ਕਿੱਥੇ ਕੁਲਵਿੰਦਰ ਨੂੰ ਇਨਾਮ ਦੇ ਵਾਲੀਆਂ ਭੇਡਾਂ, ਸਿਰੋਪੇ ਦੇ ਵਾਲੇ ਖੱਚ, ਗਿਆਨੀ ਬੂਟਾ ਸਿੰਘ

Поділитися
Вставка
  • Опубліковано 5 жов 2024
  • #kanganaranaut #kulwinderkaur #bsf #indiaarmy #gianibutasingh #kanganaranaut #bollywood #deepikapadukone #katrinakaif #aliabhatt #priyankachopra #shraddhakapoor #kiaraadvani #sushantsinghrajput #dishapatani #kritisanon #salmankhan #varundhawan #saraalikhan #norafatehi #anushkasharma #bollywoodactress #kareenakapoor #urvashirautela #jacquelinefernandez #sonalchauhan #shilpashetty #kangana #sunnyleone #akshaykumar #shahidkapoor #aditiraohydari #aishwaryaraibachchan #followforfollowback #shahrukhkhan
    kulwinder kaur,kangana ranaut news,kangana ranaut,kangana ranaut slapped,kangana ranaut latest news,kangana ranaut interview,kulwinder kaur slaps kagna ranaut,kangna ranaut,kangana ranaut controversy,kangana ranaut slap news,kulwinder kaur cisf,kulvinder kaur slapped kangana ranaut,kulwinder kaur kangna,kangana ranaut slap,kangana ranaut mandi,kangana ranaut viral video,kangana ranaut movies,kangana ranaut office,who is kulvinder kaur

КОМЕНТАРІ • 250

  • @gurpreetsingh-gf7md
    @gurpreetsingh-gf7md 3 місяці тому +94

    ਪੂਰੀ ਦੁਨੀਆਂ ਵਿੱਚ ਸਭ ਤੋਂ ਵੱਧ ਫ਼ੁਕਰਪੁਣਾ ਸਾਡੇ ਪੰਜਾਬੀਆਂ ਵਿੱਚ ਹੈ, ਤਾਂ ਹੀ ਤਾਂ ਫ਼ੇਲ ਆਂ ਅਸੀਂ 🙏🙏🙏🙏🙏🙏🙏🙏🙏🙏🙏🙏🙏🙏

    • @RishavSingh-n1y
      @RishavSingh-n1y 3 місяці тому +9

      ਬਹੁਤ ਵਧੀਆ ਗੱਲ ਕੀਤੀ ਹੈ ਵੀਰੇ। ਦੂਰ ਅੰਦੇਸ਼ੀ ਦਾ ਤਾਂ ਸ਼ਾਇਦ ਸਾਨੂੰ ਮਤਲਬ ਵੀ ਨਹੀਂ ਪਤਾ ਹੋਣਾ। ਤਾਂ ਹੀ ਤਾਂ ਨੌਜਵਾਨਾਂ ਨੂੰ ਸੋਧੇ,ਧਰਨੇ ਲਾਉਣ ਵਿੱਚ ਮਾਹਿਰ ਬਣਾਇਆ ਜਾ ਰਿਹਾ ਹੈ। ਅਕਲ ਨਾਲ ਸਾਡਾ ਮੁੱਢ ਕਦੀਮੀ ਵੈਰ ਹੈ।

    • @RMNewton992
      @RMNewton992 3 місяці тому

      ਕੀ ਬਕਵਾਸ ਹੈ। ਸਿੱਖ ਕੌਮ ਬਾਹਰ ਮੁਲਕਾ ਵਿੱਚ ਵੀ ਸਭ ਤੋਂ ਸਫਲ ਕੌਮਾਂ ਵਿੱਚੋਂ ਹੈ। ਆਪਣੇ-ਆਪ ਨੂੰ ਕੋਸਣ ਦੀ ਮਾਨਸਿਕਤਾ ਛੱਡ ਦੇਵੋ। ਆਤਮ ਸਨਮਾਨ ਨੂੰ ਫੁਕਰਾਪਨ ਨਹੀ ਕਹਿੰਦੇ।
      ਬੂਟਾ ਸਿੰਘ ਤਾ ਸਾਰਾ ਵਖਤ ਕੌਮ ਨੂੰ ਨੀਚਾ ਵਿਖਾਉਣ ਚ ਲਗਿਆ ਰਹਿੰਦਾ ਹੈ।

    • @RMNewton992
      @RMNewton992 3 місяці тому

      ਕੀ ਬਕਵਾਸ ਹੈ । ਸਿੱਖ ਕੌਮ ਬਾਹਰਲੇ ਮੁਲਕਾਂ ਵਿੱਚ ਵੀ ਸਭ ਤੋਂ ਸਫਲ ਕੌਮਾਂ ਵਿੱਚੋਂ ਹੈ। ਆਪਣੇ-ਆਪ ਨੂੰ ਕੋਸਣ ਦੀ ਆਦਤ ਛੱਡ ਦੇਵੋ । ਆਤਮ ਸਨਮਾਨ ਨੂੰ ਫੁਕਰਾਪਨ ਨਹੀਂ ਕਹਿੰਦੇ।
      ਬੂਟਾ ਸਿੰਘ ਜੀ ਤਾ ਸਾਰਾ ਵਕਤ ਕੌਮ ਨੂੰ ਨੀਚਾ ਦਿਖਾਉਣ ਵਿੱਚ ਲੱਗੇ ਰਹਿੰਦੇ ਹੈ।

    • @RMNewton992
      @RMNewton992 3 місяці тому

      ਕੀ ਬਕਵਾਸ ਹੈ । ਸਿੱਖ ਕੌਮ ਬਾਹਰਲੇ ਮੁਲਕਾਂ ਵਿੱਚ ਵੀ ਸਭ ਤੋਂ ਸਫਲ ਕੌਮਾਂ ਵਿੱਚੋਂ ਹੈ। ਆਪਣੇ-ਆਪ ਨੂੰ ਕੋਸਣ ਦੀ ਆਦਤ ਛੱਡ ਦੇਵੋ । ਆਤਮ ਸਨਮਾਨ ਨੂੰ ਫੁਕਰਾਪਨ ਨਹੀਂ ਕਹਿੰਦੇ।
      ਬੂਟਾ ਸਿੰਘ ਜੀ ਤਾ ਸਾਰਾ ਵਕਤ ਕੌਮ ਨੂੰ ਨੀਚਾ ਦਿਖਾਉਣ ਵਿੱਚ ਲੱਗੇ ਰਹਿੰਦੇ ਹੈ।

    • @RMNewton992
      @RMNewton992 3 місяці тому

      ਕੀ ਬਕਵਾਸ ਹੈ । ਸਿੱਖ ਕੌਮ ਬਾਹਰਲੇ ਮੁਲਕਾਂ ਵਿੱਚ ਵੀ ਸਭ ਤੋਂ ਸਫਲ ਕੌਮਾਂ ਵਿੱਚੋਂ ਹੈ। ਆਪਣੇ-ਆਪ ਨੂੰ ਕੋਸਣ ਦੀ ਆਦਤ ਛੱਡ ਦੇਵੋ । ਆਤਮ ਸਨਮਾਨ ਨੂੰ ਫੁਕਰਾਪਨ ਨਹੀਂ ਕਹਿੰਦੇ।
      ਬੂਟਾ ਸਿੰਘ ਜੀ ਤਾ ਸਾਰਾ ਵਕਤ ਕੌਮ ਨੂੰ ਨੀਚਾ ਦਿਖਾਉਣ ਵਿੱਚ ਲੱਗੇ ਰਹਿੰਦੇ ਹੈ।

