Prime Discussion (1804) || ਕਾਲੀ ਕਮਾਈ ਦੀ ਦਲਦਲ ਵਿੱਚ ਫਸੀ ਹੋਈ ਭਾਰਤ ਦੀ ਰਾਜਨੀਤੀ ਵੀ ਤੇ ਅਫ਼ਸਰਸ਼ਾਹੀ ਵੀ
Вставка
- Опубліковано 7 лют 2025
- #PrimeAsiaTV #PrimeDiscussion #JatinderPannu
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
UA-cam: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਖੁਸ਼ਹਾਲ ਪੰਜਾਬ ਇੰਡੀਆ
ਆਜ਼ਾਦ ਭਾਰਤ ਵਿਚ ਹਰ ਨਾਗਰਿਕ ਨੂੰ ਰੋਜ਼ਗਾਰ ਸਿੱਖਿਆ ਸਿਹਤ ਮਕਾਨ ਪੈਨਸ਼ਨ ਸੁੱਧ ਵਾਤਾਵਰਣ ਪੂਰਾ ਕਰਨਾ ਸਰਕਾਰ ਦਾ ਧਰਮ ਫਰਜ਼ ਬਣਦਾ ਹੈ 👍🙏
ਰੰਗਲਾ ਪੰਜਾਬ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਲੋਕੋ
ਨਵੀਂ ਬਣੀ ਸਰਕਾਰ ਨੂੰ ਬੋੜਾ ਟਾਈਮ ਸਹਿਯੋਗ ਦੇਣਾ ਚਾਹੀਦਾ🙏🙏
ਪੰਜਾਬ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਵੀ ਸੰਜਮ ਨੀਤੀ ਅਪਨਾਉਣ ਦੀ ਜ਼ਰੂਰਤ ਹੈ ਪੰਜਾਬ ਦੇ ਪਾਣੀਆਂ ਨੂੰ ਸੇਵ ਕੀਤਾ ਜਾ ਸਕੇ 👆🙏🙏
ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ small hdro ਬਿਜਲੀ ਅਤੇ ਸੋਲਰ ਐਨਰਜੀ ਦੇ ਪ੍ਰੋਜੈਕਟਾਂ ਨਾਲ ਬਿਜਲੀ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ 👆🙏🙏
ਪੰਨੂੰ ਸਾਹਿਬ ਫ਼ਿਰਕਾ ਪ੍ਰਸਤੀ ਫੈਲਦੀ ਜਾਂਦੀ ਨਹੀਂ ਫ਼ੈਲਾਈ ਜ਼ਾਂਦੀ ਹੈ ਜੀ ਉਹ ਵੀ ਸਮੇਂ ਦੀ ਸਰਕਾਰ ਵੱਲੋਂ।
ਮਹਾਨ ਭਾਰਤ ਵਿੱਚ ਭ੍ਸ਼ਿਟਾਚਾਰ ਜੜ ਤੋਂ ਉੱਪਰ ਤੱਕ ਹੈ ਸਰਕਾਰ ਕੋਈ ਵੀ ਹੋਵੇ ਭ੍ਸ਼ਿਟਾਚਾਰ ਕਦੇ ਵੀ ਖਤਮ ਨਹੀਂ ਹੋਵੇਗਾ
