Prime Asia TV ਨਾਲ ਪੰਜਾਬ ਅਤੇ ਦੇਸ਼ ਦੇ ਮੌਜੂਦਾ ਰਾਜਨੀਤਕ ਹਾਲਾਤਾਂ 'ਤੇ ਸਿੱਧੀ ਗੱਲਬਾਤ... Live

Поділитися
Вставка
  • Опубліковано 18 лис 2024

КОМЕНТАРІ • 53

  • @tajinderjsingh826
    @tajinderjsingh826 5 місяців тому +1

    Blessings to CM & people of Punjab

  • @sharansandhu9697
    @sharansandhu9697 5 місяців тому +4

    ਮੇਰਾ ਪਿੰਡ ਵੀ ਟੇਲ ਤੇ ਆ 20 ਸਾਲ ਪਹਿਲਾਂ ਪਾਣੀ bout ਹੁੰਦਾ ਸੀ
    ਤੇ ਬਾਅਦ ਚ ਸਾਡੇ ਪਿੰਡ ਪਾਣੀ ਬੰਦ ਹੋ ਗਿਆ ਤੇ ਪਿੰਡ ਪੀਣ ਨੂੰ ਤਰਸਦੇ ਸੀ ਤੇ ਸਾਡੇ ਪਿੰਡ ਦੇ ਲੋਕ ਟੈਂਕੀਆਂ ਤੇ ਚੜ੍ਹ ਦੇ ਸੀ ਸਾਡੇ ਪਿੰਡ ਸੰਘਾ ਸਰਦੂਲਗੜ੍ਹ ਹਲਕੇ ਦਾ ਲਾਸਟ ਪਿੰਡ ਆ
    ਹੁਣ ਯਕੀਨ ਮਨਾਉਂ ਮੈ ਦਿਸੰਬਰ ਤੋੰ ਮੋਟਰ ਨਹੀਂ ਚੱਲੀਆਂ ਪਾਣੀ ਦੀਆਂ ਤੇ ਲਾਈਆਂ ਮੋਟਰ ਦੀ ਲਾਇਟ ਵੀ bhut ਆਉਂਦੀ ਆ
    100 ਪ੍ਰਤੀਸ਼ਤ correct ਕੋਈ ਵੀ ਵੀਰ ਆ ਕੇ ਦੇਖ ਸਕਦਾ ਆ
    Baapu ji ਪੰਨੂ ਸਾਬ ਨੂੰ ਏਹ ਦੱਸ ਦੇਣਾ

  • @dilpreetchahal2688
    @dilpreetchahal2688 5 місяців тому +3

    Good job bhagwant 22
    We will vote you

  • @ManjitKaur-bf2jw
    @ManjitKaur-bf2jw 5 місяців тому +7

    ਮੈਨੂੰ ਮਾਣ ਆ ਮੇਰੇ ਇਮਾਨਦਾਰ ਵੀਰ ਮੁਖਮੰਤਰੀ ਭਗਵੰਤ ਸਿੰਘ ਮਾਨ ਤੇ❤❤❤❤❤

  • @sagarstudiomp
    @sagarstudiomp 5 місяців тому +3

    Bhagwant singh mann Jindabad

  • @sarbjeetkhattra3531
    @sarbjeetkhattra3531 5 місяців тому +4

    Honest CM

  • @Kaurmalkit233
    @Kaurmalkit233 5 місяців тому +3

    Precious interview, great versatile soulful marvellous Magnum personality bhagwant Maan saheb zindabad, AAP admi party zindabad 👍👍👍

