ਜਿਊਣਾ ਮੌੜ ਨੈਣਾਂ ਦੇਵੀ 'ਤੇ ਨਹੀਂ ਮਾਰਿਆ(ਭਾਗ 2)!ਜਿਊਣੇ ਮੌੜ ਬਾਰੇ ਆਹ ਗੱਲਾਂ ਸ਼ਾਇਦ ਕੋਈ ਨੀ ਜਾਣਦਾ।

Поділитися
Вставка
  • Опубліковано 14 гру 2024

КОМЕНТАРІ • 352

  • @jagdevsinghgill5873
    @jagdevsinghgill5873 3 роки тому +14

    ਅਤਿ ਖੂਬਸੂਰਤ ਤੇ ਦਿਲ ਨੂੰ ਟੁੰਬਣ ਵਾਲੀ ਗੱਲਬਾਤ ਰਹੀ । ਲੱਗਦਾ ਈ ਨੀਂ ਸੀ ਕਿ ਬੀਤੇ ਸਮੇਂ ਦੀਆਂ ਗੱਲਾਂ ਦੇਖ ਸੁਣ ਰਹੇ ਆਂ ਸਗੋਂ ਲੱਗ ਰਿਹਾ ਸੀ ਜਿਵੇਂ ਸੱਚਮੁੱਚ ਹੀ ਜਿਉਣੇ ਮੌੜ ਅਤੇ ਹੋਰ ਪਾਤਰਾਂ ਦੀ ਅਸਲ ਜਿੰਦਗੀ ਨੂੰ ਸਾਹਮਣੇ ਦੇਖ ਰਹੇ ਹੋਈਏ । ਬੇਸ਼ੱਕ ਫਿਲਮਾਂ , ਨਾਟਕਾਂ ਤੇ ਗੀਤ ਸੰਗੀਤ ਚ ਇਹੋ ਜਿਹੇ ਪੰਜਾਬ ਦੇ ਪੁੱਤਰ ਨਾਇਕਾਂ ਨੂੰ ਜਿਉਂਦਾ ਤੇ ਅਮਰ ਰੱਖਣ ਦਾ ਉਪਰਾਲਾ ਬਰਕਰਾਰ ਐ ਪਰ ਵਧੀਆ ਹੋਵੇ ਜੇ ਸੰਬੰਧਤ ਨਾਇਕ ਦੀ ਬੀਤੀ ਜਿੰਦਗੀ, ਪਿਛੋਕੜ ਬਾਰੇ ਉਸੇ ਦੇ ਇਲਾਕੇ ਚੋਂ ਜਾਣਕਾਰੀ ਇਕੱਤਰ ਕਰਕੇ ਅਸਲ ਸੱਚ ਲੋਕਾਈ ਚ ਲਿਆਕੇ ਸੱਚ ਲਿਖਿਆ, ਦਿਖਾਇਆ,ਤੇ ਗਾਇਆ ਜਾਵੇ । ਜਿਉਣੇ ਬਾਰੇ ਹੁਣ ਤੱਕ ਜੋ ਸੁਣਿਆਂ ਵੇਖਿਆ ਇਸ ਵਾਰਤਾਲਾਪ ਤੋਂ ਵੱਡਾ ਅੰਤਰ ਐ।ਪਰ ਅਸਲ ਜਾਣਕੇ ਬਹੁਤ ਵਧੀਆ ਲੱਗਾ।
    ਰੰਗਲਾ ਪੰਜਾਬ ਚੈਨਲ ਦਾ ਵੀ ਬੜਾ ਵਧੀਆ ਕਦਮ ਏ ਪੰਜਾਬ ਦੇ ਬਹਾਦਰ ਨਾਇਕਾਂ ਦੇ ਇਤਿਹਾਸ ਨੂੰ ਜਿਉਂਦਾ ਰੱਖਣ ਲਈ । ਧਰਮ ਵੀਰ ਦਿਖਾਉਂਦੇ ਰਿਹਾ ਕਰੋ ਇਸੇ ਤਰਾਂ ਪੰਜਾਬ ਦਾ ਪਿਛੋਕੜ । ਗਾਇਕੀ ਚੋਂ ਤਾਂ ਇਹ ਗਾਥਾਵਾਂ ਸ਼ਾਇਦ ਅਲੋਪ ਹੋ ਚੁੱਕੀਆਂ । ਧੰਨਵਾਦ ਜੀ ।

  • @BalkarSingh-gx8gi
    @BalkarSingh-gx8gi 2 роки тому +16

    ਸਤਿਕਾਰ ਯੋਗ ਮਾਸਟਰ ਭੀਮ ਮੋੜ੍ਹ ਜੀ ਤੇ ਪੱਤਰ ਕਾਰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @lakhadhillon2999
    @lakhadhillon2999 3 роки тому +9

    ਮੂਵੀ ਤਾ ਅੱਜ ਹੀ ਦੇਖਿਆ ਪਹਿਲਾਂ100 ਵਾਰ ਦੇਖ ਲਈ
    ਪਰ ਸਹੀ ਕਹਾਣੀ ਸੁਨ ਕੇ ਬਹੁਤ ਵਾਦੀਆਂ ਗੱਲ ਲੱਗੀ

