ਬੇਅਦਬੀ,ਗੋ= ਲੀਕਾਂ= ਡਾਂ ਦੀ ਜਾਂਚ ਕਰਨ ਵਾਲੇ, ਹਾਈਕੋਰਟ ਦੇ ਸਾਬਕਾ ਜੱਜ ਜ਼ੋਰਾ ਸਿੰਘ ਦੀ Super Exclusive interview

Поділитися
Вставка
  • Опубліковано 11 тра 2024
  • ਬੇਅਦਬੀ, ਗੋ= ਲੀ= ਕਾਂ= ਡਾਂ ਦੀ ਜਾਂਚ ਕਰਨ ਵਾਲੇ
    ਹਾਈਕੋਰਟ ਦੇ ਸਾਬਕਾ ਜੱਜ ਜ਼ੋਰਾ ਸਿੰਘ ਦੀ
    Super Exclusive interview
    '2015 'ਚ ਹੋਈਆਂ ਬੇਅਦਬੀਆਂ ਪਿੱਛੇ
    AAP ਦੇ ਵੱਡੇ ਲੀਡਰਾਂ ਦਾ ਹੱਥ ਸੀ'
    ਭਗਵੰਤ ਮਾਨ ਨੂੰ ਖੁੱਲ੍ਹੀ ਬਹਿਸ ਦਾ ਚੈਲੇਂਜ
    ਮੈਨੂੰ ਤੇ ਕੁੰਵਰ ਨੂੰ ਕੇਜਰੀਵਾਲ ਨੇ ਵਰਤਿਆ
    #rozanaloknaadtv #LatestPunjabiNews #LatestNews2024
    For Advertising queries, please call on +91 7087641702

КОМЕНТАРІ • 80

  • @VikramSingh-qm5hc
    @VikramSingh-qm5hc 26 днів тому +19

    ਕੇਜਰੀ ਵਾੱਲ ਜੇ ਪਾਲਟੀ ਕਾਬੱਜ ਹੋਗੀ‌ਇਹੈ ਲੋਕ ਮੋਦੀ ਨੂੰ ਵੀ ਪਿਛੇ ਸ਼ਡੰਣਗੇ ਉਸਤੌ ਵੀ ਖੱਤਰਨਾਕ ਨੇ ਸਰਦਾਰ ਜੋਰਾਵੱਰ ਸਿੰਘ‌ ਜੀ ਦਾ ਧੰਨਵਾਦ ਦੇਰ ਆਏ ਦੁਰਸਤ ਆਏ ।🙏

  • @davinderdhindsaofficial
    @davinderdhindsaofficial 25 днів тому +3

    ਜਸਟਿਸ ਸ੍ਰ ਜੋਰਾ ਸਿੰਘ ਜੀ ਸੱਚ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਲਈ ਧੰਨਵਾਦ ਜੀ

    • @sandeepbadesha5928
      @sandeepbadesha5928 20 днів тому +1

      ਧੰਨਵਾਦ ਕਿਸ ਗੱਲ ਦਾ ਇਹ ਆਪਣੇ ਪੱਲਿਓ ਪੈਸੇ ਦੇ ਕੇ ਆਪਣੀ interview ਕਰਵਾ ਰਿਹਾ , ਕਿਉੰਕਿ ਇਹ ਬੀਜੇਪੀ ਦੀ ਮਦਦ ਕਰਨ ਲਈ ਫਰੀਦਕੋਟ ਤੋ ਅਜ਼ਾਦ ਉਮੀਦਵਾਰ ਲੜ ਰਿਹਾ , ਪਰ ਲੋਕ ਬਹੁਤ ਸਮਝਦਾਰ ਆ ਲੋਕਾਂ ਨੂੰ ਸਬ ਪਤਾ ਬਈ ਇਹ ਕਿ ਕਰ ਰਿਹਾ , ਬੀਜੇਪੀ ਬਾਰ ਬਾਰ ਬੇਅਦਬੀ ਦੇ ਮੁੱਖ ਦੋਸ਼ੀ ਰਾਮ ਰਹੀਮ ਨੂੰ ਜਮਾਨਤ ਦੇ ਕੇ ਬਾਹਰ ਕੱਢ ਰਹੀ ਆ , ਉਸ ਬਾਰੇ ਤਾਂ ਇਹ ਕੁਝ ਬੋਲ ਨਹੀਂ ਰਿਹਾ ,

