ਬਠਿੰਡਾ ਤੋਂ ਚੋਣ ਲੜ ਰਹੇ ਲੱਖਾ ਸਿਧਾਣਾ ਦਾ ਬਹੁਤ ਵੱਡਾ ਦਾਅਵਾ | Pro Punjab Tv

Поділитися
Вставка
  • Опубліковано 26 вер 2024
  • ਬਠਿੰਡਾ ਤੋਂ ਚੋਣ ਲੜ ਰਹੇ ਲੱਖਾ ਸਿਧਾਣਾ ਦਾ ਬਹੁਤ ਵੱਡਾ ਦਾਅਵਾ
    ਖਡੂਰ ਸਾਹਿਬ ਤੇ ਬਠਿੰਡਾ ਸਮੇਤ ਅਸੀਂ ਜਿੱਤ ਰਹੇ ਹਾਂ 4 ਸੀਟਾਂ,ਦੇਖੋ ਕਿਹੜੇ ਮੁੱਦਿਆਂ 'ਤੇ ਚੋਣ ਲੜ ਰਿਹਾ ਲੱਖਾ
    #LakhaSidhana #BibiParamjitKaurKhalra #Sidhumoosewala #Laljitsinghbhullar #KhadurSahib #SimranjitSinghMann #SukhpalSinghKhaira #RajaWarring #SukhbirBadal #Bathinda #RSS #Elections24 #LokSabhaElections #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 255

  • @KuldeepSingh-fo9mc
    @KuldeepSingh-fo9mc 4 місяці тому +91

    ਜਰੂਰ ਆਉਣਗੀਆ 4, ਤੋਂ 5 ਸੀਟਾਂ ਬਾਈ ਲੱਖਾ ਸਿੰਘ ਸਿਧਾਣਾ ਜੀ ਦੀਆ ❤

    • @GotaSingh-gj7dq
      @GotaSingh-gj7dq 3 місяці тому +2

      ਅਸੀਂ ਛੇ ਜਾਂ ਸੱਤ ਦਾ ਅੰਦਾਜ਼ਾ ਲਾਈ ਬੈਠੇ ਹਾਂ ਬਾਕੀ ਗੁਰਦਾਸ ਮਾਨ ਕਹਿੰਦਾ ਨਤੀਜਾ ਆਪੇ ਵੇਖੇਗਾ

  • @madamgurpreetshergillsherg9493
    @madamgurpreetshergillsherg9493 4 місяці тому +14

    ਲੱਖੇ ਬਾਈ ਨੂੰ ਜਿਤਾਓ ਆਪਣੇ ਹੱਕਾਂ ਲਈ ਲੜ ਰਹੇ ਹਨ

  • @jagjiwansingh8930
    @jagjiwansingh8930 4 місяці тому +44

    ਲੱਖਾ ਬਾਈ ਜ਼ਿੰਦਾਬਾਦ।
    ਮੈਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨਾਰੰਗਵਾਲ ਕਲਾਂ ਤੋਂ ਹਾਂ। ਮੈਨੂੰ ਪੂਰਾ ਯਕੀਨ ਹੈ ਕਿ ਲੱਖਾ ਬਾਈ ਜਿਤੁਗਾ।

  • @punjabiludhiana332
    @punjabiludhiana332 4 місяці тому +57

    ਬਠਿੰਡੇ ਵਾਲੇ ਵੀਰੋ ਤੇ ਭੈਣੋ ਹੱਥ ਬੰਨ ਕੇ ਬੇਨਤੀ ਆ ਲੱਖੇ ਨੂੰ ਬੋਟਾਂ ਪਾ ਦਿਓ ਪਲੀਸ । ❤❤✅✅🙏🙏🙏

  • @AmandeepSingh-bu4wn
    @AmandeepSingh-bu4wn 4 місяці тому +13

    ਲੱਖਾ ਜਿੰਦਾਬਾਦ ਜੀ

  • @Dev_bhullar3
    @Dev_bhullar3 4 місяці тому +67

    Hun Punjab di apni sarkar hovegi jehda chahunda Punjab di apni sarkar hove oh like kre

  • @johalhundalmusicofficial
    @johalhundalmusicofficial 4 місяці тому +27

    ਲੱਖਾਂ ਬੰਦਾ ਬਹੁਤ ਵਧੀਆ ਜਿੱਤਣਾ ਚਾਹੀਦਾ

  • @Sidhu-d7moosewalaofficial
    @Sidhu-d7moosewalaofficial 4 місяці тому +12

    ਲੱਖਾ ਸਿੰਘ 🎉🎉ਜ਼ਿੰਦਾਬਾਦ ਪੰਜਾਬ PM ਲੱਖਾ ਜ਼ਿੰਦਾਬਾਦ

  • @lakhwindersinghsingh29
    @lakhwindersinghsingh29 4 місяці тому +3

    ਪੰਜਾਬੀਓ ਪੰਜਾਬ ਦੀ ਹੋਦ ਬਚਾਣ ਵਾਸਤੇ ਵੋਟ ਪਾਉ ਬਾਈ ਲੱਖਾ ਸਿੰਘ ਨੂੰ ਜੀ ਵਾਹਿਗੁਰੂ ਜੀ ਮੇਹਰ ਕਰੇ ਬਹੁਤ ਵਧੀਆ

