindabad

  • @thehunterking8711
    @thehunterking8711 11 днів тому +2

    ਯਰ ਜੇਕਰ ਤੂੰ ਏਨਾਂ ਹੀ ਸੱਚਾ ਏਂ ਤਾਂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਹੱਕ ਵਿੱਚ ਬੈਠਜਾ, ਬਕ-2 ਕਰੀਂ ਜਾਂਦਾ

  • @gursewakghuman7775
    @gursewakghuman7775 16 днів тому +9

    Amritpal Singh Khalsa ❤️ ♥️ ❤❤❤❤❤

    • @user-do1ro9tm4r
      @user-do1ro9tm4r 16 днів тому +1

      Amrita pal Singh khalsa ❤❤❤❤❤❤❤

  • @gurdevsingh3103
    @gurdevsingh3103 14 днів тому +2

    ਦਰਬਾਰ ਸਾਹਿਬ ਤੇ ਅਟੇਕ ਕਰਨ ਵਾਲੇ ਪੰਥਕ ਕਿੰਦਾ ਬਣਗੇ ਸਰਮ ਕਰੋ ਪੱਗਾ ਵਿੱਚ ਸਿਰ ਦਿੱਤੇ ਜੇ

  • @heerasingh3992
    @heerasingh3992 14 днів тому +3

    AmritPal.ZindaBad

  • @RamandeepSingh-mp7be
    @RamandeepSingh-mp7be 15 днів тому +5

    ਭਾਈ ਅੰਮ੍ਰਿਤਪਾਲ ਸਿੰਘ ਹੀ ਜਿੱਤਣਗੇ

    • @HarjeetSingh-sr9cf
      @HarjeetSingh-sr9cf 12 днів тому +1

      ਵਾਹਿਗੁਰੂ ਜੀ ਕਿਰਪਾ ਕਰਨ ਭਾਈ ਸਾਹਿਬ ਜੀ ਦੇ ਸਿਰ ਤੇ ਆਪਣਾਂ ਮੇਹਰ ਭਰਿਆ ਹੱਥ ਹਮੇਸ਼ਾ ਲਈ ਰੱਖਣਾ ਜੀ

  • @MukhtarSingh-kf4gk
    @MukhtarSingh-kf4gk 15 днів тому +7

    Congress party ne shri akal thakat sahib g te hamla kita kayi puratan potheya ethas khatam kita

  • @dharamjitsingh2153
    @dharamjitsingh2153 16 днів тому +22

    Amrit pal singh ji jindabad ❤️🌷⚘️🙏🏼🙏🏼

  • @sikanderSingh-kg6wi
    @sikanderSingh-kg6wi 16 днів тому +8

    Amritpal jindabad

  • @avtar_batth
    @avtar_batth 14 днів тому +3

    Amritpal Singh ✌️

  • @gianimandeepsinghdamdamit9180
    @gianimandeepsinghdamdamit9180 11 днів тому +2

    ਇਹ ਤਾਂ ਘਰੇ ਇੰਦਰਾ ਗਾਂਧੀ ਦੀ ਬਰਸੀ ਮਨਾਉਂਦਾ ਵੱਡਾ ਪੰਥਕ

  • @user-hu5nz8ku6l
    @user-hu5nz8ku6l 14 днів тому +3

    Bhai Amrtpal Singh Jindabad

  • @dhattsaab-911
    @dhattsaab-911 16 днів тому +5

    Bhai Amrit pal Singh nu vota payo enha chamchia nu chalda kro

  • @jaspalkaur9146
    @jaspalkaur9146 15 днів тому +4

    Bhai Amritpal Singh Khalsa Zindabad......❤❤❤❤❤❤

  • @harwindersingh-wg6ge
    @harwindersingh-wg6ge 14 днів тому +3

    Amritpal singh ji jindabad

  • @Janti838
    @Janti838 16 днів тому +10

    Kulbir zira Durg Dillar

  • @Sunilsingh003
    @Sunilsingh003 15 днів тому +4

    Amritpal singh zindabad

  • @manpreetsinghsingh7918
    @manpreetsinghsingh7918 11 днів тому +2

    ਏਸੇ ਕਾਂਗਰਸ ਪਾਰਟੀ ਨੇ 1984 ਵਿਚ ਹਰਮੰਦਰ ਸਾਹਿਬ ਤੇ ਅਟੇਕ ਕੀਤਾਂ ਸੀ ਦਿਲੀ ਵਿਚ ਹਜ਼ਾਰਾਂ ਸਿੱਖ ਸ਼ਹੀਦ ਕੀਤੇ ਭਾਈ ਅਮ੍ਰਿਤਪਾਲ ਸਿੰਘ ਦੀ ਕੁਰਬਾਨੀ ਏ

