ਇੱਕ ਚਲਾਕ ਨਾਈ ਅਤੇ ਹਲਵਾਈ ਦੀ ਦਿਲਚਸਪ ਕਹਾਣੀ, Best Life Changing Moral Story By Punjabi Alfaaz

Поділитися
Вставка
  • Опубліковано 2 січ 2025

КОМЕНТАРІ • 55

  • @punjabialfaaz
    @punjabialfaaz  Місяць тому +22

    ਇਹ ਕਹਾਣੀ ਕਿਸੇ ਵੀ ਧਰਮ, ਜਾਤ ਜਾਂ ਸਮੁਦਾਇ ਦੇ ਪ੍ਰਤੀ ਨਕਾਰਾਤਮਕ ਭਾਵਨਾ ਪੈਦਾ ਕਰਨ ਲਈ ਨਹੀਂ ਲਿਖੀ ਗਈ। ਇਸ ਕਹਾਣੀ ਦਾ ਮੁੱਖ ਮਕਸਦ ਇਹ ਹੈ, ਕਿ ਹਰ ਧਰਮ ਵਿੱਚ ਕੁਝ ਅਜਿਹੇ ਲੋਕ ਹੁੰਦੇ ਨੇ, ਜੋ ਧਰਮ ਦੇ ਪਹਿਰੇਦਾਰ ਬਣ ਕੇ ਦਿਖਾਵਾ ਕਰਦੇ ਨੇ, ਪਰ ਅੰਦਰੋਂ ਮਾੜੀ ਸੋਚ ਰੱਖਦੇ ਨੇ, ਅਤੇ ਲੋਕਾਂ ਨੂੰ ਗੁਮਰਾਹ ਕਰਦੇ ਨੇ।
    ਅਸੀਂ ਸਿਰਫ ਇਹ ਦਰਸਾਉਣਾ ਚਾਹੁੰਦੇ ਹਾਂ ਕਿ ਧਰਮ ਦਾ ਸੱਚਾ ਮੂਲ ਮਨੁੱਖਤਾ ਅਤੇ ਨੇਕੀ ਹੈ। ਜੇ ਇਸ ਕਹਾਣੀ ਦੇ ਮੱਤਵ ਵਿੱਚ ਕਿਸੇ ਨੂੰ ਕੋਈ ਗਲਤਫ਼ਹਮੀ ਹੋਈ ਹੋਵੇ, ਜਾਂ ਕਿਸੇ ਨੂੰ ਅਪਮਾਨਿਤ ਮਹਿਸੂਸ ਹੋਇਆ ਹੋਵੇ, ਤਾਂ ਅਸੀਂ ਖ਼ੇਦ ਪ੍ਰਗਟ ਕਰਦੇ ਹਾਂ।
    ਸਾਡੇ ਮਨ ਵਿੱਚ ਸਾਰਿਆਂ ਧਰਮਾਂ, ਜਾਤਾਂ ਅਤੇ ਸਮੁਦਾਇਆਂ ਲਈ ਗਹਿਰਾ ਸਨਮਾਨ ਹੈ।
    ਧੰਨਵਾਦ!