  • @ModanSingh-jw1qy
    @ModanSingh-jw1qy 3 місяці тому +31

    ਫ਼ੁਕਰੇ ਢਾਡੀ 🙏ਕੁਝ ਫ਼ੁਕਰੇ ਕਥਾ ਵਾਚਕ 🙏 ਜ਼ਿਆਦਾ ਤਰ ਸਿੱਖ ਬੁੱਧੀਜੀਵੀ ਖਾਮੋਸ਼ 🙏

    • @RMNewton992
      @RMNewton992 3 місяці тому

      ਕੀ ਬਕਵਾਸ ਹੈ । ਸਿੱਖ ਕੌਮ ਬਾਹਰਲੇ ਮੁਲਕਾਂ ਵਿੱਚ ਵੀ ਸਭ ਤੋਂ ਸਫਲ ਕੌਮਾਂ ਵਿੱਚੋਂ ਹੈ। ਆਪਣੇ-ਆਪ ਨੂੰ ਕੋਸਣ ਦੀ ਆਦਤ ਛੱਡ ਦੇਵੋ । ਆਤਮ ਸਨਮਾਨ ਨੂੰ ਫੁਕਰਾਪਨ ਨਹੀਂ ਕਹਿੰਦੇ।
      ਬੂਟਾ ਸਿੰਘ ਜੀ ਤਾ ਸਾਰਾ ਵਕਤ ਕੌਮ ਨੂੰ ਨੀਚਾ ਦਿਖਾਉਣ ਵਿੱਚ ਲੱਗੇ ਰਹਿੰਦੇ ਹੈ।

  • @minigreenland3256
    @minigreenland3256 3 місяці тому +85

    ਸੱਚੀ ਗੱਲ ਹੈ ਹੁਣ ਕੁੜੀ ਸਾਰੀ ਉਮਰ ਭੁਗਤੂ ਗੀ ਤੇ ਉਹਦਾ ਪਰਿਵਾਰ ਵੀ😢

    • @Yo-yo-uu3wl
      @Yo-yo-uu3wl 3 місяці тому +5

      Kisae dae pump ch nehi ana chahida.. kangna daa taan kun nehi gyaa.. mgr shairni hun pinjrae ch kaid ho gyaee

    • @jaimahakal9625
      @jaimahakal9625 3 місяці тому +5

      Bhai ji Bo duty pr thi. Uniform main esi harkat nahi karni chahiye.

    • @Pioneer-zx5fx
      @Pioneer-zx5fx 3 місяці тому +1

      Nahi bhugtugi
      Ohne kangna ton paise lai ke drama keeta

    • @jaimahakal9625
      @jaimahakal9625 3 місяці тому +1

      @@Pioneer-zx5fx wah r mere bhai punjabi. Kya soch hai. Bhai aap bhi magna kangna se paise thappad marne k liye. Punjab k log ese nhi ho skte...

    • @dalbirsingh6944
      @dalbirsingh6944 3 місяці тому

      App jaise Andhbhagato ko in batton ka kya pta...​@@jaimahakal9625

  • @amrindersingh8210
    @amrindersingh8210 3 місяці тому +67

    ਤੁਹਾਡੀਆਂ ਗੱਲਾਂ ਸਹੀ ਅਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਨੇ

    • @RMNewton992
      @RMNewton992 3 місяці тому

      ਬੂਟਾ ਸਿੰਘ ਜੀ ਦਾ ਗੁਰੂ ਦੀ ਗੋਲਕ ਚੋਂ ਚੋਰੀ ਕਰਨ ਦਾ ਵਿਡਿੳ ਕਾਫੀ ਵਾਇਰਲ ਹੈ । ਇਸੀ ਲਈ ਸਾਰਾ ਵਕਤ ਕੌਮ ਨੂੰ ਨੀਚਾ ਦਿਖਾਉਣ ਵਿੱਚ ਲੱਗੇ ਰਹਿੰਦੇ ਹੈ।

  • @PARDEEPKUMAR-kr9ep
    @PARDEEPKUMAR-kr9ep 3 місяці тому +4

    ਆਪ ਜੀ ਦੀ ਬਾਣੀ,, ਸੋਚ ਨੂੰ ਸਲਾਮ ਕਰਦੇ ਹਾਂ

  • @parvindersingh1536
    @parvindersingh1536 3 місяці тому +10

    ਵਧੀਆ ਹੋਊ,
    ਕੁਲਵਿੰਦਰ ਕੌਰ ਨੂੰ ਗਲਤੀ ਮੰਨ ਲੈਣੀ ਚਾਹੀਦੀ ਹੈ !

  • @sarpanchsahib2325
    @sarpanchsahib2325 3 місяці тому +23

    ਬਾਈ ਜੀ ਪੰਜਾਬੀਆਂ ਨੇ ਆਪਣੇ ਪੰਜਾਬ ਦੀ ਆਣ ਤੇ ਸ਼ਾਨ ਬਰਬਾਦ ਕਰਕੇ ਰੱਖ ਦਿੱਤੀ ਕਿਸੇ ਨੂੰ ਵੀ ਚਾਹੇ ਕੋਈ ਵੀ ਹੋਵੇ ਕਨੂੰਨ ਨੂੰ ਤੋੜਨ ਦਾ ਹੱਕ ਨਹੀਂ ਇਹ ਅਸੀਂ ਸਬ ਜਾਣਦੇ ਹਾਂ

    • @dalbirsingh6944
      @dalbirsingh6944 3 місяці тому

      ਸ...ਰ...ਪੰ....ਚ..... ਸਾਹਿਬ.... ਸਾਰੇ ਚਵਲ ਬੂਟੇ ਦੇ ਪ੍ਰਸ਼ੰਸ਼ਕ 😂

    • @RMNewton992
      @RMNewton992 3 місяці тому

      Punjab has less crime rate than Himachal, Haryana, Gujarat, Maharashtra, Rajasthan, MP, UP and many other states. Look it up online.

