Prime Discussion (1681) || ਕੁੱਛ ਬਣਿਆ ਨਹੀਂ, ਬਣਨਾ ਨਹੀਂ ਬਹੁ-ਚਰਚਿਤ ਡਰੱਗ ਕੇਸ ਵਿੱਚੋਂ

Поділитися
Вставка
  • Опубліковано 7 лют 2025
  • #PrimeAsiaTV #PrimeDiscussion #JatinderPannu
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 329

  • @punjjaabdesh8659
    @punjjaabdesh8659 3 роки тому +2

    ਬਾਬੇ ਨੇ ਤਾਂ ਅੱਜ ਦਿਲ ਈ ਤੋੜਤਾ , ਮੈਂ ਵੀ ਬਥੇਰੀ ਵਾਰ ਬੇ ਆਸ ਹੋ ਜਾਂਦਾ ਸੀ , ਫਿਰ ਸੋਚੀਦਾ ਸੀ , ਜੇ ਲੀਡਰ ਬੇਈਮਾਨ ਨੇ ਉੱਤੇ ਰੱਬ ਤਾਂ ਹੈ ।ਜਿਹੜੇ ਨੇ ਪੰਜਾਬ ਦੀ ਜਵਾਨੀ ਚਿੱਟੇ ਨਾਲ ਤਬਾਹ ਕੀਤੀ, ਉਹਨੂੰ ਸਜਾ ਜਰੂਰ ਮਿਲੂ । ਉਹਦਾ ਹੰਕਾਰ ਇਕ ਦਿਨ ਮਿੱਟੀ ਚ ਮਿਲੂ

  • @SatnamSingh-bc5zm
    @SatnamSingh-bc5zm 3 роки тому +29

    ਹਮਨੇ ਜਿਸਸੇ ਫ਼ਰਿਆਦ ਕੀ,
    ਕਮਬਖ਼ਤ ਵੋ ਭੀ ਆਪ ਕੋ ਚਾਹਨੇ ਵਾਲਾ ਨਿਕਲਾ।

  • @sandeepsingh-xq6vd
    @sandeepsingh-xq6vd 3 роки тому +5

    ਬਹੁਤ ਵਧੀਆ ਸੰਦੇਸ ਪੰਨੂ ਸਾਹਬ ਦਾ ਜੋ ਆਪਣੇ ਦੇਸ ਦਾ ਕਾਨੂੰਨ ਆਮ ਨਾਗਰਿਕ ਲਈ ਹੀ ਹੈ ਲੀਡਰ ਲਈ ਕੋਈ ਕਾਨੂੰਨ ਨਹੀ ਉਹ ਕੁਝ ਵੀ ਕਰ ਸਕਦੇ ਨੇ ਨਸਾ ਵੇਚ ਸਕਦੇ ਨੇ ਕਰੱਪਸਨ ਕਰ ਸਕਦੇ ਨੇ ਸਾਰੇ ਆਪਸ ਵਿੱਚ ਰਲੇ ਹੋਏ ਨੇ

  • @BaljinderSingh-ri9gw
    @BaljinderSingh-ri9gw 3 роки тому +36

    ਰੋਜ ਨਵੀਆਂ ਗੱਲਾਂ ਦੱਸ ਕੇ ਅੰਕਲ ਜੀ ਅੱਖਾਂ ਖੋਲ੍ਹ ਦਿੰਦੇ ਹਨ ਤੁਹਾਡਾ ਬਹੁਤ ਧੰਨਵਾਦ ਜੀ

  • @jaswinderbal4762
    @jaswinderbal4762 3 роки тому +20

    ਪੰਨੂੰ ਸਾਹਿਬ ਜੀ ਨੇ ਸਭ ਕੁਝ ਠੀਕ ਕਿਹਾ ਹੈ ਮਿਹਰਬਾਨੀ ਪੰਨੂੰ ਸਾਹਿਬ ਜੀ

  • @rangzindagide1494
    @rangzindagide1494 3 роки тому +23

    ਪਨੂੰ ਸਾਹਿਬ , ਤੁਸੀਂ ਸਾਡੇ ਬਹੁਤ ਸਤਿਕਾਰ ਯੋਗ ਰਹਿਬਰ ਹੋ, ਕੰਵਲ ਸਾਹਿਬ ਦੇ ਮਰਦੇ ਸਮੇ ਆਪ ਜੀ ਨੂੰ ਮੈਂ ਮਹਿਸੂਸ ਕਰ ਲਿਆਂ ਸੀ, ਸਮੇ ਦਾ ਕੋਈ ਭਰੋਸਾ ਨਹੀਂ', ਪਨੂੰ ਸਾਹਿਬ , ਦੋ ਚਾਰ ਕਿਤਾਬਾਂ ਲਿਖ ਜਾਓ, ਜਾਂਦੇ ਜਾਂਦੇ,,,ਨਹੀਂ ਤਾਂ ਪੰਜਾਬ ਬਾਪੂ ਹੋਰਾਂ ਵਾਂਗ ਆਪ ਜੀ ਨੂੰ ਵੀ ਮੁਆਫ਼ ਨਹੀਂ ਕਰੂੰਗਾ, ਆਉਣ ਵਾਲੀਆਂ ਪੀਹੜੀਆਂ ਨੂੰ ਕੀ ਪਤਾ ਲੱਗੂ ਕੇ ਕੋਈ ਸੱਚ ਦਾ ਰਹਿਬਰ ਜਤਿੰਦਰ ਪੰਨੂ ਵੀ ਕੋਈ ਇਨਸਾਨ ਸੀ ਜੋ ਆਪਣੀਆਂ ਸੱਚ ਦੀਆਂ ਪੈੜਾਂ ਪੰਜਾਬ ਦੀ ਬਾਰੂਹਾਂ ਤੇ ਛੱਡ ਗਿਆਂ ਸੀ, ਮੁਆਫ਼ ਕਰਨਾ ਪਨੂੰ ਸਾਹਿਬ 👏

  • @sukhdevsinghatta3181
    @sukhdevsinghatta3181 3 роки тому +8

    ਪੰਨੂ ਸਾਹਿਬ ਜੀ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਅਜਿਹਾ ਹੀ ਹੋਵੇਗਾ!

