ਜੱਟ ਨੇ ਬਿਨਾਂ ਗੱਲ ਤੋਂ ਕਿਵੇਂ ਕੁੱਟੀ ਘਰ ਵਾਲੀ| ਬਾਬਾ ਬੁੱਲ੍ਹੇ ਸ਼ਾਹ ਨੇ ਨੱਚ ਕਿਸਨੂੰ ਤੇ ਕਿਵੇਂ ਮਨਾਇਆ ਸੀ|Episode-1

Поділитися
Вставка
  • Опубліковано 7 січ 2025

КОМЕНТАРІ • 203

  • @bhupinderkaur1627
    @bhupinderkaur1627 4 роки тому +26

    ਬਾਪੂ ਜੀ ਬਹੁਤ ਅੱਛੇ ਵਿਚਾਰ ਹਨ ਆਪ ਜੀ ਦੇ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ

  • @harjinderkhalsa8851
    @harjinderkhalsa8851 4 роки тому +20

    ਬਾਬਾ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਬਹੁਤ ਵਧੀਆ ਗੱਲਾਂ ਬਾਤਾਂ

  • @jagseersingh502
    @jagseersingh502 4 роки тому +4

    ਬਾਪੂ ਜੀ ਜਵਾਂ ਸਿਰਾ ਲਾਈ ਜਾਨੇ ਓ। ਪ੍ਰਮਾਤਮਾ ਆਪ ਜੀ ਨੂੰ ਲੰਮੀਆਂ ਉਮਰਾਂ ਬਖ਼ਸ਼ੇ।

  • @sehajpreetsanghasehajpreet756
    @sehajpreetsanghasehajpreet756 4 роки тому +2

    ਵਹਿਗੁਰੂੂ ਜੀ ਬਾਪੂ ਜੀ ਨੂੰ ਤੰਦਰੁਸਤੀ ਬਖਸਣ ਲੰਬੀਆਂ ਉਮਰਾਂ ਹੋਣ

  • @meetokaur6000
    @meetokaur6000 2 роки тому +1

    ਬਹੁਤ ਹੀ ਸੋਹਣੀ ਕਹਾਣੀ ਬਾਪੂ ਜੀ thanks 🙏🌹👌

  • @mangatsingh6701
    @mangatsingh6701 4 роки тому +5

    ਮੰਗਤ ਸਿੰਘ ਰਿਆੜ ਵੱਲੋਂ ਜੀ ।।ਬਾਪੂ।ਜੀ। ਧਨਵਾਦ। ਵਧੀਆ। ।ਵਿਚਾਰ

  • @baljitjaguuvarpal9105
    @baljitjaguuvarpal9105 3 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਾਬਾ ਜੀ ਬਹੁਤ ਵਧੀਆ ਲੱਗਿਆ ਆਪ ਜੀ ਦੀਆਂ ਗੱਲਾਂ ਸੁਣ ਕੇ ੍ਹ੍੍ਰ ਧੰਨਵਾਦ

  • @deepNirmaanVlogs
    @deepNirmaanVlogs 4 роки тому +17

    ਬਹੁਤ ਨਜ਼ਾਰਾ ਆਉਦਾ ਬਾਬੇ ਦੀਆਂ ਗੱਲਾਂ ਸੁਣ ਕੇ

  • @virsasingh7405
    @virsasingh7405 4 роки тому +8

    ਬਹੁਤ ਵਧੀਆ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ

  • @GagandeepSingh-qy9tp
    @GagandeepSingh-qy9tp 4 роки тому +5

    ਬਹੁਤ ਵਧੀਆ ਜੀ ਬਾਪੂ ਜੀ ਕੱਮ ਦੀਆ ਗੱਲਾਂ ਨੇ ਬਿਲਕੁਲ ਸਹੀ ਗੱਲ ਜੀ 👍👍🙏🌴🌴

  • @SandeepSingh-vp1sd
    @SandeepSingh-vp1sd 4 роки тому +1

    ਬਹੁਤ ਵਧੀਆ ਕੰਮ ਕੀਤਾ ਇਹ ਚੈਨਲ ਬਣਾ ਕੇ ਇਸ ਨਾਲ ਆਪਣਾ ਵਿਰਸਾ ਕਦੀ ਲੁਪਤ ਨਹੀਂ ਹੂ ,,, ਜਿਓੰਦੇ ਰਹੋ ਬਾਪੂ ਜੀ 😊

