ਪ੍ਰਧਾਨਮੰਤਰੀ ਬਾਜੇਕੇ ਦਾ ਪੁੱਤ ਵੀ ਉਤਰਿਆ ਚੋਣ ਮੈਦਾਨ 'ਚ । ਕਹਿੰਦਾ ਮਾਝੇ ਵਾਲਿਆ ਤਾਂ ਪਾ ਤੇ ਪਟਾਕੇ | PUNJAB 23

Поділитися
Вставка
  • Опубліковано 21 тра 2024
  • ਪ੍ਰਧਾਨਮੰਤਰੀ ਬਾਜੇਕੇ ਦਾ ਪੁੱਤ ਵੀ ਉਤਰਿਆ ਚੋਣ ਮੈਦਾਨ 'ਚ ਅੰਮ੍ਰਿਤਪਾਲ ਲਈ ਕਰ ਰਿਹਾ ਪ੍ਰਚਾਰ
    ਕਹਿੰਦਾ ਮਾਝੇ ਵਾਲਿਆ ਤਾਂ ਪਟਾਕੇ ਪਾ ਤੇ
    ਵਲਟੋਹਾ ਬਾਰੇ ਸੁਣੋ ਕੀ ਕਿਹਾ
    "ਇੱਕ ਹੱਥ ਖੜਾ ਤਾਂ ਸ਼ਕਤੀਮਾਨ
    ਦੋ ਹੱਥ ਖੜੇ ਤਾਂ ..............."
    #punjab23 #loksabhaelection2024 #loksabhaelection2024
    ਇਸ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਤੁਹਾਡੇ ਲਈ ਪੰਜਾਬੀ ਸੱਭਿਆਚਾਰ ,ਵਿਰਾਸਤ, ਸਿਆਸਤ, ਤੇ ਹੁਨਰ ਨਾਲ ਜੁੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਵਾਂਗੇ। ਇੱਕ ਵਾਅਦਾ ਤੁਹਾਡੇ ਨਾਲ ਅਸੀਂ ਸਾਰਥਕ ਤੇ ਸੁਚੱਜੇ ਪ੍ਰੋਗਰਾਮ ਪੇਸ਼ ਕਰਾਂਗੇ। ਪ੍ਰੋਗਰਾਮ ਚੰਗੇ ਲੱਗਣ ਤਾਂ ਹੱਲਾਸ਼ੇਰੀ ਜ਼ਰੂਰ ਦਿਉ। Channel ਨੂੰ share ਅਤੇ subscribe ਜ਼ਰੂਰ ਕਰੋ ਜੀ। ਧੰਨਵਾਦ
    Through this channel we will bring you programs related to Punjabi culture, heritage, politics and skills.please give encouragement. Please share and subscribe to the channel. Thank you

КОМЕНТАРІ • 469

  • @SukhjinderKaur-uq9xm
    @SukhjinderKaur-uq9xm Місяць тому +291

    ਭਾਈ ਅਕਾਸ਼ਦੀਪ ਸਿੰਘ ਦੀ ਸੋਚ ਨੂੰ ਸਲਾਮ ਬੱਚਾ ਬਹੁਤ ਜਜ਼ਬਾਤੀ ਹੈ

    • @Kuldeep-wb3uq
      @Kuldeep-wb3uq Місяць тому +8

      ਬੀਬੀ ਫੇਰ mp ਦੀ ਟਿਕਟ ਤਾਂ ਇਸ ਦੀ ਵੀ ਬਣਦੀ ਸੀ

    • @sattibains4818
      @sattibains4818 Місяць тому

      ​@@Kuldeep-wb3uq Teri bandi aa larr la

    • @Anant_Trader786
      @Anant_Trader786 Місяць тому +14

      ​@@Kuldeep-wb3uqਤੁਸੀਂ ਤਾਂ ਇੰਨੇ ਜੋਗੇ ਵੀ ਨੀ ਵੀ ਦੱਸ ਸਕੋ ਕੇ ਕਿਸਨੂੰ ਵੋਟ ਪਾ ਰਹੇ ਹੋ ਇਹ ਤਾਂ ਫਿਰ ਵੀ ਪ੍ਰਚਾਰ ਕਰ ਰਹੇ ਆ