ਪੰਜਾਬ ਇੰਡੀਆ ਸੂਬਾ ਸਰਕਾਰ ਨੇ ਕਰਜ਼ਾ ਲੈ ਕੇ ਸੰਜਮ ਨਾਲ,hro ਬਿਜਲੀ,ਸੋਲਰ ਐਨਰਜੀ ਪ੍ਰੋਜੈਕਟਾਂ,ਫੂਡ ਪ੍ਰੋਸੈਸਿੰਗ ਇੰਡਸਟਰੀ,ਡਾਇਰੀ ਮਿਲਕ ਪਲਾਂਟ ਨੂੰ ਸਫਲ ਬਣਾ ਲਿਆ ਰੋਜ਼ਗਾਰ,ਸੂਬੇ ਦੀ ਖੁਸ਼ਹਾਲੀ ਹੋਵੇਗੀ ਕੱਟੜ ਈਮਾਨਦਾਰ ਸਰਕਾਰ ਆਸਾਨੀ ਨਾਲ ਕਰ ਸਕਦੀ ਹੈ ਆਸ ਕੀਤੀ ਜਾਣੀ ਚਾਹੀਦੀ ਹੈ 👆🙏🙏
AAP ਪਾਰਟੀ ਮਿਸ਼ਨ ( CORRUPTION FREE INDIA)
ਹਰ ਟੈਕਸ ਚੋਰੀ ਰੋਕ ਕੇ ਪੰਜਾਬ ਦੀ ਆਮਦਨ 2 ਗੁਣਾ ਹੋ ਜਾਵੇਗੀ ਪੰਜਾਬ ਇੰਡੀਆ ਵਿਚ ਹਰ ਨਾਗਰਿਕ ਨੂੰ ਰੋਜ਼ਗਾਰ,ਸਿੱਖਿਆ,ਸਿਹਤ,ਸਿੱਖਿਆ,ਪੈਨਸ਼ਨ,ਮਕਾਨ, 24hr ਬਿਜਲੀ ਸੱੱਧ ਵਾਤਾਵਰਣ ਪੂਰਾ ਕਰਨਾ ਸਰਕਾਰ ਦਾ ਫਰਜ਼ ਧਰਮ ਹੈ ਜੋ ਆਸਾਨੀ ਨਾਲ ਪੂਰਾ ਹੋ ਜਾਵੇਗਾ 👆🙏🙏
ਬਹੁਤ ਧੰਨਵਾਦ😘💕 ਪੰਨੂ ਸਾਹਿਬ ਨਵਜੀਤ ਸਿੰਘ ਜੀ ਅਤੇ ਸਮੁੱਚੀ ਪ੍ਆਇਮ ਏਸ਼ੀਆ ਟੀਮ ਦਾ🙏
ਬੀਜੇਪੀ ਧਰਮ ਦੀ ਰਾਜਨੀਤੀ ਕਰ ਰਹੀ ਹੈ
ਸੰਤ ਸੀਚੇਵਾਲ ਜੀ ਦੇ ਸੇਵਾ ਸਹਿਯੋਗ ਨਾਲ ਪੰਜਾਬ ਸਰਕਾਰ ਹੜ ਤੇ ਕਾਫੀ ਕੰਟਰੋਲ ਕਰ ਸਕਦੇ ਹਨ ਫਸਲਾ ਨੁਕਸਾਨ ਬਚਾ ਹੋ ਸਕਦਾ ਹੈ 🙏🙏
ਪਨੂੰ ਸਾਹਿਬ ਜੀ ਜਿਸ ਤਰ੍ਹਾਂ ਅੱਜ ਦੇ ਪ੍ਰੋਗਰਾਮ ਵਿਚਕਰਪਸ਼ਨ ,ਬੱਗਾ ਤੇ 25000000//_ਵਾਲੀ ਬੀਬੀ ਤੇ ਮਸਜਦ ਢਾ ਮੰਦਰ ਪਾਂ ਵਰਗੇ ਗਰੁੱਪ ਸਿਰ ਚੜ੍ਹ ਰਹੇ ਹਨ ਇਸ ਤਰ੍ਹਾਂ ਕਰਨ ਨਾਲ ਭਾਰਤ ਦਾ ਕਿ ਬਣੇਗਾ ਸਮਝ ਤੋਂ ਬਾਹਰ ਹੁੰਦਾ ਜਾ ਰਿਹਾ ਲਗਦਾ 🙏
ਪਲੀਜ਼ ਪੰਜਾਬ ਤੋਂ ਸ਼ੁਰੂ ਕਰਿਆ ਕਰੋ ਜੀ 🙏🏿
