Sanu Teri Lod - Arjan Dhillon (Full Audio)
Вставка
- Опубліковано 25 лис 2022
- Brown Studios Presents :
Song - Sanu Teri Lod
Singer/Lyrics/Composer - Arjan Dhillon
Music - Opi Music
Producer - Harwinder Sidhu
Online Promotions - Gold Media Entertainment
Label - Brown Studios
ਸੱਚਾ ਪਿਆਰ ਕਿਸਮਤ ਵਾਲਿਆ ਨੂੰ ਮਿਲਦਾ ❤️
And it doesnt exist
Pyer Sacha hi hunda oh pyer ni hunda jehde vich Mann doll jawe
@@ruhi4751 its exist
ਸ਼ਰਤਾਂ ਰੱਖ ਕੇ ਕਦੇ ਪਿਆਰ ਸਿਖਰ ਨੀ ਚੜ ਦੇ
ਪੰਜ ਸਾਲਾਂ ਦਾ ਪਿਆਰ ਇਕੋ ਗੱਲ ਪਿੱਛੇ ਤੋੜ ਗਈ 💔
Name ke se
ਉਮਰ ਨਿਆਣੀ ਸਾਡਾ ਦਿਲ ਕਮਜ਼ੋਰ ਸੀ ❤️🩹👏🏻
❤️
❤❤❤❤❤
❤❤
ਬੰਦਾ ਘੱਟ ਸੋਚਦਾ ❤ ਅਰਜਣਾ ਤੁ ਜ਼ਿਆਦਾ ਸੋਚਣ ਲਾ ਦਿੰਨਾ 😂😂
😂right bro
ਤੇਰਾ ਨਾਮ ਲੈਕੇ ਬੁਲਾਉਂਦੇ ਜਦੋਂ ਸਾਨੂੰ ਲੋਕ ਸੀ
ਉਮਰ ਨਿਆਣੀ ਸਾਡਾ ਦਿਲ ਕਮਜ਼ੋਰ ਸੀ
ਸਾਡਾ ਹੀ ਨੀ ਹੋਇਆ ਜੇ ਤੂੰ ਕਿਸੇ ਦਾ ਕੀ ਹੋਏਗਾ
❤❤❤❤❤
ਆਪਣੇ ਕਦੇ ਜਾਂਦੇ ਨੀ ਹੁੰਦੇ , ਤੇ ਜਾਣ ਵਾਲ਼ੇ ਕਦੇ ਮੁੜਦੇ ਨੀ ਹੁੰਦੇ🙆🏼♂️❤️
Jaan wale apne hunde hi nahi 😌
@@harmeetkaur638 ਮੈਨੂੰ ਦੁੱਖ ਨਹੀਂ ਓਹਦੇ ਦੂਰ ਹੋਣ ਦਾ , ਜੋ ਇਹਸਾਸ ਕਰਾ ਗਈ ਸੀ,ਆਪਣਾ ਹੋਣ ਦਾ 😊🌸
Kamaal
My favourite song nd vry emosonal 💕
Jaan wale Apne hi ni hunde bro 😶
ਯਰ ਇਹ ਬੰਦਾ ਮਾਰੂ ਕਿਸੇ ਦਿਨ..😵
Just nailed it 👌
Acha Y
🤣🤣
Shi keha veer😥😥
shi keha.... veere
So lagge 💯 percent sahi gall aa ehne maar ke e saah laina
ਟੁੱਟੇ ਦਿਲਾਂ ਦੀ ਕਹਾਣੀ
ਭੁੱਲੀ ਕਿਸੇ ਤੋਂ ਨੀ ਜਾਣੀ ...........ਲਵ ਦਿਸ ਸੌਂਗ