    • @punjaab1001
      @punjaab1001 Місяць тому

      ਲਗਦੇ ਨਸ਼ੇ ਛੁਡਾਉਣ ਦੇ, ਲੋਕਾਂ ਦੇ ਪੁੱਤ ਮਰਵਾਉਣ ਆਇਆ ਸੀ ਕਤੀ ੜ੍ਹ

    • @punjaab1001
      @punjaab1001 Місяць тому

      ਲਗਦੇ ਨਸ਼ੇ ਛੁਡਾਉਣ ਦੇ, ਲੋਕਾਂ ਦੇ ਪੁੱਤ ਮਰਵਾਉਣ ਆਇਆ ਸੀ ਕਤੀ ੜ੍ਹ

  • @jagrajsandhu8421
    @jagrajsandhu8421 Місяць тому +206

    ਪੁੱਤਰ ਬਾਜੇਕੇ ਪ੍ਰਧਾਨ ਮੰਤਰੀ,ਦੇ ਪਰਿਵਾਰ ਦੀ ਚੜ੍ਹਦੀ ਕਲ੍ਹਾ ਹੋਵੇ ਗੀ,

  • @jagrajsandhu8421
    @jagrajsandhu8421 Місяць тому +77

    ਇਸ ਭੂਝੰਗੀ ਸਿੰਘ ਜੀ ਦੀ ਚੜ੍ਹਦੀ ਕਲ੍ਹਾ ਹੋਵੇ, ਜੀ 🥰🥰🥰🥰🙏

  • @balbirkaur5818
    @balbirkaur5818 Місяць тому +101

    ਇਹੋ ਜਿਹੇ ਹਾਲਾਤ ਜਾਂ ਲੀਡਰ ਬਣਾਉਂਦੇ ਹਨ ਬੱਚਿਆਂ ਨੂੰ ਜਾਂ ਸੰਘਰਸ਼ੀ

  • @5911fullpower
    @5911fullpower Місяць тому +56

    ਸ਼ੇਰ ਦਾ ਪੁੱਤ ਬੱਬਰ ਸ਼ੇਰ ❤

  • @sshibpreetsingh350
    @sshibpreetsingh350 Місяць тому +129

    ਅਸੀਂ ਫਰਜ ਨਿਭਾ ਦਿਤਾ ਅੱਜ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਵੋਟ ਪਾ ਦਿਤੀ ਅਤੇ ਪੋਸਟ ਕਰ ਦਿੱਤੀ ਜੰਮੂ ਤੋਂ ਪਿੰਡ ਕੈਰੋਂ ਨੂੰ

  • @bhagwantsingh2037
    @bhagwantsingh2037 Місяць тому +116

    ਬਚਿਉ ਭਾਈ ਸਰਬਜੀਤ ਸਿੰਘ ਸਪੁਤ ਸ ਬੇਅੰਤ ਸਿੰਘ ਸ਼ਹੀਦ ਨੂੰ ਫਰੀਦ ਕੋਟ ਵਿੱਚ ਵੀ ਪਰਚਾਰ ਕਰਕੇਜਤਿਉ ਜੀ ਤਾਕਿ ਇਹ ਦੋਨੋਂ ਇਕ ਇਕ ਦੋ ਗਿਆਰਾਂ ਹੋ ਜਾਣਗੈ

    • @gurpyarsingh5194
      @gurpyarsingh5194 Місяць тому +6

      Full spot a sarbjeet Singh Khalsa no ji

    • @gurpyarsingh5194
      @gurpyarsingh5194 Місяць тому +9

      Sade pind tha saria vota sarbjeet Singh Khalsa no pionia Ji

    • @Anant_Trader786
      @Anant_Trader786 Місяць тому +4

      full support ਭਾਈ ਸਾਹਿਬ ਨੂੰ

    • @KuldeepSingh-wh1it
      @KuldeepSingh-wh1it Місяць тому

      Y lok aje v nachaar mngr lgge hoye aw
      Sadi vote re support bhai Sarabjit Singh ji nu🙏🏻🙏🏻

  • @Guru_bani1313
    @Guru_bani1313 Місяць тому +80

    ਨਸ਼ੇ ਤੋਂ ਪਰੈਸਾਨ ਨੇਂ ਲੋਕ ਅੰਮ੍ਰਿਤ ਛੱਕੋ ਸਿੰਘ ਸਜੋ ਅੰਮ੍ਰਿਤ ਪਾਲ ਸਿੰਘ ਨੁੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

    • @MalkitSingh-gz6zb
      @MalkitSingh-gz6zb Місяць тому +2

      Amrit Shuk Ke Vi Lok Nasha Karde Una Ware Ki Kahoge

  • @NirvairBaba
    @NirvairBaba Місяць тому +133

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਰਹੂੰਗਾ ਪ੍ਰਧਾਨ ਮੰਤਰੀ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਰਹੂੰਗਾ ਰਹੂੰਗਾ