ਸਤਿਕਾਰ-ਯੋਗ, ਬਾਪੂ ਜੀ ਧੰਨਵਾਦ।
ਇੰਡੀਆ ਦੇ ਕਰੱਪਟ ਰਾਜਨੀਤਕ ਲੀਡਰਾਂ ਕੋਲ ਦੋ ਨੰਬਰ ਦਾ ਬਹੁਤ ਪੈਸਾ ਜੋ ਕਿ ਸਾਡੇ ਹੀ ਖੂਨ ਪਸੀਨੇ ਦੀ ਕਮਾਈ ਦਾ ਹੈ
ਪੰਨੂੰ ਸਾਹਿਬ ਜੀ,,,ਨਵਜੀਤ ਜੀ,,,,ਅਤੇ ਸਾਰੇ ਪ੍ਰਾਈਮ ਏਸੀਆ ਦੇ ਪਰਿਵਾਰ ਨੂੰ ਮੇਰੇ ਵੱਲੋ ਦੋਵੇ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈ ਭੁਪਿੰਦਰ ਸਿੰਘ ਸਟੋਰਕੀਪਰ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਟਾਉਨਸਿਪ ਜੁਗਿਆਲ।
ਇਨਸਾਨ ਨੇ ਸੜਨਾ ਤਾਂ 4 ਮਣ ਲੱਕੜਾਂ ਚ ਹੈ ਨੋਟਾਂ ਚ ਨਹੀਂ ਪਰਮਾਤਮਾ ਕਰੇ ਕੲੀਆਂ ਨੂੰ ਇਸ ਗੱਲ ਦੀ ਸਮਝ ਆ ਜਾਵੇ।
ਜਾਣਕਾਰੀ ਦੇਣ ਲਈ ਪੁਨੂੰ ਸਾਹਿਬ ਜੀ ਧੰਨਵਾਦ।
ਭਾਜਪਾ ਵਾਸਤੇ ਪੱਚੀ ਸੌਂ ਕਰੋੜ ਕੋਈ ਬਹੁਤ ਵੱਡੀ ਗੱਲ ਨਹੀਂ ਉਹ ਵੀ ਮੁੱਖ ਮੰਤਰੀ ਬਣਾਉਣ ਲਈ ਕੋਈ ਖਾਸ ਗੱਲ ਨਹੀਂ ਅੰਨ੍ਹੇ ਭਗਤਾਂ ਦੇ ਹੁੰਦਿਆਂ?
ਸਤਿਕਾਰ ਯੋਗ ਸੀਨੀਅਰ ਪਤਰਕਾਰ ਜਤਿੰਦਰ ਸਿੰਘ ਪਨੂੰ ਸਹਿਬ ਜੀ ਤੇ ਨਵਜੀਤ ਸਾਹਿਬ ਜੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
ਸਤਿ ਸ੍ਰੀ ਆਕਾਲ ਬਾਪੂ ਜੀ ਤੇ ਨਵਜੀਤ ਸਿੰਘ ਜੀ 🙏🌹💐
ਸਤਿ ਸ੍ਰੀ ਅਕਾਲ ਜੀ ਪੰਨੂ ਸਾਹਿਬ ਤੇ ਨਵਜੀਤ ਜੀ।
ਸਤਿ ਸ਼ੀ ਆਕਲ ਨਵਜੀਤ ਜੀ
ਸਤਿ ਸ਼ੀ ਆਕਲ ਪੰਨੂ ਸਾਬ
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਧੰਨਵਾਾਦ ਬਾਪੂ ਜੀ