💯
ਐਬਸਲੂਟਲੀ, ਅਫਟਰ ਹੀਅਰਿੰਗ ਦਿਸ ਸੌਂਗ ਇੱਟ ਹੈਜ਼ ਬਿਕਮ ਵਨ ਔਫ ਮਾਈ ਫੇਵਰਟ ਸੌਂਗਸ
Hm sahi gal aa dil pagal hoda aa bs pyar da mara
ਕਲੇਰ ਕੁਲਵੰਤ ਨੇ ਵੀ ਗਾਇਆ ਸੀ ਸਾਨੂ ਤੇਰੀ ਲੋੜ ਸੀ ਪਰ ਅਰਜਨ ਨੇ ਜ਼ਿਆਦਾ ਵਧੀਆ ਲਿਖ ਕੇ ਗਾਇਆ ❤️🙏🏻
ਬਹੁਤ ਗੀਤ ਜੋਂ ਕਾਪੀ ਕਰਕੇ,,ਅੱਜ ਕੱਲ੍ਹ ਆਲ਼ੇ ਕਲਾਕਾਰ ਗਾਈਂ ਜਾਂਦੇ ਨੇ,,, ਅੱਜ ਕੱਲ੍ਹ ਆਲ਼ੇ ਮੁੰਡਿਆਂ ਨੂੰ ਪਤਾ ਨਹੀਂ ਲੱਗਦਾ,
@@babbubaljeet9145 🙏🏻🙏🏻
ਅੱਜ ਕੋਈ ਕੱਲ ਕੋਈ ਪਰਸੋ ਨੂੰ ਕੋਈ ਵੇ
ਅਰਜਨਾ ਇਹ ਤਾਂ ਕੋਈ ਗੱਲ ਨੀ ਹੋਈ ਵੀ👌❤️👌
ਲੱਭ ਦੇ ਸੀ ਤੈਨੂੰ ਭਾਵੇਂ ਲੋਕ ਇੱਥੇ ਕਰੋੜ ਸੀ
ਓਦੋਂ ਕਿਉ ਨਾ ਆਇਆ ਜਦੋਂ ਸਾਨੂੰ ਤੇਰੀ ਲੋੜ ਸੀ
Sahi gll aa ....smjhde kuj hor c pr oh kuj hor c
❤❤❤
😢
ਲੋੜ ਤਾਂ ਉਹਦੀ ਅੱਜ ਵੀ ਆ,, ਕਾਸ਼ ਵਾਪਸ ਆਜਾ S
ਓਦੌ ਕਿਓੁ ਨੀ ਆਈਆ ਜਦੋ ਸਾਨੂੰ ਤੇਰੀ ਲੌੜ ਸੀ❤
ਅਰਜਨ ਗਾਣਾ ਕਾਹਦਾ ਕੱਢਦਾ .... ਜੁਲਮ ਈ ਕਰਦਾ ....
ਜੁਲਮ ਸਹਿਣਾ ਪਾਪ ਹੈ
😂😂😂😂😂😂
ਹੲਏ ਓੲਏ ਅਰਜੁਨਾ ਦਿਲ ਦੇ ਬਹੁਤ ਕਰੀਬੀ ਨੇ ਜੋ ਗੱਲਾਂ ਕਰ ਰਿਹਾ ਯਾਰਾਂ 😔😔🙁🙁
ਕੁਝ ਨਹੀਂ ਘੱਟ ਦਾ ਸਭ ਨੂੰ ਹੱਸ ਕੇ ਮਿਲ ਮਿੱਤਰਾਂ
ਇਸ ਦੁਨੀਆਂ ਵਿੱਚ ਸਭ ਤੋਂ ਨਾਜੁਕ ਦਿਲ ਮਿੱਤਰਾਂ❤
👍👍
Sartaaj ❤✅
Jihde hunde befikriyan c ohi fikra ch pa gyi 😭
ਰੂਹ ਨੂੰ ਸਕੂਨ ਦੇਣ ਵਾਲੇ ਗੀਤ #ਬੱਬੂ ਮਾਨ ਤੇ #ਅਰਜਨ ਢਿਲੋ ਹੀ ਗਾ ਸਕਦੇ ਐ
Sirf arjan
@@harshrana9814 ਅਛਾ ਨਫਰਤੀ ਲੋਕੋ ਪਿਛਲੇ ਵੀਹ ਪੰਚੀ ਸਾਲ ਤੋ ਕਿਸਾਨੀ ਲਈ ਸਮਾਜਿਕ ਬਾਬਾ ਨਾਨਕ। ਕੋਮ ਦੇ ਹੀਰੇ ਨਵਾ ਗੀਤ ਧਰਨੇ ਵਾਲੇ ਪਰਨੇ ਵਾਲੇ ਕੀਹਦੇ ਗਾਏ। ਭੇਡਾ ਤੇ ਮੋਦੀ ਦੀਆ ਭੇਡਾ ਇਕੋ ਇਕ ਐ ਜੋ ਨੀ ਸਮਝਦੀਆ
@@harshrana9814ryt
ਕਹਿੰਦੀ ਸੀ ਜਰੂਰ ਆਉ ਗਿ ਪਰ ਹਾਲੇ ਤੱਕ ਆਈ ਨਹੀਂ 😢😢😢😢