  • @Kkk19649
    @Kkk19649 26 днів тому +8

    ਅਸੀਂ ਬਹੁਤ ਪ੍ਰੇਸ਼ਾਨ ਹਾਂ ਬੇਅਦਬੀਆਂ ਦੇ ਮਾਮਲੇ ਵਿਚ। ਅਸੀਂ ਤਾਂ ਕਿਹਨੇ ਆ। ਬੇਅਦਬੀਆਂ ਕਰਨ ਵਾਲਿਆਂ ਦਾ, ਕਰਾਉਣ ਵਾਲਿਆਂ ਦਾ, ਕਾਰਵਾਈ ਨਾਂ ਕਰਨ ਵਾਲਿਆਂ ਦਾ ਕੱਖ ਨਾ ਰਹੇ। ਕੱਖ ਨਾ ਰਹੇ। ਕੱਖ ਨਾ ਰਹੇ। ਇਹ ਮੌਤ ਮੰਗਣ ਇਨ੍ਹਾਂ ਨੂੰ ਮੌਤ ਨਾਂ ਆਵੇ।

    • @sandeepbadesha5928
      @sandeepbadesha5928 20 днів тому +1

      ਬਾਈ ਜੀ ਬੀਜੇਪੀ ਨੇ ਬੇਅਦਬੀਆਂ ਕਰਵਾਇਆ ਨੇ , ਸੈਂਟਰ ਵਿਚੋ ਬੀਜੇਪੀ ਜਾਣ ਤੋਂ ਬਾਅਦ ਹੀ ਬੇਅਦਬੀ ਦੇ ਮੁੱਖ ਦੋਸ਼ੀ ਨੂੰ ਸਜ਼ਾ ਮਿਲੇਗੀ

  • @sohansinghsandhu4025
    @sohansinghsandhu4025 26 днів тому +5

    ਪਤਰਕਾਰ 'ਜਜ ਸਾਹਿਬ ਜੀ ਕੇਜਰੀਵਾਲ ਜੀ ਦਿਲੋ ਨਿਰੰਕਾਰੀ ਮਿਸ਼ਨ ਦਾ ਆਦਮੀ ਹੋਣ ਕਰਕੇ ਤਾਂ ਹੀ ਤਾਂ ਪੰਜਾਬੀ 'ਪੰਜਾਬ ਵਾਸਤੇ ਬਹੁਤ ਹੀ ਖਤਰਨਾਕ ਹੈ ?

  • @sandeepbadesha5928
    @sandeepbadesha5928 20 днів тому +1

    ਸੈਂਟਰ ਵਿਚ ਬੀਜੇਪੀ ਸਰਕਾਰ ਬਦਲ ਜਾਣ ਤੋਂ ਬਾਅਦ ਬੇਅਦਬੀ ਹੀ ਕਰਨ ਵਾਲਿਆ ਨੂੰ ਸਜ਼ਾਵਾਂ ਮਿਲਣਗੀਆਂ ,

  • @user-xx2gy9ut4z
    @user-xx2gy9ut4z 26 днів тому +7

    ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਪੰਜਾਬ ਵਿੱਚ ਆਈ ਓਦੋਂ ਤੋਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆ ਸ਼ੁਰੂ ਹੋਈਆਂ