  • @reshamsingh5864
    @reshamsingh5864 Місяць тому +68

    🎉🎉🎉 ਬਹੁਤ ਵਧੀਆ ਸੋਚ ਆ ਇਹ ਬੱਚੇ ਦੀ 🎉🎉🎉🎉🎉

  • @harmailsingh283
    @harmailsingh283 Місяць тому +193

    ਸਰਕਾਰ ਨੇ ਇਕ ਹੋਰ ਖਾਲਸਾ ਦਾ ਮੈਬਰ ਵਧਾ ਦਿਤਾ ਅਕਾਸ਼ਦੀਪ❤

    • @sukhjindersingh1675
      @sukhjindersingh1675 Місяць тому +2

      ਸਾਡੇ ਲੋਕ ਭੇਡੂ ਹਨ ਇਹ ਨਹੀ ਮੰਨਦੇ ਵਰਿੰਦਰ ਸਿੰਘ ਦੀ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੇ ਕੁੱਟ ਮਾਰ ਕੀਤੀ ਤੇ ਪੁਲੀਸ ਨੇ ਲਵਪ੍ਰੀਤ ਸਿੰਘ ਤੂਫਾਨ ਨੂੰ ਫੜ ਲਿਆ ਜਿਸ ਕਾਰਨ ਅਜਨਾਲਾ ਕਾਂਡ ਹੋਇਆ ਸੀ ਇਸ ਵਿੱਚ ਪੰਥ ਅਤੇ ਕੌਂਮ ਵਾਲੀ ਕਿਹੜੀ ਗੱਲ ਹੈ

    • @sukhgill1270
      @sukhgill1270 Місяць тому

      ​@@sukhjindersingh1675Tu kidha tautt aa

    • @sukhjindersingh1675
      @sukhjindersingh1675 Місяць тому

      @@sukhgill1270 ਸੱਚ ਹਜ਼ਮ ਨਹੀ ਹੂੰਦਾ

  • @ranjitkaurmajorsingh2122
    @ranjitkaurmajorsingh2122 Місяць тому +93

    ਗੁਰੂ ਜੀ ਦਾ ਸਿੰਘ ਭਾਈ ਅਕਾਸ਼ਦੀਪ ਸਿੰਘ ਜੀ ਦੀ ਸੋਚ ਜਿੰਦਾਬਾਦ 🙏🙏🙏🎙️🎙️🎙️🎙️🎙️🎙️🎙️💯💯

  • @bismandeepsingh4393
    @bismandeepsingh4393 Місяць тому +83

    ਵਾਹ ਵਿਚਾਰ ਸੁਣਕੇ ਮ੍ਨ ਖੁਸ਼ ਹੋਇਆਂ

  • @harjinderkaur1895
    @harjinderkaur1895 Місяць тому +59

    ਵਾਹਿਗੁਰੂ ਜੀ ਪੁੱਤ ਆਪਣੇ ਫਰੀਦਕੋਟ ਤੋਂ ਭਾਈ ਬੇਅੰਤ ਸਿੰਘ ਦੇ ਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਵੋਟਾਂ ਪਾਉਣ

  • @BhupinderKaur-df8tb
    @BhupinderKaur-df8tb Місяць тому +19

    ਅਕਾਸ਼ਦੀਪ ਬੇਟਾ ਤੁਹਾਡੀ ਸੋਚ ਧਰਤੀ ਤੋਂ ਲੈ ਕੇ ਆਕਾਸ਼ ਤੱਕ ਛੂਹ ਰਹੀ ਐ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸਣ ❤❤🎉🎉

  • @Sukhwinderpannu2883
    @Sukhwinderpannu2883 Місяць тому +73

    ਵਾਹ ਉਏ ਪੁੱਤਰਾ ਜਿਊਂਦਾ ਵਸਦਾ ਰਹਿ

  • @dkkhalsa1551
    @dkkhalsa1551 Місяць тому +16

    ਕਿੰਨਾ ਸੋਹਣਾ ਪੁੱਤ ਬਾਜੇਕੇ ਵੀਰ ਦਾ ,ਜਿਉਂਦਾ ਰਹਿ ਪੁੱਤ ਸੋਹਣਿਆ ਲਮਬੀ ਉਮਰ ਹੋਵੇ ,ਤੇਰਾ ਡੈਡੀ ਤੇ ਹੋਰ ਸਿੰਘ ਵੀ ਜਲਦੀ ਬਾਹਰ ਆਉਣ,ਨਿੱਕਾ ਜਿਹਾ ਬੱਚਾ ,ਅਕਾਸ਼ ਸਭ ਤੋਂ ਉੱਚਾ ❤❤❤❤❤❤