  • @avtarsinghdhiman2485
    @avtarsinghdhiman2485 3 роки тому +1

    ਪੰਨੂ ਸਾਬ ਦੀਆਂ ਗੱਲਾਂ ਸੁਣ ਕੇ ਮੈਂ ਅੱਜ ਮਹਿਸੂਸ ਕਰ ਰਿਹਾ ਹਾਂ ਕਿ ਇਹਨਾਂ ਗੰਦੇ ਲੀਡਰਾਂ ਨਾਲੋਂ ਤਾਂ ਅੰਗਰੇਜ਼ ਹੀ ਚੰਗੇ ਸੀ। ਸੁੱਖਾ ਗੱਪੀ ਵੱਡੇ ਵੱਡੇ ਗੱਪ ਮਾਰਦਾ ਕਿ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੀ ਉਸ ਨੇ ਤਾਂ ਪੰਜਾਬ ਨੂੰ ਵੀ ਪੰਜਾਬ ਨਹੀਂ ਰਹਿਣ ਦਿੱਤਾ ਬਿਹਾਰ ਨਾਲੋ ਵੀ ਬਦਤਰ ਕਰ ਦਿੱਤਾ 😭।

  • @shivdevsingh4287
    @shivdevsingh4287 3 роки тому +14

    ਅਸਲੀਅਤ ਤੋਂ ਜਾਣੂ ਕਰਵਾਉਣ ਲਈ ਪੰਨੂ ਸਾਹਿਬ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ।

  • @kavisuman9490
    @kavisuman9490 3 роки тому +5

    ਪਨੂੰ ਸਾਹਿਬ ਜੀ ਆਪ ਜੀ ਨੇ ਅੱਜ ਇੱਥੇ ਸਾਫ਼ ਕਰ ਦਿੱਤਾ ਕਿ ਡਰਗ ਕੇਸ ਵਿੱਚ ਕੁੱਝ ਨਹੀਂ ਰਿਹਾ ਅਤੇ ਇਹ ਫੈਲ ਬੰਦ ਹੋ ਜਾਵੇਗੀ ਅਤੇ ਇਹ ਗੱਲ ਬਿਲਕੁੱਲ ਠੀਕ ਹੈ ਕਿ,,ਦੁਨੀਆਂ ਮੈਂ ਹੋ ਗਏ ਦੋ ਮਜ਼੍ਹਬ ਇੱਕ ਨਿਰਧਨ ਇੱਕ ਧੰਨ ਵਾਲੋਂ ਕਾ,, ਇੱਕ ਵਡੇ ਵਡੇ ਸ਼ਾਹੂ ਕਰੋ ਕਾ ਇੱਕ ਉਨ ਕੇ ਚੌਕੀਦਾਰਾਂ ਕਾ ਬਾਕੀ ਲੋਕਾਂ ਦਾ ਕਿਸੇ ਨੂੰ ਵੀ ਕੋਈ ਫ਼ਿਕਰ ਨਹੀਂ ਹੈ ਤੇ ਨਾ ਹੋਵੇਗਾ ।। ਬਹੁਤ ਬਹੁਤ ਧੰਨਵਾਦ ਜੀ ਪਨੂੰ ਸਾਹਿਬ ਜੀ।।🙏

  • @Panjgrain
    @Panjgrain 3 роки тому +22

    ਬਾਪੂ ਕੁਲ ਮਿਲਾ ਕੇ ਇੰਡੀਆ ਤੇ ਪੰਜਾਬ ਨੂੰ ਪੜੇ ਲਿਖੇ ਲੋਕਾਂ ਨੇ ਡੋਬਿਆ, ਵੱਡੇ ਵੱਡੇ ਪੜੇ ਲਿਖੇ ਅਫਸਰ ਜੱਜ ਵਕੀਲ ਪੁਲਿਸ ਅਫਸਰ ਡਾਕਟਰ ਨੇ ,

  • @surjeetsinghsurjeetsingh5307
    @surjeetsinghsurjeetsingh5307 3 роки тому +42

    ਪੰਨੂੰ ਸਾਹਬ ਲੀਡਰਾਂ ਦੀਆਂ ਕਰਤੂਤਾਂ ਸੁਣ ਕੇ ਮਨ ਉਦਾਸ ਹੋ ਗਿਆ ਕੀ ਬਣੂਗਾ ਦੇਸ਼ ਅਤੇ ਪੰਜਾਬ ਦਾ। ਵੋਟ ਕਿਹਨੂੰ ਪਾਈਏ ਕੁਝ ਸਮਝ ਨਹੀਂ ਆਉਂਦੀ।

    • @avleenkaur7442
      @avleenkaur7442 3 роки тому +4

      Ik vaar AAP nu vote pa ke ta dekho fir na payio.

    • @hardeepnabha1302
      @hardeepnabha1302 3 роки тому +2

      Vote aap

    • @hardeepnabha1302
      @hardeepnabha1302 3 роки тому +2

      Enni pachan tan hegi aa kehra changa Banda bas bhagwant maan

    • @simerjitsingh6125
      @simerjitsingh6125 3 роки тому +2

      @@avleenkaur7442 ਦਿੱਲੀ ਵਿੱਚ ਆਪ ਦੇ ਐਮ ਐਲ ਏ 95% ਤੇ ਐਮ ਪੀ ਇਕ ਵੀ ਨਹੀਂ ਇਹ ਸਭ ਰਲਕੇ ਹੋ ਰਿਹਾ ਹੈ । ਵਿੱਚੋ ਸਭ ਇਕੋ ਹੀ ਹਨ ।

  • @dr.gurmeetsinghchahal9420
    @dr.gurmeetsinghchahal9420 3 роки тому +40

    ਪੁੰਨੂ ਸਾਹਬ ਅਤੇ ਪ੍ਰਾਇਮ ਏਸ਼ੀਆ ਟੀਵੀ ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ, ਪੰਜਾਬ ਅਤੇ ਪੰਜਾਬੀਅਤ ਲਈ ਬਹੁਤ ਵਧੀਆ ਵਿਚਾਰ ਚਰਚਾ ਜੀ