  • @jaswinderkaur1954
    @jaswinderkaur1954 3 місяці тому

    ਵਾਹਿਗੁਰੂ ਜੀ ਮੇਹਰ ਕਰੋ ਸਭਨਾਂ ਤੇ ਮਾਂਵਾਂ ਤੇ ਲੱਖਾਂ ਸਿਧਾਣਾ ਨੂੰ ਵੋਟ ਪਾ ਕੇ ਸਿੱਖੀ ਨੂੰ ਜਿਤਾਉ ਤਾਂ ਜ਼ੋ ਪੰਜਾਬ ਨਸ਼ੇ ਨੂੰ। ਜੜ੍ਹ ਤੋਂ ਖਤਮ ਹੋ ਸਕੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਰਾਜ਼ ਕਰੇਂਗਾ ਖ਼ਾਲਸਾ ਆਕੀ ਰਹੇ ਨਾ ਕੋਇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ

  • @Singh_sardar
    @Singh_sardar 4 місяці тому +4

    ਲੱਖਾ ਸਿਧਾਣਾ ਜ਼ਰੂਰ ਜਿੱਤੂ ਸਾਡੇ ਹਲਕੇ ਤੋਂ

  • @ghhtgg2503
    @ghhtgg2503 4 місяці тому +8

    Waheguru ji mahar karo veer te

  • @rbrar3859
    @rbrar3859 4 місяці тому +26

    ਲੱਖੇ ਸਿਧਾਣੇ ਦੀ ਜਿੱਤ ਪੱਕੀ ਹੈ। ❤

  • @kuldeepaulakhseepa8081
    @kuldeepaulakhseepa8081 4 місяці тому +5

    Lakha jindabaad jitao g full spot sangrur to aa g
    Parvaasya nu karru fitt

  • @balpreetsingh4764
    @balpreetsingh4764 4 місяці тому +6

    ਇੱਕ ਸਾਲ ਤੋਂ ਵੱਧ ਕਿਸਾਨ ਅੰਦੋਲਨ ਵਿੱਚ ਸੰਘਰਸ਼, ਪੰਜਾਬੀ ਮਾਂ ਬੋਲੀ ਸਤਿਕਾਰ, ਨਸ਼ੇ ਦੇ ਵਿਰੁੱਧ ਅਵਾਜ਼, ਹਰੇਕ ਵਰਗ ਦੇ ਲੋਕਾਂ ਦੀਆਂ ਮੁਸੀਬਤਾਂ ਦਾ ਸਾਥ, ਮੁੱਖ ਮੰਤਰੀ ਸਾਹਿਬ ਨੂੰ 10 ਸਵਾਲ❓, ਪੰਜਾਬ ਦੇ ਪਾਣੀਆਂ ਦੇ ਮਸਲੇ , ਬੰਦੀ ਸਿੰਘਾ ਦੀ ਰਿਹਾਈ ਹੋਰ ਬਹੁਤ ਸਾਰੇ ਮੁੱਦੇ ਜਿੰਨਾ ਲਈ ਬਾਈ ਲੱਖਾ ਸਿਧਾਣਾ ਜੀ ਨੇ ਸਭ ਤੋਂ ਵੱਧ ਅਵਾਜ਼ ਉਠਾਈ ਹੈ

  • @rajucheema-wr4xj
    @rajucheema-wr4xj 4 місяці тому +21

    ਅਕਾਲੀ ਦਲ ਨੂੰ ਤਾਂ ਸੁਖਬੀਰ ਬਾਦਲ, ਅਤੇ ਮਜੀਠੀਆ ਨੇ ਹੀ ਖ਼ਤਮ ਕਰ ਦਿੱਤਾ . RSS ਨੂੰ ਕੀ ਲੋੜ ਹੈ

    • @GotaSingh-gj7dq
      @GotaSingh-gj7dq 3 місяці тому +1

      ਇਕ ਨਸਾ ਲਿਆਉਣ ਵਾਲਾ ਇਕ ਖਾਣ ਵਾਲਾ ਦੁਕਾਨਦਾਰੀ ਠੱਪ

  • @HarjeetSingh-PB31
    @HarjeetSingh-PB31 3 місяці тому +2

    ਲੱਖੇ ਬਾਈ ਵੋਟ ਅੱਜ ਮੈਂ ਵੀ ਤੈਨੂੰ ਪਾਉਣ ਜਾ ਰਿਹਾ ਪਰ ਤੂੰ ਇਥੇ ਇੱਕ ਗੱਲ ਸਰਬਜੀਤ ਸਿੰਘ ਦੇ ਨਾ ਹੀ ਨਹੀਂ ਲੈਤਾ
    ਹੋ ਸਕਦਾ ਸਿਮਰਜੀਤ ਮਾਨ ਦਾ ਕੋਈ ਵਿਰੋਧਤਾ ਹੋਵੇ ਪਰ ਤੁਹਾਡੀ ਤਾਂ ਉਹਦੇ ਨਾਲ ਕੋਈ ਵਿਰੋਧਤਾ ਨਹੀਂ ਤੁਸੀਂ ਆਪਸ ਇੱਕ ਰੱਖੋ ਇਹ ਆਉਣ ਵਾਲਾ ਸਮਾਂ ਆਪਾਂ ਸਾਰੇ ਰਲ ਕੇ ਇਕੱਠੇ ਕੇ ਵਧੀਆ ਭਵਿੱਖ ਵਧੀਆ ਜੀਵਨ ਦੇ ਵਿੱਚ ਜੇ ਤੁਸੀਂ ਸਾਡਾ ਸਾਥ ਦਿਓਗੇ ਵੋਟਰਾਂ ਦਾ