  • @vishalsihna3226
    @vishalsihna3226 Місяць тому +62

    ਵੋਟਾਂ ਦੀ ਹੇਰਾ ਫੇਰੀ ਨਾ ਹੋਵੇ ਵੈਸੇ ਤਾਂ ਭਾਈ ਅੰਮ੍ਰਿਤਪਾਲ ਸਿੰਘ ਜਿਤਿਆ ਹੀ ਜਿਤਿਆ

  • @Pargatsinghkhera-fh2iq
    @Pargatsinghkhera-fh2iq Місяць тому +27

    ਪ੍ਰਧਾਨ ਮੰਤਰੀ ਬਾਜੇ ਕੇ ਜਿੰਦਾਬਾਦ

  • @SurjitSingh-ju9vp
    @SurjitSingh-ju9vp Місяць тому +30

    ਵਾਹਿਗੁਰੂ ਜੀ ਸਿੱਖ ਪੰਥ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @kashmirsingh8998
    @kashmirsingh8998 Місяць тому +49

    ਜਿਉਦਾ ਰਹੇ ਪੁਤਰਾ,

  • @bsr840
    @bsr840 Місяць тому +40

    ਇਹ ਬੰਦੀ ਸਿੰਘ ਮੁੰਡਾ ਹੈ। ਇਸਦੇ ਵਿਚਾਰ ਸੁਣੋਗੇ ਤਾਂ ਅਕਲ ਦਾ ਲੈਵਲ ਪਤਾ ਲੱਗ ਜਾਵੇਗਾ।

    • @jatindersandhu516
      @jatindersandhu516 Місяць тому +2

      ਮਾਫ਼ ਕਰਨਾ ਮੁੰਡਾ ਨਹੀਂ ਭੁਜੰਗੀ ਸਿੰਘ ਆ

  • @manpreet7788
    @manpreet7788 Місяць тому +33

    ਬੱਚੇ ਦਿਆ ਦਿਲੋਂ ਕਿੱਤੀਆ ਗੱਲਾ ਸੱਚ ਨੇ ਬੱਚਾ ਵੀ ਰੱਬ ਦਾ ਰੂਪ ਹੁੰਦਾ ਇਸ ਵਾਰ ਵੀ ਨਵੀ ਲਹਿਰ ਉਡਨੀ ਚਾਹਿਦੀ ਹੈ ਭਾਈ ਅਮ੍ਰਿਤਪਾਲ ਦੇ ਹੱਕ ਵਿੱਚ

  • @kabalsinghbhojiankabalsing2470
    @kabalsinghbhojiankabalsing2470 Місяць тому +19

    ਪੁੱਤਰ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏🚩🚩⚔️⚔️

  • @ParamjitSingh-ts1kx
    @ParamjitSingh-ts1kx Місяць тому +33

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @user-oc2pc2km9k
    @user-oc2pc2km9k Місяць тому +36

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖੇ ਵਾਹਿਗੁਰੂ ਜੀ ਕੀ ਫਤਿਹ

  • @arshadkumar7055
    @arshadkumar7055 Місяць тому +23

    ਹੁਣ ਤੇ ਬੱਚੇ ਦੀ ਰੱਬ ਜ਼ਰੂਰ ਸੁਣੋ ਜੀ 🙏

  • @giansingh9874
    @giansingh9874 Місяць тому +35

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।

  • @tarlochansingh7004
    @tarlochansingh7004 Місяць тому +19

    ਵਾਹ ਜੀ ਵਾਹ ਬਹੁਤ ਵਧੀਆ ਗੱਲ ਕਹੀ ਏ

  • @SukhwinderSingh-dq2xt
    @SukhwinderSingh-dq2xt Місяць тому +5

    ਇਸ ਬੱਚੇ ਦੀ ਗੱਲ ਸੁਣਕੇ ਇੰਝ ਲੱਗਦਾ ਕਿ ਇਹਨਾਂ ਦੇ ਦਿਲਾਂ ਵਿਚ ਕੋਮ ਦਾ ਦੁੱਖ ਹੈ।

  • @gsbadesha6680
    @gsbadesha6680 Місяць тому +20

    ਬਾ ਕਮਾਲ ਬੇਟਾ ਜੀ salute 🙏🙏🙏🙏🙏🙏🙏😊

  • @JaggaSingh-ry7wl
    @JaggaSingh-ry7wl Місяць тому +21

    ਭਾਈ ਅੰਮ੍ਰਿਤਪਾਲ ਸਿੰਘ ਜਿਦੂ ਕਾਪੀ ਚਿੱਠੀ ਬਾਬਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਪਾਇਓ ਗੁਰੂ ਸਾਹਿਬ ਵਾਲਿਓ