  • @harmanjitsingh6520
    @harmanjitsingh6520 2 роки тому +2

    ਬਹੁਤ ਬਹੁਤ ਵਧੀਆ ਕੰਮ ਭੀਮ ਮੋੜ ਜੀ ਨੇ ਕੀਤਾ ਹੈ ਇਹਨਾ ਨੇ ਸਚਾਈ ਬਿਆਨ ਕਰਨ ਲਈ ਬਹੁਤ ਮਿਹਨਤ ਕੀਤੀ ਹੈ ਜੋ ਸਾਰਿਆ ਨੂ ਦਿਖਾਈ ਦੇ ਰਹੀ ਹੈ ਸੋ ਸਰਕਾਰਾ ਨੁੰ ਚਾਹੀਦਾ ਹੈ ਇਹ ਸਭ ਕੁਝ ਸਾਂਭਿਆ ਜਾਵੇ ਸਾਰਾ ਕੁੱਝ ਠੀਕ ਹੈ ਪਰ ਸਚਾਈ ਹੈ ਵੀਰ ਭੀਮ ਜੀ ਦੀ ਮਿਹਨਤ ਦਿਖਾਈ ਦੇ ਰਹੀ ਹੈ ਪਰ ਪੇਸ਼ਕਾਰੀ ਵਿਚ ਹੋਰ ਮਿਹਨਤ ਹੋਣੀ ਚਾਹੀਦੀ ਸੀ ਪੇਸ਼ਕਾਰੀ ਵਧੀਆ ਤਰੀਕੇ ਨਾਲ ਕਰਕੇ ਇਸ ਨੁੰ ਘਰ-ਘਰ ਪਹੁੰਚਾਉਣਾ ਚਾਹੀਦਾ

  • @KulwantSingh-bt1oe
    @KulwantSingh-bt1oe 3 роки тому +17

    ਬਹੁਤ ਵਧੀਅਾ ਲੱਗੀ ਜਾਨਕਾਰੀ ੳੁਪਰਲੇ ਲਈ ਬਹੁਤ ਬਹੁਤ ਧੰਨਵਾਦ ਜੀ
    ਜੱਟ ਜਿੳੁਣਾ ਮੋੜ ਦਿਲ ਦੀ ਧੜਕਨ
    ਦਿਲ ਤੋ ਪਰਨਾਮ ❤

  • @deepbuttar8593
    @deepbuttar8593 Рік тому +2

    ਫ਼ਿਲਮਾਂ ਚ ਜਾਣ ਬੁੱਝ ਕੇ ਗਲਤ ਦਿਖਾਇਆ ਜੀ ਜਿਉਂਦਾ ਬਹੁਤ ਦਿਲ ਦਾ ਸਾਫ ਬੰਦਾ ਸੀ ਗਲਤ ਤਾਂ ਦਿਖਾਇਆ ਕਿ ਉ ਸਿੱਖ ਸੀ

  • @jatindersingh1474
    @jatindersingh1474 3 роки тому +11

    ਬਹੁਤ ਬਹੁਤ ਧੰਨਵਾਦ ਬਾਪੂ ਜੀ ਅਸੀਂ ਵੀ ਹੁਣ ਲੋਕਾਂ ਨੂੰ ਦੱਸਾ ਗੈ।।। ਕੈ ਜੱਟ ਜੀਉਣਾ ਮੋੜ ਕੌਣ ਸੀ ਤੇ ਚੱਤਰਾ ਜੱਟ ਕੌਣ ਸੀ।।।। ਸੱਤ ਸ਼੍ਰੀ ਆਕਾਲ ਬਾਪੂ ਜੀ

  • @nirmalchoudhary2500
    @nirmalchoudhary2500 2 роки тому +13

    ਵਾਹ ਜੀ ਵਾਹ ਉਸਤਾਦ ਜੀ ਕਿੰਨੇ ਵਧੀਆ ਤੇ ਸੁਚੱਜੇ ਤਰੀਕੇ ਨਾਲ ਜਿਉਣੇ ਮੌੜ ਦੀ ਕਹਾਣੀ ਬਿਆਨ ਕੀਤੀ ਐ ਜੀ ਕੋਟਾਨਿ ਕੋਟਿ ਧੰਨਵਾਦ ਜੀ

  • @Bababakhtor
    @Bababakhtor 3 роки тому +21

    ਬਹੁਤ ਸੋਹਣੀ ਆ ਗੱਲਾਂ ਦੱਸੀਆਂ ਬਾਬੇ ਨੇ

  • @RameshKumar-tm5ol
    @RameshKumar-tm5ol 2 роки тому +14

    पंजाब की धरती यौद्धाओं शूरवीरों की धरती है जट जीवणा मोड़ महान योद्धा और शूरवीर थे

  • @jungsingh6997
    @jungsingh6997 3 роки тому +3

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਜਿਊਂਣ ਮੌੜ ਬਾਰੇ ਆਪ ਸਭ ਦਾ ਧੰਨਵਾਦ ਜੀ

  • @sarabjeetsingh4209
    @sarabjeetsingh4209 Рік тому +3

    ਬਹੁਤ ਵਧੀਆ ਉਪਰਾਲਾ ਕੀਤਾ ਚੈਨਲ ਵਾਲੇ ਅਤੇ ਇਤਿਹਾਸ ਸੁਣਾਉਣ ਵਾਲੇ ਵੀਰਾਂ ਦਾ❤ ਪਾਪੀ ਡੋਗਰ ਤੇ ਬਚਨੇ ਨੇ ਬਹੁਤ ਮਾੜੀ ਕੀਤੀ ਸੂਰਮੇ ਜਿਊਣੇ ਮੌੜ ਨਾਲ ਇਹਨਾਂ ਗਦਾਰਾਂ ਨੂੰ ਸਦਾ ਲਾਹਣਤਾਂ ਪੈਦੀਆਂ ਰਹਿਣਗੀਆਂ