    • @RamandeepSingh-zt8ll
      @RamandeepSingh-zt8ll Місяць тому

      Veer g boht sohni story hai, please das skte ho aive diya Story's kitho lende ho

  • @HarjitSingh-mb1ej
    @HarjitSingh-mb1ej Місяць тому +6

    ਪੇ੍ਰਣਾ ਅਤੇ ਸਿਖਿਅਾਦਾੲਿਕ ਕਹਾਣੀ । ਧੰਨਵਾਦ ਜੀ । ਹਸਦੇ ਵਸਦੇ ਰਹੋ । ❤🙏🙏

  • @prabhjotsandhu1545
    @prabhjotsandhu1545 Місяць тому +4

    ਧੰਨਵਾਦ ਖਾਲਸਾ ਜੀ ਬਹੁਤ ਵਧੀਆ ਸਿੱਖਿਆ ਜਾਤ-ਪਾਤ ਤੋ ਉਪਰ ਉੱਠਣ ਦੀ ਲੋੜ ਹੈ ਜਿਉਂਦੇ ਜੀਅ ਮਦਦ ਕਰੋ ਭਾਂਵੇ ਉਹ ਕਿਸੇ ਵੀ ਜਾਤ ਦਾ ਹੋਵੇ। ਇਸਦਾ ਮਤਲਬ ਝਗੜਾ ਅਜੇ ਵੀ ਧਰਮਾਂ ਦਾ ਹੀ ਹੈ ਕਿਡੀ ਹਾਸੇ ਵਾਲੀ ਗੱਲ ਹੈ ਕਿ ਜਿਹੜੀ ਜਾਤ-ਪਾਤ ਗੁਰੂ ਨਾਨਕ ਨੇ ਆਸਾ ਕੀ ਵਾਰ ਵਿਚ ਖਤਮ ਕੀਤੀ ਤੇ ਗੁਰੂ ਗੋਬਿੰਦ ਸਿੰਘ ਨੇ ਛੀਂਬੇ ਨਾਈ ਵਖ ਵਖ ਧਰਮਾਂ ਪੰਜ ਪਿਆਰੇ ਬਣਾਏ ਅਜ ਫੇਰ ਉਹ ਝਗੜਾ ਪਾਈ ਬੈਠੇ ਕਿ ਰਵੀਦਾਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚੋ ਵਖਰਾ ਕਰੋ।

  • @HARFOOLSONI
    @HARFOOLSONI 21 день тому

    Very, nic, good,, video, Alamgir ❤❤❤❤❤

  • @bholapindi4818
    @bholapindi4818 Місяць тому +2

    GOOD.22.G

  • @gurjeetkaur2176
    @gurjeetkaur2176 Місяць тому +4

    Waheguru ji waheguru ji 👏👏

  • @maansingh9627
    @maansingh9627 Місяць тому +3

    ਬਹੁਤ ਵਧੀਆ ਵੀਰੇ

  • @paramdhillon-bk5de
    @paramdhillon-bk5de Місяць тому +1

    Very very nice 👌 thank you 🙏 bhai g🙏🙏❤️

  • @preet1610
    @preet1610 Місяць тому +3

    Vht vadia story a veerji 👍👌

  • @SanjeevKumar-ur3pl
    @SanjeevKumar-ur3pl Місяць тому +3

    ❤waheguru❤ji 🌹badiya story 🙏🙏

  • @gurdeepsingh-uk2hz
    @gurdeepsingh-uk2hz 3 дні тому

    Waheguru ji waheguru ji waheguru ji waheguru ji waheguru ji waheguru satnam waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Harmansinghsaini_pb39
    @Harmansinghsaini_pb39 Місяць тому +10

    ਬਾਈ ਬਹੁਤ ਵਧੀਆ ਸਟੋਰੀ ਲੇ ਕੇ ਆਉਂਦੇ ਹੋ ਜੀ

  • @prabhjotsandhu1545
    @prabhjotsandhu1545 Місяць тому +1

    ❤❤❤❤ ਕਿਆ ਵਧੀਆ ਸਿੱਖਿਆ ਮਿਲੀ ਵਾਰ ਵਿਚ ❤❤❤❤❤❤❤❤

  • @inderjeetkler1397
    @inderjeetkler1397 Місяць тому

    ਸਹੀ ਕਿਹਾ ਕਿਸੇ ਨੇ ਲੋਕਾਂ ਤੋ ਚੰਗਾ ਕਹਾਉਣ ਲਈ ਮਰਨਾ ਪੈਂਦਾ

  • @maansingh9627
    @maansingh9627 Місяць тому +3

    ਸਹੀ ਗੱਲ ਆ ਵੀਰੇ ❤❤❤

  • @brwup-comingsongandsinger3513
    @brwup-comingsongandsinger3513 16 днів тому

    boht pyar tuhadiaa'n video nu italy to ❤❤❤

  • @SanjeevKumar-ur3pl
    @SanjeevKumar-ur3pl Місяць тому +3

    जो जात पात मन दा ओ सिहक नही❤वाहेगुरु ❤जी🌹 🙏🙏🙏🙏🙏

  • @GurpreetSingh-fq7di
    @GurpreetSingh-fq7di Місяць тому +1

    Awesome story brother 🌹👍❤️🙏🙏

  • @PawandeepDhillon-u3z
    @PawandeepDhillon-u3z Місяць тому +2

    Waheguru ji waheguru ji waheguru ji waheguru ji waheguru ji waheguru ji

  • @baldevsinghgillbudhsinghwa9352
    @baldevsinghgillbudhsinghwa9352 24 дні тому