  • @s.rajvansinghshandhu7341
    @s.rajvansinghshandhu7341 Місяць тому +14

    ਬਹੁਤ ਹੀ ਵਧੀਆ ਗੱਲ ਕਹੀ ਹੈ ਬੱਚੇ ਨੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🌷🌷

  • @karamjeetkaur3919
    @karamjeetkaur3919 Місяць тому +24

    ਪੁਤਰ ਜੀ ਬਹੁਤ ਵਧੀਆ ਸੇਚ

  • @Malwa_modify
    @Malwa_modify Місяць тому +18

    ਸੱਚੇ ਪਾਤਸ਼ਾਹ ਪ੍ਰਮਾਤਮਾ ਇਸ ਬੱਚੇ ਦੀ ਮਨੋਕਾਮਨਾ ਪੂਰੀ ਕਰਨੀ ਜੀ ਮਹਾਰਾਜ ਅਕਾਲ ਪੁਰਖ ਮਹਾਰਾਜ

  • @AmandeepSingh-bu4wn
    @AmandeepSingh-bu4wn Місяць тому +34

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ

  • @user-oi2py2sk7g
    @user-oi2py2sk7g Місяць тому +20

    ਬਹੁਤ ਵਧੀਆ ਸੋਚ ਪੁੱਤਰ ਜੀ ਵਾਹਿਗੁਰੂ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ👍 ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @gurpalgill9314
    @gurpalgill9314 Місяць тому +5

    ਪੁੱਤਰ ਅਕਾਸ਼ਦੀਪ ਸਿੰਘ ਗੁਰੂ ਪਿਤਾ ਤੁਹਾਨੂੰ ਸੱਦਾ ਚੜ੍ਹਦੀ ਕਲਾ ਵਿੱਚ ਰੱਖਣ ਤੇ ਲੰਮੀਆਂ ਉਮਰਾਂ ਬਖ਼ਸ਼ਣ । ਸੱਦਾ ਪੰਥ ਦੀ ਸੇਵਾ ਕਰੋ।

  • @kewalkamboj7339
    @kewalkamboj7339 Місяць тому +4

    ਪਰਮਾਤਮਾ ਹਮੇਸ਼ਾ ਇਸ ਬੱਚੇ ਨੂੰ ਚੜਦੀ ਕਲਾ ਚੋਂ ਰੱਖੇ

  • @khannewale8931
    @khannewale8931 Місяць тому +10

    ਮੈਨੂੰ ਪਹਿਲਾ ਲਗਦਾ ਹੁੰਦਾ ਸੀ ਐਵੇਂ ਬੋਲੀ ਜਾਂਦੇ ਪੰਜਾਬ ਬਾਰੇ ਕੇ ਪੰਜਾਬ ਪਹਿਲਾ ਵਾਲਾ ਨਹੀਂ, ਪਰ ਹੁਣ ਜਿਵੇਂ ਜਿਵੇਂ ਦੇਖ ਦੇ, ਤੇ ਨਸ਼ੇ ਵਿਚ ਪੰਜਾਬ ਆ, ਹੁਣ ਮੈਨੂੰ ਸੱਚੀ ਜਾਪਦਾ ਕਿ ਯਾਰ ਸਾਨੂ ਸਾਡੇ ਬਾਪੂ ਨੇ ਇਹ ਪੰਜਾਬ ਦਿੱਤਾ, ਸਾਨੂੰ ਸਾਡੇ ਬਾਪੂ ਦੀ ਵਿਰਾਸਤ ਅਤੇ ਪੰਜਾਬੀਅਤ ਨੂੰ ਬਚਾਨਾਂ ਪੈਣਾ, ਕਿਉ ਕੇ ਇਕ ਪੰਜਾਬ ਹੀ ਆ ਜਿਸਨੂੰ ਗੁਲਾਮ ਨਹੀਂ ਬਣਾਇਆ ਜਾ ਸਕਦੇ,