Umar niyani sada Dil kamjor si 😔 bhut Sara pyar Tanu arjan vire ❤️
S for Sirrraaa krta y a song ne 🥲🥲
Alle jakhm uched te eh song ne❤️
Jyoda wsda reh
Ha bhi
ਵਾਅਦੇ ਕਰੇ ਸੀ ਨਿਭਾਏ ਹਾਲ ਸਾਰ ਤਾਹ ਨਹੀਂ।।😞
Sira laya paya back to back hit albums khich k rakh bai kam always on top bro
ਵਾਹ ਬਾਈ । ਇਕੱਲਾ ਇਕੱਲਾ ਲਫ਼ਜ਼ ਬੇਕਮਾਲ ❤️❤️❤️❤️
❤❤ ਹੰਝੂਆਂ ਦਾ ਵਾਪਾਰ ਕਰਨ ਦੀ ਆਦਤ ਹੈ,
ਪੱਥਰਾਂ ਨਾਲ ਪਿਆਰ ਕਰਨ ਦੀ ਆਦਤ ਹੈ.
ਝੂਠਾ ਹੀ ਵਾਦਆ ਕਰ ਲੈ ਸੋਹਣੇਆ,
ਸਾਨੂੰ ਤਾਂ ਅਤਵਾਰ ਕਰਨ ਦੀ ਆਦਤ ਹੈ l ਅਮਨ ❤❤
nice song long distance relationship wale sare like krde mostly ehh song 💋❤
Bai aj de time ch hor koi ni likh sakda jo tuhadi likhni a end glbat a👍heart touching ❤️
Dh
Bhot agge jaan wala bnda arjan
ਸਾਡਾ ਹੀ ਨੀ ਹੋਇਆ ਜੇ ਤੂੰ ਕਿਸੇ ਦਾ ਕੀ ਹੋਵੇਗਾ ਵੇ ll 💔🎶
ਪਿਆਰ ਹੋਰਾਂ ਤੇ ਖਰਚ ਚੰਨਾਂ ਆਪ ਥੁੜ ਆਇਆ ਏਂ !! 💔😢
Arjan is the best singer in punjabi music right now 🫡❤️
Sidhu moosewala nu pull ge
Sidhu is the best singer in world ❣️❣️❣️
ਕਹਿੰਦੀ ਤੂੰ ਹੱਸਦਾ ਬਹੁਤ ਸੋਹਣਾ ਮੈਂ ਕਿਹਾ ਕੁੱਝ ਡੂੰਘੀਆਂ ਸੱਟਾਂ ਲੱਗੀਆਂ ਉਤੋਂ ਉਮਰ ਨਿਆਣੀ ਸੀ ਜਿਥੇ ਮੈ ਹੱਸਦਾ ਸੀ ਉਹ ਤਸਵੀਰ ਪੁਰਾਣੀ ਸੀ
Mainu Ravinder grewal de gane "Je main hunda tota te tu mainu sohniye" di yaad aagi eh gana sunke❤️
Shi gl aa ji bhuat sohna song c oh bhuat sunya a
Har ek song dil te lagda bai tera....