ਜਤਿੰਦਰ ਸਿੰਘ ਪੰਨੂੰ ਸਾਬ ਜੀ ਨਵਜੀਤ ਸਿੰਘ ਜੀ ਸਾਰੇ ਚੈਨਲ ਵਾਲਿਆਂ ਨੂੰ ਵਾਹਿਗੁਰੂ ਕਾਂ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਅਵਾਜ਼ ਬਹੁਤ ਹੀ ਘੱਟ ਹੈ ਜੀ ਪੰਨੂ ਜੀ ਦੀ ਥੋੜਾ ਨੇੜੇ ਕਰਕੇ ਲਗਾਇਆ ਕਰੋ
ਸਤਿ ਸ੍ਰੀ ਆਕਾਲ ਜੀ ਜਤਿੰਦਰ ਪੰਨੂੰ ਜੀ ਨਵਜੀਤ ਸਿੰਘ ਜੀ
ਪੰਨੂ ਸਾਹ ਸ੍ਰੀ ਲੰਕਾ ਦੇ ਡੁੱਬਣ ਦਾ ਕਾਰਣ ਚੂਨ ਦਾ ਕਰਜਾ ਨਹੀ ਹੈ ਸ੍ਰੀ ਲੰਕਾ ਤੇ ਚੀਨ ਦਾ ਕਰਜਾ 10% ਤੋ ਵੀ ਘੱਟ ਹੈ। ਸ੍ਰੀ ਲੰਕਾ ਦੇ ਡੁੱਬਣ ਦੇ ਹੋਰ ਬਹੁਤ ਕਾਰਣ ਹਨ l ਚੀਨ ਬਹੁਤ ਛੋਟਾ ਕਾਰਣ ਹੈ
ਪੰਨੂ ਸਾਹਿਬ ਤੇ ਨਵਜੀਤ ਜੀ ਸਤਿ ਸ੍ਰੀ ਅਕਾਲ ਜੀ, ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ
Rajniti ਵਿਚੋਂ ਭਰਸ਼ਤਾਚਰ ਕਢ ਦੇਵੋ ਇਹ ਫਿਰ ਇੰਡੀਆ ਸੋਨੇ ਦੀ ਚਿੜ੍ਹੀ ਬਾਂ ਜਾਵੇ ਜੀ ਜੀ
ਹਾਲੈਂਡ ਵਾਂਗ ਰੱਬ ਕੱਢੋ
ਮੇਰੇ ਦੇਸ਼ ਮਹਾਨ ਵਿੱਚ ਐਸੇ ਐਸੇ ਮਹਾਨ ਲੀਡਰ ਸਿਪ ਤੇ ਔਫਸੀਰ ਖਾਸ ਕਰਪਸ਼ਨ ਵਾਲੇ ਨੇ ਜਦੋ ਵਾੜ ਖੇਤ ਨੂੰ ਖਾਣ ਲੱਗ ਪਏ ਤੇ ਬਕੀ ਕੀ ਬਚੇਗਾ
ਜਿਹੜਾ ਬੰਦਾ ਭਾਰਤ ਵਿੱਚ ਰਿਸ਼ਵਤਖੋਰੀ ਨਹੀ ਕਰਦਾ ਲੋਕ ਉਸ ਨੂੰ ਫੁੱਦੂ ਕਹਿੰਦੇ ਆ 😜😜😜
ਜਤਿੰਦਰ ਪੰਨੂ ਜੀ ਸਤਿ ਸ੍ਰੀ ਅਕਾਲ ਜੀ
ਪੰਨੂੰ ਸਾਹਿਬ, ਮੈਨੂੰ ਤਾਂ ਲੋਕਸਭਾ ਸਪੀਕਰ ਦੀ ਕੁਰਸੀ ਵੀ ਖਰੀਦੀ ਜਾਪਦੀ ਹੈ।
ਅੰਕਲ ਪੰਨੂ ਸਾਹਬ ਜੀ ਈ ਡੀ ਦੀ ਰੇਡ ਦੋਰਾਨ ਜਿਹੜੀ ਰਕਮ ਫੜੀ ਗਈ ਉਹ ਕਿਹੜੇ ਖਾਤੇ ਵਿਚ ਜਾਵੇ ਗੀ
i come here bcz Pannu sir
i really respect him
gbu
ਸਤਿ ਸੀ੍ ਅਕਾਲ ਜੀ ਪੰਨੂ ਸਾਹਿਬ
Sir army bharti ta exam bhar ve kuj dsooo.....?