  • @ਖਸਖਸਖੇਤੀਪੰਜਾਬ

    ਪੱਨੂੰ ਸਾਬ ਵਾਹਿਗੁਰੂ 🙏ਤੁਹਾਨੂੰ ਬਹੁਤ+ਬਹੁਤ ਤੰਦਰੁਸਤੀ ਬਖਸ਼ੇ ਜੀ

  • @balwinderpannu7669
    @balwinderpannu7669 3 роки тому +7

    ਪੰਨੂੰ ਸਾਹਿਬ ਨੇ ਸੱਚ ਪੇਸ਼ ਕੀਤਾ ਹੈ
    ਜੇਕਰ ਕਿਸੇ ਲੀਡਰ ਚ ਹਿੰਮਤ ਹੈ ਤਾਂ ਇਹਨਾਂ ਗੱਲਾਂ ਦਾ ਜਵਾਬ ਦੇਵੇ

  • @ਜਥੇਦਾਰਰਜਿੰਦਰਸਿੰਘਸੰਘਾ

    ਮੇਰੇ ਵਲੋਂ ਤੁਹਾਨੂੰ ਅਤੇ ਸਾਰੇ ਦੂਸਰੇ ਵੀਰਾਂ ਨੂੰ ਜੋ ਚੈਨਲ ਦੇ ਸਾਰੇ ਪਰਿਵਾਰ ਦੀਆਂ ਲੰਬੀਆਂ ਉਮਰ ਬਖਸ਼ੇ ਜੀ ਵਾਹਿਗੁਰੂ ਦਿਨ ਦੁਗਣੀ ਰਾਤ ਚੌਗਣੀ ਬਖਸ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਜਥੇਦਾਰ ਰਜਿੰਦਰ ਸਿੰਘ ਸੰਘਾ ਤੁਹਾਡਾ ਬਹੁਤ ਬਹੁਤ ਹੀ ਧੰਨਵਾਦੀ ਹਾਂ ਅਤੇ ਸਵਾਗਤ ਕਰਦਾਂ ਹਾਂ ਜੀ

  • @jaswantsingh6489
    @jaswantsingh6489 3 роки тому +1

    ਪੰਨੂ ਸਾਹਿਬ ਜੀ ਅਤੇ ਪਰਾਈਮ ਏਸ਼ੀਆ ਦੇ ਦਰਸ਼ਕਾ ਨੂੰ ਪਿਆਰ ਭਰੀ ਸਤਿ ਸੵੀ ਅਕਾਲ ਪੋ੍ਗਰਾਮ ਵਿੱਚ ਹਾਜਰੀ ਪਰਵਾਨ ਕਰਨੀ ਜੀ।

  • @rashpalsingh2715
    @rashpalsingh2715 3 роки тому +1

    ਪੰਨੂ ਸਾਬ ਬਹੁਤ ਹੀ ਵੱਡਾ ਭੰਡਾਰ ਹੋ ਤੁਸੀਂ ਸਮਝ ਨਹੀਂ ਆਉਂਦੀ ਕਿਵੇਂ ਸ਼ੁਕਰੀਆ ਕਰੀਏ ਤਹਾਡਾ ਮਨ ਵਿਚ ਬਹੁਤ ਹੀ ਸਤਿਕਾਰ ਹੈ ਜੀ ਤੁਹਾਡੇ ਲਈ ਪੰਨੂ ਸਾਬ ਬਹੁਤ ਹੀ ਪਰਾਣਾ ਪਾਠਕ ਹਾਂ ਜੀ ਨਵੇਂ ਜ਼ਮਾਨੇ

  • @user646
    @user646 3 роки тому +15

    ਪਨੂੰ ਸਾਹਿਬ ਕੋਈ ਕਨੂੰਨ ਨਹੀਂ ਹੈ ਪੰਜਾਬ ਵਿੱਚ ਪਟਵਾਰੀ ਮਾਫੀਆ ਤਿੰਨ ਕਨਾਲਾਂ ਦੇ ਇੰਤਕਾਲ ਦੇ ਵੀਹ ਹਾਜਰਦਿੱਤੇ ਹੈ ਪਟਵਾਰੀ ਆਖ ਰਿਹਾ ਹੈ ਦਸ ਹਜਾਰ ਚੰਨੀ ਸਹਿਬ ਹੈ ਰਿਸ਼ਵਤਖੋਰ ਪੰਜਾਬ ਸਰਕਾਰ ਮੁਰਦਾਬਾਦ ਨਿਹਾਲ ਸਿੰਘ ਵਾਲਾ ਮੰਡੀ ਦਾ ਪਟਵਾਰੀ ਹੈ