  • @gurlalsinghjawanda7699
    @gurlalsinghjawanda7699 4 роки тому +1

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਬਾਬਾ ਜੀ ਨੂੰ

  • @satveerkaurbrar5067
    @satveerkaurbrar5067 4 роки тому +5

    Ganganagar (rajsthan) to bhut sara pyar ... Waheguru ji baba ji nu changi sehat te lambi umar wakhashan

    • @brownspider-mon
      @brownspider-mon 3 роки тому

      Me ik cmnt kitta dekho labbo hor mere jere swaal ne oh sahi ne ki nahi? Me sabnu cmnt kr reha ah na sochna ki kuri da naan dekhya taa cmnt kitta me v BRAR aa bas menu jabaab chahida par koi nhi dereya cmnt lmbaa sabnu likh k ni puch skda copy paste v ni kr skda policy h 10 to jada nu same cmnt paste krun ta saare dlt ho jaange utube wallo so pls answer it if u cn

    • @satveerkaurbrar5067
      @satveerkaurbrar5067 3 роки тому

      @@brownspider-mon okk

    • @brownspider-mon
      @brownspider-mon 3 роки тому

      @@satveerkaurbrar5067 thonu mera cmnt dikhya? Jabaab de skde if u cn 4 kuria te 10_13 boys ne ditta boys ta pagal crack unpad gawar kuch gaala kad k saar,gye kuch owe fukria maar ge kudiya boliya veere saanu knowledge nhi, tusi dso vichaar ho ske a

    • @ParwinderSingh-dg9pd
      @ParwinderSingh-dg9pd Рік тому

      ​@@brownspider-mon 888i88i8i8

  • @KG-2244
    @KG-2244 4 роки тому +8

    ਬਹੁਤ ਵਧੀਆ ਜੀ। ਧੰਨਵਾਦ ਆ

  • @amargora5129
    @amargora5129 4 роки тому +4

    ਬਹੁਤ ਵਧੀਆ ਗੱਲਾਂ ਜੀ,,ਜਾਨੀ ਚੋਰ ਦੀ ਵੀ ਵੀ ਕਹਾਣੀ ਜਰੂਰ ਸੁਣਾਓ

  • @ਰਜਿੰਦਰਸਿੰਘ-ਤ5ਤ

    ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਚ ਰੱਖਣ ਜੀ।

  • @ਹਰਪ੍ਰੀਤਭਲਵਾਨਝੰਡੇਆਣਾ

    ਬਾਪੂ ਤੈਨੂੰ ਮਿਲਣ ਨੂੰ ਜੀ ਕਰਦਾ।

  • @clicklearn5177
    @clicklearn5177 4 роки тому

    ਬਹੁਤ ਬਹੁਤ ਧੰਨਵਾਦ ਵੀਰਾਂ ਦਾ ਬੁੱਲ੍ਹੇ ਨੇ ਨੱਚ ਕੇ ਯਾਰ ਮਨਾਇਆ ਪਰ ਉਸ ਪਿੱਛੇ ਕਹਾਣੀ ਕੀ ਸੀ ਇਹ 18 ਸਾਲ ਬਾਅਦ ਅੱਜ ਪਤਾ ਲੱਗਿਆ ਬਾਬਾ ਜੀ ਚੜਦੀ ਕਲਾ ਵਿੱਚ ਰਹੋ ਹਮੇਸ਼ਾ 🙏💖