  • @rajmusicacademy6434
    @rajmusicacademy6434 Рік тому +11

    ਕਹਾਣੀ ਦੇ ਨਾਲ ਨਾਲ ਗਾਇਆ ਵੀ ਬਹੁਤ ਵਧੀਆ ਜੀ।

  • @CarpenterSingh-s6t
    @CarpenterSingh-s6t 3 місяці тому +1

    Satnam❤❤❤❤❤shre❤❤❤❤❤wahe❤❤❤❤❤guru❤❤❤❤❤❤❤g❤❤❤❤❤

  • @happydrall52
    @happydrall52 3 роки тому +20

    ਸੱਚੀਆਂ ਗੱਲਾ ਤੇ ਅਵਾਜ ਸੁਣ ਕੇ ਅਨੰਦ ਮਿੱਲਦਾ

  • @veetmandmand6711
    @veetmandmand6711 3 роки тому +37

    ਜਿਊਣਾ ਮੌੜ ਦੀ ਜੋ ਤੁਸੀ ਅਸਲ ਗੱਲ ਦੱਸੀ ਉਹ ਦਿਲ ਨੂੰ ਛੂਹ ਰਹੀ ਏ

  • @JaspalSingh-ee5np
    @JaspalSingh-ee5np 2 роки тому +8

    ਕਹਾਣੀ ਸੁਣ ਕੇ ਅਨੰਦ ਆ ਗਿਆ ਹੈ ਜੀ।
    ਪਰਮਾਤਮਾ ਤੁਹਾਨੂੰ ਖੁਸ਼ ਰਖੇ ਜੀ।
    ਅਸਲੀ ਕਹਾਣੀ ਸੁਣ ਕੇ ਬਹੁਤ ਖੁਸ਼ੀ ਹੋਈ ਹੈ ਜੀ।

  • @sikandersingh8147
    @sikandersingh8147 Рік тому +2

    ਮਾਸਟਰ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀ ਸੱਚੀ ਕਵੀਸ਼ਰੀ ਗਈ ਧੰਨਵਾਦ. ਬੇਨਤੀ ਆ ਤੁਸੀ ਇਸ ਤੇ ਇਕ ਕਿਤਾਬ ਲਿਖੋ. ਤੁਹਾਡੀ ਲਿਖਤ ਪ੍ਰਵਾਨਿਤ ਹੋਵੇਗੀ

  • @lovesandhu1525
    @lovesandhu1525 2 роки тому +27

    ਜਿਵੇਂ ਜਿਵੇਂ ਬਾਬਾ ਜੀ ਨੇ ਸਾਰੀ ਕਹਾਣੀ ਦੱਸੀ ਉਵੇਂ ਉਵੇਂ ਹੀ ਸਾਰੀ ਫਿਲਮ ਬਣਨੀ ਚਾਹੀਦੀ ਇਹ ਕਹਾਣੀ ਬਿਲਕੁਲ ਸੱਚੀ ਏ

    • @kamalgardenrludhuana
      @kamalgardenrludhuana Рік тому

      Lo. Me.. Me in .ok
      😊 no ji ji ji ok mm hu gu hu ji ko no no III log LLCf in ki0😅 ji ji😊 ee hu ko ji ji ji hu hu hu lb se se ji se ni😂😂 of
      .

    • @devindersinghbenipal8170
      @devindersinghbenipal8170 Рік тому

      ਵੀਰੇ ਜਿਹੜੀ ਹੁੱਣ ਐਮੀ ਵਿਰਕ ਤੇ ਦੇਵ ਖਰੌੜ ਸਾਬੵ ਵਾਲੀ ਮੌੜ ਫਿਲਮ ਆਈ ਹੈ ਉਸ ਦੇ ਅੰਤ ਵਿੱਚ ਲਿਖਿਆ ਹੋਇਆ ਹੈ ਕਿ ਜਿਉਣਾ ਮੌੜ (ਲੋਕ ਨਾਇਕ) ਦੀ ਮੌਤ ਬਾਰੇ ਵੱਖ ਵੱਖ ਦੰਦ ਕਥਾਵਾਂ ਲਿਖੀਆਂ ਗਈਆਂ ਹਨ, ਹੁੱਣ ਕਿਸਦਾ ਸੱਚ ਮੰਨਿਆ ਜਾਵੇ। ਹਰ ਇਤਿਹਾਸਕਾਰ ਆਪਣੇ ਆਪਣੇ ਹਿਸਾਬ ਨਾਲ ਜਿਉਣਾ ਮੌੜ ਦੀ ਜੀਵਨੀ ਦਰਸਾ ਰਿਹਾ ਹੈ। ਪਰ ਸਟੀਕ ਜਾਣਕਾਰੀ ਕਿਸੇ ਕੋਲ ਨਹੀਂ ਜਾਪਦੀ। ਜਿਹੜੀ ਕਿ ਸਹੀ ਹੋਣੀ ਬਹੁਤ ਜਰੂਰੀ ਹੈ, ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਭਰਮ ਭੁਲਿਖਿਆਂ ਕਰਕੇ ਸਾਡੇ ਨਾਇਕ ਜਿਉਣਾ ਮੌੜ ਨੂੰ ਭੁੱਲਾ ਦੇਣਗੀਆਂ।

  • @gurcharansinghgill8093
    @gurcharansinghgill8093 3 роки тому +12

    ਵਾਹ ਵਾਹ ਮੌੜਾ ਸਦਾ ਹੀ ਪੰਜਾਬ ਦੇ ਇਤਹਾਸ ਵਿਚ ਅਮਰ ਹੋ ਗਿਆ ।।

  • @bhagikrajveer1488
    @bhagikrajveer1488 3 роки тому +9

    ਬਾਬਾ ਜੀ ਤੁਹਾਡੀਆਂ ਗੱਲਾਂ ਬਿਲਕੁਲ ਸਹੀ ਆ ਧੰਨਵਾਦ ਤੁਹਾਡਾ

  • @bittuchehal2824
    @bittuchehal2824 3 роки тому +8

    ਜਿਊਣਾ ਮੋੜ
    ਸੁੱਚਾ ਸ਼ੂਰਮਾ
    ਜੱਗਾ ਡਾਕੂ
    ਪੰਜਾਬ ਦੇ ਸੂਰਮੇ ਸਨ
    ਜਿਹੜੇ ਹੁਣ ਦੇ ਪੰਜਾਬ ਵਿੱਚ ਨਹੀ ਮਿਲਦੇ
    ਸੂਰਮੇ ਅਮਰ ਰਹਿੰਦੇ ਹਨ
    ਬਹੁਤ ਵੱਧੀਆ ਜਾਣਕਾਰੀ ਦਿੱਤੀ ਬਾਬਾ ਜੀ ਨੇ
    ਜਿਉਣੇ ਮੋੜ ਸੂਰਮੇ ਬਾਰੇ ਜੀ