    • @amriksinghbababakala3059
      @amriksinghbababakala3059 3 роки тому

      ਪਟਵਾਰੀਆਂ ਕੋਲ਼ ਤੇ ਜਾਣੋਂ ਈ ਡਰ ਲਗਦਾ ,ਹਲ਼ਕਾਏ ਹੋਏ ਆ ਇਹ,ਰੱਬ ਦੇ ਖੌਫ ਤੋਂ ਰਹਿਤ

  • @4ashokverma
    @4ashokverma 3 роки тому

    ਪੰਨੂੰ ਸਾਹਿਬ ਤੁਸੀਂ ਸੱਚ ਦੀਆਂ ਪਰਤਾਂ ਹਰ ਮੌਕੇ ਤੇ ਬੜੇ ਸੁਚੱਜੇ ਢੰਗ ਨਾਲ ਖੋਲਦੇ ਆ ਰਹੇ ਹੋ। ਇਸ ਸਾਰੀ ਜਾਂਚ ਦਾ ਅਜਿਹਾ ਨਤੀਜਾ ਅਵਾਗੇ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਇਹ ਰਾਜਸੀ ਲੋਕ ਆਪਣੀ ਕੁਰਸੀ ਲਈ ਇਕ ਅਜਿਹੇ ਨਾਜੁਕ ਮੁੱਦੇ ਨੂੰ, ਜਿਸ ਨਾਲ ਲੋਕਾਂ ਦੀਆਂ ਦਿਲੀ ਭਾਨਵਵਾਂ ਜੁੜੀਆਂ ਹੋਈਆਂ ਹਨ, ਭੀ ਇੱਕ ਹਥਕੰਡਾ ਬਣਾ ਕੇ ਆਪਣਾ ਸਿਆਸੀ ਲਾਹਾ ਲੈਂਦੇ ਰਹੇ। ਤੁਸੀਂ ਬਿਲਕੁਲ ਸਹੀ ਪੜਚੋਲ ਕੀਤੀ ਹੈ ਕਿ ਹੁਣ ਇਸ ਚ ਕੁਝ ਭੀ ਨਹੀਂ ਹੋਣ ਵਾਲਾ ਕਿਉਂਕਿ ਸਾਰਾ ਸਮਾ ਬਰਬਾਦ ਕਰ ਦਿੱਤਾ ਗਿਆ ਹੈ। ਅੱਜ ਕਿਸਾਨੀ ਅੰਦੋਲਨ ਨੇ ਲੋਕਾਂ ਚ ਜਾਗ੍ਰਿਤੀ ਲਿਆਉਣ ਦੀ ਚਿੰਗਾਰੀ ਛੱਡੀ ਹੈ, ਦੇਖੋ ਇਸ ਵਾਰ ਚੋਣਾਂ ਚ ਲੋਕ ਆਪਣੀ ਸੂਝ ਨੂੰ ਕਿਵੇਂ ਵਰਤਦੇ ਨੇ ਤੇ ਕੋਈ ਨਵੇਂ ਬਦਲਾਅ ਦਾ ਕਾਰਨ ਬਣਦੇ ਨੇ। ਪੰਨੂੰ ਸਾਹਿਬ ਤੁਹਾਡਾ ਹਮੇਸ਼ਾ ਤਹਿ ਦਿਲ ਤੋਂ ਸਤਿਕਾਰ ਕਿਉਂਕਿ ਸੱਚ ਬੋਲਣਾ ਹਰ ਇੱਕ ਦੇ ਵਸ ਦੀ ਗੱਲ ਨਹੀਂ🌹

  • @jagdeepbrar1715
    @jagdeepbrar1715 3 роки тому +5

    ਮਨਪ੍ਰੀਤ ਬਾਦਲ ਤਾਂ ਬਾਦਲ ਨਾਲ ਰਲਿਆ ਹੋਇਆ। ਉਹ ਜਿਨ੍ਹਾਂ ਸਮਾਂ ਇਨ੍ਹਾਂ ਨਾਲ ਹੈ ਕਾਂਗਰਸ ਦਾ ਬੇੜਾ ਗ਼ਰਕ ਹੋਇਆ ਹੀ ਰਹੇਗਾ।

  • @Lionheart7033
    @Lionheart7033 3 роки тому +6

    ਸਾਡੇ ਲੋਕਾਂ ਦੀ ਬਦਕਿਸਮਤੀ ਆ, ਸਹੀਦਾਂ ਨੇ ਅੰਗਰੇਜਾਂ ਤੋ ਅਜਾਦੀ ਤਾਂ ਲਏ ਲਈ ਪਰ ਕਾਲੇ ਅੰਗਰੇਜਾਂ ਦੇ ਵੱਸ ਪੈ ਗਏ,,,, ਅੱਜ ਦੀ ਸਿਆਸਤ ਵਿੱਚ ਕੋਈ ਵੀ ਇਮਾਨਦਾਰ ਨਹੀਂ,,, ਸਾਰਾ ਸਿਸਟਮ ਹੀ ਗੰਦਲਾ ਹੋ ਗਿਆ,,,, ਅਸਲ ਚ ਲੋਕ ਹੱਕਦਾਰ ਨੇ

  • @boharsingh7725
    @boharsingh7725 3 роки тому +37

    ਬਹੁਤ ਵਧੀਆ ਸਰ ਜੀ✅ਸਤਿ ਸ੍ਰੀ ਅਕਾਲ
    ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
    🙏🙏🙏🙏🙏

  • @zaildarkuldeep8451
    @zaildarkuldeep8451 3 роки тому

    Right Truth Truth. ਦਲ ਦਲ ਵਿੱਚ ਫਸਾ ਦਿੱਤਾ ਇਨਾਂ ਲੀਡਰਾਂ ਨੇ ਪੰਜਾਬ। ਮੁਸਕਲ ਹੈ ਪੰਜਾਬ ਦਾ ਬਚਣਾ।

  • @satpalsingh-zr1jd
    @satpalsingh-zr1jd 3 роки тому

    ਇੱਕੋ ਇੱਕ ਨਿਡਰ ਨਿਧੜਕ ਨਿਰਪੱਖ ਅਤੇ ਸੂਝਵਾਨ ਪਤਰਕਾਰ ਹੈ ਜੋ ਕਿਸੇ ਦਾ ਵੀ ਲਿਹਾਜ਼ ਨਹੀਂ ਕਰਦਾ , ਸਹੀ ਤਸਵੀਰ ਪੇਸ਼ ਕੀਤੀ ਹੈ ਧੰਨਵਾਦ ਜੀ

  • @sarabjeet123
    @sarabjeet123 3 роки тому

    ਬਿਲਕੁਲ ਸਹੀ ਕਿਹਾ ਪੰਨੂੰ ਸਾਹਿਬ।ਇਹ ਸਰਕਾਰਾਂ ਹੀ ਨਲਾਇਕ ਨਹੀਂ ਅਸੀਂ ਵੋਟਰ ਵੀ ਹਾਂ।

  • @jasvinderkaur493
    @jasvinderkaur493 3 роки тому +6

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਹੈ ਲੋਕ ਸਮਝਣਗੇ,

  • @jaspindergilluboke5010
    @jaspindergilluboke5010 3 роки тому

    ਪੰਨੂ ਸਾਹਬ ਆਪ ਜੀ ਦੀ ਪੇਸ਼ਕਾਰੀ ਅਤੇ ਜਾਣਕਾਰੀ ਦਾ ਕੋਈ ਸਾਨੀ ਨਹੀਂ ਬਹੁਤ ਧੰਨਵਾਦ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿਸੀਲ ਪੱਟੀ ਤਰਨਤਾਰਨ