  • @BaldevSingh-qf7pu
    @BaldevSingh-qf7pu 3 роки тому +1

    ਬੁਲੇ ਦਾ ਇਤਹਾਸ ਸੁਣ ਦਿਲ ਖੁਸ਼ ਹੋ ਗਿਅਾ ਜੀ

  • @Rangpunjab7
    @Rangpunjab7 4 роки тому +11

    ਬਹੁਤ ਵਦੀਆ ਗੱਲਾਂ

  • @reshidhaliwal1628
    @reshidhaliwal1628 4 роки тому +4

    ਬਹੁਤ ਬਹੁਤ ਧੰਨਵਾਦ ਬਾਈ ਜੀ ਮੈਂ ਬਾਪੂ ਜੀ ਨੂੰ ਫ਼ੋਨ ਕੀਤਾ ਸੀ ਕੱਲ , ਤੁਸੀਂ ਵੀਡਿਓ ਤੇ ਨੰਬਰ ਪਾਇਆ ਕਰੋ ਮੈਂ ਕਿਹਾ ਸੀ ਬਾਪੂ ਜੀ ਨੂੰ ਬਹੁਤ ਚੰਗਾ ਲੱਗਿਆ ਗੱਲਾਂ ਕਰਕੇ ਇੱਕ ਆਪਣੇ ਗੋਤ ਵਾਲੀ ਸਪੈਸਲ ਵੀਡਿਓ ਹੋਰ ਪਾਇਓ thanks bro from Tarlochan Singh Reshi Dhaliwal (khurani) Canada

  • @mukhtiarvirk9160
    @mukhtiarvirk9160 4 роки тому +4

    ਬਾਪੂ ਜੀ ਬਹੁਤ ਹੀ ਦਿਲਚਸਪ ਗੱਲਾਂ ਕਰਦੇ ਦਸਦੇ ਓ।ਗਲਤੀ ਬਾਬਾ ਫਰੀਦ ਜੀ ਦਾ ਸਲੋਕ ਹੈ, ਨਾ ਕਿ ਭਗਤ ਕਬੀਰ ਜੀ ਦਾ ।ਮੁਖਤਿਆਰ ਸਿੰਘ ਵਿਰਕ ਢਡਰੀਆਂ ਜਿਲ੍ਹਾ ਸੰਗਰੂਰ ।

  • @sheelaranisedha8110
    @sheelaranisedha8110 4 роки тому +3

    Bapu ji charan Sapash👏🙏🙏🙏bahut he aachi videos has un ker dil khush ho janda ha👏👏🙏🙏

  • @jasvirkumar6316
    @jasvirkumar6316 4 роки тому +6

    O time de lok sach te chalde c hr ek de dil vich pyar c

  • @BhupinderSingh-yg8cg
    @BhupinderSingh-yg8cg 3 роки тому +1

    ਸਤਿ ਸ੍ਰੀ ਅਕਾਲ ਬਾਪੂ ਜੀ। ਮੈ ਭੁਪਿੰਦਰ ਸਿੰਘ ਸਟੋਰਕੀਪਰ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਜੁਗਿਆਲ ਪਠਾਣਕੋਟ ਤੋ।

  • @klangreich
    @klangreich 4 роки тому +3

    sira Baba ji bhaut pyar ate satkar vad to vad video banao

  • @gindagill4028
    @gindagill4028 3 роки тому +1

    Waheguru chardi Kla ch rakhe babe ji nu

  • @gurlal44
    @gurlal44 4 роки тому +4

    Waah Baba g tuhadiyan khaniya roj sunde aa family ch beh ke waah g God bless you

  • @prabjit7425
    @prabjit7425 4 роки тому +7

    ਬਹੁਤ ਹੀ ਸੋਹਣਾ ਲੱਗਿਆ ਸੁਣ ਕੇ ਜੀ । 🙏 ।

  • @sukhjeetgill6726
    @sukhjeetgill6726 4 роки тому +3

    Baba ji diya galla bahout changiya lagiya🙏🙏🙏

  • @nimmasingh8545
    @nimmasingh8545 3 роки тому

    ਬਾਪੂ ਜੀ ਬਹੁਤ ਧੰਨਞਾਦ ਜੀ

  • @harrysandhuharry5818
    @harrysandhuharry5818 4 роки тому +5

    ਬਾਬਾ ਬੁੱਲੇ ਸ਼ਾਹ ਜੀ ਦੀ ਦਰਗਾਹ ਕਸੂਰ ਸ਼ਹਿਰ ਪਾਕਿਸਤਾਨ ਵਿੱਚ ਹੈ, ਅਤੇ ਪਿੰਡ ਕੰਧ ਵਾਲਾ ਹਾਜਰ ਖਾਂ ਜਿਲਾ ਫਾਜ਼ਿਲਕਾ ਵਿੱਚ ਹੈ।