  • @bawabawa8022
    @bawabawa8022 3 роки тому +14

    Very Very Very Good Interview Ji And. TX Master ji Jatt. joena. Maur Jai Hind🙏🙏🙏🙏

  • @satpalbhunderbhunder1001
    @satpalbhunderbhunder1001 3 роки тому +2

    ਬਿਲਕੁਲ ਸਹੀ ਹੈ ਮਾਸਟਰ ਜੀ ਧੰਨਵਾਦ ਸਹੀ ਜਾਣਕਾਰੀ ਦੇਣ ਲਈ

  • @jasveerpalsingh1490
    @jasveerpalsingh1490 3 роки тому +10

    ਸੱਚੀਆਂ ਗੱਲਾਂ ਬਹੁਤ ਅਹਿਮ ਜਾਣਕਾਰੀ ਸਤਿਕਾਰ ਯੋਗ ਅੰਕਲ ਜੀ ਭੀਮ ਮੋੜ ਸਾਹਿਬ ਜੀ

  • @jasmeetsidhu1871
    @jasmeetsidhu1871 3 роки тому +23

    ਇਹੋ ਜੀ ਇੰਟਰਵਿਊ ਖੇਤ ਵਿੱਚ ਲਿਆ ਕਰੋ ਫੀਲ ਵਧੀਆ ਆਉ ਬਾਈ

  • @rajindersingh4077
    @rajindersingh4077 Рік тому +2

    Dharam singh ji Haryau aap ji da bahut bahut dhannvaad lokan nu itihaas to jaanu kawaon vaste

  • @sukhveersingh3981
    @sukhveersingh3981 3 роки тому +4

    ਬੁਹਤ ਚੰਗਾ ਲਗੀਆ ਜੀ ਸੁਣਕੇ

  • @babalkamboj9030
    @babalkamboj9030 3 роки тому +14

    ਜੱਟ ਜਿਊਣਾ ਨਹੀਂ ਕਿਸੇ ਨੇ ਬਣ ਜਾਣਾ

  • @noblecomputer74bachiter9
    @noblecomputer74bachiter9 2 роки тому +1

    Very good Bajurgo you are a very intelligent your way of talking good for Telling history, bravery of JATT JIONA MAURH

  • @hardevsinghbrar1933
    @hardevsinghbrar1933 3 роки тому +3

    ਬਹੁਤ ਵਧੀਆ ਉਪਰਾਲਾ ਜੀ

  • @RashpalSingh-so4cb
    @RashpalSingh-so4cb 3 роки тому +7

    ਸੂਰਮੇ ਤਾ ਸਦਾ ਅਮਰ ਰਹਿਦੋ ਨੋ ਰਛਪਾਲ
    ਸਿੰਘ

  • @parmjeetsinghparmjeetsran7720
    @parmjeetsinghparmjeetsran7720 3 роки тому +5

    ਹਿਸਾਰ ਜੇਲ ਦੇ ਅੱਗੇ ਹੁਣ ਬੀ ਉਹ ਕਿੱਕਰ ਮੌਜੂਦ ਹੈ

  • @baljindersinghlongowal4097
    @baljindersinghlongowal4097 3 роки тому +13

    ਮੈ ਲੌਗੋਵਾਲ ਤੋ ਆ ਕਈ ਲੋਕਾ ਨੇ ਅਣਜਾਣੇ ਚ ਕਹਿ ਬੈਠੇ ਤੀਆ ਲੂੱਟਣ ਵਾਲੀਆ ਗੱਲ ਫੇਰ ਨਾ ਮੰਨਣ ਤੇ ਸਾਥੋ ਕੁੱਟਪਾ ਕਰਾਇਆ

  • @haaryy0057
    @haaryy0057 Рік тому +1

    Bhout vadiya lagya bai g , tuhade vi dhanwad , Sade Mahan nayka nu ro ba ro Karn lai , thank you

  • @sukhjindersingh1675
    @sukhjindersingh1675 3 роки тому +16

    ਉਹ ਵੇਲਾ ਕਿੰਨਾ ਚੰਗਾ ਸੀ। ਬਾਪੂ ਨੇ ਜਿਉਣੇ ਮੌੜ ਦੀ ਸੱਚੀ ਕਹਾਣੀ ਦੱਸ ਕੇ ਇੱਕ ਇਤਿਹਾਸ ਰਚ ਦਿੱਤਾ।

  • @BalwantSingh-fj3cp
    @BalwantSingh-fj3cp 3 роки тому +6

    ਜਿਉਣਾ ਮੌੜ ਇੱਕ ਸੱਚੀ ਸੁੱਚੀ ਮਿਸਾਲ ਸੀ ਤੇ ਹੈ ਵਾਹਿਗੁਰੂ ਜੀ ਸੱਚ ਖੰਡ ਨਿਵਾਸ ਰੱਖੇ ਵਾਹਿਗੁਰੂ ਜੀ