  • @dhaliwalbalram8373
    @dhaliwalbalram8373 3 роки тому +24

    ਪੰਨੂ ਸਾਹਿਬ ਜੀ ਅਤੇ ਸਮੁੱਚੀ prime ਏਸ਼ੀਆ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ 🙏🙏🙏🙏🙏🙏🙏🙏🙏🙏🙏🙏🙏

  • @kakasingh1131
    @kakasingh1131 3 роки тому +4

    ਜਿੳਦੇ ਰਹੋ ਪਨੂ ਸਾਬ

  • @BhupinderSingh-yg8cg
    @BhupinderSingh-yg8cg 3 роки тому +4

    ਪੰਨੂੰ ਜੀ ਅਤੇ ਪੂਰੇ ਪ੍ਰਾਈਮ ਏਸੀਆ ਪਰਿਵਾਰ ਨੂੰ ਮੇਰੇ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।

  • @balwindersingh9851
    @balwindersingh9851 3 роки тому

    ਪੰਨੂ ਸਿੱਖ ਕੌਮ ਦਾ ਸਭ ਤੋਂ ਵੱਡਾ ਦੁਸ਼ਮਣ।

  • @gursharansingh921
    @gursharansingh921 3 роки тому +2

    Sat Shri Akaal Respected Panu-Sahib
    SIJDA Ji
    Bhinder-Amritsar

  • @harchandsingh9963
    @harchandsingh9963 3 роки тому +3

    ਨਿਧੱੜਕ ਤੇ ਸੱਚੀਆਂ ਗੱਲਾਂ

  • @anmoldeepsingh6358
    @anmoldeepsingh6358 3 роки тому +8

    ਆ ਵੀਡੀਓ ਚੰਨੀ, ਸਿੱਧੂ, ਰਾਜਾ ਵੜਿੰਗ, ਤੇ ਹੋਰ ਜਿੰਨੇ ਵੀ ਇਹਨਾ ਦੇ ਬੰਦੇ ਨੇ ਜਿਹੜੇ ਹਰ ਰੋਜ਼ ਬਾਦਲਾਂ ਤੇ ਮਜੀਠੀਆ ਕਰਦੇ ਰਹਿੰਦੇ ਨੇ, ਉਹਨਾ ਬਾਰੇ ਬਿਆਨ ਦਿੰਦੇ ਰਹਿੰਦੇ ਨੇ ਆਪਣੇ ਕਾਂਗਰਸੀਆਂ ਨੂੰ ਖੁਸ਼ ਰੱਖਣ ਲਈ ਜਾ ਆਪਣੀਆਂ ਵੋਟਾ ਬਚਾਉਣ ਲਈ।

  • @madanbange6620
    @madanbange6620 3 роки тому +1

    Pannu Ji, I left India in late 70s. I am a banking professional with early experience in India and last 35 years in NZ. I met you in NZ on your visit.
    I travel to India every year and mostly live in my village in Nawan Shahar dist.
    When I left India 50 years ago, I was very optimistic that it will become corruption free in the next 20 years. But all those Hopes have been dashed.
    Which ever dept you go in for whatever work, the corruption is now officially instutianalised now.
    When you try to prevent it, they look at you and think you have come from another planet.
    When I compare with the NZ, our performance is always in top 3 and India in the last 5 and going down.
    Feel so sorry about our Indian people.
    We can help the poor with financial help and so sad that helpless when coming to fight against black plague of corruption 🙏

  • @jagdevbawa6577
    @jagdevbawa6577 3 роки тому

    ਪੰਨੂੰ ਸਾਹਿਬ ਜੀ ਮੇਰੇ ਦਿਮਾਗ ਵਿੱਚ ਇੱਕ ਸਵਾਲ ਵਾਰ ਵਾਰ ਮੈਨੂੰ ਪਰੇਸ਼ਾਨ ਕਰ ਰਿਹਾ ਹੈ ਕਿ ਸਾਡੇ ਪੰਜਾਬ ਦੇ ਲੋਕਾਂ ਨੇ ਕਿਸਾਨ ਅੰਦੋਲਨ ਵਿਚ ਮੋਹਰੀ ਰੋਲ ਅਦਾ ਕੀਤਾ ਹੈ ਫੇਰ ਪੰਜਾਬ ਦੇ ਲੀਡਰ ਸਾਡੇ ਲਈ ਕੀ ਚੀਜ਼ ਨੇ ਅਸੀਂ ਅਪਣੇ ਘਰ ਵਿੱਚ ਹੀ ਬੇਗਾਨੇ ਜਿਹੇ ਬਣ ਬੈਠੇ ਹਾਂ