Pannu sahib ji Sat Sree akal ji Bhai sahib ji asi tuhade duwara bole gye bichara nu suonde ha te tuhade duwara bole gye ik gal bilkul right gal hundi hai waheguru ji tuhanu lamiya umra bakshe waheguru ji ka khalsa waheguru ji ki Fateh Sat Sree akal ji
ਪੰਨੂੰ ਸਾਹਿਬ ਜੀ ਐਸੇ ਝਾਰਖੰਡ ਵਿਚ ਮਧੂ ਕੌੜਾ ਮੁੱਖ ਮੰਤਰੀ ਨੇ 4000ਕਰੋੜ ਦਾ ਘੱਪਲਾ ਕੀਤਾ ਸੀ
ਸਤਿ ਸ੍ਰੀ ਅਕਾਲ ਨਵਜੀਤ ਵੀਰ ਤੇ ਪਨੂੰ ਸਾਹਿਬ🙏🙏🙏
ਪੰਨੂ ਸਾਹਿਬ ਜੀ ਨਵਜੀਤ ਜੀ ਅਤੇ ਸਮੁੱਚੀ ਪ੍ਰਾਈਮ asia ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏💗💜🧡🧡🧡💛💛❤❤💓💓💚💚💔💔💙💙💕💕💕💞💖💖💝💖
🙏🙏from etho❤️Baapu Pannu ji,PB-56 Vala Hehar
ਬੱਗਾ ਨੂੰ ਜਿਸ ਤਰ੍ਹਾਂ ਡਿਸਕਸ ਕਰਨਾ ਚਾਹੀਦਾ ਸੀ ਉਸ ਤਰ੍ਹਾਂ ਡਿਸਕਸ ਨਹੀਂ ਕੀਤਾ ਪੰਨੂ ਸਾਬ। ਉਲਾਰੂ ਪੱਤਰਕਾਰੀ ਲੱਗੀ ਅਜ। ਤੁਹਾਡੇ ਚੈਨਲ ਅਤੇ ਤੁਹਾਡੀ ਆਪਣੀ ਇਕ ਸਾਇਕੀ ਹੋਣੀ ਪਰ ਅਸੀਂ ਤੁਹਾਡੇ ਤੋਂ ਹੋਰ ਤਰ੍ਹਾਂ ਦੀ ਪੱਤਰਕਾਰੀ ਦੀ ਆਸ ਵਿੱਚ ਸੁਣਦੇ ਹਾਂ ਜੀ। ਸਰਕਾਰ ਦੇ ਬੱਗਾ ਆਲੇ ਮਸਲੇ ਨੂੰ ਹੋਰ ਐਂਗਲ ਤੋਂ ਵਿਚਾਰ ਕੇ ਤੁਸੀਂ ਨੈਗੇਟਿਵ ਪੱਤਰਕਾਰੀ ਕਰਦੇ ਨਜ਼ਰ ਆਏ।ਆਪ ਦੀ ਸਰਕਾਰ ਬਣਨ ਵਿਚ ਤੁਹਾਡੇ ਰੋਲ ਨੂੰ ਨਿਗੁਣਾ ਕਰਕੇ ਨਹੀਂ ਅੰਕਿਆ ਜਾ ਸਕਦਾ ਪਰ ਇਹਨਾਂ ਨੂੰ ਅਗਰ ਸਹੀ ਸਲਾਹ ਨਾਂ ਦਿੱਤੀ ਤਾਂ ਲੋਕਾਂ ਦੇ ਮਨੋ ਤੁਸੀਂ ਵੀ ਦੂਜੇ ਚੈਨਲਾਂ ਵਰਗੀ ਛਵੀ ਬਨਾ ਲਵੋਂਗੇ। ਅਸੀਂ ਵੀ ਆਪ ਦੇ ਸਪੋਰਟ ਰ ਹਾਂ ਪਰ ਜੋ ਕੱਲ ਹੋਇਆ ਇਹ ਪੰਜਾਬ ਲਈ ਲਾਹੇਵੰਦ ਸਾਬਤ ਨਹੀਂ ਹੋ ਸਕਦਾ 🙏🙄🙏🙄
Very nice discussion on current affairs by Shri Pannu Saab g
ਬਾਪੂ ਜੀ ਦੇ ਮਾਈਕ ਦੀ ਅਵਾਜ਼ ਵਧਾਓ
waheguru ji
ਹੱਦ ਹੀ ਹੋ ਗੲੀ ਮਹਾਨ ਭਾਰਤ😢
ਪੰਨੂੰ ਸਾਹਿਬ ਜੀ ਸਤਿ ਸੀ੍ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ
Great 👍
Bjp is a party who wants India a Hindu country but this party will have end within 10 years