  • @jatindervirk2824
    @jatindervirk2824 26 днів тому +12

    ਜਦੋਂ ਦੇ ਝਾੜੂ ਆਲੇ ਪੰਜਾਬ ਦੇ ਵਿੱਚ ਆਏਂ ਨੇ ਉਦੋਂ ਦੀਆਂ ਹੀ ਬੇਅਦਬੀਆਂ ਹੋ ਰਹੀਆਂ ਨੇ

  • @sohansinghsandhu4025
    @sohansinghsandhu4025 26 днів тому +3

    ਜੋਰਾਵਰ ਸਿੰਘ ਜੀ ਸਚ ਦਸ ਰਹੇ ਹਨ ਜਿੰਦਾਬਾਦ ।

  • @sikandersinghbirring9517
    @sikandersinghbirring9517 25 днів тому +2

    ਜੇ ਬੇਅਦਬੀ ਵਿੱਚ ਆਪ ਦੇ ਲੀਡਰਾਂ ਦਾ ਹੱਥ ਸੀ ਫ਼ੇਰ ਤੁਸੀਂ ਆਪ ਪਾਰਟੀ ਵਿੱਚ ਆਪਣੇ ਲਾਲਚ ਵਿੱਚ ਗਏ ਸੀ ਹੁਣ ਟਿਕਟ ਨਹੀਂ ਮਿਲੀ ਹੁਣ ਕੈਮਰੇ ਤੋ ਆ ਗਏ

  • @user-ts4es6bp8w
    @user-ts4es6bp8w 26 днів тому +5

    Good information a thx 🙏

  • @sardarsaab1007
    @sardarsaab1007 26 днів тому +19

    ਜਿਸ ਦਿਨ ਤੋਂ ਪੰਜਾਬ ਵਿੱਚ ਝਾੜੂ ਪਾਰਟੀ ਦੀ ਸਰਕਾਰ ਬਣੀ ਹੈ ਰਿਸ਼ਵਤ ਤਿੰਨ ਗੁਣਾ ਵੱਧ ਗਈ

  • @user-yj2pq9ns7v
    @user-yj2pq9ns7v 26 днів тому +3

    Very good information ji

  • @mithigill6529
    @mithigill6529 26 днів тому +2

    Sukhwinder ji 🙏 kro sare nanggey salute

  • @sohansinghsandhu4025
    @sohansinghsandhu4025 26 днів тому +3

    ਜੋਰਾਵਰ ਸਿੰਘ ਜੀ ਬਿਲਕੁਲ ਠੀਕ ਕਹਿ ਰਹੇ ਹਨ । ਇਸ ਪਾਰਟੀ ਨੇ ਹੀ ਸਿਧੂ ਮੂਸੇ ਵਾਲੇ ਦਾ ਕਤਲ ਕਰਵੌਣ ਵਿਚ ਪੂਰਾ ਹਥ ਹੈ?

  • @sohansinghsandhu4025
    @sohansinghsandhu4025 26 днів тому +3

    ਤਾਂ ਹੀ ਤਾਂ ਓਦੋਂ ਤੋਂ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀ ਆਂ ਹੋ ਰਹੀਆਂ ਹਨ ।ਦਿਲੋ ਕੇਜਰੀਵਾਲ ਦਾ ਸਬੰਧ ਭੀ ਨਿਰੰਕਾਰੀ ਮਿਸ਼ਨ ਨਾਲ ਹੈ ?ਜਥੇਦਾਰ ਧਾਮੀ ਸਾਹਿਬ ਬੇਅਦਬੀ ਆਂ ਹੋਣ ਬਾਰੇ ਜਰੂਰ ਸਖਤ ਐਕਸ਼ਨ ਲੈਣੇ ਜਰੂਰੀ ਹਨ?