  • @SukhwinderSingh-mv7rd
    @SukhwinderSingh-mv7rd 3 роки тому +1

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ

  • @harpreetaulakh1376
    @harpreetaulakh1376 3 роки тому +1

    ਬਹੁਤ ਵਧੀਆ ਪੰਨੂੰ ਸਾਹਿਬ ਜੀ

  • @kashmirsingh-zz9ku
    @kashmirsingh-zz9ku 3 роки тому +4

    ਸਹੀ।

  • @gurnishansingh4196
    @gurnishansingh4196 3 роки тому

    ਪੰਨੂ ਸਾਬ ਜਾਗਦੀ ਜਮੀਰ ਵਾਲੇ ਇਨਸਾਨ ਹਨ ਧੰਨਵਾਦ ਜੀ

  • @mohamgill4200
    @mohamgill4200 3 роки тому +3

    Jug jug jio pannu sahib

  • @msmanjinder1980
    @msmanjinder1980 3 роки тому +1

    ਬਿਲਕੁਲ ਸੱਚ ਹੈ ਪਰ ਪੰਜਾਬ ਦਾ ਬਣੂੰ ਕੀ

  • @jasvindersinghaulakh3162
    @jasvindersinghaulakh3162 3 роки тому +1

    ਜੁਗ ਜੁਗ ਜੀਓ ਪੰਨੂੰ ਸਾਹਿਬ

  • @tejindersinghchahal1795
    @tejindersinghchahal1795 3 роки тому +3

    ਬਹੁਤ ਬਹੁਤ ਧੰਨਵਾਦ ਜੀ

  • @surinderparmar3306
    @surinderparmar3306 3 роки тому +4

    ਪੰਨੂੰ ਸਾਹਿਬ ਚਰਚਿਲ ਦੀ ਭਾਰਤ ਦੀ ਅਜ਼ਾਦੀ ਤੇ ਸਪੀਚ ਗੂਗਲ ਤੇ ਪੜੋ ਤੇ ਫਿਰ ਅਾਪਣੇ ਦਰਸ਼ਕਾ੍ਂ ਨੂੰ ਉਸ ਬਾਰੇ ਸਮਝਾਉ।

  • @gurpreetchandi9038
    @gurpreetchandi9038 3 роки тому +1

    ਏਸ ਪ੍ਰੋਗਰਾਮ ਨੂੰ ਸੁਣਨ ਤੋਂ ਪਹਿਲਾਂ ਹੀ ਲਾਇਕ ਕਰਨ ਵਾਲੇ ਠੋਕੋ ਲਾਇਕ

  • @americanfreightlinesllc2886
    @americanfreightlinesllc2886 3 роки тому +5

    True
    It’s all about power and nothing else. All politicians have same goal.
    Amardeep Singh Dallas Texas

  • @ਜਥੇਦਾਰਰਜਿੰਦਰਸਿੰਘਸੰਘਾ

    ਸ ਪੰਨੂ ਜੀ ਉਦੋਂ ਭੋਲਾ ਡਰਗਸ ਮਾਮਲੇ ਵਿੱਚ ਭੋਲੇ ਨੂੰ ਸੀ ਏ ਸਟਾਫ ਨੇ ਪੁਛਗਿੱਛ ਕੀਤੀ ਸੀ ਅਤੇ ਉਦੋਂ ਕੇਂਦਰ ਦੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਅਤੇ ਤਿੰਨ ਏਜੰਸੀਆਂ ਸੈਨੇਟਰ ਦੀਆਂ ਸਨ ਉਹ ਇਕ ਪੈਸਾ ਵੀ ਸਬੂਤ ਨਹੀਂ ਦੇ ਸਕਿਆ ਸੀ ਇਹ ਸਿਰਫ਼ ਬਦਨਾਮ ਕਰ ਰਹੇ ਹਨ ਜੀ

  • @preet_kurawala
    @preet_kurawala 3 роки тому +5

    ਸਤ ਸ਼੍ਰੀ ਅਕਾਲ ਜੀ ਪੰਨੂ ਸਾਬ

  • @kewalsinghdureja609
    @kewalsinghdureja609 3 роки тому +1

    What A Bold journlist
    Heartiest salute

  • @bikramsinghmangat5801
    @bikramsinghmangat5801 3 роки тому +3

    Very true comments by S. Jatinder Pannu ji. I am also among people to appreciate your views on these 4- 5 issues currently in focus and many more rose and died without yielding any favourable result in the past. May God save our country men from the looters.

    • @avleenkaur7442
      @avleenkaur7442 3 роки тому

      Pannu saab bofors di 67 crore di dlali te layi gayi c par cong ne osda koi insaaf nahi hon ditta. Hun punjab ch v Sukhbir badal ne koi insaaf nahi hon dena quonki lutt de paise hi itne han.

  • @rattankumargoyal3243
    @rattankumargoyal3243 3 роки тому +1

    Salute pannu ji thonu
    May long live

  • @BalwinderSingh-bi5vd
    @BalwinderSingh-bi5vd 3 роки тому +5

    Excellent

  • @gumnam8217
    @gumnam8217 3 роки тому +2

    ਅੱਜ ਸੰਗਰੂਰ ਵਿਖੇ ਰੈਲੀ ਵਿੱਚ ਬੇਰੁਜ਼ਗਾਰ ਅਧਿਆਪਕਾਂ ਨੂੰ ਬਹੁਤ ਕੁੱਟਿਆ ਗਿਆ ਉਸ ਬਾਰੇ ਵੀ ਦੱਸੋ ਜੀ

  • @kabirghuman7474
    @kabirghuman7474 3 роки тому +3

    ਨਿਰਾਸ਼ਾ ਉਦਾਸੀ ਤੋਂ ਬਿਨਾ ਕੁੰਜ ਨਹੀਂ

  • @agyasingh4969
    @agyasingh4969 3 роки тому +3

    ਸਤਿ ਸ਼੍ਰੀ ਅਕਾਲ ਜੀ

  • @baljindersampla4695
    @baljindersampla4695 3 роки тому

    Very good performance and Achievements S J S Pannu sahib ji God bless you carry on proud of you God bless India and Punjab people should understand and wake up protests against injustice and punished responsible people in votes

  • @jagdeepsidhu880
    @jagdeepsidhu880 3 роки тому +1

    ਲੋਕਤੰਤਰ ਨੂੰ ਧੱਬਾ ਲਾ ਤਾ , ਸੰਵਿਧਾਨ ਨੂੰ ਵੀ ! ਇਹਨਾ ਲੀਡਰਾਂ ਨੇ ਬੇੜਾ ਗਰਕ ਕਰਤਾ ।

  • @navjot4025
    @navjot4025 3 роки тому +4

    Pannu saab ikalle bahut jabardast program karde...thanwad bapu g

  • @HarjitSingh-oc6lg
    @HarjitSingh-oc6lg 3 роки тому +6

    From 2007 onwards drug menace has ruined the lives of thousands of youngsters of Punjab. Thousands of innocent but drug addicted youths were put behind bars due to cases framed against them under the stringent provisions of NDPS Act.
    But during this period big sharks of drug trade and persons patronising them who are responsible for ruining the lives of thousands of youngsters are roaming free due to their connections.
    HUN TA INSAF WAHEGURU HI KAREGA