  • @davinderkhanna8608
    @davinderkhanna8608 Рік тому +1

    Roh khush hogi bappu ji kahani sun k bahut wadiya gal gali 👌👍👏

  • @desipenduvirsa
    @desipenduvirsa 3 роки тому +7

    ਬਹੁਤ ਵਧੀਆ ਧਰਮਾ ਜੀ

  • @gaganmangla2204
    @gaganmangla2204 9 місяців тому

    ਮਾਸਟਰ ਭੀਮ ਜੀ ਮੈ ਆਪ ਦੀਆ ਸਾਰੀਆਂ ਕਵੀਸ਼ਰੀਆਂ U Tube ਤੇ ਸੁਣਿਆ ਹਨ ਇਕ ਵਾਰ ਨਮੋਲ ਪ੍ਰੋਗਰਾਮ ਤੇ ਆਪ ਦੇ ਦਰਸ਼ਨ ਕਰਨ ਲਈ ਚਲਿਆ ਪਰ ਕਿਸੇ ਮਜਬੂਰੀ ਕਾਰਨ ਰਸਤੇ ਤੋ ਹੀ ਵਾਪਸ ਆਉਣਾ ਪਿਆ ਜੀ ਬਹੂਤ ਵਧੀਆ ਕਵੀਸ਼ਰ ਹੋ ਆਪ ਜੀ

  • @birbalsinghbirru1491
    @birbalsinghbirru1491 2 роки тому +5

    🙏🙏🙏ਬਹੁਤ ਹੀ ਸੋਹਣੀ ਕਹਾਣੀ ਸੁਣਾਉਂਦੇ ਆ ਮਾਸਟਰ ਜੀ 🙏🙏🙏

  • @sukhjindersingh1675
    @sukhjindersingh1675 3 роки тому +74

    ਜਿਉਣੇ ਮੌੜ ਉਪਰ ਇੱਕ ਨਵੀ ਫਿਲਮ ਬਣਨੀ ਚਾਹੀਦੀ ਏ।

    • @tejassaran9590
      @tejassaran9590 3 роки тому +1

      Nrotam

    • @gurdipram5242
      @gurdipram5242 3 роки тому +1

      ਸਹੀ ਗਲ ਐ ਬਾਈ ਮੈ ਗੁਗੂ ਗਿਲ ਵੀਰ ਬੇਨਤੀ ਕੀਤੀ ਜਾਂਦੀ ਹੈ ਨਮੀ ਫਿਲਮ ਬਣਾਈਉ ਚਾਹੀਦੀ ਹੈ

    • @surindersingh9896
      @surindersingh9896 3 роки тому

      @@tejassaran9590 2

    • @sehrajsingh8398
      @sehrajsingh8398 3 роки тому

      Right

    • @Crowon_gaming-g4p
      @Crowon_gaming-g4p 3 роки тому

      shi aa bro
      chl main tere nal aa apa bna lene aa te actor ammy nu lene aa ja sidhu, baabu maan le lene aa

  • @LIGARPUNJAB5911
    @LIGARPUNJAB5911 3 роки тому +2

    jyuna mor sade nabhe beer reha sanu pata ji nd beer sade muhlle de nal..pps vala beer kehnde ne nabha beer nu....jyune moor ne sade nabhe ch v hira singh ...di chiti gori khooke naina devi lekee gya se sade nabhe nal v bht rista hai jyunee moor ji da .....me nabbe da he aa...hira singh di havali de nal he ghar hai mera sade muhlle da name v... hira mahal.... vajda..te.100 kadam ch pps wala beer hai jis ch jyuna mour rehnda se dono nal nal he ne ..ji...i love jyuna mour ji...bht vadia laga suchai janke..ji dhanwad ji

  • @GurdevSingh-tl4dh
    @GurdevSingh-tl4dh 2 роки тому +5

    ਵੀਰ ਜੀ ਜਿੱਥੇ ਖੂਹ ਹੈ ਚਤਰੇ ਦਾ ਨਾਮ ਲਿਖਿਆ ਹੋਇਆ ਉਸ ਜਗ੍ਹਾ ਦੀ ਵੀਡੀਓ ਬਣਾਓ ਜੀ
    ਕੋਈ ਹੋਰ ਨਿਸ਼ਾਨੀ ਹੈ ਜਿੱਥੇ ਵੀ ਉਸ ਦੀ ਵੀ ਵੀਡੀਓ ਜਰੂਰ ਬਣਾਓ ਜੀ

  • @SukhwinderSingh-bo9lz
    @SukhwinderSingh-bo9lz 3 роки тому +15

    ਸੂਰਮੇ ਤਾਂ ਮਰਕੇ ਵੀ ਅਮੰਰ ਹੋ ਜਾਂਦੇ ਨੇਂ

  • @JaswinderSingh-jp6vh
    @JaswinderSingh-jp6vh 3 роки тому +4

    ਬਾੲੀ ਰੂਅ ਖੁਸ ਹੋ ਗੲੀ ਜਿਉਣੇ ਮੋੜ ਬਾਰੇ ਸੁਣਕੇ ਅਤੇ ਚਤਰੇ ਤੇ ਸਾਥੀਆਂ ਬਾਰੇ ਭੀਮ ਜੀ ਜੋ ਮੋੜਾ ਵਿੱਚ ਜਿਉਣੇ ਮੋੜ ਦੀ ਫੋਟੋ ਲੱਗੀ ਹੋੲੀ ਆ ਕੀ ਉਹ ਅਸਲੀ ਆ ਭੀਮ ਜੀ ਮੋਬਾੲਿਲ ਨੰਬਰ ਜਰੂਰ ਦੱਸਣਾ

  • @JagtarSingh-ym1lp
    @JagtarSingh-ym1lp 2 роки тому +2

    Bhut vadia ji mhar bani

  • @gurpreetsinghsingh5719
    @gurpreetsinghsingh5719 Рік тому

    ਬਹੁਤ ਸੋਹਣੇ ਵਿਚਾਰ ਲੱਗੇ 🙏🙏🙏🙏

  • @rempybathinda632
    @rempybathinda632 3 роки тому +1

    Rooh khush hogi sach sunke kaash oh hi soorme log vapis aan jaan jai mata naina devi ji

  • @gurmitsinghgurmitbhullar9121
    @gurmitsinghgurmitbhullar9121 3 роки тому +3

    ਬਹੁਤ ਵਧੀਆ ਗੱਲਾਂ ਸੱਚੀਆਂ ਬਹੁਤ ਵਧੀਆ ਲੱਗਾ ਗੱਲਾਂ ਸੁਣ ਕੇ

  • @sanjivkumar3795
    @sanjivkumar3795 3 роки тому +5

    ਫੇਰ ਉਹ ਸਮਾਧ ਕਿਸ ਦੀ ਹੈ ਜੀ ਜੋ ਮਾਤਾ ਨੈਣਾਂ ਦੇਵੀ ਮੰਦਰ ਪਹਾੜੀ ਤੋਂ ਥੱਲੇ ਬਣੀ ਹੋਈ ਐ ਜੀ?