  • @darbarasinghbajwa3195
    @darbarasinghbajwa3195 26 днів тому +8

    VVgood infarmation ji🙏🙏

  • @sukhrajsingh2230
    @sukhrajsingh2230 26 днів тому +2

    ਹੁਣ ਤਾਂ ਤੁਸੀਂ ਗੱਲ ਖੁੱਲ੍ਹ ਕਰੋ ਇਹੀ ਗੱਲਾਂ ਸੁਣਦੇ ਸੰਗਤ ਨੂੰ ਦੱਸ ਸਾਲ ਹੋਗੇ ਨੇ

  • @jaswinderkumar34
    @jaswinderkumar34 26 днів тому +15

    ਸਾਰੇ ਲੀਡਰ ਹੀ ਬੇਈਮਾਨ ਹਨ।

  • @sukhrajsingh2230
    @sukhrajsingh2230 26 днів тому +2

    ਤੁਹਾਨੂੰ ਚਾਹੀਦਾ ਸੱਚੇ ਸਿੱਖ ਹੋਣ ਤੇ ਨਾਤੇ ਸਭ ਕੁਝ ਦੱਸਣਾ ਚਾਹੀਦਾ ਹੈ

  • @rana-oz3rn
    @rana-oz3rn 26 днів тому

    Good idea and fight for punjab punjabi

  • @ManoharSharma-om5is
    @ManoharSharma-om5is 26 днів тому

    Good job dona veera da thanks ji

  • @user-cu3hn8er8q
    @user-cu3hn8er8q 26 днів тому +2

    ਕੀੜੇ ਪੈਣਗੇ ਬੇਅਦਬੀ ਕਰਨ ਤੇ ਕਰਾਉਣ ਵਾਲਿਆਂ ਦੇ

  • @nirmalsinghbajwa8708
    @nirmalsinghbajwa8708 26 днів тому +1

    ਏਨਾ ਨੂੰ ਜਦੋ ਟਿਕਟ ਨਹੀਂ ਮਿਲਦੀ ਏਹ ਓਦੋਂ ਹੀ ਕਿਓਂ ਬੋਲਦੇ ਨੇ

  • @gurcharnjitsingh1405
    @gurcharnjitsingh1405 26 днів тому +1

    Good Luck sir ji

  • @surinderkumar2125
    @surinderkumar2125 26 днів тому

    Very good ji justice sahib, Zora sg. Mann

  • @yuvi8010
    @yuvi8010 25 днів тому

    👍

  • @simmi1334
    @simmi1334 26 днів тому +2

    🙏🙏👍👍

  • @SKaur-ty3nv
    @SKaur-ty3nv 9 днів тому

    ਸ,ਜੋਰਾ ਸਿੰਘ ਜੀ ਪਹਿਲਾਂ ਕਿਥੇ ਸੀ

  • @user-gx5se9yv4e
    @user-gx5se9yv4e 26 днів тому +7

    ਤੁਸੀਂ ਤਾਂ ਰਿਪੋਰਟ ਦੇ ਦਿੱਤੀ ਸੀ,ਫੇਰ ਬਾਦਲ ਸਰਕਾਰ ਨੇ ਤੁਹਾਡੀ SIT ਦੀ ਰਿਪੋਰਟ ਨੂੰ ਖ਼ਾਰਜ ਕਿਉਂ ਕੀਤਾ।

    • @amarjitdhillon4636
      @amarjitdhillon4636 26 днів тому

      ਉਸ ਨੇ ਤਾਂ ਰਿਪੋਰਟ ਖੋਲ ਕੇ ਦੇਖੀ ਵੀ ਨਹੀਂ

  • @nirmalsinghnarain1952
    @nirmalsinghnarain1952 23 дні тому

    ਜਜ ਸਾਹਿਬ ਕੰਵਲ ਸਾਹਿਬ ਨੇ ਨਾਵਲ ਲਿਖਿਆ ਕਿ ਜੈਸਾ ਸਾਲਾ ਵੇਖਿਆ ਤੁਸੀ ਸਾਡੇ ਕਈ ਭੈਣ ਧੰਨਵਾਦ

  • @heerasingh3992
    @heerasingh3992 26 днів тому

    Waheguru.Je

  • @bindermanawala5534
    @bindermanawala5534 26 днів тому

    Very.good.ji

  • @bhagwantsingh611
    @bhagwantsingh611 26 днів тому +1

    ਰੱਬ ਦੇ ਵਾਸਤੇ ਪੰਜਾਬ -ਪੰਜਾਬੀਆ ਨੂੰ ਮੁਆਫ ਕਰਦੋ 😂😂😂😂😂ਾ

  • @SukhdevSingh-rx3om
    @SukhdevSingh-rx3om 26 днів тому +4

    App party vi Loto tola sheltering criminality people's since long time.