  • @satwinderpanju9049
    @satwinderpanju9049 4 місяці тому +8

    ਆਪਣੇ ਬੰਦਿਆਂ ਪਹਿਲਾਂ ਅੰਗਰੇਜ਼ਾਂ ਨਾਲ ਰਲ ਗੁਲਾਮ ਕਰਵਾਇਆ ਸੀ ਹੁਣ ਯੁਪੀ ਬਿਹਾਰੀਆਂ ਨੂੰ ਆਪ ਬੁਲਾ ਕੇ ਫਰੀ ਵਿੱਚ ਬਾਧੂ ਪਾਈਆਂ ਜ਼ਮੀਨਾਂ ਤੇ ਆਪਣੀਆਂ ਫੈਕਟਰੀਆਂ, ਕਾਰਖਾਨਿਆਂ ਭੱਠਿਆਂ ਸੈਲਰਾ ਫਰੀ ਰਹਿਣ ਨੂੰ ਕਮਰੇ ਪਾ ਦਿੰਦੇ ਹਨ ਹੁਣ ਤੁਸੀਂ ਦੇਖਲੋ ਕਿਹੜੀ ਜਗ੍ਹਾ ਤੇ ਕਿਹੜੇ ਕੰਮ ਵੲਈਏ ਨਹੀਂ ਕਰਦੇ ਜਦੋਂ ਇਹਨਾਂ ਦੀਆਂ ਪੱਕੀਆਂ ਰਹਾਇਸਾ ਪੱਕੀਆਂ ਵੋਟਾਂ ਬਣ ਰਹੀਆਂ ਹਨ ਗਿਣਤੀ ਦਿਨੋ-ਦਿਨ ਵਧ ਰਹੀ ਹੈ ਜਦੋਂ ਵੋਟਾਂ ਵਿੱਚ ਖੜੇ ਹੋ ਜਿੱਤਣ ਗੇ ਪੰਜਾਬ ਨੂੰ ਦੱਬ ਲੈਣਗੇ ਇਸ ਗੱਲ ਤੇ ਬਹੁਤ ਚਿੰਤਾ ਤੇ ਦਿਮਾਗ ਲਾ ਕੇ ਕਾਨੂੰਨ ਬਣਾਉਣ ਦੀ ਲੋੜ ਹੈ ਇਸ ਕਰਕੇ ਕਹਿ ਰਹੇ ਹਾਂ ਪੰਜਾਬ ਦੇ ਲੋਕਾਂ ਨੂੰ ਜੇ ਤੁਸੀਂ ਲੱਖਾ ਸਧਾਣਾ , ਸਿਮਰਨਜੀਤ ਮਾਨ, ਅਮ੍ਰਿਤ ਪਾਲ ਸਿੰਘ ਖਾਲਸਾ ਜੀ, ਸਰਬਜੀਤ ਸਿੰਘ ਖਾਲਸਾ ਨੂੰ ਜਿਤਾ ਕੇ ਭੇਜਿਆ ਜਾਵੇ ਗਾ ਤਾਂ ਇਹ ਪੰਜਾਬ ਤੇ ਇਸ ਤਰ੍ਹਾਂ ਕਿਸੇ ਬਾਹਰਲੇ ਦਾ ਕਬਜ਼ਾ ਤਾਂ ਨਹੀਂ ਹੋਣ ਦੇਣਗੇ ਇਹਨਾਂ ਜ਼ਰੂਰ ਜ਼ਰੂਰ ਜਿਤਾ ਕੇ ਭੇਜਦੋ ਪੰਜਾਬ ਵਿੱਚੋਂ ਨਸ਼ਿਆਂ ਨੁੰ ਵੀ ਖ਼ਤਮ ਕਰ ਦੇਣਗੇ

  • @GurpreetSidhunumberdaar
    @GurpreetSidhunumberdaar 4 місяці тому +43

    ਲੱਖਾ ਇਨਸਾਨ ਬੁਹਤ ਵਧੀਆ ਪਰ ਲੋਕ ਸਾਥ ਨਹੀ ਦਿੰਦੇ ਲੱਖਾ ਅਜਾਦ ਚੋਣ ਲੜਦਾ ਕਰਕੇ ਹਾਰ ਜਾਦਾ

  • @vicky.singh0012
    @vicky.singh0012 4 місяці тому +9

    Lakha sidhana punjab da Mukh mantri hona chahida.

  • @balpreetsingh4764
    @balpreetsingh4764 4 місяці тому +6

    ਬਠਿੰਡਾ ਹਲਕੇ ਵਾਲੇ ਸਾਰੇ ਸਤਿਕਾਰਯੋਗ ਬਜ਼ੁਰਗ ਮਾਤਾ ਭੈਣਾਂ ਭਰਾਵਾਂ ਨੂੰ ਨਿਮ੍ਰਤਾ ਸਹਿਤ ਬੇਨਤੀ ਹੈ ਕਿ ਲੱਖਾ ਸਿਧਾਣਾ ਦੇ ਹੱਕ ਵਿੱਚ ਵੱਧ ਤੋਂ ਵੱਧ ਪ੍ਰਚਾਰ ਕਰੋ ਅਤੇ ਵੱਧ ਤੋਂ ਵੱਧ ਵੋਟਾਂ ਬਾਈ ਲੱਖਾ ਸਿਧਾਣਾ ਜੀ ਨੂੰ ਪਾਓ