  • @SandeepSingh.-dm8et
    @SandeepSingh.-dm8et 16 днів тому +6

    Raj karga khalsa

  • @thehunterking8711
    @thehunterking8711 11 днів тому +2

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @Premsinghsadhu26
    @Premsinghsadhu26 16 днів тому +6

    Amritpal Singh

  • @krishandyal1651
    @krishandyal1651 15 днів тому +1

    Waheguru Fateh bakhshan

  • @avtarsingh2531
    @avtarsingh2531 15 днів тому +1

    ਪੰਜਾਬੀ ਵੀਰੋ ਭੈਣੋ ਹੋਰ ਜੀਹਨੂੰ ਮਰਜ਼ੀ ਵੋਟ ਪਾਓ ਪਰ ਕਿਸਾਨਾਂ ਮਜ਼ਦੂਰਾਂ ਦੀ ਕਾਤਲ ਪਾਰਟੀ ਭਾਜਪਾ ਨੂੰ ਭੁੱਲ ਕੇ ਵੀ ਵੋਟ ਨਾ ਪਾਇਓ।

  • @sukhsinghdhindsasukhsinghd1636
    @sukhsinghdhindsasukhsinghd1636 16 днів тому +6

    ਵਾਹਿਗੁਰੂ ਜੀ

  • @user-qe1tb6pr7t
    @user-qe1tb6pr7t 16 днів тому +4

    Tuhanu sharam aouni cahide a bhai amritpal de hak vich karna cahida a j tuse guru de sikh j

  • @sarbjitsingh4786
    @sarbjitsingh4786 10 днів тому +1

    ਸਾਡਾ ਲੀਡਰ ਭਾਈ ਅੰਮ੍ਰਿਤਪਾਲ ਸਿੰਘ ਹੈ ਸਾਡੀ ਵੋਟ ਅਤੇ ਸਪੋਟ ਭਾਈ ਸਾਹਿਬ ਨੂੰ ਸਾਡਾ ਹਲਕਾ ਪੱਟੀ ਹੈ ਸਾਡੀ ਵੋਟ ਭਾਈ ਸਾਹਿਬ ਨੂੰ ਹੈ ਬਾਕੀ ਬੇਨਤੀ ਹੈ

  • @JagtarSingh-bw8dm
    @JagtarSingh-bw8dm 9 днів тому +1

    ਇਹ ਸੌਂਫ, ਜ਼ੀਰਾ, ਧਨੀਆ ਸਭ ਭੁੰਨ ਦੇਣੇ ਆ ਭਾਈ ਅੰਮ੍ਰਿਤਪਾਲ ਸਿੰਘ ਨੇ

  • @SatnamSingh-fg5oz
    @SatnamSingh-fg5oz 11 днів тому

    ਪਰਮਾਤਮਾ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ ਸਮਾਂ ਆਉਣ ਤੇ ਵਾਹਿਗੁਰੂ ਜੀ ਜਿਨ੍ਹਾਂ ਦੇ ਪੜ੍ਹਦੇ ਢੱਕਕੇ ਰੱਖਦਾ ਹੈ ਸਮਾਂ ਆਉਣ ਤੇ ਨੰਗੇ ਵੀ ਕਰ ਦਿੰਦਾ ਹੈ ਲੋਕਾਂ ਨੂੰ ਦੇਖਣਾ ਚਾਹੀਦਾ ਹੈ ਕਿ ਕੌਣ ਪੰਥਕ ਹੈ ਅਤੇ ਕੌਣ ਕੁਰਸੀ ਦਾ ਭੁੱਖਾ

  • @msrandhawa2513
    @msrandhawa2513 9 днів тому

    ਜੀਰਾ ਸਾਹਿਬ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਵੀ ਅਸੀਂ ਤੁਹਾਡਾ ਬੜਾ ਇੱਜਤ ਮਾਣ ਕਰਦੇ ਹਾਂ ਤੁਸੀਂ ਅੰਮ੍ਰਿਤ ਪਾਲ ਦੇ ਹੱਕ ਵਿੱਚ ਬੈਠ ਜੋ ਇਹ ਇਤਿਹਾਸ ਬਣਨ ਜਾ ਰਿਹਾ ਦੁਨੀਆ ਤੁਹਾਨੂੰ ਇਸ ਇਤਿਹਾਸ ਵਿੱਚ ਸ਼ਾਮਿਲ ਕਰਕੇ ਸਾਰੀ ਉਮਰ ਯਾਦ ਰੱਖੋਗੀ ਵੀ ਉਹਨਾਂ ਨੇ ਇੱਕ ਕਾਂਗਰਸ ਪਾਰਟੀ ਦੇ ਉਮੀਦਵਾਰ ਹੁੰਦੇ ਹੋਏ ਤੇ ਪੰਥਕ ਦੇ ਹੱਕ ਵਿੱਚ ਪੰਥ ਦੇ ਹੱਕ ਵਿੱਚ ਖੜ ਗਏ