  • @sandeepbadesha5928
    @sandeepbadesha5928 21 день тому +1

    ਜ਼ੋਰਾ ਸਿੰਘ BJP ਦਾ ਏਜੰਟ ਆ , ਬੇਅਦਬੀਆਂ ਤਾਂ ਬੀਜੇਪੀ ਨੇ ਕਾਰਵਾਈਆਂ , ਕਿਉੰਕਿ ਹਮੇਸ਼ਾ BJP ਹੀ ਬੇਅਦਬੀਆਂ ਕਰਵਾ ਕੇ ,ਤੇ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਵਾ ਕੇ ਹੀ ਵੋਟਾਂ ਲਾਈਆਂ ਨੇ

  • @hakamsingh6505
    @hakamsingh6505 26 днів тому +3

    ਲਓ ਜੀ ਸੁਣੋ ਗੱਪ ਓਹ ਵੀ ਲਹੌਰੀ " ਮੰਗ ਸੀ ਐਮ ਪੀ ਦੀ ਟਿਕਟ ਦੀ ਮਿਲੀ ਨਾ ਟਿਕਟ ਹੁਣ ਅਸੀਂ ਕੌਣ ਹੋ ਗਏ....... ਸਿੰਘ

    • @rajwindersingh-ov3tc
      @rajwindersingh-ov3tc 26 днів тому +3

      ਜਦੋਂ ਦੀ ਆਮ ਆਦਮੀ ਪੰਜਾਬ ਵਿੱਚ ਆਈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਾਦਾ ਵੱਧ ਗਈ

    • @rajwindersingh-ov3tc
      @rajwindersingh-ov3tc 26 днів тому +3

      ਤੁਸੀਂ ਵੀ ਲਗਦਾ ਭੰਡ ਦੀ ਭੇਡ 🐑🐑🐑ਹੋ

    • @madanlalsharma2
      @madanlalsharma2 26 днів тому +1

      ਭੇਡਾਂ ਦਾ ਕੰਮ ਹੁੰਦਾ, ਜ਼ਿੰਦਾਬਾਦ ਕਹਿਣਾ, AAP ਦੇ ਅੰਨ੍ਹੇ ਭਗਤ ਵੀ ਮੋਦੀ ਭਗਤਾਂ ਦੀ ਰੀਸ ਕਰਨ ਲੱਗ ਪਏ ਹਨ l

    • @user-cu3hn8er8q
      @user-cu3hn8er8q 26 днів тому +2

      🐏🐏🐏🐏

    • @sakinderkaur846
      @sakinderkaur846 25 днів тому +1

      It cell waleyo tuhada kuj ni ho skda ..