  • @gursewaksamra8129
    @gursewaksamra8129 4 роки тому +4

    ਬਹੁਤ ਵਧੀਆ ਉਪਰਾਲਾ ਤੁਹਾਡਾ ਵੀਰ ਜੀ

  • @sewaksingh3446
    @sewaksingh3446 4 роки тому +22

    ਬਹੁਤ ਵਧੀਆ ਉਪਰਾਲਾ ਨਹੀਂ ਤਾਂ ਮੁੰਡੇ ਗਾਇਕਾ ਪਿਛੇ ਟੋਚਨ ਪ ਸਾਧਨ ਤੋੜਨ ਮਗਰ ਲੱਗੇ ਰਹਿਦੇ

  • @satveerkaurbrar5067
    @satveerkaurbrar5067 4 роки тому +1

    Baba ji da bhut bhut dhanwad ji ehniya vdiya jankariya den lyi...

  • @sahisingh1307
    @sahisingh1307 4 роки тому

    ਬਹੁਤ ਵਧੀਆ ਪੇਸ਼ਕਾਰੀ ਹੈ ਜੀ

  • @sukhjeetkaur6095
    @sukhjeetkaur6095 4 роки тому +5

    Sat shri akal bapu ji tuhade vichara da sade te Asar v ro reha bahut kuj sikan nu milda a 🙏🙏from Spain

    • @brownspider-mon
      @brownspider-mon 3 роки тому

      Bade janeya ne rabb de darshan krle jogiya ne fakeera ne sabne darshan krle hor apna ithihas v pichd chad gaye ki asi rabb da darshan kitta par ohna li rabb sab kuch c jo puri puri zindagi kadd ti rabb de darshan krn li hor kitte v hor ohna nu aj dunia yaad krddi par ohna ne ithihas ch rabb da kyu ni dsya ki rabb kiwe da dikhda rabb h ki hor kis cheez da bnya h hir jido ohna ne darshan kite ta rabb kithe c ki kr rrha c hor rab kiwe bolda h , lakha mahapursha ne rabb nu labbya history dsdi h hor ohna nu aj v yaad kitta janda h par ohna ne rabb baare kyu nhi dsya jihna nu pon li puri zindagi kad ti ohna ne hor aj ohna mahapursha nu ta dunia yaad krdi par rabb nu kat krdi new generation taa rabb nu mandi hi nahi sciemce wal jada jandi aa hor science ta kehndi rabb h hi nhi taa dso kon sahi ? Rabb da jikar hona chahida c naaa ithihas ch jihna ne rabb nu dekhya hasil kita taa rabb da likhya hi nhi or kithe rehnda kiwe bolda ki hukum dinda dunia li hor jido darshan kite ta rabb kithe c rabb aaya c ya ohna nu bulaya c taa eh galt h naa oh jogi chohnde c khud nu rabb bnona ki lok saadiya kahaniya sunan hor rabb nu na krn samg nj ondi menu ta lagda eh kahaniya maawa chote bacheya nu suwon ki sunanindia honiya jihnu chak k bna ta ithihas baaki j me galt aa taa hath jod k niwi oaake maafi mangda

  • @pb19newsansari37
    @pb19newsansari37 4 роки тому +20

    ਵੀਰ ਜੀ ਮੇ ਫੋਨ ਵੀ ਕੀਤਾ ਇੰਦੋ ਵਤੀ ਰਾਣੀ ਦੀ ਬਾਤ ਸੀ ਅਸੀ ਬਹੁਤ ਛੋਟੇ ਹੁੰਦੇ ਸੁਣਦੇ ਸੀ ਹੁਣ ਭੁੱਲ ਗਏ ਓਹ ਹੈਗੀ ਤਾਂ ਜਰੂਰ ਸੁਣਾਉਣਾ 🙏

