ਹਰੀ ਮਿਰਚ ਦਾ ਅਚਾਰ ਬਣਾਓ ਇਸ ਤਰੀਕੇ ਨਾਲ, hari mirch ka Achar homemade recipe, green chilli pickle recipe,

Поділитися
Вставка
  • Опубліковано 8 вер 2024
  • ਹਰੀ ਮਿਰਚ ਦਾ ਅਚਾਰ ਬਣਾਓ ਇਸ ਤਰੀਕੇ ਨਾਲ,
    hari mirch ka Achar homemade recipe,
    green chilli pickle recipe,
    #hari mirch Achar,
    #Achar green chilli,
    #green chilli pickle,
    #pickle recipe,
    #hari mirch ka Achar,
    #achar ,
    #food of Punjab ,
    #cooking ,
    ਚੰਗਾ ਖਾਓ ਚੰਗਾ ਜੀਉ,
    ਪੋਜਿਟਿਵ ਰਹੋ,
    ਕਿਰਤੀ ਬਣੋ,
    ਆਪਣੇ ਕੰਮ ਤੇ ਫੋਕਸ ਰੱਖੋ,
    ਵਾਹਿਗੁਰੂ ਨੂੰ ਯਾਦ ਰੱਖੋ 🙏,
    ਸਾਡੀ ਦੇਸੀ ਬੋਲੀ ਨੂੰ ਪਿਆਰ ਦਿਓ ਜੀ,
    subscribe the channel 🙏 thanks 🙏,

КОМЕНТАРІ • 53

  • @PreetSaroa-vz3gk
    @PreetSaroa-vz3gk 2 місяці тому +1

    ਬਹੁਤ ਹੀ ਵਧੀਆ ਅਚਾਰ ਬਣਿਆ ਜੀ

    • @DharminderSingh-hj5fd
      @DharminderSingh-hj5fd  2 місяці тому

      Thanks you ji 🙏🥰
      ਬਹੁਤ ਬਹੁਤ ਧੰਨਵਾਦ ਜੀ 🙏🥰

  • @LovepreetSingh-zu4bi
    @LovepreetSingh-zu4bi 2 місяці тому +1

    Very very good 😊😊

  • @ParminderSingh-nj7cy
    @ParminderSingh-nj7cy 2 місяці тому +1

    Nice pickle 🌶🌶

  • @gavyarora2638
    @gavyarora2638 Місяць тому +1

    🎉🎉👍🏻👍🏻🙏🏻

  • @alessandrosingh3615
    @alessandrosingh3615 2 місяці тому +1

    Waoooo 👌👌👌👌👌👌👌

  • @ramanjitkaur739
    @ramanjitkaur739 2 місяці тому +1

    Bhut vadia ji 🙏

  • @yuvrajmavi3301
    @yuvrajmavi3301 2 місяці тому +1

    Very yummy

  • @balvindercalotia9516
    @balvindercalotia9516 2 місяці тому +1

    Very nice

  • @ManpreetKaur-uu2is
    @ManpreetKaur-uu2is 2 місяці тому +1

    Very nice ❤❤

  • @narpindercheema1477
    @narpindercheema1477 2 місяці тому +1

    ਬਹੁਤ ਹੀ ਵਧੀਆ ਬਣਾਇਆ ਤੁਸੀ ਹਰੀ ਮਿਰਚ ਦ ਅਚਾਰ 👌👌🙌

  • @BaljinderSingh-uo8hu
    @BaljinderSingh-uo8hu 2 місяці тому +1

    Very nice 👍

  • @surindersharma9935
    @surindersharma9935 2 місяці тому +2

    Thanks veer ji tuhade dasan da tarika bahut pasand aaye ji god bless you 🙏🙏👌👌👌👌💐💐💐💐💐

  • @deepbrar4515
    @deepbrar4515 Місяць тому +1

    V nyc ji 👌👌👌

  • @artistbypassion
    @artistbypassion 2 місяці тому +1

    So beautiful sharing dear brother God BLESS you regards artist sister best wishes for next video full support from my side 🎉🎉🎉

    • @DharminderSingh-hj5fd
      @DharminderSingh-hj5fd  2 місяці тому

      ਬਹੁਤ ਬਹੁਤ ਧੰਨਵਾਦ ਜੀ 🙏🥰
      Thanks you ji 🙏🥰

  • @gurmailhoonjan1078
    @gurmailhoonjan1078 2 місяці тому +1

    Very nice recipe thank you for sharing 🙏

  • @sukhpreet8512
    @sukhpreet8512 2 місяці тому +1

    Sat Shri Akal veer ji

    • @DharminderSingh-hj5fd
      @DharminderSingh-hj5fd  2 місяці тому

      ਸਤਿ ਸ੍ਰੀ ਅਕਾਲ ਜੀ 🙏
      ਧੰਨਵਾਦ ਜੀ 🙏🥰

  • @SunitaSoroya
    @SunitaSoroya 2 місяці тому +1

    Bhut vadia achar bnaya veer ji ❤

  • @LakhbirkaurGill
    @LakhbirkaurGill 2 місяці тому +1

    🎉🎉

  • @Honey22-j8w
    @Honey22-j8w 2 місяці тому +1

    Beer ji bhut acha ,,beer ji gond ktira ricip bhi bta do,,rehdi Wale to klii klli chij puchke vdio pao beer ji,,te ikk garmi de thndi taseer de laddoo bhi dsso beer ji garmi waste