  • @kamaljot6246
    @kamaljot6246 4 місяці тому +3

    ਜੇਕਰ ਪੰਜਾਬ ਦੀ ਰਾਜਨੀਤੀ ਨੂੰ ਜਿਉਂਦਾ ਰੱਖਣਾ ਤਾਂ ਲੱਖੇ ਸਿਧਾਣੇ ਦਾ ਤੇ ਅੰਮ੍ਰਿਤਪਾਲ ਸਿੰਘ ਦਾ ਜਿੱਤਣਾ ਜ਼ਰੂਰੀ ਹੈ।

  • @GurjinderSingh-z6l
    @GurjinderSingh-z6l 4 місяці тому +1

    ਵਾਹਿਗੁਰੂ ਜੀ

  • @AMARJEETKAUR-gr5qc
    @AMARJEETKAUR-gr5qc 4 місяці тому +23

    ਲੱਖਾ ਸਿੰਘ ਸਧਾਣਾ
    ਜ਼ਿੰਦਾਬਾਦ

  • @jasbirsingh291
    @jasbirsingh291 3 місяці тому

    Waheguru ji mehar kro ji

  • @baljeetsingh82033
    @baljeetsingh82033 4 місяці тому +1

    Waheguru kirpa kre bai lakha jit jay

  • @sehbazsingh2942
    @sehbazsingh2942 4 місяці тому +1

    ਲੱਖੇ ਬੇਟੇ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਬਖਸ਼ੇ ਕਾਮਯਾਬੀ ਬਖਸੇ

  • @arjinderkaur3603
    @arjinderkaur3603 4 місяці тому +3

    Waheguru ji mehar kro

  • @HPSingh-sx4if
    @HPSingh-sx4if 4 місяці тому +10

    Please vote for him so i can migrate back to my punjab

  • @ArshdeepSingh-oh4qk
    @ArshdeepSingh-oh4qk 4 місяці тому +24

    ਲੱਖੇ ਤਕੜਾ ਰਹਿ ਬਾਈ ਪੂਛਾਂ ਚਕਾ ਦਿਆਂ ਗੇ

    • @GotaSingh-gj7dq
      @GotaSingh-gj7dq 3 місяці тому +1

      ਨਾਲੇ ਕਹਿਦੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਦੇ ਪੂਛ ਹੈ ਹੀ ਨਹੀਂ ਹਾਂ ਗੁਰਮੀਤ ਸਿੰਘ ਖੂਡੀਆਂ ਦੇ ਪੂਛ ਹੋ ਸਕਦੀ ਹੈ

  • @AKFKhalsa
    @AKFKhalsa 4 місяці тому +2

    ਬਾਈ ਲੱਖਾ ਸਿਧਾਣਾ ਬੰਦਾ ਤਾ ਬਹੁਤ ਵਧੀਆ ਹੈ ਹੀ ,ਬਾਈ ਦੀ ਸੋਚ ,ਮੁੱਦੇ ਵੀ ਵਧੀਆ ,ਲੱਖੇ ਬਾਈ ਦੀ ਸਪੋਰਟ ਕਰੋ ਠੋਕ ਕੇ ਬਠਿੰਡੇ ਵਾਲਿਓ

  • @kabalsinghbhojiankabalsing2470
    @kabalsinghbhojiankabalsing2470 4 місяці тому +13

    ਲੱਖਾ ਸਿਧਾਣਾ ਵੀਰ ਜ਼ਿੰਦਾਬਾਦ 🚩🚩⚔️⚔️

  • @sukhdevmann8663
    @sukhdevmann8663 4 місяці тому +7

    Lakha sadana zindabad

  • @rbrar3859
    @rbrar3859 4 місяці тому +3

    ਸੱਚੀ-ਸੁੱਚੀ ਪੱਤਰਕਾਰੀ ਸੁਣੀ ਹੈ।
    ਧੰਨਵਾਦ ਯਾਦਵਿੰਦਰ ਜੀ। 🎉
    ਜੇਕਰ ਲੱਖੇ ਵੀਰ ਤੁਸੀ ਅਜ਼ਾਦ ਚੌਣ ਲੜਦੇ ਤਾਂ ਵੋਟਾਂ ਵੱਧ ਪੈਣੀਆਂ ਸੀ।

  • @ArshdeepSingh-oh4qk
    @ArshdeepSingh-oh4qk 4 місяці тому +22

    ਵੋਟਾਂ ਲੱਖੇ ਨੂੰ ਹੀ ਪਾਵਾਂਗੇ। ਭਾਵੇਂ ਦੂਜੇ ਘਰ ਆਕੇ
    ਝੰਡੇ ਆਪਣੇ ਲਾਗੇ ਪਿਆਰ ਨਾਲ

    • @khushpalsingh1654
      @khushpalsingh1654 4 місяці тому +1

      lakha da sath davo,asi ve amritpal da sath da raha hai

  • @kaptanmusic143
    @kaptanmusic143 4 місяці тому +14

    ਲੱਖਾ ਸਿੰਘ ਸਿਧਾਣਾ ਜਿੱਤ ਵੱਲ ਹੈ ਪੰਜਾਬੀਓ ਹੁਣ ਕਿਤੇ ਬਠਿੰਡੇ ਅਲੀਓ ਥੱਕ ਨਾ ਜਾਇਓ ।ਅਮ੍ਰਿਤਪਾਲ ਜਿੱਤ ਗਿਆ ਸਰਬਜੀਤ ਜਿੱਤ ਗਿਆ ਸਿਮਰਜੀਤ ਸਿੰਘ ਜਿੱਤ ਗਿਆ। ਬੱਸ ਲੱਖਾ ਸਿੰਘ ਸਿਧਾਣਾ ਜਿੱਤ ਦੇ ਨੇੜੇ ਆ ਬੱਸ ਜੋਰ ਲਾ ਦਿਓ ਬਠਿੰਡੇ ਵਾਲਿਓ