  • @JagpalsinghBal-cf9tv
    @JagpalsinghBal-cf9tv 3 місяці тому +60

    ਬੂਟਾ ਸਿੰਘ ਜਿਹੜਾ ਕਿਸਾਨ ਜੱਥੇਬੰਦੀਆਂ ਦੇ ਅਤੇ ਧਰਮ ਦੇ ਠੇਕੇਦਾਰਾਂ ਮਗਰ ਲੱਗੂ ਉਹ ਘਾਟਾ ਖਾਊ ਜਾ ਜਿਹੜਾ ਆ ਢਾਡੀਆਂ ਦੀਆਂ ਵਾਰਾਂ ਸੁਣਾ ਕੇ ਜੋਸ਼ ਵਿੱਚ ਆ ਕੇ ਗਲਤ ਕੰਮ ਕਰ ਬੈਠਦੇ ਹਨ ਉਹ ਬਾਅਦ ਵਿੱਚ ਦੁਖੀ ਹੁੰਦੇ ਹਨ ਮੋਗੇ ਡੀ ਸੀ ਦਫਤਰ ਤੇ ਖਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਜੇਲ ਵਿਚ ਰੋਂਦੇ ਫਿਰਦੇ ਸੀ ਮੈਂ ਅੱਖੀਂ ਦੇਖੇ ਹਨ ਬਾਕੀ ਕਿਸਾਨ ਦੀ ਤਾ ਚੂਲ ਸਿਧੀ ਹੋਣੀ ਨੀ ਚਾਹੇ ਸਰਕਾਰ ਸਭ ਕੁਝ ਦੇ ਦੇਵੇ ਇੱਕ ਸੌ ਕਿੱਲੇ ਜ਼ਮੀਨ ਵਾਲਾ ਜ਼ਿਮੀਦਾਰ ਇੱਕ ਪੰਜਾਹ ਅਤੇ ਪੰਚੀ ਅਤੇ ਇੱਕ ਚਾਰ ਕਿੱਲੇ ਜ਼ਮੀਨ ਵਾਲਾ ਅਤੇ ਕੋਈ ਦੋ ਕਿਲੇ ਵਾਲਾ ਅਤੇ ਕੋਈ ਇੱਕ ਕਿੱਲੇ ਵਾਲਾ ਵੀ ਹੁੰਦਾ ਪਰ ਗੋਲੀ ਇੱਕ ਕਿੱਲੇ ਵਾਲੇ ਦੇ ਹੀ ਵੱਜਦੀ ਹੈ ਪੰਪ ਦੇ ਕੇ ਮਾੜੇ ਕਿਸਾਨ ਨੂੰ ਮੂਹਰੇ ਕਰ ਦਿੱਤਾ ਜਾਂਦਾ ਕਿਤੇ ਸੌਂ ਕਿੱਲੇ ਵਾਲੇ ਜ਼ਿਮੀਦਾਰ ਦਾ ਪੁੱਤਰ ਇਸ ਸੰਘਰਸ਼ ਮਰਦਾਂ ਵੇਖਿਆ ਭਗਵੰਤ ਮਾਨ ਨੇ ਕਿੰਨਾ ਜ਼ੋਰ ਲਾਇਆ ਸੁਧਾਰ ਕਰਨ ਲਈ ਪਰ ਕਿਸੇ ਨੇ ਦਿੱਤਾ ਉਸ ਦਾ ਸਾਥ ਵੋਟਾਂ ਵਿੱਚ ਹਰਾ ਤਾਂ ਉਸ ਨੇ ਕੀ ਨੀ ਕੀਤਾ ਕਿਸਾਨਾਂ ਲਈ ਜੋ ਉਸ ਦੇ ਵੱਸ ਉਹੀ ਕਰ ਸਕਦਾ ਉਪਰੋ ਸੈਂਟਰ ਉਹਦੀ ਪੇਸ਼ ਨੀ ਜਾਣ ਦਿੰਦਾ

    • @rajabhullar8302
      @rajabhullar8302 3 місяці тому +7

      ਪੰਜਾਬ ਸਮੀਸਿਆ ਦਾ ਹੁਲ ਵ ਢੱਡਿਆ ਤੇ ਕੁਟਾਪਾ ਚਾੜਿਆਸੀ ਫੇਰ ਹਾਲ ਹੋਇਆਸੀ . ਹੁਣ ਵੀ ਪੰਪ ਦੇਣ ਵਾਲੇ ਜਿਹੜੇ ਵਾਰਾ ਗਾਉਂਦੇ ਆ , ਡਿਮਡੋਗਰ੍ਹ ਚ ਬਹੁਤ ਕੈਬਿਨ ਖਾਲੀ ਪਿਏ ਆ ਜੋ ਜਲਦੀ ਹੀ … ਇੰਡੀਆ ਗਵਰਮੈਂਟ ਦਾ ਕੌਮੀ ਸਰੁੱਖਿਆ ਵਿਭਾਗ ਸਖ਼ਤੀ ਨਾਲ ਦੇਸ਼ ਵਿਰੋਧੀ ਤੱਤਾ ਤੇ ਨਜ਼ਰ ਰੁੱਖ ਰਿਹਾ. ਭਾਰਤ ਸਰਕਾਰ ਦੇਸ਼ ਦੀ ਸਰੁੱਖਿਆ ਅਤੇ ਦੇਸ਼ ਵਿਰੋਧੀ ਤੱਤਾ ਨੂ ਸਖ਼ਤ ਸਜਵਾ ਦੇਣ ਲਾਏ ਵਚਨਵੱਧ ਆ.

    • @RishavSingh-n1y
      @RishavSingh-n1y 3 місяці тому +5

      ਸਹੀ ਗੱਲ ਹੈ ਵੀਰੇ। ਕੁਲਵਿੰਦਰ ਕੌਰ ਨੂੰ ਭਾਵੇਂ ਕਰੋੜਾਂ ਰੁਪਏ ਦੇ ਦੇਣਗੇ ਪਰ ਹੁਣ ਉਹਦੀ ਜਿੰਦਗੀ ਦਾ ਰਿਮੋਟ ਇਹਨਾਂ ਕੁੱਤੇ ਬਿੱਲੀਆਂ ਦੇ ਹੱਥ ਆ ਗਿਆ ਹੈ। ਭਾਵੇਂ ਉਹਦੀ ਤਨਖਾਹ 40 ਹਜਾਰ ਸੀ ਪਰ ਉਹ ਉਹਨੂੰ ਲੱਖਾਂ ਵਰਗਾ ਸੀ। ਆਪਣੀ ਜਿੰਦਗੀ ਆਪਣੀ ਹੁੰਦੀ ਹੈ, ਕਿਸੇ ਕੰਜ਼ਰ ਦਾ ਦਬਾਅ ਨਹੀਂ ਹੁੰਦਾ। ਬਾਕੀ honorable c m ਮਾਨ ਸਾਹਬ ਨੇ ਤਾਂ ਪੰਜਾਬੀਆਂ ਦਾ ਬਹੁਤ ਭਲਾ ਸੋਚਿਆ ਸੀ। ਉਹਨਾਂ ਨੇ ਗ਼ਰੀਬ ਬੱਚਿਆਂ ਵਿੱਚ ਆਤਮਵਿਸ਼ਵਾਸ ਭਰ ਦਿੱਤਾ ਹੈ ਕਿ ਤੁਸੀਂ ਵੀ ਪੜ੍ਹ ਲਿਖ ਕੇ ਕਾਮਯਾਬ ਹੋ ਸਕਦੇ ਹੋ। ਅਜੇ ਉਹਨਾ ਨੇ ਹੋਰ ਵੀ ਬਹੁਤ ਕੁਝ ਚੰਗਾ ਕਰਨਾ ਹੈ ਪਰ ਸਾਡੇ ਲੋਕ ਏਨੇ ਗਧੇ ਤੇ ਜਹਿਲ ਹਨ ਕਿ ਇਹਨਾ ਨੇ ਜਿਥੇ ਖੜ੍ਹੇ ਹਨ ਉਥੋਂ ਤੱਕ ਹੀ ਸੋਚਣਾ, ਇਹ ਦੋ ਕਦਮ ਵੀ ਦੂਰ ਦੀ ਨਹੀਂ ਸੋਚ ਸਕਦੇ, k ਕੌਰ ਵਾਲਾ ਮਾਮਲਾ ਇਸਦੀ ਉਦਾਹਰਣ ਹੈ, ਪਾਣੀ,ਮਿੱਟੀ, ਹਵਾ ਨੂੰ ਅਸੀਂ ਤਬਾਹ ਕਰ ਚੁੱਕੇ ਹਾਂ, ਇਹ ਸੱਭ ਸਾਡੀ ਘਟੀਆ ਸੋਚ ਦਾ ਨਤੀਜਾ ਹੈ।

    • @user-qc4eo5pp5p
      @user-qc4eo5pp5p 3 місяці тому +1

      Giani ji varge sujhwan patvantea di hi aaj desh nu jaroorat hai.Kanoon nu mann ke hi ijjat mil sakdi hai tod ke nahi.