  • @GurtejSingh-wc4cd
    @GurtejSingh-wc4cd 15 днів тому +2

    Amritpal Singh Khalsa jitnge

  • @user-by1it3wg9x
    @user-by1it3wg9x 9 днів тому +1

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਜ਼ਿੰਦਾਬਾਦ ਖੰਡੂਰ ਸਾਹਿਬ ਜੀ ਤੋਂ ਅੰਮ੍ਰਿਤਪਾਲ ਸਿੰਘ ਖਾਲਸਾ ਹਜ਼ਾਰਾਂ ਦੀ ਗਿਣਤੀ ਵਿਚ ਜਿੱਤ ਹਾਸਲ ਕਰੂ

  • @user-tf9df5cc7i
    @user-tf9df5cc7i 11 днів тому +1

    ਗੁਰੂ ਪਿਆਰੇ ਖਾਲਸਾ ਜੀ ਖ਼ਾਸ ਕਰਕੇ ਖੰਡੂਰ ਸਾਹਿਬ ਜੀ ਦੀ ਸਾਧ ਸੰਗਤ ਜੀਓ ਸਰਕਾਰੀ ਦੱਲੇ ਜੋ ਵੋਟਾਂ ਮੰਗਣ ਆਪ ਜੀ ਪਾਸ ਔਣ ਤਾਂ ਛਿੱਤਰਾਂ ਦੇ ਹਾਰ ਪਾਕੇ ਅਤੇ ਮੂੰਹ ਕਾਲ਼ੇ ਕਰਕੇ ਰੱਜਵਾਂ ਸਤਿਕਾਰ ਕਰਿਓ 💯💯💯💯💯💯💯💯💯💯

  • @kahlon7793
    @kahlon7793 13 днів тому +2

    ਹੁਣ ਨੀ ਤੁਹਾਡੀਆ ਚ ਆਉਦੇ ਦੱਲੇ ਅੋ

  • @thehunterking8711
    @thehunterking8711 11 днів тому +1

    ਚਾਹੇ ਸਾਰੀਆਂ ਪਾਰਟੀਆਂ ਵਾਲੇ 2-2 ਕੈਂਡੀਡੇਟ ਖੜ੍ਹੇ ਕਰ ਦਿਓ ਫਿਰ ਵੀ ਫਿਰ ਵੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਹੀ ਜਿੱਤਣਗੇ

  • @harjinderghoman
    @harjinderghoman 16 днів тому +9

    ਹਰ ਇੱਕ ਨੂੰ ਗੁਰੂ ਮਹਾਰਾਜ ਦੀ ਹੀ ਓਟ ਹੈ ਪਰਮਾਤਮਾ ਸਾਰਿਆਂ ਨੂੰ ਕਿਵੇਂ ਜਿਤਾਉਣਗੇ

    • @amneetsingh424
      @amneetsingh424 16 днів тому +3

      ਇਹ ਸਿਆਸੀ ਲੋਕਾਂ ਇਨਾਂ ਨੇ ਸਿਰ ਘਮਾਉਣ ਵਾਲਿਆਂ ਦਾ ਵੀ ਆਸੀ ਵਾਦ ਲੈਣਾ ਇਨਾਂ ਨੇ ਕਈ ਬੇੜੀਆਂ ਵਿਚ ਪੈਰ ਸਿਰ ਧਰਨੇ ਹਨ। ਜਿਹੜਾ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਤਾ ਮੰਨਦਾ ਹੈ। ਉਸ ਦੀ ਸੁਣੇਗਾ। ਵਾਹਿਗੁਰੂ ਜੀ ਸਭ ਜਾਣਦੇ ਹਨ।ਜੀ ਗੁਰੂ ਜੀ ਦੀ ਬੇਅਬਦੀ ਨੂੰ ਵੀ ਇਨ੍ਹਾਂ ਸਿਆਸੀ ਗੇਦ ਬਣਾਤਾ

    • @simranarora97803
      @simranarora97803 15 днів тому +3

      Waheguru sub janda veer ji ..guru nu pata kinu ki Dena ..a sub jhut bolde..tussi kine salla toh vote pa rahe ho kine aaj tak awwaz chuki sikha di ..bhagmann new party krke seat le gai assi v vich c..chlo kuch vakra krde va ..nsa lga Li ..Bhai amritpal Singh Ji he kom da kuch kar skde ne ..dailer bnde da kam ..jado lakha sadana .. simranjit Mann Bhai amritpal Singh parlement ch bolenge socho ki haal hovega Modi sarkar da jwab nhi auna .. waheguru ne mouka dita samb lvo