  • @ghumansaab432
    @ghumansaab432 4 роки тому +36

    dil krda babe dia gallan suni jaye bnda

  • @shinderkaur684
    @shinderkaur684 4 роки тому +6

    Shinder USA 🇺🇸 Baba ji Thanks 🙏🏼 🙏🏼🙏🏼👍👍

  • @shivdeepkartik5032
    @shivdeepkartik5032 4 роки тому +1

    ਬਹੁਤ ਵਧੀਆ ਬਾਬਾ ਜੀ

  • @BhupinderSingh-dx6ho
    @BhupinderSingh-dx6ho 3 роки тому +1

    God bless you babu ji 🙏🙏🙏 waheguruji

  • @rajgoria3117
    @rajgoria3117 4 роки тому +1

    ਬੋਹਤ ਵਧੀਆ ਬਾਬਾ ਜੀ

  • @pirtpalboora4108
    @pirtpalboora4108 4 роки тому +4

    ਬਹੁਤ ਵਧੀਆ👍💯👍💯👍💯👍💯👍💯👍💯👍💯👍💯👍💯👍💯👍💯👍💯👍💯

  • @labbisidhu6004
    @labbisidhu6004 4 роки тому +2

    Bhut vdiya Bappu ji.. memorie bht aa bappu ji di..

  • @baghaking
    @baghaking 4 роки тому +2

    Very nice Baba ji

  • @singhsaab3352
    @singhsaab3352 4 роки тому +5

    Waheguru tuhanu khush rkhe bapu ji🙏

  • @ParamjitKaur-ip5oj
    @ParamjitKaur-ip5oj 3 роки тому

    Bapu ji waheguru je meyer karn gall a sundyia nid vi bhull jadayi saryia galla bhoth hi vadiya ji

  • @SanjeevSharma-iw1nb
    @SanjeevSharma-iw1nb 4 роки тому +5

    WAHEGURU Maher Kre Baba JI Te

  • @purewal9138
    @purewal9138 4 роки тому +3

    ਬਾਪੂ ਜੀ ਸੱਤ ਸ਼ੀ੍ ਆਕਾਲ
    ਬਹੁਤ ਵਧੀਆ ਉਪਰਾਲਾ ਹੈ ਤੁਹਾਡਾ ਧੰਨਵਾਦ ਜੀ
    ਇਸੇ ਤਰ੍ਹਾਂ ਦੀਆਂ ਨਵੀਆਂ ਅਤੇ ਪੁਰਾਣੀਆਂ ਗੱਲਾਂ ਸਾਂਝੀਆਂ ਕਰਦੇ ਰਿਹਾ ਕਰੋ ਜੀ

  • @jatindersamra9004
    @jatindersamra9004 3 роки тому +1

    Thank you bapu ji.

  • @shivdeepkartik5032
    @shivdeepkartik5032 4 роки тому +1

    ਵਾਹ ਵਾਹ ਬਾ ਕਮਾਲ

  • @gursewaksingh5131
    @gursewaksingh5131 4 роки тому +2

    Bohat vadia vir g
    Dhanwad baba g da

  • @mandeepsingh-zv2bw
    @mandeepsingh-zv2bw 4 роки тому

    Bahut khoob bappu ji

  • @jeetasingh1455
    @jeetasingh1455 4 роки тому +11

    baba faid g dee bani aa......ਕਜਲ ਰੇਖ ਨ ਸਿੰਹਿਦਾ ਪੰਛੀ ਸੂਏ ਬਹਿਠ

    • @Europen856
      @Europen856 3 роки тому

      ਪੂਰਾ ਸਬਦ ਲਿਖੋ ਜੀ

  • @Baljinderkaur-xy7oj
    @Baljinderkaur-xy7oj 4 роки тому +2

    Very good bappu hi balvir Singh Line man vpo manndaur teh nabha dist patiala

  • @parveenkaur516
    @parveenkaur516 4 роки тому +1

    Very nice bapu ji

  • @RajinderSingh-ts2oy
    @RajinderSingh-ts2oy Місяць тому

    Bappu ji 🙏. May you live long!