  • @americanstorm1158
    @americanstorm1158 5 місяців тому +3

    ❤❤❤❤NO.1 CM OF INDIA BAGHWANT MAAN LION 🦁🦁🦁🦁🦁🦁🦁🦁❤❤❤❤❤❤❤❤❤❤🦁🦁🦁🦁🦁

  • @americanstorm1158
    @americanstorm1158 5 місяців тому +5

    I love you ❤ bagwant maan ❤ 💖 💙 💓 ♥ 💕 ❤ 💖 NO.1 CM .🥲🥲🥲🥲🥲🥲🥲🥲🥲🥲😋🥲🥲🥲🥲🙏🙏🙏🙏🙏🙏🙏🙏🙏🙏🙏🙏🙏

  • @tejinderahuja7095
    @tejinderahuja7095 5 місяців тому +6

    Bhagwant mann Zindabad

  • @harmeshbharti6571
    @harmeshbharti6571 5 місяців тому +3

    Honest CM👍👍👍👍👍👍👍

  • @dancingqueenbarnala4742
    @dancingqueenbarnala4742 5 місяців тому +2

    Very very good cm❤❤

  • @Ranjeetdaliwal-kz2nc
    @Ranjeetdaliwal-kz2nc 5 місяців тому +6

    ਸਾਡੇ ਪਿੰਡ ਦੀ ਸਧਾਰਨ ਘਰ ਦੀ ਬੇਟੀ ਪੁਲੀਸ ਵਿੱਚ ਸਬ ਇੰਸਪੈਕਟਰ ਬਣੀ ਹੈ।

  • @malkindersingh6263
    @malkindersingh6263 5 місяців тому +2

    Honest CM sahib

  • @inderjitkaur2760
    @inderjitkaur2760 5 місяців тому +2

    Bhagwant Mann Veer

  • @pawan.kumar321
    @pawan.kumar321 5 місяців тому

    ਮੇਰੇ ਦੋਸਤ ਨੂੰ ਵੀ ਨੌਕਰੀ ਮਿਲੀ ਸੀ। ਧੰਨਵਾਦ

  • @gurmelsingh8065
    @gurmelsingh8065 5 місяців тому +3

    ਕੰਮ ਵਧੀਆ ਹੋ ਰਹੇ। ਕੰਮ ਵਧੀਆ ਹੋਣਗੇ।

  • @manpreetsingh-je9qx
    @manpreetsingh-je9qx 5 місяців тому +4

    Best cm in the world 🌍

  • @Ranjeetdaliwal-kz2nc
    @Ranjeetdaliwal-kz2nc 5 місяців тому +2

    ਪਹਿਲੀਆਂ ਸਰਕਾਰਾਂ ਦੇ ਅਸਮੀਆ ਦੇ ਆਰਡਰ ਮਿਲਣ ਤੋਂ ਬਾਅਦ ਸਟੇਅ
    ਹੋ ਜਾਂਦੇ ਸਨ ਕਾਫੀ ਨਤੀਜੇ। ਪਿੰਡ ਵਿੱਚ ਰੌਲਾ ਪੈ ਜਾਂਦਾ ਸੀ ਕਿ ਫਲਾਣੇ ਦਾ ਮੁੰਡਾ ਥਾਣੇਦਾਰ ਬਣ ਗਿਆ। ਸਟੇ ਕਈ ਕਈ ਸਾਲ ਤੋਂ ਬਾਅਦ ਖਤਮ। ਪਰ ਉਸ ਪਿੰਡ ਦੇ ਬਣੇ ਥਾਣੇਦਾਰ ਤਾਂ ਥਾਣੇਦਾਰ ਨਹੀਂ ਬਣ ਸਕਿਆ। ਪਰ ਉਹਦਾ ਅਸਲੀ ਨਾਮ ਜੋਂ ਪਿੰਡ ਵਿੱਚ ਚਲਦਾ ਸੀ ਉਹ ਬਦਲਕੇ ਥਾਣੇਦਾਰ ਹੋ ਗਿਆ।98% ਨੋਕਰੀਆ ਦੇ ਨਤੀਜੇ ਇਸ ਸਰਕਾਰ ਦੇ ਅਦਾਲਤਾਂ ਵਿੱਚ ਨਹੀ ਗਏ।
    ਪਹਲੀਆ ਸਰਕਾਰਾਂ ਦੇ ਕਰੀਬ 50% ਤੋਂ ਵੱਧ ਅਦਾਲਤਾਂ ਵਿੱਚ ਦਮ ਤੋੜ ਜਾਦੇ ਸਨ।