  • @Kiranjeetkaur59843
    @Kiranjeetkaur59843 4 місяці тому +28

    ਪੰਜਾਬ ਲਈ ਘੱਟੋ ਘੱਟ 5 ਸੀਟਾਂ ਤਾਂ ਆਉਣੀਆਂ ਚਾਹੀਦੀਆਂ ਨੇ ਬਾਕੀ ਤਾਂ ਸਭ ਦਿੱਲੀ ਦੇ ਦਲਾਲ ਨੇ

  • @navjotmahal5849
    @navjotmahal5849 4 місяці тому +2

    Sakha sidhana nu jitayo yr sare jne plss rll mill k 🙏

  • @tarsemsohi677
    @tarsemsohi677 4 місяці тому +2

    ਲੱਖਾ ਸਿੰਘ ਸਿਧਾਣਾ,, ਜ਼ਿੰਦਾਬਾਦ,

  • @Janti838
    @Janti838 4 місяці тому +4

    Lakha Singh Sidhana 1 Moka jrur dena ha from Bhatinda from Deepak Sharma

  • @satinderkang4794
    @satinderkang4794 4 місяці тому +2

    Full support to Lakha Sidhana, SimranJeet Singh Maan, Sarbjit Singh Khalsa and Bhai Amritpal Singh 🙏🏽

  • @rajveergill6036
    @rajveergill6036 4 місяці тому +1

    Waheguru g mehar karo veera te

  • @SukhpalSingh-lg9uq
    @SukhpalSingh-lg9uq 4 місяці тому +4

    Lakha jitu

  • @PunjabHP
    @PunjabHP 4 місяці тому +2

    Lakha Zindabad

  • @HarvinderSingh-nx3rw
    @HarvinderSingh-nx3rw 3 місяці тому +1

    Lakha sidhana jindabad

  • @jogasingh91
    @jogasingh91 3 місяці тому +1

    Sardar Lakha Singh Sidhana Ji Zindabad

  • @jagsirsingh8781
    @jagsirsingh8781 3 місяці тому +1

    ਬਾਈ ਲੱਖਾ 💪💪

  • @jagdevsandhu6186
    @jagdevsandhu6186 4 місяці тому +5

    People should vote for Lakha Sadhana

  • @gurpreetgill9440
    @gurpreetgill9440 4 місяці тому +1

    Lakha sidhna veer da saath devo veer punjab da dard rakhda veer ❤

  • @HARMEETSINGH-gd3uj
    @HARMEETSINGH-gd3uj 4 місяці тому +1

    lakha bai jrurr jitu ga

  • @goldycheema1592
    @goldycheema1592 4 місяці тому

    Atki saari dunia di najar punjab te aa punjabio etki punjab de ankhi yode jita deyo ijat bach javegi ❤️🙏

  • @SamardeepSingh-pi2dh
    @SamardeepSingh-pi2dh 4 місяці тому +1

    Lakha y jetu ga 💯🔥

  • @Janti838
    @Janti838 4 місяці тому +3

    Lakha Singh Sidhana 1 Moka dena ha

  • @goldycheema1592
    @goldycheema1592 4 місяці тому +1

    Es vaar parliment vich punjab de ankhi yode garjange 🦁❤️🙏

  • @lakhwinderbhullar1041
    @lakhwinderbhullar1041 4 місяці тому +1

    ਲੱਖੇ ਬਾਈ ਜਤਾਵਾ ਗੇ ਪੱਕਾ ਬਠਿੰਡੇ ਤੋ

  • @MandeepKaur-vy7cb
    @MandeepKaur-vy7cb 4 місяці тому +5

    ਲੱਖਾਂ ਸਿਧਾਣਾ ਵੀਰ ਜ਼ਿੰਦਾਬਾਦ

  • @Sabilubana01
    @Sabilubana01 4 місяці тому +6

    ❤❤

  • @RanjeetsinghRanasandhu
    @RanjeetsinghRanasandhu 4 місяці тому +1

    ਵਿੱਰ ਲੱਖਾ ਸਿਧਾਣਾ ਸ੍ ਸਿਮਰਨਜੀਤ ਸਿੰਘ ਜੀ ਮਾਨ ਸਾਹਬ ਭਾਈ ਸਰਬਜੀਤ ਸਿੰਘ ਜੀ ਖਾਲਸਾ ਭਾਈ ਅ੍ਮਿੰਤਪਾਲ ਸਿੰਘ ਜੀ ਖਾਲਸਾ ਵਿੱਰ ਕਮਲਜੀਤ ਸਿੰਘ ਜੀ ਬਰਾੜ ਏ ਸਾਰੇ ਜਿੱਤ ਹਾਸਲ ਕਰਨਗੇ ਸੰਗਤਾਂ ਤੇ ਗੁਰੂ ਸਾਹਿਬ ਨਾਲ ਆ ਮੇਹਰ ਕਰਨਗੇ ਆਪਣੇ ਸਿੰਘਾਂ ਤੇ 🙏🙏🙏🙏🙏