  • @manirsingh3612
    @manirsingh3612 3 роки тому +3

    Ame lgda jeme sara kuj akhe dakheya hoe bhot vdiya lageya sacheya galla jank Thanvad ji thoda 🙏🏻🙏🏻🙏🏻

  • @kulwindersinghkulwindersin3245
    @kulwindersinghkulwindersin3245 3 роки тому +12

    ਜੱਟ ਜਿਊਣਾ ਮੌੜ ਇੱਕ ਸੱਚਾ ਸੁੱਚਾ ਇਨਸਾਨ ਸੀ

  • @mangalsinghnagoke8769
    @mangalsinghnagoke8769 3 роки тому +2

    Master ji dee galan bilkul such han? V. V. Good information. Thanks

  • @karanpannu1122
    @karanpannu1122 Рік тому +1

    ਬਾਪੂ ਧੰਨਵਾਦ ਜੀ

  • @amarjeetsingh7561
    @amarjeetsingh7561 3 роки тому +13

    Real story of Sant Jeona Mour .Great effort. 👌👌👌

  • @amanpreetsinghshansarwal794
    @amanpreetsinghshansarwal794 2 роки тому +4

    jai mata naina devi ji jatt jeona mode amer raha

  • @LovepreetSinghSandhu-h4q
    @LovepreetSinghSandhu-h4q 4 місяці тому

    ਜੈ ਮਾਤਾ ਨੈਣਾ ਦੇਵੀ ਜੀ ਦੀ 🙏🎉❤

  • @SinghSingh-ft3ss
    @SinghSingh-ft3ss 3 роки тому +4

    ਬਹੁਤ ਵਧੀਆ

  • @manjitkaurdhiman9165
    @manjitkaurdhiman9165 Рік тому +1

    ਬਹੁਤ ਹੀ ਸੱਚਾ ਸੁੱਚਾ ਸੂਰਮਾ ਸੀ ਜਿਉਣ ਮੋੜ

  • @manikali2305
    @manikali2305 3 роки тому +2

    Siraa veer g Dharma g sach Bolda Dharma veer g

  • @Guru10857
    @Guru10857 3 роки тому +2

    Wah wah 🌹🌹🌹🌹🌹

  • @Crowon_gaming-g4p
    @Crowon_gaming-g4p 3 роки тому +3

    master ji pehla ta app ji nu sat"sri akal "mauran_ale_Mann bre sunke swad aa gya ena swab film dekh ni aunda jina suke aya
    main ji eh puchna counda ki jatt jeone muran di "Date off birth ki c "te nle naina devi ala khnd kehde san ch hoya c

  • @RashpalSingh-so4cb
    @RashpalSingh-so4cb 3 роки тому +11

    ਬਹੁਤ ਵਧੀਆ ਕਹਾਣੀ ਸਣਾਈ ₩

  • @jatindersinghgurpreetsingh6587
    @jatindersinghgurpreetsingh6587 2 роки тому +1

    Bout vdea dsaea jeuna bare. Agg vicho angrak bacha kadna. Bacha bahar kadna a he story sucha singh na kitti a . Ma v interview vich sunia

  • @roopsingh7036
    @roopsingh7036 3 роки тому +1

    Sr Bheem Singh Ji sachai fasaane lai bahut 2 dhanbad

  • @premkachura6764
    @premkachura6764 3 роки тому +5

    Master Ji sira La ta Interview Vich,,,,,,, prem kathgarh,,,,,,,,,,,, master Ji such Bol The ho Pind de Loka nu sari khani da Pta hunda he,,,,,,,,,22G

  • @sukhraman7247
    @sukhraman7247 3 роки тому +4

    Bappu g ne vdia smjayeya, bt akhirr te angrej wali gll ne confuse krta , bcoz ehhi gll sade bzurg suche surme bare dsde me