  • @tajwrsingh5990
    @tajwrsingh5990 Місяць тому +14

    ਵਾਹਿਗੁਰੂ ਜੀ 🙏🏻 🫡 ਪੁੱਤਰ❤️🤗🚩🚩

  • @JashanpreetSingh-pg3oe
    @JashanpreetSingh-pg3oe Місяць тому +3

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਤੈਨੂੰ

  • @JusticeforSidhuMoosewala29
    @JusticeforSidhuMoosewala29 Місяць тому +4

    ਬਹੁਤ ਧੱਕਾ ਕਰ ਰਹੀ।ਹੈ ਸਰਕਾਰ ## vote for Bhai Amritpal g

  • @harpreetsinghrandhawa7772
    @harpreetsinghrandhawa7772 Місяць тому +14

    ਬਹੁਤ ਪਿਆਰਾ ਸਿੰਘ

  • @sukhjindersingh3605
    @sukhjindersingh3605 Місяць тому +13

    ਪ੍ਰਧਾਨ ਮੰਤਰੀ ਬਾਜੇਕੇ ਜਿੰਦਾਬਾਦ

  • @nirmaldhiman773
    @nirmaldhiman773 Місяць тому +18

    BahutVdhiaVichar
    Verybest

  • @jspawaar675
    @jspawaar675 Місяць тому +6

    ਸਭ ਤੋਂ ਪਹਿਲਾਂ ਤਾਂ ਇਹ ਗੱਲ ਵਧੀਆ ਲੱਗੀ ਹੈ ਕਿ ਬੱਚੇ ਨੇ ਫਤਿਹ ਦੀ ਸਾਂਝ ਪਾ ਕੇ ਗੱਲ ਸ਼ੁਰੂ ਕੀਤੀ ਹੈ ਜੀ ਪਰ ਬੇਸ਼ੱਕ ਬਾਜੇਕੇ ਬੜਬੋਲਾ ਸੀ ਪਰ ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜੀ ਦੇ ਸੰਗਤ ਵਿੱਚ ਆ ਕੇ ਖਾਲਸਾ ਸਜ ਗਿਆ ਸੀ ਪਰ ਬੱਚੇ ਨੂੰ ਵੀ ਸਿੱਖੀ ਦਾ ਰੰਗ ਚੜ੍ਹਿਆ ਹੈ ਜੀ ਜੋ ਕਿ ਨਵੀਂ ਪੀੜ੍ਹੀ ਲਈ ਚੰਗੀ ਗੱਲ ਹੈ ਜੀ 🎉

  • @jogasingh705
    @jogasingh705 Місяць тому +52

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @lakhwindersinghkhangura3465
    @lakhwindersinghkhangura3465 Місяць тому +4

    ਇਸ ਬੱਚੇ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਿਓ

  • @shaheed955
    @shaheed955 Місяць тому +23

    singh saab jindabad

  • @DelightfulRoadCar-vp8zc
    @DelightfulRoadCar-vp8zc Місяць тому +3

    ਬਹੁਤ ਪਿਆਰਾ ਬੱਚਾ
    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੇ ਪਰਿਵਾਰ ਤੇ

  • @AvtarSingh-ob8cu
    @AvtarSingh-ob8cu Місяць тому +12

    Wahieguru. Ji. Wahieguru. Ji. ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @harry9412
    @harry9412 Місяць тому +9

    Great. Good Boy you are brave. Waheguruji mehar rakhni. May you be blessed with very long and healthy life. Kaum da Hira.

  • @rajudode7328
    @rajudode7328 Місяць тому +28

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਜ਼ਿੰਦਾਬਾਦ

  • @BahadurSingh-bt4pr
    @BahadurSingh-bt4pr Місяць тому +6

    Thanks my dear friend g Bajaka g Jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad

  • @HarvinderSingh-bb4mj
    @HarvinderSingh-bb4mj Місяць тому +12

    Sikhi da butta zindabad

  • @avieneetsahota1100
    @avieneetsahota1100 Місяць тому +8

    He's so brave waheguru ji 🙏

  • @biljeetkaur3246
    @biljeetkaur3246 Місяць тому +4

    ਪੁੱਤਰ ਆਕਾਸ਼ ਦੀਪ ਵਹਿਗੁਰੂ ਜੀ ਮੇਹਰ ਕਰ ਦੇਣ ਜਿੱਤ ਦੀ

  • @tirathsingh6198
    @tirathsingh6198 Місяць тому +1

    ਵਾਹਿਗੁਰੂ ਜੀ ਚੜ੍ਹਦੀ ਕਲਾ ਬਕਸ਼ਨ ਜੀ

  • @DavinderSingh-sz9fm
    @DavinderSingh-sz9fm Місяць тому +3

    ਵਾਹਿਗੁਰੂ ਜੀ🚩🚩🙏🙏🙏🙏🙏🙏🙏🙏

  • @sukhjindersingh3605
    @sukhjindersingh3605 Місяць тому +6

    ਮੁੱਖ ਮੰਤਰੀ ਬਾਜੇਕੇ ਜਿੰਦਾਬਾਦ

  • @manjitkaur.765
    @manjitkaur.765 Місяць тому +1

    ਵਾਹਿਗੁਰੂ ਜੀ ਬੱਚੇ ਦੇ ਸਿਰ ਤੇ ਮੇਹਰ ਭਰਿਅਾ ਹੱਥ ਰੱਖਣ । 🙏

  • @Brar-Farming744
    @Brar-Farming744 Місяць тому +2

    ਧੰਨ ਜਿਗਰਾ ਇਸ ਛੋਟੇ ਵੀਰ ਦਾ 👍👍

  • @DavinderSingh-sz9fm
    @DavinderSingh-sz9fm Місяць тому +4

    ਵਾਹਿਗੁਰੂਜੀ,🚩🚩🙏🙏🙏🙏🙏🙏

  • @nirmalsinghbrar4819
    @nirmalsinghbrar4819 Місяць тому +1

    ਵਾਹਿਗੁਰੂ ਜੀ ਕਿਰਪਾ ਕਰੇ ਸਭ ਤੇ

  • @Ambarsaria--Jatt
    @Ambarsaria--Jatt Місяць тому +2

    ਵਾਹਿਗੁਰੂ ਜੀ ❤

  • @ASTeer1699
    @ASTeer1699 Місяць тому +10

    Eh hundi jaag di jameer. Waheguru ji sahara den khush rakhan 🙏🏼

  • @ShivKohli-zq1zh
    @ShivKohli-zq1zh Місяць тому +4

    Veerg. Bahut. Wadiyaa. Soch. Aa💯💯💯💯

  • @user-mi1yx8mo5i
    @user-mi1yx8mo5i Місяць тому +8

    God bless u putt ❤❤wmk

  • @karmjitkaur7870
    @karmjitkaur7870 Місяць тому +3

    ਜਿਉਂਦਾ ਵਸਦਾ ਰਹਿ ਬੱਚਿਆਂ

  • @BalkarSingh-dc1oq
    @BalkarSingh-dc1oq Місяць тому +13

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ

  • @buntyjatt5567
    @buntyjatt5567 Місяць тому +20

    ਭਾਈ ਅੰਮ੍ਰਿਤਪਾਲ ਸਿੰਘ ਜੀ ਜਰੂਰ ਜਿੱਤਣਗੇ 🚩🚩❤️

  • @user-ju9ph7cx2h
    @user-ju9ph7cx2h Місяць тому +13

    Amritpal ji jindabad ❤🎉🎉

  • @hitmanuncle1409
    @hitmanuncle1409 Місяць тому +1

    ਵਾਹਿਗੁਰੂ ਹੋਰ ਬਲ ਬਖਸ਼ਣ ਛੋਟੇ ਭਰਾ ਨੂੰ ❤

  • @charanjitgill215
    @charanjitgill215 Місяць тому +1

    ਵਾਹਿਗੁਰੂ ਮਿਹਰ ਕਰੇ।

  • @HarjotChaudhary-xk7mg
    @HarjotChaudhary-xk7mg Місяць тому +18

    Amritpal jindabad

  • @jasvirshergill1738
    @jasvirshergill1738 Місяць тому +6

    ਜੇ ਮਲਵਈਆਂ ਦੀ ਵੋਟ ਮਾਝੇ ਵਿੱਚ ਜਾ ਕੇ ਪਵੇ ਤਾਂ ਅਸੀਂ ਵੀ ਵੋਟ ਭਾਈ ਅਮਿੰਰਤਪਾਲ ਸਿੰਘ ਨੂੰ ਹੀ ਪਵਾਂਗੇ ਜੀ

  • @baldevsinghriar4830
    @baldevsinghriar4830 Місяць тому +1

    ਪੁੱਤਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਆਪ ਜੀ ਨੂੰ ਵਾਹਿਗੁਰੂ ਜੀ ਮਨ ਦੀਆਂ ਆਸਾਂ ਪੂਰੀਆਂ ਕਰਨ ਜੀ ਵਾਹਿਗੁਰੂ ਜੀ ਭਾਈ ਅਮਿ੍ੰਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ

  • @user-vm3ez1fm4l
    @user-vm3ez1fm4l Місяць тому +3

    ਜਿਉਂਦੇ ਵਸਦੇ ਰਹੋ ਪੁੱਤਰ ਜੀ

  • @pawanpartapsinghsandhu5793
    @pawanpartapsinghsandhu5793 Місяць тому +10

    ਵਾਹ ਸ਼ੇਰਾ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ
    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ❤