  • @DeepSingh-rg5co
    @DeepSingh-rg5co 3 місяці тому +30

    ਪੰਜਾਬ ਦੇ ਲੋਕਾਂ ਦੇ ਦਿਮਾਗ ਤਾਂ ਗੁਮਰਾਹ ਕਰ ਰੱਖੇ ਹਨ

  • @RanjitSingh-rn9uc
    @RanjitSingh-rn9uc 3 місяці тому +6

    ਖਰੀਆਂ ਗੱਲਾਂ ਕਹੀਆਂ ਗਿਆਨੀ ਜੀ । ਸਾਡੇ ਬੰਦ ਅਕਲ ਬੰਦੇ ਹੁਣ ਇਸ ਕਾਂਡ ਨੂੰ ਹਿਮਾਚਲ ਅਤੇ ਪੰਜਾਬ ਦੀ ਲੜਾਈ ਬਣਾ ਕੇ ਈ ਹੱਟਣਗੇ।

  • @harwindersingh3834
    @harwindersingh3834 3 місяці тому +19

    ਭਾਵੁਕ ਹੋ ਕੇ ਚੁਕਿਆ ਗਿਆ ਕੋਈ ਵੀ ਕਦਮ ਸਾਡੇ ਲਈ ਘਾਤਕ ਸਾਬਤ ਹੁੰਦਾ ਹੈ

  • @balrajdhillon584
    @balrajdhillon584 3 місяці тому +5

    ਸੱਚ ਬਿਆਨ ਕੀਤਾ ਹੈ ਗਿਆਨੀ ਜੀ 🙏🏼

  • @AjmerSingh-er1kl
    @AjmerSingh-er1kl 3 місяці тому +35

    ਅੱਜ ਹੁਣ ਉਹ ਭੇਡਾ ਬੋਲਣ

  • @GurmeetSingh-ee7ph
    @GurmeetSingh-ee7ph 3 місяці тому +12

    Right 100%

  • @SATISHKUMAR-g4u6i
    @SATISHKUMAR-g4u6i 3 місяці тому +4

    Salute tuhadi soch te buta Singh ji

  • @UshaRani-rr1yl
    @UshaRani-rr1yl 3 місяці тому +10

    Giani Buta Singh ji you are great and always right keep it up 👍 GBU abundantly

  • @satiskumar4422
    @satiskumar4422 3 місяці тому +11

    Sahi gall baba g❤

  • @RagbirSingh-yu4zv
    @RagbirSingh-yu4zv 3 місяці тому +22

    VERI GOOD BABA JI

  • @VinodKumar-v3t7d
    @VinodKumar-v3t7d 3 місяці тому +8

    Bilkul shi gal kardy g

  • @BALKARSingh-ro5mi
    @BALKARSingh-ro5mi 3 місяці тому +8

    Right sarder shab ggg

  • @balkarmasih2988
    @balkarmasih2988 3 місяці тому +2

    ਬਹੁਤ ਚੰਗੀ ਗੱਲ ਕਹੀ,God bless you

  • @_track_life2.0
    @_track_life2.0 3 місяці тому +7

    Shi kha ਗਿਆਨੀ ਜੀ ਨੇ

  • @gurbakshsingh3237
    @gurbakshsingh3237 3 місяці тому +8

    absolutely right giyani ji

  • @harbindermohem
    @harbindermohem 3 місяці тому +1

    ਸਹੀ ਗੱਲ ਏ ਜੀ❤❤❤❤❤

  • @Rampal-db4pf
    @Rampal-db4pf 3 місяці тому +9

    Giani ji bilkul sach te himmat naal bolde ho ji .lekin inha nu akal ni aa sakdi .

  • @paramjitsingh2337
    @paramjitsingh2337 3 місяці тому +11

    Very good 🎉🎉🎉🎉🎉🎉

  • @darshansran3363
    @darshansran3363 3 місяці тому +16

    ਦੂਜੇ ਦੀ ਸਹਿ ਤੇ ਮੁੱਛਾ ਨਾ ਮਨਾਓ।

  • @harrykallah4404
    @harrykallah4404 3 місяці тому +27

    ਪਿੰਡ ਦੇ ਸਰਪੰਚ ਨਾਲ ਤੂੰ ਮੈਂ ਹੋ ਜੇ ਹੋ ਬੁਰਾ ਹਾਲ ਕਰ ਦਿੱਦੇ ਆ, kagna ਤੇ ਮੋਦੀ ਦੀ right hand ਸੀ

    • @Yo-yo-uu3wl
      @Yo-yo-uu3wl 3 місяці тому +5

      Right/left arm di gll nehi.. ikk uniform ch ho kae kisae nu marna kehdi daleri aaaa??? Bina uniform to. Kisae nu hath kaa kae dasae…

    • @yogeshaggarwal2107
      @yogeshaggarwal2107 3 місяці тому +2

      Paid hi hunde sab dharneya te Jaan wale sab nu pata hai. Mufat di roti milni, shami daaru, raati garam jism v takkar jaande hor ki chahida. Fir mar mur gaye uthe ta shaheed da darja te mukh mantri to crore rs da chk. Har paaseyo sir karaai vch

  • @shekharprabhakar4957
    @shekharprabhakar4957 12 днів тому

    Sir ji I wish there should be courageous people like you in 1989 .I use to talk like u people think I m crazy and Brahmin but atleast now I m 51 my wording coming again from you.I respect you from my heart.

  • @yashpal899
    @yashpal899 2 місяці тому

    ਤੁਸੀਂ ਬਿਲਕੁਲ ਸਹੀ ਤੇ ਸਚਿਆ ਗਲਾਂ ਕਰਦੇ ਹੋ ਚਾਹੇ ਕਿਸੇ ਨੂੰ ਮਾੜਿਆਂ ਲਗਣ

  • @HarcharanSingh-iz4cw
    @HarcharanSingh-iz4cw 3 місяці тому +13

    ਫੁਕਰ ਪੁਣੇ ਵਿੱਚ ਝੁੱਗਾ ਚੋੜ ਕਰਵਾ ਲਿਆ

  • @rajsinghgill4030
    @rajsinghgill4030 3 місяці тому +2

    ਬਿਲਕੁੱਲ ਸਹੀ ਬੋਲ ਰਹੇ ਹੋ ਜੀ, ਘੜੰਮ ਚੌਧਰੀਆ ਨੇ ਹੀ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੋਇਆ ਹੈ, ਹੁਣ ਸ਼ੇਰਨੀ ਦੀਆ ਚੀਕਾ ਨਿਕਲਦੀਆਂ ਹੋਣੀਆ ਏਨਾ ਨੂੰ ਕੀ ਪਤਾ,

  • @kanwaljeetsinghthind
    @kanwaljeetsinghthind 3 місяці тому +2

    Buta singh ji sat sari akal you are doing good for our sikh community may god bless you we need honest people like you love you with regards to you.