  • @NareshKumar-bz8be
    @NareshKumar-bz8be 3 роки тому +5

    Good

  • @arogijivan
    @arogijivan 3 роки тому +4

    ਸਰ ਦੋ ਏਕੜ ਲਈ ਖੇਤੀ ਮੋਟਰਾਂ ਦੇ ਕੂਨੇਕਸਨ ਅੱਜ ਤੱਕ ਕਿਸੇ ਕਾਂਗਰਸ ਸਰਕਾਰ ਨੇ ਨਹੀਂ ਦਿੱਤੇ।

  • @Talk-and-Travel
    @Talk-and-Travel 3 роки тому +1

    ਸਤਿਕਾਰਯੋਗ ਪੰਨੂ ਸਰ 2011 ਤੋਂ pending ਪਈਆ P.T ਅਧਿਆਪਕਾ ਦੀਆ ਪੋਸਟਾਂ ਬਾਰੇ ਵੀ ਆਪਣੇ ਪ੍ਰੋਗਰਾਮ ਵਿਚ ਗੱਲ ਕਰਿਓ ਕਿਉੰਕਿ ਤੁਹਾਡੀ ਗੱਲ ਬਹੁਤ ਦੂਰ ਤੱਕ ਜਾਂਦੀ ਹੈ

  • @gurdassingh8318
    @gurdassingh8318 3 роки тому +4

    Right

  • @gurcharansinghsandhu8427
    @gurcharansinghsandhu8427 3 роки тому

    ਸਤਿ ਸ੍ਰੀ ਆਕਾਲ ਜੀ ਜੰਤਿਦਰ ਪੰਨੂ ਜੀ

  • @maxgaming545
    @maxgaming545 3 роки тому +1

    ਪਨੂੰ।ਸਾਬ।ਮੈ।ਚਾਰਮਹੀਨੇ।ਪਹੇਲਾਂ।ਹੀ।
    ਕੈਹੈ।ਦਿਤਾ।ਸੀ।ਕੂਜਨਹੀ।ਹੌਣਾ।ਰਪਅਈਆ।ਬਅਈਮਾਨਾਂ।ਦਾ।ਭੰਣਵੀਆ।ਏ।ਹੀਦੂੰਸਤਾਨ।ਹੈ।ਭਾਰਤਨਹੀ।

  • @sarbjitsandhu2531
    @sarbjitsandhu2531 3 роки тому +1

    ਬਿੱਲਕੁਲ ਸਹੀ ਜੀ।

  • @dr.lakhwindersinghmultani8098
    @dr.lakhwindersinghmultani8098 3 роки тому +1

    Wonderful ji

  • @sukhmandersingh2513
    @sukhmandersingh2513 3 роки тому

    ਬੇ ਅਦਬੀ ਸਾਰੇ ਭੁਲੇ ਵਾਹਿਗੁਰੂ

  • @harwinderdeol3155
    @harwinderdeol3155 3 роки тому +4

    ਪੰਨੂੰ ਜੀ, ਕੇਜਰੀਵਾਲ ਜੀ ਦੀ ਮੁਆਫ਼ੀ ਦੇ ਜ਼ਿਕਰ ਕਰਨ ਦਾ 'ਚੇਤਾ ਭੁੱਲ' ਗਿਆ ਜਾਂ ਅੱਜ ਵਾਂਗ ਕੋਈ ਵੱਖਰਾ ਪ੍ਰੋਗਰਾਮ 'ਮੁਆਫ਼ੀਨਾਮਾ' ਕਰੋਗੇ ?

  • @SantokhSingh-vq1fy
    @SantokhSingh-vq1fy 3 роки тому

    ਇਸ ਕੇਸ ਵਿੱਚ ਕੇਪਟਨ ਦਾ ਬੇੜਾ ਬਠਿਆ
    ਜੇਕਰ ਕਾਗਰਸ ਸਰਕਾਰ ਬਣਦੇ ਸਾਰ ਕੰਮ ਕਰਦਾ
    ਇਨਸਾਫ ਹੋ ਜਾਣਾ ਸੀ

  • @ramsingh3611
    @ramsingh3611 3 роки тому +1

    Pannu sahib dil di gehri toon gubar kadhià. Bohat changa sare leader te officer rej ke beaimann han

  • @UmeshKumar-jq3rx
    @UmeshKumar-jq3rx 3 роки тому +1

    Pannu sab tuhada ta prime asia team the dhanbad fir good news

  • @gurdassingh8318
    @gurdassingh8318 3 роки тому +5

    Good panu sab

  • @jaswantsingh6489
    @jaswantsingh6489 3 роки тому +1

    ਬਹੁਤ ਵਧੀਆ ਪੋ੍ਗਰਾਮ ਪੰਨੂ ਸਾਹਿਬ ਜਿਸ ਵਿੱਚ ਤੁਸੀ ਲੋਕਾਂ ਨੂੰ ਬਿਨਾ ਕੁਝ ਹੋ ਸਕਣ ਦੀ ਝੂਠੀ ਉਮੀਦ ਦੇ ਜਾਣੂ ਕਰਵਾਇਆ।

  • @ਜਥੇਦਾਰਰਜਿੰਦਰਸਿੰਘਸੰਘਾ

    ਸ ਪੰਨੂ ਜੀ ਸਬੂਤਾਂ ਤੋਂ ਬਗੈਰ ਕਿਸੇ ਨੂੰ ਕਿਸ ਤਰ੍ਹਾਂ ਜੇਲ੍ਹ ਵਿਚ ਬੰਦ ਕਰ ਦਿੱਤਾ ਜਾਵੇ ਜੀ

  • @gulzarsingh8386
    @gulzarsingh8386 3 роки тому

    ਧੰਨਵਾਦ ਜੀ।

  • @jasbirsingh4931
    @jasbirsingh4931 3 роки тому +4

    Pannu ji sat sri akaal ji

  • @sumeetsidhu
    @sumeetsidhu 3 роки тому +3

    Sat Sri Akaal Pannu Saab ji 🙏

  • @KuldeepSingh-jo1kz
    @KuldeepSingh-jo1kz 3 роки тому

    ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਲੋਕ ਅਧਿਕਾਰ ਲਹਿਰ ਅਤੇ ਪੰਜਾਬ ਹਿਤੈਸ਼ੀ ਧਿਰਾਂ ਨਾਲ ਮਿਲਕੇ ਰਵਾਇਤੀ ਪਾਰਟੀਆਂ ਵਿਰੁੱਧ ਇੱਕਜੁਟ ਹੋ ਕੇ ਚੋਣ ਮੈਦਾਨ ਵਿੱਚ ਨਿੱਤਰਨ ਦੀ ਲੋੜ ਹੈ।