  • @sonunarulamannatmovie4260
    @sonunarulamannatmovie4260 3 роки тому +4

    🙏🌹🙏🌹🙏🌹🙏🌹🙏🌹🙏🌹💞💞💞💞💞💞jai mata di 🌹🙏🌹जुना मोड़ जी 🌹🙏

  • @daljitsingh8832
    @daljitsingh8832 2 роки тому +3

    ਮਾਸਟਰ ਭੀਮ ਮੌੜਾ ਅਜੇ ਤੱਕ ਭੀਮ ਸਿੰਘ ਮੌੜਾਂ ਬਣ ਜਾਣਾ ਚਾਹੀਦੀ ਸੀ ਜਿਉਣਾ ਮੋੜ ਦਸਮ ਪਾਤਸ਼ਾਹ ਦੀ ਚੰਡੀ ਦੀ ਵਾਰ ਦਾ ਪਾਠ ਕਰਦਾ ਹੁੰਦਾ ਸੀ ਉਪਾਸ਼ਕ ਦੇਵੀ ਦਾ ਉਹਨੂੰ ਦਸਮ ਪਾਤਸ਼ਾਹ ਦਾ ਉਪਾਸ਼ਕ ਹੋਣਾ ਚਾਹੀਦਾ ਜੀ ਖੈਰ ਜਿਉਣੇ ਮੌੜ ਦੀ ਬਦਕਿਸਮਤੀ ਦਸਮ ਪਾਤਸ਼ਾਹ ਦੀ ਮੋਹਰ ਨਹੀਂ ਲੱਗ ਸਕੀ ਜੀਊਣੇ ਮੌੜ ਦੀ ਬਹਾਦਰੀ ਤੇ ਸੋਨੇ ਤੇ ਸੁਹਾਗਾ ਹੋ ਜਾਂਦਾ ਮਾਸਟਰ ਜੀ ਇਹ ਦੱਸੋ ਡੋਗਰ ਕੌਣ ਹੁੰਦੇ ਹਨ ਇਹ ਜਾਤ ਕੀ ਹੈ ਇਹਨਾਂ ਦੇ ਖਾਨਦਾਨ ਦਾ ਕੀਤਾ ਕੀ ਹੈ ਕੀ ਇਹ ਉਹੀ ਡੋਗਰ ਹਨ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਕੀਤਾ ਡੋਗਰਾ ਦਾ ਪਿਛੋਕੜ ਕੀ ਹੈ ਆਪ ਜੀ ਅੱਜ ਵੀ ਜਿਉਣਾ ਮੌੜ ਜਿਉਣਾ ਮੋੜ ਕਰੀ ਜਾਂਦੇ ਹੋ ਇਹਨਾਂ ਦੇ ਨਾਮ ਨਾਲ ਕਿਸ਼ਨ ਚੰਦ ਕਿਸ਼ਨ ਰਾਮ ਕਿਸ਼ਨ ਸਿੰਘ ਜੋੜਾ ਜਿਉਣ ਸਿੰਘ ਜੀਊਣ ਦਾਸ ਜਿਉਣ ਰਾਮ

    • @adv.kunalgupta4868
      @adv.kunalgupta4868 Рік тому +2

      Reha tu v chawal da chawal hi😂

    • @gurwindersidhu6542
      @gurwindersidhu6542 Рік тому

      Dogra te dogar alag ne , dogar pathan muslim ce te dogra rajput ce, jeuona usda ghar da Naam ce pura Naam jeuon Singh Maan ce, pr tusi majhe vaale kithe talde ho, har Brave bande nu dharam te jaat te Naam te parakh de ho, jeuona mod de saathi koi sc category da ce te usda dost baaru baraham ce, hun das ke karlega, Malwe ch thode ah kanun nhi chalde saade ly har banda jehda julum khilaf bolya oh hero fer kise ve dharam da keaun na hove

    • @gurwindersidhu6542
      @gurwindersidhu6542 Рік тому

      Naale sach to bhajo na thonu ke lagda social media te chawl maar ke Ranjit Singh de Raaj de khatme ly dogrea nu jimmedar das deo ge te gl khatam ho jo, jado research karo udo reality pta lago ke kisne Ranjit Singh da Raaj dob ta, Ranjit Singh de army de maaje de hankare hue sardar jimedar ce , te thodi oh Rani Jinda jesnu tusi pujde ho , usda kinna bada hath ce, Jake British officers de letter pdo jo England nu likhe a, jis vich saaf likhya ke angraj Khalsa army naal ja lahore Darbar naal war nhi karna chaunde ce pr Rani de Bhai jawahar singh da katal Ranjit Singh de army ne sareaam Darbar ch kar ditta te us time Rani jind Kaur ne aapne Bhai da badla len te Khalsa army nu sabak skhon de kasam khadi ce, fer lal singh te Teja Singh naal mil ke angreja naal panga lea, jind Kaur da plan ce ke angreja naal war ch Sikh Raaj de army de takat ghat ju te fer oh angreja naal samjota karke patiala riyasat de tarah raaj karo, pr ho ult gya angraj be afganistan de boundary nu secure karna chaunde ce es ly unna ne Jinda nu Raaj to paase karta, bhaut saare British officer Lahore Raj naal war de khilaf ce , unna ne England bheje letter ehi likhya ke raani jinda de Khalsa army naal nhi bn rahi, eh dono ek duje neva karan ch lage es ly saade naal war sedan de chakkar ch a, te dusra banda jisne Sikh Raaj dovya oh ce Ranjit Singh da dusra beta Sher Singh jisne aapne bhateeje nunihal Singh de paida hon vaale bache nu pehla he Marva ditta usde wife Sahib Kaur nu nukraani de hath jehar deva ke, naale dogre ta Ranjeet Singh de time to ce, te usde bahut najdik ce, koi teesra banda thode khandan nu koi nuksaan nahi paucha sakda jd tak family ch fut na hove, sher singh, nunihal Singh, raani jinda eh saare dogrea nu vartde rahe a, fer agle kehda ghat ce unna nu be aapna Raaj establish karan da lalach a gya, ke Ranjit Singh ne dusrea misla te kabje nhi keete, sdha Kaur de riyasat te kabja keeta

    • @manjitkaurdhiman9165
      @manjitkaurdhiman9165 Рік тому

      ਮੁਰਖ

  • @RanjitSingh-bl6ek
    @RanjitSingh-bl6ek 3 роки тому +2

    Thankyou Ji sacha itehaas dasan vaste

  • @baljindersinghlongowal4097
    @baljindersinghlongowal4097 3 роки тому +6

    ਨੈਨਾ ਦੇਵੀ ਪਿੱਠ ਦੇਖ ਛਾਲ ਮਾਰਨ ਵਾਲੀ ਗੱਲ ਸਂਚੀ ਨਈ ਇਹ ਮਿਥਹਾਸ ਜੋੜ ਦਿੱਤਾ ਲੋਕਾ ਨੇ ਜਿਉਣੇ ਦੀ ਕਹਾਣੀ ਦਿਲਚਸਪ ਬਣਾਉਣ ਲਈ

  • @raniavisa5232
    @raniavisa5232 3 роки тому +4

    Baba ji di awaz ch bot dum aa.... Boht khoob kahani dasi bapu ji ne

  • @archana6638
    @archana6638 Рік тому

    Thanku sir for giving true knowledge about Jatt Jeona Maur 🙏🏻🙏🏻🙏🏻

  • @raigoatfarmpakkakalanbathi3723

    Swaad aa giya sari gal baat sun ke

  • @AmrinderSingh-tq5ci
    @AmrinderSingh-tq5ci 2 роки тому +1

    Bapuji tohada bahut bahut jaat jione mod ji bare sach Dashan lai

  • @GurcharanSingh-vy2dz
    @GurcharanSingh-vy2dz 3 роки тому +8

    Very good keep it up carry on.