  • @ravidhindsa4593
    @ravidhindsa4593 4 місяці тому +2

    Lakha vote pao

  • @paramjeetkaur4230
    @paramjeetkaur4230 4 місяці тому

    ਲੱਖਾਂ ਸਿਧਾਣਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @GurjinderSingh-z6l
    @GurjinderSingh-z6l 4 місяці тому +1

    ❤️💕💯🥰🌹🌹

  • @kamaldhindsa8953
    @kamaldhindsa8953 4 місяці тому +3

    ਬਠਿੰਡੇ ਅਲਾਇਓ ਹੁਣ ਤੁਹਾਡੇ ਹੱਥ ਚ ਹੈ ਲੱਖੇ ਨੂੰ ਜਿਤਵੋਨਾ ਹੱਥ ਬੰਨ ਕੇ ਬੇਨੀਤੀ ਆ 🙏

  • @jasdeepsingh7745
    @jasdeepsingh7745 4 місяці тому +6

    Lakha Sidhana is great great Zindabaad g g

  • @SANDHU9033
    @SANDHU9033 4 місяці тому +7

    Lakha Sidhana Zindabaad

  • @jogasingh91
    @jogasingh91 3 місяці тому +2

    Bhai Amritpal Singh Ji Zindabad

  • @GurinderJassar
    @GurinderJassar 3 місяці тому

    ਜ਼ਮਾਨਤ jabat ਹੋਣੀ aa ਲੱਖੇ di

  • @ravneetkaurbhullar9254
    @ravneetkaurbhullar9254 4 місяці тому +1

    LS 2024(MP) ❤
    🧡❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @BalwinderSingh-vi8pb
    @BalwinderSingh-vi8pb 3 місяці тому +1

    Bhai amritpal Singh lakha Bhai sarbjit Singh simranjeet Singh Maan jindabad 💯 jeet

  • @komalgill8127
    @komalgill8127 4 місяці тому +1

    Iss var 100% Lakha sidhana

  • @harnetchoudhary1782
    @harnetchoudhary1782 4 місяці тому

    ❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਦੀ ਫਤਿਹ ਵਾਹਿਗੁਰੂ ਜੀ ਕਿਰਪਾ ਕਰਿਓ ਜੀ ਲੱਖਾ ਵੀਰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਦੀ ਕਿਰਪਾ ਕਰਿਓ ਜੀ ❤

  • @avtarsingh2531
    @avtarsingh2531 3 місяці тому

    ਪੰਜਾਬ ਅਤੇ ਪੰਜਾਬੀ ਬੋਲੀ ਦੇ ਲਾਡਲੇ ਸਪੁੱਤਰ ਲੱਖਾ ਸਿਧਾਣਾ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ

  • @Amanpreet-ni2lp
    @Amanpreet-ni2lp 3 місяці тому

    Shi kiha ji

  • @GurcharnsinghGuri
    @GurcharnsinghGuri 4 місяці тому

    Very nice 👍👍👍👍❤

  • @jagirsandhu6356
    @jagirsandhu6356 4 місяці тому +4

    ਬਾਦਲ ਪੰਜਾਬ ਦੇ ਗਦਾਰ ਨੇਹ ਜੀ

  • @user-ov9xf8
    @user-ov9xf8 4 місяці тому +1

    ਬਹਿ ਜੀ 🙏,ਰਾਜਾਂ ਵਿੱਚ ਤਿੰਨ ਕਿਸਮਾਂ ਦੇ ਕਤਲ, ਪਹਿਲਾ ਸ਼ਸਤਰ ਸੰਘਰਸ਼, ਦੂਜਾ ਡਰੱਗਜ਼ ਐਡੀਸ਼ਨ, ਤੀਜਾ ਮਾਈਗ੍ਰੇਸ਼ਨ 2 ਪ੍ਰਕਾਰ ਦੇ ਪ੍ਰਯੋਗ ਪੂਰੇ ਹੁੰਦੇ ਹਨ ਤੀਸਰਾ ਅਗਲਾ ਪੰਜਾਬ ਵਿੱਚ ਸਿੱਖ ਵਿਰੋਧੀ ਪ੍ਰਵਾਸ ਦੁਆਰਾ ਚੱਲ ਰਿਹਾ ਹੈ ਜੋ ਜਨਸੰਖਿਆ ਅਤੇ ਰਾਜਨੀਤਿਕ ਅੰਕੜਿਆਂ ਨੂੰ ਬਦਲਦਾ ਹੈ ਇਸ ਲਈ ਪਹਿਲੀ ਸੋਧ ਧਾਰਾ 371 ਵਿੱਚ ਪੰਜਾਬ ਵਾਂਗ ਹਿਮਾਚਲ ਗੁਜਰਾਤ ਨੂੰ ਪਹਿਲੀ ਤਰਜੀਹ ਹੈ,ਕੋਜ਼,ਆਪਣੀ ਗਲ ਮਹਿੰਗਾ ਪੀ ਜਾਓ ਗੀ,ਮਾਨਸ ਕੇ ਜਾਤ ਸਭ ਏਕ ਬਰਾੜ,ਪਰ ਕਿਉਂ ਨਾ ਗੁਜਰਾਤ ਅਤੇ ਹਿਮਾਚਲ,ਕਸ਼ਮੀਰ,ਅਸਾਮ ਵਿੱਚ ਨਾਗਾਲੈਂਡ ਅਤੇ ਕਈ ਰਾਜ ਇਸ ਆਰਟੀਕਲ ਨਾਲ ਬਚ ਗਏ ਹਨ। ਪੰਜਾਬ ਵਿੱਚ ਕਿਉਂ ਨਹੀਂ, ਗੁਰਦੁਆਰੇ ਵਿੱਚ ਚਾਰ ਦਰਵਾਜ਼ੇ ਖੁੱਲ੍ਹੇ ਹਨ ਸੂਬੇ ਜਾਂ ਦੇਸ਼ ਵਿੱਚ ਨਹੀਂ, ਪਾਕਿਸਤਾਨ ਚੀਨ ਦੀਆਂ ਸਰਹੱਦਾਂ ਖੋਲ੍ਹਣ ਨਾਲੋਂ, ਇਹ ਪੰਜਾਬ ਵਿੱਚ ਸਾਡੀ ਕਮਜ਼ੋਰੀ ਹੈ ਅਤੇ ਖਾਲਸੇ ਦੇ ਦੁਸ਼ਮਣ ਫਾਇਦਾ ਲੈਂਦੇ ਹਨ। Lakha Bahi Zindabad ❤ you understand that loophole in Punjab,that we have have need to block that types of loopholes in Punjab ❤🙏🙏🙏