  • @SukhwinderSingh-ug5pt
    @SukhwinderSingh-ug5pt 26 днів тому

    Good patarkari ❤❤

  • @gurdeepmaanPB10punjab
    @gurdeepmaanPB10punjab 25 днів тому

    ਬਾਈ ਆਹ ਤੂੰ ਕਿਹੜੀ ਗੱਲ ਕਹਿਤੀ ਕਹਿੰਦਾ ਸਾਨੂੰ ਵੀ ਲੈ ਜਾ ਬਾਈ ਉਹਦੇ ਲਈ ਨਾ ਬਹੁਤ ਕੁਝ ਕਰਨਾ ਪੈਂਦਾ ਭਾਨੇ ਬਾਈ ਨੇ ਬਾਲਾ ਕੁਛ ਕੀਤਾ ਉਹਦੇ ਲਈ ਕਨੇਡਾ ਜਾਣ ਦੇ ਲਈ ਗੋਰੀਆਂ ਨੇ ਬੁਲਾਇਆ ਸੀਗਾ ਗੋਰੀਆਂ ਦੇ ਡੈਂਟ ਕੱਢ ਕੇ ਆਇਆ ਉਹ ਕਹਿੰਦੇ ਸਾਨੂੰ ਬੰਦਾ ਥੋੜਾ ਜਿਹਾ ਹੈਵੀ ਚਾਹੀਦਾ ਸਾਡਾ ਡੈਂਟ ਕੱਢਣ ਵਾਲਾ ਤੇ ਕੱਚੀਆਂ ਪਾੜ ਕੇ ਆਇਆ ਬਾਈ ਆਪਣਾ ਭਾਨਾ ਸਿੱਧੂ ਇਹ ਐਵੇਂ ਹੀ ਨਾ ਜਾਣਿਓ ਚਾਦਰਾ ਪਾਇਆ ਹੋਇਆ ਵੱਡਾ ਚਾਦਰੇ ਦੇ ਵਿੱਚ ਬੜਾ ਕੁਝ ਆ ਪਾਈ ਫਿਰਦਾ ਕੈਨੇਡਾ ਵਾਲਿਆਂ ਦਾ ਮਾਲ ਪੜਾਖੇ ਪਾਉਂਦਾ ਬਾਈ ਜਾ ਕੇ ਕੈਨੇਡਾ ਦੇ ਵਿੱਚ ਆਪਣਾ ਇਹ ਜਿੰਦਾਬਾਦ ਬਾਈ ਪੰਜਾਬ ਦੇ

  • @user-ts4es6bp8w
    @user-ts4es6bp8w 26 днів тому +4

    App Wale loka ne haje v viswas nhi ni karna

  • @sukhchainsinghdhillon7342
    @sukhchainsinghdhillon7342 26 днів тому

    ਜੱਜ ਸਾਹਿਬ ਖੁੱਲ੍ਹ ਕੇ ਬੋਲੋ ਕੀ ਹੋਇਆ ਸੀ ?

  • @balwinderkumar3984
    @balwinderkumar3984 26 днів тому

    Good luck

  • @gurdeepmaanPB10punjab
    @gurdeepmaanPB10punjab 25 днів тому

    ਆ ਭਾਨੇ ਭਗੋੜੇ ਦਾ ਬਾਈ ਤੁਹਾਨੂੰ ਨਹੀਂ ਪਤਾ ਗੋਰੀਆਂ ਪੱਲੇ ਪੈਂਦੀਆਂ ਸੀ ਨਾਲੇ ਦੇ ਬੜੇ ਨਜਾਰੇ ਵੱਢੇ ਨੇ ਬੜੇ ਬੁੱਲੇ ਵੱਡੇ ਨੇ ਚੱਕ ਕੇ ਲੈ ਜਾਂਦਾ ਸੀਗਾ ਇਕੱਲੀ ਬਾਂਹ ਦੇ ਨਾਲ ਗੋਰੀ ਨੂੰ ਇਹ ਬਾਈ ਆਪਣਾ ਬੜਾ ਵਧੀਆ ਬੰਦਾ ਇਹ ਬੜਾ ਸੋਹਣਾ ਐਕਟਿੰਗ ਕਰਦਾ ਹ ਪੰਜਾਬੀ ਬੋਲੀ ਬੋਲਦਾ ਪੰਜਾਬ ਦੇ ਨਾਲ ਖੜਾ ਭਾਨਾ ਬਾਈ ਬਹੁਤ ਵਧੀਆ ਇਹਦਾ ਗੋਰੀਆਂ ਦੇ ਬਾਈ ਚਿੱਬ ਕੱਢ ਕੇ ਆਇਆ ਬਾਈ ਚਿੱਬ ਜਮਾ ਡੈਂਟ ਕੱਢ ਕੇ ਆਇਆ ਬਾਈ ਚੰਗੀ ਚੰਗੀ ਕਹਿੰਦੀ ਆ ਕੁੜੀਆਂ ਗੋਰੀਆਂ ਪੱਬ ਚੁਕਾ ਕੇ ਆਇਆ ਪੱਬ ਦੇ ਵਿੱਚ ਵੀ ਗਿਆ ਬਾਈ ਏ ਇਹਦੇ ਕਦਰ ਕਰਿਆ ਕਰੋ ਮੇਰੇ ਵੀਰ ਪਿੰਡ ਵਾਲਿਓ ਕਨੇਡਾ ਜਾ ਕੇ ਆਇਆ ਅਗਲਾ