ਨਵਜੀਤ ਵੀਰ ਜੀ ਪੰਨੂ ਸਾਬ੍ਹ ਜੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🏻
Thanks Pannu sahab
ਬਹੁਤ ਵਧੀਆ ਸਰ ਜੀ✅🙏🙏🙏🙏🙏
ਪੰਨੂੰ ਸਾਬ ਨਵਜੀਤ ਸਿੰਘ ਜੀ ਤੇ ਸਮੂਹ ਪ੍ਰਾਇਮ ਏਸ਼ੀਆ ਪ੍ਰਵਾਰ ਨੂੰ ਸਤਿ ਸ੍ਰੀ ਆਕਾਲ ਜੀ 🙏🏻
Arian ji very nice poetry. We like it
Super 👍🏻
Good news Pannu ji 🙏🙏
PANNU sahib ji BENTI HAI mantri sahib to puch ke daso ki sarkar di zameen da kabza kuj dina vich chadwa liya oh kerha formula hai aam adami nu ve daso aam adami nu kabza chadwan lai 20 to 25 saal adalat vich lagda hai KOI MKAAN KOI DUKAN KOI WAHI WALI ZAMEEN HOWE Y NRI DI PROPERTY HOWE BIBI BHATHAL TO VI KOTHI DA 5 DIN VICH KABZA CHADWAIA HAI
Sarkari property nhu chdwoan lai nhi lgdae
Excellent 💯
We like pannu ji
ਪੰਨੂ ਵੀ ਪੰਜਾਬ ਸਰਕਾਰ ਨੂੰ ਪਾਲਿਸ਼ ਕਰਨ ਵਾਲੀ ਤਹਿ ਤੋੜੀ ਜਾ ਰਿਹਾ ਐਤਕੀਂ ਤਾਂ , ਕੱਲ ਦੇ ਪ੍ਰੋਗਰਾਮ ਚ ਬੱਗੇ ਵਾਲੀ ਖਬਰ ਕਰਦਿਆਂ ਕਹਾਣੀ ਪੰਜਾਬੋਂ ਬਾਹਰ ਅਸਾਮ ਤੱਕ ਲੈ ਤੁਰਿਆ। ਪੰਨੂ ਸਾਹਬ ਐਡੀ ਕਿਹੜੀ ਲੋੜ ਮੂਹਰੇ ਆ ਕੇ ਖੜ ਗਈ ਤੁਹਾਡੇ ਕਿ ਪੰਜਾਬ ਪੁਲਿਸ ਦੀ ਸਿਰ ਚ ਪੁਆਈ ਸੁਆਹ ਨੀ ਦਿਸੀ ਤੇ ਗਲਤ ਨੂੰ ਗਲਤ ਕਹਿਣ ਦੀ ਜੁਅਰਤ ਨੀ ਹੁੰਦੀ।
Pannu Sahib, America jo ene dollars Ukraine nu de rha hai, ki oh help, free hai ??? Jan interest smet America lwega...
Please, zaroor dsna ji...Thnx
ਸਤਿ ਸ੍ਰੀ ਅਕਾਲ ਜੀ ।
ਸੱਤ ਸ਼੍ਰੀ ਆਕਾਲ ਜੀ
Punjab de Leader te Agentan Vich Koi Farak Nahin. Leader Punjab Nu Lootan Nu hi Sewa Aakhde Hann.
te Agent America da 50 ,50 Lakh Ruppe Le ke Nakli Mexico de Vise Lagwa Rahe Hann. Kyunki Dowen Hi Punjab di Sewa Kar Rahe Hann.