  • @harmanpreetkaurbuttar4197
    @harmanpreetkaurbuttar4197 3 роки тому +1

    Master G ne bot vadia sari sachi khani bnayan kiti a .... Dani te Bhagat soorme.....🙏

  • @shivdeepkartik5032
    @shivdeepkartik5032 2 роки тому +1

    Nice uncle ji
    Thanks

  • @KulwinderSingh-ef8iy
    @KulwinderSingh-ef8iy Рік тому +2

    ਸੂਰਬੀਰ ਕਦੇ ਮਰਦੇ ਨਹੀਂ ਹਮੇਸ਼ਾ ਅਮਰ ਰਹਿਦੇ ਆ

  • @Davinder-dc7cb
    @Davinder-dc7cb Рік тому +2

    ਜਿਉਣਾ ਤੇ ਕਿਸ਼ਨਾ ਇਹ ਕਿਹੜੇ ਸੰਨ ਦੇ ਆਸ ਪਾਸ ਵਿਚਰੇ ਆ।ਇਹਨਾਂ ਦਾ ਸਮਾਂ ਕਿਹੜਾ ਸੀ।ਕਿਰਪਾ ਕਰਕੇ ਦੱਸੋ ਜੀ।

  • @buntyrajput6514
    @buntyrajput6514 Рік тому +1

    Bhut vadia jankari diti, thank you ji 🙏

  • @deepkaran8014
    @deepkaran8014 3 роки тому +2

    Jeona morh jehe bande ajkl ni labde.parnaam aa ohna mama nu jina ne jeona te jeona morh de sathi janme 🙏🙏🙏🙏

  • @amandeep-pv8zt
    @amandeep-pv8zt 3 роки тому +2

    ਬਹੁਤ ਵਧੀਆ ਜੀ,

  • @motamsingh3989
    @motamsingh3989 3 роки тому +8

    ਬਹੁਤ ਵਧੀਆ ਕਾਰਜ ਹੈ ਧੰਨਵਾਦ ਵੀਰਾਂ ਦਾ

  • @karmapandit1356
    @karmapandit1356 3 роки тому +3

    Very good baba ji bilkul sachi gala hai

  • @jagseerjagga5102
    @jagseerjagga5102 3 роки тому +2

    Bilkul true Ji dhanwad ji

  • @AmanThindNY
    @AmanThindNY 3 роки тому +5

    ਮੈ ਇਸ ਬੰਦੇ ਦੀਆ ਕਈ ਗੱਲਾਂ ਨਾਲ ਸਹਿਮੱਤ ਨਹੀਂ ਜਿਵੇਂ ਇਹ ਕਹਿੰਦਾ ਮੋਨ ਰੱਖਣਾ ਸਾਧੂਆਂ ਨੇ ਕਿਹਾ ਜਦ ਕਿ ਗੁਰਬਾਣੀ ਵਿੱਚ ਮੋਨ ਰੱਖਣ ਵਾਲੇ ਨੂੰ ਪਖੰਡਾਂ ਕਿਹਾ ਸੀ ਇਹ ਬੰਦੇ ਤੇ ਹਿੰਦੂ ਭ੍ਰਬਾਵ ਜ਼ਿਆਦਾ ਵਾ ਜਾਂਦੀਆਂ ਹਿਦੂਤਵੂੀ ਗੱਲਾਂ ਕਰਦਾ

  • @jaspalsinghbhatti5005
    @jaspalsinghbhatti5005 2 роки тому +1

    Very very nice part 1 and 2

  • @BaljitSingh-wk9wl
    @BaljitSingh-wk9wl 3 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,

  • @MajhailBiBi-yw7fe
    @MajhailBiBi-yw7fe 8 місяців тому

    Thankew for sharing history
    Baba ji bhot bhot dhanwad tadaa sanu jankari den lyii🙏

  • @AadeshBrar-io4bg
    @AadeshBrar-io4bg Рік тому

    Bhaut vadiyaa jaankaari te eh upraala karn lyi master g te patarkaar g da bhaut bhaut dhanwaad👌🙏

  • @nachhatersingh2914
    @nachhatersingh2914 3 роки тому +1

    Verygood22dhrmag

  • @khazansingh5729
    @khazansingh5729 2 роки тому +2

    Buht wadiya Tanks

  • @gianchand4884
    @gianchand4884 3 роки тому +1

    Wa g wa tushi ta man moh lia namshkar tuhanu

  • @gurpreetsinghgill3456
    @gurpreetsinghgill3456 3 роки тому +2

    Verygood bay..sach

  • @avtarasaSAsingh
    @avtarasaSAsingh 3 роки тому +3

    ਬਹੁਤ ਹੀ ਵਡਮੁਖੀ ਜਾਣਕਾਰੀ

  • @maninderjaswal7828
    @maninderjaswal7828 2 роки тому +1

    Very interested jai mata dee

  • @bindersingh8675
    @bindersingh8675 3 роки тому +3

    Very good galaa bataa ji

  • @loveYou-tt5wo
    @loveYou-tt5wo 3 роки тому +3

    bot vadiya laga interview