  • @AmandeepSingh-bu4wn
    @AmandeepSingh-bu4wn 26 днів тому

    ਲੱਖ ਲਾਹਨਤ ਏ

  • @bains313
    @bains313 26 днів тому +1

    Jajj sahib hor sahi inha de naam daso kihre chor aa

  • @rana-oz3rn
    @rana-oz3rn 26 днів тому

    Sir tussi late kar diti nhi tan pb da ih Hall nhi hunda

  • @jagroopsingh5592
    @jagroopsingh5592 26 днів тому

    Judge Sahib nu Faridkot Wali
    Ticket Nahi Mili ta hi Raula
    Pauda Pehla Nahi Bolia.

  • @rana-oz3rn
    @rana-oz3rn 26 днів тому

    Jio jeha ho riha 1 crore dio tickt lo

  • @laksmansingh1393
    @laksmansingh1393 25 днів тому

    Ene.one.leder.not.axcept.a
    .lerned.persen.for.candedate

  • @satpalsinghgillthanedaar
    @satpalsinghgillthanedaar 24 дні тому +1

    ਇੱਕ ਵੀ ਅੱਖਰ ਤੁਸੀਂ ਕਿਸੇ ਦਾ ਨਾਮ ਲੈ ਕੇ ਲਿਖਿਆ,, ਤੁਹਾਡੀ ਰਿਪੋਰਟ ਤੁਹਾਡੀ ਸਰਕਾਰ ਕੁੜੇਦਾਨ ਚ ਸੁੱਟ ਕੇ ਚਲੇ ਗਏ, ਇਹ ਰਾਜ ਹੁੰਦੇ ਰਿਪੋਰਟ ਚ,, ਅਕਾਲੀ ਕਾਂਗਰਸੀ ਚੁੱਪ ਕਰ ਜਾਂਦੇ,7 ਸਾਲ ਬਾਅਦ ਤੁਸੀਂ ਝੂਠ ਬੋਲ ਰਹੇ ਹੋ,,6ਕਰੋੜ ਰੁਪਏ ਡੇਰੇ ਨੇ ਦਿੱਤੇ, ਉਹਨਾਂ ਪਿੱਛੇ ਕੌਣ ਸੀ ਉਹ ਸੀ ਹਨਪ੍ਰੀਤ,, ਤੁਹਾਡੇ ਚ ਜੁਰਤ ਨੀ ਪਈ ਉਹਦਾ ਨਾਮ ਲੈਣ ਦੀਂ,, ਸਾਨੂੰ 2ਵਾਰ ਮੋੜ੍ਹਿਆ ਬਿਆਨ ਦਰਜ਼ ਕਰਨ ਤੋਂ ਤੁਸੀ,, ਢਕੇ ਰਹੋ,, ਕਿੰਨੇ ਪੈਸੇ ਲੁਧਿਆਣਾ ਪੁਲਿਸ ਤੋਂ ਤੁਸੀ ਲਏ,, ਹੁਣ ਮੈ ਦੱਸੂ