  • @yourtech1993
    @yourtech1993 3 роки тому

    ਜੇ ਕਰਨਾ ਹੋਵੇ ਤਾਂ ਸਭ ਕੁਝ ਹੋ ਸਕਦਾ ਜੇ ਸੱਜਣ ਕੁਮਾਰ ਨੂੰ ਤੀਹ ਸਾਲਾਂ ਬਾਅਦ ਸਜਾ ਹੋ ਸਕਦੀ ਹੈ ਤਾਂ ਡਰੱਗ ਮਾਮਲੇ ਵਿੱਚ ਕਿਓਂ ਨਹੀਂ

  • @amarnath8737
    @amarnath8737 3 роки тому +1

    Thank u panuu sahib ji

  • @sahejdeepsinghukga181
    @sahejdeepsinghukga181 3 роки тому +4

    Very good Pannu sab

  • @bhupindersinghghuman3288
    @bhupindersinghghuman3288 3 роки тому +1

    Bapu poori att kra gya aj...bohat bohat dhanwad Pannu saab....

  • @satdevsharma7039
    @satdevsharma7039 3 роки тому +13

    Pannu sahib you are absolutely right.Most of peoples don't want any justice that is why we can see innocent people in big rallies of corrupt leaders.🙏🙏🇺🇸

  • @ramsingh-ki6jz
    @ramsingh-ki6jz 3 роки тому +2

    Pannu sahib is 100/ right Weldon thanks

  • @NirmalSingh-ym3qu
    @NirmalSingh-ym3qu 3 роки тому +2

    Thank... you.

  • @parmjitsingh8356
    @parmjitsingh8356 3 роки тому

    ਸਤਿ ਸ੍ਰੀ ਅਕਾਲ ਜੀ ਪਰਮਜੀਤ ਸਿੰਘ ਨਾਗੋਕੇ

  • @RAKESHKUMAR-lb8sn
    @RAKESHKUMAR-lb8sn 3 роки тому +3

    Great analysis

  • @rameshlal8307
    @rameshlal8307 3 роки тому +2

    Kush nahi hona Punjab da leaders satyanaash kar rahe Punjab da iska rabb hi rakha

  • @MohanLal-lo2tw
    @MohanLal-lo2tw 3 роки тому +1

    Good Sir 🙏🏻

  • @kamaljitsingh8103
    @kamaljitsingh8103 3 роки тому

    ਕੁਝ ਵੀ ਨਹੀਂ ਗਲ ਨਾਂ ਹੋਵੇ ਉਹ ਬੰਦਾ ਗਰੀਬ ਘਰ ਤੋਂ ਉੱਠ ਕੇ ਪੰਜਾਬ ਆਉਂਦਾ ਰੋਜ਼ ਰੋਂਦਾ ਮੈਂ ਤਾਂ ਆਇਆਂ ਸੀ ਕਿ ਪੰਜਾਬ ਵਧੀਆ ਅਮੀਰਾਂ ਦੀ ਸਟੇਟ ਏ, ਪਰ ਜ਼ਨਾਨੀ ਵਾਜੀ ਪੈਸਾਂ ਰਜ ਕੇ ਕਮਾਈ ਦਾ ਬਹੁਤ ਕੁਝ ਕੀਮਤੀ ਤੋਹਫ਼ਿਆਂ ਦੀ ਗੱਲ ਨੀਂ

  • @samsingh5479
    @samsingh5479 3 роки тому +1

    Sir ji mai v 10 saal de sjja bhugti hai oo v najijj maa ty bhain de death v hogie c sja nu sun k mainu v insaaf ni melya sir aj dr dr dea thokra kha reha

  • @vikasbhatia3219
    @vikasbhatia3219 3 роки тому +1

    aj ta swaad lya ta pannu saab... sare leader nangay krte👍👍

  • @SurinderKaur-mk5sn
    @SurinderKaur-mk5sn 3 роки тому +1

    Very true Pannu ji

  • @sureshsood3188
    @sureshsood3188 3 роки тому +4

    Well said Pannu Sab👍

  • @rajwinderthind9446
    @rajwinderthind9446 3 роки тому +1

    Sat Sri Akal Pannu ji Waheguru tuhanu tandrust range g🙏👏👏

  • @jasrajsingh1679
    @jasrajsingh1679 3 роки тому +1

    ਈਮਾਨਦਾਰ ਪਰਗਟ ਸਿੰਘ ਵਰਗੇ ਮੰਤਰੀ ਨੂੰ ਕਿਹਦੇ DEO ਹਿਸਾ ਭੇਜਣ ਲੱਗ ਗਏ ਕਿੰਨਾ ਹਿੱਸਾ ਦਿੰਦੇ ਆ ਨਵਜੋਤ ਸਿੱਧੂ ਨੂੰ ਪਤਾ ਹੋਣਾ ਓਹ ਮੈਥ ਦਾ ਮਾਹਰ ਆ । ਬਦਲੀ ਦਾ ਜੋ ਏਨਾ ਆਨਲਾਈਨ ਕਰੀਆ ਆ ਸੀ

  • @harwindersinghdhillon4312
    @harwindersinghdhillon4312 3 роки тому

    pannu sahb tohadi gk da ta mai fan hai hi c but tohadi memory da v fan ho gya ji ajj 🙏