ਓਦੋਂ ਕਿਉਂ ਨਾ ਆਇਆ ਜਦੋਂ ਸਾਨੂੰ ਤੇਰੀ ਲੋੜ ਸੀ ....😭💔
Very very hearttouching song ji. No word to say . Bahut ghaint a song ji . Sachi rooh naal pyaar karn wala koi koi milda a . Nahi ta sari duniya vapari ban ke rehgi a ji . Aapne Mapeya di te sache dilo pyaar karn waleyan di kader karo ji ..jehra insaan dukh sukh vich Tuhadhe naal a oh tuhanu kisse halt vich vi nahi chhadh sakda ji . 💖💖💖💖💖🙏🙏🙏🙏🙏🙏🙏🙏
Ajj kl sab tym pass krde....lod pain te koe khad da. ...jehrha ek bar shd k ja skda ...ohh duji bar v jauga
Jehde daily ih song sunde like kro 🥰🥰🥰
ਬੇਹੱਦ ਖੂਬਸੂਰਤ ਗੀਤ
ਜਾਣ ਆਲੇ ਮੁੜਦੇ ਨੀ ਹੁੰਦੇ
ਤੇ ਜੀਹਨੇ ਮੁੜਨਾ ਹੁੰਦਾ ਉਹ ਕਦੇ ਜਾਂਦੇ ਨੀ
ਸੱਜਣਾ ਵੇ ਛੱਡਿਆ ਤੂੰ ਸਾਨੂੰ ਸਾਡਾ ਆਖ ਕੇ !
ਕੋਲ ਕਾਹਤੋ ਰੱਖਿਆ ਜੇ ਦੂਰ ਰਹਿਣਾ ਆਪ ਵੇ
Hun tu aa v jaaye...koi fyada nh....jeena sikh laa jeena asi....
Arjan bai tusi kaim o tuhadi kalam da koi jawab ni
Bhai yrr bhut tej demag aa arjan bai tera , ek to ek bomb song ove lgatar, kya baat hai
I've listened to it 100s of times. Still not bored of it. Makes my heart sink and miss her one more time. Makes me think about all the times spent with her
I feel you brother. It's 1 am and I am drunk af, still listening to this masterpiece....haunsla rakh mere veer.....
@@AmritSingh-xe5yr koi na baabe. Nwi labh gai 😉
Good for you @@jashkaransingh6469
Lod ajj v aa pr hunn dur hi rhi plzz🖤...love u💙💙
Bai album da sbton best song aa❤❤
Reality of my life 😢
।। ਜਾਨੇ ਵਿਸਾ ਮਾਰ ਜਾਂਦਾ ।। 🇨🇦🇬🇧🇦🇺
Best song of the album 👌 🙌 👏 ❤
Bhout sohna song veera..... Gal v gaint a
ustaad g 🫶🏻
sirrrra hi la ta bai g,,love u baiii...bhotttttt bhooooot sohna song,, heart touch ♥ 💖
Bai yaar bhut sona gana...and music v bhut att aa.....love uuu arjan veere..god bless uuu....kya likhda veerea....