    • @gursewakrao3055
      @gursewakrao3055 23 дні тому

      ਇਹ ਲੋਕ ਸਿਰਫ ਲਾਲਚੀ ਕਿਸਮ ਦੇ ਆ ਹੁਣ ਜਦੋਂ ਟਿਕਟ ਨਹੀਂ ਮਿਲੀ ਤਾਂ ਇਹ ਬੋਲ ਰਹੇ ਐ ਪਹਿਲਾਂ ਬੋਲਦੇ ਫੇਰ ਤਾਂ ਮੰਨਿਆ ਜਾਂਦਾ ਇਹ ਸਹੀ ਕਹਿ ਰਹੇ ਆ ਕਿਸੇ ਪੁਲਸ ਵਾਲੇ ਦਾ ਨਾਮ ਨਹੀਂ ਦੱਸ ਰਹੇ ਜੋ ਇਨ੍ਹਾਂ ਮਿਲੇ ਕਿਸ ਲੀਡਰ ਦਾ ਨਾਮ ਦੱਸਿਆ ਪੁਲਸ ਵਾਲੇ ਨੇ ਓਸ ਲੀਡਰ ਦਾ ਹੀ ਨਾਮ ਦੱਸ ਦੇਂਦੇ ਸਭ ਝੂਠ ਹੈ

  • @bsr840
    @bsr840 26 днів тому

    ਬਾਈ ਜੀ ਹੁਣ ਤੈਨੂੰ ਕੋਈ ਨਹੀਂ ਪੁੱਛਦਾ। ਆਰਾਮ ਕਰੋ ਮਹੌਲ ਖ਼ਰਾਬ ਨਾਂ ਕਰੋ।

  • @jagroopsingh5592
    @jagroopsingh5592 26 днів тому

    Jado Kise nu Ticket Nahi
    Mildi Party Khilaf ho Jade
    Han.

  • @nirmaldahb6441
    @nirmaldahb6441 26 днів тому

    Bakur head is more dangerous than other parties

  • @DUSHMAN-bk4in
    @DUSHMAN-bk4in 26 днів тому +4

    Eh kam v jhaadu wali party da c akaliya nu dent paan nu

  • @mithigill6529
    @mithigill6529 26 днів тому +2

    Punjab vechu eh comedian bjp naal raleya eh tahi ta kejri Bahar Aya ji

  • @user-ng1vq6yb1d
    @user-ng1vq6yb1d 26 днів тому +2

    ਜੋਰਾ ਸਿੰਘ ਨਾਂ ਲੈ ਕੇ ਗੱਲ ਕਰ ਫੇਰ ਪਤਾ ਲੱਗੂਗਾ।ਇਕ ਦੋ ਬੰਦੇ ਕਹਿੰਦੇ ਆਮ ਆਦਮੀ ਪਾਰਟੀ ਟਾਇਮ ਬੇਅਦਬੀਆਂ ਹੋਈਆਂ ਬਾਦਲ ਕਾਂਗਰਸ ਤੇਰੇ ਜ਼ਿਆਦਾ ਨੇੜੇਓ ਲੱਗਦੇ

  • @BalwinderSingh-mz7ri
    @BalwinderSingh-mz7ri 26 днів тому +2

    Beadbi wich aap. Da ahim rol karke hi AAP da chheti bhog pai gia sare dosi jail chale gae .

  • @ktsingh7206
    @ktsingh7206 26 днів тому +2

    Chor uchhaka chaudhri te ........pardhaan, is prevaling in Punjab at the moment. Many knew about the shady characters in AAP but the propaganda of Badlav braught these very shady charachters into positions of power by virtue if being major fund-raisers. Even good people like Kunwar and Rtd Justice Zora Singh were used and made fools of. Neverming, hopefully.. Woh subhaah kabhi to ayegi.

  • @user-gd2dk4nj5p
    @user-gd2dk4nj5p 26 днів тому +1

    मैं तो पहले दिन से कह रहा हूं जब से आप पार्टी पंजाब में आई है तब से बेअदबी शुरू हूई है