    very nice story

  • @SukhdevSingh-qp6fe
    @SukhdevSingh-qp6fe Місяць тому

    Good story Bai ji

  • @khushmeetkaur2042
    @khushmeetkaur2042 28 днів тому

    very nice

  • @BalwinderSingh-h3g
    @BalwinderSingh-h3g Місяць тому

    Very. Nic

  • @Bangtan_anu
    @Bangtan_anu Місяць тому +1

    Great teaching

  • @GoriDhaliwalGoriDhaliwal-t2j
    @GoriDhaliwalGoriDhaliwal-t2j Місяць тому

    Good❤❤🎉🎉🎉22 ❤❤

  • @maansingh9627
    @maansingh9627 Місяць тому +2

    ਧਰਮ ਦੇ ਠੇਕੇਦਾਰ ਨੇ ਸੱਬ ਇੱਥੇ

  • @AdvNirvalsinghAulakh
    @AdvNirvalsinghAulakh Місяць тому +1

    Good 👍

  • @mikesekhon5564
    @mikesekhon5564 Місяць тому

    Waheguru ji 🙏🙏🙏🙏

  • @GurKiMurat
    @GurKiMurat Місяць тому +2

    ❤❤❤❤

  • @RamandeepSingh-zt8ll
    @RamandeepSingh-zt8ll Місяць тому

    Bohat sohni kahani veer g, please das skde ho aive diya Story's kitho lende ho.?
    Please 🙏🙏

  • @Darsnjvnda
    @Darsnjvnda Місяць тому

    ਬਹੁਤ ਵਧੀਆ ਗੱਲ ਕੀਤੀ।ਐ ਭਾਈ ਲੋਕ ਧਰਮਾ।ਦੇ ਝਗੜੇਆ।ਚ।ਪੈਕੇ ਇਨਸਾਨੀਅਤ ਭੁਲ।ਗਏ

  • @harbansbhullar7318
    @harbansbhullar7318 Місяць тому +6

    ਸਿੱਖ ਅਜਿਹਾ ਨਹੀਂ ਕਰਦੇ ਇਹ ਸਭ ਝੂਠ ਹੈ

  • @paintingprecision3884
    @paintingprecision3884 Місяць тому +1

    Ach h es khahni

  • @gurcharanbrar473
    @gurcharanbrar473 Місяць тому

    Waheguru ji

  • @ppff2906
    @ppff2906 Місяць тому +1

    😊😊😊😊😊

  • @ramandeep6983
    @ramandeep6983 Місяць тому +1

    ❤❤❤❤🎉🎉🎉😢😢

  • @ramandeep6983
    @ramandeep6983 Місяць тому +1

    ❤❤❤🎉🎉😢😢

  • @daljitkaur9000
    @daljitkaur9000 Місяць тому

    ❤❤❤❤❤

  • @kuldipsingh-cr6ke
    @kuldipsingh-cr6ke Місяць тому

    🎉🎉🎉🎉❤❤❤👌👌👌👍

  • @prabhnoor__1
    @prabhnoor__1 Місяць тому

    😢😭😢

  • @MDsidhu990
    @MDsidhu990 10 днів тому

    ਵੀਰ ਓਥੇ ਕੋਈ ਡੇਰੇ ਵਾਲੇ ਨੀ ਆਏ 😂

  • @HarbansSingh-ir4hi
    @HarbansSingh-ir4hi Місяць тому

    ਸਿੱਖ ਕਦੇ ਵੀ ਭਲਾਈ ਲਈ ਧਰਮ ਨਹੀਂ ਦੇਖਦਾ। ਕਿਰਪਾ ਕਰਕੇ ਇਤਿਹਾਸ ਪਢ਼ ਕੇ ਕਹਾਣੀ ਲਿਖੋ।

  • @jassarjatt9790
    @jassarjatt9790 Місяць тому +1

    F.F 💎💎💎💎💎

  • @sarbjitsingh5827
    @sarbjitsingh5827 Місяць тому +2

    ਪਿੰਡ ਬੁਰਜ ਲਿੱਟਾ

  • @jaspreetkaur4781
    @jaspreetkaur4781 17 днів тому

    Bht galat show kita Sikh Bina kese de jaat pata kite Bina help krde ne Khalsa add dekh lo Bina kese bare pata kete help krde I proud to be a sikh

  • @tarsemchauhan8572
    @tarsemchauhan8572 Місяць тому

    Gal bat gaint a money is king kong

  • @GurdeepSingh-iv4ct
    @GurdeepSingh-iv4ct Місяць тому

    Nai ki huda. Gal karne akall S Sikh laa

  • @ramandhaliwal9272
    @ramandhaliwal9272 9 днів тому

    ❤❤