  • @GotaSingh-gj7dq
    @GotaSingh-gj7dq 3 місяці тому +26

    ਜੋ ਉਚੇ ਅਹੁਦੇ ਤੇ ਮੁਲਾਜਮ ਕੁੜੀਆਂ ਹਨ ਦੇਸ ਵਿਚ ਉਨਾਂ ਦਾ ਅਕਸ਼ ਵੀ ਖਰਾਬ ਹੋਇਆ ਇਸ ਦੁਰਘਟਨਾ ਨਾਲ ਲੀਡਰ ਜਾਂ ਆਮ ਲੋਕ ਵੀ ਉਨ੍ਹਾਂ ਨੂੰ ਸਕ ਦੀ ਨਜ਼ਰ ਨਾਲ ਵੇਖਣਗੇ

    • @Yo-yo-uu3wl
      @Yo-yo-uu3wl 3 місяці тому +3

      Bulkul veer loki dardae nae ki security officer uhna nu maar hi naa daivae.. uniform ikk safety di guaranty hai..

  • @karamjitsahota2867
    @karamjitsahota2867 3 місяці тому +2

    ਸਹੀ ਕਿਹਾ ਜੀ ਤਾਂ ਹੀ ਹੁਣ ਆਈ ਏ ਐਸ ਆਈ ਪੀ ਐਸ ਹੋਰ ਰਾਜਾਂ ਦੇ ਬਣ ਰਹੇ ਨੇ।ਸਾਡੇ ਪੱਲੇ ਤਾਂ ਬਸ ਫੁਕਰਕਪੁਣਾ ਰਹਿ ਗਿਆ

    • @मोनीरूपाल
      @मोनीरूपाल 3 місяці тому +1

      Bilkul sahi keha,,,aj bachhe kitni chinta krde ,kiwe entrance kadiye,,or ethe bss kneda.amrics kiwe nikaliye😟☹️

  • @amrindersingh8210
    @amrindersingh8210 3 місяці тому +10

    ਮੈਂ ਵੀ ਕੲਈ ਵਾਰ ਵੀਡੀਓ ਦੇਖੀ ਮੈਨੂੰ ਥੱਪੜ ਮਾਰਦੀ ਨਜ਼ਰ ਨਹੀਂ ਆਉਂਦੀ

  • @sarmukhsingh2075
    @sarmukhsingh2075 3 місяці тому +28

    ਬੂਟਾ ਸਿੰਘ ਜੀ ਇਕ ਹਿਮਾਚਲ ਦਾ ਮਸਲਾ ਵੀ ਬਣਿਆ ਜਿਸ ਪਹਿਲਾ ਇਕ n r i ਦਾ ਝਗੜਾ ਹੋਇਆ ਕਾਰ ਪਾਰਕਿੰਗ ਨੂੰ ਲੈ ਕਿ ਜਿਸ ਵਿੱਚ ਉਸ ਬੰਦੇ ਨੇ ਲੋਕਾਂ ਨੂੰ ਭੜਕਾਉਣ ਲਈ ਸੋ ਤਰ੍ਹਾਂ ਦੇ ਝੂਠ ਬੋਲੇ ਕਦੀ ਕਹਿੰਦਾ ਸਾਨੂੰ ਪੁਲੀਸ ਨੇ ਬਚਾਇਆ ਕਦੀ ਕਹਿੰਦਾ ਸਾਡੀ ਪੁਲੀਸ ਨੇ ਮਮਦ ਨਹੀਂ ਕੀਤੀ ਕਦੀਂ ਕਹਿੰਦਾ 50 ਬੰਦੇ ਸਨ ਕਦੀ 100 ਬੰਦਾ ਸੀ ਉਸ ਦੇ ਭਰਾ ਦਾ ਬਿਆਨ ਹੈ 200 ਬੰਦਾ ਸੀം ਕਦੀ ਕਹਿੰਦਾ ਹਿਮਾਚਲ ਨਾ ਜਾਈਓ ംਹੁਣ ਇਕ ਹਿਮਾਚਲ ਦੇ ਡਰਾਈਵਰ ਤੇ ਹਮਲਾ ਹੋਇਆ ਹੈ ਪੰਜਾਬ ਵਿੱਚ ਉਸ ਦੇ ਬਿਆਨ ਵੀ ਸਣੋ ਕੋਈ ਉਹ ਬੰਦਾ ਝੂਠ ਤੂਫਾਨ ਨਹੀਂ ਤੋਲ ਰਿਹਾ ംਬਿਲਕੁਲ ਸੱਚ ਬੋਲ ਰਿਹਾ ਕੀ ਝੂਠ ਤੂਫਾਨ ਸਾਰਾ ਸਾਡੇ ਲੋਕਾਂ ਕੋਲ ਹੀ ਰਹੇ ਗਿਆം

    • @divyawalia8580
      @divyawalia8580 3 місяці тому +5

      Sahi keha tusi . Phadi log bhut sidhe hunde ne . Punjab de Loki duji states vch Gand bhut paunde ne. Mein apne college trip di gaal dassdi hn . Sada trip Gaya c kasoli te mostly jo munde c trip vch oh pinda de c jo Gand ohna ne othe paya c.

    • @RishavSingh-n1y
      @RishavSingh-n1y 3 місяці тому

      ਜੇਕਰ ਕੰਗਨਾ ਰਣੌਤ ਨੂੰ ਮੁਆਫ਼ ਹੀ ਕਰ ਦਿੰਦੇ ਤਾਂ ਸਾਡਾ ਕੀ ਘਟ ਜਾਣਾ ਸੀ? ਮਾਰਨ ਨਾਲੋਂ ਹਮੇਸ਼ਾਂ ਮੁਆਫ਼ ਕਰਨ ਵਾਲਾ ਵੱਡਾ ਹੁੰਦਾ ਹੈ। ਜਿਹੜੀ ਕਾਂਗਰਸ ਨੂੰ ਹੁਣ ਵੋਟਾਂ ਪਾ ਕੇ ਜਿਤਾਇਆ ਹੈ ਉਸ ਦੇ ਲੀਡਰਾਂ ਨੂੰ ਮਾਰਨ ਵਾਲਿਆਂ ਨੂੰ ਵੀ ਤਾਂ ਉਹਨਾਂ ਨੇ ਮੁਆਫ਼ ਕੀਤਾ ਹੀ ਹੈ। ਅਜੇ ਮਾਕਨ ਨੂੰ ਮਾਰਨ ਵਾਲੇ ਕੁੱਕੀ ਗਿੱਲ ਨੂੰ ਉਹਦੀ ਲੜਕੀ ਨੇ ਮੁਆਫ਼ ਕੀਤਾ ਹੈ । ।

    • @RMNewton992
      @RMNewton992 3 місяці тому

      ਕੀ ਬਕਵਾਸ ਕਰੀ ਜਾਂਦੇ ਹੋ । ਕੁਝ ਕੁ ਮਹੀਨਾ ਪਹਿਲਾ ਹਿਮਾਚਲੀ ਭੀੜ ਨੇ ਇਕ ਪੰਜਾਬੀ ਨੌਜਵਾਨ ਕੁਟ ਕੁਟ ਕੇ ਮਾਰ ਦਿੱਤਾ ਸੀ। ਪੰਜਾਬਿਆਂ ਨੇ ਕਦੋਂ ਹਿਮਾਚਲਿਆ ਨਾਲ ਹਿੰਸਕ ਵਿਵਹਾਰ ਕੀਤਾ । ਸਾਰਾ ਖਰੜ ਤੇ ਮੋਹਾਲੀ ਇਲਾਕਾ ਹਿਮਾਚਲਿਆ ਨਾਲ ਭਰਿਆ ਪਿਆ ਹੈ।