  • @AmanMehraj-d3p
    @AmanMehraj-d3p 5 місяців тому +1

    Wah bath Saab kinne tikhe swaal puche😂

  • @SukdeepMaan
    @SukdeepMaan 5 місяців тому +1

    Nice 👌🏼

  • @sharansandhu9697
    @sharansandhu9697 5 місяців тому

    Mere ਮਾਸੀ ਦਾ ਬੇਟਾ ਵੀ ਮੁਹੱਲਾ cleaning ਚ ਲੱਗਾ ਆ ਉਹ MBBS ਆ young Gays ਆ

  • @sarbjotsingh9361
    @sarbjotsingh9361 5 місяців тому

    🙏

  • @HawkTune
    @HawkTune 5 місяців тому

    True man. Traffic police ch sudhar karo. G and Trees laun lai govt program chalao g

  • @sarbjeetkhattra3531
    @sarbjeetkhattra3531 5 місяців тому +2

    Bath sab kihri party cho tusi

  • @gurmelnain947
    @gurmelnain947 5 місяців тому

    ❤❤❤❤❤❤❤

  • @nishansingh3711
    @nishansingh3711 5 місяців тому

    Bath sahib bhi Amritpal dibrugarh kayo hai

  • @malkindersingh6263
    @malkindersingh6263 5 місяців тому

    Honourable CM Sahib kindly listen a. Tale of Woe of retired college teachers who are deprived of pension and deceived by Congress and Akali BJP Governments a detailed vedio narrating this tale has been uploaded by Prof H S wallia former president of Punjab and Chandigarh College teachers union we have been facing injuctice We have only hope from you sir You are the only person who can understand the pathetic situation of retired college teachers from aided colleges

  • @goldlifestyle1991
    @goldlifestyle1991 5 місяців тому

    Vote lai pta nai ki ki kh dene 24 ghante nai ta 20 ghante he electricity de do please 😢😢😢😢

  • @goldlifestyle1991
    @goldlifestyle1991 5 місяців тому

    CM shaib light hai nai
    Har Ghar vich inverter nai hunda samjo es karke light de ene lambe kat na lao

  • @Newone-qd8tp
    @Newone-qd8tp 5 місяців тому

    ❌❌❌❌❌❌ ਮਾਨਸਾ ਖੁਰਦ ਪੀਣ ਵਾਲੇ ਪਾਣੀ ਟੈਂਕੀ 0 ਆ ਲੋਕ ਜ਼ਮੀਨੀ ਗੰਦਾ ਪਾਣੀ ਪੀਣ ਦੋ ਮੋਹਤਾਜ ਹਨ❌❌❌❌❌❌❌😊

  • @sunnydeol4930
    @sunnydeol4930 5 місяців тому

    Maan saab baki sbh ok aa...pr nokrian ala dhkka

  • @hartajsingh1239
    @hartajsingh1239 5 місяців тому

    I hope these comments are not from 2 rupees army. Sara kush nice nice aa. J Ena cm honest aa pher ground te lahnta kio pandian.

  • @AjaySharma-dm2ug
    @AjaySharma-dm2ug 5 місяців тому

    Costly petrol and diesel in Punjab than other states

    • @dilpreetchahal2688
      @dilpreetchahal2688 5 місяців тому +1

      Hahaha... Modi de gujrat vekh lo..
      Bai g, eh sabb centre govt de kol hunda...
      Punjab Chandigarh ch same price ae.....
      Tusi bhagat na bno.. practical jiyo

    • @Voice.OfTheVoiceless
      @Voice.OfTheVoiceless 5 місяців тому

      ​@@dilpreetchahal2688sahi keha ehna nu bas nukas hi dikhne, MODI CHO BHAGWAAN DISDA 🤣🤣🤣🤣

  • @elpatron6382
    @elpatron6382 5 місяців тому

    Bhagwant maaan zindabad.
    Eh galla kisse ne phela kade v nahi kitiya. Baki sale jabliya mari jande 24 ghante