    • @DharminderSingh-hj5fd
      @DharminderSingh-hj5fd  2 місяці тому

      ਵੀਡੀਓ ਦੇਖਣ ਲਈ ਧੰਨਵਾਦ ਜੀ 🙏
      ਗੂੰਦ ਕਤੀਰੇ ਦੀ ਵੀਡੀਓ ਜਰੂਰ ਬਣਾ ਦਾਂਗੇ
      ਤੇ ਲੱਡੂਆਂ ਦੀ ਵੀਡੀਓ ਵੀ ਇੱਕ ਦੋ ਦਿਨ ਦੇ ਵਿੱਚ ਆ ਜਾਏਗੀ ਧੰਨਵਾਦ ਜੀ 🙏🥰

  • @foodfun1943
    @foodfun1943 2 місяці тому +1

    Duplex di recipe Veer

    • @DharminderSingh-hj5fd
      @DharminderSingh-hj5fd  2 місяці тому

      ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
      ਥੋੜੇ ਦਿਨ ਵੇਟ ਕਰੋ ਜੀ ਤੁਹਾਡੀ ਰੈਸਪੀ ਵੀ ਜਰੂਰ ਬਣਾਵਾਂਗੇ ਧੰਨਵਾਦ ਜੀ 🙏🥰

  • @user-pd5du2ur3j
    @user-pd5du2ur3j 2 місяці тому +3

    ਵੀਰ ਜੀ ਨਿੰਬੂ ਦਾ ਮਿੱਠਾ ਅਚਾਰ ਬਣਾਉਣ ਦੀ ਰਿਸਪੀ ਦਿਉ ਜੀ 😊😊

    • @DharminderSingh-hj5fd
      @DharminderSingh-hj5fd  2 місяці тому

      ਥੋੜੇ ਦਿਨ ਵੇਟ ਕਰੋ ਜੀ ਨਿੰਬੂ ਦਾ ਮਿੱਠਾ ਅਚਾਰ ਜਰੂਰ ਬਣਾਵਾਂਗੇ ਧੰਨਵਾਦ ਜੀ 🙏🥰

    • @DharminderSingh-hj5fd
      @DharminderSingh-hj5fd  2 місяці тому

      ਥੋੜੇ ਦਿਨ ਵੇਟ ਕਰੋ ਜੀ ਨਿੰਬੂ ਦਾ ਮਿੱਠਾ ਅਚਾਰ ਜਰੂਰ ਬਣਾਵਾਂਗੇ ਧੰਨਵਾਦ ਜੀ 🙏🥰

  • @gagandeepkhattra2541
    @gagandeepkhattra2541 2 місяці тому +1

    Veere kina time rakh sakde a gg es achar nu pa ke g

    • @DharminderSingh-hj5fd
      @DharminderSingh-hj5fd  2 місяці тому

      ਵੀਡੀਓ ਦੇਖਣ ਲਈ ਧੰਨਵਾਦ ਜੀ 🙏
      ਇਸ ਚਾਰ ਨੂੰ ਦੋ ਤਿੰਨ ਮਹੀਨੇ ਰੱਖ ਸਕਦੇ ਆਂ ਜੀ
      ਧੰਨਵਾਦ ਜੀ 🙏🥰

  • @kamaljeetkaire1656
    @kamaljeetkaire1656 2 місяці тому +1

    ਵੀਰ ਜੀ ਅੋਲੇ ਦਾ ਅਚਾਰ ਬਣਾਉਣ ਦੀ ਰੇਸਪੀ ਦਿਉ ਜੀ 😊

    • @DharminderSingh-hj5fd
      @DharminderSingh-hj5fd  2 місяці тому

      ਧੰਨਵਾਦ ਜੀ ਵੀਡੀਓ ਦੇਖਣ ਲਈ
      ਔਲਿਆਂ ਦੇ ਅਚਾਰ ਦੀ ਵੀਡੀਓ ਜਰੂਰ ਬਣਾਵਾਂਗੇ ਥੋੜੀ ਜਿਹੀ ਵੇਟ ਕਰੋ ਧੰਨਵਾਦ ਜੀ 🙏🥰

  • @AmandeepKaur-hv6ld
    @AmandeepKaur-hv6ld 2 місяці тому +1

    Black ਲੈਮਨ and ਲਸਣ ਦਾ ਅਚਾਰ ਕਿਵੇਂ ਬਣਾਈਦਾ

    • @DharminderSingh-hj5fd
      @DharminderSingh-hj5fd  2 місяці тому

      ਨਿੰਬੂ ਦੇ ਮਿੱਠੇ ਅਚਾਰ ਦੀ ਵੀਡੀਓ ਅਸੀਂ ਬਣਾਵਾਂਗੇ
      ਕਾਲੇ ਨਿੰਬੂ ਦਾ ਅਚਾਰ ਅਸੀਂ ਨਹੀਂ ਕਦੇ ਬਣਾਇਆ ਜੀ
      ਲਸਣ ਦਾ ਅਚਾਰ ਹਾਲੇ ਨਹੀਂ ਬਣਾਉਣਾ ਜੀ ਕਿਉਂਕਿ ਗਰਮੀ ਬਹੁਤ ਹੈ ਜੀ
      ਧੰਨਵਾਦ ਜੀ 🙏🥰

  • @_Amritsar_california_
    @_Amritsar_california_ 2 місяці тому +1

    🫶

  • @DharminderSingh-dv1uj
    @DharminderSingh-dv1uj 2 місяці тому +1

    ਬਹੁਤ ਵਧੀਆ ਆਚਾਰ ਬਾਈ ਜੀ
    ਅਚਾਰ ਨੂੰ ਦੇਖ ਕੇ ਮੂੰਹ ਵਿੱਚ ਪਾਣੀ ਆ ਗਿਆ ਅਸੀਂ ਵੀ ਜਰੂਰ ਬਣਾਵਾਂਗੇ 😋❤