  • @Gurjantsinghvaltoha
    @Gurjantsinghvaltoha 4 місяці тому +1

    🚩🙏🏻🙏🏻

  • @prabhjeetsingh5519
    @prabhjeetsingh5519 4 місяці тому +6

    Bathinda waleyo bhai sahb da jitna jruri aaa

  • @RanjitSingh-ms2yu
    @RanjitSingh-ms2yu 4 місяці тому

    ਲੰਖਾ ਬਿਲਕੁਲ ਠੀਕ ਕਹਿ ਰਹਿਆ ਜਿੰਦਾਬਾਦ ਲੰਖਾ ਜਿੰਦਾਬਾਦ

  • @Kiranjeetkaur59843
    @Kiranjeetkaur59843 4 місяці тому +9

    ਲੱਖਾ ਜਿੱਤੁ ਗਾ 👍👍

  • @mr.perfect3898
    @mr.perfect3898 4 місяці тому +6

    ਭਗਵੰਤ ਮਾਨ ਵਾਂਗੁ ਗੱਲਾਂ ਕਰਕੇ ਬੱਸ ਸੀਟ ਜਿੱਤਣ ਦੀ ਗੱਲ ਆ । ਇਹ ਬੰਦਾ ਵੀ ਦੋਗਲਾ ਅੰਦਰੋਂ ਹੋਰ ਆ। ਜਿੱਤ ਜਾਣ ਦੋ ਫੇਰ ਦੇਖ ਲਿਓ ਅਸਲੀ ਰੂਪ ਸਾਹਮਣੇ ਆਉਂਦਾ ਇਹਦਾ॥ ਸਾਰੀ ਗੱਲ ਪਾਵਰ ਦੀ ਆ ਕਿਸੇ ਦੇ ਅੰਦਰ ਕੋਈ ਦਰਦ ਨੀ ਲੋਕਾਂ ਲਈ ਸਬ ਗੱਲਾਂ ਹੀ ਆ 🙏🙏

    • @harjeetsinghaulakh5880
      @harjeetsinghaulakh5880 3 місяці тому

      Bai sachi gal ha is ne kina wadia banda mara os dea 3 batia ha ohna gar gea vote magan li

  • @MehakopVlogs
    @MehakopVlogs 4 місяці тому

    ਸਾਡਾ ਏਰੀਆ ਫ਼ਤਿਹਗੜ੍ਹ ਸਾਹਿਬ ਹੈ ਸਾਨੂੰ ਕਿਰਪਾ ਕਰਕੇ ਦੱਸੋ ਕੋਈ ਜਾਗਦੀ ਜ਼ਮੀਰ ਵਾਲਾ ਕਿਸ ਨੂੰ ਵੋਟਾਂ ਪਾਈਏ

  • @JagjeetKaur-ic4qd
    @JagjeetKaur-ic4qd 4 місяці тому

    ਲ਼ੱਖੇਵੀਰ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @goldycheema1592
    @goldycheema1592 4 місяці тому