  • @bawadhaliwal47
    @bawadhaliwal47 4 роки тому +1

    Very good Dhaliwal Sahib

  • @GurfatehSinghDhaliwal
    @GurfatehSinghDhaliwal 4 роки тому +2

    Baharle desh betheya jdo pind di yaad aundi aa. Ja pind aale syaane baabea di yaad aundi aa ta ah channel la layida. Bahut punn da kamm kita bai jihne channel bnaya. Te Baba ji ayi tusi saanu baata snaonde rheo hun ta alop hundia jandia. Agi zariya reh gya.

  • @kulddepaulakh7821
    @kulddepaulakh7821 4 роки тому

    Bhttttt vidya galln krde aw bujrag ji very nice

  • @jaskaransinghbal618
    @jaskaransinghbal618 3 роки тому

    V v v v v v v v very good bappu ji

  • @ਕਲਮਾਂਵਾਲੇ
    @ਕਲਮਾਂਵਾਲੇ 4 роки тому +5

    ਬਹੁਤ ਵਧੀਆ

  • @karmjitkaur5515
    @karmjitkaur5515 3 роки тому

    Very very nice video ji 🌹🌹🌹🌹🌹🌹❤️❤️❤️❤️🌹❤️🌹❤️🌹

  • @paramjeetkaur5906
    @paramjeetkaur5906 4 роки тому +2

    baba ji tuhadea vechar bahut nice aa

  • @sarbbrar4173
    @sarbbrar4173 4 роки тому +5

    Great bapu ji

  • @APushpinderSingh-mi9ev
    @APushpinderSingh-mi9ev 4 роки тому +5

    Sahi gall aa baba g

  • @harjitkaur1409
    @harjitkaur1409 4 роки тому

    Bauat changa lagda haa baba g deyiaa stoies sun ke god bless you all l am from u s a

  • @KingHunter3597
    @KingHunter3597 4 роки тому +3

    Vaah History 🙏🏻🙏🏻🙏🏻🙏🏻🙏🏻🙏🏻

  • @mandeepseehra3714
    @mandeepseehra3714 4 роки тому +1

    Baba g Very good g

  • @gagandhaliwal7971
    @gagandhaliwal7971 4 роки тому +1

    Bahut vadia👌👌

  • @kamalgill4881
    @kamalgill4881 4 роки тому +1

    Love u Bapu 😘

  • @arshadqadri8314
    @arshadqadri8314 4 роки тому +22

    ਨਾਭੇ ਦੇ ਕਿਹੜੇ ਪਿੰਡੋ ਹੋਂ ਬਾਈ।

    • @SonofPunjab
      @SonofPunjab  4 роки тому

      ਫਤਹਿਗੜ੍ਹ ਛੰਨਾ

    • @GurpreetSingh-xw7jd
      @GurpreetSingh-xw7jd 4 роки тому

      ਮੈਨੂੰ ਲੱਗਾ ਬਰਨਾਲਾ ਜਿਲਾ

    • @GurpreetSingh-xw7jd
      @GurpreetSingh-xw7jd 4 роки тому +1

      ਮੈ ਤਾਂ ਤੁਹਾਨੂੰ ਮਿਲਣਾ chaunda c
      ਬਾਪੂ ਦੀਆਂ ਗੱਲਾਂ ਸੁਣ ਕੇ ਐਵੇ ਲਗਦਾ ਜਿਵੇਂ ਪਿੰਡ ਦੀ ਸੱਥ ਚ ਬੈਠੇ ਬਜੁਰਗਾ ਨਾਲ ਗੱਲ ਹੋ ਗਈ ਹੋਵੇ
      ਬਹੁਤ ਬਹੁਤ ਧੰਨਵਾਦ ਤੁਹਾਡਾ 🙏🙏