AWARA , JALWA , A FOR ARJAN 🔥🔥🔥🔥
Iko dill a kini vr jitenga arjana❤
girl on playback is a whole vibe 🤍
Truth
Dhillon na apne chcha da Munda nu Kai aa dill di gal
End lai janda arjan dhillon ik toi ik song aa 5911 ban aa ferda
Puri album cho sab toh beutifull and my favourite song❤💘💥
Aaye arjna att kri pai kehnde munde ne😉👍🙏
Sada he ni hoya kise da ki hoyenga 👌
Arjan bai bhut end song aa ❤
Odo kyu na aaiya jdo sanu teri lod c😢 sada hi na hoeyaa je tu kise da ki hove ga
Osam song paji..... You are the best
ਬਹੁੱਤ ਸੋਹਣਾਂ ਗੀਤੇ ਏ 😢
Nice music or song and voice
Kya Baat aa jatta Siraa ❤ Song Sare e 💣 Bomb Hunde aa Bai Ji Tuhde
So soothing to the soul music masterpiece
2008 -9 wali vibe feel hundi aa ❤️❤️
Trust me I will never come into your life if you feel better without me
Dil de darda di kitab tu khol gya aa yara,
Jehde dabb ke rakhe si seene vich oh Raaj tu khol gya aa yara,
Jinu bhulaun di krda rha me koshish chira to
Ah Geet vich lafz kehde bol gya aa yara
Sachi jind nu tu dukha de vich fir to rol gya aa yara.... Rishab Narula
ਬਹੁਤ ਪਿਆਰ ਕਰਦੀ ਸੀ ਯਰ ਮੈੰ ਧੋਖਾ ਕਰ ਬੈਠਾ ਸੱਚੀ ਖੋ ਬੈਠਾ ਉਹਨੂੰ😢
😢
Bhot ghnt song aa jinu tareef kriye ohni thodi a heart'touching song pta ni kini war sun leya a song wheguru ji khoob tarikiya bakshn arjun bhaji nuu ❤️❤️❤️😘😘😘
ਬਹੁਤ ਪਿਆਰ ਖੋਹ ਲੈ ਗਿਆ ਕਨੇਡਾ ਚੰਦਰਾ 😢
music producer did awesome work
Sirrraaa arjan Bai 👌👌👌👌 sirra kalam teri ✍️✍️ 👌👌👌 love u bai oyee ❣️💖💖🤍🤍🤍🤍🤍
😢😢😢😢main taan vapis aaye nu fr maaf krtaa c.har vaar di trah.
😢
Most favourite this track in album
Lod tah ਅੱਜ ਵੀ ਹੈ ਹੁਣ ਆਜਾ plz
Gya hoya koi ne onda 🥺
Glll pkiii aaa y
Ke ho gehyia y 😭
@@diljaanvlog7776 nal de shad ge yr 😔
koina bai honsla rakh
assi v honsle de sir te firde aa 😢
Y dill te vajda Geet nyc aa brother
ਬਾਈ ਇੰਨੀ ਜ਼ਿਦੀ ਤੱਰਕੀ ਨਾ ਕਰੀਂ ਲੋਕ ਮਾਰੇ ਦੇਣ ਗਏ😥😥
Miss me 😔🖤
Miss you 😢
ਵਾਹ ♥️♥️♥️♥️♥️
Soul pleasing 😌
Umar niyani sada dil kamjor c.......
Miss you put😞😭😭😭
Bande nu es time vich paka dimagja kisse apne friend di help jrur leni chidi a nhita mere vangu barbad hon to baad suno ge tusi arjan nu😢😢😢
No words regarding this song it just awesome
Moosewala ❤❤❤❤
bai song tuhde ik to ik aa sare no daught but aw song ta schi rooh di gall rooh tak le janda bhutt sohna ❣
UMAR NIYANI SADA DIL KAMJOR C 🥺♥️
Sirra lata bro ❤❤❤❤
Heart touching voice
Fabulous lyrics
Overall awesome song
Most audible creation
Arjana ❤purane din na yaad krwia krr plsss
Aaye Haye arjan
Purane songs d feeling a poori
Shoutout to Opi Music 🔥🔥🔥
ਜਿਹੜੇ ਲਿਸਟਾਂ ਤੋਂ ਕੱਟੇ ਗਏ ਹੁਣ ਸਾਨੂੰ ਓਨਾ ਦੀ ਲੋੜ ਨੀ 😂
reallty aa song vich😢😢😢
arjan siraaa yrrr