  • @ParamjitSingh-vh4yw
    @ParamjitSingh-vh4yw 5 місяців тому

    Man sahib zinfabad

  • @PalwinderKaur-bp9kr
    @PalwinderKaur-bp9kr 5 місяців тому

    Education health ruigar and bill zero aa reha hai asi aap party nu vote pavange

  • @surjitkhosasajjanwalia9796
    @surjitkhosasajjanwalia9796 5 місяців тому

    ਮੁਹੱਲਾ ਕਲੀਨਿਕ,,,,, ਤਾਂ ਲਗਦਾ ਸੀ ਕਿ ਹਰੇਕ ਮੁਹੱਲੇ ਵਿੱਚ ਹੋਵੇਗਾ, ਪਰ ਪਰ 3/4 ਪਿੰਡਾਂ ਵਿੱਚ ਇੱਕ ਸਰਕਾਰੀ ਡਿਸਪੈਂਸਰੀ ਜੋ ਬਾਦਲ ਦੇ ਫੋਕਲ ਪੁਆਇੰਟਾਂ ਚ ਅੱਜ ਤੋਂ 40 ਸਾਲ ਪਹਿਲਾਂ ਬਣੀਆ ਸੀ ਉਹਨਾਂ ਨੂੰ ਹੀ ਰੰਗ ਕਰਕੇ ਮੁਹੱਲਾ ਕਲੀਨਿਕ ਦਾ ਨਾਮ ਦੇ ਦਿਤਾ ਗਿਆ

    • @dilpreetchahal2688
      @dilpreetchahal2688 5 місяців тому

      Bai g, khandar jagah nu change kar ditta..
      Pehla badal nai apne paliyo bniya c...
      Govt kamm krdi hundi

    • @Voice.OfTheVoiceless
      @Voice.OfTheVoiceless 5 місяців тому

      BADAL ne bna ke kehra chala laye?? Sarkaar da paisa lageya je bhagwant maan ohna nu use kar reha tan vadiya hai

    • @ssingh8686
      @ssingh8686 5 місяців тому +1

      ਸਾਰੇ ਟੈਸਟ ਹੁੰਦੇ ਨੇ ਡਾਕਟਰ ਹਮੇਸ਼ਾ ਹਾਜਰ ਹੁੰਦੇ ਨੇ ,ਪਹਿਲਾ ਵਾਲੇ ਨੀ, ਜਾਕੇ ਦੇਖ ਲਿਓ ਵੀਰ ਜੀ

  • @AjaySharma-dm2ug
    @AjaySharma-dm2ug 5 місяців тому

    Why this Utuber not asked questions about Kataru chak, blue video of Balkar Singh minister

  • @balwindersingh3803
    @balwindersingh3803 5 місяців тому

    Bhagwant maan di phan ne kini jmeeen ਖ੍ਰੀਦੀ ਦਸੋ ਗੇ??? Ristedar nu 7 kille dwaaae ni hun

    • @Voice.OfTheVoiceless
      @Voice.OfTheVoiceless 5 місяців тому

      7 kille khareed lain naal Bahaut ameer hoju koi??
      Naale gal da saboot laike aaya karo auven bhaunkan aa jande ne

  • @AjaySharma-dm2ug
    @AjaySharma-dm2ug 5 місяців тому

    Fake advertisement in Punjab. Thousands of crores given to news papers.

  • @AjaySharma-dm2ug
    @AjaySharma-dm2ug 5 місяців тому

    Sharabi CM, no devlopment in Punjab

    • @dilpreetchahal2688
      @dilpreetchahal2688 5 місяців тому

      Fir lun farn ayyia ae sharabi da

    • @Voice.OfTheVoiceless
      @Voice.OfTheVoiceless 5 місяців тому +1

      ​@@dilpreetchahal2688🤣🤣🤣 nahi bhra eh RAAT NU MODI DA FADH KE AAYA 🤣🤣🤣

  • @PReet1322-GS
    @PReet1322-GS 5 місяців тому +1

    ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ ,ਸਾਡੇ ਕੋਲ ਹੈ ਨਹੀਂ ਜੀ ਤੇ ਡੀਜ਼ਲ ਬਹੁਤ ਮਹਿੰਗਾ ਹੈ ਜੀ😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭 vhhhhuuu777hhyuuy 35:11 35:11 35:11 35:11