    • @AshokKumar-hz2uu
      @AshokKumar-hz2uu 4 роки тому

      R fr by

    • @AshokKumar-hz2uu
      @AshokKumar-hz2uu 4 роки тому

      Dc

  • @jashanaujla140
    @jashanaujla140 3 роки тому

    sat shri akal baba ji bahut vadia lagga

  • @SanjeevSharma-iw1nb
    @SanjeevSharma-iw1nb 4 роки тому +2

    Baba JI Very good knowledge

  • @errahul8521
    @errahul8521 3 роки тому

    Son of punjab 🤩✌

  • @भूपझोरड़
    @भूपझोरड़ 4 роки тому +1

    बहुत बढ़िया बापू जी

  • @Rangpunjab7
    @Rangpunjab7 4 роки тому +7

    ਬਾਬਾ ਤੂੰ ਬੰਦਾ ਬਹੁਤ ਸਿਰਾ

  • @SandeepSingh-en1zg
    @SandeepSingh-en1zg 4 роки тому +5

    Good bapu ji

  • @karanajula7132
    @karanajula7132 4 роки тому +1

    Bapu g tusi bhut vadiya itihas ate sade bjurga diyan glan dsde ho mein jdon bhi free hunda tuhadian video hi dekhda han repeat to repeat pr ik tuhanu request hai tuhade put di tusi sade seane bajurg ho tuhanu meri ik binti hai hath jod ke sade guran peeran da jadon nam lena ja jadon koi gl khni piche ji laya karo waise tan sadi aukat haini asi kise patshah da no layiye pr aj di pidi nu guru sahiban bare dasna jruri hai plz dassss di binti qabool karoo

  • @gurisingh5957
    @gurisingh5957 4 роки тому +1

    Boht vadea g

  • @FatehHove
    @FatehHove 4 роки тому

    Veere jadon India aye tan Bapu Ji nu mil k Jawa ge🙏

  • @jatindermeet3792
    @jatindermeet3792 4 роки тому +3

    ਜੀਓ ।।।

  • @kuljitsing1634
    @kuljitsing1634 3 роки тому +1

    Nice bapu ji

  • @sukhjeetgill6726
    @sukhjeetgill6726 4 роки тому +3

    Nice knowledge

  • @dilpeetsingh6495
    @dilpeetsingh6495 3 роки тому +2

    Baba ji 🙏🙏🙏🙏🙏

  • @resamdhindsa4306
    @resamdhindsa4306 4 роки тому

    All the best bapu ji

  • @singhhappy1091
    @singhhappy1091 4 роки тому +1

    👍👍👍👍

  • @jarmansingh6770
    @jarmansingh6770 4 роки тому +1

    Bahut asha

  • @rinkukainth7760
    @rinkukainth7760 4 роки тому

    Very very nice bappu g 🙏🙏🙏🙏

  • @daljitsingh8852
    @daljitsingh8852 4 роки тому +3

    God bless you babe g

  • @Arorajai777
    @Arorajai777 4 роки тому +2

    Bai jee so nice

  • @balbirkaur8033
    @balbirkaur8033 4 роки тому +2

    Very very nice ji

  • @sukhjeetgill6726
    @sukhjeetgill6726 4 роки тому +7

    Dislike q kita , it's nice view

  • @Laddi_Singh994
    @Laddi_Singh994 4 роки тому

    ਬਾਬਾ ਜੀ ਸ਼ਾਹ ਹੁਸੈਣ ਵਾਰੇ ਵੀ ਦੱਸੋ ਜੀ ।

  • @manpreetgir8404
    @manpreetgir8404 4 роки тому +8

    Mani Belgium to Bro 🇧🇪🙏

  • @mangatsingh6701
    @mangatsingh6701 4 роки тому +4

    ਬਾਪੂ ਜੀ। ਨੂੰ। ਗਲਤ।ਬੋਲਣ।ਵਾਲਿਆਂ ਨੂੰ। ਕਿਹੜੀਆਂ ਗੱਲਾਂ। ਦੀ।ਪਰੇਸ਼ਾਨੀ। ਹੈ। ਸਰਮ।ਕਰੋ ਬਾਪੂ। sfc. ਦਾ।ਵੀ। ਪਚਾਰ। ਕਰਿਆ। ਕਰ

  • @GagandeepSingh-qy9tp
    @GagandeepSingh-qy9tp 4 роки тому +1

    🙏🙏

  • @amarjitbrar6938
    @amarjitbrar6938 4 роки тому +2

    Very good

  • @jaswinderkaur5019
    @jaswinderkaur5019 4 роки тому +2

    Very nice story