    • @singhheera947
      @singhheera947 3 місяці тому

      Himachal ch kuch log rash driving atte galat parking karde hun ess karke jhagre hunde hun ess karke mahol kharaab hunda hai os nu social media wale viral kar dende hun

    • @RishavSingh-n1y
      @RishavSingh-n1y 3 місяці тому

      ਕੁੱਝ ਗ਼ਲਤ ਲੋਕ ਹਿਮਾਚਲ ਵਿੱਚ ਵੀ ਹੋਣਗੇ, ਪਰ ਸਾਡੇ ਆਲ਼ੇ ਜਿੱਥੇ ਵੀ ਜਾਂਦੇ ਹਨ ਕੁੱਝ ਨਾ ਕੁੱਝ ਪੁੱਠਾ ਕੰਮ ਕਰਦੇ ਹੀ ਹਨ। ਏਥੇ ਪਿੰਡਾਂ ਵਿੱਚ ਵੀ ਟ੍ਰੈਕਟਰ ਤੇ ਬੈਠੇ, ਸਾਈਡ ਬੜੀ ਮੁਸ਼ਕਿਲ ਨਾਲ ਦਿੰਦੇ ਹਨ, ਅਸੀਂ ਆਪਣੀ ਈਗੋ ਟ੍ਰੈਕਟਰ ਦੇ mudgard ਤੇ ਰੱਖ ਕੇ ਤੁਰਦੇ ਹਾਂ, ਸਾਈਡ ਦੇਣ ਨਾਲ਼ ਉਹ ਥੱਲੇ ਡਿੱਗ ਪੈਂਦੀ ਹੈ ।

  • @BalwinderSingh-ni5gf
    @BalwinderSingh-ni5gf 3 місяці тому +5

    Bilkul thik g singh g

  • @vineshbhargav1413
    @vineshbhargav1413 3 місяці тому +2

    वाहे गुरु जी

  • @RavinderSingh-wy2hs
    @RavinderSingh-wy2hs 3 місяці тому +2

    Tusi bilkul sahi Kanoon de hisab nal theek keh rahe ho

  • @AjmerSingh-er1kl
    @AjmerSingh-er1kl 3 місяці тому +23

    ਇਹ ਦੱਲਿਆ ਨੇ ਕੋਮ ਦਾ ਬੇੜਾ ਗਰਕ ਕਰਤਾ ਸਰੋਪਿਆ ਵਾਲੀਆ ਕਤੀੜਾ ਕਿਥੇ ਹਨ

  • @JujharSingh-ik9it
    @JujharSingh-ik9it 3 місяці тому +6

    ❤❤❤❤❤❤❤❤❤❤❤❤

  • @JasvirSingh-pw6wi
    @JasvirSingh-pw6wi 3 місяці тому +2

    ਪੰਜਾਬ ਭੇਡ ਚਾਲ ਛੇਤੀ ਫੜ ਲੈਂਦਾ ਹੈ

  • @san757
    @san757 3 місяці тому +1

    Very nice ❤❤❤

  • @NarinderSingh-hw3gs
    @NarinderSingh-hw3gs 3 місяці тому

    Bilkul sahi kaha ji

  • @PARDEEPKUMAR-kr9ep
    @PARDEEPKUMAR-kr9ep 3 місяці тому

    ਗ਼ਲਤੀ ਦਾ ਅਹਿਸਾਸ,, ਖਮਿਆਜ਼ਾ ਭੁਗਤ ਕੇ ਹੀ ਸਰਨਾ ਹੈ,, ਇਹ ਜਰੂਰੀ ਵੀ ਹੈ

  • @bhawantsingh142
    @bhawantsingh142 3 місяці тому +5

    ਸ਼੍ਰੋਮਣੀ ਕਮੇਟੀ ਵਾਲੇ ਕਰ ਦੇਣ ਮਦਦ ,ਵਕੀਲ ਦੀ ਫੀਸ ਦੇ ਕੇ ।

  • @JujharSingh-ik9it
    @JujharSingh-ik9it 3 місяці тому +5

    👍👍👍👍👍🙏🙏🙏🙏🙏🙏

  • @ButasinghAiten-yd6bi
    @ButasinghAiten-yd6bi 3 місяці тому

    ਕੰਗਨਾ ਦੇ ਭਾਵੇਂ ਥੱਪੜ ਨਾ ਵੱਜਾ ਹੋਵੇ ਕਿਉਂਕਿ ਸਬੂਤ ਕੋਈ ਨਹੀਂ

  • @HarjinderSingh-nz6uq
    @HarjinderSingh-nz6uq 3 місяці тому +1

    ਭੀੜ ਭੇਡਾਂ ਦੀ ਹੀ ਹੁੰਦੀ ਹੈ!OSHO

  • @mohansinghsingh8462
    @mohansinghsingh8462 3 місяці тому

    You are great

  • @SureshPaulSharma
    @SureshPaulSharma 3 місяці тому

    ਥੋਡੀ ਗੱਲ ਬਿਲਕੁਲ ਸਹੀ ਹੈ ਕੁਲਵਿੰਦਰ ਕੌਰ ਨੂੰ ਦੇ ਮਾਮਲੇ ਨੂੰ ਲੈਕੇ ਵੀਡੀਓ, ਪਾਕੇ ਉਸ ਨੂੰ ਝੂਠੀ, ਫੂਕ ਛਕਾਉਣ ਵਾਲੇ ਲਾਲਚੀ ਵਿਕਾਊ ਅਖੌਤੀ ਕਿਸਾਨ ਆਗੂ ਇਨ੍ਹਾਂਮ ਦੇਂਣ ਸਿਰੋਪਾ ਦੇਣ ਵਾਲੇ ਕਿੱਥੇ ਹਨ ਸਭ ਕੁਝ ਵਿਚਾਰੀ, ਭੁਗਤੇਗੀ

  • @Gms-rn2fg
    @Gms-rn2fg 3 місяці тому +5

    Sat Sri akal gyani Buta Singh Ji bohut syani glan karde ho jajbaat vich aa ke koi kam sahi nahi honge sgo bohuta nuksan hi hovega.