Oh Din Door Nahin Jadh Punjab Punjabian ton Khaali ho Jawega.
te Saade Leader UP te Bihar de Majdooran ton Votan Mangaya karange.
Sharam Aaondi ehna di Sewa ute.
ਸਤਿ ਸ਼੍ਰੀ ਅਕਾਲ ਟੀਵੀ Prime Asia ਦੀ ਸਮੁੱਚੀ ਟੀਮ ਅਤੇ ਸਾਡੇ ਹਰਮਨ ਪਿਆਰੇ ਪੰਨੂ ਸਾਹਿਬ ਤੇ ਵੀਰ ਨਵਜੀਤ । ਮੈਂ ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਰਹਿੰਦਾ ਹਾਂ। ਪਿਛਲੇ ਲਗਭਗ 2-ਢਾਈ ਸਾਲ ਤੋਂ ਤੁਹਾਡਾ ਪ੍ਰੋਗਰਾਮ ਹਰ ਰੋਜ਼ ਦੇਖਦਾ ਹਾਂ। ਮੈਂਨੂੰ ਹਰ ਰੋਜ਼ ਤੁਹਾਡੇ ਪ੍ਰੋਗਰਾਮ ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ ਕਿਉਂਕਿ ਕੰਮ ਤੇ busy ਹੁੰਦੇ ਹੋਇਆਂ ਵੀ ਦੁਪਿਹਰ ਦਾ ਖਾਣਾ ਖਾਂਦੇ ਖਾਂਦੇ ਤੁਹਾਡਾ ਪ੍ਰੋਗਰਾਮ ਆਪਣੇ ਫੋਨ ਤੇ ਚਲਾ ਲੈਂਦਾ ਹਾਂ। ਕਿਉਕਿ ਤੁਹਾਡੇ 20 22 ਮਿੰਟ ਦੇ Prime Discussion ਵਿੱਚ ਦੇਸ਼-ਦੁਨੀਆ ਭਰ ਦੀ ਹਲਚਲ ਬਾਰੇ ਪੂਰੀ ਸਟੀਕ ਜਾਣਕਾਰੀ ਮਿਲ ਜਾਂਦੀ ਹੈ। ਸਾਰੀ ਟੀਮ ਵਧਾਈ ਦੀ ਪਾਤਰ ਹੈ ਤੁਸੀਂ ਆਪਣੀ ਵਧੀਆ ਨਿਰਪੱਖ ਸੋਚ ਕਰਕੇ ਦਿਨੋ ਦਿਨ ਤਰੱਕੀ ਵੱਲ ਵੱਧ ਰਹੇ ਹੋ। ਏਸੇ ਤਰ੍ਹਾਂ ਹੀ ਦੇਸ਼ ਸੂਬੇ ਦੀ ਸੇਵਾ ਕਰਦੇ ਰਹੋ। ਸੱਚ ਨਾਲ ਡੱਟ ਕੇ ਖੜ੍ਹੇ ਰਹੋ। ਬਹੁਤ ਬਹੁਤ ਸ਼ੁੱਭ ਕਾਮਨਾਵਾਂ, ਸਤਿਕਾਰ ਸਮੁੱਚੇ Prime Asia ਦੇ ਪਰਿਵਾਰ ਨੂੰ।
~~ ਕਿਰਪਾਲ ਸਿੰਘ
ਏ ਆਰ ਅੰਤੁਲੇ ਪੰਜਾਬ ਕਾਂਗਰਸ ਦਾ ਪ੍ਰਧਾਨ ਨਹੀਂ ਸੀ ਜੀ, ਪੁਨੂੰ ਸਾਹਿਬ। ਮਾਫ ਕਰਨਾ।
ਪੰਨੂ ਸਾਹਿਬ ਬੱਗੇ ਦੇ ਕੇਸ ਪੰਜਾਬ ਪੁਲਸ ਛਣਕਨਾ ਲੈਣ ਗਈ ਕੇਜਰੀਵਾਲ ਦਿੱਲੀ ਦਾ ਬੱਗਾ ਦਿੱਲੀ ਆਪੇ ਨਿਪਟਣ
ਪੰਨੂ ਸਾਹਿਬ ਇਕ ਪ੍ਰੋਗਰਾਮ ਪੰਜਾਬ ਪੁਲਸ ਤੇ ਕੀਤਾ ਜਾਵੇ ਕੇਜਰੀਵਾਲ ਦੇ ਬਦਲੇ ਲੈਣ ਨੂੰ ਜਤਾਇਆ ਭਗਵੰਤ ਮਾਨ ਨੂੰ ਅੱਜ ਕੁੱਝ ਬੋਲੇ ਨਹੀ ਪੁਲਸ ਤੇ
Jai hind
Prime Asia teams Sat shri akal ji
It is surprising as to why BJP leaders are not coming in CBI net.