    • @HarjeetSingh-sr9cf
      @HarjeetSingh-sr9cf 12 днів тому +2

      ਹਰ ਇੱਕ ਨੂੰ ਨਹੀਂ ਜੀ ਵਾਹਿਗੁਰੂ ਜੀ ਸੱਚ ਦੇ ਰਾਹ ਤੇ ਤੁਰਨ ਵਾਲਿਆਂ ਦੇ ਨਾਲ ਉਹ ਸੱਚ ਆਪਣੇ ਸਾਰਿਆਂ ਦੇ ਸਾਹਮਣੇ ਹੈ ਜੀ ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਜੀ ਨੇ ਕੀ ਮਾੜਾ ਕੀਤਾ ਹੈ ਕੋਈ ਡਾਕਾਂ ਮਾਰਿਆ ਕੋਈ ਆਦਮੀ ਜਾ ਕੋਈ ਔਰਤ ਨੂੰ ਮਾਰਿਆ ਉਸ ਨੂੰ ਐਂਡੀ ਸਜ਼ਾ ਦਿੱਤੀ ਪਰ ਸੱਚ ਹਮੇਸ਼ਾ ਸੱਚ ਹੀ ਹੁੰਦਾ ਹੈ ਵਾਹਿਗੁਰੂ ਜੀ ਦੇ ਘਰ ਦੇਰ ਹੈ ਅੰਧੇਰ ਨਹੀਂ ਜੀ ਓ ਆਗਿਆ ਓ ਆਗਿਆ ਓਹ ਆਗਿਆ ਸੱਚ ਦਾ ਸਾਥ ਦਿਉਂ ਜੀ ਖੰਡੂਰ ਸਾਹਿਬ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ 🙏🙏🙏🙏🙏👍🙏 ਵਾਹਿਗੁਰੂ ਜੀ ਕਿਰਪਾ ਕਰਨ

  • @newcomedyvideo868
    @newcomedyvideo868 13 днів тому +2

    Waheguru ji bhai amritpal singh ji jeetan ge...

  • @harmansran5954
    @harmansran5954 13 днів тому +1

    Bhai Saab ji

  • @KsKs-bp9cy
    @KsKs-bp9cy 13 днів тому +1

    ਹਰਮੰਦਰ ਸਾਹਿਬ ਤੇ ਟੇਕ ਕਾਗਰਸ਼ ਨੇ ਕੀਤਾ

  • @user-cz3ib4bq9m
    @user-cz3ib4bq9m 9 днів тому

    ਕੁਲਵੀਰ ਸਿੰਘ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਕਿਵੇਂ ਲੈਣ ਚਲੇਗੈ ਤਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਧੱਕੇ ਪੈਣ ਗੇ ਧੱਕੇ

  • @KangBro-ep4nq
    @KangBro-ep4nq 16 днів тому +4

    Kuj nyi milna tuhanu hun

  • @nirvailsingh1378
    @nirvailsingh1378 7 днів тому

    ਪਹਿਲਾਂ ਫਤਿਹ ਤਾਂ ਸਹੀ ਬਲਾਉਣੀ ਸਿੱਖ ਲਉ ਜਿਨ੍ਹਾਂ ਨੂੰ ਫਤਹਿ ਬਲਾਉਣੀ ਨਹੀਂ ਆਉਂਦੀ ਉਹ ਸਾਡੇ ਸਿਖ ਧਰਮ ਦੀ ਗੱਲ ਕਰਨਗੇ

  • @rekhaatwal1101
    @rekhaatwal1101 8 днів тому

    Waheguru

  • @randhirrandhawa9841
    @randhirrandhawa9841 15 днів тому +1

    ਭਗਤੋ ਫਤਿਹ ਪਿਆਰੀ ਨਹੀਂ ਗੁਰੂ ਵਲੋਂ ਬਖਸੀ ਕਹੀਦਾ

  • @himmatvirk2822
    @himmatvirk2822 11 днів тому +1

    Jalandhar waliya Wagh na Galti kardio khadur Sahib waleo😢🙏 Amrita Pal jindabad

  • @harbhajanjandiala8724
    @harbhajanjandiala8724 10 днів тому

    ਭਾਈ ਅਮਿ੍ਤਪਾਲ ਸਿੰਘ ਦੀ ਜਿੱਤ ਯਕੀਨੀ ਹੋ ਗਈ ਹੈ ਇਸ ਲਈ ਜਿਸ ਕਿਸੇ ਨੇ ਨਾੰ ਖੱਟਨਾ ਹੈ ਕਾਗਜ ਭਰਨ ਤੋ ਪਹਿਲਾ ਭਾਈ ਅਮਿ੍ਤਪਾਲ ਸਿੰਘ ਦੇ ਹੱਕ ਵਿੱਚ ਬੈਠ ਜਾਵੇ