  • @pawannagpal2533
    @pawannagpal2533 3 місяці тому

    असलियत भी बता दी और आध्यात्मिक भी बता दिया बहुत अच्छा इसको प्रवचनकहेंगे

  • @BrainGamerSigma
    @BrainGamerSigma 3 місяці тому +3

    Manyog Gyaniji sardar Sardar Buta Singh ji Bahut hi sughar, suljhe hoye,door drishiti wale insaan han.Sarbatt da bhala sochan wale ate sarbatt da bhala mangan wale han. Mahol nu shaant rakhan layi wah la rahe han.Guru saheban de sache suche sikh hon de nate lokan di prasanshayog agvayi kar rahe han. Pramatama Gyaniji nu umer e draj(lambi zindgi) bakshe ate privar ate rishtedaran nu chardi kala vich rakhe

  • @Lucky_masih-c1x
    @Lucky_masih-c1x 3 місяці тому +20

    Moot gi sherni 😂😂😂😂😂😂😂😂😂

    • @Yo-yo-uu3wl
      @Yo-yo-uu3wl 3 місяці тому +3

      Kisae dae pump ch naa awao

  • @Navjotsinghgill876
    @Navjotsinghgill876 3 місяці тому +6

    Sai gall a bai . Apnea Punjabi mitti da share ban ga

  • @JaspalSingh-ul6ys
    @JaspalSingh-ul6ys 3 місяці тому +7

    ਫੁਕਰੇ ਢਾਡੀ 💯💯💯ਸਹੀ
    ਬਹੁਤ ਪੁਰਾਣੀ ਜਸਵਿੰਦਰ ਭਲੇ ਦੀ ਕੈਸਟ ਚ ਗਲ ਸੁਣੀ ਸੀ ਉਸ ਨੂੰ ਕੋਈ ਕਹਿੰਦਾ ਮੈ ਸ਼ੇਰ ਦਾ ਬੱਚਾ ਜਸਵਿੰਦਰ ਭੱਲਾ ਅਗੋ ਪੁਛਦਾ ਭਾਈ ਸਾਬ ਸ਼ੇਰ ਘਰ ਆਉਦਾ ਸੀ ਜਾ ਮਾਤਾ ਜੀ ਜੰਗਲ ਜਾਂਦੇ ਸਨ
    😂😂😂😂😂😂😂😂😂
    ਬਾਕੀ ਤੁਸੀ ਸਾਰੇ ਸਮਝ ਦਾਰ ਹੋ

  • @knowledgespace5334
    @knowledgespace5334 3 місяці тому

    tusi great ho

  • @bkaur5485
    @bkaur5485 3 місяці тому +9

    Jo khalistania da sath de reha oh v apni jindgi barbad kar rahe plz bacho ehna isi walea to .kulwinder kaur kush jyda pump vich aa gai.

  • @JaspalSingh-rf7sl
    @JaspalSingh-rf7sl 3 місяці тому +7

    Nafrat---di---Lakeer---Kheech---diti---1---Thapdh---Ne

  • @ManjeetSingha-f3n
    @ManjeetSingha-f3n 3 місяці тому +1

    Giani ji ekdum sahi bol rahe ho tuci

  • @girjesh0
    @girjesh0 3 місяці тому +1

    GIANI JI 🙏🏻🙏🏻. BRAIN ON TV WALE CHANNEL AND JASPAL SINGH NIJJAR TE VI IK VIDEO BNAO JI 🙏🏻🙏🏻

  • @amarjeetsingh3869
    @amarjeetsingh3869 3 місяці тому +3

    ਹੋਰ ਕੋਈ ਵੀ ਬੰਦਾ ਮਾਰਦੇ ਕਿਸੇ ਦੇ ਲੱਫੜ ਮਾਰਦੇ ਕੋਈ ਬਸ ਰੋਕਦੇ ਕੋਈ ਵੀ ਗਲਤ ਕੰਮ ਕਰ ਦੇਵੇ ਸਾਰੇ ਕਹਿਣਗੇ ਕਿ ਪਤਾ ਨਹੀਂ ਕੌਣ ਕਰ ਗਿਆ ਇਕ ਸਿਰਫ ਤੇ ਸਿਰਫ ਪੰਜਾਬੀ ਉਹ ਵੀ ਜੱਟ ਭਾਵੇਂ ਨਾ ਵੀ ਕੀਥਾ ਹੋਵੇ ਐਵੇਂ ਹੀ ਹਿੱਕ ਥਾਪੜ ਕੇ ਆਖੀ ਜਾਊ ਮੈਂ ਕੀਤਾ ਤੇ ਜਦੋਂ ਸਜਾ ਹੋ ਜਾਏ ਫੇਰ ਰੋ ਰੋ ਕੇ ਆਖੂ ਮੈਨੂੰ ਇਸ ਜੇਲ੍ਹ ਵਿੱਚੋਂ ਬਾਹਰ ਕੱਢਾ ਦਿਉ

  • @RajeshKumar-xn6pr
    @RajeshKumar-xn6pr 3 місяці тому

    ਵੀਰ ਜੀ ਕਿਸਾਨੀ ਅੰਦੋਲਨ ਵਿਚ ਇਕ ਲੜਕੇ ਨੇ ਪਾਣੀ ਦੀ ਨਾਲੀ ਦਾ ਮੂੰਹ ਮੋੜ ਦਿਤਾ ਸੀ ਬਹੁਤ ਜੈ ਜੈ ਕਾਰ ਹੋਈ ਸੀ, ਅੱਜ ਉਸ ਨੂੰ 3 ਮਹੀਨੇ ਹੋ ਗਏ ਅੰਦਰ ਬੈਠੇ ਨੂੰ ਕਿਸੇ ਕਿਸਾਨ union ਨੇ ਪੁੱਛਿਆ ਨਹੀਂ

  • @KumarMahi-u4j
    @KumarMahi-u4j 3 місяці тому +7

    Sach. Bolo. Te. Sach. Da. Sath. Dawo ,,,,,

  • @rameshbajaj6500
    @rameshbajaj6500 3 місяці тому

    🙏🙏🙏

  • @HakiatRai
    @HakiatRai 2 місяці тому

    ਸਰਦਾਰ ਜੀ ਤੁਸੀ ਸੱਚ ਬੋਲਦੇ ਹੋ ਜੀ। ਪੰਥ ਨੂੰ ਬਦਨਾਮ ਕਰਨ ਵਾਲੇ ਸ਼ਰਾਰਤੀ ਗੁੰਡਿਆਂ ਨੇ ਗੁਰੂ ਸਾਹਿਬਾਨ ਜੀ ਦੀ ਸਿਖਿਆ ਦੇ ਉਲਟ ਕੰਮ ਸ਼ੁਰੂ ਕਰ ਦਿੱਤਾ ਹੈ ਜੀ

  • @hbthandi
    @hbthandi 3 місяці тому +2

    Absolutely right ,
    Ik thaperh dae badle har roj sade loka dae shitter painde, hun sarope pan bale kithe gye bhaedu..🤔

    • @yogeshaggarwal2107
      @yogeshaggarwal2107 3 місяці тому

      Sir abhi to shuruaat hai, dusri states wale chorenge kya Sikhs ko ? 84 mai bhi to yahi kuch kiya tha ye gurudwaro ke farji granthiyo nihango etc mai. Yahi sab karte rahe to hemkunt Jane Wale manikaran jane wale ya paonta sahib jane wale Sikhs ko hi bhugatna parega. Action ka reaction to hoga hi. Sab kuch sikho ke according nahi chalega. Abhi kal hi yoga karne wali ladki pe parcha Kara Diya? Batao namaj parna sahi hai aur yoga karna galat. Dimag hi kharab hai sardaro ka. Aise hi nahi jokes ban te in pe

    • @hbthandi
      @hbthandi 3 місяці тому

      Thanks sir, mai b sikh haa, per mere comment sikha dae against hi hunde, kiok ajj dae sikh gangster, hullarhbaj, khalistan pagalstan nu permot karde, eh insaniat nhi. Mai proper indian sikh aa, galt nu galt te such nu sach kehn bala. ✌