    Atki jo marji ho jave saadi sari vote panth nu ❤️🙏

  • @ekamrandhawa5123
    @ekamrandhawa5123 4 місяці тому +5

    Sardar Simranjit Singh maan only Akali dal amritsar

  • @JasvirDevgun-jc8li
    @JasvirDevgun-jc8li 4 місяці тому +1

    ਵੀਰੌ ਸਬਨ ਨੂੰ ਵੇਨਤੀ ਹੈ ਵੋਟ ਜ਼ਰੂਰ ਪਾਣੀ ਜੀ

  • @harjotmahal4156
    @harjotmahal4156 4 місяці тому +7

    Lakha is the winner 🏆

  • @vicky.singh0012
    @vicky.singh0012 4 місяці тому +2

    Ik parti bnao te pure punjab ch candidate khade hon

  • @SatnamSingh-lu4do
    @SatnamSingh-lu4do 4 місяці тому

    ਧੰਨਵਾਦ ਜੀ ਜਾਗਦੀਆਂ ਜਮੀਰਾ ਵਾਲੀਆਂ ਦਾ ਬਹੁਤ ਬਹੁਤ ਧੰਨਵਾਦ ਜੀ

  • @kulwantkaur8427
    @kulwantkaur8427 4 місяці тому +5

    Faridkot ton sarabjeet singh khalsa jetu🎉

  • @goldycheema1592
    @goldycheema1592 4 місяці тому

    Lakha sidana veer zindabaad 🦁❤️🙏

  • @ManpreetSingh-hz2of
    @ManpreetSingh-hz2of 3 місяці тому

    ਬਠਿੰਡਾ ਵਿੱਚ ਏਸੀ ਤੇ ਕੂਲਰਾਂ ਦੀਆਂ ਦੁਕਾਨਾਂ ਤੋਂ ਏਸੀ ਕੂਲਰ ਹੀ ਮੁਕਾ ਤੇ ਲੋਕਾਂ ਨੇ ਪਾਰਟੀਆਂ ਵਾਲਿਆਂ ਨੇ ਵੰਡੇ ਨੇ ਖੁੱਲੇ

  • @kulwantsingh9415
    @kulwantsingh9415 3 місяці тому

    ਲੱਖਾਂ ਸਿਧਾਣਾ ਸਹੀ

  • @manjindersinghbuttar9256
    @manjindersinghbuttar9256 3 місяці тому

    ਭਾਈ ਅੰਮ੍ਰਿਤਪਾਲ ਸਿੰਘ ❤

  • @KaranThappar1226
    @KaranThappar1226 4 місяці тому +4

    ਅਸਲ ਵਿੱਚ ਸਿਰਫ਼ ਇਕੋ ਖੱਡੂਰ ਸਾਹਿਬ ਵਾਲੀ ਸੀਟ ਤੇ ਹੀ ਟੱਕਰ ਹੈ, ਬਾਕੀ ਸੀਟਾਂ ਚੋ ਇਕ ਵੀ ਸੀਟ ਕਿਸੇ ਆਜ਼ਾਦ ਉਮੀਦਵਾਰ ਨੂੰ ਨਹੀਂ ਮਿਲਣੀ, ਦਾਅਵਾ ਤਾਂ ਸਾਰੇ ਹੀ ਕਰੀ ਜਾਂਦੇ ਆ ਜਿੱਤਣ ਦਾ

  • @bahadursingh2645
    @bahadursingh2645 4 місяці тому +1

    ਵਹਿਗੁਰੂ ਸੁੱਚੇ ਸਿੱਖ ਪੱਡ,ਦਰਦੀਆਂ, ਦੀ ਮੱਦਦ ਆਪ ਕਰਦਾ ਗਦਾਰਾਂ ਦੋਖੀਆਂ ਹੁਣ ਅੱਧ, ਨੇੜੇ ਹੈ ਬਾਦਲ ਕਾਂਗਰਸ ਬਰਾਬਰ ਦੇ ਦੋਖੀ ਸੰਤ ਜਰਨੈਲ ਸਿੰਘ ਦੇ ਪਹਿਰ ਤੇ ਚੱਲ, ਸਿਮਰਨਜੀਤ ਸਿੰਘ ਦੀਪ ਸਿੱਧੂ ਭਾਈ ਅਮ੍ਰਿਤਪਾਲ ਸਿਧਾਣਾ 22ਵੋਟਾਇੰਨਾ,ਪਾਉ, ਨਾਕੇ, ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਹਰਿਮੰਦਰ ਸਾਹਿਬ ਹਮਲਾ ਵਾਲਿਆਂ ਨੂੰ ਤਲਵਾਰ ਜਾ, ਝਾੜੂ ਫੈਸਲਾ ਸਿੰਘ ਦਾ, ਧੰਨਵਾਦ ਵਹਿਗੁਰੂ ਵਹਿਗੁਰੂ ਜੀ

  • @gurindersohi6314
    @gurindersohi6314 4 місяці тому +1

    Sade Vote Lakhe Sidhane Nu Aa G

  • @kuldeepkaur-uw8tn
    @kuldeepkaur-uw8tn 4 місяці тому +3

    ਪੰਜਾਬ ਲਈ ਇੱਕ ਨਿਰੋਲ ਪੰਜਾਬ ਪੱਖੀ ਧਿਰ ਬਣਾ ਲੈਣ ਲਈ ਵਕਤ ਨੇ ਮੌਕਾ ਦਿੱਤਾ

  • @jaspreetgill3576
    @jaspreetgill3576 4 місяці тому +2

    Punjab party for Punjab,,Thats it ,,,,,

  • @BalkarSingh-dc1oq
    @BalkarSingh-dc1oq 4 місяці тому +1

    ਲੱਖਾ ਸਿਧਾਣਾ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਸਰਬਜੀਤ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @sajjansingh7602
    @sajjansingh7602 4 місяці тому +4

    ਜੇ ਬਠਿੰਡਾ ਦੇ ਲੋਕਾਂ ਦੀ ਜ਼ਮੀਰ ਜਾਗਦੀ ਹੈ ਤਾਂ ਲੱਖਾ ਸਿਧਾਣਾ ਨੂੰ ਹੀ ਵੋਟ ਪਾਉਣ ਬਾਦਲ ਪਰਿਵਾਰ ਪੰਥ ਤੇ ਪੰਜਾਬ ਦੇ ਗ਼ੱਦਾਰ ਨੇ