  • @user-by6zu5xx2e
    @user-by6zu5xx2e Місяць тому +2

    ਸ਼ਾਬਾਸ਼ ਪੁੱਤ ❤❤❤🎉🎉🎉🎉

  • @sukhdevsinghvirk3116
    @sukhdevsinghvirk3116 Місяць тому +3

    ਵਾਹਿਗੁਰੂ ਜੀ

  • @salwindersingh858
    @salwindersingh858 Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @narindernanua9870
    @narindernanua9870 Місяць тому +2

    ਬਹੁਤ ਵਧੀਆ ਸੋਚ ਹੈ ਆਕਾਸ਼ਦੀਪ ਬੱਚੇ ❤❤

  • @user-bv2fv4gw9g
    @user-bv2fv4gw9g 25 днів тому

    ਬਹੁਤ ਵਧੀਆ ਜੀ 🎉🎉🎉🎉

  • @user-xi8ik7ew4n
    @user-xi8ik7ew4n Місяць тому +2

    ਵਾਹ ਜੀ ਵਾਹ ਕਿਆ ਬਾਤ ਹੈ ਜੀ 😮😮😮😮😮

  • @balkarsingh-nn5le
    @balkarsingh-nn5le Місяць тому +1

    ਚੜ੍ਹਦੀ ਕਲਾ ਬੇਟਾ ਜੀ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ਣ ਅਤੇ ਚੜਦੀ ਕਲਾ ਰੱਖਣ ❣️💖😂😂😂😂

  • @rakeshmp7174
    @rakeshmp7174 Місяць тому +11

    Amritpal Singh Zindabad ❤❤

  • @user-ko1gl7rk5w
    @user-ko1gl7rk5w Місяць тому +2

    ਬਹੁਤ ਵਧੀਆ ਵਿਚਾਰ ਹੈ ਪੁੱਤਰ

  • @gaganbrar8675
    @gaganbrar8675 Місяць тому +5

    Waheguru ji 🙏🏻

  • @jagjitsinghjassar347
    @jagjitsinghjassar347 Місяць тому +2

    ਸੇਰ ਪੁੱਤਰ ਵਾਹਿਗੁਰੂ ਜੀ ਚੜਦੀ ਕਲਾ ਹੀ ਬਖਸ਼ਣ ਖਡੂਰ ਸਾਹਿਬ ਤੋ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਜਿਤ ਪੱਕੀ

  • @amanpreetkaur5301
    @amanpreetkaur5301 Місяць тому +2

    God bless you putt waheguru ji Teri ardas sun lave

  • @sukhdevsinghvirk3116
    @sukhdevsinghvirk3116 Місяць тому +4

    ਜਬੈ ਬਾਨ ਲਾਗਿਓਂ ਤਬੈ ਰੋਸ ਜਾਗਿਓ

  • @devinderkaur3283
    @devinderkaur3283 Місяць тому +8

    bajjka th puttar jindabad.wadia leader banaga.good puttar bhuat vote th jurit sab vote panga.wadia ha..

  • @amanmatharu2302
    @amanmatharu2302 Місяць тому +8

    Good boy, waheguru kirpa krn ,jaldee Akash de pita ji jaldee bahar aon

  • @gurmeetkaur1003
    @gurmeetkaur1003 Місяць тому

    Bhut VdhiaVichar Very best God bless you 🙏🙏🙏🙏👍👍👍👍👍❤️❤️❤️❤️❤️

  • @gurmitsingh2559
    @gurmitsingh2559 Місяць тому +2

    ਬੇਨਤੀ ਹੈ ਕਿ ਭਾਈ ਅਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਓ ਅਤੇ ਪੰਜਾਬ ਬਚਾਉ ਸਭ ਤੋ ਵੱਧ ਹੱਥ ਅਕਾਲੀਆਂ ਦਾ ਹੈ ਪੰਜਾਬ ਨੂੰ ਡੋਬਣ ਚ ਵਲਟੋਹਾ ਪਾਰਟੀ ਦਾ

  • @Khalsaforever-ou5cr
    @Khalsaforever-ou5cr 29 днів тому

    🙏🌹 ਵਾਹਿਗੁਰੂ ਜੀ ਕਿਰਪਾ ਕਰਿਓ ਮੇਰੇ ਮਾਲਕਾ ਜੀਉ 🌹🙏♥️💘♥️🚩

  • @user-ce8kv1xk6c
    @user-ce8kv1xk6c 25 днів тому

    Waheguru Ji Waheguru Ji very good g

  • @HarjitSingh-qb7hp
    @HarjitSingh-qb7hp Місяць тому +8

    ਆਂ ਕਿੱਧਰ ਲੈ ਜਾਦੀਆਂ ਤਰਸ