  • @GurpreetSingh-vi8qw
    @GurpreetSingh-vi8qw 3 місяці тому +1

    🙏🙏🙏🙏🙏

  • @bkaur5485
    @bkaur5485 3 місяці тому +4

    Butta g sach bolan lai thx

  • @promilamalhotra8625
    @promilamalhotra8625 3 місяці тому

    V intelligent and sensible

  • @PARDEEPKUMAR-kr9ep
    @PARDEEPKUMAR-kr9ep 3 місяці тому

    ਸਹੀ ਹੈ,, ਇਹ ਫੁਕਰਾਪੰਥੀ ਕਦੋਂ ਤੱਕ ਚੱਲੇਗਾ

  • @kusum.sharmakls.6623
    @kusum.sharmakls.6623 3 місяці тому +1

    Giani ji ਜਰਾ ਦਸਿਓ,ਜਦੋਂ ਉੱਥੇ ਜਨਾਨੀਆ ਛਾਤੀ ਪਿਟ ਪਿੱਟ ਕੇ ਕਹਿੰਦਿਆ ਸੀ,ਮਰ ਜਾ ਮੋਦੀ , ਹਾਯ ਹਾਯ,।ਕਿ ਇਹ ਸਹੀ ਸੀ ,ਇਸਦੀ ਨਿੰਦਾ ਕਿਉਂ ਨਹੀਂ ਕਰਦੇ।😢

  • @jpsingh1764
    @jpsingh1764 3 місяці тому +4

    100% right

  • @gagandhillon5043
    @gagandhillon5043 3 місяці тому

  • @JaswinderSingh-tg6gl
    @JaswinderSingh-tg6gl 3 місяці тому

    Ultimately Kulwinder Kaur will be dismissed. CISF rules are very strict.

  • @JaspalSingh-rf7sl
    @JaspalSingh-rf7sl 3 місяці тому +5

    Hun---Koi--V---Punjab-Police-Nu---Apne---Gunmen---Nahi-Rakhna--Chahunda----1---Thapdh-Ne

  • @gurwantsingh3187
    @gurwantsingh3187 3 місяці тому +12

    ਜਦੋ ਨੌਕਰੀ ਗਈ ਫੇਰ ਪਤਾ ਲੰਗੁ

  • @VipanKumar-t1k
    @VipanKumar-t1k 3 місяці тому

    ਉਹ ਕੁੜੀ ਬੜਿ ਮਹੂੰ ਚੱਕ ਕਿਹਿੰਦੀ
    ਕੀ ਸਟੇਟ ਸਾਡੇ ਖਿਲਾਫ ਹੈ ਹੁਨ ਕੀ ਹੋਇਆ ਪਤਾ ਲੱਗ ਗਿਆ
    ਜਿਸ ਦਿਨ ਸਟੇਟ ਖਿਲਾਫ ਹੋਗੀ ਪਤਾ ਨੀ ਲੱਗਨਾ ਕਿਧਰੋ ਆਏ ਤੇ ਗਏ

  • @JujharSingh-ik9it
    @JujharSingh-ik9it 3 місяці тому +3

    Very good Boota Singh ji ❤❤❤❤

  • @SureshSharma-ws8ew
    @SureshSharma-ws8ew 3 місяці тому

    Baba ji bahut badhia Vichar han tuhade tuhade varge budhijivi punjab da Sudhar Kar sakde han

  • @AjmerSingh-er1kl
    @AjmerSingh-er1kl 3 місяці тому +8

    ਇਹ ਜਾਦੇ ਸੀ ਦਿਹਾੜੀ ਤੇ ਫਿਰ ਗੁੱਸਾ ਕਾਹਦਾ

    • @nandusahil7147
      @nandusahil7147 3 місяці тому

      Bilkul Bhai mere etho v jande c😂😂😂😂😂

  • @KumarMahi-u4j
    @KumarMahi-u4j 3 місяці тому +5

    Boota. Jdo. Bolda. Sach bolda

  • @JaspalSingh-rf7sl
    @JaspalSingh-rf7sl 3 місяці тому +3

    Vichari----Tseehe---Chaldi---hove-gi----Hun--Tak----5---600--Banda---Upar---Chadhia----hona----Dhadia---da---Thekedara---da---Kee--gia

  • @sunnyphutela9628
    @sunnyphutela9628 3 місяці тому +2

    Sachiya-galla-akhiya-ne-g-saluiett-h-g-tuhanu

  • @sushildhiman6161
    @sushildhiman6161 3 місяці тому

    sahi bolda veer nahi taan barbadi vich jyada sama nahi

  • @balvirsingh7034
    @balvirsingh7034 3 місяці тому

    By ji aapko kayee log golk chor bol rahe hai kiya ye sach hai hum kiya kren khach kateerh bheda very powerful words ne ye thanks

  • @srivishnu2609
    @srivishnu2609 3 місяці тому +2

    Good , sir

  • @SurinderSingh-cc8pk
    @SurinderSingh-cc8pk 3 місяці тому +3

    Kangana da byaan sahi C . Par sach kouda hunda hai . Bada chubbda hai .
    Bina paise lok (jnaanian) kise rajnaitik rally vich nhin jaande andolan di taan gall hi chhad deo . Paise V ditte gye C . Daaru de langar V lagge C . Eh ch koi shak nhin hai . Mere jaankaar andolan vich shamil sn te hn .

  • @angrejbath4440
    @angrejbath4440 3 місяці тому +1

    Punjab da bara gark kar datha

  • @pabloescobarfan637
    @pabloescobarfan637 3 місяці тому

    Noukri te jaayegi j army act lag gya te court marshal Ho Jana.
    Kite v job nahi milni.

  • @AjmerSingh-er1kl
    @AjmerSingh-er1kl 3 місяці тому +5

    ਇਹ ਦੱਲੇ ਅਨਪੜ ਗਵਾਰ ੲ ਇਹਨਾ ਮਗਰ ਨਾ ਲੱਗੋ

  • @milbartansingh
    @milbartansingh 3 місяці тому

    ਲੋ ਕੌ, ਐ ਵ,ਨਾ, ਭੋਕੁ 7:19

  • @Pawansingh-et5fk
    @Pawansingh-et5fk 3 місяці тому +2

    Sikh mere bade vir ne par jehde fukrey ne ho Sikh darm nu sare World je Bad nam kar rehe ne

  • @JaspalSingh-rf7sl
    @JaspalSingh-rf7sl 3 місяці тому +3

    Bahar----Vasde---Punjabia----di---Jan---Khatre----Vich---Paa---diti----1---Thapdh---Ne

  • @rajeevsharma5287
    @rajeevsharma5287 3 місяці тому

    Apni duty nal gaddari karan waleyan nal bahut log khade ho jande pr baad vich gayab ho jande.

  • @BhupinderSingh-kf2ng
    @BhupinderSingh-kf2ng 3 місяці тому

    ਗੋਲਕ ਚੋਰ ਦੱਸਣਗੇ ਥੱਪੜ ਮਾਰਨਾ ਸੀ ਜਾਂ ਨਹੀਂ

  • @abhaygill4446
    @abhaygill4446 3 місяці тому +5

    Fer kehna Buta galla kadda
    Fukre lailug

    • @Yo-yo-uu3wl
      @Yo-yo-uu3wl 3 місяці тому +1

      Drr eah lagdaa ki kitae punjabyaa nu defence ch quota hi gtt krr daivae

  • @KumarMahi-u4j
    @KumarMahi-u4j 3 місяці тому +6

    Boota. Jdo. Bolda. Sach. Bolda,,, Te. Sach. We. Hilment. Te. Dlare. Nal. Bolyea. Janda.