Thanks
Pannu Sahab sat shri akal ji
Pannu sahib rishwat khori khatam kese ho sakdi hai kaya app koe suzession vee koe de sakde ho. Kaya hamare desh se garibi dur ho sakdi hai yadi desh se garibi kese rishwat khatam ho sakdi hai kaya hamare desh se garibi kese dur ho sakdi hai
ਰਾਜਨੀਤੀ , ਅਫ਼ਸਰਸ਼ਾਹੀ ਅਤੇ ਮੀਡੀਆ.....
hajry kbool krio pannu sahib te nvjit g ...money sidhu lehra dhurkot bathinda
The way Kejriwal sent the Punjab police to arrest Mr. Bagga proved to be a kidnapping and brought discredit not only to the Punjab police but the Punjab government . Your comments lack balance and neutrality . Thanks .
Shame on this woman Pooja Singhal. What a disgrace!
🙏👌👍👏
🙏🙏🙏🙏🙏❤️
Sat Sri akal ji
🙏
Good coverage 👍
Very Good Punnu Saab
Pannu sab 🙏🙏🙏🙏🙏
S. S. Akaal. Ji
Nice
ਤੇਜਿੰਦਰ ਬੱਗੇ ਸੰਬੰਧੀ ਸਿਰਫ ਓਸ ਬਾਰੇ ਟਿੱਪਣੀ ਕੀਤੀ ਗਈ ਹੈ । ਪਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਕਾਰਵਾਈ ਕੇ ਕੋਈ ਰਾਇ ਜ਼ਾਹਿਰ ਨਹੀਂ ਕੀਤੀ ਗਈ । ਕੀ ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਦੀਆ ਕਿੜਾਂ ਕੱਢਣ ਲਈ ਪੰਜਾਬੀਆਂ ਨੇ AAP ਜਿਤਾਈ ਸੀ । ਪੰਜਾਬ ਸਰਕਾਰ ਦੇ ਬਿਨਾਂ ਮਤਲਬ ਪਾਏ ਪੰਗਿਆਂ ਤੇ ਚੈਨਲ (ਪੰਨੂ ਸਾਹਿਬ ) ਤੋਂ ਚੁੱਪ ਦੀ ਆਸ ਨਹੀ ਸੀ ।
Eh gal AAP godi media nu samjh ni ani
🙏🙏
Good
Sat Sri akal ji pannu sir 🙏
Good job
Sat shri akal bapu g..
🙏🙏🙏🙏🙏
Pannu ji 🙏 sat shri akal ke tu se mere help 🙏kar sakte ho toh jane taan apne LIC wal py ment Baki 2015 . 16. 17 Dy 36000 Rs baki hun BTI 174 LIC wale
Bagga case and Kejriwal de dispute di gll kro ji
पन्नू जी आपको केजरीवाल के इलावा सब भ्रष्टाचारी लगते है बग्गा को लेकर जो बवाल मचा उस पर कुछ नही
I am listening him for 5/6 years, kinda leans towards ruling party